ਮਾਸੂਮ ਪੁੱਤ ਕਰਦਾ ਰਿਹਾ ਅੜੀ, “ਮੰਮੀ ਅੱਜ ਮੈਂ ਸਕੂਲ ਨੀਂ ਜਾਣਾ” ਕਾਲ ਬਣ ਆਇਆ ਮੀਂਹ,ਹਮੇਸ਼ਾ ਲਈ ਦੇ ਗਿਆ ਵਿਛੋੜਾ

Поделиться
HTML-код
  • Опубликовано: 20 окт 2024

Комментарии • 172

  • @kulwantkaurnagra1889
    @kulwantkaurnagra1889 2 месяца назад +26

    ਭੇਣੈ ਫਤਿਹ ਸਿੰਘ ਮੁੜਕੇ ਜ਼ਰੂਰ ਆਵੇਗਾ

  • @Parvinderhanda
    @Parvinderhanda 2 месяца назад +21

    ਸਰਬੱਤ ਦਾ ਭੱਲਾ ਹੋਵੇ ਵਾਹਿਗੁਰੂ ਜਿਓ 🙏🏼

  • @sikanderjitdhaliwal2078
    @sikanderjitdhaliwal2078 2 месяца назад +9

    ਬਹੁਤ ਹੀ ਦਰਦਨਾਕ ਹਾਦਸਾ ਹੈ। ਵਹਿਗੁਰੂ ਪਰਵਾਰ ਨੂੰ ਭਾਣਾਂ ਮੰਨਣ ਦੀ ਤਾਕਤ ਬਖਸ਼ੇ

  • @noorgaming7576
    @noorgaming7576 2 месяца назад +14

    ਵਾਹਿਗੁਰੂ ਜੀ ਮੇਹਰ ਕਰੋ

  • @NirvairSingh-nv2lh
    @NirvairSingh-nv2lh 2 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦੇ ਬੱਚਿਆ ਤੇ ਮੇਹਰ ਭਰਿਆ ਹੱਥ ਰੱਖੀ

  • @MaanSaab-gy9mm
    @MaanSaab-gy9mm 2 месяца назад +33

    ਬਹੁਤ ਮਾੜਾ ਹੋਇਆ ਵੀਰੇ

    • @JagdevSinghGill-h4t
      @JagdevSinghGill-h4t 2 месяца назад +2

      ਰਿਪੋਰਟਰਾ ਚੰਗ਼ਾ ਬੰਦਾ ਤੂੰ ਯਾਰ। ਸ਼ਰਮ ਕਰਲੈ ਮਾੜੀ ਮੋਟੀ। ਬੱਚੀਆਂ ਨੂੰ ਕਿਹੋ ਜਿਹੇ ਸਵਾਲ ਕਰ ਰਿਹੈਂ। ਕਿੱੱਦਾਂ ਲੱਕੋਂ ਟੁੱਟੇ ਟੱਬਰ ਦੇ ਜਖਮ ਕੁਰੇਦਣ ਲੱਗੈਂ। ਸਿਆਣੀ ਉਮਰ ਦਾ ਬੰਦੈਂ ਪੇਸ਼ੇ ਵਜੋਂ ਰਿਪੋਰਟਰੈਂ ਹੁਣ ਤੱਕ ਐਨਾਂ ਵੀਨ੍ਹੀਂ ਸਿੱਖ ਸਕਿਆ। ਓਹਨਾਂ ਹੌਸਲੇ ਦੀ ਵਜਾਏ ਜਾਕੇ ਤੋੜ ਮਰੋੜਨ ਲੱਗ ਪਿਆ। ਲਾਹਨਤਾਂ।

    • @warismeetwarismeet4856
      @warismeetwarismeet4856 2 месяца назад +1

      ਨਾ ਕਰ ਰੱਬਾ ਨਾ ਅਸੀਂ ਗਰਮੀ ਚ ਸਮਾ ਕੱਢ

  • @vickydauniya8021
    @vickydauniya8021 2 месяца назад +4

    ਰੱਬਾ ਗਰੀਬਾਂ ਨਾਲ ਐਨਾ ਧੱਕਾ ਨਾ ਕਰਿਆ ਕਰ ਵਾਹਿਗੁਰੂ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਤੇ ਪਿੱਛੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ ਜੀ 🙏🙏

  • @SonuSingh-jo3gc
    @SonuSingh-jo3gc 2 месяца назад +2

    ਵਾਹਿਗੁਰੂ ਜੀ ਬੜੀ ਦੁੱਖ ਦੀ ਘੜੀ ਹੈ ਸਭ ਮਿਲ ਕੇ ਇਹਨਾਂ ਦੀ ਮਦਦ ਕਰੋ ਮਦਦ ਤਾਂ ਜਰੂਰ ਹੋ ਜਾਏਗੀ ਪਰ ਬੇਟੇ ਦੀ ਯਾਦ ਬਹੁਤ ਆਏਗੀ 🙏

  • @Bhawani0908
    @Bhawani0908 2 месяца назад +23

    ਪਿੰਡ ਵਾਲੇ ਲੋਕਾਂ ਨੂੰ ਵੀ ਕੁੱਝ ਸੋਚਣਾ ਬਣਦਾ ਹੈ ਆਪਾ ਵਿਆਹਾਂ ਸ਼ਾਦੀਆਂ ਤੇ ਕਿੰਨਾ ਕੁਝ ਕਰਦੇ ਪੈਸਾ ਪਾਣੀ ਵਾਂਗ ਵਾਹ ਦਈਦਾ ਪਤਾ ਕਿਉੰ ਕਿ ਸ਼ਰੀਕੇ ਕਬੀਲੇ ਪਿੰਡ ਸ਼ਹਿਰ ਸਮਾਜ ਵਿਚ ਠੁੱਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿਧਰੇ ਆਪਾ ਕੁੱਝ ਦਿਖਾਵੇ ਦੇ ਖਰਚੇ ਘੱਟ ਕਰ ਕੇ ਇੰਵੇ ਦੇ ਲੋਕਾਂ ਦੀ ਮੱਦਦ ਟਾਈਮ ਟਾਈਮ ਤੇ ਕਰਦੇ ਰਹੀ ਏ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਓਸਦੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਚਲਦੇ ਆ ਤਾਂ ਵੇਖਿਓ ਦਿਖਾਵੇ ਦੇ ਖਰਚੇ ਕਰ ਤੋ ਜ਼ਿਆਦਾ ਖੁਸ਼ੀ ਮਾਣ ਸੋਭਾ ਖਟੋ ਗੇ ਬਹੁਤ ਸਿਆਣੀ ਪੀੜ੍ਹੀ ਚਲ ਰਹੀ ਪੜੇ ਲਿਖੇ ਨੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾਵੇ

  • @randhirsingh2337
    @randhirsingh2337 2 месяца назад +7

    ਵਾਹਿਗੁਰੂ ਜੀ ਵਾਹਿਗੁਰੂ ਜੀ।।

  • @sukhjitsingh6668
    @sukhjitsingh6668 2 месяца назад +9

    ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ

  • @jspawaar675
    @jspawaar675 2 месяца назад +7

    ਵੀਰ ਜੀ ਕਿਹੜੇ ਸ਼ਬਦਾਂ ਵਿਚ ਬਿਆਨ ਕਰੀਏ ਜੀ ਕਿਉਂਕਿ ਸ਼ਬਦ ਸੁਝਦੇ ਨਹੀਂ ਹਨ ਜੀ ਪਰ ਪਰਿਵਾਰ ਦਾ ਖ਼ਾਤਾ ਨੰਬਰ ਜਾਂ ਫਿਰ ਕੋਈ ਗੂਗਲ ਪੇ ਨੰਬਰ ਦਿਓ ਜੀ ਤਾਂ ਜੋ ਪਰਿਵਾਰ ਨੂੰ ਘੱਟੋ ਘੱਟ ਆਰਥਿਕ ਮਦਦ ਤਾਂ ਕੀਤੀ ਜਾ ਸਕਦੀ ਹੈ ਜੀ ਕਿਉਂਕਿ ਜੋ ਦਰਦ ਹੋਇਆ ਹੈ ਜੀ ਪਰ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਜੀ ਪਰ ਫਿਰ ਵੀ ਘਰ ਬਣਾਉਣ ਲਈ ਤਾਂ ਕੁੱਝ ਕੀਤਾ ਜਾ ਸਕੇ ਜੀ 😢😢😢😢

  • @laddigill1729
    @laddigill1729 2 месяца назад +13

    Waheguru ji 🙏🙏

  • @kalasingh7179
    @kalasingh7179 2 месяца назад +2

    ਵਾਹਿਗੁਰੂ ਮੇਹਰ ਕਰੀ

  • @ManjitSingh-me8ov
    @ManjitSingh-me8ov 2 месяца назад

    ਵਾਹਿਗੁਰੂ ਜੀ ਮੇਹਰ ਬਖਸ਼ਣ ਜੀ

  • @PrabhjotSingh-x6m
    @PrabhjotSingh-x6m 2 месяца назад +5

    ਧੰਨ ਗੁਰੂ ਨਾਨਕ ਦੇਵ ਮੇਹਰ ਕਰੀ 🙏🏻♥️

  • @jaswinderbadhan5088
    @jaswinderbadhan5088 2 месяца назад +1

    Satnam waheguru ji

  • @HarmeetSingh-hk3fk
    @HarmeetSingh-hk3fk 2 месяца назад +5

    Waheguru ji bahut maada hoya 🙏🙏🙏🙏🙏

  • @Satnamkaur4570
    @Satnamkaur4570 2 месяца назад

    Waheguru ji Waheguru ji ਹੌਸਲਾ ਦੇਣ ਪਰਵਾਰ ਨੂੰ 😢😢😢😢😢😢

  • @lakhvirromana750
    @lakhvirromana750 2 месяца назад +4

    Waheguru ji

  • @samshersinghsamshersingh4267
    @samshersinghsamshersingh4267 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhwindersingh1525
    @sukhwindersingh1525 2 месяца назад +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @SukhwinderKaur-uk2sx
    @SukhwinderKaur-uk2sx 2 месяца назад +5

    Satnam shiri Waheguru ji so sad very very sad

  • @kalabajwa3854
    @kalabajwa3854 2 месяца назад +4

    Waheguru ji mada kita

  • @gaggucheemasingh3130
    @gaggucheemasingh3130 2 месяца назад +6

    ਭਾਵੇਂ ਇਕ ਕਮਰਾ ਪਾਓ ਪਰ ਮਜਬੂਤ ਪਾਓ ਵੀਰ ਤਾਂ ਕਿ ਪਰਿਵਾਰ ਸੇਫ ਰਹੇ

  • @manpreetbamrah8510
    @manpreetbamrah8510 2 месяца назад +4

    Waheguru Mehar kare.. hr parivaar utte pakki shatt howe🙏🙏

  • @SupercarBlondieTigerKing
    @SupercarBlondieTigerKing 2 месяца назад +1

    Waheguru waheguru ģ❤❤❤❤❤❤

  • @rajnidhiman6830
    @rajnidhiman6830 2 месяца назад +2

    A vedio nu dekh k mainu v Rona aa gya.
    Sarkara ku ni phla vekhdia ki grib di help krn onna da ghr hi bna dindia.Aaj o pyara bccha apni family nal ta hunda.😢😢😢😢😢

  • @DarshanSingh-j7k
    @DarshanSingh-j7k 2 месяца назад +3

    ਬਾਈ ਜੀ ਇਸ ਬੱਦੇ ਦੀ ਮਦੱਦ ਜੱਰਰ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ

  • @gagandeepsaran8366
    @gagandeepsaran8366 2 месяца назад

    Waheguru ji 🙏 waheguru ji

  • @sukhtube4219
    @sukhtube4219 2 месяца назад

    ਵਾਹਿਗੁਰੂ🙏 🙏 ਜੀ 🙏🙏

  • @SarabjitKaur-kt1gn
    @SarabjitKaur-kt1gn 2 месяца назад

    Waheguru ji waheguru ji

  • @PrabhjitsinghSingh-ju7uo
    @PrabhjitsinghSingh-ju7uo 2 месяца назад

    Waheguru ji Mehar Karo parivaar te

  • @JogaSingh-v9n
    @JogaSingh-v9n 2 месяца назад

    ਵਾਹਿਗੁਰੂ ਜੀ

  • @deepachahal8048
    @deepachahal8048 2 месяца назад +3

    ਰੱਬਾ ਨਾ ਹੀ ਦਿਆ ਕਰ ਕਿਸੇ ਮਾ ਨੂੰ ਪੁੱਤ ਜੈ ਏਨੇ ਜਲਦੀ ਵਾਪਸ ਲੈਣ ਆਉਣਾ ਹੁੰਦਾ 😢

  • @gurmeetkaur-ek5kv
    @gurmeetkaur-ek5kv 2 месяца назад

    🙏🏼ਵਹਿਗੁਰੂ ਜੀ🙏🏼👏🏻
    ਬਹੁਤ ਮਾੜਾ ਹੋਇਆ🙏🏼🙏🏼

  • @SinghGill7878
    @SinghGill7878 2 месяца назад

    ਵਾਹਿਗੁਰੂ ਜੀ 😢

  • @gurmeetkaur-ek5kv
    @gurmeetkaur-ek5kv 2 месяца назад

    🙏🏼👏🏻ਵਹਿਗੁਰੂ ਜੀ🙏🏼
    🙏🏼ਵਹਿਗੁਰੂ ਜੀ ਫਤੇ ਨੂੰ ਵਾਪਸ ਭੇਜੋ ਵਹਿਗੁਰੂ ਜੀ ਭੈਣਾ ਨੂੰ ਵੀਰਾ ਜਲਦੀ ਭੇਜੋ 🙏🏼ਕ੍ਰਿਪਾ ਕਰੋ ਵਹਿਗੁਰੂ ਜੀੳ 🙏🏼🙏🏼👏🏻👏🏻👏🏻👏🏻👏🏻

  • @Wronglyiptc8
    @Wronglyiptc8 2 месяца назад +1

    Waheguru ji kirpa kro eis pariwar te 😢😢

  • @YashpalKaushel
    @YashpalKaushel 2 месяца назад +2

    Meri bhain ne v mere akhari war rakhein bni te ajj v bda hi yaad aundi ae miss u sister, rbb teri atma nu shanti bakshe, tu jithe v rhe sukhi rhe meriye Bhai net, jassa,

  • @LakhvirSingh-tf1zv
    @LakhvirSingh-tf1zv 2 месяца назад

    ਵਾਹਿਗੁਰੂ ਜੀ 🙏🏽 ਮੇਹਰ ਕਰੀ 🙏🏽 ਪੁੱਤ ਦੀ. ਮੋਤ ਦਾ ਦੁੱਖ ਝੱਲਣਾ ਔਖਾ ਸਰਕਾਰਾਂ ਤਾ ਮਾੜੀਆ ਹੈ ਸਾਡੀਆਂ ਪਿਡਾਂ ਦੀਆਂ ਪੰਚਾਇਤਾਂ ਵੀ ਚੱਜ ਦੀਆਂ ਨਹੀਂ ਇਨਾ ਨੂੰ ਪਿੰਡ ਦੇ ਲੋਕਾਂ ਦੇ ਹਲਾਤਾਂ ਦਾ ਪਤਾ

  • @Wahegur-n4s
    @Wahegur-n4s 2 месяца назад

    WaHEGURU G PRIWAR TE MEHER KARO

  • @jagseersingh4028
    @jagseersingh4028 2 месяца назад

    Waheguru g 😢

  • @tuhetufeteh
    @tuhetufeteh 2 месяца назад +1

    ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਦੇ ਲਈ ਭ੍ਰਿਸ਼ਟ ਅਧਿਕਾਰੀਆਂ ਤੇ ਮੈਂਬਰ ਪੰਚਾਇਤ ਜੁਮੇਵਾਰ ਨੇ ਜਿਹੜੇ ਸਰਕਾਰ ਵੱਲੋਂ ਗਰੀਬਾਂ ਦੇ ਘਰਾਂ ਨੂੰ ਆਏ ਪੈਸੇ ਰਿਸ਼ਵਤ ਲੈ ਕੇ ਜਾਂ ਆਪਣੇ ਚਾਪਲੂਸਾਂ ਨੂੰ ਹੀ ਦਿਵਾ ਦਿੱਤੇ ਜਾਂਦੇ 30% ਲੋੜਵੰਦ ਸਰਕਾਰੀ ਸਕੀਮ ਤੋਂ ਵਾਂਝੇ ਰਹਿ ਜਾਂਦੇ ਨੇ।

  • @BaljeetKaur-fs5hg
    @BaljeetKaur-fs5hg 2 месяца назад

    ਵਾਹਿਗੁਰੂ ਜੀ ਨਾ ਇਦਾ ਨਾ ਕਰਿਆ ਕਰਿਉ😢😢

  • @MandeepSingh-b1f
    @MandeepSingh-b1f 2 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-iv8gg
    @GurmeetSingh-iv8gg 2 месяца назад

    ਬਾਬਾ ਨਾਨਕ ਇਸ ਪਰਿਵਾਰ ਤੇ ਮਿਹਰ ਕਰ

  • @Virpalsidhu-t3x
    @Virpalsidhu-t3x 2 месяца назад

    ਵਾਹਿਗੁਰੂ ਜੀ 🙏🙏🙏🙏😭😭😭😭😭😭😭

  • @YashpalKaushel
    @YashpalKaushel 2 месяца назад

    Rbb tuhanu bhana manan da bll bakhshe veer ji,

  • @GurmukhSingh-ct9jo
    @GurmukhSingh-ct9jo 2 месяца назад

    Waheguru.ji.baba.nanaka.mehar.kari

  • @deepsaab3951
    @deepsaab3951 2 месяца назад +3

    ਇਸ ਵੀਰ ਦਾ ਅਕਾਊਟ ਨੰਬਰ ਪਾਉ ਪੱਤਰਕਾਰ ਵੀਰ ਜੀ । ਸੇਵਾ ਜਾਣੀ ਆ ਬਾਈ ਨੂੰ

    • @Satnamkaur4570
      @Satnamkaur4570 2 месяца назад

      ਵੀਰ ਜੀ ਅਕਾਊਂਟ ਨੰਬਰ ਬੋਲਿਆ ੳਹਨਾ ਵੀਡੀਓ ਵਿਚ

    • @deepsaab3951
      @deepsaab3951 2 месяца назад

      @@Satnamkaur4570 ਹਾਂਜੀ ਹਾਂਜੀ ਮੈ ਕਰਿਆ ਜੀ ਨੋਟਿਸ। ਧੰਨਵਾਦ

  • @amandeep5578
    @amandeep5578 2 месяца назад

    Waheguru ji fathe nu vapas bhaj deyo ji❤

  • @SharnjitKaur-gk7ru
    @SharnjitKaur-gk7ru 2 месяца назад

    Waheguru ji sarbat da bhala kro ji🙏🙏

  • @gurpreetsingh-we1ss
    @gurpreetsingh-we1ss 2 месяца назад

    Waheguru Waheguru jio 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @kuljitbajwa1527
    @kuljitbajwa1527 2 месяца назад

    Waheguru ji mehar karo 😢😢

  • @japjottoor8020
    @japjottoor8020 2 месяца назад

    ਵਾਹਿਗੁਰੂ ਕਿਸੇ ਨਾਲ ਇਦਾਂ ਨਾਂ ਕਰੀਂ 😢😢

  • @BhupinderSingh-s5d3p
    @BhupinderSingh-s5d3p 2 месяца назад

    Waheguru ji pariwar te mehar karo

  • @AmandeepSingh-bu4wn
    @AmandeepSingh-bu4wn 2 месяца назад

    ਵਾਹਿਗੁਰੂ ਸਾਹਿਬ ਜੀ

  • @LovePreet-z8e6u
    @LovePreet-z8e6u 2 месяца назад

    Waheguru ji 😢😢😢😢😢

  • @ManojBabukevalog
    @ManojBabukevalog 2 месяца назад +2

    ਸਰਕਾਰਾ ਤਾਂ ਅਪਣੇ ਘਰbar ਬਿਜ਼ਨੈੱਸ ਗੱਡੀਆਂ ਕਾਰਾਂ ਬੈਂਕ ਵਿਚ ਪੈਸਾ ਹੀ ਰੱਖਣਾ ਅਪਣਾ ਹੀ ਸੂਬੇ ਕੁਝ ਬਣਾਉਣਾ ਹੋਰ ਕੋਈ ਵੀ greeb ਹੋਵੇ greeb ਨੂੰ ਇਨਾਂ ਨੇ greeb ਹੀ ਰਹਿਣ ਦੇਣਾ ਹੋਰ Greeba ਲਈ ਹੋਰ ਕੋਈ ਵੀ ਉਪਰਾਲਾ ਨਹੀਂ ਕਰਨਾ ਇਨਾਂ ਨੂੰ ਵੋਟਾਂ ਦੇਣੀਆਂ ਬੰਦ ਕਰੋ greeb ਬਾਰੇ ਕੋਈ ਵੀ ਨਹੀਂ ਸੋਚਦਾ ਬੋਹਤ ਘੱਟ ਸੋਚਣ ਵਾਲੇ ਹੁੰਦੇ ਹਨ ਇਨਾਂ ਦੀ ਮਦਦ ਕਰਨੀ ਰੱਬ ਉਨਾਂ ਦਾ ਰਾਖਾ ਹੁੰਦਾ

  • @rajvinderkaur4625
    @rajvinderkaur4625 2 месяца назад

    Waheguru ji bless all family 🙏🏽🙏🏽

  • @jindusingh3552
    @jindusingh3552 2 месяца назад

    😢😢😢😢😢😢😢😢😢😢😢😢😢😢😢😢😢😢no words

  • @BhupinderSingh-hk2fm
    @BhupinderSingh-hk2fm 2 месяца назад

    Waheguru ji waheguru ji waheguru ji waheguru ji

  • @JagtarSingh-h2x
    @JagtarSingh-h2x 2 месяца назад

    ਬਾਈ ਜੀ ਬਹੁਤ ਮਾੜਾ ਹੋਇਆ ਪੰਜਾਬੀਓ ਮੇਰੇ ਵੀਰ ਮੱਦਦ ਕਰੋ ਪ੍ਰਵਾਰ ਨੂੰ ਹੋਸਲਾ ਦਿਓ

  • @Sukhwindersekhon-k7
    @Sukhwindersekhon-k7 2 месяца назад

    ਬਹੁਤ ਹੀ ਮਾੜਾ ਹੋਇਆ 😭😭

  • @parveensehgal7955
    @parveensehgal7955 2 месяца назад +1

    Very Sad news

  • @Harmanpreet766
    @Harmanpreet766 2 месяца назад

    Wahe Guru ji 🙏

  • @SurjitSingh-e2f
    @SurjitSingh-e2f 2 месяца назад

    Ishwar Bhajan ki jai

  • @DarshanSingh-j7k
    @DarshanSingh-j7k 2 месяца назад

    ਬਾਈ ਜੀ ਇਸ ਵੀਰ ਦੀ ਮੱਦਦ ਜ਼ਰੁਰ ਕਰੋਂ

  • @BhadharSingh-pc7ff
    @BhadharSingh-pc7ff 2 месяца назад

    Hye raba Ada julam na kar 😢😢😢😢😢

  • @tajbirsingh7440
    @tajbirsingh7440 2 месяца назад

    Rabba eda na karya kr kise gareeb nal 🙏🙏🙏

  • @SHRAMA.DJ.
    @SHRAMA.DJ. 2 месяца назад

    Waheguru Kirpa kare

  • @SukhrajSingh-fn3lx
    @SukhrajSingh-fn3lx 2 месяца назад

    Waheguru mehar kre saare parivar te 🙏🙏🙏🙏🙏🙏

  • @arjansingh2798
    @arjansingh2798 2 месяца назад

    Buhat hi mara hoea waheguru ji mehar karna ji 🙏🙏🙏🙏🙏

  • @jaswant7151
    @jaswant7151 2 месяца назад

    ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢

  • @mahindersingh9852
    @mahindersingh9852 2 месяца назад

    So sad waheguru waheguru waheguru ji 🙏

  • @KuldeepSingh-wv8xe
    @KuldeepSingh-wv8xe 2 месяца назад

    Waheguru waheguru 🙏🏿🙏🏿

  • @JogaSingh-v9n
    @JogaSingh-v9n 2 месяца назад

    ਬਹੁਤ ਮਾੜਾ ਹੋਇਆ

  • @navneetkaur8412
    @navneetkaur8412 2 месяца назад +1

    So sad 😭😭😭😭

  • @RupinderKaur-qd3ej
    @RupinderKaur-qd3ej 2 месяца назад

    😢😢

  • @gurdevkaur4690
    @gurdevkaur4690 2 месяца назад +3

    ਕਿਉਂ ਜ਼ਖ਼ਮ ਚੇੜਦਾ ਰੱਖੜੀ ਰੱਖੜੀ ਕਰਕੇ

  • @kanwaljeetkaur3340
    @kanwaljeetkaur3340 2 месяца назад

    ਸਤਿਨਾਮੁ ਵਾਹਿਗੁਰੂ ਜੀ

  • @RajinderNobby
    @RajinderNobby 2 месяца назад

    Very sad

  • @KulwinderKaur-q5y
    @KulwinderKaur-q5y 2 месяца назад

    Wmk😢

  • @ShaganSandhu-jo5yf
    @ShaganSandhu-jo5yf 2 месяца назад +1

    ਮੈ ਨੀ ਕਦੇ ਮੰਨਦਾ ਕੇ ਰੱਬ ਹੈਗਾ ਸਿਰ ਤੇ ਜੇ ਸੱਚੀ ਹੋਵੇ ਕਦੇ ਏਦਾਂ ਨੀ ਸੀ ਹੋਣਾ ਕਿਸੇ ਦੇ ਸਿਰਤੇ ਛੱਤ ਵੀ ਨੲਈ ਕਿਸੇ ਨੂੰ ਪੈਸੇ ਰੱਖਣ ਨੂੰ ਥਾ ਨੀ ਲੱਬਦੀ

  • @simranrana9297
    @simranrana9297 2 месяца назад

    Waheguru ji Waheguru ji 😮😮😮😮😢😢😢😢

  • @balkarjattana8064
    @balkarjattana8064 2 месяца назад

    😭😭😭😭

  • @harpreetkaur8063
    @harpreetkaur8063 2 месяца назад

    🙏😭😭😭😭😭🙏

  • @GurmeetSingh-kk6mb
    @GurmeetSingh-kk6mb 2 месяца назад

    Bhuat madam hoeaa waheguru ji Parivar nu bhana manan da bal bakhshan te vichri Aatma nu aapne charna wich niwas den ji waheguru ji waheguru ji waheguru ji waheguru ji waheguru ji

  • @narindersingh-de1no
    @narindersingh-de1no 2 месяца назад

    ਬਹੁਤ ਮਾੜਾ ਹੋਈਆਂ 😭😭😭😭😭😭😭😭

  • @dxshRamgharia
    @dxshRamgharia 2 месяца назад

    😮

  • @Sukhwinderkaur-zi1dw
    @Sukhwinderkaur-zi1dw 2 месяца назад

    ❤😭😭

  • @AvtarSingh-l9k
    @AvtarSingh-l9k 2 месяца назад

    😢😢😢😢

  • @dxshRamgharia
    @dxshRamgharia 2 месяца назад

    😢

  • @palwinderkaur9898
    @palwinderkaur9898 2 месяца назад

    Buht dihkd8 gl ha

  • @jessiahuja1487
    @jessiahuja1487 2 месяца назад

    ਰਿਪੋਟਰ ਸ਼ਰਮ ਕਰ ਜੇ ਤੇਰੇ ਨਾਲ ਇਸ ਤਰਾਂ ਹੋਵੇ ਤੂੰ ਕੀ ਕਰੇਂਗਾ

  • @sukhwantkaur7716
    @sukhwantkaur7716 2 месяца назад +1

    ਗਰੀਬ ਦੀ ਗਰੀਬੀ ਨੇ ਹੀਰੇ ਵਰਗਾ ਪੁੱਤ ਖਾ ਲਿਆ

  • @SukvinderSingh-jn7gg
    @SukvinderSingh-jn7gg 2 месяца назад

    ਏਸ ਹਾਦਸੇ ਬੀਚ ਪੂਰੀ ਪੰਚਾਇਤ ਜੁਮੇਬਾਰ ਆ.... ਗਰੀਬ ਪ੍ਰੀਬਾਰਾ ਲਈ ਘਰ ਬਣਾਓ ਆਂਦੀ ਆ.ਸਕਿਮ ......... Pr ਗਰੀਬ ਰਿਸਬਤ ਕਿਥੋਂ ਦੇਬੇ..... ਹਾਏ ਰੱਬਾ ਕਿਦਾ ਘਾਟਾ ਪੂਰਾ ਹਉ 4:42

  • @shivanisharma5562
    @shivanisharma5562 2 месяца назад +2

    ਪਹਿਲਾਂ ਕਿਥੇ ਸੀ ਮਰਨ ਤੋਂ ਬਾਅਦ ਸ਼ਭ ਇਕੱਠੇ ਹੋ ਕੇ ਆ ਜਾਂਦੇ ਹਨ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @JagdevSinghGill-h4t
      @JagdevSinghGill-h4t 2 месяца назад +1

      ਇਹ ਏਥੇ ਕਰਨ ਆਲੀ ਕੀ ਗੱਲ ਐ। ਜਾਕੇ ਹਿੱਕ ਚ ਵੱਜ ਬਖਸ਼ੀਸ਼ ਬਿਲਡਰ ਤੇ ਹੋਰਨਾਂ ਦੇ। ਆਹ ਦੁਖੀਆਂ ਨੇ ਤੇਰਾ ਕੀ ਖੋਹਲਿਆ।

    • @shivanisharma5562
      @shivanisharma5562 2 месяца назад +1

      @@JagdevSinghGill-h4t ਗ਼ਲਤੀ ਮੇਰੀ ਹੈ ਤੇਰੀ ਗੱਲ ਵੀ ਠੀਕ ਹੈ ਦੂਖ ਸਾਂਝਾ ਕਰੋ,

    • @pritpalsingh5257
      @pritpalsingh5257 2 месяца назад +1

      A msj ਹਰ ਥਾਂ ਕਮੈਂਟ ਵਿੱਚ hoda ਓਸ ਗੁੰਡੇ ਤੇ ਕੋਟ ਵਿੱਚ ਕੇਸ ਕਰੋ ਜਾਂ ਕਿਸੇ ਮੰਤਰੀਮੰਡਲ ਵਿੱਚ ਗੱਲ ਕਰੋ thuda ਮਸਲਾ ਹੱਲ ਹੋ ਜਾਵੇ

    • @shivanisharma5562
      @shivanisharma5562 2 месяца назад +1

      @@pritpalsingh5257 ਦੁਖੀ ਆਤਮਾ ਸ਼ਭ ਜਗ੍ਹਾ ਪਹੂਚ ਜਾਦੀ ਹੈ,ਸੂਖੀ ਸ਼ਭ ਮੋਜਾਂ ਲੂਟ ਰਹੇ ਹਨ, ਅੱਜ ਕੱਲ,

  • @ranjitkaur5934
    @ranjitkaur5934 2 месяца назад

    Nahehiru