Это видео недоступно.
Сожалеем об этом.

Leave It (Official Video) | Baaghi | Jassi X | Majhail Rakaat | New Punjabi Song 2023

Поделиться
HTML-код
  • Опубликовано: 29 сен 2023
  • #leaveit #baaghi #jassix #majhailrakaat #newpunjabisong2023 #latestpunjabisong2023
    Presenting the latest Punjabi Song 2023 “Leave It“ by Baaghi.
    The music of the new Punjabi song is given by Jassi X.
    While lyrics are penned by Baaghi.
    Enjoy and stay connected with us and Subscribe to our channel 👉 / @majhailrakaat
    Leave It
    ⭐️ Credits ⭐️
    ➟ Song: Leave It
    ➟ Singer/Lyrics: Baaghi
    ➟ Music: Jassi X
    ➟ Producer: Sunny Bal
    ➟ DOP: Gurchet Sandhu
    ➟ Asst. Director: Bobby Brar, Jashan Dhiman
    ➟ Choreographer: Lucky Gill
    ➟ Makeup: Udit Makeover
    ➟ Video: Redknot Arts
    ➟ Reel Promotion: Shine Media
    ➟ Digital partner/Online Promotion: Pixilar Studios
    ➟ Label: Majhail Rakaat
    Digital Partner and Distribution By: Pixilar Studios
    / pixilar_studios
    Contact For queries: +91 98555 54400
    Email: hello@pixilarstudios.com
    Enjoy & Stay Connected With us !
    Follow Us On
    RUclips: / @majhailrakaat
    Instagram: / majhailrakaat
    Latest punjabi song 2023
    New punjabi song 2023
    Latest punjabi songs 2023
    New punjabi songs 2023
    New Punjabi Song Baaghi
    Latest Punjabi Song Baaghi
    Latest punjabi song 2023 Latest this week
    New punjabi song 2023 Latest this week
    Latest punjabi songs 2023 Latest this week
    New punjabi songs 2023 Latest this week
    Latest punjabi song 2023 Bass Boosted
    New Punjabi song Reaction
    Latest punjabi song 2023 Playlist
    Putt sanu e
    Yakka
    Love you bapu
    New punjabi song 2023
    New punjabi song 2023
    Latest punjabi songs 2023
    New punjabi songs 2023

Комментарии • 2,8 тыс.

  • @Shindealavlogs
    @Shindealavlogs 10 месяцев назад +1984

    ਸਤਿਸ੍ਰੀ ਅਕਾਲ ਜੀ ਇਹ ਗੀਤ ਮੇਰੀ ਜਿੰਦਗੀ ਨਾ ਕਾਫੀ ਜੁੜਿਆ ਹੋਇਆ ਆ ਤਹਾਂਨੂ ਕਿਵੇਂ ਲੱਗਾ ਸੁਣ ਕ ਦੱਸਿਓ

    • @Balbir595
      @Balbir595 10 месяцев назад +75

      Att veere🎉❤ Love you

    • @harsh0300
      @harsh0300 10 месяцев назад +42

      Siraa ustad next song

    • @harmanbhardwaj7051
      @harmanbhardwaj7051 10 месяцев назад +22

      3 pera ida lga jida bai mere te likhe dita howe. Ghent gane jane rabb tanu hamesha ida hi tarakiya baksh da rhe ❤❤ love you broo dilo pyar tade nal ❤️

    • @pindaanwale5894
      @pindaanwale5894 10 месяцев назад +4

      🎉🎉

    • @arshkotwala
      @arshkotwala 10 месяцев назад +12

      Sirra babe

  • @RajSingh-xf3tb
    @RajSingh-xf3tb 10 месяцев назад +318

    ਬਾਈ ਮੈਂ ਤੈਨੂੰ ਪਹਿਲੀ ਵਾਰ ਸੁਣਿਆ ਤੇਰੀ ਆਵਾਜ਼ ਵਿੱਚ ਜੋ ਦਰਦ ਆ ਉਸਨੂੰ ਮੈਂ ਬਹੁਤ ਨੇੜਿਓਂ ਮਹਿਸੂਸ ਕੀਤਾ ... ਬਹੁਤ ਮਿਹਨਤ ਕੀਤੀ ਲੱਗਦੀ... ਅਜੇ ਬਹੁਤ ਅੱਗੇ ਜਾਣਾ ਤੂੰ ਇਹ ਤਾਂ ਸ਼ੁਰੂਆਤ ਆ.. ਲਵ ਯੂ bro..

  • @SanjayKumar-fr6mj
    @SanjayKumar-fr6mj 9 месяцев назад +46

    ਬਾਕਰਪੁਰੀਏ ਸਿੰਦੇ ਨੇ ਕਖੋ ਲੱਖ ਬਣਾ ਦਿੱਤਾ ਜੈ ਸਾਂਈਆਂ ਦੀ ਦਾਤਾ ਹਮੇਸ਼ ਚਾੜਦੀ ਕਲਾਂ ਚ ਰੱਖੇ 🙏🏻🙏🏻

    • @wordsareswords
      @wordsareswords 25 дней назад

      Hehe ohdi aapdi paati payi ki kahi jana 😂

  • @jasssingh1401
    @jasssingh1401 9 месяцев назад +40

    ਸੌਂਹ ਰੱਬ ਦੀ ਜੱਟਾ , ਜਮਾ ਈ ਬਹੁਤ ਵੱਡਾ ਦਿਲ ਚੁੱਕੀ ਫਿਰਦਾ ਬਾਗੀਆਂ ਵਾਲਾ, ਇਹ ਕੁਦਰਤ ਦਾ ਨਿਜਮ ਜਿਹੜੀ ਚੀਜ਼ ਦੀ ਜੜ ਨਿੱਗਰ ਹੋਵੇ ਓਹ ਸਦਾਬਹਾਰ ਹੁੰਦੀ ਐ, ਇੱਕ ਤਾਂ ਨਾਮ ਬਾਗੀ ,ਜਾਤ ਬਾਗੀ,ਅਣਖ ਬਾਗੀ, ਸੁਭਾਅ ਬਾਗੀ ਤੇ ਬਾਕੀ ਬੋਲ ਤਾਂ ਫੇਰ ਬਾਗੀ ਹੋਣੇ ਈ ਸੀ ,, ਜੀਅ ਓ ਜੱਟਾ , legend ਆ ਜੱਟਾ

  • @sukhkang4547
    @sukhkang4547 5 месяцев назад +40

    ਸ਼ਾਬਾਸ ਬਾਗ਼ੀ , ਜੱਟਾ ਇਹ ਗਾਉਣ ਲਈ ਜੁਰਤ ਚਾਹੀਦੀ ਆ ਜੋ ਬਾਖੂਬੀ ਤੇਰੇ ਵਿਚ ਹੈ ਜਿਉਂਦਾ ਵੱਸਦਾ ਰੈਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੱਤੀ ਵਾਹ ਨਾ ਲੱਗੇ ਇਦਾ ਹੀ ਸੱਚ ਬਿਆਨ ਕਰਦਾ ਰਹੇ.🙏

  • @foujimukerian1013
    @foujimukerian1013 10 месяцев назад +88

    ਖਿੱਚ ਕੇ ਰੱਖ BAGGI
    ਆੳਣ ਵਾਲਾ Time ਤੇਰਾ ਮਿੱਤਰਾਂ
    Support ਕਰੋ ਸਾਰੇ ਵੀਰ ਜੀ !

  • @sonasekhafitness9139
    @sonasekhafitness9139 10 месяцев назад +37

    ਕੋਈ ਸ਼ਬਦ ਨੀ ਗਾਣੇ ਦਿ ਸਿਫ਼ਤ ਲਈ ਵੀਰ ਬਹੁਤ ਵਧੀਆ 🙏🏽👍

  • @gillharjinder5488
    @gillharjinder5488 8 месяцев назад +26

    ਵੀਰੇ ਤੇਰੀ ਅਵਾਜ ਤੋਂ ਲਗਦਾ ਆ ਕਿ ਬੋਤ ਮਿਹਨਤ ਕੀਤੀ ਆ ਸਿਰਾ ਆ ਵੀਰ ਜੀ lbju ❤❤❤

  • @Pankaj_Bisnoe
    @Pankaj_Bisnoe 9 месяцев назад +12

    Daily 10 barrrr suntaaaa huu 🎉❤

  • @jagrajdhurkot5720
    @jagrajdhurkot5720 10 месяцев назад +22

    ਬੈਟਰੀ ਚਾਰਜ ਕਰਤੀ ਗਾਣੇ ਨੇ, ਘੈਂਟ ਆ

  • @user-ui4gn5sw8t
    @user-ui4gn5sw8t 10 месяцев назад +21

    ਬਾਈ ਜੀ ਤੁਹੀ ਮੇਰੀ ਗਰੀਬੀ ਦੀ ਕਹਾਣੀ ਬਯਾ ਕਰਤੀ ਥੋੜਾ ਏਹ ਗੀਤ ਸੁਣਕੇ ਓਸ ਦਿਨ ਦਾ ਇੰਤਜਾਰ ਆ ਜਦੋਂ ਮੇਰੇ anti ਮੇਰੇ ਕੋਲ ਆਉਣ ਗੇ ਜੇਹੜੇ ਅੱਜ ਮੈਨੂੰ ਟਿੱਚਰਾਂ ਕਰਦੇ ਆ great song baaai ji love you ❤

  • @sodhisaab42
    @sodhisaab42 3 месяца назад +8

    Sidhu is king 👑

  • @jaisharmaa9
    @jaisharmaa9 8 месяцев назад +10

    Baaghi tah fir Baaghi ah ❤

  • @ajangurditpura60
    @ajangurditpura60 10 месяцев назад +26

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਇਹਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ❤❤❤

  • @Sukhraj_Rai786
    @Sukhraj_Rai786 10 месяцев назад +94

    ਵਾਹਿਗੁਰੂ ਜੀ ਵੀਰ ਤੇਰੇ ਸਿਰ ਤੇ ਸੱਦਾ ਹੱਥ ਰੱਖੇ ਬੋਹਤ ਸੋਣਾ ਗੀਤ ਵੀਰ ❤️❤️❤️❤️❤️🙏🙏🙏🙏

  • @HarmanBhagat-ig6rh
    @HarmanBhagat-ig6rh 19 дней назад +1

    Nice song❤❤

  • @user-xp5gp4ty5o
    @user-xp5gp4ty5o 23 дня назад +4

    ਬਹੁਤ ਬਹੁਤ ਸੋਹਣਾ ਗੀਤ

  • @pankajkumarnath
    @pankajkumarnath 10 месяцев назад +15

    ਭਾਗੀ ਭਾਈ ਜਿਊਂਦਾ ਰਹੇ..ਸੱਚ ਬੋਲਦਾ ਭਾਈ 😊

  • @chahalpb0879
    @chahalpb0879 10 месяцев назад +6

    ਬਾੲੀ ਸਵਾਦ ਅਾ ਗਿਅਾ ਤੇਰਾ ਗੀਤ ਸੁਣਕੇ ਮੈਨੂੰ ੲਿੱਦਾ ਲੱਗਦਾ ਜਿੱਦਾ ਤੁਸੀ ਮੇਰੀ ਹੀ ਸਟੋਰੀ ਗਾਅ ਦਿੱਤੀ ਹੁੰਦੀ ਬਹੁਤ ਗਰੀਬੀ ਦੇਖੀ ਬਾੲੀ ਅਾਪਾ ਵੀ ਪਰ ਹੁਣ ਵਾਹਿਗੁਰੂ ਦੀ ਫੁੱਲ ਕ੍ਰਿਪਾ ੲੇ ਬਹੁਤ ਵਧੀਅਾ ਚੱਲਦੀ ਲਾੲੀਫ ਹੁਣ ਸ਼ੁਕਰਾਨਾ ਕਰੀਦਾ ਹਰ ਟਾੲੀਮ ਵਾਹਿਗੁਰੂ ਜੀ ਦਾ ਤੇ ਸ਼ਰੀਕਾ ਮੂਰੇ ਤੁਹਾਡਾ ਗੀਤ ਵੀ ਵਾਰ ਵਾਰ ਲਾੲੀਦਾ

  • @Desi.pida.ale.
    @Desi.pida.ale. 8 месяцев назад +7

    ਖਿੱਚ ਕੇ ਰੱਖ ਕੰਮ ਬਾਈ ❤

  • @JatinderSingh-ej9yr
    @JatinderSingh-ej9yr 3 дня назад

    ਹੀਰਿਆ ਤੋਂ ਮਹਿਗੀ ਮੇਰੀ ਮਾਂ ਨੇ ਸੋਨਾ ਨੀ ਕਦੇ ਪਾ ਕੇ ਦੇਖਿਆ ❤ bahut vadiya song veere 💯💯

  • @rohitkumarrkay
    @rohitkumarrkay 10 месяцев назад +18

    ਭੁੱਲਣੇ ਔਖੇ ਓਹ ਚੇਹਰੇ ਜੋਂ ਚੱਲਦੀ ਮੇਹਨਤ ਵਿੱਚ ਮਖੌਲਾਂ ਕਰ ਗਏ ਨੇ
    ਘਰ ਮੰਨਿਆ ਕੱਚੇ ਆ ਪਰ ਨਾ ਇਰਾਦੇ ਕੱਚੇ ਨੇ
    ਬਦਵੋ ਜਹੀ ਆਈ ਆ ਮੇਰੇ ਅਪਣੇ ਮਚੇ ਨੇ 😍

  • @pardhansaab9549
    @pardhansaab9549 10 месяцев назад +5

    JEHDE EH SONG REPEAT TAY CHLDA OH LIKE KRO❤

  • @user-sv8lt5cf9y
    @user-sv8lt5cf9y 9 месяцев назад +20

    Great Great song. Heard ,today while traveling. Great inspiration . Superb heart touching voice. Keep it up ,

  • @rahulff8830
    @rahulff8830 9 месяцев назад +6

    Parmatma sonu bhot aage la k jave very nice song 🎉🎉🎉🎉🎉🎉🎉❤❤❤

  • @GurdeepSingh-et1cq
    @GurdeepSingh-et1cq 10 месяцев назад +9

    Bahut vadia Geet aw Veer maalak hamesha Chardi klaa vich Rakhe Tuhanu ...Waheguru Ji

  • @mandeepsinghpb2986
    @mandeepsinghpb2986 10 месяцев назад +5

    ਬਾਈ ਬਾਗ਼ੀ ਦਾ ਰਾਵਣ ਗਾਣਾ ਬਹੁਤ ਘੈਂਟ ਆ 🔥👌 ਬਾਗ਼ੀ ਬਾਈ ਦੇ ਗਾਣੇ ਸਾਰੇ ਹੀ ਘੈਂਟ ਆ 👌👌👌

  • @user-bh4eq9yf2k
    @user-bh4eq9yf2k Месяц назад +3

    ਸਾਡੇ ਵੀ ਰਿਸ਼ਤੇਦਾਰ ਲੋਕ ਸਾਨੂੰ ਵਾਧੂ ਤਾਨੇ ਮਾਰਦੇ

  • @user-qt3rp3gf9y
    @user-qt3rp3gf9y 10 месяцев назад +17

    ਸਕੂਨ ਆ ਗਿਆ ਆ song sun ke veere❤❤

  • @ranjhatera
    @ranjhatera 10 месяцев назад +4

    Sira laaya pea jaatta

  • @ILU866
    @ILU866 9 месяцев назад +6

    ਸਵਾਦ ਹੀ ਲਿਆ ਤਾ ਮੈਂ ਕਿਹਾ ❤❤

  • @RobinChhina-di1lt
    @RobinChhina-di1lt 4 месяца назад +2

    Att song bro ❤❤❤❤❤

  • @ButtaSingh-gu1us
    @ButtaSingh-gu1us 10 месяцев назад +212

    ਬਹੁਤ ਬਹੁਤ ਧੰਨਵਾਦ ਬਾਗੀ ਵੀਰ ਜੀ ਮੇਰੀ ਆਵਾਜ਼ ਨੂੰ ਮਾਣ ਦੇਣ ਲਈ ਤੇਰਾ ਵੀਰ ਕਬੱਡੀ ਕੁਮੈਂਟੇਟਰ ਬੂਟਾ ਉਮਰੀਆਣਾ

  • @ROHIT_Sethi140
    @ROHIT_Sethi140 10 месяцев назад +14

    ਕਿਆ ਬਾਤ ਬਾਇ. ਪਹਿਲੀ ਵਾਰ ਸੁਣਿਆ ਤੈਨੂੰ ਨਜ਼ਾਰਾ ਆ ਗਯਾ ਬਾਈ. ਕਿਆ ਕਲਮ ਕਿਆ ਅਵਾਜ. ❤. ਹੁਣ repeat ਤੇ ਚਲੂ ਪੁੱਤ ਸ਼ਿੰਦੇ ਦਾ 😊❤❤

  • @RavinderSingh-bl8lw
    @RavinderSingh-bl8lw 9 месяцев назад +7

    ਮੈ ਹਰ ਓਸ ਇਨਸਾਨ ਤੇ ਮਾਣ ਕਰਦਾ ਹਾਂ ਓਹਨਾਂ ਨੂੰ ਸਲਾਮ ਕਰਦਾ ਹਾਂ ..ਜੋ ਪਹਾਂੜਾਂ ਵਰਗੇ ਮਾੜੇ ਹਲਾਤਾਂ ਦੀ ਹਿੱਕ ਪਾੜਕੇ ਕਾਮਯਾਬੀ ਨੂੰ ਵਿਆਹ ਕੇ ਲਿਆਉਦੇ ਨੇ.....

  • @blooddonorandwelfaresociet4087
    @blooddonorandwelfaresociet4087 12 дней назад +1

    ਬਹੁਤ ਵਧੀਆ ਗਾਣਾ ❤ਹੌਸਲਾ ਹੋ ਜਾਂਦਾ ਬਹੁਤ ਆਪਣੇ ਨਾਲ ਏਦਾਂ ਹੀ ਹੋਇਆ ਚਲ ਰਹੀ ਜ਼ਿੰਦਗੀ ਹਾਲੇ

  • @Gurpalgill-bv3ip
    @Gurpalgill-bv3ip 10 месяцев назад +10

    ਬਹੁਤ ਸਿਰਾ ਗਾਣਾ ਆ ਵੀਰੇ

  • @user-ev6xv2dm4x
    @user-ev6xv2dm4x 10 месяцев назад +9

    ਬਾਈ ਬਹੁਤ ਵਧੀਆ ਗਾਇਆ ਰੱਬ ਤੈਨੂੰ ਖੁਸ਼ ਰੱਖੇ

  • @KapilSandu-dd8pm
    @KapilSandu-dd8pm День назад

    Veer apa ta aida machane ney tere ganeya to🎉

  • @user-dw6np4px4u
    @user-dw6np4px4u 21 день назад +1

    Baut shona song bro

  • @aksh.randhawa
    @aksh.randhawa 10 месяцев назад +15

    Bhut Vadia Bai ji Khake Rakho Km Waheguru Ji Tainu Mehnat Da Ball Bekshe 🙏🔥

  • @VickygillGillvicky
    @VickygillGillvicky 10 месяцев назад +6

    ਛੱਡ ਰਹਿਣ ਦੇ ਤੂੰ❤️ਜੱਟੀਏ ਨੀਂ ਏਵੀਂ ਆਪਣੇ ਹੀ ਬੱਚੇ ਨੇਂ
    Siraaaa baaghi paji👌👌

  • @GurmeetSingh-yk2wb
    @GurmeetSingh-yk2wb 17 часов назад +1

    Nic song broo❤❤❤

  • @sajjanlohara571
    @sajjanlohara571 Месяц назад

    dil chhoo liya, Bai ji lyrics ne,,,, Waheguru ji 🙏 trkkiyan deve 🙏👍

  • @MalhiCollection-bh5ml
    @MalhiCollection-bh5ml 10 месяцев назад +8

    ਬਾਈ ਜੀ ਮੈਨੂੰ ਤਾਂ ਬਹੁਤ ਮਨਪਸੰਦ ਗੀਤ ਲੱਗਾ 👌👌👌

  • @Arslamalik7788
    @Arslamalik7788 9 месяцев назад +7

    Big love big respect from 🇵🇰🇵🇰🇵🇰

  • @deepsingh9301
    @deepsingh9301 10 месяцев назад +8

    Veer g waheguru ji hor mehar kre tuhade te 🙏🙏🙏

  • @Lambardaar279
    @Lambardaar279 10 месяцев назад +3

    Bai Sade NL v eho kuj hoya c pr ajj waheguru ne guddi ambera layi aa song bhut sira aa 🎉🎉🎉❤❤❤❤❤❤

  • @LovelySingh-ci3uk
    @LovelySingh-ci3uk Месяц назад

    Bhai bhut inspiration mildi h is song sidhu bhai toh baad tera song touch kr giya mere dil nu 10 din toh Countinous suniya a song. ❤❤❤❤

  • @sranravinder7164
    @sranravinder7164 9 месяцев назад +8

    ਖਿਚੀ ਰੱਖ ਕੰਮ ਨੁ ਵੀਰ ❤❤

  • @AmitKumar-kq9zc
    @AmitKumar-kq9zc 10 месяцев назад +9

    ਮੇਰੀ ਜ਼ਿੰਦਗੀ ਨਾਲ ਵੀ ਜੁੜਿਆ ਹੋਇਆ ਇਹ ਗਿਤ ❤❤
    Love you aa vr

  • @ravibhandal2000
    @ravibhandal2000 10 месяцев назад +6

    ਬਹੁਤ ਵਧੀਆ ਬਾਈ ਜੀ ❤❤❤❤❤❤❤❤

  • @deepbangersingh5163
    @deepbangersingh5163 19 дней назад +1

    Baghi bai tuhada bahut ਵੱਡਾ fan aa 💖 💓 💕 milna aa tuhanu bai 💖 💓

  • @AkashDeep-vt1qu
    @AkashDeep-vt1qu 15 дней назад +1

    ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਗੀਤ ਰਾਹੀਂ ਸੁਨੇਹਾ ਸੀ ਗਰੀਬੀ ਤੋਂ ਉੱਪਰ ਉਠੱਣ ਦਾ

  • @ajayjaat7690
    @ajayjaat7690 10 месяцев назад +80

    Legend never die 🦅🦅🦅🦅

  • @happysinghsingh3423
    @happysinghsingh3423 9 месяцев назад +3

    Bhut khoob ਵੱਡੇ ਵੀਰ ਜੀ ਬਾਗੀ ਵੀਰੇ milna ਤੁਹਾਨੂੰ ਕਿੱਥੇ ਮਿਲੋ ਗੇ

  • @sodhisabherwal3685
    @sodhisabherwal3685 25 дней назад +1

    Hanji baagi g tuci kal Talwandi mehma wich ronaka la ditiya par ik gall madi kiti eda stage chad ke nahi jana chahida g thanu . Par maza aa gya thnu sun ke

  • @KabalSingh-o9t
    @KabalSingh-o9t 9 дней назад

    Sira aa la ta shera

  • @user-jr8xk2jr4l
    @user-jr8xk2jr4l 5 месяцев назад +4

    Teri gaal sahi a bhai 😢😢😢😢😢😢😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rohitkaushik4636
    @rohitkaushik4636 10 месяцев назад +7

    Baaghi shindeaala....G.O.A.T
    Love from haryana ❤

  • @onlytrue7990
    @onlytrue7990 6 месяцев назад +2

    Gana sira a 22
    Kite WAHEGURU sada v time lihave jaldi te fir asi v a song gayie

  • @amandeep__550.
    @amandeep__550. 10 месяцев назад +13

    Chk k rkh kmm nu shinde aalea 🦅🦅🔥🔥❤️
    ... .. legend never die 💔

  • @preetbuttar9304
    @preetbuttar9304 10 месяцев назад +16

    ਬਹੁਤ ਮੁਬਾਰਕਾਂ ਵੀਰ ਬਹੁਤ ਵਧੀਆ ਕਾਬਿਲੇ ਤਾਰੀਫ ਆ ਬਾਕੀ ਤੁਹਾਡੀ ਸੋਚ ਵਧੀਆ ਨਵੇਂ ਮੁੰਡਿਆ ਨੂੰ ਮੌਕਾ ਦਿੱਤਾ

  • @saddamempire5983
    @saddamempire5983 9 месяцев назад +11

    🎉Next ❤ Level ❤ VOICE ❤❤❤

  • @GaganDeep-t3y
    @GaganDeep-t3y 2 дня назад

    ਉਸਤਾਦ ਜੀ ਬਹੁਤ-ਬਹੁਤ ਵਧਾਈ ਗੀਤ ਗਾਉਣ ਦਾ ਮੈ ਵੀ ਤੁਹਾਡੇ ਵਾਂਗ ਗੀਤ ਗਾਵਾਂ ਗਾਂ

  • @user-jy9ek6bu8s
    @user-jy9ek6bu8s Месяц назад +1

    Sidhu moose wala zindabaad

  • @singhsandhu8651
    @singhsandhu8651 6 месяцев назад +3

    ਵਾਹ ਵੀਰ ਬੜਾ ਲਭਿਆ ਅੰਮ੍ਰਿਤ ਵੀਰ ਬਾਰੇ ਗੀਤ ਤੇ ਸੰਤ ਭਿੰਡਰਵਾਲਿਆਂ ਬਾਰੇ ਸੁਣਨ ਤੋ ਬਾਅਦ,,ਕਿਸੇ ਨੇ ਦਸਿਆ ਬਾਗ਼ੀ ਮੈਨੂੰ ਲੱਗਾ ਗੀਤ ਦਾ ਨਾਮ ਆ ਸਰਚ ਕਰਨ ਬਾਅਦ ਆਈ

  • @user-pb2xw1pr7h
    @user-pb2xw1pr7h 10 месяцев назад +5

    sirra aa bai oye ❤

  • @rajghotra598
    @rajghotra598 Месяц назад

    Aat kra te veer I love my punjab sanu maan aa punjabi hon te

  • @rahulff8830
    @rahulff8830 9 месяцев назад +1

    Sam aahe khani a sadi seraaaa song ma 20 bar sun leaa ma bor ne hoey attttttttttt song aasa aavaaj bhot ghaint aa 🎉🎉🎉🎉🎉🎉🎉🎉🎉❤❤❤❤❤❤i love this song ❤❤❤❤❤❤❤❤❤❤❤❤❤❤❤

  • @devjungral4212
    @devjungral4212 10 месяцев назад +5

    Pehli vaar suneya dil khush ho gya nazara aa gya god bless you veere

  • @ravimaan995
    @ravimaan995 10 месяцев назад +3

    ਬਹੁਤ ਵਧੀਆ ❤❤

  • @user-bh4eq9yf2k
    @user-bh4eq9yf2k Месяц назад +1

    ਬਹੁਤ ਵਧੀਆ ਗੀਤ ਆ ਵੀਰ ਜੀ ਮੇਰੀ ਵੀ ਇਦਾਂ ਦੀ ਲਾਈਫ ਆ

  • @ManjotSingh-rt3vz
    @ManjotSingh-rt3vz Месяц назад

    Kaim aa jatta

  • @rajivsingh830
    @rajivsingh830 10 месяцев назад +6

    Bahut sohna geet aa veere ❤ Sai Tuhanu hor trakiyan bakshan ❤

  • @inder6055
    @inder6055 10 месяцев назад +2

    Waaah ❤❤mere veerree❤❤❤sai ji hmesha hmesha khush rakhe aapnu 😊🤲🏼☺️

  • @muhammadsaleh943
    @muhammadsaleh943 9 месяцев назад +2

    Love u pajiii Attt kr chadi a
    Khuda chardi kla vich rakhye Ameen

  • @SandeepSingh-fz2de
    @SandeepSingh-fz2de Месяц назад +1

    Very very nice song

  • @arshkotwala
    @arshkotwala 10 месяцев назад +4

    Bahut vadia song veer rab chardikala vich rakhe tanu❤❤

  • @HSBOY-fh7zp
    @HSBOY-fh7zp 2 месяца назад +1

    Best of luck baggi veer🎉🎉

  • @manjitsinghmaan118
    @manjitsinghmaan118 2 месяца назад +1

    veer g bhut vadia song
    same my life te likhia veer g
    mere nal vi same hi hon dia ❤

  • @Vickyvicky-l4y
    @Vickyvicky-l4y 10 месяцев назад +5

    Baaghi ta fer Baaghi aa 🎉🎉🎉
    Love uuuu veera ❤❤

  • @mkkhanattend9455
    @mkkhanattend9455 9 месяцев назад +3

    ਬਾਈ ਜੀ ਬਹੁਤ ਹੀ ਸੱਚ ਲਿਖੀਆ ❤❤

  • @SherozKhan-xi8np
    @SherozKhan-xi8np 2 месяца назад +1

    Nice song❤❤❤❤❤

  • @RanjeetSandhu-ne4wr
    @RanjeetSandhu-ne4wr Месяц назад +1

    ਬਹੁਤ ਵਧੀਆ ਗੀਤ ਵੀਰ ❤❤❤❤❤

  • @ravimaan995
    @ravimaan995 10 месяцев назад +3

    ਬਹੁਤ ਵਧੀਆ ❤❤❤

  • @kishannath5537
    @kishannath5537 10 месяцев назад +2

    ਕਿਆ ਬਾਤ ਹੈ ਪਾਜੀ ❤❤🎉🎉

  • @ranjitveglia8848
    @ranjitveglia8848 4 месяца назад

    Brother aavdean de. Mooh te chped maari aa love you baagi veere

  • @sachinrathour-kc2ow
    @sachinrathour-kc2ow Месяц назад

    Love bapu shinde nu vi bro ,jide krke ajj bagghi bagghi aa

  • @buttar7892
    @buttar7892 10 месяцев назад +7

    Motivation lines and Great video👍🏼 at last. ਅੱਤ ਕਰਾਇ ਭਾਓ👍🏼

  • @ajayjaat7690
    @ajayjaat7690 10 месяцев назад +28

    Rest in power legend 🔥🔥🔥🔥

  • @perogamers5586
    @perogamers5586 5 месяцев назад +1

    Sare apne hi bachs ne❤❤❤❤

  • @gurpreetrai7768
    @gurpreetrai7768 9 месяцев назад +1

    Bhai sira latta ❤❤ love you bro ❤❤ Gana din chhe vajya love you so much ❤❤🥰🥰💘💘

  • @baaghi_shindeala187
    @baaghi_shindeala187 10 месяцев назад +9

    ਹੁਣ ਕੀ ਕਹਾ ਬਹੁਤ ਸੱਚ ਬੋਲਿਆ ❤❤❤

  • @preetkulrian7546
    @preetkulrian7546 10 месяцев назад +5

    Waheguru trkiya bakhse veere❤

  • @Happy29912
    @Happy29912 Месяц назад

    Very nice song veer, tusi haqiqat nu biyaan krde aa.Yess aa.

  • @AmanGill-oc4jh
    @AmanGill-oc4jh 3 месяца назад +1

    Nice song veer ji ❤

  • @gurindersingh0608
    @gurindersingh0608 8 месяцев назад +2

    Ajj di dunia da sachhh... Awesome song bai g keep it up👍👍👍

  • @pmehmi4579
    @pmehmi4579 10 месяцев назад +3

    Bhai ji awesome song. Jai SAI JI DI 🙏🙏🙏🙏🙏

  • @sajansandhu6158
    @sajansandhu6158 10 месяцев назад +2

    End bhai jiii bas ida hii songs banno bhai jiii ❤❤❤❤❤❤❤❤❤