Simran Dhugga Interview|Husband Extra Martial Affair|Mani Parvez|Kaint Punjabi

Поделиться
HTML-код
  • Опубликовано: 21 окт 2024

Комментарии • 93

  • @kaintpunjabi
    @kaintpunjabi  Год назад +15

    ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @JaswantSingh-mn3bz
    @JaswantSingh-mn3bz Год назад +33

    ਇਸ ਭੈਣ ਨੇ ਆਪਣੇ ਮਾਂ ਬਾਪ ਦੀ ਇੱਜ਼ਤ ਰੱਖੀ ਕਿਉਂਕਿ ਜੇਕਰ ਆਪਣੇ ਮਾਂ ਬਾਪ ਦੀ ਇੱਜ਼ਤ ਨਾ ਰੱਖਦੀ ਪਤਾ ਨਹੀਂ ਕਿਥੇ ਕਿਥੇ ਧੱਕੇ ਖਾਦੀ ਪਰ ਪਰਮਾਤਮਾ ਦੇ ਭਰੋਸੇ ਇੱਕ ਥਾਂ ਬੈਠੀ ਰਹੀ ਫੇਰ ਰੱਬ ਨੇ ਹੀ ਮਿਹਰ ਕੀਤੀ ਘਰ ਵਸ ਗਿਆ ਧੰਨਵਾਦ ਜੀ

  • @Lovenature-nt8zm
    @Lovenature-nt8zm Год назад +15

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @jagdevkaur3144
    @jagdevkaur3144 Год назад +2

    ਹਰ ਇੱਕ ਘਰ ਦੀ ਇਹੋ ਕਹਾਣੀ ਐ ਇਜ਼ਤਦਾਰ ਘਰਾਂ ਦੀਆਂ ਕੁੜੀਆਂ ਹਮੇਸ਼ਾ ਆਪਣੇ ਮਾਂ ਬਾਪ ਦੀ ਇੱਜ਼ਤ ਵਾਰੇ ਸੋਚ ਕੇ ਹੀ ਇਹੋ ਜਿਹਿਆਂ ਤੋਂ ਕੁਟ ਖਾਈ ਜਾਂਦੀਆਂ ਹਨ ਇਹੋ ਜਿਹੇ ਗੁੰਡਾ ਕਿਸਮ ਦੇ ਲੋਕ ਇਨ੍ਹਾਂ ਵਿਚਾਰੀਆਂ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਅਖੇ ਲੱਜ ਮਰੰਦਾ ਅੰਦਰ ਬੜੇ ਨਕਟਾ ਆਖੇ ਮੈਥੋਂ ਡਰੇ ਮੇਰਾ ਤਾਂ ਇਹੀ ਖ਼ਿਆਲ ਐ ਕਿ ਜ਼ਨਾਨੀ ਨੂੰ ਪੂਰਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਜੀ 👏👏❤️🌹 ਧੰਨਵਾਦ ਭੈਣ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ

  • @gurdialsinghdhillon792
    @gurdialsinghdhillon792 Год назад +11

    Very nice 👍
    ਜ਼ਿੰਦਗੀ ਦੇ ਵੱਡੇ ਫੈਸਲੇ ਲੈਣੇ। ਲੰਬੀ ਸੋਚ ਲੈ ਕੇ ਜ਼ਿੰਦਗੀ ਜਿਉਣ ਦਾ ਮਜ਼ਾ ਹੀ ਕੁਝ ਵੱਖਰਾ ਹੈ।
    ਜੋ ਇਨਸਾਨ ਆਪਣੇ ਇਰਾਦੇ ਤੇ ਦ੍ਰਿੜ੍ਹ ਰਹਿੰਦੇ ਹਨ। ਉਹ ਲੋਕ ਸਦਾ ਕਾਮਯਾਬ ਹੋ ਜਾਂਦੇ ਹਨ।
    ਵਾਹਿਗੁਰੂ ਜੀ ਮਿਹਰ ਕਰਦਾ ਹੈ। ਅਤੇ ਸਾਰੇ ਕਾਰਜ ਰਾਸ ਆ ਜਾਂਦੇ ਹਨ।
    ਹਮੇਸਾ ਆਪਣੇ ਇਰਾਦੇ ਤੇ ਦ੍ਰਿੜ ਰਹੋ।
    God bless you 🙏🙏

  • @sukhasandhusukha9981
    @sukhasandhusukha9981 Год назад +15

    ਇਥੋ ਪਤਾ ਲੱਗਦਾ ਅਸਲੀ ਖੂਨ ਦਾ ਸਲਾਮ ਹੋ ਇਸ ਭੈਣ ਨੂੰ ਪ,ਮਾਤਮਾ ਚੜਦੀ ਕਲਾ ਵਿੱਚ ਰੱਖੇ

  • @GurpreetSingh-qd7eb
    @GurpreetSingh-qd7eb Год назад +5

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @drajaythaman1671
    @drajaythaman1671 7 месяцев назад

    ਸਾਡੀ ਸ਼ੇਰਨੀ ਭੈਣ ਦੇ ਹੌਂਸਲੇ ਦੀ ਕਹਾਣੀ ਬਹੁਤ ਸਾਰੀਆਂ ਜੁਲਮ ਦੀ ਸ਼ਿਕਾਰ ਲੜਕੀਆਂ ਨੂੰ ਹਿੰਮਤ ਦੇਵੇਗੀ, ਤੁਸੀਂ ਬਹੁਤ ਔਖਾ ਸਫਰ ਤੈਅ ਕਰਕੇ ਆਪਣੀ ਜਿੰਦਗੀ ਨੂੰ ਆਸਾਨ ਕੀਤਾ, ਮਿਸਾਲ ਕਾਇਮ ਕੀਤੀ ਹੈ, ਪਰਮਾਤਮਾ ਖੁਸ਼ੀਆਂ ਬਖਸ਼ਿਸ਼ ਕਰਨ ❗

  • @kakaparminder4477
    @kakaparminder4477 Год назад +4

    Waheguru ji mehar rakhi

  • @harpal34
    @harpal34 Год назад +10

    Proud of my daughters....Waheguru bless you and your family

  • @arshcanada5191
    @arshcanada5191 Год назад +6

    Very motivational video 👌👌👌

  • @inderjeet4132
    @inderjeet4132 Год назад +1

    Salute a putar ji.

  • @paramjawandha6428
    @paramjawandha6428 Год назад +2

    Mai b aapne husband naal divorce lain lyi roj ladai krdi c. love marriage krai aa apni mrzi naal te.ehh interview dekh k mai aapna man badl lea.te agge naalo saada rishta b thik ho rea.thank you vire interview karn lyi te simran ji da dhanwaad eniya vdia galln smjhon lyi

    • @maan.9899
      @maan.9899 Год назад

      ਕੋਈ ਗੱਲਬਾਤ ਹੋਈ ਤਾਂ ਦਸਿਓ ਜੀ

    • @simrankaurdhugga7909
      @simrankaurdhugga7909 Год назад

      Waheguru mehar krey sis

  • @SUKHDEVSingh-ve8me
    @SUKHDEVSingh-ve8me Год назад +18

    ਬੰਦੇ ਦੀ ਅਕਸਰ ੲਿਹ ਫਿਤਰਤ ਹੈ ਅਾਪਣੀ ਜਿੰਨੀ ਮਰਜੀ ਸੋਹਣੀ ਹੋਵੇ ਬਾਹਰਵਾਲੀ ਦਾ ਝੱਸ ਨਹੀ ਛਡਦਾ।

  • @SuratsinghSandhu-z5k
    @SuratsinghSandhu-z5k Год назад +1

    Very nice putter godblos you

  • @peetalidder934
    @peetalidder934 Год назад +3

    Salute aa sis ji

  • @theminihouse9932
    @theminihouse9932 Год назад

    Brave lady god bless you bhen❤

  • @ranjitkaur6272
    @ranjitkaur6272 Год назад

    Kaint punjabi channel tuhada bahut bahut badhiya km hai ji. Bahut hi badhiya msg dita madam ji tusi.

  • @JaswinderKaur-kq4gv
    @JaswinderKaur-kq4gv Год назад +1

    Waheguru Ji Waheguru Ji

  • @_DANGER_X_GAMING_
    @_DANGER_X_GAMING_ Год назад

    Buhat vadia sis interview

  • @KulwinderKaur-nn2pb
    @KulwinderKaur-nn2pb Год назад +4

    Love you bhen ji proud of you same mere vrgi soch ajj mm v apna mukammal te pahuch gai but mere husband di death 2006 ch ho gai C prr mm maike ni gai sahure ghrr rhe k bache educated kite aj 🇨🇦 ch pr hnn mehnt rang jrurr leondi aw 🙏🙏

    • @navjotsinghjosan7892
      @navjotsinghjosan7892 Год назад

      Bhut dukh laga g tuda comment dak ka g waheguru tuda ta kirpa kara g

  • @surdipkaur5909
    @surdipkaur5909 Год назад

    Sät shri akal bhaji very beautiful Interview

  • @rajvinderaujla5191
    @rajvinderaujla5191 Год назад +1

    ਔਰਤ ਨੂੰ ਅਕਲ ਦੇਣ ਲਈ ਸਾਰਾ ਸਮਾਜ ਬੜਾ ਵਿਹਲਾ ਬੈਠਾ ਸਿਰਫ ਅਕਲ ਅਕਲ ਸਮਾਜ ਨੂੰ ਦੇਣੀ ਬਣਦੀ ਉਹ ਦੇਓ
    ਹਰ ਔਰਤ ਦੀ ਕਹਾਣੀ ਅਲੱਗ ਹੈ ਤੇ ਇਸ ਬੰਦੇ ਨੇ ਜੋ ਕਿਹਾ ਕਿ ਨਿੱਕੀ ਜਿਹੀ ਗੱਲ ਤੋਂ ਤਲਾਕ ਲੈ ਲੈੰਦੀਆਂ ਸਭ ਤੋਂ ਵੱਧ ਤਲਾਕ ਦੇ ਕਾਰਣ ਮਰਦ ਤੇ ਉਸ ਦਾ ਪਰਿਵਾਰ ਹੁੰਦਾ
    ਤੇ ਜਿਹੜੇ ਮਰਦ ਕਿਸੇ ਦੂਜੀ ਔਰਤ ਲਈ ਤੁਹਾਨੂੰ ਛੱਡ ਕੇ ਜਾ ਸਕਦਾ ਉਹਦੀ ਕੱਲ ਨੂੰ ਵੀ ਕੋਈ ਗਰੰਟੀ ਨਹੀਂ ਆਪ ਤਾਂ ਦਰਵਾਜ਼ੇ ਨਿੱਕਲ ਕੇ ਖੜੀ ਨੂੰ ਵੀ ਨਹੀਂ ਸਵਿਕਾਰਦਾ
    ਮੇਰਾ ਮੰਨਣਾ ਕਿ ਜਿਹੜਾ ਕਿਸੇ ਲਈ ਤੁਹਾਨੂੰ ਛੱਡ ਕੇ ਚਲੇ ਜਾਵੇ ਵਾਪਸ ਆਏ ਨੂੰ ਬਾਹਰ ਦਾ ਦਰਵਾਜ਼ਾ ਤੁਸੀਂ ਵੀ ਦਿਖਾਉਣਾ ਚਾਹੀਦਾ ਜੇ ਇਹ ਔਰਤ ਨੂੰ ਨਹੀਂ ਮਾਫ ਕਰਦੇ ਇਹਨਾਂ ਨੂੰ ਮਾਫੀ ਕਿਸ ਗੱਲੋਂ
    ਇਹ ਗੱਲਾਂ ਮਰਦ ਦੀ ਮਨ ਮਰਜ਼ੀ ਨੂੰ ਹਵਾ ਵੀ ਦਿੰਦੀਆਂ ਕਿ ਜੋ ਮਰਜ਼ੀ ਕਰੋ ਔਰਤ ਕਿਤੇ ਨਹੀਂ ਜਾਊ ਅਤੇ ਤੁਹਾਡੇ ਕੋਲ ਦੋਨੋ ਪਾਸੇ ਰਾਹ ਹੈ ਜੇ ਪਿੱਛੇ ਮੁੜਨਾ ਪੈ ਜਾਵੇ
    ਸਿਆਣੇ ਕਹਿੰਦੇ ਮੱਛੀ ਪੱਥਰ ਚੱਟ ਕੇ ਵਾਪਸ ਮੁੜਦੀ
    ਪਰ ਉਸ ਵਿੱਚ ਉਹ ਕੋਈ ਸਮਝਦਾਰੀ ਨਹੀਂ ਦਿਖਾਉਂਦੀ ਉਹ ਤਾਂ ਮੁੜਦੀ ਕਿਉਂਕਿ ਉਸ ਕੋਲ ਕੋਈ ਚਾਰਾ ਨਹੀਂ ਬਚਦਾ ਅੱਗੇ ਕੁਝ ਦਿਸਦਾ ਨਹੀਂ ਇਸ ਤਰ੍ਹਾਂ ਦਾ ਮੋੜ ਤਾਂ ਹਰ ਕੋਈ ਕੱਟਦਾ ਪਰ ਸਵਾਦ ਤਾਂ ਹੈ ਜੇ ਤੁਸੀਂ ਕਿਸੇ ਨੂੰ ਸਮਾ ਰਹਿੰਦੇ ਗਲਤੀ ਦਾ ਇਹਸਾਸ ਹੋ ਜਾਵੇ
    ਉਹਨੇ ਫਿਰ ਮਰਦਾਂ ਵਾਲਾ ਹੰਕਾਰ ਦਿਖਾ ਦਿੱਤਾ ਕਿ ਮੇਰੇ ਕਰਕੇ ਹੀ ਤੂੰ ਲੇਖਕ ਬਣੀ ਕਿੰਨੀ ਮਹਾਨ ਬੇਸ਼ਰਮੀ ਦੱਸ ਰਿਹਾ

  • @rajdeepsharma9530
    @rajdeepsharma9530 Год назад

    Weheguru mehar kran bhen te

  • @jagdishkaur9755
    @jagdishkaur9755 Год назад +1

    ਏਨਾ ਮੇਕ ਅਪ ਕਰਨ ਦੀ ਕਿਹੜੀ ਜ਼ਰੂਰਤ ਸੀ?

  • @BaljinderKaur-bs8gl
    @BaljinderKaur-bs8gl Год назад +1

    Very nice ji

  • @jaswinderaulakh4498
    @jaswinderaulakh4498 Год назад +4

    Very nice

  • @amarjitchaggar3281
    @amarjitchaggar3281 Год назад

    Big salute to your thinking sister

  • @JasveerSingh-un4km
    @JasveerSingh-un4km Год назад +1

    Yes

  • @sukhpalsingh7703
    @sukhpalsingh7703 Год назад +1

    Good thinking

  • @rajuarora3163
    @rajuarora3163 Год назад +3

    God bless u sister 🙏

  • @akashkaler1464
    @akashkaler1464 Год назад +1

    God bless you sis

  • @GhumanSaab-k2l
    @GhumanSaab-k2l Месяц назад

    Vary gud

  • @HardeepKaur-jd4tr
    @HardeepKaur-jd4tr Год назад +4

    🙏🙏

  • @jinderrai6354
    @jinderrai6354 Год назад +3

    Weheguru ji

  • @surjitsohi8339
    @surjitsohi8339 Год назад +3

    Brave beti

  • @Ronaldo05-y7r
    @Ronaldo05-y7r Год назад

    Bai aa ads na dikhaya kro

  • @jaswinderkaur1011
    @jaswinderkaur1011 Год назад +1

    Bahut badia beta g

  • @harjinderkaur7907
    @harjinderkaur7907 Год назад

    Bata ji God bless you all life you are great like your daughter.we should help them

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @jatindersinghganda5298
    @jatindersinghganda5298 Год назад +2

    🙏🏻🙏🏻👌🏼👌🏼👌🏼👌🏼👍🏻👍🏻👍🏻👍🏻😘😘😘😘😘

  • @singhteja3505
    @singhteja3505 Год назад +1

    Very nice good beautiful

  • @sukhisukhi2561
    @sukhisukhi2561 Год назад

    Nice parsan👌😍

  • @Grewal_2024
    @Grewal_2024 9 месяцев назад

    🙏🏻🙏🏻🙏🏻

  • @gurmeetkaur-ox1nl
    @gurmeetkaur-ox1nl Год назад +2

    God bless you 🙏

  • @GsGs-hr4nr
    @GsGs-hr4nr Год назад

    Nice

  • @jinderpalkaur3476
    @jinderpalkaur3476 Год назад +2

    🙏

  • @amarjitchaggar3281
    @amarjitchaggar3281 Год назад

    Sister you was educated so that's why you manged to solve your own problems.

  • @Jagdish-en7wq
    @Jagdish-en7wq Год назад

    Same eda hi hoea mere nal

  • @navjotsinghjosan7892
    @navjotsinghjosan7892 Год назад +1

    Bhut madi gal ha

  • @ranjeetsahota8225
    @ranjeetsahota8225 Год назад +4

    Heilo👌 veil👌 OK👌 yes👌 veil👌 veil👌

  • @kirandeepkaur2257
    @kirandeepkaur2257 Год назад +9

    Aunty ne ta decoration hi bahut kiti apni

    • @sukhchahal6228
      @sukhchahal6228 Год назад

      🤣🤣🤣🤣🤣🤣🤣😂😂😂😂😂

    • @preetsomal9483
      @preetsomal9483 Год назад

      Makeup not decoration please educate yourself

    • @kirandeepkaur2257
      @kirandeepkaur2257 Год назад

      @@preetsomal9483 educated hi aaaa mastress kiti B1 kiti theek aaaa

  • @beantkaur7657
    @beantkaur7657 Год назад +4

    Mamm tuci anna mekup kyo kitta

  • @aiernjot4246
    @aiernjot4246 Год назад +6

    Sanu aap himat nal time sambhna chahida koi kise nal aukhe time nahi kharhda

  • @commonsense1429
    @commonsense1429 Год назад

    Us da top gear cut dena si.es kum da zimmedar sirf flander.us nu behosh ker ke flander cutiya hunda ta kise duji kudi da ghar ta na barbad hunda.

  • @gurtejsingh4468
    @gurtejsingh4468 Год назад +1

    22 hor bhut case paye aa ohna di interview kar lya kro kede chkrya ch paye o

  • @singer_ikbal
    @singer_ikbal Год назад

    Love merj vala banda kise hor nu pyar kar hi ni sakda

  • @pritiamsingh4373
    @pritiamsingh4373 Год назад +1

    Ha putar no devo vechar Karn lae

  • @baldevsama
    @baldevsama Год назад +5

    ਵਾਕਿਆ ਖਾਨਦਾਨ ਘਰ ਦੀ ਲੜਕੀ

    • @kaursing5188
      @kaursing5188 Год назад

      Oda boldeo love marriage achhi nhi

  • @gurtejsingh4468
    @gurtejsingh4468 Год назад +1

    Love marriage karva lyi hun app dekhe

  • @jannujannu2762
    @jannujannu2762 Год назад +1

    🙏🙏🙏🙏🙏

  • @mhmh8765
    @mhmh8765 Год назад

    Saade v edi hoyea same.. but kudhi apne peke gr bethi aa..

  • @deepakbajal3356
    @deepakbajal3356 Год назад +4

    Love marriage daa vase beda garak hi hundaa

  • @ManjeetKaur-yr4qs
    @ManjeetKaur-yr4qs Год назад

    Gbu didi g

  • @GurdevSingh-pv4uh
    @GurdevSingh-pv4uh Год назад

    Kudie Too. Sabar. And. Sukar. RakheA

  • @jaswinderkaur1011
    @jaswinderkaur1011 Год назад +1

    Bety da farm nibhaza

  • @gursewaksinghsewaksingh6810
    @gursewaksinghsewaksingh6810 Год назад

    Bhut shonia galan kitia

  • @mahibhangal782
    @mahibhangal782 Год назад

    Eh o kudiyan e krdiyan jo ijaat waliyan hundiyan

  • @kaursing5188
    @kaursing5188 Год назад +1

    Oda look boldea love marriage Maddi a hun slaha dindea 😁😁

  • @SHARRY-----9
    @SHARRY-----9 Год назад

    I think a kudi nhi old age woman a bus makeover yada a

  • @pritiamsingh4373
    @pritiamsingh4373 Год назад

    Putar jindgi dusra ne auni
    Hun mera beve banke
    New suruat karo

  • @pritiamsingh4373
    @pritiamsingh4373 Год назад

    Hun mera beve kasto ne puttar

  • @sandeepkaur6144
    @sandeepkaur6144 Год назад

    Di tohanu Milan nu man karda

  • @genraljatt6393
    @genraljatt6393 Год назад

    No. I. He. Eh

  • @guggibagri4960
    @guggibagri4960 Год назад +1

    ਪੱਤਰਕਾਰ ਬੋਲੇ ਹੋ ਗਿਅੇ ਕਿ ਗੱਲਾ ਨੇ ਦਿਖਾਣ ਵਾਲੀ ਨੇ

  • @bajwa4032
    @bajwa4032 Год назад

    ਸਾਰਾ ਲੰਨ ਦਾ ਸਿਆਪਾ ਹੈ ਰੱਬ ਨੇ ਬੰਦੇ ਨੂੰ ਲੰਨ ਲਾਅ ਕੇ ਬੜੀ ਵੱਡੀ ਗਲਤੀ ਕੀਤੀ ਹੈ