New Punjabi Songs 2024 | Winner (Official Video) Baaghi | Jassi X | Latest Punjabi Songs 2024

Поделиться
HTML-код
  • Опубликовано: 14 апр 2024
  • Baaghi presents
    #trending #baaghi #winner #punjabisong
    ► Subscribe To Our Channel For Upcoming Songs :-
    youtube link :- shorturl.at/pzL15
    ___________________________________
    🎧 Song Credits :-
    ☞ Title - Winner
    ☞ Singer / Lyrics - Baaghi
    ☞ Music - jassi X
    ☞ DOP - Biri Cam
    ☞ Mangment - Baaz shindela Shah Ji
    ☞ Producer - Sewak Singh Romy
    ☞ Edit & Di - Nick Dhanju
    ☞ Blessings Of - Sai Surinder Shah ji
    ☞ SPL TNK - Nav Raik Gagan Lehal, Balli Sapranch, Sunny Bal, Rajneesh
    ☞ Director - Nishant Sharma
    ☞ Poster - CTC Lalan
    ☞ Video - BM FILMS
    ☞ Still - Bunty Sharma
    ☞ Digital Partner - Coin Digital
    ( / coin_digital )
    ☞ Label - Baaghi
    _____________________________________________________
    Winner BY Baaghi
    ♪Gaana :- tinyurl.com/mtkhvryy
    ♪Itune :- tinyurl.com/ms4mdurj
    ♪Jiosaavn :- tinyurl.com/msdhy6fr
    ♪Spotify :- tinyurl.com/3yb8dpsm
    ♪RUclips Music :- tinyurl.com/c7w5zv6h
    ♪Amazon Prime Music :- tinyurl.com/yw68nt6t
    _____________________________________________________
    For Digital enquiries: Coin Digital
    Snapchat - / coindigital
    RUclips - / coindigital
    Facebook - / coindigital73
    Instagram - / coin_digital
    _______________________________________________________
    ► Record Label - Baaghi
    ► Enjoy & Stay Connected with us 📲
  • ВидеоклипыВидеоклипы

Комментарии • 5 тыс.

  • @Baaghiofficial451
    @Baaghiofficial451 Месяц назад +3228

    ਮੇਰੀ ਜਿੰਦਗੀ ਦੀ ਸੱਚਾਈ ਆ ਇਹ ਗੀਤ ਹੋਰ ਵੀ ਮੇਰੇ ਵਰਗੇ ਬਹੁਤ ਸਾਰੇ ਹੋਣ ਗੇ ਜਿੰਨਾ ਦੀ ਜਿੰਦਗੀ ਨਾ ਜੁੜਿਆ ਹੋਇਆ ਆ ❤

  • @Animation3d479
    @Animation3d479 Месяц назад +203

    ਜ਼ਿੰਦਗੀ ਚ ਪਹਿਲੀ ਵਾਰ ਕਿਸੇ ਗੀਤ ਨੂੰ ਲਾਈਕ ਕੀਤਾ ਵੀਰੇ ❤❤️ Reality❤🙂

  • @PASSIBOI
    @PASSIBOI Месяц назад +96

    ਕੀ ਲਿਖਤਾ ਈ ਯਾਰ, ਸਵੇਰੇ ਸਵੇਰੇ ਰਵਾਤਾ ਈ ❤

  • @kakashergill
    @kakashergill 21 день назад +49

    ਉਹ ਸਾਰੇ ਪਰਿਵਾਰ ਜਿਨਾ ਨੇ ਇਹ ਸਮਾਂ ਦੇਖਿਆ, ਪੂਰਾ ਗਾਣਾ ਮਹਿਸੂਸ ਕੀਤਾ ਹੋਣਾ 😢

  • @InnocentBob-je7jx
    @InnocentBob-je7jx Месяц назад +152

    ਆ ਕੀ ਲਿਖਤਾ ਪਤੰਦਰਾ ਚੀਸ ਹੀ ਪੈਦੀ ਆ ਦਿਲ ਨੂੰ ਇਹੋ ਜਿਹੇ ਹਲਾਤ ਹੀ ਚਲ ਰਹੇ ਆ ਹਜੇ ਪਰ ਕੋਈ ਨਾ ਵਾਹਿਗੁਰੂ ਜਰੂਰ ਸੁਣੂਗਾ ਸਾਡੀ ਵੀ 🙏

    • @sandeepubhi4131
      @sandeepubhi4131 25 дней назад +1

      Sahi kiha Bai ji

    • @amrindersingh7708
      @amrindersingh7708 20 дней назад +2

      Koi ni virr rbb jrur sunuga ...mehnat kro rbb te bhrosa rkho himat rkho halat nal ldn di.... waheguru ji jrur sun lenge 🙏🙏

  • @harjotsingh6270
    @harjotsingh6270 Месяц назад +246

    ਬਾਈ ਲਾਸਟ ਵਾਲ਼ੀ ਲਾਈਨ ਨੇ ਕੀਲ ਕੇ ਰੱਖ ਤਾਂ,, ਸੋਨੇ ਵਰਗੀ ਮਾਂ ਨੇ,,, ਕਦੇ ਨਾਂ ਸੋਨਾ ਪਾਕੇ ਦੇਖਿਆ 😢😢😢😢😢 🙏🙏

    • @user-zs4lh1fo1l
      @user-zs4lh1fo1l Месяц назад +3

      Shi gal aa Bai ❤

    • @veerpalkaur3839
      @veerpalkaur3839 Месяц назад +3

      Sachi gall aa veere

    • @Anmol_Ramgarhia
      @Anmol_Ramgarhia Месяц назад +3

      ਹੀਰਿਆਂ ਤੋ ਮਹਿਂਗੀ ਮੇਰੀ ਮਾਂ ਨੇ ਸੋਨਾ ਨੀ ਕਦੇ ਪਾ ਕੇ ਵੇਖਿਆ ❤

    • @rajwantkaursandhu4069
      @rajwantkaursandhu4069 Месяц назад +3

      ਮਾਂ ਦਾ ਗਹਿਣਾ ਤਾਂ ਸਾਰੀ ਉਮਰ ਗਹਿਣੇ ਪਾਉਣ ਦੇ ਕੰਮ ਹੀ ਆਇਆ।😢

    • @ajaygujjar5940
      @ajaygujjar5940 Месяц назад +1

      ❤❤

  • @Deep_chauhan
    @Deep_chauhan 26 дней назад +96

    ਜਿਹਨੇ ਜਿੰਦਗੀ ਵਿੱਚ ਗਰੀਬੀ ਦੇਖੀ ਆ ਨਾ ,ਓਹ ਬੰਦਾ ਕਦੇ ਗ਼ਲਤ ਰਾਹ ਤੇ ਨੀ ਪੈਂਦਾ💯 ਬਹੁਤ ਵਧੀਆ song ❤

    • @pardeepsingh5560
      @pardeepsingh5560 14 дней назад +2

      Veer ji jihne gribi ਦੂਰ karni hundi oh ni galat rah ty pendaa nahi ta mai kai garib baneya nu dekheya jehde apne gharde ਦਾਣੇ vi dech dinde rehde v rent wale ghar ty aa

  • @armaansadiq
    @armaansadiq Месяц назад +37

    ਸੱਚੀ ਬਾਈ ਮੇਰੇ ਦਿਲ ਨੂੰ ਛੋ ਗਿਆ ਗੀਤ ਇਕ ਹਿੰਮਤ ਵੀ ਦਿੱਤੀ ਕੁੱਝ ਕਰਨ ਦੀ
    ਦਿਲੋਂ ਸਲੂਟ ਹੈ ਬਾਈ ਨੂੰ❤❤❤

  • @ArunKumar-ks7ji
    @ArunKumar-ks7ji Месяц назад +142

    ਹੀਰਿਆਂ ਤੋਂ ਮਹਿੰਗੀ ਮੇਰੀ ਮਾਂ ਨੇ ਕਦੇ ਨੀ ਸੋਨਾ ਪਾ ਕੇ ਦੇਖਿਆ❤ ਅੱਖਾਂ ਗਿੱਲੀਆਂ ਕਰ ਗਿਆ ਬਾਗੀ❤

  • @khushdeepsingh4508
    @khushdeepsingh4508 Месяц назад +772

    ਕਿਹਨੂ ਕਿਹਨੂ ਬਾਈ ਦਾ ਗੀਤ ਵਦੀਆ ਲਗਿਆ ਇਕ ਲਾਇਕ ਕਰਿਓ ✅❤️✅

  • @ArshdeepSingh-ru3wv
    @ArshdeepSingh-ru3wv Месяц назад +21

    ਬਾਈ ਕੋਈ ਸ਼ਬਦ ਨਹੀ ਨਹੀ ਤਰੀਫ ਨੂੰ ਬਸ ਇਹਨਾਂ ਵੀ ਬੇਰੁਖੀ ਜਿਹੀ ਤੇ ਔਪਰੀ ਜਿਹੀ ਜਿੰਦਗੀ ਵਿੱਚ ਤੇਰਾ ਗਾਣਾ ਅਪਣਾ ਜਿਹਾ ਲੱਗਾ❤ ਪਿਆਰ ਬਾਈ ਦਿਲੋਂ ,ਵਾਹਿਗੁਰੂ ਜੀ ਮੇਹਿਰ ਕਰਨ

  • @diljitkaur994
    @diljitkaur994 24 дня назад +9

    ਸਚ 22 ਅਸੀਂ ਆਪਣੀ ਜਿੰਦਗੀ ਵਿੱਚ ਏ ਟਾਈਮ ਵੇਖਿਆ ਆ,ਪਰਮਾਤਮਾ ਇਕ ਦਿਨ ਸਭ ਤੇ ਕਿਰਪਾ ਕਰਦਾ!ਪਹਿਲੀ ਵਾਰ ਗੀਤ ਸੁਣਿਆ ਬਹੁਤ ਚੰਗਾ ਲੱਗਿਆ। 🙌🙌😍😍

  • @pb02sandhu.
    @pb02sandhu. Месяц назад +438

    ਜੇ ਮੂਸੇ ਆਲੇ ਤੋਂ ਬਾਅਦ ਕਿਸੇ ਨੂੰ ਸੁਣਿਆ ਓ ਜੱਟਾ ਤੂੰ ਆ❤❤

  • @kuldeepmalkana1303
    @kuldeepmalkana1303 Месяц назад +69

    ਕੱਲੀ ਕੱਲੀ line ਵਿੱਚ ਇੰਝ ਲਗਦਾ ਜਿਵੇਂ ਮੇਰੇ ਵਰਗੇ ਕਿੰਨੇ ਹੀ ਲੋਕਾਂ ਦਾ ਦਰਦ ਲਿਖਿਆ ਹੋਵੇ ਬਾਗੀ ਨੇ,,,

  • @sukhchainsingh7153
    @sukhchainsingh7153 Месяц назад +17

    ਬਾਈ ਜੀ ਸੋਹ ਲੱਗੇ ਇਹਦਾ ਲੱਗਾ ਜਿਵੇਂ ਮੇਰੇ ਤੇ ਹੀ ਗਾਣਾ ਬਣਾ ਤਾ ਵੀਰ ਤੂੰ ਅੱਖਾਂ ਵਿੱਚ ਪਾਣੀ ਆ ਗਿਆ ਸੋਂਗ ਸੁਣ ਕੇ 😢

  • @dildeepsinghpb0367
    @dildeepsinghpb0367 23 дня назад +9

    ਦਿਲ ਨੂੰ ਲੱਗਿਆ ਬਾਗੀ ਸੌਂਗ ਬਹੁਤ ਘੈਂਟ ਸੌਗ ਜੱਟਾ ਆਈ ਤਰੱਕੀ ਕਰਦਾ ਰਹੇ❤❤

  • @710manpreetsingh5
    @710manpreetsingh5 Месяц назад +75

    ਬਾਈ ਬਚਪਨ ਦੇ ਦਿਨ ਯਾਦ ਕਰਵਾ ਦਿੱਤਾ ਜਮਾ ਏਹੇ ਹਾਲ ਸੀ ❤

  • @simranpalsingh584
    @simranpalsingh584 Месяц назад +106

    ਇਹ ਸਮਾ ਜਰੂਰ ਹੰਢਾਇਆ ਸਬ ਨੇ ਜਜ਼ਬਾਤ ਹੀ ਲਿਖੇ ਬਾਗੀ ਵੀਰ ਬਹੁਤ ਸੋਹਣਾ ਲਿਖਿਆ ਤੇ ਗਾਇਆ

  • @ramandeepkaur4713
    @ramandeepkaur4713 28 дней назад +2

    ਹੀਰਿਆ ਤੋ ਮਹਿਗੀ ਮੇਰੀ ❤️❤️❤️ਮਾਂ ❤️❤️❤️ ਨੇ ਨਾ ਕਦੇ ਸੋਨਾ ਪਾ ਕੇ ਦੇਖਿਆ

  • @GurdeepSingh-wx9qs
    @GurdeepSingh-wx9qs 17 дней назад +4

    ਇਹ ਗੀਤ ਜਦੋਂ ਜਦੋਂ ਵੀ ਸੁਣਿਆ ਅੱਖਾਂ ਵਿੱਚ ਪਾਣੀ ਆ ਗਿਆ

  • @sampuransinghsampuransingh6366
    @sampuransinghsampuransingh6366 Месяц назад +112

    ਸੱਚੀ ਇਹੀ ਦਿਨ ਦੇਖ ਦੇਖ ਕੇ ਮੇਰੇ ਮਾਂ ਪਿਓ ਉਮਰ ਤੋ ਪਹਿਲਾਂ ਬਜ਼ੁਰਗ ਹੋ ਗਏ ਕਿੰਨੇ ਸਾਲਾ ਬਾਦ ਅੱਜ ਉਹਨਾਂ ਨੂੰ ਖੁਸ਼ ਕਰਨ ਦੀ ਹਿੰਮਤ ਬਖਸ਼ੀ ਆਂ ਗੁਰੂ ਰਾਮਦਾਸ ਜੀ ਦੀ ਮੇਹਰ ਨਾਲ ਅੱਜ ਸਭ ਕੁਜ ਬਦਲ ਰਿਹਾ ਹੌਲੀ ਹੌਲੀ 🙏🏻🙏🏻🙏🏻🙏🏻🙏🏻🙏🏻🙏🏻

    • @Meharrai05
      @Meharrai05 Месяц назад +2

      Waheguru Jii ❤

    • @pardeepsingh4326
      @pardeepsingh4326 Месяц назад +1

      WAHEGURU JII TUHANU HOR TRAAKIYAA BAKSHAN VEERE🙏🏻🙏🏻🥰🥰.....

    • @user-kj4wm1xq8l
      @user-kj4wm1xq8l Месяц назад +3

      ਕਿਰਪਾ ਕਰੁ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏

  • @shamshersingh5033
    @shamshersingh5033 Месяц назад +74

    ਜੱਟਾਂ ਤੇਰੀ ਕਲਮ ਦੀ ਕੋਈ ਰੀਸ ਨਹੀਂ ਕਰ ਸਕਦਾ ਵਾਹਿਗੁਰੂ ਜੀ ਵੀਰ ਨੂੰ ਹੋਰ ਤਰੱਕੀਆਂ ਬਖਸ਼ਣ ❤

  • @sawindersingh2329
    @sawindersingh2329 19 дней назад +3

    ਬਹੁਤ ਸੋਹਣਾ ਗੀਤ ਲਿਖਿਆ ਇੱਕ ਵਾਰ ਤਾਂ ਸਾਨੂੰ ਵੀ ਫਲੈਸ਼ ਬੈਕ ਚ ਲੈ ਗਿਆ ਇਹ ਸਿਰਫ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਗਰੀਬੀ ਚੋਂ ਉੱਠ ਕੇ ਹੁਣ ਮਸਾਂ ਥੋੜੇ ਬਹੁਤ ਉੱਪਰ ਆਏ ਆ

  • @sonudaljit8647
    @sonudaljit8647 Месяц назад +13

    Paji yr moose jatt ton bad aaj tere is song da sawad ayaa 🙏🙏🙏🙏lub u aa yaara

  • @balrajkhehra9768
    @balrajkhehra9768 Месяц назад +171

    ਚੀਕਾ ਮਰਾ ਦਿਤੀਆਂ ਯਾਰ 😭😭😭😭😭😭😭😭😭😭😭💯💯💯💯💯💯💯ਜਿੰਦਗੀ ਦੀ ਸਚਾਈ ਲਿਖ ਦਿੱਤੀ ਯਾਰਾ ਸੱਚੀ ਏਹੁ ਜਏ ਘਰਾਂ ਵਿਚੋਂ ਉੱਠੇ ਹੌਏ ਯਾਰ 😭💯

    • @ashuu158
      @ashuu158 Месяц назад +1

      ❤❤❤

    • @AbhishekKumar-dy9we
      @AbhishekKumar-dy9we Месяц назад +1

      Ev😮
      Bxjdjdoebxoe

    • @heeramiani4580
      @heeramiani4580 Месяц назад +4

      ਵੀਰ ਇਹ ਗਾਣਾ ਸੁਣ ਕੇ ਮੈਨੂੰ ਮੈਰੀ ਉਕਾਤ ਯਾਦ ਰਹਿਦੀ ਏ ❤❤ ਬਹੁਤ ਵਧੀਆ ਗੀਤ ਏ❤❤

    • @user-fv9vc8ps1o
      @user-fv9vc8ps1o 28 дней назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @SharanjitKaur-xo9zc
      @SharanjitKaur-xo9zc 10 дней назад

      As jao 09a0987654223qwertyuioplkjhggdszxxçvbnm,

  • @lakhwindersingh-gq8cn
    @lakhwindersingh-gq8cn Месяц назад +21

    ਜ਼ਿੰਦਗੀ ਵਿਚ ਦੋ ਹੀ ਬੰਦਿਆ ਦਾ ਫੈਨ ਹੋਇਆ
    ਪਹਿਲਾ =ਮੂਸੇ ਆਲੇ ਦਾ
    ਦੂਜਾ = baghi
    love you bro god bless u khich k rakh kam

  • @gagandeepmasih12
    @gagandeepmasih12 21 день назад +2

    ਮੈਨੂੰ ਤਾ ਗਾਣਾ ਸੁਣਕੇ ਰੋਨ ਆ ਗਿਆ 😢 ਬਹੁਤ ਸੋਹਣਾ ਗੀਤ ਵੀਰ ❤❤

  • @lovejitsingh4456
    @lovejitsingh4456 20 дней назад +2

    ਬਾਗੀ ਵੀਰ ਮੇਰੇ ਨਾਲ ਵੀ ਏਦਾਂ ਹੀ ਸੀ ਪਰ ਹੁਣ ਪੂਰੀ ਤੱਕ ਪਾਈ ਆ ❤❤❤

  • @Royalman7
    @Royalman7 Месяц назад +35

    ਹੀਰੇਆ ਤੋਂ ਮੰਹਿਗੀ ਮੇਰੀ ਮਾਂ ਨੇ ਨਾ ਸੋਨਾ ਕਦੇ ਪਾ ਕੇ ਵੇਖਿਆ ~ ਵਾਹ ਬਾਗੀ ਕਿਆ ਗੀਤ ਲਿਖਿਆ 🙏❤

  • @Shayar775
    @Shayar775 Месяц назад +129

    ਸੱਚੀ ਯਾਰ ਸਾਡੇ ਨਾਲ ਇਹਦੇ ਹੋਇਆ ਸੀ ਪਿਆਰ ਵੀ ਹੱਥੋ ਗਿਆ ਪੈਸੇ ਕਰਕੇ ਹਾਲਾਤ ਦੇਖ ਕੇ ਪਰ ਅੱਜ ਵੀ ਜ਼ਿੰਦਗੀ ਨਾਲ ਜੰਗ ਜਾਰੀ ਏ ਇੱਕ ਦਿਨ ਮਾਂ ਨੂੰ ਖੁਸ਼ ਕਰਨ ਕਰਨ ਏ 😢

  • @Sad_quotesi_page
    @Sad_quotesi_page 15 дней назад +2

    ਰਵਾ ਦਿੱਤਾ song ne reality aa ਇਹ ਅੱਜ ਦੀ ❤

  • @RajveerSingh-gk9xi
    @RajveerSingh-gk9xi 21 день назад +2

    ਵੀਰ ਗੀਤ ਬਹੁਤ shona ਆ ਬਹੁਤ ਵਾਰ ਸੁਣ ਲਿਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ ❤❤❤

  • @surindersinghuppal2892
    @surindersinghuppal2892 Месяц назад +35

    ਜਦੋਂ ਕਾਮਯਾਬ ਹੋ ਜਾਈਏ ਸਬ ਭੁੱਲ ਜਾਂਦਾ ਪਰਮਾਤਮਾ ਕਿਰਪਾ ਕਰੇ ਵੀਰ ਤੇ

  • @majheaaladeep
    @majheaaladeep Месяц назад +47

    ਉਡੀਕ ਦਾ ਮੁੱਲ ਮੋੜਤਾ ਈ ਕਲਾਕਾਰਾ ਮਾਝੇ ਆਲੇਆ ❤

  • @Dj4Beats
    @Dj4Beats 25 дней назад +3

    ਬਾਗੀ ਤਾਂ ਫਿਰ ਬਾਗੀ ਆ 🔥🔥🔥

  • @Hdprince34
    @Hdprince34 24 дня назад +3

    22 sachi yr rwa dita e😢😢sarea di mawan khush te ਤੰਦਰੁਸਤ ਰਹਿਣ waheguru ਅੱਗੇ ਐਹੋ ਅਰਦਾਸ ਕਰਦਾ 😢😢

  • @gaganmehra663
    @gaganmehra663 Месяц назад +83

    ਸਾਰਾ ਘਰ ਫੋਲੇ ਜਿਥੋ ਨਾ ਰੁਪਇਆ ਲੱਭ ਦਾ ਨੀ, ਅਸੀਂ ਏਹੋ ਜੇਹੇ ਘਰਾਂ ਚੋਂ ਉੱਠੇ ਹੋਏ ਆ ❤️⛳

  • @aulakh8515
    @aulakh8515 Месяц назад +38

    ਢਿੱਲੋਂ ਭਰਾ ਨੇ ਕਿਹਾ ਸੀ ਗਾਣਾ ਸੁਣ ਕੇ ਰੋਣਾ ਆਓ ਤੇ ਆਇਆ ਵੀ wmk more song's like this ❤

  • @Ajay.Bhagat
    @Ajay.Bhagat 23 дня назад +2

    ਸੌਣ ਲੱਗੇ ਵੱਡੇ ਮਹਾਰਾਜ ਦੀ ਵੀਰੇ ਬਚਪਨ ਯਾਦ ਕਰਾ ਤਾ ਤੁਸੀਂ ਬਹੁਤ ਵਧੀਆ ਲਿਖਿਆ ਅਤੇ ਗਾਇਆ ਵੀਰ ਨੇ ਲਵ ਯੂ ਆ ਬਰੋ

  • @kanwardeepsingh9819
    @kanwardeepsingh9819 24 дня назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @officialrajindersingh1654
    @officialrajindersingh1654 Месяц назад +79

    ਰੋਗਾ ਵਿਚੋ ਰੋਗ ਬੁਰਾ ਏ ਗਰੀਬੀ,
    ਪਿੱਠ ਦਿਖਾ ਕੇ ਲੰਗ ਜਾਂਦੇ ਨੇ
    ਰਿਸ਼ਤੇਦਾਰ ਕਰੀਬ💯
    Rajinder 🖊️

  • @user-lr8vb1bf6b
    @user-lr8vb1bf6b Месяц назад +27

    ਕੌਣ ਕਹਿੰਦਾ ਕਿ ਬਾਈ ਬਾਘੀ ।
    ਦਿਲ ਦਾ ਮਾੜਾ ਆ।
    ਦੁਨੀਆਂ ਤੋਂ ਕੀ ਲੈਣਾ।
    ਇਹ ਤਾਂ ਸਾਲੀ ਕਰਦੀ ਹਰੇਕ ਤੋਂ ਸਾੜਾ ਆ।😊😊😊😊

  • @aniketmalethiya3504
    @aniketmalethiya3504 Месяц назад +7

    Bhai ji ek ek line jma dil pe lagi hai katii goosebumps aawe h bhai sunde hoye tera iss gana ne 🥺💕...lots of love from haryana ❤bhai ji

  • @kulwantladdi6517
    @kulwantladdi6517 19 дней назад +2

    ਬਾਈ ਬਹੁਤ ਸੋਹਣਾ ਗੀਤ ਸੁਣ ਕੇ ਅੱਖਾਂ ਭਰ ਆਈਆਂ ਲਵ ਯੂ ਹ ਵੀਰੇ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @AlfazFF007
    @AlfazFF007 Месяц назад +37

    Bar bar song sunne vale like kare 😢

  • @VishalSingh-zj1uq
    @VishalSingh-zj1uq Месяц назад +30

    ਲੋੜ ਤੋ ਜਿਆਦਾ ਬਾਗੀ ਛਿੰਦੇ ਆਲਾ ਸੱਚ ਲਿਖਦਾ✍💯💯

  • @vikrambazigar7284
    @vikrambazigar7284 12 дней назад +2

    ਸੱਚੀ ਬਾਈ ਗਰੀਬੀ ਦਸਤੀ ਸਾਰੀ
    ਯਾਦ ਕਰਾਤਾ ਸਾਰਾ ਸਮਾ 🥺🥺🥺

  • @dildeepsinghpb0367
    @dildeepsinghpb0367 21 день назад +4

    ਸਿੱਧੂ ਤੋਂ ਬਾਅਦ ਇਹਦੀ ਕਲਮ ਨੂੰ ਸਬਸਕਰਾਈਬ ਕਰਿਆ🎉

  • @tonysandhu5911
    @tonysandhu5911 Месяц назад +21

    ਜੋ ਵੀ ਲਿਖਿਆ ਸੱਚ ਲਿਖਿਆ ਬਾਗੀ ਵੀਰ ਨੇ ਦਿਲ ਜਿੱਤ ਲਿਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਵੀਰ ਤੇ ਛੇਤੀ ਮਿਲਦੇ ਆ ਵੀਰ ਤੈਨੂੰ ਘਰ ਆ ਕੇ ਬਹੁਤ ਕੁਝ ਸਾਡੇ ਉੱਤੇ ਗੁਜਰਿਆ ਇਹੋ ਜਿਹਾ

  • @yaar06wala95
    @yaar06wala95 Месяц назад +15

    ਸਹੀ ਗੱਲ ਆ ਬਾਗੀ ਵੀਰ ਬਹੁਤ ਮਾੜਾ ਟਾਇਮ ਦੇਖੇਆ ਆ
    ਇੱਕ ਇੱਕ ਰੁਪਿਆ ਵੀ ਨਹੀ ਸੀ ਹੁੰਦਾ ਸਾਡੇ ਘਰ ਚ ਹੁਣ ਰੱਬ ਦੀ ਬਹੁਤ ਕਿਰਪਾ 2-3 ਟਾਇਮ ਦੀ ਵਧੀਆ ਰੋਟੀ ਚੱਲ ਰਹੀ ਸੀ ❤❤
    Rabb Sukh Rakhe ❤❤

  • @lakhanpreet
    @lakhanpreet 27 дней назад +1

    ਭਰਾ ਬਹੂਤ ਹੀ ਵਾਧੀਆ ਗਾਣਾ ਲੱਗਾ ਦਿਲ ਖੂਸ ਹੋ ਗਿਆ ❤❤ਲਵ ਯੂ ਭਰਾ

  • @bikramsingh7344
    @bikramsingh7344 2 дня назад +1

    ਹੀਰੇਆ ਤੋਂ ਮਹਿੰਗੀ ਮੇਰੀ ਮਾਂ ਨੇ ‌,
    ਸੋਨਾ ਨੀ ਕਦੇ ਪਾ ਕੇ ਵੇਖਿਆ ,
    ਆਖਰੀ ਲਾਇਨ ਨੇ ਕੀਲ ਤਾਂ ਯਾਰ❤❤

  • @user-pm5bb2su3n
    @user-pm5bb2su3n Месяц назад +21

    ਦਿਲ ਨੂੰ ਛੂਹ ਲੈਣ ਵਾਲਾ ਗੀਤ❤❤ keep it up veere 😊

  • @Sanjana.sahota07
    @Sanjana.sahota07 Месяц назад +24

    ਬਹੁਤ ਵਧਿਆ ਗੀਤ ਆ ਵੀਰੇ ਸੱਚੀ ਐਵੇਂ ਦੀ ਹੀ ਜ਼ਿਦੰਗੀ ਸੀ ਲਵ ਯੂ ਵੀਰੇ ❤

  • @RajveerSingh-op5jh
    @RajveerSingh-op5jh 8 часов назад

    ਬਾਈ ਆ ਕੀ ਲਿਖਤਾ,ਸੱਚੀ ਅੰਦਰੋ ਹਿਲਾ ਕੇ ਰੱਖਤਾ 😢 ਜਾਨ ਚ ਜਾਨ ਆ ਗਈ ਗੀਤ ਸੁਣਕੇ ❤

  • @lovejeet4018
    @lovejeet4018 22 дня назад +1

    ਬੀਤਿਆ ਸਮਾਂ ਯਾਦ ਆਗਿਆ ਵੀਰੇ🙏

  • @jodhrandhawa4204
    @jodhrandhawa4204 Месяц назад +12

    ਹੀਰਿਆ ਤੋਂ ਮਹਿੰਗੀ ਮੇਰੀ ਮਾਂ ਨੇ ਸੋਨਾ ਕਦੇ ਨਾ ਪਾ ਕੇ ਵੇਖਿਆ ।🙏🙏
    ਕਿੰਨੇ ਸੋਹਣੇ ਤੇ ਸੱਚੇ ਬੋਲ ਨੇ ਗਾਣੇ ਦੇ ਜ਼ਿੰਦਗੀ ਦੇ ਨਾਲ ਰਲਦੇ ਮਿਲਦੇ ਹੀ ਆ।ਜ਼ਿੰਦਗੀ ਦੀ ਅਸਲ ਸੱਚਾਈ ਪੇਸ਼ ਕੀਤੀ ਬਾਗ਼ੀ ਵੀਰ ਨੇ। ਰੱਬ ਹੋਰ ਤਰੱਕੀਆਂ ਬਖਸ਼ੇ ਵੀਰ ਨੂੰ ❤🙏🙏

  • @AdityaEditor-hn2tm
    @AdityaEditor-hn2tm Месяц назад +115

    Baaghi support karne wale jrur like karoge ❤. 👉👉👉

  • @ravibrar3543
    @ravibrar3543 24 дня назад +1

    ਸੱਚੀ ਏਨਾ ਹਾਲਾਤਾਂ ਚੋ ਬੋਹਤ ਔਖੇ ਬਾਹਰ ਆਈ ਦਾ ਅੱਖਾਂ ਵਿਚ ਪਾਣੀ ਭਰ ਗਿਆ ਬਾਈ ਬੋਲ ਸੁਣ ਕੇ

  • @ranasaab4315
    @ranasaab4315 19 дней назад +2

    ਹੀਰੇ ਨਾਲੋ ਮਹੰਗੀ ਮੇਰੀ ਮਾ ਨੇ ਕਦੇ ਨੀ ਸੋਨਾ ਪਾ ਕੇ ਦੇਖਿਆ😞

  • @jagmeetdeol4163
    @jagmeetdeol4163 Месяц назад +13

    ਬਾਗੀ ਕੋਈ ਅੱਖਰ ਨਹੀਂ ਬਣਿਆਂ ਜਿਹਦੇ ਨਾਲ ਮੈਂ ਗਾਣੇ ਦੀ ਸਿਫਤ ਕਰਾਂ love you jatta❤❤

  • @Arxjan_dhillon
    @Arxjan_dhillon Месяц назад +22

    🦅🌍ਅਸਤਾਦ ਤੇਰੇ ਇਹੋ ਜਿਹੇ ਗਾਣਿਆ ਵਿੱਚੋ ਅਸੀਂ ਆਪਣਾ ਆਪ ਦੇਖਿਆ bro, ਦੂਜਾ tu ਦਿੱਲ❤ਦਾ clear banda ਆ,ਤੀਜਾ ਇਸੇ ਕਰਕੇ ਤੇਰੇ Fan ਆ jn, ਵਾਹਿਗੁਰੂ ਤਰੱਕੀਆਂ ਬਕਸ਼ੇ dila⛳🛰️

  • @RavinderSingh-cq1fq
    @RavinderSingh-cq1fq Месяц назад +2

    Ik din aunda sab da ...Baba Nanak mehar kre Waheguru waheguru waheguru waheguru

  • @GurmeetSingh-wb5m
    @GurmeetSingh-wb5m 25 дней назад +2

    ਹਾਰੀਆਂ ਤੋ ਮਾਗੀ ਮਾਂ ਮੇਰੀ ਨੇ ਕਦੇ ਨਾ ਸੋਨਾ ਪਾ ਕੇ ਵਾਖੀਆ ਬਾਗ਼ੀ ਵੀਰੇ ਅਖ ਨਮ ਹੋ ਗਈਆਂ

  • @user-jp3yz6ux8u
    @user-jp3yz6ux8u Месяц назад +30

    ਉਏ ਬਾਗੀ ਤਾ ਫ਼ਿਰ ਬਾਗੀ ਆ, ਆ ਗਾਨਾ ਨੀ ਮੇਰੇ ਵਰਗੇ ਗਰੀਬਾਂ ਦੀ ਜਿਂਦਗੀ ਲਿਖੀਆਂ ਵੀਰ ਬਹੁਤ ਵਧੀਆ ਵੀਰੇ ਖੁਸ਼ ਰਿਹਾ ਕਰ❤❤❤❤

  • @SukhwinderSingh-ck4je
    @SukhwinderSingh-ck4je Месяц назад +21

    ਬਹੁਤ ਵਧੀਆ ਵੀਰ ਗੀਤ ❤❤❤❤❤❤❤ ਆਪਣੀ ਵੀ ਘਰ ਦੀ ਹਾਲਤ ਕੁਝ ਏਦਾਂ ਦੀ ਸੀ ਹੌਲੀ ਸਭ ਠੀਕ ਕਰ ਲਏ ਆ ਬਾਬੇ ਦੀ ਕਿਰਪਾ ਨਾਲ ਬਹੁਤ ਮਾੜੇ ਸੀਂ ਦੇਖੇ ਆ ਸਕੂਲ ਦੀ ਵਰਦੀ ਵਿੱਚ ਵੀ ਵਿਆਹ ਦੇਖੇ ਆ ਬਾਈ

  • @kuldeep7699
    @kuldeep7699 21 день назад +5

    Vir ron agy song sun ka ਅਸੀਂ ਕੱਲ ਵੀ ਗਰੀਬ ਸੀ ਤੇ ਅੱਜ ਵੀ ਗਰੀਬ ਵਾ😢😢😢😢😢😢😢😢😢😢😢😭😭😭😭😭😭

  • @SunnyBhawanigarh
    @SunnyBhawanigarh Месяц назад +4

    Bahut Vdia Song Ji Bai
    Bai Tuhada Nature Bahut Vdia ji Tuhanu Mill k Bahut Chnga Lgga G Jigra2 Song Te ❤

  • @user-zt8eu6hg8w
    @user-zt8eu6hg8w Месяц назад +9

    ਹੀਰਿਆਂ ਤੋ ਮਹਿੰਗੀ ਮੇਰੀ ਮਾਂ ਸੌਨਾ ਨੀ ਕਦੇ ਪਾਕੇ ਦੇਖਿਆ ❤

  • @Gururathod13
    @Gururathod13 Месяц назад +7

    ਜਿਓਂਦਾ ਵਸਦਾ ਰਹਿ ਵੀਰ ਮੇਰਿਆ
    ਵਾਹਿਗੁਰੂ ਤੇਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ 22

  • @baljitkaur3508
    @baljitkaur3508 17 дней назад +3

    Kla kla Lfz chees ponda dil ch, salute u bro

  • @pawankaur703
    @pawankaur703 16 дней назад +2

    Jisne eh time dekhya ..ohnu hi pta sab 😊

  • @GurmanRandhawa-wl9fp
    @GurmanRandhawa-wl9fp Месяц назад +17

    101% ਮੇਰੀ ਜ਼ਿੰਦਗੀ ਨਾਲ ਆ ਆ ਸੋਂਗ

  • @Chaklo_Dharlo271
    @Chaklo_Dharlo271 Месяц назад +12

    Hr middle class Munde da supna hunda maa baap lyi ghr ponaa etc ❤ ganaa bht sohnaa c baai

  • @bhaimangalsinghgurdaspurwa1070
    @bhaimangalsinghgurdaspurwa1070 3 дня назад

    ਸਾਡੀ ਜਿੰਦਗੀ ਵੀ ਇਦਾਂ ਲੰਗੀ ਪਹਿਲਾਂ, ਹੁਣ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਆ

  • @user-cs5md6mf2r
    @user-cs5md6mf2r 13 дней назад +1

    ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸ਼ਣ ਬਾਈ

  • @user-yu5dx6ic4z
    @user-yu5dx6ic4z Месяц назад +8

    ਦਿਲ ❤ ਤੇ ਲੱਗਿਆਂ ਗੀਤ ਰੋਣਾ ਆ ਗਿਆਂ 😢 Love u ਬੇਬੇ ਬਾਪੂ ਜੀ 😘🥰

  • @Gurparm1425
    @Gurparm1425 Месяц назад +7

    Sachi baaghi ਬਹੁਤ ਵਧੀਆ ਗਾਣਾ ਗੁਰੂ ਰਾਮਦਾਸ ਜੀ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ੇ ❤❤❤

  • @user-yo8ym7ew1r
    @user-yo8ym7ew1r 13 дней назад +1

    ਬਹੁਤ ਵਧੀਆ ਲੱਗਾ ਇਹ ਗਾਣਾ ਬਾਈ ਜੀ। ਖਿੱਚ ਕੇ ਰੱਖੋ ਕੰਮ ਨੂੰ ਪਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @MandeepSingh-pb2ig
    @MandeepSingh-pb2ig 27 дней назад +1

    ਬਾਬੇ ਅੱਜ ਫਰ ਇਸ ਗਾਣੇ ਨੇ ਰਵਾ ਦਿੱਤਾ

  • @user-ur8ht1xj4i
    @user-ur8ht1xj4i Месяц назад +6

    ਦੂਜੀ ਵਾਰ ਕਿਸੇ ਸਿੰਗਰ ਦੇ song ਤੇ camment ਕਰ ਰਿਹਾ ਨਹੀ ਹੁਣ ਤਕ ਸਿਰਫ ਮੂਸੇ ਆਲੇ ਦੇ song ਸੁਣੇ ਆ ਬਹੁਤ ਸੋਹਣਾ ਗੀਤ ਆ ਵੀਰ

  • @vehinwal8934
    @vehinwal8934 Месяц назад +8

    22 ਬਹੁਤ ਵਧੀਆ ਗੀਤ ਆ ਬਾਂਗੀ ਸਿਰਾ 22 ਬਹੁਤ ਘੈਂਟ ਆ ਤੇਰੀ ਕਲਮ ਸਲਾਂਮ ਆ 22 ਤੈਨੂੰ ਬਾਂਗੀ ਤਾਂ ਬਾਂਗੀ ਫੇਰ ❤❤❤ I love you jtta aaaa

  • @rohinkumar591
    @rohinkumar591 Месяц назад +3

    Sade v idaa time se ajj babe de mehr nal thik aa song bhut vdya a yr menu yaad aa gi pruani ajj me bhar a sb thik aa

  • @user-ml4db3vl5k
    @user-ml4db3vl5k 2 дня назад +1

    Chhote gharan di sachai aa eh veere apne wargian di😢😢❤❤

  • @Majhewalajatt02
    @Majhewalajatt02 Месяц назад +12

    ਰੋ ਪੈਦੇ ਐਸਾ ਦਰਦ ਵੇਖਕੇ ਪਾਣੀ ਖੂਹਾਂ ਦੇ 🙏

  • @dupindersingh0059
    @dupindersingh0059 Месяц назад +11

    ਬਾਗ਼ੀ ਤਾਂ ਫਿਰ ਬੁੱਗੀ 😘aw ❤🎈🥰

  • @bhuttiwalajs
    @bhuttiwalajs День назад

    ਸੱਚੀਓਂ ਬਈ ❤ ਇੱਕ ਵੀ ਰੁਪਈਆ ਨਹੀਂ ਲੱਭਦਾ ਸੀ ਇਕ ਸਮੇਂ, ਅੱਜ ਬਾਬੇ ਦੀ ਕ੍ਰਿਪਾ ਨਾਲ ਸੁੱਖ ਐ।

  • @rajvirrandhawa6287
    @rajvirrandhawa6287 5 дней назад

    ਜਾਨ ਕੱਢ ਦੀ 22 ਤੇਰੇ ਗਾਣੇ ਨੇ ਚੀਕਾਂ ਨਿਕਲ ਗਇਆ ❤❤❤❤

  • @md07channel
    @md07channel Месяц назад +8

    Baaghi ਬਾਈ ਵਾਹਿਗੁਰੂ ਜੀ ਤੈਨੂੰ ਲੰਮੀ ਉਮਰ, ਤੰਦਰੁਸਤੀ ਅਤੇ ਚੜ੍ਹਦੀਕਲਾ ਦੇਣ

  • @sabbg42
    @sabbg42 Месяц назад +8

    ਸੱਚੀ ਗਾਣਾ ਸੁਣ ਕੇ ਰੋਣ ਆ ਗਿਆ ਅੱਖਾਂ ਅੱਥਰੂਆ ਨਾਲ ਭਰ ਗਈਆਂ

  • @Gurmeetsinghmeet01
    @Gurmeetsinghmeet01 Месяц назад +3

    Saade ghar de halat aje v ehi ne waheguru mehar krn

  • @kawalsahota2615
    @kawalsahota2615 18 дней назад +1

    ਵੀਰ ਸੱਚੀ ਰਵਾ ਤਾ ਈ ਮਾੜਾ ਟਾਇਮ ਯਾਦ ਕਰਵਾ ਤਾ ਈ

  • @deepgurdeep4705
    @deepgurdeep4705 Месяц назад +8

    ਬਾਗੀ ਮਝੈਲ ਹਿੱਕ ਦੀ ਜੋਰ ਨਾਲ ਗਾਓੁਦਾ ਰਹੀ

  • @parmjitsingh9181
    @parmjitsingh9181 Месяц назад +5

    ਬਾਗੀ ਜਿਊਦਾ ਰਹਿ ਵੀਰ ਸਾਡੀ ਜਿੰਦਗੀ ਦਾ ਸੱਚ ਵੀ ਇਹੋ ਆ ❤❤ love u veer

  • @GurnaibSingh-ny3om
    @GurnaibSingh-ny3om 6 дней назад

    ਦਿਨ ਉਹ ਨਾਂ ਰਹੇਂ ਤਾਂ ਦਿਨ ਇਹ ਵੀ ਨਹੀਂ ਰਹਿਣਗੇ,, ਬਹੁਤ ਵਧੀਆ ਗੀਤ ❤❤❤

  • @sarbjawanda3905
    @sarbjawanda3905 8 дней назад

    Song ਵਿੱਚ ਕਹੀ ਹੋਈ ਇਕ ਇਕ ਗੱਲ ਸੱਚ ਆ ਜੋ ਅਸੀਂ ਅੱਜ ਵੀ ਹੰਢਾ ਰਹੇ ਆ ਬਹੁਤ ਰੋਂਦਾ ਦਿਲ ਪਰ ਮੇਹਨਤ ਕਰੀ ਜਾਨੇ ਆ 🥹🥹🥹🥹💔💔💔

  • @tejveerSinghfateh-ng8hx
    @tejveerSinghfateh-ng8hx Месяц назад +7

    ਵੀਰ ਜੀ ਆ gana sachi ਮੇਰੀ ਅਪਣੀ ਲਾਈਫ ਦਾ ਸੱਚ a aje vi halat kuj theek nhi a par rab te bda vishqash a jo o kre ga sabh theek a , I love you baggi jqqn miss you jqqn tere sare gane ਬਹੁਤ ਵਦੀਆ ਏ ਦੂਜਾ ਸਿੱਧੂ ਏ bai tu Bach k reha kr apna। ਖਿਆਲ ਰੱਖਿਆ ਕਰ

  • @Akasharab0786
    @Akasharab0786 Месяц назад +6

    ਬਹੁਤ ਬਹੁਤ ਵਧੀਆ ਗਾਣਾ ਬਾਗ਼ੀ ਪਰਾ। ਰਬ ਤੈਨੂੰ ਹੋਰ ਤਰੱਕੀਆ ਦਵੇ।।❤

  • @AfzaalGhafar
    @AfzaalGhafar Месяц назад +1

    سچی لِکھت ۔ لیندے ولوں محبتاں ویرے

  • @HarpreetSingh-gx8oj
    @HarpreetSingh-gx8oj 8 дней назад

    ਆਖਰੀ ਪਹਿਰੇ ਨੇ ਰਵਾ ਤਾ ਮੈਨੂੰ ਯਾਰ 😢😢😢😢😢😢