Old Age Love Story|Manit Singh & Kuldeep Kaur LoveStory|Mani Parvez|Kaint Punjabi

Поделиться
HTML-код
  • Опубликовано: 21 окт 2024

Комментарии • 698

  • @kaintpunjabi
    @kaintpunjabi  Год назад +98

    ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @jaspalkaurjass6356
      @jaspalkaurjass6356 Год назад

      Veere ena di instagram I'd ki a?

    • @RanjeetSingh-hu9li
      @RanjeetSingh-hu9li Год назад +3

      .sister you are beautifully jammu

    • @lakhwinderkaur1467
      @lakhwinderkaur1467 Год назад +2

      Jindgi di sab to sohni te saaf suthri sache dil wali interwiew

    • @lakhwinderkaur1467
      @lakhwinderkaur1467 Год назад +1

      Me vi share karna chahundi a pr aje jindgi shuru hi ni hoyi meri aje koi twist e ni life ch jado ayaga ta jaroor share krangi

    • @lakhwinderkaur1467
      @lakhwinderkaur1467 Год назад

      Inna di kismat changi a eh kathe rehndea pr assi viah krwa ke vi kathe ni rehnde majboori a

  • @JaspalSingh-ih6xd
    @JaspalSingh-ih6xd Год назад +83

    ਪੱਤਰਕਾਰ ਸਾਹਿਬ ਜੀ ਤੁਸੀ ਵਧਾਈ ਦੇ ਪਾਤਰ ਹੋ ਮੇਰੀ ਜਿੰਦਗੀ ਦੀ ਸੱਭ ਤੋਂ ਵਧੀਆ ਇੰਟਰਵਿਊ ਆ ਇਹ ਨਹੀਂ ਤਾਂ ਮਰਗੀਆ ਮਾਰਤਾ ਹੀ ਹੁੰਦੀ ਆ ਬਿਲਕੁਲ ਟੈਨਸਨ ਫਰੀ ਆ ਦਿਲ ਖੁਸ਼ ਕਰਤਾ ਭੈਣ ਨੇ ਗੱਲਾ ਕਰਕੇ ਜਿੳਦੀ ਵਸਦੀ ਰਿਹ ਭੈਣੇ

  • @ProPlayer-su9cj
    @ProPlayer-su9cj Год назад +99

    ਦੋ ਜੀਆ ਦਾ ਪਰਿਵਾਰ ਦੇ ਪਿਆਰ ਨਾਲ ਘਰ🏡 ਸਵਰਗ ਬੈਣਜਾ ਵਾਹਿਗੁਰੂ ਜੀ ਚੱੜਕੱਲ ਰੱਖਣਾ❤👍

  • @harpalbhutal02
    @harpalbhutal02 Год назад +62

    ਸੱਚੀ ਇਹੋ ਜਿਹੇ ਲੋਕਾਂ ਨੂੰ ਦੇਖਕੇ ਲਗਦਾ ਕਿ ਰੱਬ ਸਿਰਫ ਪੰਜਾਬ ਦੀ ਧਰਤੀ ਤੇ ਹੈ, ਪਰਮਾਤਮਾ ਹਮੇਸ਼ਾ ਖ਼ੁਸ਼ ਰੱਖੇ ਰੱਬ ਵਰਗੀ ਜੋੜੀ ਨੂੰ🙏🏿🙏🏿🙏🏿।

  • @sarassinghjoy9734
    @sarassinghjoy9734 Год назад +58

    Bahut vdia ਜੋੜੀ ਤੇ ਕਹਾਣੀ ਜੀ। Waheguru ji ਚੜਦੀਕਲਾ ਚ ਰੱਖਣ।🙏🙏🙏🙏🙏 ਬਹੁਤ ਵਧੀਆ interview ਵੀਰ ਜੀ।🙏🙏

  • @tarsemwalia2401
    @tarsemwalia2401 Год назад +23

    ਦੁਨਿਆਂ ਦੀ ਸਭਤੋਂ ਅਮੀਰ ਜੋੜੀ ਪਤਨੀ ਪਤੀ ਦਾ ਆਪਸੀ ਪਿਆਰ ਹੋਵੇ ਉੱਮਰ ਝੋਪੜੀ ਵਿੱਚ ਵੀ ਬਹੁਤ ਵਧੀਆ ਲੰਘ ਜਾਂਦੀ ਹੈ
    ਕੀਆ ਕਰਨੀਆਂ ਕੋਠੀਆਂ ਕਾਰਾਂ ਜੇਕਰ ਆਪਸੀ ਪਿਆਰ ਨਾ ਹੋਵੇ
    ਵਾਹੇਗੁਰੂ ਮੇਹਰ ਕਰੇ ਜੋੜੀ ਤੇ

  • @JasveerSingh-ss7hk
    @JasveerSingh-ss7hk Год назад +73

    ਬੜੇ ਹੀ ਖੁਸ਼ ਸਵਾਅ ਦੇ ਨੇ ਮੈਡਮ ਜੀ ਦੋਵੇਂ ਹੀ ਹਮੇਸ਼ਾ ਖੁਸ਼ ਰਹਿਣ ਜਿਗਰਾ ਬਹੁਤ ਹੀ ਵੱਡਾ ਹੈ ਦੋਵਾਂ ਦਾ

  • @sidhumooseWala-tj1cq
    @sidhumooseWala-tj1cq Год назад +29

    ਸੱਚੀ ਬਾਈ ਦਿਲ ਖੁੱਸ਼ ਕਰ ਤਾ ਭੈਣ ਨੇ
    ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
    ਵਾਹਿਗੁਰੂ ਜੀ ਮੇਹਰ ਕਰਨ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @bkabahujankiawaz928
    @bkabahujankiawaz928 Год назад +20

    Very good ਭੈਣ ਜੀ, ਇੱਕ ਗੱਲ ਮੈਨੂੰ ਬਹੁਤ ਹੀ ਵਧੀਆ ਲੱਗੀ, ਕਿ ਮਾਂ ਨੂੰ ਸਤਿਕਾਰ ਕਰੋ ਤੇ ਸਾਨੂੰ ਵੀ ਪਿਆਰ ਕਰੋ, ਜੇ ਮਾਂ ਜੀ ਨੇ ਤੁਹਾਨੂੰ ਜਨਮ ਦਿੱਤਾ ਹੈ ਫਿਰ ਕਿੱਤੇ ਸਾਡਾ ਮੇਲ਼ ਹੋਇਆ, ਬਹੁਤ ਵਧੀਆ ਲੱਗਿਆ, ਪ੍ਰਮਾਤਮਾ ਪੂਰੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ 🙏🙏👍👍🙏🙏

  • @makingyourlifeparwanaji7811
    @makingyourlifeparwanaji7811 Год назад +189

    ਭੈਣ ਮੇਰੀਏ ਤੂੰ ਅੱਜ ਦੁਨੀਆਂ ਦੀ ਸਭ ਤੋਂ ਅਮੀਰ ਧੀ ਹੈ।
    ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਖੁਸੀਆਂ ਬਖਸ਼ਣ

  • @No_Name9046
    @No_Name9046 Год назад +12

    ਵਾਹ ਜੀ ਵਾਹ 😍😍
    ਕਾਰਾ 🚘ਕੋਠੀਆ 🏘 ਕੀ ਕਰਨੀਆ ਮੈਂ ਸਾਈਕਲ ਵਾਲੇ ਨਾਲ ਈ ਖੁਸ਼ ਆ😍 ਗੱਲ ਤਾਂ ਪਿਆਰ ਦੀ ਆ " ਦਿਲ 💖ਮਿਲੇ ਦੀ ਆ """ ਬਹੁਤ ਵੱਡੀ ਤੇ ਸੋਹਣੀ ਗੱਲ ਕਹੀ ਭੈਣ ਨੇ ""' ਅੱਜ ਪਿਹਲੀ ਵਾਰ ਜਿੰਦਗੀ ਵਿੱਚ ਇਦਾ ਲੱਗਾ ਕੀ interview ਖਤਮ ਨਾ ਹੋਵੇ😃💕💕💕💕 ਦਿਲ ਖੁਸ਼ ਕਰਤਾ ਸੱਚੀ ""'
    ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਚੜੵਦੀ ਕਲੵਾ ਵਿੱਚ ਰੱਖਣ ਇਸ ਜੋੜੀ ਨੂੰ🙏🏻

  • @idhub6263
    @idhub6263 Год назад +235

    ਸਿੱਧੇ ਸਾਦੇ ਸਾਡੇ ਪਿੰਡਾ ਆਲੇ ਹਮੇਸਾ ਖੁਸ ਰਹਿਣ 🙏🥰

    • @ranjitmand3674
      @ranjitmand3674 Год назад +3

      Kadyian bahut fasaunde sidhe sadhe pinda wale 😀😀😀

    • @life-scaler
      @life-scaler Год назад +1

      Sidhe saadhe lok 35 saal di umar vich 14 saal di bachiyaan nu nhi chhed de hunde

  • @No_Name9046
    @No_Name9046 Год назад +19

    ਸੱਚੀ ਬਹੁਤ ਸੋਹਣੀ ਤੇ ਪਿਆਰੀ ਜੋੜੀ ਆ 💕 ਮੇਰਾ ਦਿਲ ਕਰਦਾ ' ਇਹਨਾ ਦੇ ਕੋਲ ਬੈਠ ਕੇ ਗੱਲਾ ਕਰਾ😇😍😃 ਵਾਹਿਗੁਰੂ ਏਸੇ ਤਰਾ ਪਿਆਰ ਬਣਾਈ ਰੱਖੇ🙏🏻

  • @No_Name9046
    @No_Name9046 Год назад +20

    ਭੈਣ ਦਾ ਸੁਭਾਅ😍 ਕਿੰਨਾ ਵਧੀਆ 🙏🏻
    ਵਾਹਿਗੁਰੂ ਸੱਚੇ ਪਾਤਸ਼ਾਹ ਨਜ਼ਰ ਨਾ ਲੱਗੇ😇

  • @jagdevkaur3144
    @jagdevkaur3144 Год назад +45

    ਬਹੁਤ ਬਹੁਤ ਵਧਾਈ ਹੋਵੇ ਜੋੜੀ ਨੂੰ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ 👌👌👌👌

  • @krishu1354
    @krishu1354 Год назад +57

    ਵਾਹਿਗੁਰੂ ਜੀ 🙏 ਤੁਹਾਡੀ ਜੋੜੀ ਨੂੰ ਹਮੇਸ਼ਾ ਸਲਾਮਤ ਰੱਖੇਂ 😊 ਤੁਸੀਂ ਹਮੇਸ਼ਾ ਚੜ੍ਹਦੀ ਕਲਾ ਰਹੋਂ

  • @sidhusehaj_133
    @sidhusehaj_133 Год назад +70

    ਬਹੁਤ ਹੀ ਪਿਆਰੀ ਜੋੜੀ ਹੈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾਂ ਵਿੱਚ ਰੱਖੇ ਤਰੱਕੀ 👌👌👍👍

  • @makhansingh7154
    @makhansingh7154 Год назад +9

    ਵੀਰ ਜੀ ਤੁਹਾਡੀ ਜੋੜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਕਰਦਿਆਂ 🙏🙏🙏🙏🙏 ਧੰਨਵਾਦ ਕੀਤਾ ਮੇਡਮ ਜੀ ਬਹੁਤ ਵਧੀਆ ਖੁੱਲ੍ਹੇ ਦਿਲ ਖੁੱਲੇ ਸਵਾਹ ਦੇ ਹਨ,🙏🇮🇳👏👌ਤੁਹਾਡੇ ਬੱਚੇ ਆ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ ਰੱਬ ਤੋਹਾਡੀ ਉਮਰਾ ਲੰਮਿਆ ਕਰੇ ਧੰਨਵਾਦ ਕਰਦਿਆਂ ਵੀਡਿਉ ਬਹੁਤ ਵਧੀਆ ਹੈ,,, ਹੋਰ ਵੀ ਵੀਡਿਉ ਬਣਾਉਂਦੇ ਰਹੋਂ ਹੱਸ ਦੇ ਵੱਸ ਦੇ ਰਹੋ

  • @sharrysingh2551
    @sharrysingh2551 Год назад +25

    ਬਹੁਤ ਹੀ ਟੋਪ ਜੋੜੀ ਆ ਜੀ ਰੱਬ ਖੁਸ ਰੱਖੇ

  • @nishanmarmjeetkour.verygoo1903
    @nishanmarmjeetkour.verygoo1903 Год назад +12

    ਬਹੁਤ ਮੁਸ਼ਕਿਲ ਹੈ। ਇਸ ਕਲਯੁੱਗ ਦੇ ਦੌਰ ਚ। ਕਿਸੇ ਦੇ ਵਿਸ਼ਵਾਸ ਨੂੰ ਜਿੱਤਣਾ। ਜੇ ਕੋਈ ਜਿੱਤ ਜਾਵੇ ਤਾਂ। ਉਸਤੋਂ ਵੱਡਾ ਸਵਰਗ ਹੋ ਹੀ ਨਹੀਂ ਸਕਦਾ। ਸੋ ਵਾਹਿਗੁਰੂ ਜੀ। ਸਲਾਮਤ ਰੱਖੇ ਜੋੜੀ ਨੂੰ।।

  • @vdhillon4382
    @vdhillon4382 Год назад +36

    ਬਾਕੀ ਸਾਰੀਆਂ ਗੱਲਾਂ ਸ਼ਡੋ ਬੱਸ ਦੁਨੀਆਂ ਦੀਂ ਸਬ ਤੋਂ ਕੀਮਤੀ ਚੀਜ ਏਹਨਾਂ ਕੋਲ ਆ ਹੋਰ ਕੀ ਚਾਹੀਦਾ,ਓਹ ਹੈ ਖੁਸ਼ੀ 😁😁😁😁😁

  • @hardeepsinghcheema429
    @hardeepsinghcheema429 Год назад +27

    ਬੀਬੀ ਦੀਆ ਗੱਲਾਂ ਬਹੁਤ ਹੀ ਸਿਆਣੀਆ ਹਨ

  • @tarsemwalia2401
    @tarsemwalia2401 Год назад +15

    ਕਿੰਨੀ ਹਸਮੁੱਖ ਜੋੜੀ ਵੇਹਗੁਰੁ ਜੋੜੀ ਨੂੰ ਹਮੇਸ਼ਾਂ ਏਸੇ ਤਰ੍ਹਾਂ ਹੱਸਦੀ ਰੱਖੇ

  • @rumeetkaur
    @rumeetkaur 11 месяцев назад +1

    Such a beautiful couple...very sweet woman. She definitely has a very clear loving heart!! May God bless them a long life. Respect for the guy!

  • @tirathsingh6539
    @tirathsingh6539 Год назад +19

    ਸਲਾਮ ਪਿਆਰ ਸਤਿਕਾਰ ਜੀ ❤️❤️❤️
    ਸੱਚੀ ਦਿਲ ਜਿੱਤ ਲਿਆ ਵਹਿਗੁਰੂ ਸਦਾ ਖੁਸ਼ ਰੱਖੇ 🙏🙏

  • @amarkaur5m172
    @amarkaur5m172 Год назад +13

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਵਹਿਗੁਰੂ ਜੀ ਸੁੱਖ ਰੱਖਿਆ ਇਸ ਜੋੜੀ ਨੂੰ ਲੈ ਕੇ ਉਸ ਨੂੰ ਆਪਣੇ ਆਪ ਵਿੱਚ ਇੱਕ ਦਿਨ ਬਹੁਤ ਹੀ ਵਧੀਆ ਲੱਗ ਰਿਹਾ ਸੀ 💕💕💕💕💕🙏🙏🙏🙏🙏👌👍👌👍

    • @navjotsinghjosan7892
      @navjotsinghjosan7892 Год назад

      Hji bulkul ryt g sachi gal g ❤❤❤❤❤❤🙏🙏🙏🙏🙏👌👌👌👍👍👍

  • @No_Name9046
    @No_Name9046 Год назад +12

    ਕਿੰਨੇ ਹੱਸ ਮੁੱਖ ਆ ਯਾਰ ਮੇਰਾ ਤਾਂ ਦਿਲ ਨੀ ਰੱਜਦਾ ਪਿਆ ਕਮੈਂਟ ਕਰ " ਕਰ ਕੇ😇😍😍😍😍

  • @jogindersidhu9901
    @jogindersidhu9901 Год назад +1

    ਬਹੁਤ ਵਧੀਆ ਕਹਾਣੀ ਹੈ ਜੀ ਸੁਖੀ ਵਸੋ ਸਦਾ ਮਨ ਤੋਂ ਸਾਫ਼ ਸਿਧੇ ਪਧਰੇ ਲੋਕ। ਆਪਣੇ ਲੇਵਲ ਤੋਂ ਵੱਧ ਸਿਆਣੇ ਵਲ ਛੱਲ ਤੋਂ ਬਿਨਾ ਹੋ ਤੁਸੀਂ।ਖੂਬ ਖੁਸ਼ ਰਹੋ।❤❤❤

  • @neetucyprus4771
    @neetucyprus4771 Год назад +18

    Simple and humble lady god bless you both and your children

  • @Dutt-ff
    @Dutt-ff Год назад +2

    ਬਹੁਤ ਸੋਹਣੀ ਕਹਾਣੀ ਲੱਗੀ ਇਹਨਾ ਦੀ ਜਿੰਦਗੀ ਦੀ ਸਿੱਧੀ ਸਾਧੀ ਜੋੜੀ ਸਲਾਮਤ ਰਹੇ🙏🙏

  • @pkbhatti2727
    @pkbhatti2727 Год назад +7

    ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਹੈ ਜੀ

  • @simranjit8163
    @simranjit8163 Год назад +7

    🙏 Waheguru g Jodi nu Hamesha ਚੜ੍ਹਦੀ ਕਲਾ ch Rakheo 🙏

  • @jassysingh830
    @jassysingh830 Год назад +16

    ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਜੋੜੀ ਨੂੰ ♥️

  • @bhagsingh9639
    @bhagsingh9639 Год назад +235

    ਸਿੱਧੀ ਸਾਧੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸਿਂਗਾਰੇ ਤੋਂ ਮਿੱਤਰਾ।

    • @sarbjitkaur8643
      @sarbjitkaur8643 Год назад +2

      Right

    • @anusewak4907
      @anusewak4907 Год назад

      Bhutt vdiq

    • @rashiakaur873
      @rashiakaur873 Год назад

      Wah veere 😊

    • @kulwantsingh2986
      @kulwantsingh2986 Год назад

      Sahi a g

    • @kirandrawingvideos7108
      @kirandrawingvideos7108 Год назад

      ਮਾਫ ਕਰਨਾ ਜੀ
      ਵੱਡੀ ਉਮਰ ਚ ਹਿਆਹ ਕਰਾਓਣਾ ਘਰ ਚ ਨਲਕਾ ਲਾਓਣਾ ਆ
      ਹਰ ਕੋਈ ਪਾਣੀ ਭਰਣ ਦੀ ਸੋਚਦਾ

  • @karamkaurdhillon
    @karamkaurdhillon Год назад +12

    Meri life di best video h touch wood
    Raab khush rkhe

  • @mynanogarden6842
    @mynanogarden6842 Год назад +26

    ਵਾਹਿਗੁਰੂ ਜੀ ਮੇਹਰ ਕਰਿਉ ਜੀ ਬਹੁਤ ਹੀ ਪਿਆਰੀ ਜੋੜੀ ਆ ਭੈਣ ਜੀ ਲੋਕਾਂ ਦੀ ਪ੍ਰਵਾਹ ਨਹੀਂ ਕਰੀ ਦੀ ਜੋ ਕਿਸ਼ਮਤ ਵਿੱਚ ਹੁੰਦਾ ਹੈ ਔਹੀ ਮਿਲਦਾ ਹੈ ਰੱਬ ਨੇ ਜੋ ਵੀ ਕੀਤਾ ਬਹੁਤ ਵਧੀਆ ਵਾਹਿਗੁਰੂ ਜੀ
    God bless you ❤️ Love you ❤️🌹

  • @SukhwinderKaur-qf6bs
    @SukhwinderKaur-qf6bs Год назад +12

    ਜਿਹੜਾ ਬੰਦਾ ਕਿਸੇ ਵੀ ਕੰਮ ਵਿੱਚ ਸ਼ਰਮ ਨਹੀਂ ਕਰਦਾ ਉਹ ਕਦੇ ਵੀ ਭੁੱਖਾ ਨਹੀਂ ਮਰਦਾ nice video

  • @parvinderkaur1643
    @parvinderkaur1643 Год назад +12

    ਸਾਦਗੀ ਨਾਲ ਭਰੇ ਰੱਬ ਵਰਗੇ ਇਨਸਾਨ 🌺🌺🌺

  • @bantychahal4677
    @bantychahal4677 Год назад +2

    ਬਹੁਤ ਮੁਹੱਤਵਪੂਰਣ ਖਬਰਾਂ ਨੇ ਦੇਸ਼ ਦੁਨੀਆ ਦੀਆਂ ਕੀ ਕਰਿਆ ਜਾਵੇ ਹੋਰ ਕੁੱਝ ਰਿਹਾ ਈ ਨੀ

  • @GurmeetSingh-ud1dv
    @GurmeetSingh-ud1dv Год назад +38

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ

  • @satveerGurmant
    @satveerGurmant Год назад +29

    😀😀ਸਿਰਾ ਬੰਦੇ😀😀😀😀😀ਸਿਰਾ ਬੰਦੇ 😀😀😀😀ਸਿਰਾ ਬੰਦੇ 😀😀😀😀ਸਿਰਾ ਬੰਦੇ😀😀😀😀ਸਿਰਾ ਬੰਦੇ😀😀😀ਸਿਰਾ ਬੰਦੇ😀😀😗

  • @palwindersarao3226
    @palwindersarao3226 Год назад +18

    ਆਲਮਪੁਰੀਏ ਘੈਂਟ ਪੰਜਾਬੀ 👌👌

  • @AmandeepKaur-347
    @AmandeepKaur-347 Год назад +6

    First adii di interview aa emotional hai par koi roea nai hass k dsea sb kuch ..strong AA LADY

  • @Lovenature-nt8zm
    @Lovenature-nt8zm Год назад +26

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @raghbirsingh6192
    @raghbirsingh6192 Год назад +14

    Very good jodi rab khush rakhe doha nu🙏🙏

  • @Beauty_queenGrewal00786
    @Beauty_queenGrewal00786 Год назад +11

    ਲੋਕ ਬਹੁਤ ਕੁਝ ਕੰਦੇ ਹੁੰਦੇ ਨੇ ਊਦੋ ਪਤਾ ਲੱਗਦਾ ਜਦੋ ਆਪਣੀ ਧੀ ਭੈਣ ਨਾਲ ਬੀਤਦੀ ਲੋਕ ਦੀ ਪਰਵਾਹ ਨੀ ਕਰੀ ਦੀ ਆਪਣਾ ਸੂਂਖ ਦੇਖੀ ਦਾ

  • @hansaliwalapreet812
    @hansaliwalapreet812 Год назад +5

    Thanks a lot for sharing this most beautiful interview for ours veer g ❤ 🙏 WAHEGURU ji bless you always ji ♥ ✨ 🙏

  • @Beauty_queenGrewal00786
    @Beauty_queenGrewal00786 Год назад +8

    ਵਾਹੇ ਗੁਰੂ ਚੜਦੀ ਕਲਾ ਵਿੱਚ ਰੱਖੇ ਮੈਰੀ ਭੈਣ ਤੇ ਵੀਰ ਨੂੰ ਮਜਬੂਰੀ ਵਿਚ ਬਹੁਤ ਕੁਝ ਸੈਣਾ ਪੈਦਾ ਰੱਬ ਖੂਸ ਰੱਖੇ ਹਂਸ ਦੇ ਵਾਸਦੇ ਰਹੂ ਰੱਬ ਲੰਬੀ ਉਮਰ ਕਰੇ

  • @kamaldipkaur599
    @kamaldipkaur599 Год назад +2

    Very pure love story
    Age is just a number ❤
    God bless them and their family 🙏

  • @JTS333
    @JTS333 Год назад +13

    She is so funny. They both are so perfect for each other

  • @hansaliwalapreet812
    @hansaliwalapreet812 Год назад +4

    Sade sidhe sade pinda walea di koi reas ni koi .Bhout pyari jodi ah ji 🙏 WAHEGURU ji mehar krn aap dona te ji 🙏

  • @reallyreally2much
    @reallyreally2much Год назад +2

    Lady's nature is too cool. She is so much clear in life.

  • @preetsomal9483
    @preetsomal9483 9 месяцев назад

    Sada Gurdware jaan da time I love this line because they are very aware of everything it’s not about age it’s about love

  • @kisankaur4459
    @kisankaur4459 Год назад +11

    She Is lovely!! Nice Couple

  • @sahilbaisal7374
    @sahilbaisal7374 Год назад +7

    ਵਾਹਿਗੁਰੂ ਜੀ ਜੋੜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ

  • @inderjitkaur2225
    @inderjitkaur2225 Год назад +10

    Interview te bahut dekhan c per is interview nu dekh k swad a gya ..bahut vadia ..parmatma khushian naseeb kre

  • @jaskarnsingh2815
    @jaskarnsingh2815 Год назад +3

    ਖਿਚ ਕੇ ਰੱਖੋ ਬਹਤ ਹੀ ਵਧੀਆ ਜੋੜੀ ਕੋਈ ਪਰਵਾਹ ਨੀ ਖੁਸ਼ ਰਹੋ

  • @rajwantkaur5713
    @rajwantkaur5713 4 месяца назад

    ਵਾਕਿਆ ਬਹੁਤ ਵਧੀਆ ਰਿਸ਼ਤਾ ਭੈਣ ਤੇ ਵੀਰ ਦਾ ਸਲਾਮ ਹੈ ਨਹੀਂ ਤਾਂ ਅੱਜ ਕੱਲ੍ਹ ਤਾਂ ਦੂਜੇ ਬਚੇ ਪਾਲਣਾ ਤਾਂ ਦੂਰ ਦੀ ਗੱਲ ਆਪਣੇ ਛਡ ਕੇ ਵੀ ਤੁਰੀਆਂ ਜਾਂਦੀ ਆ

  • @ranjit900
    @ranjit900 Год назад +11

    Madam poori dildaar aa karama valian nu mildian ada dea teevian Love you all

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @pappudeol
    @pappudeol Год назад +9

    ਕਰਤੀ ਸ਼ੇਅਰ

  • @navtejsinghkahlon410
    @navtejsinghkahlon410 Год назад +3

    Jori no 1.jatt bahut simple e.madam kafi active ne.nice interview.

  • @kaur404
    @kaur404 Год назад +20

    Asli pyar Sacha pyar ful sport 👍👍👍👍

  • @Raj.vviiip
    @Raj.vviiip Год назад +6

    Sachi real life wich v Ida de hi ne eh apne kol hi reh ke Gaye ne nice 👍 ne

  • @pb13kabootarbaj37
    @pb13kabootarbaj37 Год назад +1

    ਬਹੁਤ,ਸੋਹਣੀ,ਜੋੜੀ,ਵਹਿਗੁਰੂ,ਮਹਿਰ,ਬਣੀ,ਰਖੇ,ਭੈਣ,ਤਾ,ਬਾਈ,ਦਾ,ਦਿਲ,ਲਵਾਈ,ਰਖਦੀ,ਹੋਣੀ,,

  • @kuldevsidhu9031
    @kuldevsidhu9031 Год назад +17

    ਬਹੁਤ ਵਧੀਆ ਜੋੜੀ ਬਣਾਈ ਐ ਰੱਬ ਨੇ

  • @user-js3ee5qv6g
    @user-js3ee5qv6g Год назад +1

    Very strong lady! Glad they r very happy but he should have been honest and told her he had kids. Please don’t do such a long introductory since everything is repeated again in the video, it will shorten yr videos but get more viewers.

  • @gagannahar7793
    @gagannahar7793 Год назад +6

    Ena di insta I'd ki wa,,,,,Sachi bhut ghaint couple ne waheguru eda ee khus rakhn🥰🥰

  • @jappynattvlogs2075
    @jappynattvlogs2075 Год назад +9

    Waheguru ji ਮੇਹਰ ਕਰੇ

  • @jasvirkhaira4545
    @jasvirkhaira4545 Год назад

    Bhut vadiya story..... Sachh a beautiful couple

  • @harjitlitt1375
    @harjitlitt1375 Год назад +4

    Nice couple. Wife seems very smart. May God bless them more happiness

  • @pappudeol
    @pappudeol Год назад +5

    Att
    Sira

  • @SukhjinderSingh-ws5dw
    @SukhjinderSingh-ws5dw Год назад

    Patrkar sabb tahnu vi sulit tusi bahut vadya interview krde te har kise ledi nu bolde vi bahut Satkar nal bahut vadya insyan je wheguru tahnu chrdi kla Ch rakhe

  • @khushichahal
    @khushichahal Год назад +2

    Bohat sohna interview aa dil khush hogeya dekh k

  • @RajinderKumar-jg1qp
    @RajinderKumar-jg1qp Год назад +4

    ਬਹੁਤ।ਵਧੀਆ।ਬਾਈ।ਜੀ।ਖੂਸ।ਰਹੋ

  • @rajinderaustria7819
    @rajinderaustria7819 Год назад +3

    ਮਨੀਂ ਜੀ ਜਦੋਂ ਭਾਈ ਸਾਹਿਬ ਜੀ ਦੀ ਸ਼ਾਦੀ ਹੋਈ ਉਸ ਟਾਇਮ ਉਮਰ 30-35 ਸਾਲ ਦੀ ਸੀ ਇਹ ਕੋਈ ਉਮਰ ਜਿਆਦਾ ਨਹੀਂ ਹੈ ਸਹੀ ਸਮਝ ਤਾਂ ਆਮ ਬੰਦੇ ਨੂੰ 30ਸਾਲ ਦੇ ਆਸ-ਪਾਸ ਹੀ ਆਉਂਦੀ ਹੈ ਜੇਕਰ ਇਨਸਾਨ ਨੂੰ ਕੋਈ ਬਿਮਾਰੀ ਨਹੀਂ ਹੈ ਤੰਦਰੁਸਤ ਪੂਰਾ ਹੈ ਤਾਂ ਕੋਈ ਉਮਰ ਦੀ ਏਡੀ-ਵੱਡੀ ਗੱਲ ਨਹੀਂ ਹੈ। ਦੇਖੋ ਇਹ ਭਾਈ ਸਾਹਿਬ ਕਿਸੇ ਵੀ ਕੰਮ ਦੀ ਸ਼ਰਮ ਨਹੀਂ ਕਰਦੇ ਕੰਮ ਕੋਈ ਵੀ ਵੱਡਾ-ਛੋਟਾ ਜਾਂ ਉਚਾ-ਨੀਵਾਂ ਨਹੀਂ ਹੁੰਦਾ ਮੈਂ ਇਸ ਭਾਈ ਸਾਹਿਬ ਨੂੰ ਜੱਟ ਨਹੀਂ ਕਹਾਂਗਾ ਇਕ ਅੱਛਾ ਇਨਸਾਨ ਜਿਮੀਂਦਾਰ ਕਹਾਂਗਾ। ਖੁਸ਼ ਰਹਿਣਾ ਵੀ ਇਕ ਅੱਛੀ ਸਿਹਤ ਦੀ ਨਿਸ਼ਾਨੀ ਹੈ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ ਧੰਨਵਾਦ ਜੀ।
    RAJINDER SINGH AUSTRIA
    (VIENNA)

  • @satinderwaidwan3864
    @satinderwaidwan3864 Год назад +5

    Beautiful Jodi 🙏🏻♥️♥️♥️♥️ god bless both of you 🙏🏻

  • @americanandpunjabilifevlog3951
    @americanandpunjabilifevlog3951 Год назад +15

    Good to see you both happy 😊
    Waheguru ji Bless 🙏

  • @kuljitkaur1375
    @kuljitkaur1375 Год назад +2

    Wonder ful couple in the world 💞 khush rho abbad reho hasde vasde rho hamesha hi.....😍

  • @americanandpunjabilifevlog3951
    @americanandpunjabilifevlog3951 Год назад +6

    Teamwork is the key in a successful relationship, help one another, it’s hard to raise kids these days…

  • @luckykaur5543
    @luckykaur5543 Год назад +5

    ਭੋਲੇ ਦਿਲਾਂ ਦਾ ਨਿਰਛਲ ਮੋਹ 🙏

  • @dilpreetkaurpreet8894
    @dilpreetkaurpreet8894 Год назад

    Bhut vdia interview sii mza a gya bhut kuj sikhn nu milya

  • @manmindersidhu7936
    @manmindersidhu7936 Год назад +5

    Her husband is very soft spoken and hard working . That’s why there marriage is going well. 👌❤️age doesn’t matter.

  • @Super_sam26
    @Super_sam26 Год назад +1

    Sweet ,,,ना उम्र की सीमा हो न जनम का हो बंधन,, ईश्वर आप को सदा खुश रखे,,,

  • @harsharankaur6691
    @harsharankaur6691 Год назад +6

    Bahut vdia lga sis mai v Bina dekhe to viah krvaeia kithe maa peo ne krta sir mathe laeia mai kuwari c ty oh marid ik beti c ona kol 7 saal di mai sab kuj manjoor kita 8 saal hoge viah nu waheguru ji lamia umra bkshn mere husband nu bahut krde ne oh v Mera

    • @Raj.vviiip
      @Raj.vviiip Год назад

      Nice

    • @navjotsinghjosan7892
      @navjotsinghjosan7892 Год назад +1

      Tusi kismat wala ho g jo tuna a na pyar kar na wala husband mala g khush raho apni life ch g

  • @harshgill7985
    @harshgill7985 Год назад +1

    Very nice story a didi thoddi life di sada khush raho parmatma tuhanu khush rakhe

  • @harpal34
    @harpal34 Год назад +18

    Work Is worship.....Waheguru bless you

  • @PoojaKarda-gt3fh
    @PoojaKarda-gt3fh Год назад

    Bhut nice😍waheguru ji tuahnu hmesha khush rakhn dova nu🙏🥰

  • @gualishrmasharma8928
    @gualishrmasharma8928 Год назад +3

    ਯਾਰ ਸਾਲ ਆ ਮਨੋ ਕੁੜੀ ਜੇ ਮੇਰੇ ਨਾਲੋਂ 10 ਸਾਲ ਛੋਟੀ ਹੋਵੇ ਤਾਂ ਮਨੋ ਭਤੀਜਿ ਲਗਦੀ ਆ ਤੇ ਮਨ ਨਹੀਂ ਕਰਦਾ ਦੇਖਣ ਨੂੰ ਇਸ ਯਾਰ ਨੇ 14 ਸਾਲ ਤੇ ਆਪ 35 ਸਾਲ ਦਾ ਯਾਰ ਬਹੁਤ ਫਰਕ ਸੀ ਚਲ ਕੋਈ ਨਾ ਰੱਬ ਵੀ ਜੋੜੀਆਂ ਬਨੋਦਆ

  • @khlalsa
    @khlalsa Год назад +6

    ਬਹੁਤ ਵਧੀਆ ਵੀਡਿਓ 👍👌😅😅😅😅

  • @gurindersingh1031
    @gurindersingh1031 Год назад +1

    ਦਿਲ ਮਿਲੇ ਦਾ ਮੇਲਾ ਜਿਸ ਘਰ ਵਿਚ ਪਿਆਰ ਹੁੰਦਾ ੳਹ।ਘਰ।ਸਵਰਗ ਹੁੰਦਾ

  • @virkjaswindersinghindiadil8769
    @virkjaswindersinghindiadil8769 Год назад +4

    Pure With pure Guru Nanak ji kirpa hai 🙏

  • @surindersony3804
    @surindersony3804 Год назад

    Waheguru raji rakhe tuhade priwaar nu bohat vdiya interview lgi ek ek gal bohat vdiya khi mann kuhsh ho gya ji

  • @tarank5582
    @tarank5582 Год назад +7

    True love ❤

  • @zubirali4876
    @zubirali4876 Год назад +5

    May Almighty Allah Ta'ala Bless this wonderful married couple with lots of Happiness in Life 🧬 plus prosperity, Aamiin 🤲,,, From,
    Malaysian with Punjab roots 🙏.

  • @paramjitkaur9381
    @paramjitkaur9381 Год назад +1

    ਬਹੁਤ ਹੀ ਵਧੀਆ ਸੋਚ ਹੈ

  • @GurnamSingh-wk5fe
    @GurnamSingh-wk5fe Год назад +3

    Sadi kismat kithey es Tara di Sadi ta sara din saddi rehndi khus raho ji GOD bless you

  • @melgill7382
    @melgill7382 Год назад

    Beautiful pure love full of love and respect. May Waheguru ji Bless you always.

  • @neetucyprus4771
    @neetucyprus4771 Год назад +4

    Really very very nice interview bro thanks

  • @JohnCena-fy5pb
    @JohnCena-fy5pb Год назад +3

    ਦੋਵਾਂ ਲਈ 👌👌👌👌👌

  • @jaswinderkharoud6989
    @jaswinderkharoud6989 Год назад +4

    Waheguru tuhanu jodi nu hmesha khush rakhe chardi kalah bakhshe