ਜ਼ਮੀਨ ਖਰੀਦਣ ਵਾਲੇ ਪਰਿਵਾਰ ਨੂੰ ਮਜ਼ਬੂਰ ਹੋ ਕੇ ਵੇਚਣੀ ਪੇਈ ਅਪਣੀ ਜ਼ਮੀਨ

Поделиться
HTML-код
  • Опубликовано: 4 фев 2025
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Комментарии • 96

  • @baldevchungha2298
    @baldevchungha2298 2 года назад +17

    ਬਾਈ ਜੀ ਪਰਮਜੀਤ ਸਿੰਘ ਬਾਠ ਚੜਦੀ ਕਲਾ ਵਾਲੇ ਸਿੰਘਾ ਦਾ ਪ੍ਰਵਾਰ ਹੈ
    ਮੈਂ ਖਾੜਕੂ ਵੀਰਾਂ ਨੂੰ ਦਿਲ ਤੋਂ ਸਲੂਟ ਕਰਦਾ ਹਾਂ
    ਇਹ ਮੇਰੇ ਪੱਕੇ ਆੜੀ ਹਨ

  • @farmerbande9476
    @farmerbande9476 2 года назад +27

    ਤਹਿਦਿਲੋ ਧੰਨਵਾਦ ਹੈ ਪੱਖੋਕੇ ਸਾਹਿਬ ਜੀ ਦਾ ਜੋ ਸਾਡੇ ਘਰ ਪਰਿਵਾਰ ਦਾ ਦਰਦ ਲੋਕਾਂ ਤੱਕ ਲੈ ਕੇ ਗਏ

  • @paramjitsingh1033
    @paramjitsingh1033 2 года назад +19

    ਬਹੁਤ ਧੰਨਵਾਦ ਵੀਰ ਬਲਵਿੰਦਰ ਸਿੰਘ ਜੀ ਦਾ ਅਤੇ ਸਾਰੇ ਵੀਰਾ ਭੈਣਾ ਦਾ

  • @manjinderkalsi7122
    @manjinderkalsi7122 2 года назад +6

    ਇਹ ਇੰਟਰਵਿਊ ਪਹਿਲਾ 5 ਆਬ ਚੈਨਲ ਉੱਤੇ ਪੱਖੋਕੇ ਸਾਬ ਤੁਸੀ ਹੀ ਕੀਤੀ ਸੀ, ਓਸ ਚੈਨਲ ਵਾਲਿਆ ਦੀਆਂ ਪਤਾ ਨਹੀਂ ਕਿਹੜੀ ਮਜਬੂਰੀਆਂ ਸੀ ਜੋਂ ਓਹਨਾਂ ਨੇ ਸਾਰਿਆਂ ਵੀਡੀਓ ਡਿਲੀਟ ਕਰ ਦਿੱਤੀਆਂ, ਤੁਸੀ ਦੋਬਾਰਾ ਇਸ ਸ਼ਹੀਦ ਪਰਿਵਾਰ ਦੀ ਗੱਲ ਦੁਨੀਆਂ ਸਾਮ੍ਹਣੇ ਰੱਖੀ ਤੁਹਾਡਾ ਧੰਨਵਾਦ🙏🙏

  • @Parmjitsinghsidhu-z3t
    @Parmjitsinghsidhu-z3t Год назад +1

    ਗਲਤੀ ਕੀਤੀ,ਬਾਦਲ,ਟੋਹਰਾ,ਤਲਵੰਡੀ,ਲੋਗੋਵਾਲ ਅਤੇ ਰਾਮੂਵਾਲੀਆ ,,,,ਪਹਿਲਾ ਦਿਲੀ ਨੂੰ ਹਮਲਾ ਕਰਨ ਲੀ ਮਜਬੂਰ ਕੀਤਾ ,,,ਸਾਰੇ ਆਪ ਬਾਹਾ ਖੜੀਆ ਕਰ ਦਰਬਾਰ ਸਾਹਿਬ ਚੋ ਬਾਹਰ ਨਿਕਲੇ

  • @KulwinderKaur-ur1fc
    @KulwinderKaur-ur1fc 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Tiwana1033
    @Tiwana1033 2 года назад +13

    ਪਖੋਕੇ ਜੀ ਸਹੀਦ ਭਾਈ ਅਮਰੀਕ ਸਿੰਘ ਕੋਲੀ ਵਾਰੇ ਜਰੂਰ ਦੱਸੋ ਅਤੇ ਸਹੀਦ ਸੁੱਖਾ ਕੁਲਾਰਾਂ ਵਾਰੇ ਜਰੂਰ ਦੱਸੋ ਦੋਨੋਂ ਖਾੜਕੂ ਵੀਰ ਪਟਿਆਲਾ ਜਿਲਾ

  • @samsharsingh5457
    @samsharsingh5457 2 года назад +6

    ਵਾਹਿਗੁਰੂ

  • @nikajosan662
    @nikajosan662 2 года назад +2

    ਵੀਰ ਜੀ ਤੁਹਾਡੀ ਬਹੁਤ ਵਧੀਆ ਸੇਵਾ ਕਰਦੇ

  • @tarasingh7402
    @tarasingh7402 2 года назад +8

    ਵਾਹਿਗੁਰੂ ਸਾਹਿਬ ਜੀ

  • @chireg8707
    @chireg8707 2 года назад +4

    Sat sri akaal baba ji 🙏

  • @amarjitsingh1946
    @amarjitsingh1946 2 года назад +9

    ਧੰਨਵਾਦ ਜੀ ਪੱਖੋਕੇ ਸਾਹਿਬ ਜੀ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @ਸੱਚਪਿਆਰਮੱਤ
    @ਸੱਚਪਿਆਰਮੱਤ 2 года назад +13

    ਵਾਹਿਗੁਰੂ ਜੀ 🙏🥀

  • @GurpreetSingh-bx2uc
    @GurpreetSingh-bx2uc 2 года назад +8

    Waheguru ji waheguru ji waheguru ji waheguru ji waheguru ji

  • @sarbjithero1308
    @sarbjithero1308 2 года назад +3

    ਧੰਨਵਾਦ ਜੀ ਭਾਜੀ ਬਲਵਿੰਦਰ ਸਿੰਘ ਜੀ ਪੱਖੋਕੇ ਸਾਹਿਬ ਜੀ ਦੇ, ਨਹੀ ਤੇ ਸਾਨੂੰ ਕੋਨ ਅੱਜ ਜਾਣਦਾਂ, ਮੇਰੇ ਨਾਲ ਵੀ ਇਸ ਤਰ੍ਹਾਂ ਕੀਤਾਂ ਹੈ ਜੀ,

    • @manjinderkalsi7122
      @manjinderkalsi7122 2 года назад

      ਭਾਜੀ ਤੁਸੀ ਕਿੱਥੋਂ ?

    • @paramjitsingh1033
      @paramjitsingh1033 2 года назад +1

      ਮਰਵਾ ਆਪਣੇ ਜੀਅ ਕੱਟ ਮੜੀਆ ਵਿੱਚ ਰਾਤਾ ਤੂੰ ਹੀਰੋ ਬਣਜਾ

  • @SukhwinderSingh-jb2oy
    @SukhwinderSingh-jb2oy 2 года назад +4

    Satnam waheguru

  • @jagdeepsidhu9106
    @jagdeepsidhu9106 2 года назад +10

    Waheguru Waheguru ji 🙏🙏

  • @Akashu302
    @Akashu302 2 года назад +7

    Waheguru ji mehr krn 🙏🏻

  • @balkarsingh-nn5le
    @balkarsingh-nn5le 2 года назад +7

    Waheguru ji mehar karo parivaran te 🌹🌹🎉🎉❤️❤️🙏🙏

  • @venumohie1656
    @venumohie1656 2 года назад +6

    Sat sri akal bapu g .

  • @rajivsharma9096
    @rajivsharma9096 2 года назад +13

    जमीर के मरे हुए हैवान हर धर्म में होते हैं बहुत दुखी हैं हजारों निर्दोष को हैवानों ने अपने फायदे के लिए मारा। वहै गुरु ऐसे परिवारों पर मैहर करे

  • @sarbjithero1308
    @sarbjithero1308 2 года назад +17

    ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਸਾਹਿਬ ਜੀ, ਤੁਸੀਂ ਐਨੀ ਸੇਵਾ ਕਰਦੇ ਹੋ ਕੁੱਝ ਵੀ ਨਹੀ ਕਿਹ ਸਕਦੇ,

  • @gajjansinghhundal1811
    @gajjansinghhundal1811 2 года назад +8

    Sab kuch waheguru de hath dor ji

  • @navtejsinghkhosa8705
    @navtejsinghkhosa8705 2 года назад +4

    Waheguru meaher rakhe sarbet te ji

  • @bollywoodandpollythikana2286
    @bollywoodandpollythikana2286 2 года назад +5

    Waheguru Ji

  • @SurinderSingh-wk8gr
    @SurinderSingh-wk8gr 2 года назад +6

    Wahegureji wahegureji wahegureji 🙏🙏🙏🙏

  • @jaspindersingh9945
    @jaspindersingh9945 Год назад

    ਬਾਈ ਜੀ ਸ੍ਰੋਮਣੀ ਕਮੇਟੀ ਬਾਦਲਾ ਦੇ ਹੇਠਾ ਚਲਦੀ ਫਿਰ ਸਹੀਦ ਪਰਿਵਾਰਾਂ ਨੂੰ ਸੁਖ ਮਿਲ ਸਕਦਾ

  • @SukhwinderSingh-qn4rj
    @SukhwinderSingh-qn4rj Год назад

    Waheguru ji ka khalsa waheguru ji ke fateh

  • @PratapSingh13135
    @PratapSingh13135 2 года назад

    Think you 🙏🙏🙏🙏🙏

  • @HansRaj-zg7hb
    @HansRaj-zg7hb 2 года назад +4

    ਬਾਦਲ ਦੀ ਆਰ ਐੱਸ ਐੱਸ ਨਾਲ ਮਿਲ ਕੇ ਵਿਛਾਈ ਸਤਰੰਜ ਵਿੱਚ ਪੰਜਾਬ ਫਸ ਗਿਆ। ਉਸ ਦੇ ਮਹਿਲ ਉਸਾਰ ਗਏ। ਪੰਜਾਬ ਬਰਵਾਦੀ ਦੇ ਕੰਢੇ ਆ ਕਲੋਤਾ।

    • @paramjitsingh1033
      @paramjitsingh1033 2 года назад

      ਬਿਲਕੁਲ ਸੱਚ ਕਿਹਾ ਤੁਸੀ

  • @baljitsinghbhangu5340
    @baljitsinghbhangu5340 Год назад

    Waheguru ji 🙏

  • @gurmansingh9270
    @gurmansingh9270 Год назад

    ਪ੍ਰਣਾਮ ਸ਼ਹੀਦਾਂ ਨੂੰ

  • @BaljinderSingh-lq7lt
    @BaljinderSingh-lq7lt Год назад

    Weheguru ji

  • @garryShah5497
    @garryShah5497 Год назад

    Bhaji sikh jodhiya di kurbani vekh ky dil fatt janda 💕😭😭😭

  • @manpreetsekhon3772
    @manpreetsekhon3772 2 года назад +9

    Waheguru ji ka khalsa
    Waheguru ji ki fateah

  • @AmandeepSingh-ul9mz
    @AmandeepSingh-ul9mz 2 года назад

    ਵਾਹਿਗੁਰੂ ਜੀ

  • @rahimajha7829
    @rahimajha7829 2 года назад +1

    Salute pakhok sab....tusi ho asl patrkar...salute

  • @sandipthind2077
    @sandipthind2077 2 года назад +3

    Waheguru g kirpa karo is parwar tey.
    Singh is king.

  • @manjitsinghaujla2551
    @manjitsinghaujla2551 2 года назад +2

    WAHEGURU JI

    • @mukhwindersingh4051
      @mukhwindersingh4051 2 года назад

      ਮੇਰੇ ਵੀਰ ਨੇ ਬਹੁਤ ਕਸ਼ਟ ਸਿਹਾ ਗੁਰੂ ਰਾਮਦਾਸ ਜੀੱ ‌ਕ੍ਰਿਪਾ ਕਰਨ ਜੀ

  • @SukhwinderSingh-jb2oy
    @SukhwinderSingh-jb2oy 2 года назад +1

    Khalsa Raj jindabad

  • @bajwadharamkotia9997
    @bajwadharamkotia9997 Год назад

    🙏

  • @narinderkang6480
    @narinderkang6480 2 года назад +2

    🙏 sheeda nu

  • @jaspindersingh9945
    @jaspindersingh9945 Год назад

    ਬਾਈ ਜੀ ਕਿਵੇ ਕਰਨਗੇ ਇਤਹਾਸ ਇਕੱਠਾ ਸਿਖ ਕੋਮ ਦਾ ਨੁਕਸਾਨ ਕਿਨਾ ਨੇ ਕਰਵਾਇਆ ਤੇ ਇੰਦਰਾ ਕੋਲ ਚਿਠੀਆ ਜਾਦੀਆ ਸਨ

  • @buttasingh4719
    @buttasingh4719 2 года назад +2

    🙏🙏🙏🙏🙏

    • @balkourdhillon5402
      @balkourdhillon5402 2 года назад +1

      ਇਕ ਭਾਈ ਨੇ ਕੂਮੈਂਟ ਲਿਖਦੇ ਹਨ ਕਿ ਭਿੰਡਰਾਂਵਾਲੇ ਸੰਤਾਂ ਨੂੰ ਕਿਹੜੇ ਸੰਵਿਧਾਨ ਨੇ ਹਥਿਆਰ ਜਮਾਂ ਕਰਨ ਦੀ ਆਗਿਆ ਦਿੱਤੀ ਉਸ ਵੀਰ ਨੂੰ ਇਹ ਨਹੀਂ ਪਤਾ ਕਿ 1978 ਤੇ ਵਿਸਾਖੀ ਵਾਲੇ ਦਿਨ 13ਸਿੰਘ ਨਿਰੰਕਾਰੀਆਂ ਨੇ ਸ਼ਹੀਦ ਕੀਤੇ ਤੇ ਅਣਗਿਣਤ ਫੱਟੜ ਕੀਤੇ ਸਰਕਾਰ ਬਾਦਲ ਦੀ ਵਿੱਚ ਕਿਸੇ ਤੇ ਕੇਸ ਨਹੀਂ ਲਿਆਉਣਗੇ ਨੂੰ ਸਜਾ ਨਹੀ ਹੋਈ ਉਸਤੋਂ ਬਾਅਦ ਵੀਸਿੰਘਾ ਤੇਬਹੁਤ ਤਸੱਦਦ ਹੁੰਦੇ ਰਹੇ ਕੀ ਕਿਸੇ ਨੂੰ ਉਨ੍ਹਾਂ ਸਿੰਘਾਂ ਸ਼ਹੀਦਾਂ ਦਾ ਕੋਈ ਬਦਲਾ ਲੈਣ ਦੀ ਲੋੜ ਨਹੀਂ ਸੀ ਵਰ ਜੀ ਕੂਮੈਂਟ ਕਰਨਾ ਤਾਂ ਥੋੜਾ ਬਹੁਤ ਇਤਿਹਾਸ ਨੂੰ ਵਾਚਿਆ ਕਰੋ ।ਗੁਰੂ ਜੀ ਸਮੁੱਚ ਬਖਸ਼ਣ ਸਭ ਨੂੰ।

    • @farmerbande9476
      @farmerbande9476 2 года назад

      @@balkourdhillon5402 ਬਿਲਕੁਲ ਸਹੀ ਕਿਹਾ

  • @uukk302
    @uukk302 Год назад

    ❤❤❤ jodhyaaa de waris aaa asiiii ❤❤❤❤ Maan aaaa sannu

  • @gursewaksidhu7315
    @gursewaksidhu7315 2 года назад +3

    ਕਾਗਰਸ ਪਾਰਟੀ ਨੇ ਜੋ ਕੀਤਾ ਸੋਪਾਇਆ ਇਸੇ ਹੀ ਕਰਕੇ ਇਸ ਪਾਰਟੀ ਨੇ ਇਹਨਾ ਦਾ ਕੰਮ ਖਰਨ ਵਾਲਿਆ ਦਾ ਨਾਮੋ ਨਿਸਾਨ ਹੀ ਦੁਨੀਆ ਵਿੱਚੋ ਖਤਮ ਹੋ ਜਾਵੇਗਾ। ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀ ਹੈ।

  • @sonasingh8829
    @sonasingh8829 2 года назад +1

    😭😭😭🙏🙏🙏

  • @narinder.singh.nama.9582
    @narinder.singh.nama.9582 2 года назад +1

    Ok

  • @baldevchungha2298
    @baldevchungha2298 2 года назад +1

    ਇਥੇ ਚਲਦੀ ਹੈ ਬਾਦਲ ਪਰਿਵਾਰ ਦੀ
    ਉਹ ਕਹਿੰਦਾ ਸੀ ਦੱਬੇ ਮੁਰਦੇ ਨਹੀਂ ਉਖਾੜਨੇ
    ਅਗਰ ਇਹ ਖਾੜਕੂਆਂ ਦੀ ਕਦਰ ਕਰਦੇ ਹੁੰਦੇ
    ਤਾਂ ਅਕਾਲੀ ਦਲ ਹਾਸ਼ੀਏ ਤੇ ਨਾ ਪਹੁੰਚਦਾ
    ਸ਼੍ਰੋਮਣੀ ਕਮੇਟੀ ਪੰਥ ਦੀ ਮਹਾਨ ਜਥੇਬੰਦੀ ਹੈ ਪਰ ਬਾਦਲਾਂ ਨੇ ਧਰਮ ਨੂੰ ਘੋੜੀ ਬਣਾ ਕੇ ਸਿਆਸਤ ਸਵਾਰ ਕਰ ਦਿੱਤੀ ਹੈ
    ਤਾਹੀਂ ਪੰਥ ਖੁਆਰ ਹੋ ਰਿਹਾ ਹੈ

  • @anantveersingh4928
    @anantveersingh4928 2 года назад

    Tuition great ho veerji

  • @parkashgujjar6122
    @parkashgujjar6122 2 года назад +2

    Guru de na te na kinda na rakhy us jalam ne kom ne koi virod ni kita

  • @SukhSahab
    @SukhSahab 2 года назад +1

    ਕਿਹੜਾ ਸੰਵਿਧਾਨ ਤੁਹਾਨੂੰ ਦਰਬਾਰ ਸਾਹਬ ਚ ਹਥਿਆਰ ਜਮਾਂ ਕਰਨ ਦੀ ਇਜਾਜ਼ਤ ਦਿੰਦਾ ? ਵੀਰ ਜੀ ਸਿੱਖਾਂ ਨੂੰ ਹੋਰ ਮੂਰਖ ਨਾ ਬਣਾਉ । ਫੁਕਰਿਆਂ ਨੂੰ ਹੀਰੋ ਨਾ ਬਣਾਉ।

    • @manveersingh5823
      @manveersingh5823 2 года назад

      ਗੁਰੂ ਹਰਿਗੋਬਿੰਦ ਸਾਹਿਬ ਦਾ ਸੰਵਿਧਾਨ ਆਪਣਾ ਆ ਵੀਰਜੀ

    • @SukhSahab
      @SukhSahab 2 года назад

      @@manveersingh5823 ਕੁੱਝ ਲੋਕ ਹੁਣ ਵੀ 18 ਸਦੀ ਚ ਤੁਰੇ ਫਿਰਦੇ ਆ। ਉਦੋਂ ਵੋਟਾਂ ਨੀ ਪੈਂਦੀਆਂ ਸਨ ਤਾਨਾਸ਼ਾਹੀ ਸੀ

    • @SukhSahab
      @SukhSahab 2 года назад

      @@manveersingh5823 ਜੇ ਆਪਣਾ ਸੰਵਿਧਾਨ ਗੁਰੂ ਵਾਲਾ ਹੈ ਤਾਂ ਫੇਰ ਭਾਰਤੀ ਅਦਾਲਤਾਂ ਚ ਕੀ ਕਰਦੇ ਫਿਰਦੇ ਓ ?

    • @farmerbande9476
      @farmerbande9476 2 года назад +1

      ਇਸ ਵਿਚ ਮੂਰਖ ਬਣਾਉਣ ਵਾਲੀ ਕਿਹੜੀ ਗੱਲ ਹੈ

    • @sukhjindersingh2766
      @sukhjindersingh2766 2 года назад

      Tu na hor kite bhasan de

  • @venumohie1656
    @venumohie1656 2 года назад +1

    Baba g Amritsar jad marge chale jao ik room ne le sakda aam admi ....han hotel vich room jarur dawa den ge ....

  • @heambadesha543
    @heambadesha543 2 года назад

    bhi jugrup singh khalkh de pirvar nal gal kite jave sun wich aunda ke ous pirvar de halt bhut made ne ouna nu ve siahta de loud aa

  • @garryShah5497
    @garryShah5497 Год назад

    S g p c. Sari Parkash Chand badal di gulam hai.but hun Parkash Chad insa mar giya

  • @dimplesuri9509
    @dimplesuri9509 2 года назад +1

    84 ton baad sikha da bs eko gunah See ke o sikh sun!! Sikha naal julam sirf punjab vich nahi hoya!! Har jagah hoya!! Chalo manya kuj nujawaan is leher wal tur paye darbar sahib attack ton baad!! Pr police ne jada sikh nirdosh bina vajah paise layee te apne modey te star's vadhoun layee marey!! Sikha diyan bibiyan de biyan suun ke ruh kamb jandi hai ina attyachar kita police ne!! Sarkar ne jada sikh!! Sikh police waliyan kolo hi marway

  • @BhupinderSingh-yx8oq
    @BhupinderSingh-yx8oq 2 года назад +4

    WAHEGURU Ji

  • @sarbbrar4173
    @sarbbrar4173 2 года назад +5

    Waheguru ji

  • @JaspalSingh-br6cl
    @JaspalSingh-br6cl Год назад

    Waheguru ji 🙏🙏🙏🌹

  • @onkarsingh2971
    @onkarsingh2971 2 года назад +1

    🙏🙏🙏🙏🙏

  • @batth474
    @batth474 2 года назад +4

    🙏🙏🙏🙏

  • @SukhwinderSingh-qn4rj
    @SukhwinderSingh-qn4rj Год назад

    Waheguru ji

  • @hargunkaurdullat338
    @hargunkaurdullat338 Год назад

    🙏🙏🙏🙏