"ਗਾਇਕ, ਲੀਡਰ ਆਦਿਕ ਵਹਿਮਾਂ ਵਿੱਚ ਪਏ ਹੋਏ ਹਨ!" | Bhai Sarbjit Singh Dhunda | Ghost

Поделиться
HTML-код
  • Опубликовано: 30 ноя 2024

Комментарии • 92

  • @shivanisharma5562
    @shivanisharma5562 2 месяца назад +1

    ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਸ਼ਭ ਤੋ ਵੱਡੀ ਸੇਵਾ ਹੈ ਇਹ ਵੀਰ ਧੂੰਦਾ ਜੀ ਊਸ ਜਗ੍ਹਾ ਸੇਵਾ ਸੰਭਾਲ ਕਰਦੇਂ ਹਨ, ਮੈਂ ਖ਼ੁਦ ਦੇਖਿਆ,ਰਿਹ ਇਨਸਾਨ ਰੱਬ ਤੋਂ ਵੀ ਵੱਡਾ ਹੈ,

  • @gurjeetsingh9370
    @gurjeetsingh9370 2 года назад +18

    ਬਹੁਤ ਵਧੀਆ ਵਿਚਾਰਾਂ ਭਾਈ ਧੂੰਂਦਾ ਜੀ

  • @alhequoqcrp3205
    @alhequoqcrp3205 2 года назад +5

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @kewalkumar3481
    @kewalkumar3481 Год назад +7

    ਭਾਈ ਧੂੰਦਾ ਜੀ ਤੇ ਨਾਨਕ ਮੇਹਰ ਭਰਿਆ ਹੱਥ ਰੱਖੇ ਸਦਾ ਸੱਚ ਬੋਲਦਾ ਸਾਫ ਸੁਥਰੇ ਚਾਰ ਹੁੰਦੇ ਹਨ

    • @sahbisandhu8376
      @sahbisandhu8376 Год назад

      ਤੁਹਾਨੂੰ ਪੂਰਾ ਗਿਆਨ ਹੀ ਨਈ ਫੇਰ

  • @lg1613
    @lg1613 2 года назад +14

    ਚੱਕ ਕੇ ਰੱਖ ਬਾਬਾ love you a tenu

  • @Pindersaab1990
    @Pindersaab1990 2 года назад +23

    ਬਹੁਤ ਵਧੀਆ ਵਿਚਾਰ ਭਾਈ ਸਾਹਿਬ।ਇਹਨਾਂ ਵਿਚਾਰਾਂ ਕਰਕੇ ਲੋਕ ਅੱਜ ਜਾਗਰੂਕ ਹੋ ਰਹੇ ਨੇ।

  • @aishysarao9970
    @aishysarao9970 3 месяца назад

    ਬਹੁਤ ਵਧੀਆ ਵਿਚਾਰ ਬਾਬਾ ਜੀ ❤❤❤❤❤❤❤

  • @melasinghmander9779
    @melasinghmander9779 Год назад +3

    ਵਾਹਿਗੁਰੂ ਸਦਾ ਚੜਦੀ ਕਲਾ ਬਣਾਈ ਰੱਖਣ।

  • @laxmiprasadkushwaha3649
    @laxmiprasadkushwaha3649 2 года назад +6

    Dhan dhan guru garnthsahib maharaj ji Waheguru ka khalsa Waheguru ji ki phatheh 🌷🌹🌺🏵🌼🙏🙏🙏🙏🌷🌹🏵🌼🌺🥀❤❤❤❤❤🌺🥀🌹🏵🌼🌷🌻🙏🙏🌹

  • @SukhwinderSingh-sr1fb
    @SukhwinderSingh-sr1fb 2 года назад +5

    Waheguru ji ka khalsa waheguru ji ke fathy bhai saab ji 🙏🙏🙏🙏

  • @singhtejasvi5254
    @singhtejasvi5254 2 года назад +17

    ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ ਨਾ ਕਿ ਦੇਹ ਧਾਰੀਆਂ ਨਾਲ ਕੁਝ ਮੂਰਖ ਦੇਹਧਾਰੀਆਂ ਨੂੰ ਹੀ ਰਬ ਮਂਨੀ ਜਾਂਦੇ ਆ ਅਪਨੇ ਕੋਲ ਤਾਂ ਕੁਝ ਹੈ ਨੀ ਪਰ ਧੁ਼ਂਧਾ ਜੀ ਨੂੰ ਹੀ ਗਿਆਨ ਵੰਡੀ ਜਾਨਗੇ

  • @mohindersingh8947
    @mohindersingh8947 Год назад +2

    ਸਹੀ ਗੱਲ ਹੈ ਭਾਈ ਸਾਹਿਬ ਜੀ ਦੀ

  • @user-dd1bm6ub9f
    @user-dd1bm6ub9f 2 года назад +6

    Waheguru ji da khalsa Waheguru ji di Fateh ⚘️☝️🤲🦅🏹🙏

  • @GurjitSingh-wr5ll
    @GurjitSingh-wr5ll Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Kang-21081
    @Kang-21081 2 года назад +7

    ਬਹੁਤ ਖੂਬ ਖਾਲਸਾ ਜੀ

  • @simranjeetsingh1698
    @simranjeetsingh1698 Год назад

    Waheguru gal sahi aa

  • @hssekhongaming6985
    @hssekhongaming6985 2 года назад +2

    ਬਹੁਤ ਵਧੀਆ ਵੀਰ ਜੀ

  • @balvinderkour6210
    @balvinderkour6210 2 года назад +5

    Waheguru ji 🙏

  • @SurjitSingh-tc4ij
    @SurjitSingh-tc4ij 2 года назад +11

    ਸਹੀ ਗੱਲ ਆ ਭਾਈ ਸਾਹਿਬ, ਜਿਉਂਦੇ ਜੀ ਨੂੰ ਦੇਸੀ ਘਿਓ ਖਾਣ ਨੂੰ ਦੇਣਾ ਨਹੀ ਮੁਰਦੇ ਦੇ ਮੂੰਹ ਵਿੱਚ ਪਾਈ ਜਾਣਗੇ 🤔🤔🤔🤔

  • @sahbisandhu8376
    @sahbisandhu8376 Год назад

    ਸਲਾਮ ਜਵਾਬ ਦੋਵੇਂ ਕਰੇ ਮੁਢੋਂ ਸਮਜੋ
    ਪੱਟੀਆ ਗਿਆ ਏ ਦੋਵੇਂ ਕੰਮ ਕਰਦਾ ਧੰਨ ਗੁਰੂ ਪਰ ਸ਼ਕਤੀ ਨਈਂ ਗੁਰੂ ਵਿਚ

    • @ParveenKumar-lf4my
      @ParveenKumar-lf4my Год назад

      ਕਹਿਣਾ ਕੀ ਚਾਹੁੰਦੇ ਹੋ, ਸਪਸ਼ਟ ਕਰੋ।

  • @ranjitsingh6982
    @ranjitsingh6982 2 года назад +2

    Waheguru ji waheguru ji

  • @bindadeol7515
    @bindadeol7515 2 года назад +9

    Dhan dhan guru granth sahib ji 🙏🙏🙏🙏🙏

  • @bsbalbalkohnacanada4209
    @bsbalbalkohnacanada4209 2 года назад +1

    Waheguru g ka Khalsa
    Waheguru g ki Fateh ll

  • @HarpreetSingh-tc7rh
    @HarpreetSingh-tc7rh 3 месяца назад +1

    👌👌👌👌👌👌💐💐

  • @bikramjitsingh3855
    @bikramjitsingh3855 2 года назад +3

    Wah bhai sahib

  • @sukhrajsingh3280
    @sukhrajsingh3280 2 года назад +3

    Bhout vdia parchar bhai saab

  • @RavinderSharma-gj2vu
    @RavinderSharma-gj2vu Год назад

    bahut vadia bachan sir

  • @polaram2987
    @polaram2987 7 месяцев назад

    Very good baba ji

  • @bhatiaelectronics8872
    @bhatiaelectronics8872 2 года назад +1

    bahoot khoob

  • @jasvirpanesar5669
    @jasvirpanesar5669 Год назад

    ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ🙏🙏

  • @vikasgupta5200
    @vikasgupta5200 Год назад

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich

  • @sahbisandhu8376
    @sahbisandhu8376 Год назад

    ਏ ਭਾਈ ਗੁਰੂ ਸਮਰੱਥ ਨੂੰ ਵੀ ਸ਼ਕਤੀ ਹਿਣ ਮੰਨਦਾ ਹੋਰ ਗੱਲ ਇਸਦੇ ਮੰਨ ਵਿਚ ਕੋਈ ਨਈਂ ਸਿਰਫ ਨਿਦਿਆਂ ਕਰਦਾ ਹੋਰ ਕੁਝ ਨਈਂ

  • @MandeepSingh-dz8uj
    @MandeepSingh-dz8uj 7 месяцев назад +1

    👌👌

  • @BalvirSingh-ss3pd
    @BalvirSingh-ss3pd 4 месяца назад

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸੰਸਾਰ ਵਿੱਚ ਕਰੋੜਾਂ ਜੀਵ ਰਹਿੰਦੇ ਹਨ।ਪਰ ਬੰਦਾਂ ਇਕ ਅਜਿਹਾ ਜੀਵ ਹੈ। ਜਿਹੜਾ ਸੱਚ ਝੂਠ ਦੇ ਪਸਾਰੇ ਵਿਚ ਫਸਿਆ ਹੋਇਆ ਹੈ। ਪਰ ਸਚ ਝੂਠ ਦੇ ਸ਼ਬਦ ਦੀ ਉਤਪਤੀ ਉਸ ਸਮੇਂ ਦੇ ਧਰਮ ਦੇ ਹਾਕਮਾਂ ਨੇ ਪੈਦਾ ਕੀਤੀ ਹੈ।ਆਪਣਾ ਕੰਮ ਕਾਜ ਜਾਂ ਪ੍ਰਬੰਧ ਚਲਾਉਣ ਇਹ ਸਹੀ ਤੇ ਸੌਖਾ ਤਰੀਕਾ ਲੱਭਿਆ ਸੀ ਜਿਹੜਾ ਅੱਜ਼ ਤੱਕ ਚਲਦਾ ਆਇਆ ਹੈ। ਚਲਦਾ ਰਵੈਗਾ। ਮੇ

  • @KulwinderKaur-jv4hr
    @KulwinderKaur-jv4hr 2 года назад +2

    Sahi aa edaa ee hunda life chh

  • @jaskiratsinghlohat3005
    @jaskiratsinghlohat3005 2 года назад

    God bless you baba ji

  • @americaningenuity9732
    @americaningenuity9732 Год назад

    0:55 nicely done love it

  • @rajvinderkaur9033
    @rajvinderkaur9033 2 года назад +1

    Right veer ji

  • @shivanisharma5562
    @shivanisharma5562 2 месяца назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅

  • @tinkusingh261
    @tinkusingh261 2 года назад +1

    Nice veer ji

  • @BaldevSingh-pf2tu
    @BaldevSingh-pf2tu 2 года назад

    ਭਾਈ ਜੀ ਮੁੜਕੇ ਨੱਕ ਨਹੀਂ ਰਹਿੰਦਾ

  • @santoshkour7586
    @santoshkour7586 Год назад

    Wahguru ji

  • @ballugill3035
    @ballugill3035 5 месяцев назад

    Good

  • @beantsinghsidhu2389
    @beantsinghsidhu2389 2 года назад

    God bles u baba g

  • @KulwinderKaur-of9tv
    @KulwinderKaur-of9tv 2 года назад +1

    Good👍

  • @Amrit_hundal307
    @Amrit_hundal307 2 года назад +4

    Paji 9 August wali video pado veer🙏🙏🙏🙏🙏

  • @jassiamansandhu5059
    @jassiamansandhu5059 Год назад +1

    Je baba ji kise bugurg nu apni nuu walo vadiya roti ditti jandi aa te oh bugurg eh kah deve meri nuu ne menu jehar de dena os da ki kro ge. Roti v poore 3 sall khawai os de hisab nal ladki ne. Jdo kiha os wele jdo chha khi os wele har kam us de hisaab nal ghar vich fr v khe tci meri nai mande fr banda ki kre

  • @jassik4142
    @jassik4142 2 года назад +4

    Please koshish kro idan de vichar sunan di. Baha’i sab himmat rakhde a sach kehn di. Oh v is time ch.

  • @HarmanBanghr
    @HarmanBanghr 29 дней назад

    🙏🙏🙏🙏🙏🙏🙏👍👍👍👍👍

  • @LakhwinderSingh-dh8bx
    @LakhwinderSingh-dh8bx Год назад

    🎉🎉🙏👍

  • @ravindersingh2949
    @ravindersingh2949 2 года назад +4

    Full video please?

  • @shindersaini
    @shindersaini Год назад

    ❤❤❤❤❤❤❤❤❤❤❤❤❤🙏🙏

  • @rajatjnagal6884
    @rajatjnagal6884 2 года назад +1

  • @jaspalsingh2503
    @jaspalsingh2503 Год назад

    Nice

  • @PallviSingh-hg6vr
    @PallviSingh-hg6vr Год назад

    Vir g ek gal ta daso ki guru garnth sahb ki aa o ki sekhada aa or jo sakhada aa ki Ona pathiya li nhi jo path krny li passy fir roti vadiya honi chahidi aa syva vadiya honi chahidi aa ki aa kamiya nhi aa

  • @shamsersingh3847
    @shamsersingh3847 Год назад

    Kia bechar hai dhan ho

  • @jasmeetsingh2612
    @jasmeetsingh2612 2 года назад +2

    Waheguru ji

  • @sukhamansingh9999
    @sukhamansingh9999 2 года назад +1

    👍👍

  • @nandusakhira6162
    @nandusakhira6162 2 года назад +1

    🙏🙏🌷🙏🙏

  • @rajeshdhiman7185
    @rajeshdhiman7185 2 года назад +2

    Very Good. Dhongian nu natth pao

  • @har_dil_me_hardeep
    @har_dil_me_hardeep 2 года назад +1

    Bhai Sahab Ji.. Inderjit Nikku Baare V Kuj Dasseyo.. Eho ji viral videos Sikkhi nu kamzor kar rahi h..

  • @palvindersingh6362
    @palvindersingh6362 Год назад

    Karnal calgary Waheguru ji

  • @DavinderSingh-d2l
    @DavinderSingh-d2l Год назад

    Wahagur

  • @onkarsingh7608
    @onkarsingh7608 Год назад

    Beti family vich naa hovey, family ADHOORI hundi Hai ji.

  • @JaspreetSingh-nf4bg
    @JaspreetSingh-nf4bg 2 года назад

    Sant isher singh nu v suleman bhoot milya c..... Ki oh v pkhand h?

    • @maninderdhillon8916
      @maninderdhillon8916 Год назад

      hnji jhoth aa puri tarah ,
      gurbani anusaar bhoot hunda hi nahi koi

  • @jassik4142
    @jassik4142 2 года назад +1

    Always,bharman cho bahr kadde a

  • @KashmirSingh-im2lf
    @KashmirSingh-im2lf 2 года назад +2

    ਸਭ ਤੋਂ ਬੜੇ ਵਹਿਮੀ ਲੋਕ ਤੁਸੀਂ ਹੋ ਅਸੀਂ ਸਾਰੇ ਦੇਵੀ ਦੇਵਤਿਆਂ ਨੂੰ ਮਨਾ ਗਏ ਕਰਲੋ ਤੁਸੀਂ ਕਿਆ ਕਰਨਾ ਕ੍ਰਿਸ਼ਨ ਸਾਡੇ ਭਗਵਾਨ ਹਨ ਸ਼ਿਵ ਸਾਡਾ ਜੀਵਨ ਬਰਮਾ ਸਾਡੇ ਅੰਦਰ ਗੁਰੂ ਸਾਡਾ ਭਗਵਾਨ ਤੱਕ ਪੁਹੰਚਣ ਦਾ ਮਾਰਗ ਦੇਵੋ ਕੇ ਦੇਵ ਮਹਾਦੇਵ ਜਿਨਾਂ ਤੁਸੀਂ ਸਾਨੂੰ ਮਨਾ ਕਰੂਗੇ ਸਾਡੀ ਦੇਵੀ ਦੇਵਤਿਆਂ ਅਤੇ ਪਰਮ ਭਗਵਾਨ ਹੋਰ ਆਸਤਾਂ ਜੁੜਦੀ ਜਾਏਗੀ ਗੁਰੂ ਸਾਹਿਬ ਵੀ ਸਾਨੂੰ ਭਗਵਾਨ ਨਾਲ ਜੋੜਦੇ ਹਨ.. ਸਿਮਰੋ ਨਰ ਨਾਰਾਇਣ

    • @sastriqbals
      @sastriqbals 2 года назад +3

      ਮਨਾਈ ਚੱਲ ਤੈਨੂੰ ਕੌਣ ਰੋਕਦਾ

    • @gurjeetsingh9370
      @gurjeetsingh9370 2 года назад +2

      ਜਿੰਨੂਂ ਮਰਜੀ ਮੱਨੀਂ ਜਾ ਤੈਂਨੂੰ ਕੌਣ ਰੋਕਦਾ ਭਾਵੇਂ ਜਾ ਸਰਸੇ ਵਾਲੇ ਬਲਾਤਕਾਰੀ ਕੋਲ ਖੇਹ ਖਾ ,ਪਰ ਬਾਅਦ ਵਿੱਚ ਨਾਂ ਰੋਵੀਂ ਜਦੋਂ ???????????

    • @joginderkaur5531
      @joginderkaur5531 Год назад +3

      ਵਹਿਮਾਂ ਭਰਮਾਂ ਵਿੱਚ ਉਲਝਿਆ ਲਾਣਾ 😠😠😠😠

    • @shivanisharma5562
      @shivanisharma5562 2 месяца назад +1

      ਸਹੀ ਕਿਹਾ ਹੈ ਜੀ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅

  • @manpreet.7258
    @manpreet.7258 2 года назад

    Dhunda har gal ch meri meri jyaada karda a ,te eh sochda a ki esdi Bandgi dujiyaa nalo jadi a,eh Bandgi valiyaa te comment bahut karda a,jive ranjeet singh dhandriyaa vala guru ramdass ji te ghar te karda,bus kaljug hun shikhra te aa

  • @sanjeevsalhan7443
    @sanjeevsalhan7443 11 месяцев назад

    🙏🙏🙏🙏💜💞💙💖💖💟😂😁😀😆

  • @Amrit_hundal307
    @Amrit_hundal307 2 года назад +2

    Pandori wali

  • @raghwindersandhu920
    @raghwindersandhu920 Год назад

    😂😂

  • @lookforward5145
    @lookforward5145 2 года назад +3

    Jeri gal bare pta na hove boli da ni hunda..mike chak ke bolna shuru kr dinde o tusi lok...

  • @ArshBaba-f4e
    @ArshBaba-f4e Год назад

    Lunaan chi da

  • @jassik4142
    @jassik4142 2 года назад +1

    Chakve gane hon ja bevkoof Tiktokhon, bematlbe ta views dekho.Khri gal sunna okha lagda lokan nu.

  • @MANJEETSINGH-vb9tc
    @MANJEETSINGH-vb9tc 2 года назад +1

    Baba ji ya kush Nye pata ta na bolya Karo ji

  • @PremSingh-rm9pg
    @PremSingh-rm9pg 2 года назад

    वीर जी आप हमेशा हिंदू धर्म के विरोध में क्यों वोलते हो हमारे शास्त्रों के विधी विधान से हर कार्य करते हैं,आप को क्या तकलीफ़ है,जब भी कीर्तन करते हो टोपीक बही चुनते हो यहां हिंदू धर्म का विरोध है ,आप 600साल पुराने धर्म के बारे बता रहे हो,हम 6000 साल पुराने धर्म के बने रिवाज रीति कैसे छोड़ दें इस लिए बेनती है उतना ही वोलना जिस से हिंदू सिख की सांझ ना टूटे

    • @karanveerbhullar8650
      @karanveerbhullar8650 2 месяца назад

      Bhai apne aap ko time ke sqth change kro

    • @karanveerbhullar8650
      @karanveerbhullar8650 2 месяца назад

      Vese bhi ye bhaisaab sikho ko bta rhe hain aap ki marji hai aap na suna kro inhe.

  • @rajpalrajpal4254
    @rajpalrajpal4254 Год назад

    Parmesar.bina.andhera.

  • @sartajsappal546
    @sartajsappal546 2 года назад

    Bai ji aap nal parsnL gall karni he number pls

  • @baljindersingh4504
    @baljindersingh4504 2 года назад +1

    Waheguru g

  • @jorawarsingh8920
    @jorawarsingh8920 5 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurnaamsingh7466
    @gurnaamsingh7466 Год назад

    Waheguru ji