ਥਾਣੇ ਵਿੱਚ ਹੋਇਆ ਮੁੰਡੇ-ਕੁੜੀ ਦਾ ਵਿਆਹ,ਪੁਲਿਸ ਵਾਲੇ ਬਣੇ ਗਵਾਹ,ਜਾਣੋ ਕੀ ਹੈ ਪੂਰਾ ਮਾਮਲਾ

Поделиться
HTML-код
  • Опубликовано: 4 окт 2024

Комментарии • 562

  • @ArshdeepSingh-oz1ur
    @ArshdeepSingh-oz1ur 4 года назад +179

    ਜਿਉਂਦੇ ਵਸਦੇ ਰਹਿਉ ਲੰਮੀਆਂ ਉਮਰਾਂ ਬ਼ਖਸੇ ਵਹਿਗੁਰੂ

  • @rajvirsinghrajvir2482
    @rajvirsinghrajvir2482 4 года назад +128

    ਵਾਹ ਉਏ ਪੁਲਿਸ ਵਾਲਿਉ ਇਦਾ ਕਰੇ ਕਰੋ ਮਸਲੇ ਹੱਲ ਰਾਤੋ ਰਾਤ ਦੋਨਾ ਪਰਿਵਾਰਾ ਦੀ ਸਿਮਤੀ ਕਰਵਾ ਤੀ

    • @kawalkawalbal2374
      @kawalkawalbal2374 4 года назад +1

      soo nyc yrr

    • @ishnoorsingh9072
      @ishnoorsingh9072 4 года назад +1

      ਪੰਜਾਬ ਪੁਲਿਸ ਅੱਤ ਹੀ ਕਰਵੋਂਦੀ ਆ ਕਦੇ ਕਦੇ ਤਾ

    • @rajvirsinghrajvir2482
      @rajvirsinghrajvir2482 4 года назад

      @@ishnoorsingh9072 😂😂😂😂😂

    • @fakedynamo6082
      @fakedynamo6082 4 года назад

      Nice wahiguru g tuhanu dova nu happy rakhe

  • @AMANDEEPSINGH-kj9kx
    @AMANDEEPSINGH-kj9kx 4 года назад +314

    ਹੈਗੇ ਬਈ ਹੈਗੇ ਸੱਚੇ ਆਸ਼ਿਕ ਵੀ ਹੈਗੇ ਨੇ👌👌👌👌

  • @Kulwantsingh-od3tc
    @Kulwantsingh-od3tc 4 года назад +3

    ਨਵੇਂ ਮੁੰਡੇ ਪੁਲਿਸ ਵਿੱਚ ਬਹੁਤ ਵਧੀਆ ਕੰਮ ਕਰਦੇ ਹਨ। ਸਾਰੇ ਕੰਮ ਦਿਲ ਲਾ ਕੇ ਕਰਦੇ ਹਨ। ਧੰਨਵਾਦ ਜੀ।

  • @amanpreet7857
    @amanpreet7857 4 года назад +39

    ਵੀਰੇ ਸਾਲੂਟ ਤੇਰੇ ਸੱਚੇ ਪਿਆਰ ਨੂੰ ਅੱਗੇ ਵੀ ਮੇਹਰ ਕਰੇ ਰੱਬ ਤਹਾਡੇ ਤੇ

  • @sukhighuman8549
    @sukhighuman8549 4 года назад +290

    ਵਾਹ ਓ ਬਾਈ ਔਖੇ ਟਾਈਮ ਨਾਲ ਖੜਿਆ ਕੁੜੀ ਦੇ ਰੱਬ ਥੋਨੂੰ ਦੋਵਾਂ ਨੂੰ ਖੁਸ਼ ਰਖੇ

  • @harmandhaliwal3503
    @harmandhaliwal3503 4 года назад +135

    ਸੱਚੇ ਦਿਲ ਤੋਂ ਪਿਆਰ ਹੋਵੇ ਤਾਂ ਰੱਬ ਕਿਸੇ ਰੂਪ ਚ ਆ ਕਿ help karde eh 🙏🏼🙏🏼

  • @RaviRajput-tz1if
    @RaviRajput-tz1if 4 года назад +213

    Hotel ch jan nal pyar nai hunda eh hunda pyar jo har condition ch sath hunda

  • @AmanDeep-yr7nk
    @AmanDeep-yr7nk 4 года назад +49

    Chlo ladaiyan ton ta bchge hun ik duje da saath na shdeyo.God bless u.Well done dhuri police👍

  • @kd7835
    @kd7835 4 года назад +52

    ਦਰਸ਼ਨ ਸਿੰਘ ਜੀ ਸਲੂਟ ਆ ਤੁਹਾਨੂੰ।
    ਸਲੂਟ ਆ ਤੁਹਾਡੇ ਗੁੱਡ ਵਰਕ ਨੂੰ।

  • @kamaldeepdadra9490
    @kamaldeepdadra9490 4 года назад +48

    Kuri bhut khush lagdi a hassi jandi a haha. Vadia Jodi a God bless

  • @JagdeepSingh-fd4rs
    @JagdeepSingh-fd4rs 4 года назад +26

    ਰਿਸ਼ਤੇ ਸੰਭਾਲਣਾ ਅਜੋਕੇ ਸਮੇਂ ਦੀ ਲੋੜ
    ਰਿਸ਼ਤੇ-ਨਾਤੇ ਹੀ ਮਨੁੱਖ ਦੇ ਵਜੂਦ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਜਨਮ ਦੇ ਨਾਲ ਹੀ ਸਾਡੇ ਅਣਗਿਣਤ ਰਿਸ਼ਤੇ ਜੁੜ ਜਾਂਦੇ ਹਨ। ਇਕ ਬੱਚੇ ਦੇ ਵੱਡੇ ਹੋਣ ਦੇ ਨਾਲ-ਨਾਲ ਰਿਸ਼ਤਿਆਂ ਦਾ ਸੰਸਾਰ ਵੀ ਵਧਦਾ ਜਾਂਦਾ ਹੈ। ਪਰਿਵਾਰ ਸਾਰੇ ਰਿਸ਼ਤਿਆਂ ਦੀ ਵਿਰਾਸਤ ਹੁੰਦਾ ਹੈ। ਮਾਂ-ਬਾਪ ਕੋਲੋਂ ਹੀ ਅਸੀਂ ਮਮਤਾ, ਤਿਆਗ, ਸਮਰਪਣ, ਦਇਆ ਤੇ ਅਨੁਸ਼ਾਸਤ ਜੀਵਨ ਜਿਉਣਾ ਸਿੱਖਦੇ ਹਾਂ। ਭੈਣ-ਭਰਾਵਾਂ ਕੋਲੋਂ ਪਿਆਰ, ਸਤਿਕਾਰ, ਸਨੇਹ, ਜ਼ਿੰਮੇਵਾਰੀ ਤੇ ਵਿਸ਼ਵਾਸ ਵਰਗੇ ਗੁਣ ਸਿੱਖਦੇ ਹਾਂ। ਸਾਡਾ ਸਮਾਜ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜੀ ਰੱਖਦਾ ਹੈ। ਇਕ-ਦੂਜੇ ਕੋਲੋਂ ਕੁਝ ਨਾ ਕੁਝ ਸਿੱਖ-ਸਿਖਾ ਕੇ ਹੀ ਅਸੀਂ ਜ਼ਿੰਦਗੀ ਵਿਚ ਅੱਗੇ ਵਧਦੇ ਜਾਂਦੇ ਹਾਂ।
    ਕਹਿੰਦੇ ਹਨ ਕਿ ਰਿਸ਼ਤੇ ਹਵਾ ਦੀ ਤਰ੍ਹਾਂ ਹੁੰਦੇ ਹਨ, ਜਿਹੜੇ ਸਾਡੇ ਆਸੇ-ਪਾਸੇ ਰਹਿ ਕੇ ਸਾਨੂੰ ਸਾਹ ਦਿੰਦੇ ਹਨ ਤੇ ਜੇ ਕਿਤੇ ਰਿਸ਼ਤਿਆਂ ਦਾ ਸਹਾਰਾ ਨਾ ਮਿਲੇ ਤਾਂ ਹਾਲਾਤ ਦੁਖਦਾਈ ਬਣ ਜਾਂਦੇ ਹਨ। ਜ਼ਿੰਦਗੀ ਦਾ ਅਨੰਦ ਲੈਣ ਲਈ ਰਿਸ਼ਤਿਆਂ ਦੀ ਖੂਬਸੂਰਤੀ ਜ਼ਰੂਰੀ ਹੈ, ਪਰ ਅਜੋਕੇ ਸਮੇਂ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਤਿੜਕ ਰਹੇ ਹਨ। ਵਿਸ਼ਵਾਸ ਦੀ ਨੀਂਹ ਕਮਜ਼ੋਰ ਪੈ ਰਹੀ ਹੈ। ਕਾਰਨ ਤਾਂ ਬਹੁਤ ਹਨ। ਅੱਜ ਦੇ ਮਨੁੱਖ ਉੱਤੇ ਤਕਨੀਕੀ ਸਹੂਲਤਾਂ ਜ਼ਿਆਦਾ ਭਾਰੂ ਹੋ ਰਹੀਆਂ ਹਨ ਤੇ ਰਿਸ਼ਤੇ ਦਰਕਿਨਾਰ ਹੁੰਦੇ ਜਾ ਰਹੇ ਹਨ। ਅੱਜਕਲ੍ਹ ਰਿਸ਼ਤਿਆਂ ਨਾਲੋਂ ਜ਼ਰੂਰੀ ਇੰਟਰਨੈੱਟ ਤੇ ਮੋਬਾਈਲ ਹੋ ਗਿਆ ਹੈ। ਆਪਸ ਵਿਚ ਗੱਲਬਾਤ ਕਰਦੇ ਹੋਇਆਂ ਵਾਰ-ਵਾਰ ਮੋਬਾਈਲ ਨੂੰ ਤੱਕਦੇ ਰਹਿਣਾ ਰਿਸ਼ਤੇ ਕਮਜ਼ੋਰ ਕਰ ਰਿਹਾ ਹੈ। ਰਿਸ਼ਤਿਆਂ ਨੂੰ ਚਲਾਉਣ ਲਈ ਆਪਸੀ ਪਿਆਰ, ਇੱਜ਼ਤ, ਸਮਾਂ ਦੇਣਾ, ਸਹੀ ਤਾਲਮੇਲ ਬਿਠਾਉਣਾ, ਸਹਿਣਸ਼ੀਲਤਾ ਤੇ ਇਕ-ਦੂਜੇ ਨੂੰ ਸਮਝਣ ਦੀ ਜਾਚ ਜ਼ਰੂਰੀ ਹੈ। ਸਿਰਫ ਇਕ ਪਾਸੇ ਤੋਂ ਹੀ ਨਹੀਂ, ਦੂਜੇ ਪਾਸਿਓਂ ਵੀ ਖਿਆਲ ਰੱਖਣਾ ਜ਼ਰੂਰੀ ਹੈ। ਰਿਸ਼ਤੇ ਤਾਂ ਮੁੱਠੀ ਵਿਚ ਰੱਖੀ ਰੇਤ ਵਾਂਗ ਹੁੰਦੇ ਹਨ, ਖੁੱਲ੍ਹੇ ਅਤੇ ਹਲਕੇ ਹੱਥਾਂ ਨਾਲ ਫੜ ਕੇ ਰੱਖਾਂਗੇ ਤਾਂ ਬਣੇ ਰਹਿਣਗੇ, ਨਹੀਂ ਤਾਂ ਦਬਾਅ ਪੈਂਦੇ ਹੀ ਹੱਥ 'ਚੋਂ ਤਿਲਕ ਜਾਣਗੇ।
    ਜ਼ਿੰਦਗੀ ਵਿਚ ਹਰ ਰਿਸ਼ਤਾ ਜ਼ਰੂਰੀ ਹੈ। ਇਮਾਨਦਾਰੀ ਭਰਪੂਰ ਰਿਸ਼ਤੇ ਜ਼ਿੰਦਗੀ ਨੂੰ ਉਲਝਣ ਤੋਂ ਬਚਾਉਂਦੇ ਹਨ, ਔਖੀ ਘੜੀ ਵਿਚ ਸਾਡਾ ਰਾਹ ਰੌਸ਼ਨ ਕਰਦੇ ਹਨ। ਰਿਸ਼ਤੇ ਤਾਂ ਰੂਹਾਂ ਦੀ ਸਾਂਝ ਹੁੰਦੇ ਹਨ। 'ਰਿਸ਼ਤਾ ਕਿਹੋ ਜਿਹਾ ਹੈ?' ਇਹ ਮਾਇਨੇ ਨਹੀਂ ਰੱਖਦਾ, ਬਲਕਿ ਰਿਸ਼ਤੇ ਵਿਚ ਕਿੰਨਾ ਆਪਣਾਪਣ ਹੈ, ਕਿੰਨਾ ਭਾਵਨਾਤਮਕ ਜੁੜਾਅ ਹੈ, ਇਹ ਜ਼ਿਆਦਾ ਮਹੱਤਵਪੂਰਨ ਹੈ। ਰਿਸ਼ਤਿਆਂ ਵਿਚਲਾ ਨਿੱਘ ਖੁਸ਼ੀ ਦਿੰਦਾ ਹੈ। ਜ਼ਿੰਦਗੀ ਇਨ੍ਹਾਂ ਨਾਲ ਚਲਦੀ ਹੈ। ਦੁੱਖ ਵੇਲੇ ਜਦੋਂ ਕੋਈ ਸਾਡੇ ਸਿਰ 'ਤੇ ਹੱਥ ਧਰ ਦਿੰਦਾ ਹੈ ਤਾਂ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਮਹਿਸੂਸ ਹੁੰਦਾ। ਸਾਡੇ ਅੰਦਰ ਦੁੱਖਾਂ ਨਾਲ ਲੜਨ ਦੀ ਹਿੰਮਤ ਭਰ ਜਾਂਦੀ ਹੈ। ਇਹੀ ਤਾਂ ਜਾਦੂ ਹੈ ਇਨ੍ਹਾਂ ਮੋਹ ਭਿੱਜੇ ਰਿਸ਼ਤਿਆਂ ਦਾ। ਇਕ ਰੂਹ ਨਾਲ ਰੂਹ ਦਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ, ਨਹੀਂ ਤਾਂ ਇਥੇ ਕੌਣ ਕਿਸੇ ਦਾ ਕੀ ਲਗਦਾ ਹੈ? ਰਿਸ਼ਤਿਆਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ ਅਤੇ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਇਨਸਾਨੀਅਤ ਦਾ। ਰਿਸ਼ਤੇ ਹਨ

    • @ishnoorsingh9072
      @ishnoorsingh9072 4 года назад +1

      ਵੀਰੇ ਤੂੰ video ch bol k pa enna Jon pdu 🥺🥺🥺

    • @JagdeepSingh-fd4rs
      @JagdeepSingh-fd4rs 4 года назад

      @@ishnoorsingh9072 sukria ji veer

  • @gurwinderkaur5042
    @gurwinderkaur5042 4 года назад +17

    Pure punjaab da ashirvaad h tuhade doha naal
    Khush rho

    • @jarmansingh3488
      @jarmansingh3488 4 года назад

      Sat shiri akaal deedi ji dosti kroge plz 6239006880plz

  • @jsf6749
    @jsf6749 4 года назад +11

    good decision..
    thnku punjab police..bht wdia km kita..
    congrats munda te kudi nu..bht sohni jodi aa..

  • @ParmHans_Classic_Studio
    @ParmHans_Classic_Studio 4 года назад +5

    ਮਲਿਕ ਦੋਨਾਂ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ.

  • @ਖੁਸ਼ਦਿਲ
    @ਖੁਸ਼ਦਿਲ 4 года назад +20

    ਜਿਉਦਾ ਰਹਿ 22

  • @ramanbrar4191
    @ramanbrar4191 4 года назад +1

    Thanks respected darshan Singh ji
    Nd God bless you both of you

  • @navneetkaur9913
    @navneetkaur9913 4 года назад +12

    Waah proud of u man awesome dil khush karta kudi da saath de k rab tuhde dowa te mehar kree

    • @jarmansingh3488
      @jarmansingh3488 4 года назад

      Sat shiri akaal deedi ji dosti kroge plz 6239006880plz

  • @ramneekghuman5830
    @ramneekghuman5830 4 года назад +24

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਥਾਨੇਦਾਰ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @AmarjitSingh-sy6uf
    @AmarjitSingh-sy6uf 4 года назад +11

    ਚੰਗੇ ਅਪਸਰ

  • @sangersam7094
    @sangersam7094 4 года назад +24

    SACHI YR DIL KHUSH HOGYA WMK🙏🙏

  • @punabiempire6294
    @punabiempire6294 4 года назад +11

    Nature 🌿🍃 always blessed ☺👼 you Both of you...May Nature 🌿🍃 Give you Alots of Alots Happiness,Love,Success,Respect,Money Everything That u Want Of Real Instincts....

  • @rakeshsaini5178
    @rakeshsaini5178 3 года назад

    Veer ji parmatma ne tuhanu bahut khusiya deniya or devega God bless you

  • @HarpalSingh-uv9ko
    @HarpalSingh-uv9ko 4 года назад +2

    WaheGuru ji WaheGuru ji Dona nu bht khush rakhan. Lambi ummer hove dona di. WaheGuru ji WaheGuru ji WaheGuru ji bimariya to bachave.

  • @simransimmykaur6242
    @simransimmykaur6242 4 года назад +2

    Whaeguru ji EDA da Munda sabh nu davae Khush rhao ji gud bless you

  • @sukhdeepkaur3348
    @sukhdeepkaur3348 8 месяцев назад

    great jori waheguru khush rakha done nu 🙏👌❤

  • @jasneetkaur3629
    @jasneetkaur3629 4 года назад +102

    First tme punajb police te maan hoyea

  • @sukhman_chhola
    @sukhman_chhola 4 года назад +11

    Good job ais tra he chai da sareaaa nu congratulations

  • @ArshdeepSingh-oz1ur
    @ArshdeepSingh-oz1ur 4 года назад +14

    Congratulations bro and sister

  • @HarpalSingh-uv9ko
    @HarpalSingh-uv9ko 4 года назад +1

    Bht vadia soch aa munde di salute Aa munde nu.

  • @lovepreetkamboj5160
    @lovepreetkamboj5160 4 года назад +1

    Kudi bahut khush h beta es nu khush rakhna God bless you beta our pulic wale veer ji nu tarki deve waheguru

  • @ਅਮਰਜੀਤਉੜਾਪੜਨਵਾਂਸ਼ਹਿਰੀਆ

    Dhuri police waalya nu slaam thnkcxxxxxxx to you 👏👏👏👏👏👏

  • @AmandeepKaur-yt4bu
    @AmandeepKaur-yt4bu 4 года назад +1

    Bhut vadia pyr eda da e hona chida sb da Sath chadn to bd v munde n stand lea but vadia police n v but vadia Kita vadiea Bai g tonu

  • @simmytoor7616
    @simmytoor7616 4 года назад +1

    God bless u nd ur
    Family bro nd bhabhi nu lakh lakh wadaiyan hon rub tuhanu hamesha khush rkhe

  • @JaskaranSingh-ep3sy
    @JaskaranSingh-ep3sy 4 года назад +3

    Rabb sonu khush rakhe muda bhut vdiya eda de mude kde v ni milde ajj de time ch kudi bhut lucky aw

  • @skdeol8513
    @skdeol8513 4 года назад

    wow bahut badhiya Kiya waheguru donon Khush rakhe

  • @harkaranbhinder9952
    @harkaranbhinder9952 4 года назад +1

    nice

  • @AmanKaur0707
    @AmanKaur0707 4 года назад +2

    Eh hunda pyar. God bless you. Veere eh bhen da sath devi hamesha. Rabb tuhanu sda khush rakhe.

    • @jyotisingh1236
      @jyotisingh1236 4 года назад +1

      Eda da hove life partner sache dil wela nhi ta aj Te time ch hane a bht ght ah

  • @jasneetkaur3629
    @jasneetkaur3629 4 года назад +4

    Rab kre.ave di soch har munde di hovee .. veere salute a thonuuuu....

  • @daljeetsingh939
    @daljeetsingh939 4 года назад

    Bhut vadiya bro je pyar karea ta sira lag gya bhut bhut mubaraka

  • @vishalbhullar9508
    @vishalbhullar9508 4 года назад +2

    Salute a veer thunu god bless u veer

  • @dharmveerheera5530
    @dharmveerheera5530 4 года назад +6

    Kuri bhut vdia boldi
    Waheguru mehar kre dona te ❤

  • @kaurdhanoajatti1190
    @kaurdhanoajatti1190 4 года назад +3

    Congratulations both of u.......hats off punjab police

  • @gurisalana9378
    @gurisalana9378 4 года назад

    verry good bro kudi da dil jitt liya very nice bro

  • @vaidranjeetsidhukalipur5227
    @vaidranjeetsidhukalipur5227 4 года назад +2

    Very good veer aaha hundi hai jindgi nu sahara den di himmt

  • @lovedeepsidhuz1029
    @lovedeepsidhuz1029 4 года назад

    Sir ji tusi bhut vadiya kam kitea 👍👍👌👌

  • @gamingloversaddious2059
    @gamingloversaddious2059 4 года назад

    wa oye bai jeonda reh rabb khush rakhe jodi slamat rhe kudi de honle di daat deni bandi yr aidi di condtion ch v bhut khush jo v mushkura ke mushkila da shamna kr rahi a jeonde raho dono rabb khush rakhe ..

  • @dakshdeepsingh8539
    @dakshdeepsingh8539 4 года назад

    Bohut vadia kmm kita bai

  • @renurita5176
    @renurita5176 4 года назад

    Thanks Veere. Love you. May God bless u both

  • @ਘੈਂਟਗੱਬਰੂਫੀਟਲੱਕੀ

    ਹੈਗਾ ਬਈ ਅੱਜ ਕੱਲ ਵੀ ਰੂਹਾਂ ਵਾਲਾ ਪਿਆਰ ਕਰਨ ਵਾਲਿਆਂ ਦੇ ਸਜੋਗ

  • @BALRAJSINGH-yf5fp
    @BALRAJSINGH-yf5fp 4 года назад

    Salute a veer nu bhut vadiya kam kita
    Rab dona nu khush rakha

  • @sukhpreetnambardar5810
    @sukhpreetnambardar5810 4 года назад +2

    ਕੋਕਾ ਜੋੜੀ ਵੀਰ ਜੀ ਵਾਹਿਗੁਰੂ ਜੀ ਤੂਹਾਨੂੰ ਖੁਸ਼ ਰਖੇ

  • @JasbirSIngh-me1dz
    @JasbirSIngh-me1dz Год назад

    Great job by Police.
    Love it From USA 🇺🇸 🎉❤

  • @rajmaan7912
    @rajmaan7912 4 года назад

    Rab tuhanu khush rkhe vere bhut vdiya kita nal kudi de father v h ni ki pta age kudi na ki hona c tusi bhut vdiya kita god bless 👌🙏u

  • @ekamjotsingh807
    @ekamjotsingh807 4 года назад +9

    Thane ch viaah? Pehli vaar vekhan sunan nu mil reha" chlo police valia ne ral mil ke ina Dona da viaah kara dita" police walia ne apni vdia duty nibhai hai" jiounde rho" vasde rho" dono hmesha khush rho" parmatma tuhanu hmesha kush rkhe" bahut bahut mubarakan Dona nu

  • @karmjeetkour461
    @karmjeetkour461 4 года назад +2

    Kai dirty soch de bande bimar hon te patni nu chhad dinde ne par eh ladka sachmuch Hero h

  • @bachitarsingh6008
    @bachitarsingh6008 4 года назад +1

    ਵਾਹਿਗੁਰੂ ਦੋਨਾਂ ਨੂੰ ਖੁਸ਼ ਰੱਖਣ ਜੀ

  • @rajrani9966
    @rajrani9966 4 года назад +3

    Bhai jii kudi nu khus rkhi hun 🙏🙏🙏🙏🙏

  • @Sukh288
    @Sukh288 4 года назад +17

    Police waliya nu slaam te munde da jigrra

  • @lakhwinderinsaan7912
    @lakhwinderinsaan7912 4 года назад

    ਹੋਰ ਕੁਝ ਨੀ ਮੰਗਣਾ ਦਾਤਿਆ ਤੇਰੇ ਤੋ
    ਤੇਰੀ ਰਹਿਮਤ ਦਾ ਹੱਥ ਰਹੇ ਸਾਡੇ ਪਰਿਵਾਰ ਉੱਤੇ

  • @arshmann4913
    @arshmann4913 4 года назад +1

    ਵਾਹਿਗੁਰੂ‌ ਜੀ ਇਹੋ ਜਿਹੀ ਸੋਚ ਦਿਉ ਸਭ ਨੂੰ

  • @ajaykhosla9329
    @ajaykhosla9329 4 года назад +1

    Waheguru ji aap da hamesha aida hi pyr bnaye rakhay

  • @ਅਮਰਜੀਤਉੜਾਪੜਨਵਾਂਸ਼ਹਿਰੀਆ

    God bless him allways

  • @gurmukhsingh6097
    @gurmukhsingh6097 4 года назад +1

    Police officer Good job

  • @nanukang5291
    @nanukang5291 4 года назад +1

    Wow veera eh kahanda ne sacha pyar god bless u congratulations 😊😊😊😊😊😊👌👌👌👌👌

  • @lovedeepsidhuz1029
    @lovedeepsidhuz1029 4 года назад

    Sho Saab bhut vadiya ne

  • @gurditsingh3067
    @gurditsingh3067 4 года назад

    bohat vadia jodi Aa rab dona nu khush rakhe

  • @thaiemb5474
    @thaiemb5474 4 года назад

    Waah mere veer life kadi vi lod hove meri ta menu jarror yaad Kari mere veer te jo tu kita hamesha khush rahega te baaki tenu dekh ke meri rooh khush hogi tere chehre te noor hai gurua da

  • @TheDhaliwal483
    @TheDhaliwal483 4 года назад

    Good veer madda Time sath ne chadya Waheguru hamesha khus rakha

  • @rajwantkaurreet2013
    @rajwantkaurreet2013 4 года назад +2

    God bles both of uhh

  • @Pankajprajapati.pb03
    @Pankajprajapati.pb03 4 года назад +1

    Sai g thonu hmesha khush rakhn

  • @manpreetkaur-zl6qf
    @manpreetkaur-zl6qf 4 года назад +1

    Nice brother

  • @manpreetkaur-hp5hg
    @manpreetkaur-hp5hg 4 года назад

    Wow kinna chnga munda ...kismat nl mildi eni care khush rahyo dove

  • @armansingharman3564
    @armansingharman3564 4 года назад

    Bhut niac veer

  • @sonurana7856
    @sonurana7856 4 года назад

    Lakh lakh badhaiyan

  • @gollusingh9740
    @gollusingh9740 4 года назад +1

    ehh hunda ashli pyarr sacha ashiq waheguru thnu dona nu traki dawe

  • @varindergillsimrangillsima792
    @varindergillsimrangillsima792 4 года назад +1

    Siraaa bhai ji

  • @kakapandori4584
    @kakapandori4584 4 года назад +3

    Waheguru hmesha khush rakhe 👍

  • @rajrajput3009
    @rajrajput3009 4 года назад +1

    Tusi bhot chnge 22g rab tuhanu dowa nu kush rhke 😍😍😍😍😍

  • @sardarjasmile8685
    @sardarjasmile8685 4 года назад +3

    Thanks you Punjab ploce

  • @sophia_sunderland
    @sophia_sunderland 4 года назад +13

    God bless you, khush Raho Waheguru meher kre

  • @fatehaulakh3320
    @fatehaulakh3320 4 года назад +1

    Malak taunu chardikala ch rakhe har tym..jende raho hasde vasde raho..baki police walia lai es vivah da taj bania jave.👍🙏👌

  • @ravneetkaur2734
    @ravneetkaur2734 4 года назад

    Salute aa veere tenu dilo duwawa

  • @raftarsingh7028
    @raftarsingh7028 4 года назад +4

    Darshansingh ji thanks 🙏🏻🇮🇳❤

  • @sukhsandhu16
    @sukhsandhu16 4 года назад

    Kush raho hamesha veer 🙏🙏

  • @fanofimrankhan4915
    @fanofimrankhan4915 4 года назад +4

    God bless u bro stay happy

  • @buntysharma6134
    @buntysharma6134 4 года назад +1

    God bless you both, lots of love and respect for dhuri police

  • @NarinderSingh-lw2gk
    @NarinderSingh-lw2gk 3 года назад

    True love vish all the best

  • @waliaamandeepkaur4135
    @waliaamandeepkaur4135 4 года назад

    Very nice complete and true love.

  • @jaanpreetgill9663
    @jaanpreetgill9663 4 года назад +1

    Congratulations 🎉

  • @khushwantkaur4055
    @khushwantkaur4055 4 года назад +1

    Kam ta vdia kita pr veer kuri nu kadi tang na hon dayi always pyar nl rkhi

  • @jaanpreetgill9663
    @jaanpreetgill9663 4 года назад

    Kinni cute and charming kudi a

  • @jagpreetkaur9516
    @jagpreetkaur9516 4 года назад +1

    Nyccc yr boy ne girl da sath dita nhi ta ajj kal de munde timepass hi krde aa god bless u ☺️☺️

  • @baggasingh2592
    @baggasingh2592 4 года назад +1

    rab kush rkhe veer

  • @gurmukhsingh6097
    @gurmukhsingh6097 4 года назад

    Congratulations God bless

  • @ssidhu1330
    @ssidhu1330 4 года назад

    Waheguru ji mehr kriyeo... Te khush rakhiyeo ehna dowa nu 🙏🏻🙏🏻🥰😇

  • @jasspreet2621
    @jasspreet2621 3 года назад

    Waheguru ji tuhanu hmesha khush rakhe

  • @RajinderSingh-kk5xi
    @RajinderSingh-kk5xi 4 года назад

    Bhut vadia yr

  • @jatindersodhi5120
    @jatindersodhi5120 Год назад

    Congrats to both of u

  • @amarjeetkaur2401
    @amarjeetkaur2401 4 года назад

    Wt a true lv yr.. Proud of him...