ਤੀਆਂ ਦਾ ਸੰਧਾਰਾ।Teeyan da Sandhara।New Punjabi Short Movie

Поделиться
HTML-код
  • Опубликовано: 7 сен 2024
  • #Dhillonmansawala Hallo friends,
    Dhillon mansa wala Subscribe my channel,
    ਸਾਡੇ you tube page Dhillon mansa wala ਤੇ ਤੁਹਾਡਾ ਸਵਾਗਤ ਹੈ।
    ਸਾਡੀਆ ਵੀਡੀਓ ਤੁਹਾਨੂੰ ਕਿਵੇਂ ਲਗਦੀਆਂ ਹਨ ਕੂਮੈਟ ਕਰ ਕੇ ਜਰੂਰ ਦੱਸੋ ਅਤੇ ਨਾਲ ਹੀ ਸ਼ੇਅਰ ਜਰੂਰ ਕਰ ਦਿਓ ਦੋਸਤੋ।
    ਜਰੂਰੀ ਨੋਟ। ਦੋਸਤੋ ਬੇਨਤੀ ਹੈ। ਕਿ ਜੇਕਰ ਕੋੲੀ ਵੀ ਵਿਅਕਤੀ ਵੀਡੀਓ ਫੇਸਬੁਕ ਪੇਜ ਤੇ Upload ਕਰਦਾ ਹੈ।ਤਾ RUclips Facebook policy ਦੇ ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ।ੲਿਹ ਵੀਡੀਓ ਸਾਡੀ Property ਹੈ।ੲਿਸ ਦੀ ਵਰਤੋ ਕਰਨਾ ਕਾਨੂੰਨੀ ਜੁਰਮ ਹੈ ਸਾਡੀ ਮਨਜੂਰੀ ਤੋ ਬਿਨਾ ਇਸ ਦੀ ਵਰਤੋ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜੇਕਰ ਕੋੲੀ ਵੀਡੀਓ Uplode ਕਰਨਾ ਚਾਹੁਦਾ ਹੈ ਉਹ ਸਾਡੇ ਨਾਲ ਹੇਠ ਦਿਤੇ ਨੰ ਤੇ ਸਪੰਰਕ ਕਰ ਸਕਦਾ ਹੈ ।ਧੰਨਵਾਦ ਵੀਰ ਜੀ🙏🙏🙏🙏
    ਸਾਡੀਆ ਹੋਰ ਵੀਡੀਓ ਦੇ ਲਿਂਕ ਅਤੇ ਨਾਮ ਹੇਠਾ ਦਿਤੇ ਹਨ👇👉ਨਣਦ ਭਰਜਾਈ ਦਾ ਪਿਆਰ • ।ਨਣਦ ਭਰਜਾਈ ਦਾ ਪਿਆਰ।Nan...
    👉 ਸੱਸ ਬੇਕਾਰ ਨੂੰਹ ਤਜਰਬੇਕਾਰ • ਸੱਸ ਬੇਕਾਰ ਨੂੰਹ ਤਜ਼ਰਬੇਕ...
    👉ਦਰਾਣੀ ਜੇਠਾਣੀ ਦਾ ਪਿਆਰ • ਦਰਾਣੀ ਜੇਠਾਣੀ ਦਾ ਪਿਆਰ। ...
    ਆਪਣੇ ਸਾਰੇ ਅਕਾਊਟ ਆਈ ਡੀ
    youtube page
    facebook Dhillon mansa wala ਦੇ ਨਾਮ ਤੇ ਹਨ।
    cot,no 8872157104
    whatsapp,no9478267559
    ਨਵੇ ਕਲਾਕਾਰ ਮੁੰਡੇ ਅਤੇ ਕੁੜੀਆ ਵੀਡੀਓ ਵਿੱਚ ਕੰਮ ਕਰਨ ਦੇ ਚਾਹਵਾਨ ਸਪੰਰਕ ਕਰੋ ।ਧੰਨਵਾਦ ਜੀ?

Комментарии • 1,1 тыс.

  • @Ashwanikumarbhagat
    @Ashwanikumarbhagat 3 года назад +35

    ਭੈਣ ਤੇ ਭਾਈ ਦੀ ਸ਼ਾਬਾਸ, ਭੈਣ ਨੇ ਭਾਬੀ ਦਾ ਸੋਚਿਆ ਤੇ ਬਾਈ ਨੇ ਘਰਵਾਲੀ ਦਾ। 100 ਚੋ 100 ਨੰਬਰ।

  • @amandhillon
    @amandhillon 4 года назад +4

    Very nice all team

  • @GurpreetSingh-jb5oy
    @GurpreetSingh-jb5oy 4 года назад +36

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ ਦਿੱਤਾ
    ਸਾਡੇ ਸਮਾਜ ਵਿਚ ਮੁੱਢ -ਕਦੀਮੋ ਹੀ ਸੱਸ ਵੱਲੋਂ ਧੀ ਅਤੇ ਨੂੰਹ ਪ੍ਰਤੀ ਨਜ਼ਰੀਆ ਵੱਖਰਾ ਰਿਹਾ ਹੈ ਸੋ ਇਸ ਪਾੜੇ ਨੂੰ ਖ਼ਤਮ ਕਰਨ ਦੀ ਸਲਾਘਾ ਭਰਪੂਰ ਕੋਸ਼ਿਸ਼ ਇਹ ਵੀਡੀਓ

  • @harjinderbhullar5555
    @harjinderbhullar5555 4 года назад +43

    ਮਾਤਾ ਨੂੰਹ ਨੂੰ ਵੀ ਧੀ ਸਮਝੇ ਜਿਵੇ ਤੇਰੀ ਦਾ ਪੇਕੇ ਆਉਣ ਨੂੰ ਦਿਲ ਕਰਦਾ ਉਵੇ ਨੂੰਹ ਦਾ ਵੀ ਪੇਕੇ ਜਾਣ ਨੂੰ ਕਰਦਾ ਕਿਸੇ ਨੂੰ ਨੰਗ ਨਾ ਕਹੇ ਰਬ ਤੋ ਡਰੇ ਬੰਦਾ ਦਿਲ ਦਾ ਅਮੀਰ ਹੋਣਾ ਚਾਹੀਦਾ

    • @jaspalkaur1552
      @jaspalkaur1552 4 года назад +4

      Right

    • @not-perfect-73
      @not-perfect-73 4 года назад

      Suuuuuuuuuuuuuuuuuuuper suuuuuuuuuuuuuuuuuuuper comments g

    • @sagarbagga8531
      @sagarbagga8531 4 года назад

      @@jaspalkaur1552
      MIT.🌱🍯🌱🌱🍯🌱🐝🌱
      🌱🍯🌱🌱🍯🌱🌱🌱
      🌱🍯🍯🍯🍯🌱🍯🌱
      🌱🍯🌱🌱🍯🌱🍯🌱
      🌱🍯🌱🌱🍯🌱🍯🌱
      🌼🌱 Hi honey! 🌱🌼
      ..

    • @manjukaur8112
      @manjukaur8112 3 года назад +1

      @@sagarbagga8531 8

    • @ravinderarora2365
      @ravinderarora2365 2 года назад

      @@jaspalkaur1552 PP

  • @hennamalhotra8731
    @hennamalhotra8731 3 года назад +8

    Kitna chai bnate ho aap log 😂
    Nice videos always!!! Stay blessed

  • @jasvirkaur5441
    @jasvirkaur5441 4 года назад +9

    Very good

  • @sukhjitsinghsidhu2242
    @sukhjitsinghsidhu2242 4 года назад +8

    ਬਹੁਤ ਵਧੀਆ ਜੀ ਵੀਡੀਓ
    ਸਿੱਖਿਆ ਦਾਇਕ

  • @swaranjitkaur1463
    @swaranjitkaur1463 3 года назад +2

    ਮਾਤਾ ਤੇਰੇ ਵਰਗੀ ਤਾਂ ਸਸ ਕਿਸੇ ਨੂੰ ਨਾ ਮਿਲੇ ਮਿਲੇ ਇਹ ਤਾਂ ਘਰਵਾਲਾ ਹੀ ਚੰਗਾ ਨਿਕਲ ਗਿਆ ਨਾਲੇ ਨਣਦ

  • @ravibisht8684
    @ravibisht8684 3 года назад +1

    Aunty ji bohat kamaal da, na super my fav

  • @diljeetkaur1359
    @diljeetkaur1359 4 года назад +2

    Bhut vdhia video g 👍👌👌👌👌👌

  • @nimkynasir7814
    @nimkynasir7814 4 года назад +5

    All sister in laws should behave like this 👍

  • @harveengrewal7530
    @harveengrewal7530 4 года назад +2

    Boht sohni video banayi ea.....happy teej sariyan nu ......teeyian sab lyi khushiyan le ke aave

  • @gurjitkaur7502
    @gurjitkaur7502 4 года назад +7

    ਵੀਰ ਜੀ ਬਹੁਤ ਵਧੀਆ ਸੀ ਸਦਾ ਦੀ ਵਿਡੀਉ ਪਾਓਂਦੇ ਰਹਿਆ ਕਰੋ

  • @rajinderkaur4048
    @rajinderkaur4048 4 года назад +3

    Very Good video.

  • @damankaur5219
    @damankaur5219 4 года назад +4

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ। 👌🏻👌🏻👌🏻

  • @ale-cj6ls
    @ale-cj6ls 4 года назад +25

    ਇਹੋ ਜੀ ਸੱਸ ਰੱਬ ਕਿਸੇ ਨੂੰ ਨਾ ਦੇਵੇ

  • @amanjeetkaur2482
    @amanjeetkaur2482 4 года назад +3

    Kine vadiya nature vere da

  • @pinkikaur3680
    @pinkikaur3680 4 года назад +2

    Vary nice video✌✌❤❤🤗

  • @ramandeepinsa6712
    @ramandeepinsa6712 4 года назад +4

    Very nyc vedio💕💕👌
    God bless both ..👍

  • @arshgill6410
    @arshgill6410 4 года назад +1

    Tuhadi video Sanu bhut pasand aayi edan Diyan video hor banao

  • @satvindersingh8185
    @satvindersingh8185 4 года назад +20

    ਬਹੁਤ ਹੀ ਵਧੀਆਾ ਵੀਡੀਓ ਤਿਆਰ ਕੀਤੀ ਗਈ ਹੈ ਜੀ । ਲੜਕੀ ( ਨਨਾਣ) ਅਤੇ ਓਹਨਾੰ ਦੇ ਭਰਾ ਦੀ ਕਲਾਕਾਰੀ ਬਹੁਤ ਹੀ ਪ੍ਰਸੰਸਾ ਯੋਗ ਹੈ ਜੀ । ਹਰੇਕ ਪਖੋੰ ਵੀਡੀਓ ਦਿਲ ਖਿਚਵੀੰ ਹੈ ਜੀ । ਵਾਹਿਗੁਰੂ ਹੋਰ ਕਿ੍੍੍ਪਾ ਕਰਨ ਜੀ ।

  • @hathuriqbal6914
    @hathuriqbal6914 4 года назад +3

    V. Nice video.. God bless all team

  • @mamtaadlakha94
    @mamtaadlakha94 22 дня назад

    Very gud..aunty ji ko achi soch sikhai

  • @suritkaur2718
    @suritkaur2718 4 года назад +6

    ਬਹੁਤ ਵਧੀਆ ਲਗੀ ਨੂੰਹਾਂ ਨੂੰ ਵੀ ਧੀਆਂ ਹੀ ਸਮਝਣਾ ਚਾਹੀਦਾ ਜੀ

  • @gagandeepmehra
    @gagandeepmehra 4 года назад +2

    Veer ji best of luck all team vary nice

  • @noorpreet5927
    @noorpreet5927 4 года назад +7

    Dil nu chu ge thode video bro😢😢😢

  • @karmjeetkaur3885
    @karmjeetkaur3885 4 года назад +2

    Very nice video

  • @crazeforinformation7696
    @crazeforinformation7696 3 года назад +9

    Great efforts 👍🏻👍🏻

  • @mrsjassrandhawa6406
    @mrsjassrandhawa6406 4 года назад +2

    Very nice though

  • @harjiderkaur411
    @harjiderkaur411 4 года назад +4

    Very nice story. God bless your all team

  • @khushpreet6116
    @khushpreet6116 2 года назад +2

    ਬਹੁਤ vdiya 🙂🙂

  • @jagrajsandhu8421
    @jagrajsandhu8421 4 года назад +9

    ਬਹੁਤ ਵਧੀਆ ਵੀਡੀਓ ਸੀ ਅੜਬ ਸੱਸਾਂ, ਲਈ ਸਿਖਿਆ ਹੈ,

  • @deharpawan2014
    @deharpawan2014 2 года назад +2

    ਜੇ ਸਸ ਮਾਂ ਬਣਜੇ ਪੇਕੇ ਲੈਣ ਕੀ ਜਾਵਾਂ ਕਿਸੇ ਨੇ ਐਵੇ ਨੀ ਕਿਹਾ

  • @rajwantkaurmundi7529
    @rajwantkaurmundi7529 4 года назад +6

    Asee Har ek video da bhoht entjar karde a g 👌.

  • @nathasinghdhaliwal1437
    @nathasinghdhaliwal1437 4 года назад +3

    Good video advisory for good relationship

  • @jasbirkaur5701
    @jasbirkaur5701 4 года назад +5

    V v nice bete dil ta saria da ikko jiha e hunda a. Bahut vadhya moral a bete.Aman is best. Vaise ta sare vdhya ne. Luv u all team bete

  • @gurdeepsidhu5610
    @gurdeepsidhu5610 4 года назад +6

    Husband and nanad very wise

  • @daljitkaur5790
    @daljitkaur5790 4 года назад +8

    Menu te rona ah gya video dekh ke 😣😣

  • @indrajeetjandu451
    @indrajeetjandu451 4 года назад +2

    Bhut vadiya veerji 🙏

  • @chahalbhangu4343
    @chahalbhangu4343 4 года назад +5

    Bohat vadia video😍😍

  • @muradchoudhary5113
    @muradchoudhary5113 4 года назад +2

    Nycc video

  • @charnacharna9431
    @charnacharna9431 4 года назад +3

    ਬਹੁਤ ਵਧੀਆ ਵੀਡੀਓ ਜੀ

  • @kiranlata2914
    @kiranlata2914 4 года назад +1

    Husband aur nanad ki achi soch ke liye thanks

  • @nirmaljotsandhu1000
    @nirmaljotsandhu1000 4 года назад +4

    Too good message

  • @randeepkaur2425
    @randeepkaur2425 4 года назад +1

    osm video...bhut vdiaa. simplicity and reality both

  • @kirandeepkaur8987
    @kirandeepkaur8987 4 года назад +3

    Hyeee booo sohni video aa
    Jdo veer ne kiha v jdo sarea de suit lae k auga tn tera kio nhh leava. Merian akhan bhr aayian

  • @ravinasingla5229
    @ravinasingla5229 Год назад

    Buhat vdia
    My eyes wept

  • @jaggakotli4799
    @jaggakotli4799 4 года назад +3

    ਬਹੁਤ ਵਧੀਆ ਵੀਰੇ

  • @grewalsahib001
    @grewalsahib001 2 года назад +1

    Very very very very very very nice g

  • @SimranjeetKaur-vi2uj
    @SimranjeetKaur-vi2uj 4 года назад +5

    Gud msg veer g

  • @mannsp13
    @mannsp13 4 года назад +5

    ਬਹੁਤ ਵਧੀਆ ਜੀ 🤗💗god bless you 🙏😇 ji

  • @GurmeetKaur-nl1vj
    @GurmeetKaur-nl1vj 4 года назад +6

    Thodi video di hmesha wait rehndi aa brother bahut days baad video aundi thodi
    Thoda jaldi bnaea kro
    Aman is really good actor

  • @Bfoodvlogs001
    @Bfoodvlogs001 4 года назад +2

    Gud job vere

  • @mayankvermashorts7447
    @mayankvermashorts7447 4 года назад +3

    Good massage 👍 video vich tusi water d miss use kardeo ,please save water, jitna pani Pena una he lo

  • @SantoshSharma-cl1re
    @SantoshSharma-cl1re Год назад +1

    Nice family and nice video dear God bless you

  • @darshansingh8828
    @darshansingh8828 4 года назад +13

    ਜਿਹੜੇ ਬਿਸਕਿਟ ਵੀਰ ਲੈਣ ਕੇ ਆਇਆ ਸੀ ੳੁਹ ਹੀ ਰੱਖ ਦੇਣਗੇ ਸੀ ਅਮਨ।

  • @darshansingh8828
    @darshansingh8828 4 года назад +2

    ਬਹੁਤ ਵਧਿਆ ਵਿਡਿਓ ਆ

  • @Manpreet-sidhu-
    @Manpreet-sidhu- 4 года назад +15

    Wow good work god bless you 💫✨💫💫

  • @anmolanm9692
    @anmolanm9692 4 года назад +2

    ਬਹੁਤ। ਵਧੀਆ। ਢਿੱਲੋਂ। ਸਾਹਿਬ। ਜੀ

  • @rathikalakendar6173
    @rathikalakendar6173 4 года назад +50

    ਬਹੁਤ ਹੀ ਸੋਹਣਾ ਮੈਸਜ ਦਿੱਤਾ ਹੈ ਸਮਾਜ ਨੂੰ ਵੀਰ ਜੀ ਸਲਾਮ ਰਾਠੀ ਦੀ

    • @ManpreetSingh-xu1kz
      @ManpreetSingh-xu1kz 4 года назад +2

      Very nice massage

    • @not-perfect-73
      @not-perfect-73 4 года назад +1

      Hnji vooot bdiya msg a g suuuuuuuuuuuuuuuuuuuper

    • @SachinVerma-ur4oh
      @SachinVerma-ur4oh 3 года назад

      12ੋੌੈੇੈੈੇੇੇੌੌੌੌੌੌੌੌੌੌੌੌੌੌੌੌੌੌੌੌੌੌਾਪਰਕਕਸਸਸਸਲਲਲਲ। ਲੁੁੁੁੁੁੁਪਪਪਪਪਪਪਪਪਪਪੁਪਰਰਲਲਲਵਵਲਲਲਲਲਲਲਲਲਲਲਵਵਵਵਵਵਵਵਲਵਵਲਵਵਲਵਵਵਵਵਵਨਨਨਡਡ

  • @RajinderSingh-zi4jg
    @RajinderSingh-zi4jg 4 года назад +1

    ਬਹੁਤ vadia story ਆ

  • @khosasaab1701
    @khosasaab1701 4 года назад +4

    ਸਟੋਰੀ ਬਹੁਤ ਵਧੀਅਾ

  • @HarbansSingh-qt1lo
    @HarbansSingh-qt1lo 4 года назад +1

    ਬਹੁਤ ਵਧੀਆ ਲੱਗੀ

  • @bablisepta
    @bablisepta 4 года назад +7

    Bhut vadiya lagi💪💪🤘🤘👍👍

  • @ranosadhra4311
    @ranosadhra4311 4 года назад +13

    l like the sister-in-law Who understand the feeling of other person.

  • @ravinagn6088
    @ravinagn6088 4 года назад +1

    very very nice video well done all Team

  • @GurpreetKaur-fe8mj
    @GurpreetKaur-fe8mj 4 года назад +4

    Story is very🌹 good👍

  • @jaspreetkaur-tu2jk
    @jaspreetkaur-tu2jk 4 года назад +2

    Good 👌👌👌👌👌👌

  • @luvijawanda897
    @luvijawanda897 4 года назад +6

    ਵੀਰ ਜੀ ਬਹੁਤ ਵਧੀਆ ਲੱਗਾ very very nice veerji

  • @nandinibansal3854
    @nandinibansal3854 4 года назад +1

    Very good ji

  • @CHAMKAURSINGH-sf9ug
    @CHAMKAURSINGH-sf9ug 4 года назад +5

    Good message g

  • @preetikaur1054
    @preetikaur1054 4 года назад +2

    Good job

  • @geetarani6417
    @geetarani6417 4 года назад +5

    Makes me cry

  • @vickydigitalstudio3689
    @vickydigitalstudio3689 2 года назад

    ਧੀਆਂ ਲਈ ਬਹੁਤ ਵਧੀਆ ਸ਼ੰਦੇਸ਼

  • @johalpreet5244
    @johalpreet5244 4 года назад +44

    ਕੋਈ ਵੀ ਕੁੜੀ ਆਪਣੇ ਭਰਾ ਨੂੰ ਮਾੜਾ ਨੀ ਸੁਣ ਸਕਦੀ

  • @kanchansharma6597
    @kanchansharma6597 4 года назад +2

    very nice story

  • @kliloren7397
    @kliloren7397 4 года назад +4

    Bahut vdia msg ji
    Mainu ik gll ni samj aondi sassa di ik suit nl kinna tym kdd len gia kiwe muh add k mng lendia ne

  • @susingh2400
    @susingh2400 4 года назад +1

    Diya wali acting bahut badhiya lagi

  • @jasbirkaurvirk1042
    @jasbirkaurvirk1042 4 года назад +7

    ਸੱਸ ਤਾਂ ਚੁਰਾਹੇ ਵਿਚ ਖੜੀ ਕਰਕੇ ਅੱਗ ਲਾੳੁਣ ਵਾਲੀ ਸੀ

  • @oparora2991
    @oparora2991 4 года назад +1

    ਬਹੁਤ ਵਧੀਆ ਹੈ ਜੀ ਜੀ ਵੀਰ ਜੀ ਇਹ

  • @KulwinderSingh-cj9uk
    @KulwinderSingh-cj9uk 4 года назад +9

    ਬਹੁਤ ਵਧੀਆ ਵੀਡੀਓ ਆ ਵੀਰੇ ਲੋਕਾ ਨੂੰ ਸਿਖਿਆ ਆ ਜਾਉਗੀ 👌👌👍👍👍👍👍

  • @manjeetkaur1075
    @manjeetkaur1075 4 года назад +3

    Wahh vry nycc

  • @harminderkaur3409
    @harminderkaur3409 4 года назад +1

    boht sohni gal kiti

  • @jashandeepkaur1956
    @jashandeepkaur1956 4 года назад +3

    Aman g thodi avaj bhut sirra g😍😍

  • @parassharmashow2815
    @parassharmashow2815 2 года назад

    Nice sab ne bhut acha episode banaya sab ke saath problem h ye aur videos banao

  • @amarjitkaur7074
    @amarjitkaur7074 4 года назад +4

    True vedio

  • @harjeetkour8286
    @harjeetkour8286 4 года назад +2

    bhot badeya ji

  • @gursharanjeetsingh2846
    @gursharanjeetsingh2846 4 года назад +8

    Beautiful😍 veer ji

  • @lavisharma9185
    @lavisharma9185 4 года назад +1

    Very nice end te rona hi aa gya veere

  • @Kuldeepparminder33
    @Kuldeepparminder33 3 года назад +4

    ਜਿਓਦੇ ਰਹਿਣ ਭੈਣਾਂ ਦੇ ਵੀਰ heart touching & emotional story 🙏

  • @cstatla5309
    @cstatla5309 4 года назад +2

    👍ਬਹੁਤ ਵਧੀਆ ਵੀਡੀਓਜ਼ 👍👍👍👍👍

  • @charanjitkaur8059
    @charanjitkaur8059 4 года назад +4

    ਬਹੁਤ ਵਧੀਅਾ ਲਗੀ ਜੇ ਸਾਰੇ ਹੀ ੲੇਸ ਤਰਾ ਦੇ ਹੋ ਜਾਣ ਤਾ ਨੁਹ ਧੀ ਵੀਚ ਫਰਕ ਨਾ ਰਹੇ

  • @parvinderkaur9458
    @parvinderkaur9458 4 года назад +1

    Veere boht vadiya

  • @happymansa20
    @happymansa20 4 года назад +3

    ਚੰਗਾ ਸੁਨੇਹਾ ਦਿੱਤਾ ਜੀ 💐

  • @monikajoshi1700
    @monikajoshi1700 4 года назад +2

    ਬਹੁਤ ਵਧੀਆ ਜੀ

  • @ramandeepkaur651
    @ramandeepkaur651 4 года назад +8

    Eh sassa da ta jinna marji karlo eh ni sudhradiaa

  • @dhritimougill3007
    @dhritimougill3007 4 года назад +1

    Bhot vadhia laggi video veerji 👍😊

  • @padamkumarsharma362
    @padamkumarsharma362 3 года назад +7

    Sat shri Akal
    Bhaout acche vedio
    May Bahey Guru ji bless all of you with a long life and a bright future for ever 🌷🕉🌷

  • @surinderkaur5316
    @surinderkaur5316 4 года назад +3

    bahut vadhia

  • @RamandeepKaur-jn4ik
    @RamandeepKaur-jn4ik 4 года назад +3

    Baki didi aman tuc bhut sohni acting krde o want to meet u