ਪਾਕਿਸਤਾਨ ਆ ਗਏ ਲਗਭਗ | Gopi Frandipuria

Поделиться
HTML-код
  • Опубликовано: 25 окт 2024

Комментарии • 172

  • @officialsukh7715
    @officialsukh7715 7 месяцев назад +36

    ਭਲਵਾਨ ਜੀ ਸੁੱਖ ਵਧੀਆ ਜਾਫੀ ਆ ਉਸ ਨੂੰ ਦਸੋ ਕਿ ਧਾਵੀ ਦਾ ਅੰਗ ਫੜ੍ਹਿਆ ਕਰ ਉਹ ਅੰਗ ਨਹੀਂ ਫੜ ਦਾ ਬੱਸ ਕਲਾਂ ਧੱਕਾ ਮਾਰਦਾ ਉਸ ਵਲ ਧਿਆਨ ਦਿਓ ਇਕ ਦਿਨ ਸਟਾਰ ਬਣੇਗਾ ਚੋਟੀ ਦਾ

  • @bachitarsadhu9283
    @bachitarsadhu9283 7 месяцев назад +17

    ਗੋਪੀ ਫਰੰਦੀਪੁਰੀਆ ਬਹੁਤ ਵਧੀਆ ਖਿਡਾਰੀ❤

  • @bakhshishsingh5079
    @bakhshishsingh5079 7 месяцев назад +18

    ਸਾਡਾ ਦੁਸ਼ਮਣ ਬਹੁਤ ਚਲਾਕ ਸੀ ਪੰਜਾਬ ਵੰਡਿਆ ਟੁੱਕਿਆ ਗਿਆ ਚੜਦਾ ਪੰਜਾਬ ਲਹਿੰਦਾ ਪੰਜਾਬ ਸਾਡੇ ਵੀਰ ਭਰਾ ਭੈਣਾ ਮਾਤਾ ਸਾਡੀ ਆ

  • @manpreetsinghgrewal530
    @manpreetsinghgrewal530 7 месяцев назад +3

    ਗੋਪੀ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @DavinderDeol-j5q
    @DavinderDeol-j5q 7 месяцев назад +1

    ਉਸਤਾਦ ਬੰਦਾ ਗੋਪੀ ਫਰੰਦੀਪੁਰੀਆ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ❤

  • @satojsatoj3208
    @satojsatoj3208 7 месяцев назад +20

    ਇਸ ਕਰਕੇ ਤਾਂ ਬੁੱਲਟ ਦੇ ਫੈਨ ਆ , ਬੁੱਲਟ ਡਰਦਾ ਨਹੀਂ ਕਿਸੇ ਤੋਂ ਯਰ ਇਹ ਗੱਲ ਜਮਾਂ ਸਹੀ ਆ ,, ਅੱਜ ਉਸ ਦਾ ਟਾਈਮ ਆ ਬਾਕੀ ਤਕੜਾ ਵੀ ਬਹੁਤ ਆ ਅਸੀਂ ਕਿਹਾ ਸੀ ਵੀ ਦੇਦਨੇ ਅਜੀ ਤੈਨੂ ਥਾਰ ਤੇ ਬਿਠਾ ਕੇ ਪੈੱਜਾ ਗੇ ਉਹ ਗੱਲ ਫੇਰ ਪਕੀ ਹੋ ਗਈ 🙏

    • @Sanghera0054
      @Sanghera0054 7 месяцев назад +1

      Acha y tu kabaddiyan pa k thar jitt k bullet nu gift kiti c tusi.??

    • @satojsatoj3208
      @satojsatoj3208 7 месяцев назад +2

      @@Sanghera0054 ਸਾਡਾ ਹੀ ਟੂਰਨਾਮੈਂਟ ਆ ਉਹ 5 ਲੱਖ ਦਿੱਤਾ ਸੀ ਫੰਡ ਵਿੱਚ ਮੇਰੇ ਬਾਪੂ ਨੇ ਤੁ ਦੱਸ ਕੀ ਲੈਣਾਂ, ਤੈਨੂੰ ਕੀ ਤਕਲੀਫ ਹੋਈ ਦੱਸੀ

    • @avtargrewal2489
      @avtargrewal2489 7 месяцев назад

      ​@@satojsatoj3208sahi gal yr a lan laini de aa

    • @avtargrewal2489
      @avtargrewal2489 7 месяцев назад +1

      A ta pehla hi 4 zero 3 lan lai firda Raoooo3 wala ta fatdi a

  • @jatindersinghsingh5296
    @jatindersinghsingh5296 7 месяцев назад +1

    ਬਾਬਾ ਜੀ ਮੇਹਰ ਭਰਿਆ ਹੱਥ ਰੱਖੇ ਅਰਦਾਸ ਕਰਦੇ ਹਾਂ ਵੀਰ ਗੋਪੀ ਭਾਈ ਗੱਗੀ ਖੀਰਾਂਵਾਲੀ ਵਾਲੇ ਬਹੁਤ ਵਧੀਆ ਪਲੈਰ ਹਨ

  • @kulwindersinghveer1099
    @kulwindersinghveer1099 7 месяцев назад +5

    ਗੋਪੀ ਵੀਰ ਜੀ,,,
    ਪੀ੍ਤ ਹੁਣਾ ਬਾਰੇ ਖੁਲ ਕੇ ਦਸੋ,,, ਆਪਣੇ ਫੈਨ ਨੂੰ,,,

  • @EkamdeepSingh-ci2pq
    @EkamdeepSingh-ci2pq 7 месяцев назад +107

    ਉਸਤਾਦ ਦੇ ਉਲਟ 4ਪਲੇਅਰ ਪ੍ਰੀਤ ਅਕਾਸ਼ ਮਨਜੀਤ ਹੈਪੀ ਖੇਡੇ ਉਹ ਵੀ ਚੋਹਲਾ ਸਾਹਿਬ ਵਲੋਂ ਜਦੋਂ ਮਨਜੀਤ ਪ੍ਰੀਤ ਤੇ ਅਕਾਸ਼ ਨੇ ਉਸਤਾਦ ਦੀ ਛਾਤੀ ਵਿੱਚ ਟੱਚ ਮਾਰਿਆ ਸਾਨੂੰ ਚੰਗਾ ਨਹੀਂ ਲੱਗਾ ਤੇ ਉਸਤਾਦ ਦਾ ਦਿੱਲ ਪੁਛਿਆ ਜਾਂਦਾ ਵਾਹਿਗੁਰੂ ਮੇਹਰ ਕਰੇ 🎉

    • @HarpreetSinghSingh-x8m
      @HarpreetSinghSingh-x8m 7 месяцев назад +7

      Eho j kise de mitt ni hunde

    • @sevaksingh9469
      @sevaksingh9469 7 месяцев назад +2

      ਬਿਲਕੁੱਲ ਸਹੀ ਗੱਲ ਵੀਰ ,

    • @balpvts
      @balpvts 7 месяцев назад +2

      ਬਿਲਕੁਲ

    • @lovegill-me1th
      @lovegill-me1th 7 месяцев назад +4

      ਗੁਰੂ ਬਿਨਾਂ ਗਤ ਨਹੀ

    • @kala367able
      @kala367able 7 месяцев назад +6

      Ustad ne aapna farj puraa kita
      Khedna sikhaeya .cheleya ne aapna farj ni pura kita
      Par koi gal ni gopi ustad
      Guru nu chele hor mil jange
      Par chele nu pehle guru varga guru ni milna

  • @preetsangergumnaam
    @preetsangergumnaam 7 месяцев назад +3

    ❤ਗੋਪੀ ਉਸਤਾਦ ਜੀ ਰਾਤ ਸੁਪਨੇ ਵਿੱਚ ਥੋਡੇ ਦਰਸ਼ਨ ਕੀਤੇ ਦਿਲ ਬਹੁਤ ਖੁੱਸ਼ ਹੋਇਆ ❤

  • @daljitrandhawarandhawa-iq7hn
    @daljitrandhawarandhawa-iq7hn 7 месяцев назад +31

    ਗੋਪੀ ਅਕਲ ਬਹੁਤ ਆ ਕਿਸੇ ਲੱਲੀ ਛੱਲੀ ਦੀ ਹੁਣ ਲੋੜ ਨਹੀਂ

    • @Sandeep-n3u
      @Sandeep-n3u 7 месяцев назад +1

      Ustaad ustad hunda par kise kadar ni payi ki karna iho jihe ChelyA nu pyo pyo hi hunda te putt putt hi

  • @sewakbrar8169
    @sewakbrar8169 7 месяцев назад +1

    ਗੋਪੀ ਵੀਰ ਤੁਸੀ ਬਹੁਤ ਵਧੀਆ ਇਨਸਾਨ ਹੋ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਗੁਰੂ ਸਾਹਿਬ ਮੇਹਰ ਕਰਨ ਤੁਹਾਡੇ ਦਰਸ਼ਨ ਹੋਣਾ ਗੁਰੂ ਸਾਹਿਬ ਤੁਹਾਨੂੰ ਸਦਾ ਚੜੁਦੀ ਕਲਾਂ ਬਖਸ਼ਣ

  • @sukhromana51
    @sukhromana51 7 месяцев назад +2

    ਗੋਪੀ ਓਸਤਾਸ ਜੀ ਬਹੁਤ ਘੈਟ ਗੱਲਾਂ ❤

  • @LaliSidhu-lj4xc
    @LaliSidhu-lj4xc 7 месяцев назад

    ਭਲਵਾਨ ਜੀ ਬਹੁਤ ਵਧੀਆ ਗੱਲ ਕੀਤੀ ਵਾਹਿਗੁਰੂ ਜਾਨੀ ਜਾਣ ਹੈ

  • @naveediqbal6968
    @naveediqbal6968 7 месяцев назад +6

    Pehlwan g love U ho Gaya lenhday Punjab tu..❤❤❤❤❤

  • @sukhsukhvirsingh1043
    @sukhsukhvirsingh1043 7 месяцев назад +1

    ਗੋਪੀ ਫਰੰਦੀਪੁਰ ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਮੇਹਰ ਕਰੇ ਜੀ

  • @majhavalapau123
    @majhavalapau123 7 месяцев назад +2

    ਭਲਵਾਨ ਜੀ ਤੁਹਾਡੇ vlog ਦੇਖ ਦੇ ਰਹੀਦੇ ਅੱਜ ਸੁਭਾ ਸੁਭਾ ਤੁਹਾਡਾ ਸੁਫਨਾ ਆ ਰਿਹਾ ਸੀ ਮੈਨੂੰ ਬੜੀ ਖੁਸ਼ੀ ਜੀ ਹੋ ਰਹੀ ਸੀ ਕੇ ਭਲਵਾਨ ਮੇਰੇ ਨਾਲ ਹੱਸ ਕੇ ਗੱਲਾ ਬਾਤਾ ਕਰ ਰਹੇ ਸੀ ਫੇਰ ਜਦੋਂ ਸੁੱਤਾ ਉੱਠਿਆ ਫੇਰ ਮੈਨੂੰ ਪਤਾ ਲੱਗਾ ਕੇ ਯਰ ਏ ਤਾ ਸੁਪਨਾ ਸੀ,,, ❤😢

  • @jagroopbhullar9981
    @jagroopbhullar9981 7 месяцев назад +2

    ਭਲਵਾਨ ਜੀ ਕੱਲ ਆ ਰਹੇ ਆ ਤੁਹਾਨੂੰ ਮਿਲਣ ਮਲੋਟ ਸ੍ਰੀ ਮੁਕਤਸਰ ਸਾਹਿਬ ਤੋਂ

    • @Aksingh-nb2dc
      @Aksingh-nb2dc 7 месяцев назад

      Bai Amritpal lai lage dharne te hoke jayo Bai

    • @jagroopbhullar9981
      @jagroopbhullar9981 7 месяцев назад

      @@Aksingh-nb2dc bro main ajj othe he c te kal v othe he jana main post v pai hai check v kar sakde o

  • @gursewaksamra8129
    @gursewaksamra8129 7 месяцев назад +22

    ਗੋਪੀ ਭਲਵਾਨ ਅੱਜ ਵੀ ਕਿਸੇ ਨੂੰ ਖੰਗਣ ਨਹੀਂ ਦਿੰਦਾ ਲੀਜੈਂਡ

  • @srs670
    @srs670 7 месяцев назад +4

    ਬਾਈ ਜਿਵੇ ਜੱਟ ਹੁੰਦੇ ਉਵੇ ਹੀ ਸੈਨੀ ਹੁੰਦੇ

  • @BaldevSingh-d3m
    @BaldevSingh-d3m 7 месяцев назад

    Gopi bai god bless you and your family.

  • @GurwinderSingh-zw3od
    @GurwinderSingh-zw3od 7 месяцев назад +6

    Baba Budha sahib ji kirpa bna k Rakho kabaddi player sab tai

  • @hardeepbrar8
    @hardeepbrar8 7 месяцев назад

    ਉਸਤਾਦ ਜੀ ਕਿਸੇ ਵੀ ਲੀਰ ਨੂੰ ਜਵਾਬ ਦੇ ਕੇ ਐਵੇ ਸਟਾਰ ਨਾ ਬਣਾ ਦਿਓ ਸਾਰੇ ਜੀਰੋ ਹੋਣਗੇ ਹੁਣ ਪਾਸੇ ਹੋ ਕੇ ਤੁਹਾਡਾ ਰੁਤਬਾ ਬਹੁਤ ਵੱਡਾ ਜਵਾਕਾਂ ਨੂੰ ਇਗਨੋਰ ਕਰੋ

  • @saminderchahal1109
    @saminderchahal1109 7 месяцев назад +10

    Sukh te ਰਾਣਾ ਢੰਡ te ਯੋਰ ਦਿਓ 22g

  • @preetbatth9060
    @preetbatth9060 6 месяцев назад

    Nyc banda bro God bless you gopy ta gopy a fer

  • @MandeepSingh-i4b
    @MandeepSingh-i4b 7 месяцев назад +7

    ਉਸਤਾਦ ਜੀ ਪਾਲਾ ਉਸਤਾਦ ਵਰਗ ਸਰੀਰ ਬਨਾ ਲੋ

  • @jasantoor5038
    @jasantoor5038 7 месяцев назад +2

    ਸਾਫ਼ ਦਿਲ ਬੰਦਾ ਗੋਪੀ ਬਾਈ

  • @MalwahorsePB23
    @MalwahorsePB23 7 месяцев назад +1

    ਬਾਈ ਜੀ।ਕਿਸੇ ਦਿਨ ਬਾਜੀ ਜੰਡ ਨਾਲ ਗੱਲ ਬਾਤ ਕਰੋ ਬੇਨਤੀ ਆ ਤੁਹਾਡੀ ਦੋਵਾ ਦੀ ਗੱਲਾ ਤੌ ਬਹੁਤ ਕੁਜ ਸਿਖਣ ਨੂੰ ਮਿਲੂਗਾ ਬੇਨਤੀ ਆ ਜਰੂਰ ਮਿਲੋ

  • @Fakehandles.
    @Fakehandles. 7 месяцев назад +6

    ਮਾਲਵੇ ਦੀ ਵਜਨੀ ਕਬੱਡੀ ਦੀ ਸੱਚਾਈ ਦੱਸੀ ਐ ਇਸ ਵੀਰ ਨੇ, ਇੱਥੇ ਵਜਨੀ ਚ ਟਰਮਨ ਫੋਰਡ ਹੋਰ ਪਤਾ ਨਹੀਂ ਕੀ ਕੀ ਆਮ ਚਲਦਾ , ਉੱਤੋਂ ਆਹ ਪਤੰਦਰ ਖੇੜਾ ਬਿਨਾ ਲੈਵਲ ਵਾਲਾ ਸਮਾਨ ਲਵਾ ਲਵਾ ਜਵਾਕ ਪੱਟੀ ਜਾਂਦਾ

    • @gurpreetsingh1596
      @gurpreetsingh1596 7 месяцев назад +1

      bai sahi gal aa ik waar sade bede hsp ch nalwe di team ayi c 55 kg hovegi oh kmad de wich laga rahe c teke mai ta bathroom gya c dekh k hairan ho gya k weight wale v ida karde aa mai aa nahi kehnda doabe wale nahi karde par weight waleya layi mari gal aa

    • @Fakehandles.
      @Fakehandles. 7 месяцев назад

      @@gurpreetsingh1596 hnji y

  • @29587
    @29587 7 месяцев назад +2

    ਗੋਪੀ ਬਾਈ ਕਲਾ ਹੀ ਬਹੁਤ ਆ ❤️❤️❤️

  • @dhaliwal604
    @dhaliwal604 7 месяцев назад

    Ustaad ji mai thada 11/12 da fan aa… thade Baba Budha sahib v match vekhye… dilo respect aa❤️.. From Australia 🇦🇺

  • @amritpalgill2704
    @amritpalgill2704 7 месяцев назад +8

    Gopy bai best

  • @gillsaabgillsaab4073
    @gillsaabgillsaab4073 7 месяцев назад

    Sher bhaven budha vi ho jave pher vi jungle da sher ee rehnda te Gopi Farandipuria vi kabbadi jagat da sher aa jinne marji jaafi bhaven Redar aa jaan par Gopi .Gopi aa

  • @i_gur_sidhu
    @i_gur_sidhu 6 месяцев назад

    Gopi y bhut badiyq banda❤

  • @rohitlahora3627
    @rohitlahora3627 7 месяцев назад +3

    Gopi pahlwan Bhai ji waheguru ji ka Khalsa waheguru ji ki Fateh Bhai ji end karr tee Bhai ji

  • @sewakbrar8169
    @sewakbrar8169 7 месяцев назад

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭਰਾਂ ਵਾਹਿਗੁਰੂ ਤੁਹਾਨੂੰ ਸਦਾ ਚੜੁਦੀ ਕਲਾਂ ਬਖਸ਼ਣ ਲੰਬੀ ਉਮਰ ਬਖਸ਼ਣ

  • @BhanguDhaliwal
    @BhanguDhaliwal 7 месяцев назад +1

    Gopi bhra sade lage pind da munda Jeeti bht vdia raider aa Ji help Kro ehdi plz Chotian pind aa y da

  • @13_ohi_raavi
    @13_ohi_raavi 7 месяцев назад

    Ustad ji bhullt Dil da heera hai

  • @gurjantgill1508
    @gurjantgill1508 7 месяцев назад +2

    ਸਿਰਾ ਭਲਵਾਨ ਜੀ ❤️😍

  • @bandivlogsgrewal7652
    @bandivlogsgrewal7652 7 месяцев назад

    Ustd ji jis din amritsar ayae ohs din sunu jouur mil k jma gae rab sukh rakhe❤❤❤

  • @GurjitSingh-l8z
    @GurjitSingh-l8z 7 месяцев назад

    Gopi jann Sare majje di ❤❤❤❤❤

  • @sukhvindersingh-nk2wx
    @sukhvindersingh-nk2wx 6 месяцев назад

    Ustad love u from UP 26

  • @dimpualm1925
    @dimpualm1925 7 месяцев назад +1

    ਉਸਤਾਦ ਉਸਤਾਦ ਈ ਆ 🎉

  • @PalaAULAKH
    @PalaAULAKH 7 месяцев назад

    ਗੋਪੀ ਬਾਈ ਦੇ ਉਲਟ ਨੀ ਖੇਡਣਾ ਚਾਹੀਦਾ ਸੀ

  • @nachhattarsingh4802
    @nachhattarsingh4802 7 месяцев назад +5

    ਲੁਧਿਆਣੇ ਖੇੜਾ ਨੀ ਬਾਈ ਖਹਿਰਾ ਵਾ ਜਿੰਮ ਦਾ ਨਾਮ ਵੀ ਖਹਿਰਾ ਜਿੰਮ ਬਹੁਤ ਮੁੰਡੇ ਆਉਂਦੇ ਨੇ ਉਸ ਬੰਦੇ ਕੋਲ ਉਹ ਕਬੱਡੀ ਕੋਚ ਵੀ ਰਿਹਾ

    • @honeysandhu898
      @honeysandhu898 7 месяцев назад

      ਖੇੜਾ ਵੀ ਹੈਗਾ ਬਈ

    • @penduvlogger_gh2ob
      @penduvlogger_gh2ob 7 месяцев назад +1

      Khera bai ohi a sayad jehra satnam da coach c bht munde khrab kre a

    • @pammazaildarusa330
      @pammazaildarusa330 7 месяцев назад

      ਖੇੜਾ ਹੋਰ ਆ ਖਹਿਰਾ ਹੋਰ ਆ ਵੀਰੇ

    • @satojsatoj3208
      @satojsatoj3208 7 месяцев назад +1

      ਓਹੀ ਖੇੜਾ ਵੀਰ ਜਿਸ ਨੇ ਸਾਰੇ ਮਾਲਵੇ ਦੀ ਪੱਟੀ ਪੋਚ ਤਿ ਓਹਿ ਚੜ ਦਾ ਤਾਪ 🙏

    • @sonychahal2868
      @sonychahal2868 7 месяцев назад +1

      Khera v haiga bro steroid wala

  • @jaskarnsingh6062
    @jaskarnsingh6062 7 месяцев назад +5

    ਗੋਪੀ ਫਰੰਦੀਪੁਰੀਆ 💪💪💪💪💪

  • @HindhuBhathal
    @HindhuBhathal 7 месяцев назад

    ਪੀਤ ਭਲ਼ਵਾਨ ਦੇ ਨਾਲ ਆ ਜ਼ਾ ਗੁੱਸਾ ਗਿੱਲਾ ਛੱਡ ਕੇ ਐਵੇ ਟੀਮ ਨਾ ਖ਼ਰਾਬ ਕਰ ਪਿਉ ਨਾਲ ਗੁੱਸੇ ਨਹੀ ਹੌਈ ਦਾ ਪਿਉ ਦਾ ਕੰਮ ਹੁੰਦਾ ਝਿੜਕਨਾ ਮੇਰਾ ਵੀਰ ਆ ਜ਼ਾ ਨਾਲ ਤੁਹਡੀ ਟੀਮ ਨੂੰ ਬਹੁਤ ਪਿਆਰ ਕਰਦੇ ਵਾ ਭਲ਼ਵਾਨ ਜ਼ੀ ਗਲ ਨਾਲ ਲਾ ਲਉ ਬੱਚੇ ਤੁਹਡੇ

  • @manpreetgill3970
    @manpreetgill3970 7 месяцев назад +1

    Palvan g tuhanu aapniaaa ehniaaa video send keetiyaa goalbagh akhare Amritsar ch pehalwani karidi pr tusi az Tak nahi kush sochiyaa

  • @29587
    @29587 7 месяцев назад +1

    ਗੁਰੂ ਤਾ ਗੁਰੂ ਹੁੰਦਾ ਚੇਲਾ ਤਾ

  • @mazarewale6024
    @mazarewale6024 7 месяцев назад +1

    ਭਲਵਾਨ ਜੀ ਪ੍ਰੀਤ ਤੇ ਹੈਪੀ ਕਿਉਂ ਨਹੀਂ ਖੇਡ ਦੇ ਹੁਣ ਆਪਣੀ ਟੀਮ ਚ

  • @GurwinderSingh-rh7pw
    @GurwinderSingh-rh7pw 7 месяцев назад +2

    ਗੋਪੀ ਵੀਰ ਪ੍ਰੀਤ ਕਿਉੰ ਅਲੱਗ ਹੋ ਗਿਆ ਤੁਸੀ ਤਾਂ ਕੁਝ ਨੀ ਲਕੋਇਆ ਓਹਦੇ ਤੋ

  • @VikasDubai-wh3vn
    @VikasDubai-wh3vn 7 месяцев назад +2

    Gopi Ustad good

  • @amardharmgarh5869
    @amardharmgarh5869 7 месяцев назад

    ਬੁੱਲਟ ਕਬੱਡੀ ਦਾ ਪੂਰਾ ਵੱਡਾ ਮੱਲ ਆ

  • @710manpreetsingh5
    @710manpreetsingh5 7 месяцев назад +1

    ਮੇਰਾ ਭਤੀਜਾ ਦਾ ਨਾਮ ਵੀ ਅਗਮਦੀਪ ਆ

  • @harrysandhu6431
    @harrysandhu6431 7 месяцев назад

    Phalwan g holi holi lage raho kirpa dhan guru ramdas g de

  • @rajwindersingh9155
    @rajwindersingh9155 7 месяцев назад

    Gopi veere preet kyu ni kehddaa nal

  • @mangalmangal6865
    @mangalmangal6865 7 месяцев назад +2

    Gopi Paji best ❤❤

  • @punjabikhedkabaddi
    @punjabikhedkabaddi 7 месяцев назад

    گوپی پاجی گرمیوں میں کبڈی والوں کی کیا خوراک ضروری ہونی چاہیے ضرور بتانا میں پاکستان سے ہو سسریاکال

  • @jatindersingh-pl2dp
    @jatindersingh-pl2dp 7 месяцев назад +1

    Gaggi bhut Nimrta wala kdi v Dekh Leo Neva ho k aunda jado v number lainda

  • @HarpreetSinghSingh-x8m
    @HarpreetSinghSingh-x8m 7 месяцев назад

    Ajj v kaim a jtta siraa

  • @gurjeetsingh-k1s
    @gurjeetsingh-k1s 7 месяцев назад

    Gaggi. Gopi old star ⭐️

  • @InderjitSingh-vn9fz
    @InderjitSingh-vn9fz 7 месяцев назад +2

    Amba da v time ਚੱਲਦਾ

  • @AkashDeep-jd7gg
    @AkashDeep-jd7gg 7 месяцев назад

    Bhut aye bhut gye frandipur vrga koi ni

  • @js-fz7ge
    @js-fz7ge 7 месяцев назад +1

    Bss ek vaar hor ose roop ch ajo v hateran da muh band hoje pta lge jawaka nu gopi ki cheej c

  • @ranjitsinghsingh8132
    @ranjitsinghsingh8132 7 месяцев назад +1

    Good

  • @Munna_toby-Aala349
    @Munna_toby-Aala349 7 месяцев назад +1

    Astad G Pakistani 🇵🇰 Players day v Name lia kro 😳. Apni video vich ❤... Ta k Indian 🇮🇳 or Pakistan walo ka payer waday❤

  • @Saada46
    @Saada46 7 месяцев назад

    Pji Pareet Kitha gya dso plzzzz me fan Tera Pakistan to

  • @balrajsingharmwrestler4391
    @balrajsingharmwrestler4391 7 месяцев назад +1

    Akash nu fr masa shrm hegi a but manjeet te preet nu masa shrm ni ungla chuk de ustad agey

  • @gursewaksamra8129
    @gursewaksamra8129 7 месяцев назад +4

    ਕਿਹੜੇ ਪਿੰਡ ਟੂਰਨਾਮੈਂਟ ਸੀ ਪਤਾ ਕਿਸੇ ਨੂੰ

    • @Simranpanjwar
      @Simranpanjwar 7 месяцев назад +1

      Show match c Dall aa pind da name ਡਲ

  • @Nirmalkumar-iu4yw
    @Nirmalkumar-iu4yw 7 месяцев назад +2

    Gopi good👍👍

  • @harrys.d.7027
    @harrys.d.7027 7 месяцев назад

    Gopi veer legend

  • @js-fz7ge
    @js-fz7ge 7 месяцев назад +1

    Jawaka nu pta lagje v gopi kedi bala da naa c ek vaar hor

  • @sheeraJassa
    @sheeraJassa 7 месяцев назад

    Gopi bai preet kiyu nai khed da tuhadi teem ch

  • @sarbjitkaur-qc7pb
    @sarbjitkaur-qc7pb 6 месяцев назад

    Good.player.

  • @jaswindermahal991
    @jaswindermahal991 7 месяцев назад +1

    Frandipuria ❤ ✨

  • @NishanSingh-gt7fm
    @NishanSingh-gt7fm 7 месяцев назад +1

    Jagga pushya wala gopi the team which 10 sal khediya koi mol nahin pya bahut badhiya player se

    • @Aksingh-nb2dc
      @Aksingh-nb2dc 7 месяцев назад +1

      Tu saleya preet di bond ch vadya reh ithe ki len auna gopi de vlogs ch

    • @gurpreetsingh1596
      @gurpreetsingh1596 7 месяцев назад

      bai jagga nakodar ch khedaya aa. baki average player aa oh bai

  • @JerryJerry-s8r
    @JerryJerry-s8r 7 месяцев назад +1

    Attttt 👍👍

  • @gurwindergill8256
    @gurwindergill8256 7 месяцев назад

    Gopi veer ji❤❤❤

  • @JagaGill-de1jw
    @JagaGill-de1jw 7 месяцев назад

    Gopi sirra jatt

  • @gurisandhu8337
    @gurisandhu8337 7 месяцев назад +1

    Gopi saan❤

  • @RajbirdhillonRajbir-rb9js
    @RajbirdhillonRajbir-rb9js 7 месяцев назад +1

    shrm chaidi preet hona sarea nu

  • @indermalhi-rb1ew
    @indermalhi-rb1ew 7 месяцев назад +1

    ❤❤❤

  • @desiboyspindawale3477
    @desiboyspindawale3477 7 месяцев назад

    Love you Gopi 22 ❤❤❤❤

  • @beebaboysshahbaazpuria6033
    @beebaboysshahbaazpuria6033 7 месяцев назад

    Koi gall nhi. Joban chohla v. Sukhman chohle nu shad k frandipur team ch khed da c

  • @gurbhejsingh2130
    @gurbhejsingh2130 7 месяцев назад

    Gopi paji❤❤

  • @AvtarSingh-jl2ko
    @AvtarSingh-jl2ko 7 месяцев назад +1

    Gopi vir ki hall aa

  • @SatnamSingh-rx6co
    @SatnamSingh-rx6co 7 месяцев назад

    Gopi is great

  • @InderjitSingh-vn9fz
    @InderjitSingh-vn9fz 7 месяцев назад

    Amba v ਡੇਲੀ ਖੇਡਾ

  • @zaidsaleem4933
    @zaidsaleem4933 7 месяцев назад

    Janjua fav❤

  • @rajeevjajotadvlogs
    @rajeevjajotadvlogs 7 месяцев назад +1

    Big fan gopi paji

  • @gurpreetsingh1596
    @gurpreetsingh1596 7 месяцев назад

    bai galat gal aa gopi de sikhaye shad gye par ik gal aa mangi de aje v nakodar ch khed rahe aa jaggi chitti . sunny .mnna bal nao sab naal aa apna club nahi shadeya ohna ne

  • @SukhpreetSingh-d6w
    @SukhpreetSingh-d6w 7 месяцев назад

    Khich k rakho kamm veere ❤

  • @bandivlogsgrewal7652
    @bandivlogsgrewal7652 7 месяцев назад

    Ustd ji soda koi conncet mil j ta bhut vadia ho ju

  • @GurwalSingh-q3d
    @GurwalSingh-q3d 7 месяцев назад

    Nice veer ji

  • @GurpreetSingh-bl9jo
    @GurpreetSingh-bl9jo 7 месяцев назад

    ❤❤❤❤💪🏻💪🏻

  • @ExcitedBobsleigh-nx4sl
    @ExcitedBobsleigh-nx4sl 7 месяцев назад

    Ustaad

  • @AmandeepSingh-m4v
    @AmandeepSingh-m4v 7 месяцев назад +3

    ❤❤❤Aman

  • @karanbaraich2300
    @karanbaraich2300 7 месяцев назад

    Nyc❤

  • @Gulzar-kr5zz
    @Gulzar-kr5zz 7 месяцев назад

    Balwan ji Se jawab nahin tha message daji mandatory katata

  • @sohinewfarm
    @sohinewfarm 7 месяцев назад +1

    ਵੀਹ ਜੀ ਆਪ ਦਾ ਨੰਬਰ ਮਿਲ ਸਕਦਾ