Big News of Punjab | Harsharan Kaur | Punjabi News | 25 October 2024 | THE KHALAS TV

Поделиться
HTML-код
  • Опубликовано: 24 окт 2024

Комментарии • 34

  • @balvirsingh3076
    @balvirsingh3076 8 часов назад +38

    ਸ੍ਰੀ ਅਕਾਲਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਚੋਣਾਂ ਲੜਨ ਦਾ ਹੁਕਮ ਹੋਇਆ ਹੈ।ਪਰ ਇਹ ਜੁੰਡਲੀ ਹਮੇਸ਼ਾ ਸ੍ਰੀ ਅਕਾਲਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕਰਦੀ ਰਹੀ ਹੈ।ਅਸਲ ਵਿੱਚ ਇਨ੍ਹਾਂ ਦਾ ਧਿਆਨ ਜ਼ਿਮਨੀ ਚੋਣਾਂ ਵਿੱਚ ਨਹੀਂ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲੌਣ ਤੇ ਤੁਲੀ ਹੋਈ ਹੈ।ਉਸ ਨੂੰ ਕਿਸੇ ਵੀ ਕੀਮਤ ਤੇ ਹਥਿਔਣ ਵਾਸਤੇ ਸਾਰੇ ਰੁਝੇਵੇਂ ਦਿਨ ਰਾਤ ਇੱਕ ਕੀਤਾ ਹੋਇਆ ਹੈ।ਉਹ ਚੋਣ ਨਹੀਂ ਛੱਡਣੀ ਕਿਉਂਕਿ ਹਜ਼ਾਰਾਂ ਗੁਰੂ ਘਰਾਂ ਦੀਆਂ ਗੋਲਕਾਂ ਹੱਥੋਂ ਨਾਂ ਨਿੱਕਲ ਜਾਣ।ਇਸ ਕਰਕੇ ਜ਼ਿਮਨੀ ਚੋਣਾਂ ਲਈ ਇਨ੍ਹਾਂ ਕੋਲ ਸਮਾਂ ਹੀ ਨਹੀਂ ਹੈ।

  • @balvirsingh3076
    @balvirsingh3076 7 часов назад +4

    ਹਨੇਰੇ ਬਾਦਲ ਨੇ ਆਪਣੇ ਟੱਬਰ ਨੂੰ ਇੱਕੋ ਟੀਚੇ ਤੇ ਪੱਕੇ ਕੀਤਾ ਹੋਇਆ ਹੈ ਕਿ ਵਿਧਾਨ ਸਭਾ ਚੋਣਾਂ ਜਾਂ ਲੋਕ ਸਭਾ ਚੋਣਾਂ ਓਨੀਆਂ ਜ਼ਰੂਰੀ ਨਹੀਂ ਪਰ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਕਿਸੇ ਵੀ ਕੀਮਤ ਤੇ ਹੱਥੋਂ ਨਿੱਕਲਨਾ ਨਹੀਂ ਚਾਹੀਦਾ।ਕਿਉਂਕਿ ਸਾਰੇ ਸੰਸਾਰ ਵਿੱਚੋਂ ਸਭ ਤੋਂ ਵੱਡਾ ਖਜ਼ਾਨਾ ਇਸ ਸੰਸਥਾ ਵਿੱਚ ਹੈ।ਏਨਾ ਵੱਡਾ ਖਜ਼ਾਨਾ ਹੋਰ ਕਿਤੇ ਨਹੀਂ

  • @Ravisher0770
    @Ravisher0770 8 часов назад +1

    ਵਾਹਿਗੁਰੂ ਜੀ ਕਾ ਖਾਲਸਾ ❤❤❤❤❤

  • @sewasingh5142
    @sewasingh5142 Час назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਰਖੇ ਜੀ 🙏🙏

  • @AngrejSingh-oo3zq
    @AngrejSingh-oo3zq 3 часа назад +1

    Waheguru ji ka Khalsa waheguru ji ki fathe ✊

  • @baljitchahal
    @baljitchahal 8 часов назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਇੰਜ ਬਲਜੀਤ ਸਿੰਘ।

  • @sandhusingh6615
    @sandhusingh6615 9 часов назад +6

    Waheguru ji ka Khalsa waheguru ji ki Fateh

  • @KewalSingh-p3s
    @KewalSingh-p3s 8 часов назад +1

    Sat sri akal ji sis

  • @AngrejSingh-oo3zq
    @AngrejSingh-oo3zq 3 часа назад +1

    Justice four sidhu moose walla ✊

  • @gstaur4494
    @gstaur4494 7 часов назад +1

    Waheguru ji ka khlsha

  • @BalwinderRam-xk7gx
    @BalwinderRam-xk7gx 5 часов назад

    B ਸਤਿ ਹੈ ਕਿ ਇਸ ਮਾਮਲੇ ਵਿਚ ਵੀ ਕੰਮ ਕੀਤਾ ਸੀ ਪਰ ਇਸ ਵਾਰ ਵੀ ਉਸ ਨੂੰ ਇਸ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਦੀ ਮੰਗ ਨੂੰ ਵੀ ਇਸ ਗੱਲ ਨੂੰ ਲੈ ਰਹੇ ਹੋ ਤਾਂ ਤੁਸੀਂ ਉਸ ਨੂੰ ਇਸ ਤਰ੍ਹਾਂ ਦੇ ਕਿਰਦਾਰ ਵਿਚ ਇਸ ਤਰ੍ਹਾਂ ਦੀ ਘਟਨਾ ਨੂੰ ਲੈ ਲਈ

  • @SukhjinderSingh-c5c
    @SukhjinderSingh-c5c 7 часов назад +1

    Khali dal chor va sari sikh Kom nu pata hai ji Bhai amritpal singh khalsa ji jindabad jindabad jindabad jindabad jindabad jindabad jindabad

  • @parbhjotsingh3924
    @parbhjotsingh3924 8 часов назад +2

    Satnam sir waheguru ji waheguru ji 🌹💯

  • @tejpalpannu2293
    @tejpalpannu2293 9 часов назад +2

    🙏🙏🙏🕌💯🕌🙏🙏🙏

  • @SurajVerma-vf1np
    @SurajVerma-vf1np 5 часов назад

    Sat Naam Sri waheguru Ji 🌷💐🌸🌺🌹🌺💐🌷🌷🙏

  • @avtarchand6228
    @avtarchand6228 Час назад

    बदला ने पंजाबन खा लिया।

  • @SukhwinderSingh-kk3fz
    @SukhwinderSingh-kk3fz 8 часов назад +1

    😊😊

  • @BalwinderRam-xk7gx
    @BalwinderRam-xk7gx 5 часов назад

    B ਸਤਿ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੀ ਮੌਤ ਤੋਂ ਦੁਖੀ ਹੋ ਗਿਆ ਅਤੇ ਉਸ ਨੂੰ ਆਪਣੀ ਲਪੇਟ ਵਿੱਚ ਹੈ ਅਤੇ ਉਸ ਦੀ ਪਤਨੀ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਮਾਮਲੇ ਵਿਚ ਵੀ ਕੰਮ ਕੀਤਾ ਹੈ ਅਤੇ ਉਹ ਵੀ ਆਪਣੇ ਨਾਲ ਲੈ ਗਏ ਹਨ ਅਤੇ ਇਸ ਤੋਂ ਇਲਾਵਾ ਵੱਡੀ ਪੱਧਰ ਤੇ ਕੰਮ ਕਰਦੇ ਹਨ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਦੱਸਿਆ ਗਿਆ ਹੈ ਅਤੇ ਉਹ ਵੀ ਆਪਣੇ ਨਾਲ ਲੈ ਗਏ ਹਨ ਅਤੇ ਇਸ

  • @SitalRam-o9f
    @SitalRam-o9f Час назад

    🙏🙏sat.shri.akaal.ji

  • @jagdishchodhary8056
    @jagdishchodhary8056 Час назад

    Very nice kabbara🎉

  • @JagtarSingh-cj4ve
    @JagtarSingh-cj4ve 5 часов назад

    Sade punjab de loka nu jhona lona hi nahi chahi da

  • @KulbirSingh-vi7ei
    @KulbirSingh-vi7ei 7 часов назад

    Very nice

  • @HarjinderSingh-ei4eq
    @HarjinderSingh-ei4eq 9 часов назад +1

    Hs🎉🎉🎉🎉🎉🎉

  • @AvtarSingh-t7l
    @AvtarSingh-t7l 8 часов назад +1

    😂😂😂😂

  • @BalwinderRam-xk7gx
    @BalwinderRam-xk7gx 5 часов назад

    B,B,R,N,🎉

  • @SukhdevSingh-c3v6v
    @SukhdevSingh-c3v6v 8 часов назад +1

    Vgy❤ high in th gyuuy5. 5 tu uuhjl❤ are

  • @BalwantsinghDhillon-t7p
    @BalwantsinghDhillon-t7p 3 часа назад

    Dono gadar han sikhan de gadar han

  • @Ravisher0770
    @Ravisher0770 8 часов назад +7

    ਵਾਹਿਗੁਰੂ ਜੀ ਕਾ ਖਾਲਸਾ ❤❤❤❤❤

  • @KewalSingh-p3s
    @KewalSingh-p3s 8 часов назад +1

    Sat sri akal ji sis

  • @Ravisher0770
    @Ravisher0770 8 часов назад +1

    ਵਾਹਿਗੁਰੂ ਜੀ ਕਾ ਖਾਲਸਾ ❤❤❤❤❤