ਕੈਪਟਨ-ਕੈਪਟਨ ਹੋਈ ਪਈ ਏ! Bibi Jagir Kaur ਦਾ ਮੈਨੀਫੈਸਟੋ! PUNJAB NOW

Поделиться
HTML-код
  • Опубликовано: 24 окт 2024

Комментарии • 14

  • @dalipsingh1507
    @dalipsingh1507 Час назад +1

    Sat shri akal

  • @nirmalsinghnarain1952
    @nirmalsinghnarain1952 Час назад

    ਭਾਸਕਰ ਸਾਹਿਬ ਸੈਂਟਰ ਦੇ ਗ੍ਰਿਹ ਮੰਤਰੀ ਬਿਨਾ ਦੇਸ ਵਿੱਚ ਪਤਾ ਨਹੀ ਝੂਲ ਸਕਦਾ ਇਸ ਕਰਕੇ ਗ੍ਰਿਹ ਮੰਤਰੀ ਨਾਲ ਮੁਲਾਕਾਤ ਕਰਨ ਲਈ ਜਾਣਾ ਹੀ ਚਾਹੀਦੀ ਹੈ ਧੰਨਵਾਦ

  • @gianchand4884
    @gianchand4884 2 часа назад +1

    ਇਹ ਸਾਰਾ ਕੁਝ ਬੀਜੇਪੀ ਨੇ ਕਰਨਾ ਫਿਰ ਸਰਕਾਰੀ ਬੀਜੇਪੀ ਦੀ ਬਣਾ ਦੂ

  • @nirmalsinghnarain1952
    @nirmalsinghnarain1952 Час назад

    ਭਾਸਕਰ ਸਾਹਿਬ ਸੈਂਟਰ ਬੀਜੇਪੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਝੋਨਾ ਖਰੀਦਣ ਲਈ ਪੈਸੇ ਮਤਲਬ ਲਿਮਟ ਦਿੱਤੀ ਹੈ ਕੀ ਸੈਂਟਰ ਸਰਕਾਰ ਦਾ ਫਰਜ ਨਹੀ ਬਣਦਾ ਸੀ ਕਿ ਉਹ ਪੰਜਾਬ ਵਿਚੌ ਚੌਲ ਚੂਕ ਕੇ ਸਟੋਰ ਨਵੀ ਫਸਲ ਲਈ ਖਾਲੀ ਕਰੇ ਧੰਨਵਾਦ

  • @suchasinghsingh8514
    @suchasinghsingh8514 53 минуты назад

    ਕੇਂਦਰ ਸਰਕਾਰ ਪੰਜਾਬ ਪ੍ਰਤੀ ਚੰਗੀ ਭਾਵਨਾ ਨਹੀ ਰੱਖਦੀ। ਭਾਜਪਾ ਸਰਕਾਰ ਨੇ ਖੇਤੀਬਾੜੀ ਦੇ ਕਾਲੇ ਬਿੱਲ ਲਿਆਏ ਸਨ ਤਾਂ ਸੱਭ ਤੋਂ ਪਹਿਲਾਂ ਵਿਰੋਧ ਪੰਜਾਬ ਦੇ ਕਿਸਾਨਾਂ ਨੇ ਕੀਤਾ ਸੀ। ਕੇਂਦਰ ਸਰਕਾਰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇੱਕੋ ਇੱਕ ਸੂਬਾ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦਾ ਵਿਰੋਧੀ ਕਰਦਾ ਹੈ। ਇਸ ਕੇਂਦਰ ਨੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਵਿੱਚੋ ਲੀਡਰਾਂ ਨੂੰ ਭਾਜਪਾ ਇੰਟਰ ਕਰਾ ਰਹੇ ਹਨ। ਜੋ ਸੜਕਾ ਬੰਦ ਕਰ ਰਹੇ ਹਨ ਕੇਂਦਰ ਸਰਕਾਰ ਖੁਸ਼ ਹੈ ਕਿਉਂਕਿ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪੈਡੀ ਦਾ ਕੇਂਦਰ ਸਰਕਾਰ ਨਾਲ ਜੁੜਿਆਂ ਹੁੰਦਾ ਹੈ। ਹਰੇਕ ਰਾਜ ਦੇ ਗੁਦਾਮਾਂ ਨੂੰ ਖ਼ਾਲੀ ਕਰਾਉਣਾਂ ਹੁੰਦਾ ਹੈ। ਕੇਂਦਰ ਦੀ ਸਰਕਾਰ ਵਿਚ ਮੋਦੀ ਤੇ ਸ਼ਾਹ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਕੋਈ ਕੇਂਦਰ ਦਾ ਮੰਤਰੀ ਆਪਣੇ ਆਪ ਫੈਸਲਾ ਨਹੀਂ ਲੈ ਸਕਦਾਂ।

  • @harwinder2601
    @harwinder2601 Час назад

    CSR
    Means civil service rules
    ਵਿਆਖਿਆ
    Rule no 1 : Boss is always right
    Rule no 2 : If Boss isn't right ?
    See rule no 1
    This is the practice in the country .

  • @Akbansal-sw8bn
    @Akbansal-sw8bn 2 часа назад

    Have some shame. every time keep depending incompetent Punjab Govt.

    • @StaySafe-n7l
      @StaySafe-n7l 2 часа назад

      May the jhamdoots punish the politicians in ‘the court of afterlife’ when they are called for their past life evil actions

  • @DalipSingh-ey9jd
    @DalipSingh-ey9jd 58 минут назад

    Nothing going to happen kisan always are the ones who lose at the end

  • @harjeetsingh3589
    @harjeetsingh3589 Час назад

    ਬੀ,ਦੇ,ਪੀ,ਅੱਤੇ,,ਆਮ,,ਆਦਮੀ,ਦੋਵੇਂ,ਇਕੋ,,,ਹੱਨ

  • @sansoa89
    @sansoa89 3 часа назад +1

    PANJABO NO NO VOTE THIS TIME.THEN B MAAN LOOK.B MAAN PANJABO END ALL YOU.B MAAN AAP LIER LIER FOOL SND END ALL YOU.
    OUT OUT B MAAN AAP SLEEP B MAAN.NO NO VOTE THIS TIME

    • @dalipsingh1507
      @dalipsingh1507 Час назад

      Sukha amli 100 gandha ve khaga 100 chittar ve khaga