ਕਿਵੇਂ ਉਜੜਿਆ, ਇਹ ਹੱਸਦਾ ਵੱਸਦਾ ਪਰਿਵਾਰ, ਅੱਜ ਰੋਟੀ ਲਈ ਵੀ ਤਰਸਦਾ ਇਹ ਪਰਿਵਾਰ, ਪਿੰਡ ਦੇ ਸਰਪੰਚ ਨੇ ਕੀ ਕਿਹਾ

Поделиться
HTML-код
  • Опубликовано: 25 окт 2024

Комментарии • 271

  • @jaskarnmaluka
    @jaskarnmaluka  2 года назад +114

    ਆਪਾਂ ਨੂੰ Join ਬਟਨ ਮਿਲ ਗਿਆ ਜੀ, ਕਰਲੋ ਕਲਿੱਕ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਨਾ ਪਿਆਰ ਦੇਣ ਲਈ 🙏

  • @user-vz3gm7tw7wnaid
    @user-vz3gm7tw7wnaid Год назад +3

    ਬਹੁਤ ਵਧੀਆ ਵੀਰ ਜੀ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਨਾਂ ਕਿਸੇ ਗੱਲ ਦਾ ਹੱਲ ਨਹੀਂ ਧੰਨਵਾਦ

  • @surjeetsinghguliani3601
    @surjeetsinghguliani3601 2 года назад +3

    ਬਹੁਤ ਵਧੀਆ ਵੀਡਿੳ ਇਸ ਵੀਡਿੳ ਤੋਂ ਪਰਿਵਾਰਾਂ ਨੂੰ ਅਕਲ ਲੈਣੀ ਚਾਹੀਦੀ ਹੈ।ਮਾਣਾ ਜੀ ਜਿੰਦਾਬਾਦ 👍👌👍🙏

  • @ਦੱਦਾਹੂਰਵਿਰਸਾ

    ਬਹੁਤ ਖੂਬ ਮਲੂਕਾ ਸਾਹਿਬ ਜੀ ਵਧੀਆ ਸਿੱਖਿਆਦਾਇਕ ਗੱਲ

  • @surindergill9090
    @surindergill9090 2 года назад +6

    ਬਹੁਤ ਵਧੀਆ ਵੀਡੀਓ

  • @kulwinderkaur7501
    @kulwinderkaur7501 2 года назад +3

    ਬਹੁਤ ਖੂਬ ਪੇਸ਼ਕਾਰੀ, ਕਿਰਨਾ!!!

  • @majorsingh7993
    @majorsingh7993 2 года назад +4

    ਬਹੁਤ ਵਧੀਆ ਮੈਸਜ਼ ਕਿਰਣ ਖਾਨ ਬਹੁਤ ਬਹੁਤ ਮੁਬਾਰਕਾਂ ਜੀ

  • @gurdevkaur1209
    @gurdevkaur1209 2 года назад +11

    ਜਸਕਰਨ ਪੁੱਤ ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਜੋ ਅੱਜ ਕਲ ਹੋ ਰਿਹਾ ਹੈ ਦੁਨੀਆ ਵਿੱਚ ਇਹ ਨਹੀਂ ਹੋਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਹੈ

  • @gurdevkaur1209
    @gurdevkaur1209 2 года назад +2

    ਬੋਹਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ ਜੋ ਕਲੇਸ਼ ਕਰਦੀਆ ਹਨ ਉਹ ਜਰੂਰ ਦੇਖ ਲੈਣ ਕਲੇਸ਼ ਕਰਨੇ ਤੋਂ ਚੰਗਾ ਹੈ ਪਿਆਰ ਨਾਲ ਰਹਿਣਾ ਠੀਕ ਹੁੰਦਾ ਹੈ ਸੋ ਨਾਲੋ ਚੰਗੀ ਚੁੱਪ ਹੁੰਦੀ ਹੈ ਝਗੜਾ ਨਹੀਂ ਕਰਨਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਹੈ ਜੀ

  • @mandemele8542
    @mandemele8542 2 года назад +15

    ਬਹੁਤ ਸੋਹਣਾ ਸੁਨੇਹਾ ਦਿੱਤਾ ਐ ,,,ਸਾਰੀ ਟੀਮ ਨੇ ਵਧੀਆ ਕੰਮ ਕੀਤਾ ,,,

  • @ramsingh-ly1mq
    @ramsingh-ly1mq 2 года назад +16

    ਨਿੱਤ ਦਿਹਾੜੇ ਘਰਾਂ ਵਿੱਚ ਹੁੰਦੇ ਕਲੇਸ਼ ਵਾਲੇ ਪਰਿਵਾਰਾਂ ਨੂੰ ਬਹੁਤ ਵੱਡਾ ਸੁਨੇਹਾਂ।ਬੀਤਿਆ ਵੇਲਾ ਹੱਥ ਨਹੀਂ ਆਉਂਦਾ।ਬਹੁਤ ਹੀ ਸਫਲ ਪੇਸ਼ਕਾਰੀ ।ਹਰ ਪਾਤਰ ਆਪਣੇ ਕਿਰਦਾਰ ਵਿੱਚ ਵਧੀਆ ਨਿਭਿਆ ਹੈ।ਮੈਡਮ ਕਿਰਨਾਂ ਜੀ ਦਾ ਰੋਲ ਅਤੀ ਸ਼ਲਾਘਾ ਯੋਗ ਅਤੇ ਬਹੁਤ ਹੀ ਵਧੀਆ ਰਿਹਾ ਹੈ। ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾਵਾਂ।

  • @chamanlalbansal2222
    @chamanlalbansal2222 2 года назад +10

    ਬਹੁਤ ਵਧੀਆ ਸਮਾਜਿਕ ਥੀਮ ਅਤੇ ਵਧੀਆ ਪੇਸ਼ਕਾਰੀ ਤੇ ਅਦਾਕਾਰੀ। ਸ਼ਾਬਾਸ਼ ਕਿਰਨਾਂ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਦੀ ਬਖਸ਼ਿਸ਼ ਕਰਨ।

  • @rupindersingh1288
    @rupindersingh1288 2 года назад +5

    ਬਹੁਤ ਵਧੀਆ ਥੀਮ ਤੇ ਬਹੁਤ ਵਧੀਆ ਪੇਸ਼ਕਾਰੀ ਕਿਰਨਾ ਸਾਰੇ ਵਧਾਈ ਦੇ ਪਾਤਰ ਹੋ

  • @karamjeetkaurguddi4284
    @karamjeetkaurguddi4284 6 месяцев назад +1

    ਵਾਹਿਗੁਰੂਜੀ।🎉🎉🎉ਧੰਨਵਾਦਜੀ

  • @KulwantSingh-fi3gw
    @KulwantSingh-fi3gw 2 года назад +7

    ਬਹੁਤ ਵਧੀਆ ਕਹਾਣੀ ਸਮਾਜ ਨੂੰ ਸੇਧ ਦੇਣ ਲਈ। ਬਾਕੀ ਕਿਰਨਾਂ ਦੀ ਪੇਸ਼ਕਾਰੀ ਬਹੁਤ ਹੀ ਸ਼ਲਾਘਾਯੋਗ ਹੈ 👌👌👌

    • @GurmeetSingh-ng1ey
      @GurmeetSingh-ng1ey 2 года назад

      ਬਹੁਤ ਵਧੀਆ ਕਹਾਣੀ ਹੈ ਸਮਾਜ ਨੂੰ ਸੇਧ ਦੇਣ ਲਈ ਧੰਨਵਾਦ ਜੀ ਗੁਰਪ੍ਰੀਤ ਸਿੰਘ ਮਲੂਕਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏

  • @harjeetdhaliwal1818
    @harjeetdhaliwal1818 Год назад +1

    Bht vdia smjaea y ji , bht bht thanks, lokan nu smjaun lai

  • @virksarkariya2177
    @virksarkariya2177 2 года назад +6

    ਬਹੁਤ ਹੀ ਵਧੀਆ ਕੰਮ ਕੀ ਕਿਰਨਾ ਮੈਮ ਜੀਓ

  • @mandemele8542
    @mandemele8542 2 года назад +5

    ਕਿਰਨ ਭਵਿੱਖ ਲਈ ਸ਼ੁਭਕਾਮਨਾਵਾਂ ,,,

  • @KulwinderSingh-hq6xn
    @KulwinderSingh-hq6xn 2 года назад +1

    Bahut he sohni video Aaj da sach

  • @gurpreetgopi5739
    @gurpreetgopi5739 2 года назад +23

    ਸਹੀ ਆਖਦੇ ਲੜਾਈ ਹਰ ਸਮੇਂ ਮਾੜਾ ਹੁੰਦਾ ਹੈ ਨੂੰਹ ਸੱਸ ਦੀ ਲੜਾਈ ਘਰ ਵਿੱਚ ਬੰਦੇ ਨੂੰ ਲੈ ਬੈਠ ਦੀ ਹੈ ਇਸ ਵਿੱਚ ਸਬਕ ਇਹ ਦਿੱਤਾ ਹੈ ਲੜਾਈ ਮਾੜੀ ਹੁੰਦੀ ਹੈ ਬੇਨਤੀ ਕਰਦੇ ਹਾਂ ਘਰ ਵਿੱਚ ਸਭ ਰਲ ਮਿਲ ਕੇ ਰਹਿਣ ਬੀਬੀ ਜੀ

  • @mukhtarsingh8972
    @mukhtarsingh8972 2 года назад +2

    Thanks bahut achhi smajh laee sedd hai

  • @santdhaliwal6224
    @santdhaliwal6224 2 года назад +4

    ਸਾਰੀ ਟੀਮ ਨੇ ਹੀ ਬਹੁਤ ਵਧੀਆ ਅਦਾਕਾਰੀ ਕੀਤੀ ਹੈ , ਖ਼ਾਸ ਤੌਰ ਤੇ ਸਾਡੇ ਭਾਣੇ ਬਾਈ ਨੇ।

  • @karamjeetkaurguddi4284
    @karamjeetkaurguddi4284 6 месяцев назад +1

    ਵਾਹਿਗੁਰੂਜੀ।ਧੰਨਵਾਧਜੀ🎉🎉🎉🎉🎉

  • @charanjitkaur8014
    @charanjitkaur8014 2 года назад +4

    ਬਹੁਤ ਵਧੀਆ ਹੈ ਲੱਗੀ ਹੈ

  • @kawaljeetkaur9972
    @kawaljeetkaur9972 2 года назад +2

    Bahut vadia such tuhadi soch nu slam Veerg

  • @AmrikSingh-bd4pf
    @AmrikSingh-bd4pf 5 месяцев назад

    Jaskiran Singh Maluka ji !
    You are really a gem. You are great.

  • @DarshanSingh-ip5hz
    @DarshanSingh-ip5hz 2 года назад +1

    Jaskrn g tuhda ansaneeat hea y g tanbad y g

  • @hardeeplail9596
    @hardeeplail9596 Год назад +1

    Sahi gall a veer Ji. atamhatiya kise cheg da hall nhi... bhut vadiya sabak a duniya lye🙏🙏🙏🙏

  • @kirpal66
    @kirpal66 2 года назад +9

    ਬਹੁਤ ਵੱਡਾ ਸੁਨੇਹਾ ਫਿਲਮ ਵੇਖ ਕੇ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ

  • @navkhera0340
    @navkhera0340 2 года назад +2

    Kirna Maam very nice.Gud job.Great Effort.Good Msg for everyone👍👍👍👍👍

  • @jassidhinger8841
    @jassidhinger8841 2 года назад +3

    Bahut khoob kiran well done..God bless you..

  • @mandeepbrar8175
    @mandeepbrar8175 2 года назад +3

    ਸੱਚਾਈ ਏ ਬਹੁਤੇ ਘਰ ਦੀ ਕਹਾਣੀ ਏ
    ਕੱਲੀ ਕੱਲੀ ਗੱਲ ਚ ਸੱਚਾਈ ਏ

  • @jaswindersinghdhab9085
    @jaswindersinghdhab9085 2 года назад +14

    ਵਾਹਿਗੁਰੂ ਮੇਹਰ ਕਰੇ ਸਾਰੇ ਸੰਸਾਰ ਤੇ

    • @arshtamber8255
      @arshtamber8255 Год назад

      00 vt vf
      By
      Gt vt bg vt vt cx ar vg yyyyii❤❤

  • @surjeetphalera9663
    @surjeetphalera9663 2 года назад +1

    ਚੰਗਾ ਸੁਨੇਹਾ ਜੀ।

  • @kiranjeetkaurkaur9695
    @kiranjeetkaurkaur9695 2 года назад

    ਬਹੁਤ ਵੱਧੀਆ ਵੀਡੀਓ ਬਣਾਈ ਹੈ thanks 🙏 🙏🌺🌸🌹

  • @mewasingh6876
    @mewasingh6876 Год назад

    ਬਹੁਤ ਹੀ ਵਧੀਆ ਸਿੱਖਿਆ ਦਾਇਕ ਨਾਟਕ ਹੈ।

  • @Sood-m7i
    @Sood-m7i 3 месяца назад

    Bahut vadhia lagi ji patarkar sahib ji

  • @sukhminderkaur5510
    @sukhminderkaur5510 Год назад

    Good massage maluka sahib.

  • @sarbjitkaur2648
    @sarbjitkaur2648 2 года назад +1

    Bahut vadiya smaj leyi sikheyy hai👍👍

  • @swarnjeetkaur4156
    @swarnjeetkaur4156 2 года назад +2

    Bahut Vadiya ji Kiran Mam👌👌👌

  • @harsimratkaur5103
    @harsimratkaur5103 2 года назад +4

    ਬਹੁਤ ਵਧੀਆ ਸਟੋਰੀ ਹੈ ਕਿਰਨ ਖਾਨ ਜੀ।

  • @dreamfulfilled7827
    @dreamfulfilled7827 2 года назад +6

    ਬਹੁਤ ਵਧੀਆ ਕਿਰਨ ਖਾਨ ਜੀ ਵਾਹਿਗੁਰੂ ਜੀ ਤੁਹਾਨੂੰ ਖੂਬ ਤਰੱਕੀਆਂ ਬਖਸ਼ਣ

  • @balwindersinghgill440
    @balwindersinghgill440 2 года назад +10

    ਬਹੁਤ ਸਾਰੇ ਘਰਾਂ ਦਾ ਇਹੀ ਹਾਲ ਆ ਵੀਰੇ ਸਹੀ ਗੱਲ ਆ🙏🙏🙏

  • @happysingla6766
    @happysingla6766 2 года назад +2

    Bohat vadhiya story ae ji. Kirna Khan ji ne te sari team ne bohat changi adakari kiti ae

  • @deepgossal
    @deepgossal 2 года назад +1

    Good job kiran khan. Bahut vadhiya story hai. Keep it up

  • @BikramSingh-c1j
    @BikramSingh-c1j 4 месяца назад

    Very nice msg

  • @lovepreetkaursandhu1995
    @lovepreetkaursandhu1995 Год назад

    Bahut vadea g

  • @Oggysigma07
    @Oggysigma07 2 года назад +2

    Wah kirna Khan mdm . Stunning

  • @gulzarmasih8315
    @gulzarmasih8315 2 года назад +1

    nice beautiful story. need to learn from this story for everyone. thanks you show this story on you tube.

  • @gurbaxsingh7105
    @gurbaxsingh7105 2 года назад +4

    ਕਿਰਨ ਖਾਨ ਬਹੁਤ ਵਧੀਆ ਰੋਲ,ਇਸ ਕਹਾਣੀ ਤੋ ਹਰੇਕ ਇਨਸਾਨ ਨੂੰ ਸਿਖਿਆ ਮਿਲੇਗੀ 👍👍

  • @gurmailnirmaan2463
    @gurmailnirmaan2463 Год назад +1

    ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ ਜੀ

  • @dhaliwal2169
    @dhaliwal2169 2 года назад +3

    Very good video

  • @navtejsinghkhosa8705
    @navtejsinghkhosa8705 2 года назад +4

    Very nice

  • @majorsingh1790
    @majorsingh1790 2 года назад +1

    Bht Khoob Kirna khan madam👌

  • @rukhsankhan3259
    @rukhsankhan3259 2 года назад +1

    Very nice kirna Didi 👌good work and very nice massage 🙂

  • @pawanmittal4202
    @pawanmittal4202 2 года назад +2

    Very good advice

  • @ਸਾਡਾਪੰਜਾਬ-ਸ5ਟ
    @ਸਾਡਾਪੰਜਾਬ-ਸ5ਟ 2 года назад +6

    Kirna khan 👌🏼👌🏼👌🏼👌🏼

  • @jaybrar4656
    @jaybrar4656 2 года назад +6

    Munde di acting bahut sirra
    Harek role ch fit baithda
    Love from canada
    Main aake jarur taunu milunga

  • @baljindersingh4934
    @baljindersingh4934 Год назад

    Bahuat wadhia storey

  • @ekamdhanju3747
    @ekamdhanju3747 2 года назад +1

    Bohat vadia move

  • @RGravneet
    @RGravneet 2 года назад +2

    Good veer 👌👌👌👌👍👍👍

  • @renukaahuja664
    @renukaahuja664 2 года назад +2

    Very nice presentation 👌👌🙏🙏

  • @hannusidhu0770
    @hannusidhu0770 2 года назад +2

    Very good work kirna Di..keep it up.

  • @RamandeepKaur-es2cd
    @RamandeepKaur-es2cd 2 года назад +4

    Mandeep brar 👌👌👌👌👌👍👍👍👍👍👍👍👍👍keep it up...

  • @baljindersingh4934
    @baljindersingh4934 Год назад

    Bahuat wadhia gal hai ji

  • @aryandeepsingh1859
    @aryandeepsingh1859 Год назад

    Bhut vadia

  • @BalkarSingh-dc1oq
    @BalkarSingh-dc1oq Год назад

    ਬਹੁਤ ਹੀ ਵਧੀਆ

  • @pawankumarsharma7427
    @pawankumarsharma7427 2 года назад +2

    Madam Kirna Khan da kirdar bahut hi wadiya c. Congration madam Kirna Khan.

  • @hsbrar1527
    @hsbrar1527 2 года назад +3

    ਵਾਹ! ਕਿਆ ਕਹਾਣੀ ਹੈ।

  • @hukamdadhukamdad5286
    @hukamdadhukamdad5286 2 года назад +1

    Very good this is every houses story

  • @vinoduppal7184
    @vinoduppal7184 2 года назад +1

    Awesome work by Kirna Khan👍👍
    Excellent job well done keep it up👍👍👍👏

  • @sukhpalkaur9087
    @sukhpalkaur9087 2 года назад +2

    👌🙏🏻

  • @Mandeepsingh-te6ik
    @Mandeepsingh-te6ik 2 года назад +2

    Bahut vadia story te bahut vadia acting kirna khan ji

  • @vvvvaaaggvvstfwv4422
    @vvvvaaaggvvstfwv4422 2 года назад +1

    Sai gal v uncle ji

  • @ramsingh6442
    @ramsingh6442 2 года назад +2

    Very nice kirna khan ji

  • @fatehdeol303
    @fatehdeol303 2 года назад +2

    Great Work Kiran Madam ji

  • @manpreetmani6649
    @manpreetmani6649 Год назад

    ਸਭ ਦਾ ਭਲਾ ਕਰਨਾ ਵਾਹਿਗੁਰੂ

  • @simugrewal4652
    @simugrewal4652 Год назад

    Veerji vedo bhut he vdya ji

  • @barinderkaurhundal9856
    @barinderkaurhundal9856 2 года назад +4

    ਵੀਡਿਉ ਬਹੁਤ ਸੋਹਣੀ ਲੱਗੀ

  • @harmeetsingh2590
    @harmeetsingh2590 2 года назад +2

    bhut vdiaa video kiran g

  • @premlal6279
    @premlal6279 2 года назад +3

    Very nice story

  • @balrajvirk
    @balrajvirk 2 года назад +2

    Kirna Khan nice work.....very nice whole team 👌

  • @RavinderSingh-rv1xn
    @RavinderSingh-rv1xn Год назад

    Bhut vadia hai ji

  • @RamanKaur-td2uk
    @RamanKaur-td2uk Год назад

    Very very very nice video🙏👍

  • @RupinderKaur-br7md
    @RupinderKaur-br7md 2 года назад +2

    Excellent

  • @godaragodara7891
    @godaragodara7891 4 месяца назад

    Thank you bhai bhuht videya story h 😊😊😊

  • @KulwinderKaur-ob3ph
    @KulwinderKaur-ob3ph 2 года назад +3

    Nice video

  • @aditikukkar8845
    @aditikukkar8845 2 года назад +1

    Kiran g bot vdia well done keep it up we r proud of u

  • @paramjeetkaur8617
    @paramjeetkaur8617 2 года назад +2

    Kirn Khan g very nice video hai

  • @satinderkaur4921
    @satinderkaur4921 2 года назад +4

    👍👍👍👍

  • @parveensehgal7955
    @parveensehgal7955 2 года назад +2

    Very good

  • @surinderkaur1187
    @surinderkaur1187 2 года назад +1

    Khush raho God bless you

  • @gurpreetsama247
    @gurpreetsama247 Год назад

    Very nice good 👍

  • @Gurbaaz_2023
    @Gurbaaz_2023 2 года назад +2

    Nice work kiran ji and whole team

  • @chamkaursinghchamkaursingh513
    @chamkaursinghchamkaursingh513 Год назад

    Very nice this video

  • @JKarkhal
    @JKarkhal 2 года назад +2

    bahut vadiya meaningful movie. kirna khan ji da role kabile tariff👌

  • @apnapanjabnaeemasif1007
    @apnapanjabnaeemasif1007 2 года назад +1

    Nice good guy

  • @MdJoyahmedMdJoyahmef
    @MdJoyahmedMdJoyahmef Год назад

    Very good .very jl

  • @RaziaKhanmusic
    @RaziaKhanmusic 2 года назад +2

    Bhut sohni story and sare actors be Bhut sohna kam kita 👏👏👏Umeed. Krde aa ke a film dekh Bhut ghra nu shi rsta miluga

  • @armanjassal2816
    @armanjassal2816 2 года назад +2

    Very Nice 👌