ਵਿਧਵਾ ਨਣਦ (2)। Vidhwa Nanad (2)।New Latest Punjabi Short Movie 2021। Aman dhillon

Поделиться
HTML-код
  • Опубликовано: 13 дек 2024

Комментарии • 731

  • @varinderfilmz
    @varinderfilmz 3 года назад +36

    SSA🙏🏻Ji sarya nu video like n share zroor kryo Nale comments krke zroor dsyo video thonu kidda di lgii...?#Dhanwad😇🙏🏻

  • @dhillonmansawala
    @dhillonmansawala 3 года назад +57

    ਸ਼ਤਿ ਸ਼ੀ ਅਕਾਲ ਜੀ।ਵੀਡੀਓ ਦੇਖ ਕੇ ਲਾਇਕ ਕੂਮੈਟ ਤੇ ਸ਼ੇਅਰ ਜਰੂਰ ਕਰ ਦਿਓ ਜੀ🙏🙏

  • @goldensparrow1079
    @goldensparrow1079 3 года назад +4

    ਰਿਸ਼ਵਤ ਵੀ ਨਹੀਂ ਲੈਂਦੀਆਂ ਤੈਨੂੰ ਛੱਡਣ ਦੀ ਕੰਬਖਤ ਤੇਰੀਆਂ ਯਾਦਾਂ ਵੀ ਈਮਾਨਦਾਰ ਲੱਗਦੀਆਂ ਨੇ
    Very nice video

  • @HarpreetKaur-bj4rl
    @HarpreetKaur-bj4rl 3 года назад

    ਬਹੁਤ ਸੋਹਣੀ ਵੀਡੀਓ ਹੈ👍👍👍👍👍👍👍

  • @kiranjeetkaur1821
    @kiranjeetkaur1821 3 года назад +1

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @gurmejsingh6069
    @gurmejsingh6069 2 года назад

    ਢਿੱਲੋਂ ਵੀਰ ਜੀ ਵੀਡੀਓ ਬਹੁਤ ਵੱਧੀਆ ਵੀਡੀਓ ਦੇਖਕੇ ਰੋਣ ਆ ਗਿਆ ਧੀਆਂ ਨਾਲ ਵਰਤਦੇ ਰਹੋ ਧੀਆਂ 24.ਘੰਟੇ ਆਪਣੇ ਮਾਂ ਬਾਪ ਭਰਾਵਾ ਦੀ ਸੁੱਖ ਮੰਗਦੀਆਂ ਪਿਆਰ ਦੇ ਦੋ ਬੋਲ ਕਰਨ ਆਉਦੀ

  • @gurjeetdhaluwalgurjeetdhal3202
    @gurjeetdhaluwalgurjeetdhal3202 3 года назад +1

    ਦੀਦੀ ਤੁਸੀ ਬਹੁਤ ਵਧੀਆ ਵੀਡੀਓ ਬਣਾਈ

  • @vivekshaw-vm8lv
    @vivekshaw-vm8lv 2 года назад +1

    Nice 👌👌👌👌👌👌👌

  • @smilepreetsingh4534
    @smilepreetsingh4534 2 года назад +1

    Gud Message 👍

  • @balwanthande1997
    @balwanthande1997 3 года назад +2

    ਜਿਸਨੂੰ ਜਿੰਨੀ ਅਕਲ ਹੁੰਦੀ ਹੈ ਉਹ ਉਨੀ ਹੀ ਵਰਤਦਾ ਹੈ
    ਜੇਕਰ ਸਿਧੇ ਗਲਾਸ ਵਿਚ ਪਾਣੀ ਪਾਵਾਂਗੇ ਉਹ ਜਰੂਰ ਭਰਦਾ ਹੈ ਔਰ ਭਰਿਆ ਵੀ ਲੱਗਦਾ ਹੈ
    ਜੇਕਰ ਉਹੀ ਗਲਾਸ ਪੁੱਠਾ ਪਿਆ ਤੇ ਉਸਨੂੰ ਭਰਨ ਦੀ ਕੋਸ਼ਿਸ਼ ਕਰਾਂਗੇ ਫਿਰ ਅਸੀਂ ਬੇਵਕੂਫ ਨਹੀਂ
    ਮਹਾ ਬੇਵਕੂਫ ਹੋਵਾਂਗੇ ਢਿਲੋਂ ਸਾਹਿਬ ਸੁਪਰ ਹੋ

  • @bholivermagoloverma2284
    @bholivermagoloverma2284 3 года назад

    ਵਧੀਆ ਵੀਡੀਓ

  • @gurvinderkullar5431
    @gurvinderkullar5431 2 года назад

    ਬਹੁਤ ਵਧੀਆ ਵੀਡੀਓ ਹੈ ਜੀ

  • @lachmansingh5701
    @lachmansingh5701 2 года назад +1

    Gagan my faviourite 😘😘

  • @swarnjitkaur6595
    @swarnjitkaur6595 3 года назад +14

    ਕਈ ਘਰਾ ਵਿੱਚ ਏਦਾਂ ਹੀ ਹੁੰਦਾ ਏ ਬੁਹਤ ਸੋਹਣੀ ਸਟੋਰੀ ਏ ਜੀ ਬਿਲ ਕੁਲ ਸੱਚ ਏ ਸਾਡਾ ਤਾ ਰੋਣ ਹੀ ਨਿੱਕਲ ਗਿਆ 🇺🇸

  • @gurwindersingh6504
    @gurwindersingh6504 3 года назад +1

    Sirra vedio bht ghint ਵੀਡੀਓ ਬਣਾਈ aa 👌👌👌👌

  • @Khushboo_Seth
    @Khushboo_Seth 3 года назад

    Aman di tuhade expression 👌👌

  • @beena4851
    @beena4851 2 года назад

    Heart touching video ji 😭😭😭😭😭

  • @kakasangamsangam3714
    @kakasangamsangam3714 3 года назад

    Right bahut badia

  • @dkkhalsa1551
    @dkkhalsa1551 3 года назад +4

    Lahnat a eho jehiya bhabiyan de

  • @kaurharpreet5968
    @kaurharpreet5968 3 года назад

    ਬਹੁਤ ਵਧੀਆ ਜੀ

  • @gurwinderbrar189
    @gurwinderbrar189 Год назад

    Reality 👍bhut shoni video 👍

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ

  • @hansikaguptashorts2301
    @hansikaguptashorts2301 3 года назад +1

    Nice vedio ☝️☝️

  • @manjitkaur662
    @manjitkaur662 2 года назад

    Bahut sohni Video a

  • @papagod9125
    @papagod9125 2 года назад +1

    Nice video 🙏🙏🙏🙏🙏🙏🙏👌👌👌👌👍👍👍👍❤❤❤❤🌹🌹🌹

  • @gurwindersingh6504
    @gurwindersingh6504 3 года назад +5

    Varinder sir bht ghint acting krde aa
    Kaante kraale 😂😂😂

  • @balbirkaur7590
    @balbirkaur7590 3 года назад

    Tuhadian sadian video bhut sohnian hundian ne love you ❤️❤️❤️❤️god bless you

  • @gurinayaadrukhi6759
    @gurinayaadrukhi6759 3 года назад

    Ghant 22 sirra Lata 22

  • @jadishsingh4693
    @jadishsingh4693 3 года назад

    Bhut Vadia massage dita h video nal.

  • @hansikaguptashorts2301
    @hansikaguptashorts2301 3 года назад +1

    Nice vedio 👍👍

  • @Mehrarajput7777
    @Mehrarajput7777 3 года назад

    ਬਿਲ ਕੁਲ ਸਹੀ ਸੁਨੇਹਾ

  • @ravneetkaur7691
    @ravneetkaur7691 3 года назад

    Bahut vadia video si ji

  • @minidhiman9
    @minidhiman9 3 года назад

    Bahot vadia video dhillon ji

  • @nsjshhhhhd527
    @nsjshhhhhd527 2 года назад

    Good👍👍👍

  • @simransandhu1447
    @simransandhu1447 3 года назад +1

    Nice story 😊😊

  • @1sts285
    @1sts285 2 года назад

    👌👌👌👌👌👌👌👌

  • @kaurjotmehndidesign23
    @kaurjotmehndidesign23 3 года назад +1

    Varinder🤗🤗

  • @sukhdeepkaur3253
    @sukhdeepkaur3253 3 года назад

    Bahut nice video

  • @kiranjaura7983
    @kiranjaura7983 3 года назад

    Bahut badhiya nice video

  • @HarjinderBhullar6076
    @HarjinderBhullar6076 3 года назад +1

    ਸਹੀ ਗੱਲ 16 ਆਨੇ ਸੱਚ ਮੈਂ ਤਾਂ ਜਿਥੋ ਮਰਜ਼ੀ ਲਿਆਵਾਂ ਮੇਰੇ ਯਾਰ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਨੂੰ ਦਿੰਦਾ ਜਵਾਬ ਅਮਨ ਦੀ ਗੱਲ ਆ ਸਹੀ ਜੋ ਕਹਿੰਦੀ ਮੇਰੇ ਪੇਕਿਆਂ ਦੇ ਕਾਂਟੇ ਕਹੀ ਸਾਂਝੇ ਘਰ ਵਾਲੇ ਬਣਾਏ ਉਹ ਦੇਣ ਦਾ ਹੱਕ ਇਹ ਗੱਲ ਅਮਨ ਢਿੱਲੋਂ ਦੀ ਸਹੀ

    • @amandhillon
      @amandhillon  3 года назад

      ਧੰਨਵਾਦ ਬਾਈ ਜੀ 🙏🙏🙏🙏

  • @reetasingh8604
    @reetasingh8604 3 года назад

    Bahut achchhi nasihat dene wali very nice video

  • @SukhvirSingh-cb2hv
    @SukhvirSingh-cb2hv 2 года назад

    👍👍👍👍

  • @HarjinderKaur-cn4bc
    @HarjinderKaur-cn4bc 3 года назад

    Very nice heart touching story

  • @MandeepSingh-ru2zn
    @MandeepSingh-ru2zn 3 года назад +1

    Very nice vedo

  • @riteshart3246
    @riteshart3246 3 года назад

    Superb 👌👌

  • @sukhdeepkaur3348
    @sukhdeepkaur3348 2 года назад

    bhot nice massage behna veera de hmesha tandrosti mangdi na babhi nu eiva nhi krna chehda 😊👌👌

  • @sanjhaparivar3247
    @sanjhaparivar3247 3 года назад

    Good massage Bahi

  • @lakveerkaur7068
    @lakveerkaur7068 3 года назад +4

    This video show important of relation thankyou bhai ji

  • @kuldipkaur8266
    @kuldipkaur8266 3 года назад

    Very nice God bless you

  • @SimranjeetSingh-yd3to
    @SimranjeetSingh-yd3to 5 месяцев назад

    👌👌

  • @lovelyjattu5381
    @lovelyjattu5381 3 года назад +1

    Osm video

  • @BalwinderSingh-wi9ee
    @BalwinderSingh-wi9ee 3 года назад

    ਬਹੁਤ ਵਧੀਆ ਵੀਡੀਓ ਲੱਗੀ

  • @sukhdeepsidhu2342
    @sukhdeepsidhu2342 2 года назад

    Very nice video sister 👍👍👍

  • @smilepreetsingh4534
    @smilepreetsingh4534 2 года назад +2

    Waheguru ji Dhiyan Nu Sukh Apne ghar hi deo 😭😭

  • @ginnipreet5715
    @ginnipreet5715 3 года назад

    😭🥺😭right veer g

  • @balupal858
    @balupal858 3 года назад +2

    Bhut bhut vadiya lagi veer ji a video kaash har veer te bhabi eda je dheeyan da satkaar karan ta dharti te swarg aa jave tax veer ji🙏🙏

  • @HarjinderBhullar6076
    @HarjinderBhullar6076 3 года назад +1

    ਆ ਅਮਨ ਢਿੱਲੋਂ ਬਹੁਤ ਵਧੀਆ ਗੱਲ ਕਰੀ ਜੋ ਸਰਬੀ ਕਿਹਾ ਮਾੜੀ ਨੀਤ ਸਹੀ ਗੱਲ 16 ਆਨੇ ਸੱਚ ਮਾੜੀ ਨੀਤ ਜਿਵੇਂ ਕੁਸ਼ ਦੇਖਿਆ ਨਹੀਂ ਹੁੰਦਾ ਅਮਨ ਨੇ ਸਰਬੀ ਦੀ ਬੇਜਤੀ ਕਰ ਦਿੱਤੀ ਜਮਾਂ ਨਕਦ ਕਰੀ ਨੀ ਉਧਾਰ ਕਹਿੰਦੀ ਅਮਨ ਨਾਲ ਨਾਲ ਚੱਕੀ ਫਿਰਦੀ ਆ ਕੇਲੇ ਜਿਵੇਂ ਲਿਆਈ ਹੁੰਦੀ ਆ ਮੇਲੇ ਅੱਜ ਵੀਡੀਓ ਵਿੱਚ ਬੇਬੇ ਕਿਧਰ ਗਈ ਜੇ ਹੁੰਦੀ ਅਮਨ ਤੇ ਸਰਬੀ ਦੀ ਕਰਦੀ ਧਰਨ ਟਿਕਾਣੇ ਦਿੰਦੀ ਬੇਬੇ ਮਖਾਣੇ

    • @amandhillon
      @amandhillon  3 года назад

      ਧੰਨਵਾਦ ਬਾਈ ਜੀ 🙏😂😂😂😂

  • @veenapatti7039
    @veenapatti7039 3 года назад

    V nice really

  • @hansikaguptashorts2301
    @hansikaguptashorts2301 3 года назад +1

    Super

  • @jasmeenkaur8994
    @jasmeenkaur8994 3 года назад +1

    Very nice g 😍😍

  • @armandeepsingharman5930
    @armandeepsingharman5930 3 года назад

    Vvvvvv nice video👍👍👍👍👍👍👍

  • @khanddpreetgill4252
    @khanddpreetgill4252 3 года назад

    Very nice video aman di god bless u all team

  • @DharmPal-mv4mh
    @DharmPal-mv4mh 3 года назад +1

    Excellent

  • @nishabadan1362
    @nishabadan1362 3 года назад

    superrrrrrr

  • @harbindersingh9979
    @harbindersingh9979 3 года назад

    Very nice 👌👌 ji

  • @upasna5655
    @upasna5655 3 года назад +5

    Gagan acting superb

  • @savitamittal1627
    @savitamittal1627 3 года назад

    Bahut hi jyada achi video ye hi sachai hai

  • @GagandeepSingh-qy9tp
    @GagandeepSingh-qy9tp 3 года назад +5

    ਬਹੁਤ ਵਧੀਆ ਵੀਡਿਓ ਆ ਵੀਰ ਢਿੱਲੋਂ ਵਧੀਆ ਮੈਜਸ਼ ਦਿੱਤਾ ਵੀਰ ਧੰਨਵਾਦ ਜੀ ਸਾਰੀ ਟੀਮ ਦਾ
    👍👍👍👍👌👌👌👌🌴🌴🌴

  • @mahekbhatti4229
    @mahekbhatti4229 2 года назад +1

    ❤❤😥😥😥

  • @techwire9865
    @techwire9865 2 года назад

    Nice video aman dede g ❤️

  • @manindermaninder3117
    @manindermaninder3117 3 года назад +1

    👍Nice

  • @surindersinghmaan2687
    @surindersinghmaan2687 3 года назад

    So nice message

  • @shashirajput6331
    @shashirajput6331 3 года назад +1

    👍👍👌

  • @amanpreetkaur6126
    @amanpreetkaur6126 3 года назад

    Nic story brother

  • @shallusharma664
    @shallusharma664 3 года назад +1

    Bhut sohni a video 👌

  • @harjinderbrar1813
    @harjinderbrar1813 3 года назад

    Nice Video Bro

  • @gurwindersinghsra2440
    @gurwindersinghsra2440 3 года назад +1

    Very. Nice. Message 🌺🌺🌺

  • @ravinderkaursahote9858
    @ravinderkaursahote9858 3 года назад

    Bahut hi vadiya

  • @JaswinderSingh-lw2gi
    @JaswinderSingh-lw2gi 2 года назад

    Good ji

  • @amansarwara7898
    @amansarwara7898 3 года назад +1

    Bhut Vida video h ji bachy di acting bhut vdia h ☺☺☺🤗🤗🤗

  • @surinderkaur7107
    @surinderkaur7107 3 года назад

    Very good vedio

  • @SarbjitKaur-nz9fg
    @SarbjitKaur-nz9fg Год назад +1

    Sarbjit good very nice

  • @HarjinderBhullar6076
    @HarjinderBhullar6076 3 года назад +4

    ਅਮਨ ਵਹਿਗੁਰੂ ਜੀ ਕਿਸੇ ਤੇ ਦੁੱਖ ਦੀ ਘੜੀ ਨਾ ਲਿਆਵੇ ਸਰਬੀ ਸੋਡੇ ਤੋਂ ਮਨਹੂਸ ਹੋਣ ਹੋਉ ਇਹ ਦਿਨ ਕਿਸੇ ਤੇ ਆ ਸਕਦਾ

  • @SukhwinderSingh-cf7sc
    @SukhwinderSingh-cf7sc 3 года назад +1

    Nice 😘😘😘😘😘😘😘

  • @gurinabha4058
    @gurinabha4058 3 года назад

    Very very nice g hor vadiya vadiya vedio bna oo g

  • @jaspreetkaur-yk2nk
    @jaspreetkaur-yk2nk 3 года назад

    Bahut vadea video ha Rona agea sachi

  • @gillharmeet6175
    @gillharmeet6175 3 года назад +1

    ਬਹੁਤ ਵਧੀਆ ਵੀਡੀਓ

  • @madhusharma-oz4xt
    @madhusharma-oz4xt 3 года назад

    Good massage gb

  • @amangeming6497
    @amangeming6497 3 года назад +1

    Very nice 👍👍👍

  • @gurdeepkaur4112
    @gurdeepkaur4112 3 года назад

    Very nice video 🙏🙏superb Bahut hi shikayat prad

  • @HarjinderBhullar6076
    @HarjinderBhullar6076 3 года назад

    ਇਹਨੂੰ ਕੀ ਆ ਕਿਤੋ ਲਿਆਉ ਨਾ ਲਿਆਉ ਕੇਲੇ ਖਾ ਲੈ ਖੀਰ ਤੇ ਮਟਰ ਪਨੀਰ ਕੰਨਾਂ ਨੂੰ ਕਾਂਟੇ ਪੀਣ ਨੂੰ ਚੰਗਾ ਹੋਵੇ ਦੁੱਧ ਇਹਨਾਂ ਨੂੰ ਦੇਣੇ ਲੈਣੈ ਦੀ ਹੁੰਦੀ ਸੁੱਧ ਫਿਰ ਗਲਤੀ ਨੀ ਮੰਨਦੀ ਕਿਵੇਂ ਪੈਂਦੀ ਆ ਸਾਰੇ ਟੱਬਰ ਨੂੰ ਕੁੱਦ ਕੁੱਦ ਇਸ ਗੱਲ ਤੋਂ ਕਬੀਲਦਾਰੀ ਦੀ ਤੋਂ ਅਮਨ ਢਿੱਲੋਂ ਬਹੁਤ ਸਿਆਣੀ ਘਰਵਾਲ਼ੀ ਆ ਰਾਜ ਢਿੱਲੋਂ ਘੈਂਟ ਪੰਜਾਬੀ ਦੀ

    • @amandhillon
      @amandhillon  3 года назад

      ਧੰਨਵਾਦ ਬਾਈ ਜੀ 🙏🙏🙏

  • @kaursinghkaur6703
    @kaursinghkaur6703 3 года назад

    Nyc

  • @kuljinderkaur5741
    @kuljinderkaur5741 3 года назад +1

    great👍🏻👍🏻👍🏻👍🏻🙏🏻🙏🏻🙏🏻👌🏻👌🏻👌🏻👌🏻

  • @vickysardaar3993
    @vickysardaar3993 3 года назад +7

    You are right message veerji and sister

  • @gurpreetSingh-jy7fj
    @gurpreetSingh-jy7fj 3 года назад

    ਵੀਡੀਓ ਬਹੁਤ ਵਧੀਆ ਆ ਵੀਰ ਜੀ ਬਹੁਤ ਵਧੀਆ ਆ

  • @s_jgaming1383
    @s_jgaming1383 3 года назад

    Very nice video

  • @baljinderkaurgill9592
    @baljinderkaurgill9592 3 года назад

    Very nice movie

  • @sewashahpursewashahpur1018
    @sewashahpursewashahpur1018 3 года назад

    ਬਹੁਤ ਹੀ ਵਧੀਆ ਫਿਲਮ ਬਣਾਈ।ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ।

  • @ranjotsingh99
    @ranjotsingh99 3 года назад +1

    Nice 👌 acting 👌 👏 👍

  • @Lavi_sidhu
    @Lavi_sidhu 3 года назад

    Bht vdiaaa