Part 2 ਤਪਾ ਮਾਰਿਆ ਸਾਰਾ ਟੱਬਰ ਪ੍ਰੌਹਣੇ ਨੇ ll ਰੱਬਾ ਏਹੋ ਹਿਜਾ ਪ੍ਰੋਹਣਾ ਕਿਸੇ ਨੂੰ ਨਾ ਦੇਮੀ ll

Поделиться
HTML-код
  • Опубликовано: 5 фев 2025
  • Veero video nu like share and comment krke jrur daseya kro video kime di laggi
    Daily diya update dekhan lyi Sade Instagram page nu follow kro - ...
    Facebook Page - / jatt-sauda-47137251993...
    #jattsauda #jattsauda new video
    Contact - 6280551010
    sidhuharjinder922@gmail.com

Комментарии • 1,6 тыс.

  • @jattsauda
    @jattsauda  5 лет назад +123

    ਸਾਰੇ ਭੈਣ ਭਰਾ ਆਪਣੇ ਸੁਜਾਅ ਦੇਣ ਲਈ ਜਿੰਦਰ ਦੇ whatsapp ਤੇ messege ਕਰ ਸਕਦੇ ਹਨ ਨੰਬਰ 9501155780 ਅਤੇ ਕਾਲ ਕਰਨ ਲਈ 8360227604 ਤੇ ਸੰਪਰਕ ਕਰਨ

  • @balrajsingh4950
    @balrajsingh4950 4 года назад +8

    ਜਿੰਦਰ ਬਾਈ ਦਾ ਦਿਲ ਤਾਂ ਬਹੁਤ ਵੱਡਾ ਸੀ । ਬਹੁਤ ਵਧੀਆ 👌👍👍👍👍👍👍👍👍👍👍👍👍👍👍 👍👍👍👍👍👍

  • @jsb4737
    @jsb4737 5 лет назад +2

    ਕਿਅਾ ਬਾਤਾਂ ਨੇ ਵੀਰ...ਬਹੁਤ ਹੀ ਵਧੀਅਾ ਸੁਨੇਹਾ

  • @naturemother8774
    @naturemother8774 5 лет назад +31

    ਅੱਤ ਆ ਛੋਟੇ ਵੀਰੋ 👌👌ਲਗਦਾ ਖੱਬੀ ਲੱਤ ਠੀਕ ਹੋ ਗਈ ਪ੍ਰਾਹੁਣੇ ਦੀ 😂😂

  • @simarjeetkaur9522
    @simarjeetkaur9522 3 года назад +5

    Super 🙏🙏🙏👌👌👌👌👌Waheguru ji mehar krn

  • @Kulvirwaraich
    @Kulvirwaraich 5 лет назад +13

    ਬਹੁਤ ਵਧੀਆ ਵੀਡੀਓ ਅੱਗੋਂ ਭੀ ਜਾਰੀ ਰੱਖਿੳ ਪੁੱਤਰੋ ਜਿੰਦਗੀ ਜਿੰਦਾਂਬਾਦ !

  • @lakhvirsingh2451
    @lakhvirsingh2451 3 года назад +2

    ਛੋਟੇ ਵੀਰ ਜਿੰਦਰ ਜਨਾਨੀ ਦੀ ਅਵਾਜ ਡੱਬ ਕਰਨ ਨਾਲੋ ਜਿਸ ਭੇਣ ਦੀ ਅਵਾਜ ਡੱਬ ਕੀਤੀ ਹੈ ਓਸ ਨੂੰ ਹੀ ਅਲਗ ਅਲਗ ਰੋਲ ਦੇ ਦਿਆ ਕਰੋ।🙏🙏

  • @Dharnatjhinjer
    @Dharnatjhinjer 5 лет назад +10

    ਬਹੁਤ ਹੀ ਜ਼ਿਆਦਾ ਵਧੀਆ ਵਿਡੀਓ

    • @armann586
      @armann586 5 лет назад

      Y sonu ek sotry devaa main 9023942323 no aa mera

  • @rachhpalsingh78466
    @rachhpalsingh78466 8 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Voice_of_Emanuel
    @Voice_of_Emanuel 5 лет назад +17

    ਪ੍ਰਹੂਣਾ ਤਾਂ ਕੁੱਟ ਈ ਖਾਈ ਜਾਂਦਾ ਤੇ ਗੱਲਾਂ ਹੀ ਕਰਨ ਵਾਲਾ ਲਗਦਾ

  • @jasbeerbrar6334
    @jasbeerbrar6334 5 лет назад +2

    ਸਾਰਿਆਂ ਵਿਡੳੁ ਬਹੁਤ ਵਦਿਅਾਹੁਦਿਅਾ ਲਗੇ ਰਹੋ😍

  • @pb31wale4
    @pb31wale4 5 лет назад +3

    ਬਾਈ ਜਿਹੜਾ ਬੰਦਾ ਸਾਲੇ ਦਾ ਰੋਲ ਕਰਦਾ.ਉਹਦੀ ਐਕਟਿੰਂਗ ਬਹੁਤ ਵਧਿਆ ਕਰਦਾ.ਹਸਾਇਆ ਬਹੁਤ ਯਾਰ ਉਹਨੇ ਬੰਦਾ ਐਕਟਿੰਗ ਚ ਸੀਰੀਅਸ ਹੋ ਜਾਦਾਂ ਪੂਰਾ.

  • @harvindersingh4601
    @harvindersingh4601 5 лет назад

    Y yr aa prahune da role krn wale y di acting baahli siraa yr...poori natural ghaint y yr👌👌👌

  • @shersinghkhalsa8706
    @shersinghkhalsa8706 5 лет назад +5

    ਬਹੁਤ ਵਧੀਆ ਵੀਰ ਤੁਹਾਡੀਆ ਸਾਰੀਆਂ ਵੀਡੀਉ ਬਹੁਤ ਵਧੀਆ ਨੇ 👍👍👍👍

  • @JimmySingh-ul6im
    @JimmySingh-ul6im 7 месяцев назад +1

    ❤❤ਲਾਡੀ ਬਹੁਤ ਸੋਹਣਾ ਹੈ😂😂😂

  • @surinderkaur1606
    @surinderkaur1606 3 года назад +5

    Very nice video.you are doing very well
    Stay blessed always

    • @SukhchainSingh-jd6gi
      @SukhchainSingh-jd6gi Год назад +1

      😊😊😊❤❤😅😅😅❤❤😮😮😮❤❤😢😢😢❤❤🎉🎉🎉❤❤😂😂😂❤❤

  • @sulakhansingh3999
    @sulakhansingh3999 5 лет назад

    ਬਹੁਤ ਹੀ ਅੱਛੀ ਸਟੀਕ ਤੇ ਬਹੁਤ ਹੀ ਹਾਸੇ ਭਰੀ ਮੈਂ ਇਕੱਲਾ ਦੇਖ ਰਿਹਾ ਸੀ ਜੇਕਰ ਕੋਈ ਨਾਲ ਹੁੰਦਾ ਤਾਂ ਹੱਸ ਹੱਸ ਦੋਹਰਾ ਹੋ ਜਾਣਾ ਸੀ

  • @randeepsidhu3659
    @randeepsidhu3659 5 лет назад +27

    ਕੋਈ ਸਬਦ ਨੀ ਜੌ ਅਸੀਂ ਤੁਹਾਡੀ ਟੀਮ ਦੀ ਪ੍ਰਸੰਸਾ ਕਰ ਸਕੀਏ.... ਦਿਲੋਂ ਪਿਆਰ ਸਭ ਲਈ....🌹

  • @SonuSingh-kj3wy
    @SonuSingh-kj3wy 5 лет назад +2

    ਬਹੁਤ ਵਧੀਆ ।। ਵਾਹਿਗੁਰੂ ਜੀ ਮੇਹਰ ਕਰੇ ।।

  • @satnamsinghsatta6055
    @satnamsinghsatta6055 5 лет назад +8

    ਜਿਜੇ ਸਾਲੇ ਦੀ ਅੈਕਟੀਗ ਬਹੁਤ ਸੋਹਣੀ ਹੈ ਮੈ ਤਾ ਤੁਹਾਡੀ ਵੀਡੳੁ ਪਹਿਲੀ ਵਾਰ ਦੇਖੀ ਬਹੁਤ ਚੰਗੀ ਲਗੀ ਹੁਣ ਸਾਰੇ ਪਾਟ ਦੇਖ ਦਾ

  • @patialaplant7688
    @patialaplant7688 5 лет назад +2

    ਬਹੁਤ ਵਧੀਆਂ ਜਾਰੀ ਰੱਖੋ ਜੀ ਕਮਾਲ ਕਰ ਦਿੱਤੀ ਅਸਲੀਅਤ ਹੇ

  • @Dosanjh84
    @Dosanjh84 5 лет назад +17

    #JattSaudaJinderSidhu Sirra
    ਜਿੰਨੀ ਕਣਕ ਪਸ਼ੂ ਖਾਂਦੇ ਆ ਓਨੀ ਥੋਡੀ ਕੁੜੀ ਖਾ ਜਾਂਦੀ ਆ।

  • @Beantsingh-wo3ti
    @Beantsingh-wo3ti 3 года назад +1

    Kaim vr puri Sera att video bohat vadiya video banode o vr tusi good job

  • @manveerbuttar344
    @manveerbuttar344 5 лет назад +6

    Winsome no words for your all videos veer ji 👍😋 all the best furthermore videos 🙏🙏 n most imp thing i have no words for jinder sir'acting 🤣🤣👍

  • @GurpreetSingh-tm7qy
    @GurpreetSingh-tm7qy 5 лет назад +1

    ਸਿਰਾ ਲਾ ਤਾ ਬਾਈ ਬਹੁਤ ਵਧੀਆ ਵਿਡੀਓ love you sare team nu ☺️☺️👌👌👍👍

  • @sukhasandhu3148
    @sukhasandhu3148 5 лет назад +13

    ਬਾਈ ਜਿੰਦਰ ਵਿਡਿਊ ਤੇਰੀ ਬਹੁਤ ਹੀ ਵਧੀਆ ਹੈ ਜਿਊਂਦਾ ਵਸਦਾ ਰਿਹੈਂ ਬਾਈ ਮੈ ਸੁਖਾ ਸੰਧੂ ਇੰਗਲੈਂਡ ਤੋਂ

  • @rachpalaspala2653
    @rachpalaspala2653 5 лет назад

    ਬਹੁਤ ਵਧੀਅਾ ਵੀਰ ......ਖੱਬੀ ਲੱਤ 😂😂😂😂

  • @rippensahota4268
    @rippensahota4268 4 года назад +8

    GhaINT BrO 🔥🔥🔥

  • @kuldeepsinghsidhu6742
    @kuldeepsinghsidhu6742 5 лет назад +1

    Sira bndeo yy tusi jindr and ladi da bapu👑👑👑👑👑

  • @jaggakotli4799
    @jaggakotli4799 5 лет назад +6

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਾਈ ਜੀ

  • @balrajdhessisingh9569
    @balrajdhessisingh9569 5 лет назад +1

    ਵੀਡੀਉ ਤੇਰੀ ਕੈਮ ਆ ਪੂਰੀ ਮੰਨਦਾ ਕੇ ਲਿਆਮਾ ਸੱਬਲ 🤪🤪🤪🤪😂😂😂😂😂😘😘😘😘😘👍👍👍👌👌👌👌👌👌

  • @JASHANLALKA1999
    @JASHANLALKA1999 5 лет назад +8

    Galbat end sir 👌 👍

  • @deepfdk9965
    @deepfdk9965 5 лет назад

    Wa 22 ਤੇਰਾ varga ਹੀਰੋ ਹੇਅ ni

  • @babaldeepjhinjer1918
    @babaldeepjhinjer1918 5 лет назад +18

    Bohat wadiya bai keep it up

  • @patialaplant7688
    @patialaplant7688 5 лет назад

    ਬਹੁਤ ਵਧੀਆਂ , ਜੋ ਵੀ ਸੀਰੀਅਲ ਬਣਾੳ ਪਰੀਵਾਰ ਵਿੱਚ ਬਹਿ ਕਿ ਵੇਖਣ ਵਾਲਾ ਬਣਾੳ , ਵਡਿਆਈ ਦੇ ਪਾਤਰ ਹੋ।

  • @sippyjattsauda6778
    @sippyjattsauda6778 5 лет назад +35

    ਪਰੋਹਣਿਆ ਗਹਾ ਨੂੰ ਬੱਚਜੀ ਮੈਂ ਤੈਨੂੰ ਦੱਸਾਂ🤪

  • @manpreetkamal4115
    @manpreetkamal4115 5 лет назад

    ਬਹੁਤ ਵਧੀਆ ਲੱਗੀ ਹੈ video

  • @SinghRajinder-xv3bc
    @SinghRajinder-xv3bc 5 лет назад +4

    👌👌👌👌👌👌👌👌👌

  • @amansandhu126
    @amansandhu126 5 лет назад

    ਬਹੁਤ ਵਧੀਆ ਲਗੀਆ ਬਾਈ ਗੱਲਾ ਸਾਰਿਆ ਨੂੰ ਮੰਦਦ ਕਰਨੀ ਚਾਹੀਦੀਆ

  • @rupindersidhu513
    @rupindersidhu513 5 лет назад +9

    Very nice video todiaa sariaa video bhut wadiaa hundiaa ne bro god bless you bro

  • @Unknown-qm9jq
    @Unknown-qm9jq 3 года назад

    Prohna cha much hee amli ja onj hee ave karda bhut vadya vay ji👌👌🙏🙏😂😂

  • @shanigujjar550
    @shanigujjar550 5 лет назад +4

    Very very nice video singho milan da dil te sada vi bara karda par ana lakeera vichor ke rahk ta baki love you a veero from Pakistan Punjab 👌❤❤❤🙏

  • @jassirai5642
    @jassirai5642 3 года назад +1

    Bai Sari duniya aek virgi nhi I love you brother

  • @BAMBIHEWALE
    @BAMBIHEWALE 5 лет назад +78

    ਮੈਂ ਤੈਨੂੰ ਦੱਸਾਂ ਵੀਡੀਓ ਸਿਰਾਂ

  • @ibrar1491
    @ibrar1491 5 лет назад +1

    Bohat sohni and motivational video c🙏👍👍👌👌

  • @kulbirsinghgoyat
    @kulbirsinghgoyat 5 лет назад +3

    Swaad aa jaanda thhodi kalakari vekh ke. Good work always by you all.

  • @babbumaan9556
    @babbumaan9556 5 лет назад

    yaar boht kaint acting aa tuhadi jatt Spain ton fan hogya tera

  • @bhupindersinghaulakh8206
    @bhupindersinghaulakh8206 4 года назад +3

    18: 40 best seen dil di ameeri

  • @gurmitsidhu4286
    @gurmitsidhu4286 5 лет назад

    ਬਹੁਤ ਵਧੀਅਾ ਸਾਡੇ ਰਿਸਤੇਦਾਰ ਵੀ ਤੁਹਾਡੇ ਤਰਾ ਹੀ ਬੋਲਦੇ ਨੇ

  • @attstatuschanale744
    @attstatuschanale744 5 лет назад +4

    Seraaa

  • @ਨਰੇਸ਼ਕੁਮਾਰ-ਦ8ਡ

    ਬਾਈ ਜੀ ਬਹੁਤ ਹੀ ਵਧੀਆ ਜੀ

  • @gursewaksekhon99
    @gursewaksekhon99 5 лет назад +4

    Bahut vdia video bro .
    Instagram te main use ni krda y ..carry on bro ..gbu all team

  • @ਬੰਬੀਹਾਬੋਲੇ-ਯ2ਡ

    ਬਹੁਤ ਖੂਬ ਜੀ

  • @prshtmch837
    @prshtmch837 5 лет назад +6

    Very nice funny video veer ji jado video shoot karde ho ta plz Bluetooth mic use karo ji

  • @boharsingh7725
    @boharsingh7725 3 года назад

    ਬਹੁਤ ਵਧੀਆ ਬਾਈਁ

  • @SureshKumar-mc9lh
    @SureshKumar-mc9lh 5 лет назад +3

    Sira

  • @Randeepdeepsingh5062
    @Randeepdeepsingh5062 2 года назад

    Sirra gal bat Veer ji very nice video 👌👌👌🤗🤗🤣

  • @haniaujla4560
    @haniaujla4560 4 года назад +3

    Nice y

  • @anshdhaliwal2583
    @anshdhaliwal2583 5 лет назад

    ਸੱਬਲ ਆਲਾ seen ehde vich v sirra 👌👌👌

  • @BAMBIHEWALE
    @BAMBIHEWALE 5 лет назад +7

    Koka video keep it up bro

  • @gursaweksingh3918
    @gursaweksingh3918 2 года назад

    ਬਹੁਤ ਵਧੀਆ ਹੈ bro

  • @kuldeepbrar477
    @kuldeepbrar477 5 лет назад +6

    Good all tem👏👏👏👍💕

  • @balvirsingh4884
    @balvirsingh4884 5 лет назад +1

    ਬਹੁਤ ਵਧੀਅ

  • @preet_nabha_5911
    @preet_nabha_5911 5 лет назад +4

    Nice

  • @sukha1978
    @sukha1978 4 года назад +1

    Siraaaaa 22 tu karta yr

  • @sadaapnapunjab5033
    @sadaapnapunjab5033 5 лет назад +6

    Yr me v video ch Kam Karna jinder veer nal plz request e aaa g lelo ek wari

  • @rickysharma3996
    @rickysharma3996 5 лет назад +1

    bai bali sirra..........✌✌✌✌✌✌🖒🖒🖒🖒🖒🖒🖒🖒🖒🖒🖒🖒🖒

  • @sukhdeepkaur641
    @sukhdeepkaur641 5 лет назад +4

    Veery v nice vido plzz veer g jinder veer g appna num send karo

  • @bakshishsinghjuj9950
    @bakshishsinghjuj9950 5 лет назад

    यू ਯੂ ਟਿਊਬ ਤੇ ਨੰਬਰ ਇਕ ਵੀਡੀਉ ਬਿਊਟੀਫੁੱਲ ਵੀਰ

  • @pindawale8445
    @pindawale8445 5 лет назад +9

    Vere buda ta ayea ni kudi De pind

  • @gurjinderdhillon4094
    @gurjinderdhillon4094 3 года назад

    Jinder tya end h ❤️👍👍👍

  • @BahadurSingh-ki7tv
    @BahadurSingh-ki7tv 5 лет назад

    Ek kuda sach hai es video vich kujh ko galla mera dil dukhi kar gye par video bahut vidyaan aah Very nice video

  • @harmailsingh7985
    @harmailsingh7985 5 лет назад

    Bohut vadiya veer .👍👍👍🤗🤗

  • @butasingh7657
    @butasingh7657 3 года назад

    Bahut badiya lagi Bai Ji
    Thanks Ji

  • @manjeetnandha1942
    @manjeetnandha1942 5 лет назад +1

    Bahut vdhiya veer g kmal d acting a tuhadi.rbb tuhanu trakki deve te tusi hor kamyab hovo

  • @laddisaini5074
    @laddisaini5074 5 лет назад

    Bahut wadia veer g assi sariya part dekhe tuhade bahut wadia ne assi forigen ha gggg

  • @komalpreetkaur837
    @komalpreetkaur837 Год назад

    ਜਿੰਦਰ ਬਹੁਤ ਵਧੀਆ ਬੰਦਾ ਜਿੰਦਰ ਤੈਨੂੰ ਮਿਲਣਾ ਚਾਹੀਦਾ ਜੀ ਕਿਥੇ ਮਿਲੌਗੇ

  • @gurkawalsandhu3782
    @gurkawalsandhu3782 5 лет назад +1

    Attt
    Bomb
    Koka
    Sirra
    Gaadar👌👌👌👌👌

  • @baljinderkaur21
    @baljinderkaur21 5 лет назад

    Woooo very nice video 👌👌💕💕💕💪💪💪👍👍👍👍😁😁😁😁😂😂😂

  • @gurpreetkhan4398
    @gurpreetkhan4398 5 лет назад

    Very nice bhai ji bahut badhiya video lagi hai dekh kar bhai ji

  • @yashrana5214
    @yashrana5214 3 года назад

    Chotte veer jinder video bhut vadiya hai .. te bachheya nu cheez deke taa dil hi choo liya veer ji

  • @gurwinderbhora2242
    @gurwinderbhora2242 5 лет назад

    Awesome .......bahut haasssi aaye .....

  • @Bickydhudike-gi5ii
    @Bickydhudike-gi5ii 5 лет назад

    video bhot ghant hundiya y sirraaaa👌👌👌

  • @Ravinderpbx1
    @Ravinderpbx1 5 лет назад

    Video bohot vadeya 😀😀😀

  • @meetsaini4826
    @meetsaini4826 5 лет назад +1

    ਮੈ ਕਿਹੜਾ ਮੈਸ਼ ਆ ਵੀ ਗੋਹਾ ਲਾਉਣਾ🤣🤣🤣🤣🤣

  • @gurjantsingh743
    @gurjantsingh743 3 года назад

    ਅੱਜ ਤਾਂ ਪ੍ਰਾਹੁਣਾ ਆ ਗਿਆ ਲਾਡੀ ਦੇ ਲੋਟ ਸਾਰਿਆਂ ਵੀਡੀਓ ਵਿੱਚ ਪਏ ਛਿੱਤਰਾ ਦਾ ਬਦਲਾ ਲੈ ਲਿਆ ਕਦੇ ਉਠ ਟਿੱਬੇ ਤੇ ਕਿਤੇ ਟਿੱਬਾ ਉਠ ਥੱਲੇ ਆਲੀ ਕਹਾਵਤ ਹੋ ਗਈ ਜਿੰਦਰ ਨਾਲ

  • @mrjagtar8359
    @mrjagtar8359 3 года назад

    Sirra bro 🙂🙂👌👌👍👍

  • @bugnachahal8229
    @bugnachahal8229 3 года назад

    Very very nice verr ji 😘😘sirrrrrr

  • @pritpalsinghsidhuadv7488
    @pritpalsinghsidhuadv7488 5 лет назад +1

    Veer ji bahut vadhia vedio 😘😘

  • @dalbirvirk2524
    @dalbirvirk2524 4 года назад

    ਬਹੁਤ ਵਦੀਆ ਲਗੀ v d O

  • @kainthjasschanel2147
    @kainthjasschanel2147 5 лет назад +1

    Siraa
    22 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @BaldevSingh-fx8vi
    @BaldevSingh-fx8vi 4 года назад

    Bhot Bhot Vdia video 👏👌

  • @dimpalkaur5538
    @dimpalkaur5538 4 года назад +1

    Excellent💯💯💯👍👍👍 and funny🤣🤣

  • @khan-bn6tp
    @khan-bn6tp 5 лет назад

    ਬਾ ਈ ਸਿਰਾ very funny

  • @mamtabhagat3757
    @mamtabhagat3757 5 лет назад

    Wow bhai logo ....bahut acha hai ....duniya ko shi rasta dikhane k liye ....motivated video theee
    ..wow that are great .....brilliant

  • @BRARSAAB013
    @BRARSAAB013 5 лет назад +1

    Ciraa video 22 ji
    All teem best of luck.....👮

  • @PreetKaur-nm3zi
    @PreetKaur-nm3zi 5 лет назад +2

    Veer mai 3n part dekhe aa mera taa haasa ni rock daa 4 part v bnaa o love you bro

  • @lakhveersingh3352
    @lakhveersingh3352 3 года назад

    Yrr aa jwaaka ala seen sirra akha ch pani aagea love u yaaro

  • @bhadarsingh1871
    @bhadarsingh1871 2 года назад

    Very nice video thanks all team nu

  • @rajveerrajveer5564
    @rajveerrajveer5564 5 лет назад

    aapaaa nu Sssbbb Too Vadiaaa Bndaaa jinderrr lgaaaa waaah 22 Siraaaa tuu Taaa