ਨੂੰਹ ਮੂਰਖ ਸੱਸ ਲਾਈਲੱਗ | Nooh Murakh Sass Lailagg | new punjabi movie 2023 | Mansa

Поделиться
HTML-код
  • Опубликовано: 6 янв 2025

Комментарии • 908

  • @shekhartalwandi8245
    @shekhartalwandi8245 Год назад +16

    ਬਹੁਤ ਵਧੀਆ ਜੱਸੇ ਵੀਰ। ਡਾਇਲਾਗ ਖਤਮ ਹੋਣ ਤੋਂ ਬਾਅਦ ਜਦੋਂ ਸੀਨ ਦਾ ਐਂਡ ਹੁੰਦਾ ਹੈ ਤਾਂ ਕਈ ਵਾਰ ਇੱਕਦਮ ਸਾਈਲੈਂਟ ਹੋ ਜਾਂਦੇ ਹੋ ਜਿਸ ਨਾਲ ਥੋੜ੍ਹਾ ਓਪਰਾ ਜਿਹਾ ਲੱਗਦਾ ਹੈ। ਸੀਨ ਐਂਡ ਕਰਨ ਵੇਲੇ ਕੰਟੀਨਿਊਟੀ ਬਣੀ ਰਹਿਣੀ ਚਾਹੀਦੀ ਹੈ। ਬਾਕੀ ਅੱਜ ਮੀਂਹ ਪੈਣ ਦੇ ਨਾਲ ਉਹੀ ਸੀਨ ਧੁੱਪ ਵਿੱਚ ਸ਼ੂਟ ਕਰ ਲਿਆ। ਸੁਭਾਵਿਕਤਾ ਪ੍ਰਭਾਵਿਤ ਹੋ ਗਈ ਇਸ ਨਾਲ। ਕੁੱਲ ਮਿਲਾ ਕੇ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੀ ਟੀਮ।
    ਸ਼ੇਖਰ ਤਲਵੰਡੀ ਗੀਤਕਾਰ
    ਤਲਵੰਡੀ ਸਾਬੋ

  • @RajdeepGill-zl3ox
    @RajdeepGill-zl3ox Год назад +3

    ਬਹੁਤ ਵਧੀਆ ਜੀ ਰਾਜ ਦੀਪ ਫਰੀਦਕੋਟ

  • @rampalsingh7088
    @rampalsingh7088 Год назад +3

    ਬਹੁਤ ਵਧੀਆ ਵੀਡੀਓ ਏ ਜੀ 😍👌👌👌
    ਬਲਦੇਵ ਰਾਮ ਪਿੰਡ ਲੱਲੂਆਣ

  • @GurdeepSekhon-b9x
    @GurdeepSekhon-b9x Год назад +2

    ਬਹੁਤ ਵਧੀਆ ਬਾਈ ਜੀ, ਪਿੰਡ ਬੜੂੰਦੀ ਜ਼ਿਲਾ ਲੁਧਿਆਣਾ ਤੋਂ

  • @surindergill8714
    @surindergill8714 Год назад +3

    ਬਹੁਤ ਸੋਹਣੀ ਸਟੋਰੀ ਹੈ ਜੀ ਸਰਿਦੰਰ ਕੋਰ USA Chicago 👍👍👍❤️❤️❤️🇺🇸🇺🇸🇺🇸

  • @SukhwinderKaur-rg8ou
    @SukhwinderKaur-rg8ou Год назад +4

    Vedio vahut vdiya lagi 👌👌👌👌👌👌👌👌👌👌👌👌👌👌Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤❤❤❤

  • @bahadarsinghbahadar3765
    @bahadarsinghbahadar3765 Год назад +9

    ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਡੀ ਟੀਮ ਨੂੰ ਤੱਰਕੀ ਬਖਸ਼ਣ 😊😊

  • @gurcharnsingh3552
    @gurcharnsingh3552 Год назад +10

    ਜੱਸਾ ਬਾਈ ਤੁਹਾਡੀ ਸਾਰੀ ਟੀਮ ਨੂੰ ਵਧਾਈਆ ਜੀ ਗੁਰਪ੍ਰੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਧਾਲੀਵਾਲ ਤੇ ਜਗਜੀਤ ਸਿੰਘ ਧਾਲੀਵਾਲ, ਗੁਰਚਰਨ ਸਿੰਘ ਧਾਲੀਵਾਲ, ਪਿੰਡ ਜੀਵਨ ਸਿੰਘ ਵਾਲਾ

  • @jarnailkumar3002
    @jarnailkumar3002 Год назад +8

    Very nice ji 💯 ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।

  • @Kaur99Ryt
    @Kaur99Ryt Год назад

    😂 washing machine wala 🤣 seyapa...same here 😌😌

  • @rachhpalsingh78466
    @rachhpalsingh78466 Год назад +3

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Karmjit448
    @Karmjit448 Год назад +2

    ਬਹੁਤ ਸੋਹਣੀ ਵੀਡੀਓ ਆ। ਆਂਟੀ ਜੀ ਦੀ ਐਕਟਿੰਗ ਵੀ ਬਹੁਤ ਘੈਂਟ ਆ❤❤❤

  • @swarnjeetkaur3966
    @swarnjeetkaur3966 Год назад +6

    Very very nice video god bless you waheguru ji 🙏 Maher karo sab ta sukhnanad 👍👍

  • @HarminderSingh-rd8um
    @HarminderSingh-rd8um 10 дней назад +1

    ਬਹੁਤ ਵਧੀਆ ਵੀਡੀਓ
    ਹਰਮਿੰਦਰ ਸਿੰਘ ਸਿੱਧੂ ਫਾਜ਼ਿਲਕਾ

  • @kulwinderknagra3640
    @kulwinderknagra3640 Год назад +17

    ਵਾਹਿਗੁਰ ਜੀ ਸਭਨਾ ਦੇ ਘਰਾ ਨੂੰ ਤੰਦਰੁਸਤ ਰਖਣ ਖੁਸ਼ ਰਖਣ ਕਿਸੇ ਦੀ ਵੀ ਨਜਰ ਨਾ ਲਗੇ 🙏❤🙏

    • @diljeetbrar9787
      @diljeetbrar9787 Год назад +2

      ਵਾਹਿਗੁਰੂ ਜੀ ਤੰਦਰੁਸਤ ਬਖਸੇ ਪਰਿਵਾਰ ਨੂੰ

    • @HarpreetSingh-wt1wg
      @HarpreetSingh-wt1wg Год назад

      👌👌👌👌👌👌👌🌹🌹🌹🌹🌹🙏🙏🙏🙏🙏🙏

    • @PremSingh-sq5oh
      @PremSingh-sq5oh Год назад

      ​@@diljeetbrar9787❤

    • @Shaansanghera
      @Shaansanghera Год назад

      ❤❤❤❤❤❤❤❤❤❤

  • @JattSingh-o1x
    @JattSingh-o1x 3 месяца назад

    ਬਹੁਤ ਵਧੀਆ ਵਿਡੀਉ ਹੈ ਜੀ ❤ ਦਿਲਰਾਜ ਸਿੰਘ ਧਨੋਆ ਕੈਨੇਡਾ ਕੈਲਗਰੀ

  • @Thealtafmalik_
    @Thealtafmalik_ Год назад +6

    ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @MaaDurgaBhaktiSagar09
    @MaaDurgaBhaktiSagar09 Год назад +1

    Diii bhaji tusi mere fvrt aa❤❤❤❤❤

  • @kalasidhusidhu454
    @kalasidhusidhu454 Год назад +3

    ਬਹੁਤ ਵਧੀਆ ਵੀਡੀਓ ਆ ਵੀਰ। ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਗੁਰਚਰਨ ਸਿੰਘ ਸਿੱਧੂ ਨਥਾਣਾ ਬਠਿੰਡਾ

  • @SukhwinderKaur-rg8ou
    @SukhwinderKaur-rg8ou Год назад +2

    Very nice Video 👌👌👌👌👌👌👌👌👌👌👌👌👌👌👌Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤❤❤❤❤❤❤❤

  • @swarandeepkaur4519
    @swarandeepkaur4519 Год назад +6

    Very nice

  • @rachhpalsingh78466
    @rachhpalsingh78466 Год назад +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਤੁਸੀਂ ਬਹੁਤ ਹੀ ਸੋਹਣੀ ਵੀਡੀਓ ਬਣਾਉਂਦੇ ਹੋ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ramandeepmaan9545
    @ramandeepmaan9545 Год назад +3

    bhut sohni video g 😊😊😊

  • @GSScoutandGuide
    @GSScoutandGuide Год назад

    ਬਹੁਤ ਹੀ ਸੋਹਣੀ ਵੀਡੀਓ... 💐🙏💐🙏

  • @manjeetsinghsukhanand2473
    @manjeetsinghsukhanand2473 Год назад +20

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍

  • @rupinderbrar4989
    @rupinderbrar4989 Год назад +1

    ਬਹੁਤ ਸੋਹਣੀ ਵੀਡੀਓ ਜੀ 🙏

  • @krishanmannbibrian
    @krishanmannbibrian Год назад +14

    ਘਰਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਬੜੀ ਸੂਖਮਤਾ ਤੇ ਸਰਲਤਾ ਨਾਲ ਪੇਸ਼ ਕਰਦੇ ਹੋ ਵੀਰ, ਜੋ ਆਪਣੀ ਮਾਤਾ ਨੂੰ ਸੰਗਲ ਲਾ ਦਿੰਦੇ ਹਨ, ਬਹੁਤ ਅੰਤਰਮੁਖੀ ਗੱਲਾਂ ਦੀ ਸਮਾਜਿਕ ਪੇਸ਼ਕਾਰੀ ਵੀ ਸ਼ਾਨਦਾਰ ਹੈ ਵੀਰ।
    ਕ੍ਰਿਸ਼ਨ ਮਾਨਬੀਬੜੀਆਂ

  • @bhupinderkaur2704
    @bhupinderkaur2704 Год назад +1

    ਦੁਸਮਣੀ ਕੋੲੀ ਨੀ ਬੇਬੇ ਦੇ ਕਰਮਾ ਚ ਲਿਖੀਅਾ ੲੇਵੇ ਸੀ❤❤❤

  • @Ishaanbhagat-jdz
    @Ishaanbhagat-jdz Год назад +10

    ਜਦੋਂ ਕੋਈ ਪੁਰਾਨੀ ਗੱਲ ਯਾਦ ਆਵੇ ਉਦੋਂ ਬੜੀ ਹੱਸੀ ਆਂਦੀ ਹੈ 😂😂😂❤️🤣🤣🤣 love you all 🌸😘❤️😘❤️😘❤️🤗

  • @SukhwinderKaur-rg8ou
    @SukhwinderKaur-rg8ou Год назад +1

    Asi tuhadi har vedios like karde ha good job 👌👌👌👌👌👌👌👌👌👌👌👌👌👌👌Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤❤❤❤❤❤

  • @gurpreetkaur3024
    @gurpreetkaur3024 Год назад +6

    ਬਹੁਤ ਵਧੀਆ ਸਮਝਿਆ ਜੀ ਸਰਪੰਚ ਸਾਹਿਬ ਨੇ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਹੱਸਦੇ ਵੱਸਦੇ ਰਹੋ ਜੀ 😂😂😅😅❤🙏❤️🙏💐🎉

  • @jjhschahal8478
    @jjhschahal8478 Год назад

    Bohut vadhya ji👍👍👍❤❤

  • @JasvirKaur-ge8xk
    @JasvirKaur-ge8xk Год назад +6

    God bless you all members 🙏 sukhpal sister and jassa vir ji nu bhut bhut pyar bhri sat siri Akal ji 🙏❤

    • @JagdeepSingh-jc1oy
      @JagdeepSingh-jc1oy Год назад +1

      God bless you all members ❤sukhpal sister and Jessa ji bhut bhut pyar bhri sati siri akal ji❤❤

    • @JasvirKaur-ge8xk
      @JasvirKaur-ge8xk Год назад

      @@JagdeepSingh-jc1oy Thank you jagdeep Singh jc

  • @Dutt-ff
    @Dutt-ff Год назад

    ਬਹੁਤ ਸੋਹਣੀ ਲੱਗੀ ਵੀਡੀਓ 🙏🙏

  • @rajwindershergill9251
    @rajwindershergill9251 Год назад +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ

  • @sukhveerkaur8308
    @sukhveerkaur8308 Год назад

    bahut sohni video a aa vali v veer ji. 😊😊 ਮਹਿੰਦਰ ਕੌਰ ਬੁਢਲਾਡਾ

  • @gurmaildeol8217
    @gurmaildeol8217 Год назад +20

    ਗੁਰਮੇਲ ਸਿੰਘ ਛਾਪਾ ਤੋ

  • @gurmansingh3641
    @gurmansingh3641 Год назад +1

    Bhut badhiya h ji 🥰😍😍😮😮😮

  • @SukhwinderKaur-rg8ou
    @SukhwinderKaur-rg8ou Год назад +9

    Sukhpal bhen God bless you all family waheguru ji tuhanu hamesha chaddicala ch rakhe ❤❤❤❤❤❤❤❤❤Manpreet Kaur mullanpur garibdass new Chandigarh mohali ❤❤❤❤❤❤❤❤❤

  • @beantsingh5023
    @beantsingh5023 Год назад

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਬੇਅੰਤ ਤਾਰੂਆਣਾ

  • @GurdeepSingh-mg2wy
    @GurdeepSingh-mg2wy Год назад +3

    ਜੱਸੇ ਵੀਰ ਸਾਰੀ ਟੀਮ ਨੂੰ ਸੱਤ ਸ੍ਰੀ ਆਕਾਲ ਲੰਡੰਨ ਤੋਂ ਗੁਰਦੀਪ ਸਿੰਘ ਪਤਨੀ ਕੁਲਵਿੰਦਰ ਕੌਰ 🙏🏻🙏🏻🙏🏻🙏🏻🙏🏻

  • @billosingh1985
    @billosingh1985 Год назад

    ਬਹੁਤ ਵਧੀਆ ਵੀਡੀਓ ਧਨਵਾਦ ਮੋਗਾਜਿਲਾ

  • @sarwandassmehton3421
    @sarwandassmehton3421 Год назад +3

    Bahut badhiya movie hai ji God bless you all your team members long term relationship always thanks for the information contained 👏👏👏👏👏👏👏👏👏👏👏

  • @nirnjansingh9999
    @nirnjansingh9999 Год назад +1

    ਨਿਰਜਨ ਸਿੰਘ ਪੇਢਂ ਖਾਰਾ ਖੇੜਾ ਜਿਲਾ ਹਨੁਮਾਨ ਗੜ

  • @ranjeetsinghsingh9248
    @ranjeetsinghsingh9248 Год назад +22

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @kiranpalkaur-ki5qd
    @kiranpalkaur-ki5qd Год назад +1

    ਬਹੁਤ ਵਧੀਆ ਵੀਡੀਓ 👌👌💯💯

  • @jobanpreet4935
    @jobanpreet4935 Год назад +4

    ਵਾਹਿਗੁਰੂ ਜੀ ਸਾਰੀ ਟੀਮ ਨੂੰ ਤੁਦੰਰਸਤੀ ਬਖਸ਼ੇ ਭੈਣੇ ਸੁਖਪਾਲ ਤੁਸੀਂ ਬਹੁਤ ਵਧੀਆ ਵੀੜਿਉ ਬਣਾਉਣ ਉਹ
    ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @chansingh4874
    @chansingh4874 Год назад +1

    Nice video ji 👍👍😎😎Neelam mansa 👍👍💪💪🙏🙏

  • @AbbasKhan-bu8uw
    @AbbasKhan-bu8uw Год назад +3

    ਬਹੁਤ ਵਧੀਆ ਜੀ ਬੇਬੇ ਤੇ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ਣ ਪ੍ਰਮਾਤਮਾ ਸਭ ਦਾ ਭਲਾ ਕਰਨ ਜੀ
    ਖੁਦਾ ਹਾਫਿਜ
    ਪਿੰਡ ਭੱਦਲ ਥੂਹਾ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ
    ਸਲਮਾਨ ਖਾਨ ਧਮੋਟ ਪਰਿਵਾਰ ਸਮੇਤ

  • @bipandhaliwal3025
    @bipandhaliwal3025 Год назад

    Very nice video aa veer g 👌 ਬੋੜਾ ਕਲਾ ਨਾਭਾ

  • @PB04walajatt
    @PB04walajatt Год назад +8

    ਸੁਖਵਿੰਦਰ ਸਿੰਘ ਹੌਲਦਾਰ ਕੋਟਕਪੂਰਾ nice video ਬੋਤ ਸੋਣੀ ਵੀਡੀਉ ਸੀ

  • @manmohansinghgill768
    @manmohansinghgill768 Год назад +43

    ਜਰਾ ਬੱਚਕੇ ਭਾਈ ਘਰ ਗ੍ਰਿਹਸਤੀ ਖ਼ਤਰਨਾਕ ਹੁੰਦੀ ਆ।

  • @amndeepkaur6757
    @amndeepkaur6757 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ

  • @jaskiran8622
    @jaskiran8622 Год назад +10

    ਤੁਹਾਡੀ ਟੀਮ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਜੀ ਵਾਹਿਗੁਰੂ ਚੜਦੀ ਕਲਾਂ ਚ ਰਖੇ ਬੂਟਾ ਵੀਰ ਨੀ ਦਿਖਦਾ ਹੁਣ ਵਿਡੀਓ ਵਿੱਚ ਜਸਕਿਰਨ ਮੜੋਲੀ ਕਲਾਂ ਮੋਰਿੰਡਾ

  • @shingarasingh2069
    @shingarasingh2069 Год назад

    ਬਹੁਤ ਹੀ ਵਧੀਆ ਪੋਗਰਾਮ ਪੇਸ਼ ਕੀਤਾ ਹੈ👍👍👍 ੦

  • @ManpreetKaur-ik4fb
    @ManpreetKaur-ik4fb Год назад +3

    Very nice video sukhpal didi te jasa veer ji chalde raho din dugni raat chogni traki karo

  • @ripkulbirnaruana7399
    @ripkulbirnaruana7399 Год назад

    ਬਹੁਤ ਸੋਹਣੀ ਵੀਡੀਓ ਆ ਜੀ ਅਮਰਦੀਪ ਸਿੰਘ ਤਲਵੰਡੀ ਭਾਈ 😂❤❤

  • @nitpalsharma3805
    @nitpalsharma3805 Год назад +5

    All the ladies actresses are doing best role play doing naturally acting Hassan is also super hero we eagerly wait for your posts

  • @kulwinderknagra3640
    @kulwinderknagra3640 Год назад +1

    ਸਹੀ ਗਲ ਹੈ ਬੇਬੇ ਜੀ ਤੁਸੀ ਐਕਟਿੰਗ ਬਹੁਤ ਵਧੀਆ ਕਰ ਲੈਦੇ ਹੋ

  • @ravithind5142
    @ravithind5142 Год назад +3

    New video
    🎉🎉🎉😂😂

  • @HardeepKaur-ew6oj
    @HardeepKaur-ew6oj Год назад +2

    Nice Video ❤❤God bless you ❤❤Hardeep Kaur Basraon

  • @PartapSingh-x9r
    @PartapSingh-x9r Год назад +1

    Very very nice video partap kohar shakot ❤❤

  • @maheenhussain105
    @maheenhussain105 Год назад

    Sukhpal bhn very nice boht achy

  • @HarpreetKaur-om5nh
    @HarpreetKaur-om5nh Год назад

    ਬਹੁਤ ਵਧੀਆ ਵੀਡੀਉ ਸੀ ।ਬਹੁਤ ਹਾਸਾ ਆਇਆ ।ਹਰਪੀਤ ਕੌਰ ਪਿੰਡ ਸੈਨਪੁਰ ਜਿਲਾ ਗਰਦਾਸਪੁਰ

  • @SimranKaur-xp8xy
    @SimranKaur-xp8xy Год назад +1

    Very nice god bless you 🙏🙏🙏👍👍👍

  • @ramaulakh5400
    @ramaulakh5400 Год назад

    ਬਹੁਤ ਹੀ ਵਧੀਆ ਉਪਰਾਲਾ ਜੀ

  • @kulwinderknagra3640
    @kulwinderknagra3640 Год назад

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @mothasinghkhalsa3275
    @mothasinghkhalsa3275 Год назад +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੱਸਾ ਬਾਈ ਤੇ ਸੁਖਪਾਲ ਭੈਣ ਤੁਹਾਡੀਆਂ ਫਿਲਮਾਂ ਬਹੁਤ ਵਧੀਆ ਬੱਚਿਆਂ ਵਿੱਚ ਬੈਠ ਕੇ ਵੇਖ ਸਕਦੇ ਹਾਂ very nice very good

  • @jaggisinghjaggisingh3883
    @jaggisinghjaggisingh3883 Год назад +1

    ਬਹੁਤ ਸੋਹਣੀ ਵੀਡਿਓ ਆ ਜੀ ਖੀਵਾ ਖੁਰਦ ਸੁਖਮਨ ਪ੍ਰੀਤ ਕੌਰ

  • @hushanpreetsinghchahalsab9853
    @hushanpreetsinghchahalsab9853 Год назад +1

    Very very very very very very nice video and all the best ❤❤❤❤❤❤

  • @M___10____KING514
    @M___10____KING514 Год назад

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ। ਬਹੁਤ ਸੋਹਣੀਆਂ ਗੱਲਾਂ ਸਮਝਾਊਦੇ ਹੋ ਤੁਸੀਂ ਵੀਰ ਜੀ। ਪਿੰਡ ਸਦੋਹਾ ਰਮਨਦੀਪ ਕੌਰ

  • @SimranSingh-zx4wj
    @SimranSingh-zx4wj Год назад +1

    ਹੱਦ ਹੋ ਗਈ ਸੁੱਖਪਾਲ ਭੈਣ 🤗🤗🤗🤗🤣🤣🤣

  • @GurdiyalsinghDhillon
    @GurdiyalsinghDhillon Год назад +2

    Nice ❤❤😘😘

  • @HARJINDERSINGH-fs4sf
    @HARJINDERSINGH-fs4sf Год назад

    ਬਹੁਤ ਵਧੀਆ ਨਾਟਕ ਪੇਸ਼ ਕੀਤਾ।

  • @SukhwinderKaur-rg8ou
    @SukhwinderKaur-rg8ou Год назад +1

    Sanu tuhadi family vahut vahut vdiya lagi Ji 👌👌👌👌👌👌👌👌👌👌👌👌👌👌👌Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤❤❤❤❤❤

  • @GurmeetSingh-rl9fd
    @GurmeetSingh-rl9fd 3 месяца назад +1

    BAHUT VADHIYA VEDEO HAI

  • @kulvirgill5881
    @kulvirgill5881 Год назад +1

    ਬਹੁਤ ਵਧੀਆ ਵੀਡੀਓ ਵੀਰ ਜੀ 👌👌

  • @kangbba2658
    @kangbba2658 Год назад +1

    Mandeep😅❤😂

  • @sumanpreetkaursumanpreetka7228
    @sumanpreetkaursumanpreetka7228 7 месяцев назад +1

    Nice video 😊

  • @poojagrewal632
    @poojagrewal632 Год назад

    ਬਹੁਤ ਸੋਹਣੀ ਵੀਡੀਓ ਹੈ ❤❤❤❤❤❤❤ਪੂਜਾ ਗਰੇਵਾਲ from ਰਾਜਪੁਰਾ

  • @pb91wale23
    @pb91wale23 Год назад

    ਬੁਹਤ ਹੀ ਵਧਿਆ ਵੀਡੀਓ ਆ ਜੀ ।।।। ਮੰਨਪ੍ਰੀਤ ਸਿੰਘ ਅਨੇਜਾ ਮੁੰਡਿਆਂ ਲੁਧਿਆਣਾ ਤੋਂ

  • @abhijotsingh532
    @abhijotsingh532 Год назад

    Bahut badhiya sare video very nice ❤❤ you write ✍️ vedeo

  • @kaursukhidhillon9272
    @kaursukhidhillon9272 Год назад +1

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ

  • @JaspreetKaur-y7h6s
    @JaspreetKaur-y7h6s Год назад +1

    Very nice video 👌👌 good bless you 👌👌👌(jaspreet kaur and arshdeep Kaur Patiala)

  • @harrybrar9426
    @harrybrar9426 Год назад +1

    Nice brar Harry Ghubaya

  • @AjitSingh-er1ly
    @AjitSingh-er1ly Год назад

    Very nice video veer g 👍👍👍👍👍👍🌹🌹🌹🌹🌹

  • @harpreetsharma4125
    @harpreetsharma4125 Год назад

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਪਰਮਜੀਤ ਜਗਰਾਉਂ

  • @RanJot_kaur
    @RanJot_kaur Год назад +1

    Tusi eda hi video bnode reha karo bhot vdya❤,great 😊

  • @jagtarmalaysia9666
    @jagtarmalaysia9666 Год назад

    Bahot bahot vadia video ji 🙏🙏

  • @BaljeetkaurDehar-un9gp
    @BaljeetkaurDehar-un9gp Год назад +2

    Very very nice video ji god bless you waheguru ji ❤❤❤🙏🙏

  • @abhijotsingh8632
    @abhijotsingh8632 Год назад +1

    Abhijot singh
    ਪਟਿਆਲਾ

  • @harjinderjaidjaid8543
    @harjinderjaidjaid8543 Год назад +1

    Good 👍👍👍 jindu Matta fredkot

  • @sukhdhalimanderdhaliwal3179
    @sukhdhalimanderdhaliwal3179 Год назад

    ਬਹੁਤ ਵਧੀਆ ਕਹਾਣੀ ਸੁਖਵਿੰਦਰ ਧਾਲੀਵਾਲ ਤਖਤੂਪੁਰਾ ਮੋਗਾ

  • @manibhullar3242
    @manibhullar3242 Год назад +1

    ਬਹੁਤ ਸੋਹਣੀ ਪੇਸ਼ਕਸ਼ ਕੀਤੀ ਹੈ ਹਰ ਵਾਰ ਦੀ ਤਰ੍ਹਾਂ Manpreet Kaur malout

  • @official_sarbjeet5327
    @official_sarbjeet5327 Год назад

    Bhut vadia video a sarreya nu parmatma chardikla Bakhse all team god bless you ❤❤❤ from ( sunam)

  • @kulwinderknagra3640
    @kulwinderknagra3640 Год назад +2

    ਲੋਕਾ ਦੀਆ ਨਜਰਾ ਤੋ ਬਚਦੀ ਬਚਦੀ ਸੁਖਪਾਲ ਭੈਣ ਜੀ ਆਪੇ ਆਪਣੀ ਨਜਰ ਲਵਾ ਬੈਠੀ ਲੋਕ ਕੁਛ ਨਹੀ ਕਹਿਦੇ ਰਲ ਮਿਲ ਕੇ ਆਪਣੇ ਘਰ ਰਹਿਣਾ ਚਾਹੀਦਾ ਹੈ

  • @swarnsingh2430
    @swarnsingh2430 Год назад +1

    Bhot vadiya video hia bahi jii

  • @DeepakSharma22794
    @DeepakSharma22794 Год назад

    ਬਹੁਤ-ਬਹੁਤ ਸੁੰਦਰ ਕਹਾਣੀ

  • @jastaviakautjassbadesha894
    @jastaviakautjassbadesha894 Год назад +1

    Ur all videos are very nice 👍👍

  • @santoshparmar4648
    @santoshparmar4648 Год назад

    Thank you very much beautiful play your team effort ❤all