Mitti De Puttro Ve | BIR SINGH | Official Video | Latest Punjabi song

Поделиться
HTML-код
  • Опубликовано: 14 окт 2020
  • BIR Singh Music Presents!!!!
    Song:- Mitti De Puttro Ve
    Lyricist/Composer/Singer :- Bir Singh
    Music Director :- Manna Singh
    Mixing and Mastering :- Ankush Sharma
    Editor :- Bir Saaz
    Videography :- Kirpal Sandhu & Gurdeep Grewal
    Still Photography :- Dashmesh Arts (Manpreet Singh Grewal)
    Poster :- Avi Creations
    Calligraphy :- Nagi Calligraphy
    Translation :- Daljit Ami ji
    Please Subscribe : / birsinghmusic
    Audio Links :-
    Itunes : apple.co/340YKot
    Apple Music : / mitti-de-puttro-ve-single
    Gaana : bit.ly/34ty7ZN
    Hungama : bit.ly/2SW3uWd
    KK Box : bit.ly/35ixIsr
    Spotify :open.spotify.com/track/1Kq4ur...
    Jio/Saavn : bit.ly/2SWK6sa
    Amazon : amzn.to/3k3ApUx
    Tidal : bit.ly/342uqdj
    YT Music : bit.ly/3dyioLR
    Bir Singh Manager- Harpreet Shahpur
    Heartedly Thanks
    Amrinder Gill
    Karaj Gill
    Gurshabad
    Gurpreet Mann
    Special Thanks
    Dr. Sukhpreet Singh Uddoke
    Kanwar Grewal
    Samuel John
    Balwinder Bullet
    Jassi Sangha
    Jatinder Mauhar
    Dr. Sahib Singh
    Ikattar Singh
    Himmat Gill
    Lovepreet Behniwal
    Kuldeep Rathorr
    Ajaydeep Sandhu
    Mukhtiar Singh
    Digitally Powered By - Bull18 [ / bull18network ]
    #BirSinghMusic #SupportFarmers #Punjab

Комментарии • 1,3 тыс.

  • @gaganchabhal1
    @gaganchabhal1 3 года назад +320

    ਕਲਮ ਦਾ ਗੁਣੀ,
    ਸ਼ਬਦਾਂ ਦਾ ਧਨੀ,
    ਸੁਭਾਅ ਦਾ ਹਨੀ,
    ਪੰਜਾਬ ਦਾ ਵਾਰਸ,
    ਮਾਂ ਬੋਲੀ ਦਾ ਪਾਰਸ,
    ਬੀਰ ਸਿੰਘ ਹਰ ਗੱਲ ਚ ਖ਼ਾਲਸ।

    • @ms1568
      @ms1568 3 года назад +1

      True

    • @cheemajattsaab8306
      @cheemajattsaab8306 3 года назад +7

      ਵਾਹਿਗੁਰੂ ਜੀ ਤੇਜਵੀਰ ਸਿੰਘ ਨੂੰ ਚੜ੍ਹਦੀ ਅਕਲਾਂ ਵਿਚ ਰੱਖੇ

    • @harpreethr2377
      @harpreethr2377 3 года назад +2

      ਬਿਲਕੁਲ ਸਹੀ

    • @gurwantsingh5068
      @gurwantsingh5068 3 года назад +2

      God bless you Veer jee

    • @ripangill7606
      @ripangill7606 3 года назад +2

      Wah wah

  • @rmnchahal121
    @rmnchahal121 3 года назад +152

    ਹੱਕਾਂ ਲਈ ਮਰਨ ਤੋਂ ਪਹਿਲਾਂ
    ਹੱਕਾਂ ਲਈ ਜੀਣਾ ਸਿੱਖੀਏ

    • @videosforyou9715
      @videosforyou9715 3 года назад +4

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Yyyyu

    • @gurjotgrewal1821
      @gurjotgrewal1821 3 года назад

      Kya baat aa mittar ❤️🙏

  • @mahalentertainment8610
    @mahalentertainment8610 3 года назад +432

    ਪਿਆਰੇ ਅਜ਼ੀਜ਼ ਬੀਰ ਸਿੰਘ ਜੀ, ਇਸ ਸਮੇਂ ਨਾਲ ਢੁੱਕਵੀ ਰੱਚਨਾਂ ਲਈ, ਬਹੁਤ ਬਹੁਤ ਵਧਾਈ। ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਆਪਣੇ ਇੱਖਲਾਕੀ ਫਰਜ਼ਾ ਨੂੰ ਪਹਿਚਾਣਦੇ ਹੋ। ਮੇਰੀਆਂ ਹਾਰਦਿਕ ਸ਼ੁੱਭ ਇਛਾਵਾਂ

    • @sunnybrar3286
      @sunnybrar3286 3 года назад +8

      Mahal saab,big fan of yours!

    • @gurwantsingh5068
      @gurwantsingh5068 3 года назад +4

      You are Right Sir

    • @videosforyou9715
      @videosforyou9715 3 года назад +4

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Yuuu

    • @avtarkaur7740
      @avtarkaur7740 3 года назад +1

      @@videosforyou9715 right vera

    • @BirSinghmusic
      @BirSinghmusic  3 года назад +14

      Dhanwad ji

  • @hsdjmu5997
    @hsdjmu5997 Год назад +2

    ਬਹੁਤ ਹੀ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ ਵਾਹਿਗੁਰੂ ਹਮੇਸ਼ ਚੜ੍ਹਦੀ ਕਲਾ ਵਿਚ ਰੱਖੇ ਅਤੇ ਕਾਮਯਾਬੀ ਬਖਸ਼ੇ

  • @krdkumar2055
    @krdkumar2055 3 года назад +224

    ਗੀਤ ਤਾਂ ਖਤਮ ਹੋ ਗਿਆ,
    ਪਰ ਕੰਨ,ਦਿਮਾਗ,ਅੱਖਾਂ ਵਿੱਚ
    ਵੱਸ ਗਿਆ

    • @rworldbeatrecord
      @rworldbeatrecord 3 года назад

      ruclips.net/video/VDtHgiVaiRo/видео.html

  • @amritkaur3203
    @amritkaur3203 3 года назад +99

    ਹੱਕਾਂ ਲਈ ਮਰਨ ਤੋਂ ਪਹਿਲਾਂ ਹੱਕਾਂ ਲਈ ਜੀਣਾ ਸਿੱਖੀਏ🙏

  • @singh_847
    @singh_847 Год назад +1

    ਬਹੁਤ ਪਿਆਰਾ ਸਬਦ ਜੀ🙏
    ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐

  • @user-od8dh7wc4d
    @user-od8dh7wc4d 3 года назад +1

    🙏ਵਾਹਿਗੁਰੂ ਜੀ ਆਪ ਤੇ ਹਮੇਸ਼ਾ ਹੀ ਮੇਹਰ ਭਰਿਆ ਹੱਥ ਰੱਖੇ ਤੇ ਕਲਮ ਨੂੰ ਹੋਰ ਸੱਚ ਦੀ ਰੋਸ਼ਨੀ ਕਰਨ ਦੀ ਅਦਾ ਬਖਸ਼ੇ 🙏

  • @ManpreetSingh-ho8iy
    @ManpreetSingh-ho8iy 3 года назад +187

    ਜਦੋਂ ਵੀ ਬੀਰ ਸਿੰਘ ਦੀ ਕਲਮ ਚੋਂ ਬੋਲ ਨਿਕਲਦੇ ਤਾਂ ਪੂਰੇ ਆਬਾਮ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੇ ,, ਇਕ ਨਵਾਂ ਹੀ ਜੋਸ਼ ਜਜ਼ਬੇ ਨਾਲ ਤਰੋਤਾਜਗੀ ,, ਬਾਕਮਾਲ ਵੀਰ ਜੀ

    • @harjeetbhullar.
      @harjeetbhullar. 3 года назад +1

      ਪਿਆਰੇ ਵੀਰ ਜੀ ਅਕਾਲ ਪੁਰਖ ਇਸ ਤਰਾ ਹੀ ਆਪ ਜ਼ੀ ਪਾਸੋ ਕੋਮ ਲਈ ਸੇਵਾ ਲੈਦੇ ਰਹਿਣ ਮਿਹਰ ਭਰਿਆ ਹੱਥ ਰੱਖਣ ਜੀ

  • @independentbusinessowner7450
    @independentbusinessowner7450 3 года назад +92

    ਮਾਣ ਏ ਸਿੰਘਾਂ ਤੇਰੇ ਤੇ।
    ਤੇਰੇ ਬੋਲ ਤੀਰ ਬਣ ਰੂਹ ਨੂੰ ਵਿੰਨ੍ਹ ਗੲੇ।
    ਚੰਗੀਆਂ ਕਿਤਾਬਾਂ ਤੇ ਵੱਧ ਤੋਂ ਵੱਧ ਸਹੀ ਜਾਣਕਾਰੀ ਰੱਖੋ।
    ਜਿਉਂਦੇ ਰਹੋ ਵੀਰਾ।

  • @jaspreetsinghbrar878
    @jaspreetsinghbrar878 3 года назад +1

    Satnaam Waheguru ji💗💗💗💗💗💗
    Kisan Mazdoor Ekta Zindabadh💗💗
    Jai Kisan Jai Jawan💗💗💗💗💗💗
    Punjabi & Haryana Youth Zindabadh💗

  • @neerajjhunjhunuwala4852
    @neerajjhunjhunuwala4852 3 года назад +1

    M Rajasthan se hu, issliye, Punjabi bhasha bahut kam hi janta hu.... lekin firr bhi....ye gana meri Aatma ko chhuu gyaa....orr lagatar beesho (20) baar suna....😀🙏😎 Aisa lagta hai ki aapne bhut kuchh kha h, orr Dil se kaha h...👍

  • @baljitkaurdulai6935
    @baljitkaurdulai6935 3 года назад +203

    ਬੀਰ ਸਿੰਘ ਛੋਟੇ ਵੀਰ ਮੈਂ ਤੇਰਾ ਗਾਣਾ ਸੁਣਨ ਤੋਂ ਪਹਿਲਾਂ ਹੀ ਪਸੰਦ ਦਾ ਬਟਨ ਦੱਬ ਦਿੱਤਾ ਕਿਉਂਕਿ ਤੇਰਾ ਲਿਖਿਆ ਤੇ ਗਾਇਆ ਗਿਆ ਗਾਣਾ ਮਾੜਾ ਹੋ ਹੀ ਨਹੀਂ ਸਕਦਾ

  • @kuljinderkour7295
    @kuljinderkour7295 3 года назад +39

    ਵੀਰ ਜੀ ਕੋਈ ਬੋਲ ਨਹੀ ਜਿਸ ਨਾਲ ਇਸ ਗੀਤ ਦੀ ਤਾਰੀਫ ਕੀਤੀ ਜਾਵੇ।ਬਸ ਅਰਦਾਸ ਹੈ ਕਿ ਵਾਹਿਗੁਰੂ ਜੀ ਆਪ ਸਭ ਨੁੰ ਚੜਦੀ ਕਲਾ ਬਖਸ਼ਿਸ਼ ਕਰਨ ਜੀ 🙏🙏🙏🙏🙏

    • @sukhveerkaur3807kaursukhveer
      @sukhveerkaur3807kaursukhveer Год назад

      Garbarsantagkagartubarjakysabkoshalskarckykasnaslsasamyasysolrjrhyjanyaonygarbarcddasfathgatufardakhyjaagrhodhytusabkohyagrtrhidnahytutrpaskosvynahy

  • @sherbabarsingh6372
    @sherbabarsingh6372 3 года назад +12

    ਜਾਤੀ ਜਾ ਧਰਮ ਦੀਆ ਨੀ ...ਮੰਗਾਂ ਏ ਪੰਜਾਬ ਦੀਆ ਨੇ...🌾🌾🌾👍🏻👍🏻👍🏻🙏🏻

  • @jaspalsinghslach8979
    @jaspalsinghslach8979 3 года назад +3

    S Bir Singh Proud Of Punjab
    👍👍👍👍👍keep it up

  • @pinz_gen
    @pinz_gen 3 года назад +255

    No Caste, No religion
    We ask for the “Land of Five Rivers” ✊🏼

    • @pej8777
      @pej8777 3 года назад +5

      Land of five rivers ✊

    • @amardeepsandhu5174
      @amardeepsandhu5174 3 года назад +2

      Saade gurua ne jindagi bateet karan daa raah dasea. Mata nu roshan kar Parmatma. Dharam ne hee saanu apne haaka layee ladna sikhaya. Haan ladayee Dharam dee nahi par Dharam vich rehke ladan dee hai taanki koi galat niti naa vartee jaye, kisse te julamna hove.. Waheguru ji dee hamesha hee Fateh hai. Kissan leaders nu vee Rab ton darna chaheeda kisse nu gaddar jaan galat nahi bolna chaheeda. Guru dee fauj da apmaan vee ehna kitta. Guru de khilaf bolke eh jit jaange?

    • @jagjitsidhu3354
      @jagjitsidhu3354 Год назад

      ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਕੀਤਾ ਰਾਜ ਚਾਹੀਦਾ

    • @satvinderpalsingh7509
      @satvinderpalsingh7509 Год назад

      5aab

  • @sattavairowalia
    @sattavairowalia 3 года назад +122

    ਮਹਿਲਾਂ ਦੀ ਅੱਖ ਜੀਹਦੇ ਤੇ, ਫ਼ਿਕਰਾਂ ਉਸ ਬਾਗ ਦੀਆਂ ਨੇ,
    ਜਾਤੀ ਜਾਂ ਧਰਮ ਦੀਆਂ ਨਈਂ, ਮੰਗਾਂ ਪੰਜਾਬ ਦੀਆਂ ਨੇ...।
    BIR SINGH ਜੀ! ਜਿਉਂਦੇ ਰਹੋ📢🎶🎵✍️
    👌👌👌👌👌❤️❤️❤️❤️❤️❤️

    • @harjeetbhullar.
      @harjeetbhullar. 3 года назад

      ਮੇਰਾ ਪੰਜਾਬ

    • @harjeetbhullar.
      @harjeetbhullar. 3 года назад

      ਮੇਰਾ ਪੰਜਾਬ

    • @tarnjitchahal2243
      @tarnjitchahal2243 3 года назад

      ❤❤💯👌👍👌👍👍👌👌👍👍

    • @kakasidhu1656
      @kakasidhu1656 3 года назад +1

      Fer kamredi lal lira kiu dikha rhe ho asi lal lir te mut de b nhi,

    • @punjabpunjab1973
      @punjabpunjab1973 2 года назад

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁

  • @ramanbhullar4249
    @ramanbhullar4249 3 года назад +1

    ਵਾਹਿਗੁਰੂ ਜੀ ਏਦਾ ਹੀ ਕਲਮ ਨੂੰ ਹੀਰੇ ਬਖਸ਼ਦੇ ਰਹਿਣ, ਸਮੇਂ ਦੇ ਹਾਲਾਤ ਦੀ ਤਸਵੀਰ ਬਿਆਨ ਕੀਤੀ, ਬਹੁਤ ਵਧੀਆ ਤੇ ਢੁੱਕਵੇਂ ਬੋਲ ਨੇ 👌👌

  • @sukhpamali4961
    @sukhpamali4961 3 года назад +34

    ਮਿੱਟੀ ਦੇ ਪੁੱਤਰੋ ਵੇ ਅਕਲਾ ਨੂੰ ਧਾਰ ਲਗਾਓ
    ਵੀਰ ਸਿੰਘ ਬਹੁਤ ਸੋਹਣਾ ਸਨੇਹਾ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @vishalsharma-td5bt
    @vishalsharma-td5bt 3 года назад +39

    ਬਹੁਤ ਸੋਹਣਾ ਮੈਸਜ ਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਮਾਲ ਹੀ ਆ ਐਵੇ ਹੀ ਸੱਚ ਲਿਖਦੇ ਰਹੋ ਵੀਰੇ ਦੁਆਵਾਂ ਜੀ ਬਹੁਤ ਬਹੁਤ

  • @Dogslover104
    @Dogslover104 3 года назад +21

    ਬਹੁਤ ਬਹੁਤ ਸ਼ਾਨਦਾਰ ਲਿੱਖਤ ਤੇ ਗਾਇਆਂ ਉਸਤੋ ਉੱਪਰ

  • @MasAlDarTechContLLC
    @MasAlDarTechContLLC Год назад +1

    ਸਾਡਾ ਏਕਾ ਨਹੀਂ ਐ ਇਹ ਗੱਲ ਸਾਡੇ ਕਦੋਂ ਸਮਝ ਆਊ 🥲🥲🥲

  • @surindersandhu4107
    @surindersandhu4107 Год назад +2

    Blessings for my Son Bir singh from my deepest heart.

  • @Sudagar_singh
    @Sudagar_singh 3 года назад +75

    ਇਹ ਗੀਤ ਬਿੱਲਕੁੱਲ ਸਹੀ ਢੰਗ ਨਾਲ ਪੇਸ਼ ਕੀਤਾ, ਇਹ ਜੰਗ ਵਿਚਾਰਾਂ ਨਾਲ ਜਿੰਤਣੀ ਪੈਣੀ use #savefarmersavepunjab

  • @all-rounder4areason676
    @all-rounder4areason676 3 года назад +43

    Manga kalle punjab di nh veere .. Manga hindustan diyan ve.. ✌️🇮🇳 love from rajasthan 🙏

    • @beyourselfbangtan5059
      @beyourselfbangtan5059 3 года назад +2

      🙏🙏

    • @harpreetkaur5022
      @harpreetkaur5022 3 года назад +1

      Veer you’re absolutely right

    • @raambishnoi801
      @raambishnoi801 3 года назад

      absolutely Right bro

    • @garrybrar13-22
      @garrybrar13-22 3 года назад +1

      I hope Hindustan vi punjab wang khada hove

    • @all-rounder4areason676
      @all-rounder4areason676 3 года назад

      @@garrybrar13-22 veere khde sab ne... Koi klla te koi bheed de naal... jo v koi kisaan ha bhave punjab to hove ya rajasthan to fikr sab nu h aun wali nasla di.. soch ek te mulk ek 🇮🇳🙏

  • @i.p.ddharmikwinginternatio7278
    @i.p.ddharmikwinginternatio7278 Год назад +1

    ਬੰਦੀ ਸਿੰਘ ਰਿਹਾਈ ਮੋਰਚੇ ਤੇ ਇਨ ਬਿਨ ਢੁਕਵੀਆਂ ਅਤੇ ਸੇਧ ਦੇਣ ਵਾਲੀਆਂ ਲਾਈਨਾਂ ਹਨ

  • @rvkauraarzoo3355
    @rvkauraarzoo3355 3 года назад +1

    ਵਾਹਿਗੁਰੂ ਜੀ ਇਸ ਕਲਮ ਨੂੰ ਤੇ ਅਵਾਜ ਨੂੰ ਤਰੱਕੀਆਂ ਬਖਸ਼ਣ ✍🙏🙏🤲

  • @sukhkang4547
    @sukhkang4547 3 года назад +5

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਰਲ ਮਿਲ ਕੇ ਜਵਾਨੀ ਨੂੰ ਹਲੂਣਾ ਦੇ ਰਹੇ ਹੋ ਵਾਹਿਗੂਰੁ ਜੀ ਚੜਦੀ ਕਲਾ ਚ ਰੱਖਣ 🙏🏻

  • @onkarsingh9642
    @onkarsingh9642 3 года назад +41

    ਬਹੁਤ ਵਧੀਆ ਗੀਤ ,,ਸਮੇਂ ਦੇ ਸੱਚ ਦਾ ਰਾਹ

  • @ksgill7686
    @ksgill7686 3 года назад +1

    ਬਹੁਤ. ਬਹੁਤ ਪਿਆਰ. ਸਤਿਕਾਰ. ਦਿਲੋਂ
    ਵੀਰ ਬੀਰ ਸਿੰਘ. ਜੀ. ਬਹੁਤ. ਮਾਣ ਹੈ. ਤੁਹਾਡੇ ਤੇ
    🙏👍🙏👍🙏❤️🙏

  • @rajvirbajwa5749
    @rajvirbajwa5749 3 года назад +1

    🙏🏻ਬੀਰ ਸਿੰਘ ਜੀ ਭੈਣ ਵੱਲੋਂ ਬਹੁਤ ਸਾਰੀਆਂ ਦੁਆਵਾਂ ...

  • @g.gshiningstars5816
    @g.gshiningstars5816 3 года назад +16

    😊😊ਪਿਆਰੇ ਵੀਰ ਜੀ 😊🙏🙏🙏🙏🙏salute a tuhadi soch nu tuhadi ਸ਼ਖਸ਼ੀਅਤ ਨੂੰ ਅਤੇ ਤੁਹਾਡੀ ਗਾਇਕੀ ਨੂੰ 😊🤗

  • @rmnchahal121
    @rmnchahal121 3 года назад +28

    ਜਿੱਤਾਂ ਗੇ ਜ਼ਰੂਰ ਜੰਗ ਜਾਰੀ ਰੱਖਿਓ ....

  • @Raviiii776
    @Raviiii776 3 года назад +2

    ਵੀਰ ਜੀ ਤੁਹਾਡੀ ਕਲਮ ਦੀ ਮੈਂ ਇਸੇ ਗਲੋਂ ਸਿਫ਼ਤ ਕਰਦਾ ਕਿ ਕੋਈ ਹਿੰਸਾ ਦੀ ਗੱਲ ਨਹੀਂ ਲੱਭਦੀ ਸਿਰਫ ਸੱਚ ਤੇ ਹੱਕ ਦੀ ਗੱਲ ਹੀ ਲੱਭਦੀ ਏ ....💐

  • @nirbhaisingh7584
    @nirbhaisingh7584 3 года назад +1

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @balrattatibba5679
    @balrattatibba5679 3 года назад +72

    1)ਸੱਭ ਚਾਰ ਚੁਫੇਰਾ ਗੰਧਲਾ ਏ ਜਿਹੜਾ ਹਰਿਆ ਭਰਿਆ ਹੁੰਦਾ ਸੀ
    ਸਭਨਾਂ ਦੇ ਵਿਹੜੇ ਸਾਂਝੇ ਸੀ ਨਾ ਕਿਸੇ ਦੇ ਘਰ ਨੂੰ ਕੁੰਡਾ ਸੀ
    ਮਿਲ ਜੁੱਲ ਕੇ ਰਹਿੰਦੇ ਕੱਠੇ ਸੀ
    ਫੁੱਲ ਹੁੰਦੇ ਹਾਸੇ ਠੱਠੇ ਸੀ
    ਹੁਣ ਸਕਦੇ ਵੇਖ ਝੜਾਈ ਤੋਂ,ਇਹ ਕਿਧਰੋਂ ਦਿਨ ਆ ਗਏ
    ਗੱਲ ਸੁਣ ਲੈ ਪੰਜਾਬ ਸਿਆਂ ਤੈਨੂੰ ਲੁੱਟ ਕੇ ਲੀਡਰ ਖਾ ਗਏ
    2)ਵੋਟਾਂ ਦੇ ਨਾਂ ਤੇ ਠੱਗੀ ਏ,ਇਹ ਨਸ਼ਿਆ ਦੇ ਭਾਅ ਲੈਂਦੇ ਨੇ
    ਇਹ ਬਣਕੇ ਰਾਜੇ ਪਰਜਾ ਦੇ ਵੋਟਰ ਨੂੰ ਨੌਕਰ ਕਹਿੰਦੇ ਨੇ
    ਮਾਂ ਬੋਲੀ ਵਿੱਦਿਆ ਡਿੱਗੀ ਏ ਦੂਜੀ ਭਾਸ਼ਾ ਮੱਥੇ ਲੱਗਦੇ ਨੇ
    ਇੱਥੇ ਵੱਧ ਤਵੱਜੋ ਸਾਧਾ ਨੂੰ ਗੁਰੂਆਂ ਨੂੰ ਧੱਕੇ ਵੱਜਦੇ ਨੇ
    ਪੂਰੇ ਚਰਚਾ ਦੇ ਵਿਚ ਡੇਰੇ ਨੇ,ਜਿਹੜੇ ਅੰਬਰਾਂ ਉੱਤੇ ਛਾ ਗਏ
    ਗੱਲ ਸੁਣ ਲੈ ਪੰਜਾਬ ਸਿਆਂ ਤੈਨੂੰ ਲੁੱਟ ਕੇ ਲੀਡਰ ਖਾ ਗਏ
    3)ਜੋ ਅੱਖਾਂ ਸਾਵੇਂ ਦਿਸਦਾ ਏ,ਉਹਨੂੰ ਵੇਖ ਵੇਖ ਕੇ ਲਿਖਿਆ ਏ
    ਬਾਈ ਜੱਸਾ ਮਾਹਰ ਹੈ ਕਲਮਾਂ ਦਾ ਤਾਹੀਂ ਬੱਲ ਨੇ ਉਹਤੋਂ ਸਿੱਖਿਆ ਏ
    ਸਾਡਾ ਇੱਕੋ ਪਿੰਡ ਹੈ ਕੱਠਿਆਂ ਦਾ, ਭਾਵੇਂ ਦੂਰ ਦੂਰ ਹੁਣ ਰਹਿੰਦੇ ਹਾਂ
    ਅਸੀਂ ਇੱਜਤ ਦੇਈਏ ਵੱਡਿਆਂ ਨੂੰ ਸਿੱਖਣੇ ਲਈ ਮਹਿਫਲ ਬਹਿੰਦੇ ਹਾਂ
    ਮਿਹਰਾਂ ਕਰਦੇ ਰੱਬਾ ਤੂੰ ਪੂਰਾ ਮੁੱਲ ਕਿਸਾਨ ਦਾ ਪਾ ਦੇ
    ਗੱਲ ਸੁਣ ਲੈ ਪੰਜਾਬ ਸਿਆਂ ਤੈਨੂੰ ਲੁੱਟ ਕੇ ਲੀਡਰ ਖਾ ਗਏ 🙏
    ....✍ਬੱਲ ਰੱਤਾ ਟਿੱਬਾ

  • @sunnysabhra
    @sunnysabhra 3 года назад +9

    ਰਮਜ਼ ਡੁੰਘੀ ਹੈ ਵਾਰ ਵਾਰ ਸੁਣੋ
    ਮਿੱਟੀ ਦੇ ਪੁੱਤਰੋ ਵੇ - ਬੀਰ ਸਿੰਘ
    ਇੰਨਕਲਾਬ‌ ਦੀ ਅਵਾਜ਼
    ਪੰਜਾਬ ਦਾ ਨੀਤੀ ਸਾਸ਼ਤਰ

  • @dharmindersinghkhalsa7713
    @dharmindersinghkhalsa7713 3 года назад

    ਵੀਰ ਜੀ ਕੋਈ ਸ਼ਬਦ ਨਹੀ ਤਰੀਫ ਵਾਸਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਵੀਰ ਸਿੰਘ

  • @GodIsOne010
    @GodIsOne010 3 года назад +2

    Thanks. Bir. Singh ji 🙏🏻 🐅Singh is king 🐅🙏🏻. Very nice. Song ji 🙏🏻 Veer ji Poori Duniea nu Aap ji te. Maan. Hai ji 🙏🏻please sare. Kisan. Di. Help kro ji please ji 🙏🏻 Satnam ji waheguru ji🙏🏻

  • @balvirmann1608
    @balvirmann1608 3 года назад +6

    ਵੀਰ ਸਿੰਘ ਜੀ ਦਾ ਗੀਤ ਬੜੇ ਸਹਿਜ ਤੇ ਠਰੰਮੇ ਨਾਲ ਗਾੲਿਅਾ ਪਰ ਗੌਰ ਨਾਲ ਸੁਣੋਗੇ ਤਾਂ ਹਿਰਦਾ ਹਲੂਣ ਕੇ ਰੱਖ ਦਿੰਦਾ।

  • @simranpreetkaur641
    @simranpreetkaur641 3 года назад +17

    ਬਹੁਤ ਹੀ ਖੂਬ ਲਿਖਿਆ ਬੀਰ ਸਿੰਘ ਜੀ 👌🏻👌🏻👌🏻👌🏻

  • @hasanpuriproductions4143
    @hasanpuriproductions4143 3 года назад +1

    ਧੰਨ ਧੰਨ ਐ ਓ ਮਾਂ ਬਾਪ ਜਿਨ੍ਹਾਂ ਬੀਰ ਸਿੰਘ ਨੂੰ
    ਸੰਸਕਾਰਾਂ ਚ ਪਾਲ਼ਿਆ ਸੋਹਣੀ ਸੋਚ ਨਾਲ ਭਰਿਆ
    ਮਾਂ ਤੇ ਬਾਪੂ ਜੀ ਨੂੰ ਪੈਰੀਂ ਪੈਂਦੇ ਆ
    ਬਾਈ ਬੀਰ ਸਿੰਘ ਬਹੁਤ ਕਮਾਲ ਵੀਰਿਆ
    ਤੇਰੇ ਭਰਾ ਤੇਰੇ ਪੰਜਾਬੀ ਵੀਰ
    ਸਤਿ ਸ੍ਰੀ ਆਕਾਲ ਵਾਹਿਗੁਰੂ ਚੜਦੀਆਂ ਕਲਾਂ ਬਖਸ਼ੇ

  • @theguardian4820
    @theguardian4820 3 года назад

    ਦਿੱਲੀ ਆਪਣੇ ਦੱਲਿਆ ਸਮੇਤ ਪੰਜਾਬ ਪੰਜਾਬੀ ਪੰਜਾਬੀਅਤ ਦੀ ਹੋਂਦ ਨੂੰ ਖਤਮ ਕਰਨ ਲਈ ਪੱਬਾਂ ਭਾਰ ਹੋ ਚੁਕੀ ਏ।

  • @gurlovejotkaler2638
    @gurlovejotkaler2638 3 года назад +4

    ਕਾਸ਼ ਇਹ ਗੱਲ ਲੋਕਾਂ ਦੇ ਪੱਲੇ ਪੈ ਜਾਵੇ ਬਹੁਤ ਵਧੀਆ ਰਾਹ ਦਿਖਾਇਆ ਭੋਲੇ ਲੋਕਾਂ ਨੂੰ ਧੰਨਵਾਦ ਵੀਰੇ #ਬੀਰ_ਸਿੰਘ_ਜੀ ❤️

  • @vikrantskhalsa4513
    @vikrantskhalsa4513 3 года назад +9

    ਵਾਹਿਗੁਰੂ ਚੜਦੀ ਕਲਾ ਬਖ਼ਸ਼ੇ।
    ਵਾਹਿਗੁਰੂ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਖ਼ਸ਼ਣ

  • @tajinderkaur8492
    @tajinderkaur8492 3 года назад

    ਸੰਘਰਸ਼ ਦੀ ਕਾਮਯਾਬੀ ਨੂੰ ਗੁਰੂ ਸਾਹਿਬ ਜੀ ਏਵੇ ਈ ਸੇਧ ਦਿੰਦੇ ਰਹਿਣ।

  • @sandeepkaur-kj2rd
    @sandeepkaur-kj2rd 3 года назад

    ਭਾਈ ਵੀਰ ਸਿੰਘ ਜੀ ਵਾਂਗ ਮਹਾਰਾਜ ਤੁਹਾਡੀ ਸੁਰਤ ਨੂੰ ਵੀ ਹੋਰ ਬੁਲੰਦੀਆਂ ਬਖਸ਼ਣ ਮੈਨੂੰ ਤੁਹਾਡੇ ਸਰੂਪ ਚੋ ਉਹਨਾਂ ਦੀ ਛਲਕ ਪੈਦੀ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਤੇ ਰਹਿਮਤ ਕਰਨ

  • @manjeetgill6277
    @manjeetgill6277 3 года назад +18

    This time, we need a good leader who can teach us how to proceed. That leader can be anyone with strong leadership qualities

  • @gurpreetwaraich23
    @gurpreetwaraich23 3 года назад +32

    ਬਹੁਤ ਸੋਹਣਾ, ਮੁਬਾਰਕ ਸਾਰੀ ਟੀਮ ਨੂੰ, ਕਿਰਪਾਲ 👍👍💐

  • @gurmeet0567
    @gurmeet0567 Год назад +1

    ਇਸਨੂੰ ਕਹਿੰਦੇ ਨੇ ਗਾਇਕੀ, ਬਹੁਤ ਹੀ ਵਧੀਆ ਵੀਰ।।

  • @kulwinderkaurmaan642
    @kulwinderkaurmaan642 3 года назад +1

    Bhut sohna sohna likhea veer singh ji saade youth nu Ehoo jehe message di jarurt c ta jo eh jang aklaa nal fateh krn

  • @ranjitsingh9456
    @ranjitsingh9456 3 года назад +18

    ਬੀਰ ਸਿੰਘ ਨੇ ਇਸ ਗੀਤ ਵਿਚ ਹੋਰ ਵੀ ਬਹੁਤ ਕੁੱਝ ਕਿਹਾ ਜੋ ਅਦਿੱਖ ਸੀ

  • @truthlover8754
    @truthlover8754 3 года назад +7

    Unbelievable!!! Every time I listen to this song I get goose bumps. Love from the bottom of my heart!! God bless you Bir ji.

  • @BaljitSingh-ko1xy
    @BaljitSingh-ko1xy 2 года назад

    ਬੀਰ ਅੱਜ ਦੀਪ ਸਿੱਧੂ ਦਾ ਭੋਗ ਹੈ ਗੁਰੂ ਰਾਮਦਾਸ ਜੀ ਦੇ ਹੱਥ ਜੋੜ ਅਰਦਾਸ ਹੈ ਉਹ ਦੀਪ ਸਾਡੇ ਦਿਲ ਵਿੱਚ ਵੱਸਦੇ ਰਹੇ

  • @kishansingh06
    @kishansingh06 3 года назад

    ਬਹੁਤ ਵਧੀਆ ਗੀਤ ਵੀਰ ਜੀ
    ਉਸ ਤੋਂ ਵੀ ਵਧੀਆ ਇਹ ਦੇਖ ਕੇ ਲੱਗਿਆ ਕਿ ਜਿੰਨੇ ਵੀ ਕਮੈਂਟ ਆਏ ਉਹ ਸਾਰੇ ਪੰਜਾਬੀ ਭਾਸ਼ਾ ਵਿਚ ਹਨ

  • @harjeetbhullar.
    @harjeetbhullar. 3 года назад +7

    ਪਿਆਰੇ ਵੀਰ ਜੀ; ਅਕਾਲਪੁਰਖ ਆਪ ਜੀ ਪਾਸੇ ਇਸ ਤਰਾਂ ਹੀ ਕੌਮ ਲਈ ਸੇਵਾ ਲੈਂਦੇ ਰਹਿਣ; ਬਹੁਤ ਵਧੀਆ ਜੀ ਧੰਨਵਾਦ

  • @mathswithpk3798
    @mathswithpk3798 3 года назад +14

    ਜਿੱਤਾਂ ਗੇ ਜਰੂਰ ਜਾਰੀ ਜੰਗ ਰਖਿਓ... ਬਹੁਤ ਖੂਬ ਜੀ

  • @ranveerkaurrenu3281
    @ranveerkaurrenu3281 3 года назад +1

    Bhut bhut wadiya kheya veer ji... Waheguru ji kirpa banaye rakhe...

  • @shaludhiman3789
    @shaludhiman3789 3 года назад +1

    You are the best ever singer in Punjabi industry . Lot's of love for your love to the farmers

  • @palwindersingh48
    @palwindersingh48 3 года назад +4

    ਬੀਰ ਵੀਰ ਸਮੇਂ ਦੀ ਮੰਗ ਸੀ , ਹੱਕਾਂ ਲਈ ਜੀਂਦੇ ਹੋਣਾ ਜਰੂਰੀ ਹੈ , ਕਿਆ ਇਕ ਇਕ ਗੱਲ ਪਰੋਈ ਸੀਬੀ ਹੈ।

  • @sehbazsingh9591
    @sehbazsingh9591 3 года назад +45

    This song need's to be on trending

  • @jagdeepsingh3037
    @jagdeepsingh3037 3 года назад +1

    ਗੀਤਕਾਰ ਬੀਰ ਸਿੰਘ ਦੀ ਕਲਮ ਬਹੁਤ ਭਾਰੀ ਹੈ

  • @manjeetkaur9038
    @manjeetkaur9038 3 года назад +1

    ਵਾਹ ਜੀ ਵਾਹ ਬਹੁਤ ਵਧੀਆ ਲਿਖਿਆ ਤੇ ਗਾਇਆ ਬੀਰ ਸਿੰਘ ਜੀ ਨੇ ਸਲਾਮ ਹੈ ਕਿਸਾਨ ਅੰਦੋਲਨ ਦੀ ਜਿੱਤ ਹੋਵੇਗੀ

  • @simransandhu6596
    @simransandhu6596 3 года назад +17

    ਮਿੱਟੀ ਦੇ ਪੁੱਤ ਦਾ ਮਿੱਟੀ ਦੇ ਪੁੱਤਰਾਂ ਲਈ ਗੀਤ

  • @gurlalsingh7658
    @gurlalsingh7658 3 года назад +14

    ਬਾਕਮਾਲ ਬਾਈ ਜੀ ❤️

  • @madkalakaardhillon1232
    @madkalakaardhillon1232 3 года назад +1

    ਮੁੱਦਤ ਬਾਅਦ ਅੱਜ ਅਸਲ ਹੈ ਸੁਣਿਆ,
    ਲਫਜਾ ਵਿੱਚ ਪੰਜਾਬ ਦਾ ਅਕਸ ਹੈ ਬੁਣਿਆ...❤️👌
    ਅਵਾਜ ਬਾਕਮਾਲ ਵੀਰ ਤੇ ਲਿਖਤ ਗਹਿ ਗੱਡਵੀਂ ਵਾਹਿਗੁਰੂ ਮਿਹਰ ਕਰਨ

  • @pardeepsingh5863
    @pardeepsingh5863 3 года назад +1

    ਵਾਹਿਗੁਰੂ ਜੀ ਮੇਹਰ ਕਰਨ ਬੀਰ ਸਿੰਘ ਜੀ👍

  • @abdullahah6573
    @abdullahah6573 3 года назад +7

    Saaray bol ba-kamaaal,
    Or kia zabardast Awaaz aa tuadi ,
    Thanks Amrinder Gill bhaji da jina share kitaa ,
    Baaki Allah saareyan di khair karay Specially Kisaan ektay di,
    Assania pedaa hon
    Punjab nu izzat milay,

  • @davinderdavy3491
    @davinderdavy3491 3 года назад +21

    ਸ਼ਬਦ ਹੈ ਨੀ ਲਿਖਣ ਲਈ👌👌👌

  • @sohail226522
    @sohail226522 3 года назад

    Bhagat singh da suneha..🙏🙏🙏🙏✊✊✊✊✊
    Mera Punjab jeonda vasda reha.
    Sikh, Hindu, musalmaan, isai, jain, Dalit, Parsi etc baad ch aan, pehla Punjabi aan, pehlan bhartii aan.

  • @supreetkaurhere
    @supreetkaurhere 3 года назад +2

    Salute to your thinking veer..Duniya vich kinna kuch hoi jnda..sardaar hunde hoe v munde galt kmm krde aa...par tuhade wrge sardar vekh k dilo khushi hundi aa..
    Rabb Mehar Kare..Sab nu sumatt bakshe...

  • @Baal_bache_songs
    @Baal_bache_songs 3 года назад +13

    ਵਾਹ ਕਮਾਲ ❤️❤️❤️❤️❤️🙏😇😇🤗

  • @harindersinghsarkaria1422
    @harindersinghsarkaria1422 3 года назад +123

    You are amazing Tejbir!!!!! You are going to write history one day!!!!!! We are proud of you!!!!!

    • @bluepen215
      @bluepen215 3 года назад

      🙏

    • @user-ul6wo7ju1o
      @user-ul6wo7ju1o 3 года назад +7

      ਵੀਰੇ ਮਾਫ਼ ਕਰਨਾ
      ......ਪਰ ਤੁਸੀ ਤਿਰੰਗੇ ਦੀ ਫੋਟੋ ਕਿਉਂ ਲਾਈ ........
      ਇਸ ਨੂੰ ਬਦਲੋ.......

    • @gursimarsingh629
      @gursimarsingh629 3 года назад +3

      @@user-ul6wo7ju1o ਸਹੀ ਕਿਹਾ💯

    • @gurwantsingh5068
      @gurwantsingh5068 3 года назад +3

      @@user-ul6wo7ju1o Bilkul sahi gall jee, eh ohi Tiranga h jo 1984 ch Sade Jaan ton v pyaare "Darbar Sahib" te sade Akaal Takhat te Indian State de bujhdil Army ne Atack kar k tahaya te Sikh Koum da khoon baha k sade Koum da Naamo-Nishan Mitoun de Nakaamyaab kosis kete, Sade Pavitar Sarowar nu Sikhan de Khoon naal nakko - Nakk full karan toh baad eh Katil Tiranga Sri Darbar Sahib de Complex Fehraya gya. Darbar nu Tahoun Vale Tank - Toopan te v eh Katil Tiranga laga c, Guru Pyaareo eh Tiranga Sikh Koum da Katil hai, hun Faisla tusi kana h ke tusi Katil Tirange Wal ho ya "KHANDE" Wal ho

    • @user-ul6wo7ju1o
      @user-ul6wo7ju1o 3 года назад

      @@gurwantsingh5068 ਵੀਰ ਜੀ ਪਰ ਇਹਨਾਂ ਨੇ ਹਜੇ ਤੱਕ ਫੋਟੋ ਨਹੀਂ ਬਦਲੀ

  • @a.srandhawa3607
    @a.srandhawa3607 3 года назад

    ਬੀਰ ਸਿੰਘ ਵੀਰ ਬਹੁਤਾ ਵਧੀਆ ਲਿਖਿਆ ਬੱਸ ਹੁਣ ਜੇਕਰ ਪੰਜਾਬੀਆਂ ਅਕਲ ਆ ਜਾਏ ਤਾਂ ਫਿਰ ਗੱਲ ਸਿਰੇ ਲੱਗ ਸਕਦੀ ਹੈ ਜੀ

  • @manpreetbhullar8849
    @manpreetbhullar8849 3 года назад

    ਧੰਨਵਾਦੀ ਹਾਂ ਡਿਸਲਾਇਕ ਕਰਨ ਵਾਲੇ ਸੱਜਣਾਂ
    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚੋ ਰੱਖੇ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਕਰੋ
    ਬਾਕੀ ਮੇਰੇ ਕੋਲ ਸ਼ਬਦਾਵਲੀ ਨਹੀਂ
    ਤੁਹਾਡੀ ਸੋਭਾ ਲਿਖਣ ਲਈ

  • @gurpreetkaur-wd9rs
    @gurpreetkaur-wd9rs 3 года назад +53

    True. U r the greatest writer forever

  • @saheri1207
    @saheri1207 3 года назад +3

    ਵਾਹ,ਬਾ-ਕਮਾਲ,ਸਮੇਂ ਤੇ ਸੱਟ ਮਾਰੀ ਏ..
    ਜਿਉ ਉ ਵੀਰਾ ਜੀਉ...
    ਰੱਬ ਤੇਰੀ ਕਲਮ ਤੋਂ ਹੋਰ ਅੱਖਰ ਉਘੜਾਵੇ....
    ਜਤਿੰਦਰ ਸਿੰਘ ਸਹੇੜੀ,CANADA CALGARY

  • @ravindersandhu6922
    @ravindersandhu6922 3 года назад +1

    Jrurt Aa Naujwaan Peedi Nu
    Sachai Darsaunde Tikkhe Shabda Di
    Taki Naujwaan V Jaan Ske Ki Oh Velly Badmash Ya Koi Landu Aashq Ni
    IK Ankhi Kaum Da Ikk Ankhi Yodha Hai ..
    BHULDE JA RHE AA ASI APNI ASLI PEHCHAAN
    DHANWAAD SIR JI
    THODI LEKHNI DE MUREED AA ..
    DILO PYAR TE SATIKAAR ..

  • @GurpreetSingh-ub4hs
    @GurpreetSingh-ub4hs 3 года назад +1

    ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਹੌਂਸਲੇ ਬਣਾ ਕੇ ਤੁਸੀ ਬੰਬ ਰੱਖਿਓ,
    ਅਸੀ ਜਿੱਤਾਂਗੇ ਜ਼ਰੂਰ ਜ਼ਾਰੀ ਜੰਗ ਰੱਖਿਓ🚩🚩🚩

  • @sohila5033
    @sohila5033 3 года назад +12

    I was worried about the future my kids will have and every day I am hopeful that sun will shine as it’s nature is to shine bright. How long can pollution and clouds hide it away from us. The future is going to be better than the present if we all wake up from our dream and realize our true potential.

  • @abhikalotra4854
    @abhikalotra4854 3 года назад +14

    ek ek bol sochan wala veer ji. lyrics, singing, music, presentation har ek cheej sifat layek aa.. waheguru mehar kre👏

  • @aquarexroplant
    @aquarexroplant 3 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @vcrbczx6454
    @vcrbczx6454 3 года назад

    ਬਹੁਤ ਵਧੀਆ ਸਮੇ ਦੇ ਹਾਣ ਦੀ ਗੀਤਕਾਰੀ ਸਾਡੇ ਹੱਕਾ ਦੀ ਗੱਲ ਕਰਦਾ ਗੀਤ ਚੜ੍ਹਦੀਕਲਾ ਚ ਰਹੋ ਪਿਆਰੇ ਵੀਰ ਬੀਰ ਸਿੰਘ

  • @bajwa401
    @bajwa401 3 года назад +3

    THE NEED OF OUR TIMES. This is such an underrated song- beautiful lyrics and beautiful composition. Thank you for creating this as a guide for the youth.

  • @rmnchahal121
    @rmnchahal121 3 года назад +11

    ਵੀਰੇ ਬਹੁਤ ਸੋਹਣਾ ਲਿਖਿਆ ਤੇ ਗਾਇਆ 💯👌👍

  • @user-we3yk9hr1w
    @user-we3yk9hr1w 10 месяцев назад +1

    Bhot e shona song vdde paji God bless you

  • @happysinghmann3149
    @happysinghmann3149 3 года назад

    ਸੱਚੀ ਆ ਵੀਰ ਜੀ ਜੁਗ- ਜੁਗ ਜੀਓ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @parneetkaur6520
    @parneetkaur6520 3 года назад +6

    This is what today youth have to understand ... Good job 👏

    • @amardeepsandhu5174
      @amardeepsandhu5174 3 года назад

      You and all youth are doing great. Kissan leaders need to be honest. They just charged youth and then backfooted. I heard all their speeches. I couldn't believe what they did to farmers and let RSS attacked the farmers.

  • @gurwinder_kahneke
    @gurwinder_kahneke 3 года назад +5

    ਬਹੁਤ ਸੋਹਣਾ ਗਾਇਆ ਵੀਰਿਆਂ

  • @JaswinderKaur-qd2pt
    @JaswinderKaur-qd2pt 3 года назад

    Mitti De Putro Ve Aklaa nu Dhaar lgao ...Ikk Ikk Akhar cho bahut kush Sikhan nu mil rihaa 🙏🤔
    Bahut Maan di gall hai k Ini bdi Soch de Maalik saade Veer 🙏

  • @gurvailsingh7713
    @gurvailsingh7713 3 года назад

    ਵੀਰੇ ਜੀਉਦਾ ਵਸਦਾ ਰਹੋ ਤੇ ਇਸੇ ਤਰ੍ਰਾਂ ਸਮਾਜ ਨੂੰ ਹਲੂਣਾ ਦੇਣ ਦੀ ਸੇਵਾ ਕਰਦਾ ਰਹੋ ।

  • @rmnchahal121
    @rmnchahal121 3 года назад +9

    ਹੋਂਦ ਸਾਂਭਣ ਦੀ ਵਾਰੀ ਹੈ।

  • @harp_999
    @harp_999 3 года назад +5

    Bahot khoob🌸🌸 🙏🙏ਆਜੋ ਰਲ ਕੇ ਇਸ ਸੰਘਰਸ਼ ਦਾ ਹਿੱਸਾ ਬਣੀਏ

  • @Gouravkumar-ic5xq
    @Gouravkumar-ic5xq 3 года назад

    ਜਿੰਨੀ ਵਾਰ ਮਰਜੀ ਸੁਣੋ ਮਨ ਨਹੀਂ ਭਰਦਾ।ਇਹ ਕਲਮ ਇਸੇ ਤਰਾਂ ਚੱਲੇਗੀ ਮੈਂ ਆਸ ਕਰਦਾ।

  • @Veerpalkaur-uj3sj
    @Veerpalkaur-uj3sj 3 года назад

    Great sikh thinking bir Singh ji👌👌👌👌👌👌👌👌🙏🙏🙏🙏dil di hoook waheguru ji sunen ge🙏🙏🙏

  • @AmjadAli-yx7hp
    @AmjadAli-yx7hp 3 года назад +4

    What an amazing song ❤
    Workers of the world, unite!✌

  • @jaibirdi7534
    @jaibirdi7534 3 года назад +3

    Great lyrics, as always.

  • @pritpalsingh7108
    @pritpalsingh7108 3 года назад +2

    Kamaal a yaar .. kreeban 150 loka ne dislike vi Kita a iss Geet nu. Waheguru kirpa.karn una te vi🙏🙏

  • @iqnoorjeetkaur2459
    @iqnoorjeetkaur2459 3 года назад +2

    a big salute to YOUR Pen and the Brain behind it.....a lot of respect ...God Bless You