Village life of Italy 🇮🇹. ਇੱਟਲੀ ਦਾ ਡੇਅਰੀ ਫਾਰਮ ! Sukh Norway

Поделиться
HTML-код
  • Опубликовано: 8 фев 2025

Комментарии • 70

  • @NarinderKumar-uz4hy
    @NarinderKumar-uz4hy 11 месяцев назад +2

    Residence bohat vadhiya bai , raji raho .

  • @SarwansinghSarwan-ik6og
    @SarwansinghSarwan-ik6og 9 месяцев назад +1

    Very good video brother g god bless you das pb 7 hs punjab bala saini g❤❤

  • @sahibbal4399
    @sahibbal4399 Год назад +2

    Good job sukh veer

  • @ManjitKaur-k1y
    @ManjitKaur-k1y Год назад +2

    Think u vedo

  • @khetikiduniya2546
    @khetikiduniya2546 Год назад +3

    Lo ji bai appa v krta subscribe. ☺☺🙏🙏 .. Bht vdiya video bnai

  • @ShamlalBhuttal
    @ShamlalBhuttal Год назад +2

    Shamlal very nice

  • @jaskaranbrar1697
    @jaskaranbrar1697 Год назад +32

    ਜਿੱਥੇ ਮਰਜ਼ੀ ਜਾ ਵੜੋ ਪੰਜਾਬ ਨਾਲ ਦੀ ਸਰਦਾਰੀ ਕੀਤੇ ਨੀਂ ਮਿਲਨੀ ਜੀ।

  • @RavinderSingh-pu7vp
    @RavinderSingh-pu7vp Год назад +2

    Nice

  • @jaswindersingh6776
    @jaswindersingh6776 Год назад +2

    ਚਲੋ ਕੰਮ ਤਾਂ ਕਰਨਾਂ ਹੀ ਪੈਦਾ ਹੈ ਪਰ ਇੰਨੀ ਦੂਰ ਆ ਕੇ ਇੰਨੀ ਗੰਦਗੀ ਹੀ ਵੇਖਣੀ ਹੈ ਤਾਂ ਜਾਣ ਦਾ ਕੀ ਫਾਇਦਾ ਪੰਜਾਬ ਵਿੱਚ ਪਸੂਆਂ ਦੇ ਥਲੇ ਤੇ ਆਲੇ ਦੁਆਲੇ ਡੇਅਰੀਆਂ ਤੇ ਇੰਨੀ ਗੰਦਗੀ ਤਾ ਨਹੀਂ ਹੁੰਦੀ

  • @barinderkaur317
    @barinderkaur317 Год назад +3

    Hardship is everything in this eorld. Punjabis r very hardworking guys. There r lot of things to learn abroad. We respect such hardworking people.

  • @punjabsolar1221
    @punjabsolar1221 Год назад +13

    ਨਰਕ ਭਰੀ ਜ਼ਿੰਦਗੀ

  • @singh-benipal13
    @singh-benipal13 Год назад +5

    ਵੀਰ ਆਹ ਵੀਡਿਓ ਵੇਖ਼ k ਪੈਸੇ ਲਈ ਸਾਡੇ ਪੰਜਾਬੀ ਭਰਾ ਗੁਲਾਮੀ ਦੀ ਜਿੰਦਗੀ ਬਤੀਤ ਕਰਦੇ feel ਹੁੰਦੇ

  • @DavinderKumar-el5ct
    @DavinderKumar-el5ct Год назад +1

    Nice 👍❤

  • @Art_by_mhk
    @Art_by_mhk Год назад +1

    Verynice🎉🎉👍🏻🙏🏻

  • @gurjantbrar201
    @gurjantbrar201 Год назад +14

    ਬੱਸ ਇੱਥੇ ਭਾਈਏ ਗੋਹਾ ਚੱਕਦੇ ਐ ਬਹਾਰ ਪੰਜਾਬੀ

  • @jaspalsidhu-ew3dv
    @jaspalsidhu-ew3dv Год назад +3

    ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਕੋਈ ਨੀਂ ਰਾਣਾ ਸਿੱਧੂ ਰਾਣਾ ਸਿੱਧੂ

  • @MandeepKaur-wj2xr
    @MandeepKaur-wj2xr Год назад

    Asi ve veer ji ona shoda par sahto.passi.ne.haga.

  • @ahmadomidbessed6384
    @ahmadomidbessed6384 Год назад +5

    Amazing bro✌️👍

  • @maninderkaur8490
    @maninderkaur8490 Год назад +1

    Hello bhaji es farm ch kum hai ,kum di load si

  • @Palakpreetkaur455
    @Palakpreetkaur455 Год назад

    ਪੰਜਾਬ ਦੀਆਂ ਢੇਰੀਆਂ ਨਾਲ਼ੋਂ ਵੀ ਮਾੜੀਆਂ ਨੇ ਡੇਰੀਆ

  • @jaskaranbrar1697
    @jaskaranbrar1697 Год назад +4

    ਸਾਰਿਆਂ ਨੋ ਬਹਤਰ ਜ਼ਿਦਗੀ ਗਾਵਾਂ ਦੀ ਆ ਜੀ

  • @GurvinderSingh-e1o
    @GurvinderSingh-e1o Год назад +2

    👍👌👌👌👌👌

  • @ManjeetSingh-bn4uh
    @ManjeetSingh-bn4uh Год назад +3

    Bhai ji kaam hege v ena kol pls confirm Kar ke dasna ji. Pls

  • @navdeepsingh5178
    @navdeepsingh5178 Год назад +1

    Sukh ki hal veer de

  • @sarmukhsingh5741
    @sarmukhsingh5741 Год назад +3

    ਇਥੇ ਹੀ ਸੀਰੀ ਲੱਗ ਜਾਣ ਇੰਨੀ ਦੂਰ ਪ੍ਰਦੇਸ਼ ਵਿੱਚ ਜਾ ਕੇ ਵੀ ਸੀਰੀ ਹੀ ਲੱਗਣਾ ਹੈ ਤਾਂ । ਵੈਸੇ ਪੰਜਾਬ ਵਿੱਚ ਵੀ ਇਸ ਵੇਲੇ ਵੱਡੇ ਵੱਡੇ ਕਹਾਉਂਦੇ ਜੱਟ ਵੀ ਖੇਤ ਮਜ਼ਦੂਰਾਂ ਵਾਲੇ ਹੀ ਕੰਮ ਕਰਦੇ ਨੇ । ਜਿਵੇਂ ਕਣਕ ਵੱਢਣੀ , ਝੋਨਾ ਲਾਉਣਾ, ਵੱਢਣਾ , ਮਕਾਨਾਂ ਦੀਆਂ ਨੀਹਾਂ ਪੁੱਟਣੀਆਂ । ਬੇਸ਼ੱਕ ਉਹ ਮਸ਼ੀਨਾਂ ਨਾਲ ਇਹ ਕੰਮ ਕਰਦੇ ਨੇ ਪਰ ਇਹ ਕੰਮ ਤਾਂ ਗਰੀਬ ਮਜਦੂਰਾਂ ਦੇ ਹੀ ਸਨ ਨਾ । ਇਥੇ ਜਿੰਨੀ ਕੁ ਤੁਸੀਂ ਲੋਕ ਗਰੀਬ ਸੀਰੀ ਦੀ ਕਦਰ ਕਰਦੇ ਹੋ , ਬਾਹਰ ਤੁਹਾਡੇ ਨਾਲ ਵੀ ਇਹ ਕਦਰ ਹੀ ਹੁੰਦੀ ਹੋਣੀ ਹੈ ।

  • @akashtaank2064
    @akashtaank2064 Год назад +1

    👍👍👍

  • @gurkiratsingh2205
    @gurkiratsingh2205 Год назад +2

    22 ਇਟਲੀ ਵਿੱਚ ਕਾਮੀ ਨਹੀਂ ਮਿਲਦਾ ਕਰੂ ਕੀ ਬੰਦਾ ਉੱਥੇ ਜਾ ਕੇ

  • @tejindersingh9310
    @tejindersingh9310 Год назад +5

    ਬਈਏ ਬਣਨ ਨਾਲੋ ਪੰਜਾਬ ਚ ਕੰਮ ਕਰ ਲਿਆ ਕਰੋ

  • @bachiternatt570
    @bachiternatt570 Год назад +1

    Paji Rome ch kidr side penda ehh faram

    • @sukhbirsingh8139
      @sukhbirsingh8139  Год назад +1

      Bro Rome 40 min lagde gaddi .. Mai ehda part 2 karna jaldi fir sab clear karde bro👍

  • @javarsinghjavarsingh6227
    @javarsinghjavarsingh6227 Год назад +2

    Punjab vich kamm kardeh maut ondhi.ekk koli ghar vich chukh nahi hondi par barr jah kay gooh muut chako bagianian dah.

  • @parmjeetsingh9062
    @parmjeetsingh9062 Год назад +1

    Italy ch kehda area hai?

  • @manoharsinghindian8677
    @manoharsinghindian8677 Год назад +3

    Gulami karde aa

  • @jagtarmalaysia9666
    @jagtarmalaysia9666 Год назад

    Very nice video ❤❤

  • @baljindersingh4504
    @baljindersingh4504 Год назад +3

    Good g

  • @DavinderKumar-el5ct
    @DavinderKumar-el5ct Год назад

    Nice ❤

  • @prabhjitsingh126
    @prabhjitsingh126 Год назад

    Salary bre dso kene bn jnde aa

  • @badalgujjar5584
    @badalgujjar5584 Год назад +1

    Narowal tu Pakistan Punjab

  • @shamshersinghdhillon5703
    @shamshersinghdhillon5703 Год назад

    Bara.bura.halll.

  • @travelwithharjit2741
    @travelwithharjit2741 Год назад

    Bhaji apna number send kreo ji

  • @MandeepKaur-wj2xr
    @MandeepKaur-wj2xr Год назад

    Asi ve veer ji ona shoda par sahto.passi.ne.haga.