Ajkl kudi a da bura haal maa bapp spot krde na kuj Ku nanake be rhle hudia na phla ma sohra thng krde aggo kudia be oda krdeya hudi munda ly koi kanon bna kuj nesa na khrb krte munde bche hua aa kutti jnaea krdedi zindge khrb Sade Ghr be bhut dukha krde koi alaj DSO bsn ala lasan nahi ode , aho jha to khra sutt je sada munda da brain km nahi krda ena clever c phla bs cupp cupp rhnda opro baba de jndeya totne totke krdeya na full Ghr ch
Wahguru ji ka khalsa Wahguru ji ki fathe proud of you son you are a great man long liv son we hope in every home have a kids like you Wahguru bless you and your family very well done ❤❤❤❤❤
ਸੇਰਾ,,ਕਈ ਪੁੱਤਰ ਹੁੰਦੈ ਕਈ ਸਪੁੱਤਰ ਕਈ ਮਹਾਨ ਸਪੂਤ ਹੂੰਦੇ ਤੇ ਮਹਾਨ ਸਪੂਤਾਂ ਵਾਂਗੂੰ ਦਾਦੀ ਦਾਦੇ ਦੀ ਸੇਵਾ ਕਰਦਾ ਰਹੀ ।ਵਾਹਿਗੁਰੂ ਤੇਰੇ ਸਦਾ ਨਾਲ ਹੈ।
ਪੁੱਤਰਾ ਵਾਹਿਗੁਰੂ ਤੇ ਭਰੋਸਾ ਰੱਖ 18 ਕਿੱਲੇ ਜ਼ਮੀਨ ਬਹੁਤ ਵਧੀਆ ਹੈ ਬਜ਼ੁਰਗਾਂ ਦੀ ਸੇਵਾ ਕਰ ਰੱਬ ਨੇ 18 ਤੋ ਫਿਰ 48 ਕਰ ਦੇਣੀ ਖੁਸ਼ ਰਹੋ
ਸਿਆਣਿਆਂ ਦਾ ਕਥਨ ਹੈ ਕਿ ਖਾਦਿਆਂ ਤਾ ਖੂਹ ਖਾਲੀ ਹੋ ਜਾਂਦੇ ਨੇ, ਘਰ ਬਣਾਉਣ ਲਈ ਜਨਾਨੀ ਸੂਈ ਦੇ ਨੱਕੇ ਚੌਂ ਬਣਾ ਲੈਂਦੀ ਹੈ ਤੇ ਗਵਾ ਵੀ ਲੈਂਦੀ,,,,, ਪਰ ਉਨ੍ਹਾਂ ਬਜ਼ੁਰਗਾਂ ਦੇ ਭਰੋਸੇ ਨੂੰ ਵੀ ਸਲਾਮ ਹੈ ਜਿੰਨਾ ਦੀ ਭਗਤੀ ਨੂੰ ਵਾਹਿਗੁਰੂ ਨੇ ਕਬੂਲਿਆ ਤੇ ਮੁੜ ਘਰ ਵਿੱਚ ਖੁਸ਼ੀ ਆਈ। ਵਾਹਿਗੁਰੂ ਜੀ ਕਿਰਪਾ ਕਰਨ ਜੀ।
ਕੋਈ ਸ਼ਬਦ ਨੀ ਕਹਿਣ ਨੂੰ ਵੀਰ ਤੈਨੂੰ proud ਆ ਤੇਰੇ ਤੇ
ਵਾਹਿਗੁਰੂ ਇਸ ਵੀਰ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਜੋ ਆਪਣੇ ਦਾਦਾ-ਦਾਦੀ ਜੀ ਦੀ ਸੇਵਾ ਕਰ ਰਿਹਾ ਹੈ। ਵਾਹਿਗੁਰੂ ਤੁਹਾਨੂੰ ਨੂੰ ਬਹੁਤ ਕੁੱਝ ਦੇਵੇਗਾ।
RAJINDER SINGH AUSTRIA
(VIENNA)
ਵੀਰ ਮੂਲ ਨਾਲੋ ਵਿਆਜ ਪਿਆਰਾ ਹੁੰਦਾ ਪਰ ਕਈ ਔਰਤਾਂ ਨੂੰ ਲਗਦਾ ਅਸੀ ਜਵਾਨ ਹੀ ਰਹਿਣਾ ਇਹਨਾ ਤੋ ਕੀ ਲੈਣਾ ਬਾਕੀ ਪੁੱਤ ਨੂੰ ਸਭ ਕੁਝ ਕੰਟਰੋਲ ਚ ਪਹਿਲਾ ਹੀ ਰੱਖਣਾ ਚਾਹੀਦਾ,,,,,,ਇਹੋ ਜਿਹੇ ਪੋਤੇ ਹਰ ਇਕ ਦਾਦਾ ਦਾਦੀ ਨੂੰ ਮਿਲਣ❤❤❤ਬਹੁਤ ਬਹੁਤ ਬਹੁਤ ਧੰਨਵਾਦ ਲੋਕਾ ਨੂੰ ਏਨੀ ਵਧੀਆ ਸੇਧ ਦੇਣ ਲਈ
ਜਿਉਂਦਾ ਵੇਸਦਾ ਰਿਹਾਈ ਇਹੋ ਜਿਹੀਆਂ v d o piya ਕਰੋ
ਤੇਰਾ ਵਾਹਿਗੁਰੂ ਤੇਰੇ ਅੰਗ ਸੰਗ ਹੈ, ਪੁੱਤਰਾ। ਤੂੰ ਪਾਰਖੂ ਅਤੇ ਰੌਸ਼ਨ ਦਿਮਾਗ ਦਾ ਮਾਲਿਕ ਹੋ ਨਿਬੜਿਆ। ਦਾਦੇ ਦਾਦੀ ਦੀ ਸੇਵਾ ਨੇ ਤੈਨੂੰ ਅਕਾਲ ਪੁਰਖ ਨਾਲ ਜੋੜ ਦਿੱਤਾ ਹੈ।ਆਯਾਸ਼ ਲੋਕਾਂ ਦਾ ਆਪਣੀ ਆਯਾਸ਼ੀ ਦੇ ਸ਼ੌਕ ਤੋਂ ਬਿਨਾ ਕੋਈ ਰਿਸ਼ਤਾ ਮਾਅਨੇ ਨਹੀ ਰੱਖਦਾ। ਇਹਨਾ ਨੂੰ ਬਦਕਾਰੀ ਦਾ ਲਾਈਸੈਂਸ ਲੈਣ ਦਾ ਬਹੁੱਤ ਵੱਡਾ ਸ਼ੌਕ ਹੁੰਦਾ ਹੈ।
ਸਲੂਟ ਆ ਤੇਰੀ ਦੂਰਅੰਦੇਸ਼ੀ ਸੋਚ ਲਈ, ਸਤਿਗੁਰੂ ਤੇਰੇ ਲਈ ਧਰਤੀ ਤੇ ਮਿਲਣ ਵਾਲੀ ਹਰ ਖੁਸ਼ੀ ਤੇਰੇ ਵਿਹੜੇ ਆਪ ਬਖਸ਼ਿਸ਼ ਕਰੇਗਾ।
ਤੇਰੇ ਵਰਗੇ ਹੀ ਸਰਵਣ ਪੁੱਤ ਦਾ ਖਿਤਾਬ ਲੈਣ ਦੇ ਹੱਕਦਾਰ ਹੁਂਦੇ ਹਨ। ਅਠਾਰਾਂ ਏਕੜ ਹੀ ਤੇਰੇ ਲਈ ਸੈਂਕੜੇ ਏਕੜ ਦੇ ਬਰਾਬਰ ਹੋਣਗੇ। ਲੰਬੀ ਉਮਰ ਹੇਵੇ ਤੇਰੀ ਸੋਹਣਿਆ।
ਪ੍ਰੀਤ ਬੇਟੇ ਜਿਹੜੀ ਇਹ ਸਟੋਰੀ ਲਿਖੀ ਹੈ ਤੁਸੀਂ ਬਹੁਤ ਹੀ ਸ਼ਿਕਸ਼ਾ ਭਰੀ ਸਟੋਰ ਦਿੱਤੀ ਹੈ ਅੱਜਕੱਲ ਬੱਚੇ ਜਿਆਦੇ ਇਸ ਬੱਚੇ ਨੂੰ ਫਾਲੋ ਨਹੀਂ ਕਰਦੇ ਇਹ ਬੱਚੇ ਨੂੰ ਮੈਂ ਵਾਰ ਵਾਰ ਸਲੂਟ ਕਰਦਾ ਹਾਂ ਘਰ ਘਰ ਇਹੋ ਜਿਹੇ ਪੁੱਤਰ ਜੰਮਣ ਤੇ ਤੁਸੀਂ ਜੇ ਇਹਦਾ ਨੰਬਰ ਦਿੱਤਾ ਹੁੰਦਾ ਤਾਂ ਇਹ ਬੱਚੇ ਨੂੰ ਮੈਂ ਬੜਾ ਪਿਆਰ ਦੇਣਾ ਸੀ ਚਲੋ ਤੁਹਾਡੀ ਵੀ ਮਜਬੂਰੀ ਹੋਣੀ ਆ ਕੋਈ ਤੇ ਤੁਹਾਡੇ ਸਾਰੇ ਹੀ ਬਲੋਗ ਬਹੁਤ ਵਧੀਆ ਹੁੰਦਾ ਤੇ ਇਹ ਤਾਂ ਬਹੁਤ ਹੀ ਸੋਹਣਾ ਬੱਚਿਆਂ ਨੂੰ ਸ਼ਿਕਸ਼ਾ ਹ ਤੇ ਮਾਂ ਪਿਓ ਸਭ ਕੁਝ ਹੁੰਦੇ ਹਨ ਫੈਸ਼ਨ ਤੇ ਜਾਂ ਗੱਡੀਆਂ ਗੁੱਡੀਆਂ ਕੁਝ ਨਹੀਂ ਹੁੰਦੀਆਂ
ਵਾ ਓਏ ਪੁਤਰਾ ਜਿਉਦਾ ਵਸਦਾ ਰਹਿ ਸਬਕ ਬਣੇ ਬਂਚਿਆ ਲਈ❤❤❤❤❤❤❤
ਜਿਊਂਦਾ ਰਹਿ ਪੁੱਤਰਾ ਵਾਹਿਗੂਰੂ ਚੜ੍ਹਦੀਕਲਾ ਚ ਰੱਖੇ ❤
ਬੇਟੇ। ਬਹੁਤ ਵਧੀਆ ਕਹਾਣੀ।ਐ ਇਹ।ਸੁਣ।ਕੇ।ਦੁਖ।ਵੀ।ਬਹੁਤ ਹੋਇਆ ਯੂਥ ।ਨੂੰ।ਸਿਖੇਆ।ਵੀ
ਬਹੁਤ ਵਧੀਆ ਲੱਗਿਆ ਇਹੋ ਜਿਹੇ ਬੱਚਿਆਂ ਨੂੰ ਹੀਰੇ ਆਖਣਾ ਚਾਹੀਦਾ ਹੈ ਜੋ ਸੱਚ ਬੋਲਿਆ ਆਪਣੀ ਮਾਂ ਪ੍ਰਤੀ ਅਤੇ ਦਾਦਾ ਦਾਦੀ ਤਾਂ ਚੰਗੇ ਹੁੰਦੇ ਹੀ ਹਨ ਪੁੱਤਰਾ ਹੌਂਸਲਾ ਰੱਖ ਰੱਬ ਤੈਨੂੰ ਬਹੁਤ ਤਰੱਕੀ ਦੇਵੇਗਾ ਜੋ ਤੂੰ ਗੁਰਸਿੱਖ ਬਣਿਆ ਹੈਂ ਉਹ ਤਾਂ ਸੋਨੇ ਤੇ ਸਵਾਘਾ ਹੈ
ਬਹੁਤ ਹੀ ਵਧੀਆ ਲੱਗਾ ਜੀ ਦਿਲੋਂ ਸਵਾਗਤ ਹੈ ਅਜਿਹੇ ਬੱਚਿਆਂ ਦਾ
ਇਹ ਗੱਲ ਪੱਕੀ ਆ ਕਿ ਕੁੜੀ ਜਾਂ ਧੀ ਨੂੰ ਗਲਤ ਰਸਤੇ ਤੋਰਨ ਉਤੇ ਸਭ ਤੋ ਵੱਧ ਜਿੰਮੇਵਾਰ ਉਸ ਦੇ ਮਾਂ-ਬਾਪ ਤੇ ਭਾਈ ਹੀ ਹੁੰਦੇ ਹਨ ਤੇ ਤੀਸਰੇ ਸਥਾਨ ਉਪਰ ਉਸ ਦਾ ਘਰਵਾਲਾ ਹੁੰਦਾ।
Ajkl kudi a da bura haal maa bapp spot krde na kuj Ku nanake be rhle hudia na phla ma sohra thng krde aggo kudia be oda krdeya hudi munda ly koi kanon bna kuj nesa na khrb krte munde bche hua aa kutti jnaea krdedi zindge khrb Sade Ghr be bhut dukha krde koi alaj DSO bsn ala lasan nahi ode , aho jha to khra sutt je sada munda da brain km nahi krda ena clever c phla bs cupp cupp rhnda opro baba de jndeya totne totke krdeya na full Ghr ch
Yes 💯
@ParamjeetKaur-tn5px hj sis
ਜਨਾਨੀਆਂ ਫੁਦੂ ਟੱਕਰ ਜਾਣ ਤਾਂ ਬੰਦਾ ਬੁੰਡ ਦੇਣ ਲਗਜੇ , ਬੱਚਿਆਂ ਦੇ ਮੂੰਹ ਨੂੰ ਵੇਖ ਕੇ ਜਰਨਾ ਪੈ ਜਾਂਦਾ ਤਗੜੇ ਤੋਂ ਤਗੜੇ ਬੰਦੇ ਨੂੰ 😡😡
ਬਹੁਤ ਵਧੀਆ ਸੋਚ ਪੋਤੇ ਦੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ।
ਵੀਰ ਜੀ ਆਪਨੇ ਜੋਸੱਚੀ ਪਰਿਵਾਰਕ ਕਹਾਣੀ ਦੱਸੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਕੱਲ ਘਰ ਘਰ ਵਿੱਚ ਵਾਪਰ ਰਹੀਆਂ ਹਨ, ਬਜ਼ੁਰਗਾਂ ਦੇ ਚੰਗੇ ਕਰਮ ਹਨ ਜੋ ਪੋਤਰਾ ਬੜੀ ਭਾਵਨਾ ਨਾਲ ਸੇਵਾ ਕਰ ਰਿਹਾ ਹੈ, ਜਿਉਂਦਾ ਵਸਦਾ ਰਹੇ ਪੋਤਰਾ, ਵਾਹਿਗੁਰੂ ਜੀ ਇਸ ਨੂੰ ਹਿੰਮਤ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ , ਵਧੀਆ ਪੇਸ਼ਕਾਰੀ ਲਈ ਧੰਨਵਾਦ 👌👌🙏🙏
Very nice ji
ਢੋਈ ਨੀਂ ਮਿਲਦੀ ਬਾਈ ਸਿਆਂ ਇਹੋ ਜਿਹੀ ਆਪਹੁਦਰੀਆਂ ਔਰਤਾਂ ਨੂੰ ਪਰ ਬੱਚਿਆਂ ਦੀ ਅੱਖ ਵੀ ਤਾਂ ਪਾਰਖੂ ਹੋਣੀ ਚਾਹੀਦੀ ਐ😢
ਕਈ ਪ੍ਰਾਪਰਟੀ ਉਡਾਕੇ ਐਸ਼ ਕਰਦੀਐਂ ਤੇ ਕਈ ਮੂੜ-ਮੱਤ ਆਪਣੇ ਔਗੁਣਾਂ ਨੂੰ ਲੁਕੋਣ ਲਈ ਰੱਬ ਦੇ ਨਾਮ ਦਾ ਸ਼ੋਸ਼ਾ ਕਰਦੀਆਂ ਹੋਈਆਂ ਸਿਰਫ਼ ਪ੍ਰਾਪਰਟੀ ਦੇ ਲੋਭ-ਲਾਲਚ, ਹੰਕਾਰ, ਸਵਾਰਥੀਪੁਣੇ ਅਤੇ ਨਿਕੰਮੇ ਪੇਕਿਆਂ ਮਗਰ ਲੱਗਕੇ ਸਹੁਰੇ ਘਰ ਦੀ ਪੱਟੀ-ਮੇਸ ਕਰ ਦਿੰਦੀਐਂ😢
ਭਰਾਵਾ, ਫਿਰ ਦੁਖੀ-ਹਿਰਦੇ ਕਹਿੰਦੇ ਨੇ 'ਸਭ ਤੇਰੀ ਰਜ਼ਾ ਐ'🙏
ਪਰ ਉਹ ਦੇਵਤੇ ਤਾਂ ਨਹੀਂ ਨਾ ਹੋ ਸਕਦੈ ਸੋ ਆਂਦਰਾਂ 'ਚੋਂ ਤਾਂ ਉੱਨ੍ਹਾਂ ਦੇ ਵੀ ਬਦਅਸੀਸਾਂ ਨਿੱਕਲਦੀਆਂ ਈ ਹੋਣਗੀਆਂ 😭😌😔😥😢😰
ਪਿਤਾ ਪਰ ਪੂਤ ਨਸਲ ਪਰ ਘੋੜਾ
ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ
ਬਾਬੇ ਦੀ ਮਿਹਰ ਇਹ ਰਹੀ ਬਰੀਡ ਅਸਲੀ ਨਿਕਲ ਆਈ 🙏
ਇਹੋ ਜਿਹੀਆਂ ਪੜੀਆ ਲਿਖੀਆਂ ਬੇਵਕੂਫ ਜ਼ਨਾਨੀਆਂ ਨੇ ਬਹੁਤ ਘਰ ਤਵਾ ਕਰ ਦਿਤੇ ਹਨ ਬਾਈ ਜੀ
ਤੂੰ ਰਬ ਨੂੰ ਪਾ ਲਿਆ ਸ਼ੇਰਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਮਨ ਰੋਇਆ ਵੀ ਬਹੁਤ ਤੇਰੀ ਕਹਾਣੀ ਸੁਣ ਕੇ ਲੰਮੀ ਉਮਰ ਹੋਵੇ ਤੇਰੀ
❤❤ ਜੁਗ ਜੁਗ ਜੀਓ ਪੁੱਤ ਜਤਿੰਦਰ ਵੀਰ ਸਿੰਘ ਤੁਸੀ ਬੋਹਤ ਹੀ ਚੰਗੇ ਸੁਭਾਅ ਤੇ ਬਹੁਤ ਹੀ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੋ ਤੁਸੀਂ ਬਿਲਕੁਲ ਸੱਚਾਈ ਦੱਸੀ ਹੈ ਪੁੱਤ ਅੱਜਕਲ ਕਲਯੁੱਗ ਦੇ ਸਮੇਂ ਵਿੱਚ ਕਈ ਘਰਾਂ ਵਿੱਚ ਇਹੋ ਕੁਝ ਹੋ ਰਿਹਾ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਇਹ ਸੱਚਾਈ ਹੈ ਮੂਲ ਨਾਲੋਂ ਵਿਆਜ ਬੋਹਤ ਹੀ ਪਿਆਰਾ ਹੁੰਦਾ ਹੈ ਦਾਦਾ ਦਾਦੀ ਨੂੰ ਤੁਸੀ ਬਜੁਰਗਾਂ ਦੀ ਸੇਵਾ ਸੰਭਾਲ ਕਰ ਕੇ ਬਹੁਤ ਹੀ ਨੇਕ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਤਰੱਕੀਆਂ ਬਖਸ਼ਣ ਤੇ ਸਮੱਤ ਬਖਸ਼ਣ ਤੇ ਸੇਵਾ ਕਰਨ ਦਾ ਬਲ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ ਹੱਸਦੇ ਵੱਸਦੇ ਰਹੋ ਸਦਾ
ਛੋਟੇ ਵੀਰ ਬਹੁਤ ਵਧੀਆ ਕੀਤਾ। ਤੇਰੇ ਬੱਚੇ ਵੀ ਤੈਨੂੰ ਇਸਤੋ ਜਿਆਦਾ ਮਾਣ ਸਤਿਕਾਰ ਦੇਣਗੇ thanku ji 🙏🏻🙏🏻👍👍👍
ਦਾਦਾ ਪੋਤਾ ਜਿੰਦਾ ਵਾਦ। ਪੋਤਾ ਪੋਤੀ ਦਾਦਾ ਦਾਦੀ ਦੇ ਦਿਲ ਦੇ ਟੁਕੜੇ ਹੁੰਦੇ ਹਨ। ਇਹ ਸਚਾਈ ਹੈ ਭਾਈ।
ਬਹੁਤ ਵਧੀਆ ਸਟੋਰੀ ਘਰ ਘਰ ਇਹੋ ਜਿਹੇ ਬੱਚੇ ਦੇਵੇ ਮਾਲਕ
ਬਾਈ ਜੀ ਇਹੋ ਜਿਹੀਆਂ ਪੋਸਟਾਂ ਪਾਇਆ ਕਰੋ ਜਿਸ ਨਾਲ ਸਾਡੀ ਯੂਥ ਵਿੰਗ ਦਾ ਕੁਝ ਸੁਧਾਰ ਹੋ ਸਕੇ ਸਲੂਟ ਹੈ ਇਹੋ ਜਿਹੇ ਪੁੱਤਰ ਨੂੰ ਜਿਸ ਨੇ ਆਪਣੇ ਦਾਦੇ ਦਾਦੀ ਦੀ ਸੰਭਾਲ ਕੀਤੀ ਅਤੇ ਵਾਧੂ ਖਰਚੇ ਤੇ ਕੰਟਰੋਲ ਕਰਕੇ ਆਪਣੇ ਘਰ ਦੀ ਕਬੀਲਦਾਰੀ ਵਿੱਚ ਸੁਧਾਰ ਕੀਤਾ ਹੈ ਪਰਮਾਤਮਾ ਇਹੋ ਜਿਹੇ ਪੁੱਤਰ ਨੂੰ ਲੰਮੀ ਉਮਰ ਬਖਸ਼ੇ ਦਾਦੇ ਦਾਦੀ ਨੂੰ ਵੀ ਸਲੂਟ ਜਿਨਾਂ ਨੇ ਆਪਣੇ ਪੋਤਰੇ ਨੂੰ ਸਿੱਧੇ ਰਾਹ ਤੇ ਪਾ ਦਿੱਤਾ
ਜਿਸ ਘਰ ਵਿਚ ਕਲੇਸ਼ ਅਤੇ ਔਰਤ ਦੀ ਪੁੱਗਦੀ ਹੈ ਇਸ ਤਰਾਂ ਹੀ ਹੁੰਦਾ ਹੈ 😂😂😂😂😂😂😂😂😂
ਇਕ ਚੰਗੀ ਔਰਤ ਘਰ ਨੂੰ ਸਵਰਗ ਬਣਾ ਦਿੰਦੀ ਆ ਔਰ ਇਕ ਮਾੜੀ ਜਨਾਨੀ ਵੀ ਸਵਰਗ ਨੂੰ ਨਰਕ ਬਣਾ ਦਿੰਦੀ ਆ
बहुत ही ज्ञान मिला इस सच्ची कहानी को सुनकर आपका बहुत बहुत धन्यवाद पोते साहब का मेरी तरफ से सैल्यूट वाहेगुरु पोते को हमेशा खुश रखे चडदी कला मे रखे❤🌹🌹🙏🙏
ਬਹੁਤ ਹੀ ਵਧੀਆ ਲੱਗੇ ਵੀਰ ਦੇ ਖਿਆਲ
ਦਾਦਾ ਜੀ ਦਾਦੀ ਜੀ ਅਤੇ ਪੋਤਰੇ ਨੂੰ ਬਹੁਤ ਬਹੁਤ ਸਤਿਕਾਰ। ਬੱਲੇ ਪੁੱਤਰ ਸ਼ਾਬਾਸ ਵੈਰੀ ਗੁਡ ਬਲਿਆ
ਬਾਹੁਤ ਵਧੀਆ ਸਚੀ ਕਹਾਣੀ
ਸਾਬਾਸ਼ ਜਵਾਨਾ ਚੰਗੀ ਸੇਧ ਦੇਣ ਲਈ ਬਹੁਤ ਘਰਾ ਦੀਆ ਮੁਸਕਲਾ ਹਨ
ਵਾਹਿਗੁਰੂ ਸਭਨਾ ਨੂੰ ਇਹੀ ਜਿਹੀ ਔਲਾਦ ਦੀਵ ਵਾਹਿਗੁਰੂ ਜੀ🙏🏻🙏🏻🙏🏻
ਜਦ ਮਾੜੇ ਥਾਂ ਮੱਥਾ ਲਗਜੇ ਇਦਾ ਹੀ ਹੁਦੀ ਏ❤ ਮਾੜੇ ਥਾਂ ਮੱਥਾ ਨਾ ਲੱਗੇ ਕਿਸੇਦਾ ਰੱਬਾ
ਹੀਰਾ ਪੁੱਤ ਰੱਬ ਲੰਮੀ ਉਮਰ ਬਖਸ਼ੇ
ਸਲਾਮ ਪੁੱਤਰ ਤੈਨੂੰ ਬਹੁਤ ਵਧੀਆ
ਵਾਹਿਗੁਰੂ ਪਰਿਵਾਰ ਨੂੰ ਚੜਦੀ ਕਲਾ ਬਖਸ਼ੇ ਤੇ ਵਾਹਿਗਰੂ ਤੁਹਾਡੀ ਮਾਂ ਨੂੰ ਵੀ ਸਮੁੱਤ ਬਖਸੇ ਤੇ ਤੁਸੀ ਸਾਰਾ ਪਰਿਵਾਰ ਵਧੀਆ ਤਰੀਕੇ ਵ ਵਸਦੇ ਰਹੋ
ਬਾਹੁਤ ਵਧੀਆ ਪੁੱਤ
ਇਹ ਕੰਮ same ਮੇਰੀ ਸੱਸ ਨੇ ਕੀਤਾ ਅੱਜ ਮੈਂ ਤੇ ਮੇਰਾ ਘਰਵਾਲਾ ਰੁਲ ਰਹੇ ਵ ਉਹ ਆਪਣੀਆਂ ਕੁੜੀਆਂ ਦੀਆ ਕੋਠੀਆਂ ਵਿੱਚ ਰਹਿ ਰਹੀ. ਜਿਨ੍ਹਾਂ ਘਰ ਲੜਾਈਆਂ ਪਵਾ ਕੇ ਵੱਖ ਕਰਾਇਆ c🥹🥹🥹🥹🥹
Khede pind
Amritsar
Sät shri akal bhaji very beautiful story HEARTUCHING
ਬਹੁਤ ਸਹੀ ਕਿਹਾ ਵੀਰ ਜੀ ਬਹੁਤ ਘਰਾਂ ਵਿੱਚ ਇਹੀ ਹਾਲ ਹੈ।
Very nice story Dada dadi pota jindabad God bless you putra
very well presented we hope young generation listen it and follow it thanks.
ਬਹੁਤ ਵਧੀਆ ਜੀ
Congratulations to you wonderful and real story with great lesson for
All jarnail singh
Parmatma sab nu aho je he put potre deve very good bete God bless🥰🥰🥰🥰
ਜੀਂਦੇ ਰਹੋ ਵੀਰ ਜੀ ਸਾਰੇ ਐਸੀਆਂ ਖਬਰਾਂ ਦੇਣ ਤਾਂ ਸਾਡੇ ਵਿਚ ਸਾਇਦ ਇਨਸਾਨੀਅਤ ਆਵੇ
God bless you beta ❤❤
ਬਹੁਤ ਵਧੀਆ ਸੁਨੇਹਾ
ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿ
ਪੁੱਤ ਕਪੁੱਤ ਹੋ ਸਕਦੇ ਆ ਪਰ ਮਾਪੇ ਕੁਮਾਪੇ ਨਹੀਂ ਹੁੰਦੇ।
ਹੁਣ ਇਹ ਹੱਡ ਬੀਤੀ ਸੁਣੀ
ਕੀ ਕਹੀਏ ਯਾਰ ਮਨ ਭਰ ਆਇਆ 😢😢
Bahut wonderful 👍
Very. Great. Job. Putt. Sb. Bachha. Di. Thinking. Tara. Vargi. Hova. You. Are. Great. 👍❤❤
ਵੀਰ ਕਹਾਣੀ ਬਹੁਤ ਸੋਹਣੀ ਹੈ ਪ੍ਰੰਤੂ ਜੇਕਰ ਤੂੰ ਜੂੜਾ ਰੱਖ ਲਿਆ ਦੀ ਥਾਂ ਕੇਸਾਂ ਦੀ ਸੰਭਾਲ ਕਰਨ ਲੱਗ ਗਿਆ ਕਹਿੰਦਾ ਤਾਂ ਬੜਾ ਸੋਹਣਾ ਲੱਗਣਾ ਸੀ। ਕਿਉਂਕਿ ਕੇਸ ਅਕਾਲ ਪੁਰਖ ਦੀ ਬਖਸ਼ਿਸ਼ ਹਨ ਜਿਹਨੂੰ ਮਨਮੁਖ ਬੰਦੇ ਫੈਸ਼ਨ ਲਈ ਆਪਣੇ ਤੋਂ ਦੂਰ ਕਰ ਲੈਂਦੇ ਹਨ।
ਅਤੇ ਜਦੋਂ ਫਿਰ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਤਾਂ ਉਹ ਪਰਮਾਤਮਾ ਦੀ ਬਖਸ਼ੀ ਦਾਤ ਨੂੰ ਸੰਭਾਲਣ ਲੱਗਦੇ ਹਨ
ਵਾਹਿਗੁਰੂ ਜੀ ਵੀਰ ਬਹੁਤ ਵਦੀਆ ਸੁਜਾਓ ਦਿੱਤਾ ਧੰਨ ਵਾਦ ਵੀਰ ਜੀ🎉🎉🎉❤❤❤
Bahut vadia story ❤❤❤❤
Dusri favourite video teri veer ਬਾਬਾ ਨਾਨਕ ਤਰੱਕੀਆਂ ਦੇਵੇ ਪਿੰਡ ਸਦਰਦੀਨ pb05
Wahguru ji ka khalsa Wahguru ji ki fathe proud of you son you are a great man long liv son we hope in every home have a kids like you Wahguru bless you and your family very well done ❤❤❤❤❤
ਵੈਰੀ ਨਾਈਸ ਪੋਸਟ
Salute to you for positive thinking and action.
, ਜਿਨ੍ਹਾਂ ਨੂੰ ਇਹ ਵੀਡੀਓ ਫੇਕ ਲਗਦੀ ਏ ਜਾਂ ਝੂਠੀ ਕਹਾਣੀ ਲਗਦੀ ਏ ਉਹ ਆਪ ਵੀ ਇਦਾ ਦੇ ਹੋਣਗੇ ਜੋ ਮਾਪਿਆਂ ਨੂੰ ਜਾਂ ਸੱਸ ਸਹੁਰੇ ਨੂੰ ਨਹੀਂ ਸੰਭਾਲਦੇ ਹੋਣੇ ਉਨ੍ਹਾਂ ਨੂੰ ਇਹ ਲਗਦਾ ਹੋਣਾ ਇਹ ਕਹਾਣੀ ਸਾਡੇ ਤੇ ਵੀ ਢੁਕਦੀ ਹੈ
ਖਰਚੇ ਵਾਸਤੇ ਬਾਹਰ ਬੰਦਾ ਰੱਖ ਲੈਦਿਆਂ ਹਨ ਗਸਤੀ ਬਣ ਜਾਂਦੀ ਆ ਹਨ 😅
Right ji ❤
ਅਸਲ ਪਹਿਲਾਂ ਸੋਡੀ ਖਾਧੀ ਬਾਅਦ ਚ ਆਪਣੀ ਨੂੰ ਵਾਢਾ ਧਰਿਆ ਪਰ ਤੇਰੇ ਵਰਗਾ ਲੱਖਾਂ ਚੋ ਇੱਕ ਹੁੰਦਾ ਬਹੁਤ ਵਧੀਆ
ਪੁੱਤ ਨਾਲੋਂ ਪੋਤੇ ਪੋਤੀਆਂ ਜ਼ਿਆਦਾ ਪਿਆਰੇ ਹੁੰਦੇ ਹਨ ਮੂਲ ਨਾਲੋਂ ਵਿਆਜ ਪਿਆਰਾ ਹੈ
Good bhut wadiya great
ਮੁਡਾ ਹੈਗਾਕਿ।ਉਈ ਕਹਾਣੀ।ਵਣਾਈਐ।ਮੁਡਾ।ਤਾ।ਦਿਖਾ ਦਿਉ
Rab kari sari panjabi ya te guru sihki de kirpa kari Waheguru ji
Very nice grand son & saved his jmeen & lookafter his grand parents with his wisdom.
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ
WAHEGURU JEE GOD bless this person I wish the grand kids ,turn out be like him 🙏🙏🙏🙏🙏
ਖੁਸ਼ ਰਹਿ ਵੀਰੇ
Very good story🎉
Heart touching video👍👍👍❤❤❤❤
Good reporting, great. Waheguru Waheguru
Bohot vdia post ji aane wali pidi ke leye bohat vdia siksha ji 🙏🙏
Ruh khush ho gyi beta guru kirpa ker
Very Beautiful Story 👌👌
Very nice boht vadia story
Good Veer ge❤❤❤❤❤❤❤
Waheguru mehar karay
God bless you beta ji
Unbelievable! 🙏🙏🙏🙏🙏
V nice story ah ajj dey bachia nu follow karn lye
May God Bless this gentle Youngman
❤❤❤❤❤ vaheguru ji
Niceeeee episode 😊
Waheguru ji 22g❤❤❤❤❤ love you 22g Thank,👏👏👏👏👏👏
ਬਹੁਤ। ਵਧੀਆਸੋਧਮਿਲਦੀਹੈ
Very nice and heart touching story
Very nice put
Weldone puttar. Waheguru chardi kla bakshe.
❤❤❤ sada dada kehnda hunda si, mull nalo vyaj pyara hunda 🙏🏻
Bahut bhadiya ji bachay nu bahut bahut aashirwad
ਇਹ ਘਟਨਾ ਸੁਣ ਕੇ ਹੈਰਾਨ ਹੋ ਜਾਓਗੇ
Very nice 👌 👍 story
Bahut vadhia khani a veer ji
Waheguru ji bache te mehar krn God bless you beta 🙏 ❤❤❤❤❤
👍👍👍
Shi gal aa
Wah Ji waheguru kinna siaana bacha❤
, waheguru ji
God bless you bete and long life you 👏👏👏👏👏👏👏👏👏