America ਨੇ 205 ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ Deport | Illegal Indian Immigrants in US

Поделиться
HTML-код
  • Опубликовано: 3 фев 2025

Комментарии • 12

  • @GurjeetSingh-cj6pm
    @GurjeetSingh-cj6pm 17 минут назад

    ਬਹੁਤ ਮਾੜੀ ਗੱਲ ਹੈ ਵੀਰ ਜੀ ਬੱਚੇ ਜਿਮਨਾ ਵੇਚ ਕੇ ਗੇਏ ਸੀ

  • @suminderjeetsingh6767
    @suminderjeetsingh6767 3 часа назад +7

    ਆਪਣੇ ਲੋਕ ਇਥੇ ਤਾਂ ਕੋਈ ਕੱਮ ਨਹੀਂ ਕਰਦੇ, ਪਰ ਅਮਰੀਕਾ ਵਿਚ ਜਾਕੇ ਘਟੀਆ ਤੋਂ ਘਟੀਆ ਕੱਮ ਭੀ ਕਰਦੇ ਹਨ

  • @HPHRPB
    @HPHRPB Час назад +2

    Illegally jede gyye ne o saare india vaapis aaune jaruri ne...Trump sir ne din vich taare dikhaane ne...

  • @Kenjamalpur
    @Kenjamalpur 2 минуты назад

    3:08 very true, hun maro Thapi😅😅.

  • @jasmailsingh7717
    @jasmailsingh7717 2 часа назад +2

    ਜੇ ਏਜੰਟ ਭੇਜਦੇ ਨੇ ਤਾਂ ਹੀ ਜਾਂਦੇ ਨੇ ਆਪੇ ਥੋੜ੍ਹਾ ਚਲੇ ਜਾਂਦੇ ਨੇ

  • @Jaskirat1415
    @Jaskirat1415 2 часа назад +1

    Baut vadia kita ehna loka nu punjab chhh Christian nai chide par angreja da desh chida

  • @Kenjamalpur
    @Kenjamalpur 5 минут назад

    Dont enter illegally.

  • @BinduMavi-rq8zh
    @BinduMavi-rq8zh Час назад +2

    ਲੋਕਾ ਨੂੰ ਦਲਾਲ ਕਮਿਸ਼ਨ ਏਜੰਟ ਇਮੋਸਨਲ ਕਰਕੇ ਗੱਲਾ ਵਿੱਚ ਲੈ ਕੇ ਪੰਜਾਬ ਨੂੰ ਭੰਡ ਕੇ ਲੁਟਦੇ ਹਨ ਇਹ ਦਲਾਲ ਏਜੰਟ ਕਹਿੰਦੇ ਹਨ ਪੰਜਾਬ ਚ ਕੁਝ ਨਹੀਂ ਵਿਦੇਸ਼ਾਂ ਵਿੱਚ ਕਰੋੜਾ ਕਮਾਓ,ਇਹਨਾ ਤੇ ਯਕੀਨ ਕਰ ਭੋਲੇਭਾਲੇ ਲੋਕ ਫਸ ਜਾਂਦੇ ਹਨ ਦਲਾਲਾਂ ਨੂੰ ਤਾ ਦਲਾਲੀ ਨਾਲ ਮਤਲਬ ਲੋਕ ਬੱਚਣ ਇਹਨਾ ਤੋ

  • @karamvirkarry981
    @karamvirkarry981 2 часа назад

    😂 😂thug mehnti studenta nu bolre n 😂hun edi thagi bnd hoia gyan wandan t hoya