ਪੀਲੀ ਬੋਤਲ 'ਚ ਪਾਣੀ ਪੀਣ ਨਾਲ ਵਿਦੇਸ਼ ਦਾ Visa ਪੱਕਾ?

Поделиться
HTML-код
  • Опубликовано: 22 ноя 2024

Комментарии • 355

  • @dalbarasingh7649
    @dalbarasingh7649 5 месяцев назад +70

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਜਪੁਜੀ ਸਾਹਿਬ ਜੀ ਦਾ ਪਾਠ ਕਰਕੇ ਕਿਤੇ ਵੀ ਜਾਓ,ਸਭ ਚੰਗਾ ਹੀ ਹੋਵੇਗਾ ਜੀ 👏, ਰੋਜ਼ ਨਿੱਤਨੇਮ ਜਰੂਰ ਕਰੋ ਜੀ 👏🙏🙏

    • @ramgarhia-k9h
      @ramgarhia-k9h 2 месяца назад

      Sach sach sach dhan guru nanak dev ji

    • @ramgarhia-k9h
      @ramgarhia-k9h 2 месяца назад

      🙏🙏🙏🙏

    • @Daddydjflowda-f2x
      @Daddydjflowda-f2x 14 дней назад

      Moosewala japji saab te sukhmani saab path karke hi ghar to bhar janda c bhra 😢 par jo waheguru ne likhtaa ta ohda hi hona eve nahi hunda ,path nal apa positive rahne a es karke sare kam positive hunde a

    • @Daddydjflowda-f2x
      @Daddydjflowda-f2x 14 дней назад

      Eh na sochi v moosewala da menu ki Pata bhra ma ohde kol c uss din 4 baje tak jagde c

  • @pranavhappiness3745
    @pranavhappiness3745 15 дней назад

    ਵਧੀਆ ਗੱਲ ਹੈ ਲੋਕਾਂ ਨੂੰ ਵਹਿਮਾ ਭਰਮਾਂ ਵਿਚੋ ਕੱਢਣ ਲਈ ਲੂਥਰਾ ਸਾਬ ਦੇ ਵਿਚਾਰ ਚੰਗੇ ਹਨ

  • @bittagoyal8254
    @bittagoyal8254 6 месяцев назад +99

    ਬਾਬੇ ਨਾਨਕ ਤੋਂ ਵੱਡਾ ਕੋਈ ਨੀਂ ਹੈਗਾ 🙏🏻

    • @GURWINDERSINGH-uv3qb
      @GURWINDERSINGH-uv3qb 6 месяцев назад +1

      BILKUL

    • @DavinderSingh-ns4kw
      @DavinderSingh-ns4kw 5 месяцев назад

      5 .481. ​@@GURWINDERSINGH-uv3qb

    • @kanwalramgarhia7108
      @kanwalramgarhia7108 5 месяцев назад +1

      Shi aa ji astrology de vhaam chado

    • @shamverma4470
      @shamverma4470 5 месяцев назад +1

      Sir ji babe nanak to pehla dunia kiwey chaldi c dimag to shahid

    • @NarinderSingh-dn8dg
      @NarinderSingh-dn8dg 4 месяца назад

      Sulahi te narayen raakh,chopai saab ,eho j shabad di rachna qeon kiti..qeon k sub kuj hunda ha..mardana vichara bhedu🐑 bnaa lita c...oho v guru nanak sab day tim vich..bangaal di udaasi doraan

  • @Gurjantsingh-fi2up
    @Gurjantsingh-fi2up 3 месяца назад +1

    ਬਹੁਤ ਵਧੀਆ ਗੱਲਾਂ ਦੱਸੀਆਂ ਵੀਰ ਜੀ 🎉🎉🎉

  • @MalkidSing-lz9mq
    @MalkidSing-lz9mq 6 месяцев назад +69

    ਸਤਿਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਤੋਂ ਬਿਨਾਂ ਸਭ ਗਧੀ ਗੇੜ ਹੈ । ਅਖੀਰ ਖੱਜਲ ਖੁਆਰ ਹੋ ਕੇ ਇੱਕ ਦਿਨ ਨਾਨਕ ਨਿਰੰਕਾਰ ਜੀ ਦੇ ਚਰਨਾਂ ਤੇ ਡਿੱਗਣਾ ਪਵੇਗਾ ।

    • @Anything-yu2im
      @Anything-yu2im 6 месяцев назад

    • @NarinderSingh-dn8dg
      @NarinderSingh-dn8dg 4 месяца назад

      Sulahi te narayean raakh di rachna kalam di kaat vaste hoee c..10 vee patshahi dowara..hunda sub kush ha..but kise nal jdoo tikr hadsa nee hunda oho ykeen nee krda 22g

  • @Chairmangurjitsandhu1313
    @Chairmangurjitsandhu1313 5 месяцев назад +29

    ਗੁਰੂ ਨਾਨਕ ਦੀ ਸੱਚੀ ਬਾਣੀ ਜਪੁਜੀ ਸਾਹਿਬ ਦਾ ਮੂਲ ਮੰਤਰ ਜਾਪ ਕਰਨਾ ਚਾਹੀਦਾ ਹੈ ਕੋਈ ਵੀ ਕੰਮ ਨਹੀਂ ਰੁਕਦਾ ਜੇ ਕੰਮ ਰੁਕ ਜਾਵੇ ਤਾਂ ਮੈਨੂੰ ਆਣ ਕੇ ਦੱਸ ਦੇਣਾ ਇਨਾ ਜਾਦੂ ਟੋਣਿਆਂ ਨੇ ਪੰਜਾਬ ਅਤੇ ਦੁਨੀਆਂ ਦਾ ਬੇੜਾ ਗਰਕ ਕਰ ਦਿੱਤਾ ਹੈ। ਬਾਬੇ ਨਾਨਕ ਦੀ ਸੱਚੀ ਬਾਣੀ ਜਪੁਜੀ ਸਾਹਿਬ ਮੂਲ ਮੰਤਰ ਸਭ ਨੂੰ ਕਰਨਾ ਚਾਹੀਦਾ ਹੈ ਮੂਲ ਮੰਤਰ ਦਾ ਪਾਠ ਕਰਨ ਨਾਲ ਆਮ ਇਨਸਾਨ ਵੀ ਰਾਸ਼ਟਰਪਤੀ ਬਣ ਜਾਂਦੇ ਹਨ ਪਾਕਿਸਤਾਨ ਦਾ ਇੱਕ ਰਾਸ਼ਟਰਪਤੀ ਹੋਇਆ ਜਿਸ ਨੇ ਮੂਲ ਮੰਤਰ ਦਾ ਪਾਠ ਕਰਦਾ ਰਿਹਾ ਤੇ ਉਹ ਇੱਕ ਦਿਨ ਰਾਸ਼ਟਰਪਤੀ ਬਣ ਗਿਆ ਮੂਲ ਮੰਤਰ ਵਿੱਚ ਬਹੁਤ ਤਾਕਤ ਹੈ ਜੇ ਕੋਈ ਇਸ ਨੂੰ ਸੱਚੇ ਮਨ ਨਾਲ ਕਰੇ 40 ਦਿਨ

  • @charanjeetkaur3260
    @charanjeetkaur3260 2 месяца назад +1

    ਸਾਰੇ ਆਪੋ ਆਪਣੇ ਧਰਮ ਵਿੱਚ ਪਕੇ ਰਹਿਣ ਇਹੀ ਪ੍ਰਮਾਤਮਾ ਦਾ ਨਿਯਮ ਹੈ

  • @sukhpinderkaursandhu1294
    @sukhpinderkaursandhu1294 4 месяца назад +4

    ਧਾਗੇ ਤਵੀਤਾ ਦਾ ਅਸਰ ਮੈਥੋਂ ਪੁਛੇ ਕੇ ਵੇਖੋ ਸਾਨੂੰ ਕਿਵੇਂ ਬਰਬਾਦ ਕੀਤਾ ਪ੍ਰਮਾਤਮਾ ਵਾਹਿਗੁਰੂ ਨਿਆਂ ਕਰੂ ਗਾ

  • @krishankumarbhanoki7230
    @krishankumarbhanoki7230 5 месяцев назад +8

    ਦੁਨੀਆ ਤੇ ਪਹਿਲਾਂ ਵੀ ਵੱਸਦੀ ਸੀ ਹੁਣ ਬਹੁਤ ਸਾਰੇ ਜੋਤਿ਼ਸ਼ੀ ਪੈਦਾ ਹੋ ਗਏ ਜੋ ਬੇ ਹੱਦ ਵਹਿਣ ਲੋਕਾਂ ਚ ਵੰਡ ਰਹੇ ਨੇ ਸਾਰੇ ਗ੍ਰਹਿ ਭਾਰਤ ਵਿੱਚ ਹੀ ਕਿਉ ੧੯੨ ਦੇਸ਼ ਨੇ ਜ਼ਮਾਨੇ ਭਰ ਦੀ ਮੁਸੀਬਤਾਂ ਭਾਰਤ ਕਿਉਂ ਪੰਡਤੋ ਬਕਸ਼ੋ ਲੋਕਾ ਨੂੰ

  • @Ramramhanuman730
    @Ramramhanuman730 Месяц назад

    22 ji darro te ਦੂਸਰੇ ਨੱਸਿਆ ਤੋਂ ਕਿਵੇਂ ਛੜਿਆ ਜਾ ਸਕਦਾ ਹੈ ਜੀ

  • @BALDEVSINGH-uf1po
    @BALDEVSINGH-uf1po 5 месяцев назад +63

    ਨੀਲੀ ਬੋਤਲ ਵਿੱਚੋ ਪਾਣੀ ਪੀਣ ਨਾਲ ਵੀ ਵੀਜ਼ਾ ਲਗਦਾ ਹੈ,ਕੀਓ ਕੇ ਨੀਲਾ ਰੰਗ ਅਕਾਸ਼ ਤੱਤ ਦਾ ਹੁੰਦਾ ਹੈ,ਜੋ ਹਵਾਈ ਸਫ਼ਰ ਦਾ ਪ੍ਰਤੀ ਨਿਧੀ ਹੁੰਦਾ ਹੈ।ਇਨ੍ਹਾਂ ਠੱਗਾਂ ਤੋਂ ਬਚੋ।ਮੇਹਨਤ ਕਰੋ,ਅਸੂਲ ਠੀਕ ਰੱਖੋ,ਪਰਮਾਤਮਾ ਦਾ ਨਾਮ ਜਪੋ,ਆਪਣੇ ਆਪ ਕੰਮ ਠੀਕ ਹੋਣਗੇ।

    • @Chairmangurjitsandhu1313
      @Chairmangurjitsandhu1313 5 месяцев назад +10

      ਬਿਲਕੁਲ ਸੱਚ ਹੈ ਜੀ ਇਹੀ ਕੁਝ ਕਰਦੇ ਨੇ ਲੋਕ ਇਹ ਡਰਾ ਕੇ ਲੋਕਾਂ ਤੋਂ ਪੈਸੇ ਲੈਂਦੇ ਨੇ ਤੇ ਇਹ ਚੈਨਲਾਂ ਵਾਲੇ ਇਹਨਾਂ ਤੋਂ ਭਾਰੀ ਪੈਸੇ ਲੈ ਕੇ ਇਹਨਾਂ ਦੀ ਵਾਹ ਵਾਹ ਵਾਹ ਕਰਦੇ ਨੇ ਤੇ ਲੋਕ ਫਿਰ ਇਹਨਾਂ ਕੋਲ ਜਾਂਦੇ ਨੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਗੁਰੂ ਨਾਨਕ ਜੀ ਦਾ ਮੂਲ ਮੰਤਰ ਕਰਨ ਨਾਲ ਹਰ ਕੰਮ ਬਣ ਜਾਂਦਾ ਹੈ।

    • @b.p.pathakpathak6024
      @b.p.pathakpathak6024 4 месяца назад

      5😢😂​@@Chairmangurjitsandhu1313

    • @harpalkaur3980
      @harpalkaur3980 3 месяца назад

      Thanks ji

    • @ProducerProducer-c2f
      @ProducerProducer-c2f 3 месяца назад

      Ji kite gaha da safar naa hoje😂😂😂 sidha upr

    • @Gurvirsingh5911
      @Gurvirsingh5911 9 дней назад

      Very good 😂 🎉​@@ProducerProducer-c2f

  • @ਜਸਵੀਰਕੌਰ-ਙ8ਪ
    @ਜਸਵੀਰਕੌਰ-ਙ8ਪ 6 месяцев назад +5

    ਵੀਰ ਜੀ ਤੁਸੀਂ ਕਿਥੇ ਰਹਿੰਦੇ ਹੋ ਅਸੀਂ ਆਉਣਾ ਚਾਹੁੰਦੇ ਹਾਂ ਵਧੀਆ ਗਲਾ ਦਸੀਆਂ ਤੁਸੀਂ

  • @Narinder767
    @Narinder767 5 месяцев назад +8

    ਜਦੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਚ ਵੀ ਜਾਦੂ ਟੂਣੇ ਹੁੰਦੇ ਸਨ

  • @nbalbal4
    @nbalbal4 5 месяцев назад +3

    menu eh dso ke eh jine v upaaye dse ne koi v raashi vala kr skda ?????

  • @saravinay0406
    @saravinay0406 4 месяца назад +2

    Waheguru g dhan dhan guru nanak g mehr kro g sub duniya ty waheguru g

  • @choudhar786
    @choudhar786 5 месяцев назад +4

    ਬਾਕੀ ਤਾਂ ਪਤਾ ਨਹੀਂ ਪਰ ਭੂਤ ਪ੍ਰੇਤ ਇਹ ਸੱਭ ਕੁਝ ਸੱਚੀ ਹੁੰਦਾ ਪਰ ਇਹ ਸਮਝ ਉਹ ਸਕਦਾ ਜਿਸ ਨਾਲ ਬਿਤੀ ਹੋਵੇ ਜੈ ਤਹਾਡੇ ਘਰ ਵਿਚ ਵੀ ਇਹ ਹੋ ਰਿਹਾ ਤਾਂ ਮੌਲਵੀ ਬਾਬੇ ਜਾਂ ਕਿਸੇ ਚੰਗੇ ਬਾਬੇ ਨੂੰ ਦਿਖਾ ਲੳ ਨਹੀਂ ਤਾਂ ਤਹਾਡਾ ਘਰ ਵਿਚ ਜਵਾਨ ਮੌਤਾਂ ਹੋ ਸਕਦਿਆ

    • @punjabexams2866
      @punjabexams2866 5 месяцев назад +1

      Hlo

    • @choudhar786
      @choudhar786 5 месяцев назад

      Hji bolo ji​@@punjabexams2866

    • @choudhar786
      @choudhar786 5 месяцев назад

      Hji​@@punjabexams2866

    • @choudhar786
      @choudhar786 5 месяцев назад

      Haji​@@punjabexams2866

    • @jagsirsidhu
      @jagsirsidhu 11 дней назад

      ਜੰਮਿਆ ਸੀ ਤੈਨੂੰ ਚੱਟਿਆ ਨਹੀਂ ਪਰ

  • @JasPinder-gx3xs
    @JasPinder-gx3xs 4 месяца назад +1

    GOOD VICHAAR GOD BLESH TOU RSDHALIWALL FDK PUNJAB ❤

  • @ushaaujla297
    @ushaaujla297 4 месяца назад +6

    ਮੈਂ ਕਿਸੇ ਨਾਲ ਵੀ ਨੇਕੀ ਕਰਦੀ ਵਾਂ, ਬਦਲੇ ਚ ਵਾਪਸ ਮੈਨੂੰ ਬੁਰਾਈ ਹੀ ਮਿਲਦੀ ਹੈਂ। ਕਿਉਂ?

    • @786-sukhwant
      @786-sukhwant 4 месяца назад +2

      Same

    • @MandeepSingh-ze7kq
      @MandeepSingh-ze7kq 3 месяца назад +2

      ਮੈ ਤਾਂ ਕਿਹਾ ਮੇਰੇ ਨਾਲ ਹੀ ਇਦਾਂ ਹੁੰਦਾ 😢

    • @kuldeepsinghkuldeep853
      @kuldeepsinghkuldeep853 3 месяца назад

      Main jado kise naal vair rakhdan ga fer oh banda meriyan hi seftan Kari janda ga 😂

    • @ParmSandhu-gs9lm
      @ParmSandhu-gs9lm 3 месяца назад +1

      Mainu jehra insaan bura lagda oho mera sab ton good friend ban janda 😂

    • @Lakhbirkaur-fw8ku
      @Lakhbirkaur-fw8ku 2 месяца назад +2

      Mere naal inj hunda jis nu mein bura smjdi..oh changa hunda...jis naal mein dilon krdi oh menu Chad janda

  • @choudhar786
    @choudhar786 5 месяцев назад +24

    ਬਾਕੀ ਤਾਂ ਪਤਾ ਨਹੀਂ ਪਰ ਭੂਤ ਪ੍ਰੇਤ ਟੋਨੇ ਟੱਪੇ ਸੱਚੀ ਹੁੰਦਾ ਪਰ ਇਹ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ

    • @Radhe_radhevlogs
      @Radhe_radhevlogs 5 месяцев назад

      Bilkul.sahi kise nay mainu chngi pali nu 3month manje Tay payia rakhia jad ki vekhn ch mai bilkul.tandrust lagdi c.

    • @choudhar786
      @choudhar786 5 месяцев назад +1

      ਫਿਰ ਠਿਕ ਕਿਸ ਥਾਂ ਤੋਂ ਹੋਏ ਜਾਂ ਕਿਸ ਬਾਬੇ ਤੋਂ ਜੀ​@@Radhe_radhevlogs

    • @KiranSharma-wo5fs
      @KiranSharma-wo5fs 4 месяца назад

      💯👍👍🙏🙏

    • @vickymaan8449
      @vickymaan8449 2 месяца назад

      mere mata nl v same huni ho ke hatea pals ho gyi oda oprate krwaea bad na lot ayea ik hor krwaea fr othe gand ban gyi op mital nu jor pake asi oh gand de test krwaye canser de lssn aye ....krde krwaunde sanu kise ne dsea kise mahan purs bare oh taksal tu pdea hpyea pr udaseen bhekh nl judea wa udaseen deere ch rehnda jani baba seri chand da dhona launda te path krda oh tyean launda awasths ohdii kaffi agge wali bramh magar te chal reha ohnu mile ohne sanu dsea 3 ladys a 3 oo hi sade aundia ik mangalwar nu ladu deke gyi ik mangalwar ja veer war nu hi paise mangdi ke lejandi c udare ikk sanu paise krwa ke de gyi c veerwar nu sanu sara yaad a gyea ohne molmantr di mala krn nubkeha ...meri mata bimar v odo hi hoi jado ohde path chadea gyea m bohtbkehnda c v path krlea kro bramh kavach krlea krobpr bsthea ni c janda hun mala krn lage 11 din bad jd test hoye sab normal ayea oh ik lady da ape nuksan v hoyea ohne sanu keha c jd tusi eh kro ge cheez ohna wall mudo gi ohna da nuksan hou

    • @vickymaan8449
      @vickymaan8449 2 месяца назад

      sab kuj haiga jo banda Bramham marag te chlda ohdi sukhsam deristi khuldi ta ohnu energy dikhnia suru ho jandia bani vich v dsea wa .. sab kuj haiga kise nu nhi ykeen baba isher singh te suleman di video dekho oh tym recording hundi c ohdi awaj a news chenal wale di v ik video jis vich dsda v eh hpyea c oha da akhbar c

  • @rajpalkaur7753
    @rajpalkaur7753 6 месяцев назад +18

    Dhan dhan satguru Ramdas ji Maharaj

  • @dohaqatar7525
    @dohaqatar7525 5 месяцев назад +2

    Kede din rakhni botal dup vich ji

  • @amangill722
    @amangill722 5 месяцев назад +1

    Only waheguru ji waheguru ji waheguru ji waheguru Dhan Dhan baba deep singh ji waheguru ji Dhan Dhan sri guru ramdas ji 🙏🏻🙏🏻🙏🏻🙏🏻🙏🏻

  • @Radhe_radhevlogs
    @Radhe_radhevlogs 5 месяцев назад

    Bilkul.such jado kise nay kuj kita howe tay gar cho ajib smell adi hai

  • @AradhnaMaan-f9w
    @AradhnaMaan-f9w 3 месяца назад

    Sir g may sareaa kasta day ristay karwode haa par kosis kran Tay v rista siray nahe charda may ke kra

  • @sandeepff9002
    @sandeepff9002 6 месяцев назад +13

    Thanks Pandit g..

  • @ashasukhwindersinghheer1441
    @ashasukhwindersinghheer1441 6 месяцев назад +12

    ਜੋਤਿਸ਼ ਵਿਦਿਆ ਇੱਕ ਵਿਗਿਆਨ ਹੈ

  • @Hassanwassayaleen
    @Hassanwassayaleen 18 дней назад

    Sir g mirgi da va Ilaj poch deo 🙏

  • @Major.Singh69
    @Major.Singh69 6 месяцев назад +8

    ਪੰਡਿਤ ਜੀ ਅੱਜ ਕੱਲ ਚੰਗੇ ਪੰਡਿਤ ਮਿਲ ਹੀ ਨਹੀਂ ਰਿਹੈ ਜਿਹੜੇ ਵਧੀਆ ਤਰੀਕੇ ਨਾਲ ਟੇਵਾ ਤਿਆਰ ਕਰਨ ,
    ਪੰਜ ਮਿੰਟ ਵਿਚ ਕਪੂਟਰ ਤੇ ਪਰੇਨਟ ਕਰ ਦਿੰਦੇ ਆ

    • @MohitKumar-vr4dv
      @MohitKumar-vr4dv 6 месяцев назад +2

      कम्प्यूटर से ही बढ़िया त्यार होता है

    • @artcraftmk555
      @artcraftmk555 6 месяцев назад

      ​@@MohitKumar-vr4dv kis website pe ????

    • @MohitKumar-vr4dv
      @MohitKumar-vr4dv 6 месяцев назад

      @@artcraftmk555 वेबसाइट नही,बहुत से सॉफ्टवेयर आते हैं

  • @er.rakeshatwal9466
    @er.rakeshatwal9466 2 месяца назад

    Peg laun to pehla darru de tupke niche kio girade han daso ji

  • @AradhnaMaan-f9w
    @AradhnaMaan-f9w 3 месяца назад

    Namas kar pandit ji 🙏 mare bate manglik hai jo munda pasand krta oh v manglik hai ke duva de ras ral jau g

  • @Daddydjflowda-f2x
    @Daddydjflowda-f2x 14 дней назад

    Veere baki ajj tak eh kuj vich viswas nahi kita gurughar to bina but😮 eh bande dian gallan sun k kuj sach laga yr pata ni kio dil ch awaj a rahi v kite na kite es bande vich koi ta gall a haaa kuj ta pata es bai nu es ware

  • @parwahacompany3086
    @parwahacompany3086 6 месяцев назад +4

    Thithi. Vaar, Yog, karn,kaal,Yoni in vadic panchang Nakshatra. What you say

    • @knsbuddy
      @knsbuddy 5 месяцев назад

      He is JOKER look at him what he is wearing.

  • @redpointgamer7784
    @redpointgamer7784 3 месяца назад

    veer 22 sall mereya bimaerya thek nahi ho rehya mein dwei kha ke tag a gaya pandit koi upay

  • @RajeshVerma-vz1qi
    @RajeshVerma-vz1qi 5 месяцев назад +2

    Sir abroad ne job ka upay btao

  • @kamaldeepsingh3497
    @kamaldeepsingh3497 6 месяцев назад +2

    ਵੀਰ ਜੀ ਬਹੁੱਤ ਚੰਗਾ ਦੱਸ ਰਹੇ ਹੋ

  • @NeetuNeetuarora-fi7im
    @NeetuNeetuarora-fi7im 5 месяцев назад +1

    Guru g muje pani se bahot dar lgne lga h roj mandir jati ho par koi frk nhi ptta rishto m manmotav h bimari picha nhi chodti depration rehta h

  • @baljitbath2674
    @baljitbath2674 5 месяцев назад +6

    Very good news

  • @JaggiKahlon-m5x
    @JaggiKahlon-m5x 6 месяцев назад +3

    Excellent work sir Ji 💐🙏

  • @kuldeepsinghkuldeep853
    @kuldeepsinghkuldeep853 3 месяца назад

    Jes kise ne kush ghar vaste karauona ga tan mere kol aajo appan vat kad dine aa

  • @petriksam3640
    @petriksam3640 6 месяцев назад +3

    Bohat vadiya sir ji mere layi ta tusi hi rabb aa.mere varge refuzal lage bande da viza lva ta ji .dilo shukriya sir ji

  • @RajeshVerma-vz1qi
    @RajeshVerma-vz1qi 5 месяцев назад

    Sir Mera beta Dubai job ke liye gya h kripya uski job ke liye koi upaye btao

  • @gurmitkaur3852
    @gurmitkaur3852 5 месяцев назад

    Sada ghar da v ek jee mada karda ha ki asi bimar rahia ki kita jawe us na aisa kita ha ki koi mera rishtadar mere nal bola na,es da hal dasso

  • @Preetkaur-os8kn
    @Preetkaur-os8kn 5 месяцев назад +1

    Peeli bottal wala upaye kdo te kini war krna

    • @hiteshsaini160
      @hiteshsaini160 9 дней назад

      Plz don't do such bullshits yeh bekar chize na kro

  • @navdeepduggal4149
    @navdeepduggal4149 5 месяцев назад

    Galbaat krn da treeka pandit da awesome

  • @parwahacompany3086
    @parwahacompany3086 6 месяцев назад +4

    Kaal was sit on gold in real life gold is confusing. Any precautions

  • @harjinderpalsingh348
    @harjinderpalsingh348 4 месяца назад

    ਪੱਤਰਕਾਰ ਜੀ ਤੁਸੀ ਟਿੱਕਾ ਕਿਉ ਲਾਇਆ ਜੀ

  • @sonuarora9990
    @sonuarora9990 5 месяцев назад +1

    Sir peele rang di bottle nai mil rahi

  • @harvinderkaur4387
    @harvinderkaur4387 6 месяцев назад +7

    Bahut acha desaai❤lots of thanks

  • @GautamGupta-p5k
    @GautamGupta-p5k 2 месяца назад

    ❤❤❤❤❤❤❤❤❤ JAI GURU JI SUKRANA GURU JI SAKHSAHT SHIV SHANKAR BHAGWAN JI KA HI ROOP HAI JAI GURU JI ❤❤❤❤❤❤❤❤❤❤❤❤❤❤❤❤❤❤❤

  • @dohaqatar7525
    @dohaqatar7525 5 месяцев назад

    Je hari botal vich pani rakh labe fr ki houga ji jaldi dso

  • @Dhaliwalsinghisback
    @Dhaliwalsinghisback 6 месяцев назад +1

    Mein bhaji da fan,bhot sacchy succhy bande ne,,pandit g,,,te sade anker sahib v bhot wadhia ensan ne,har ek de sahmne sacch rakhde ne,sady punjab nu smaj nu eho jea ensana di jarrort ey jo sacch da sath dinde ne,punjab fer bacchey ga,,❤❤❤sukh dhaliwal biggest fan 🪭🪭 waheguru tahanu 2na nu chardikla vich rakhan

  • @sahilkumar-ve4zi
    @sahilkumar-ve4zi 6 месяцев назад +3

    Jehre bolde ne esnu bai nu eh banda vadiya va personally.maim janda va ajay bai nu he a nice guy

  • @honeychaney1845
    @honeychaney1845 5 месяцев назад +1

    very Good

  • @BaljitKaur-r8g
    @BaljitKaur-r8g 3 месяца назад

    Very nice

  • @Satnamtv1313-r9l
    @Satnamtv1313-r9l 6 месяцев назад +1

    Sir govt job nahi lag reho please reply

  • @somilluthra2445
    @somilluthra2445 5 месяцев назад

    Bhai ji mene bete. Ke bare me puchana he kab phone Karu fees bhi bata dena

  • @gindarnahar9182
    @gindarnahar9182 4 месяца назад

    6 june 1980 janam stan tanda jila hoshiarpur 11:35 dopahar gindar me Jan na chahta hu ki mera ghar lene ka kaam kyo nahi ban raha

  • @kakasangamsangam3714
    @kakasangamsangam3714 5 месяцев назад

    Pandit jee sidia glla bahut badia ne

  • @RobbyBrar-fr4ns
    @RobbyBrar-fr4ns 6 месяцев назад +6

    Thanks sir very nice videos ji

  • @veerpalsekhon7706
    @veerpalsekhon7706 6 месяцев назад +1

    🎉🎉🎉 15:49

  • @ashasukhwindersinghheer1441
    @ashasukhwindersinghheer1441 6 месяцев назад +2

    ਫੀਸ ਜ਼ਿਆਦਾ ਹੈ ਗਰੀਬ ਬੰਦਾ ਕੀ ਕਰੇ

  • @ParmSandhu-gs9lm
    @ParmSandhu-gs9lm 3 месяца назад

    Saaria dukana fir lyia peeli bottle nahi mili

  • @sukhwinderkaur706
    @sukhwinderkaur706 4 месяца назад

    Koyi rasta daso

  • @kuldeepsingh0013
    @kuldeepsingh0013 6 месяцев назад +29

    Padit ji ne last podcast ch keha si
    K
    Gareeb bande nu free ch upya ja milan da time deva ga
    But main phone karya si ta
    Javab milya 3100 deoo ta time milu
    Padit ji ah podcast te kujh ho and reality kuj hor ?

    • @World-b7
      @World-b7 6 месяцев назад +4

      You right broo,menu v ehi khya gea

    • @petriksam3640
      @petriksam3640 6 месяцев назад

      Bahar vi jana te greeb khud nu boli jana wahe guru ji

    • @jaspreetbawa5420
      @jaspreetbawa5420 6 месяцев назад +2

      Main pay kite c 3100 ik min gal kiti Ina drama or upro koi upaaye v ni dita

    • @asharani6758
      @asharani6758 5 месяцев назад

      ​@@jaspreetbawa54203100 deke ik mint gall hadd aa. Eni lutt ik mint kundli bare kina k das skda bnda. Eh lutt aa

  • @Mikkoeffectstyle0.1
    @Mikkoeffectstyle0.1 5 месяцев назад

    Sir fees ta dsea kro pls ketha sir da offfice

  • @inderjeetcheema6548
    @inderjeetcheema6548 6 месяцев назад +1

    Very nice Video bahut clear samjhaya hai❤thanks Ajay luthra sir🙏

  • @veerpalsekhon7706
    @veerpalsekhon7706 6 месяцев назад +1

    ਪਿਲੀ ਬੋਤਲ ਨਹੀ ਮਿਲ ਰਹੀ ਕਨਚ ਦੀ
    🎉। ਪਡਤ ਜੀ।

  • @dohaqatar7525
    @dohaqatar7525 5 месяцев назад +3

    Botal da ਢੱਕਣ band rakhna ji ki khol ke rakhna

  • @BalwinderKaur-xv6kt
    @BalwinderKaur-xv6kt 6 месяцев назад +2

    Veerji balack mazic kiven thik hove kise n musalman ton kavata sade priwar uper kive thik hove plz daso ji🙏

    • @manpretsingh-lj5wu
      @manpretsingh-lj5wu 6 месяцев назад

      Sade naal contact krlo

    • @Sandhu_Rattakhera
      @Sandhu_Rattakhera 6 месяцев назад

      ​@@manpretsingh-lj5wumsg kita hoya bro tenu

    • @AmanBatra-ff9ji
      @AmanBatra-ff9ji 5 месяцев назад +2

      Lyo ji dhan guru raamdas ji Ghar jao sewa kro jal da chitra Maro ape theek hoju

  • @Mr.DeepakKalra
    @Mr.DeepakKalra 6 месяцев назад +2

    Very good information sir

  • @BalbirKaur-hd5zh
    @BalbirKaur-hd5zh 2 месяца назад

    ਪੀਲੀ ਬੋਤਲ ਕਿਥੋ ਮਿਲੇਗੀ ਦਸਣ ਦੀ ਕਿਰਪਾ ਕਰੇ

  • @JasPinder-gx3xs
    @JasPinder-gx3xs 4 месяца назад

    NANKEAA VICH MAMEAAN NOO GAHLAN KUDE RS DHALIWALL ❤

  • @manjitkaur-sd1pk
    @manjitkaur-sd1pk 3 месяца назад

    Sir menu dba penda rat nu kdi kdi

    • @harveersingh7738
      @harveersingh7738 3 месяца назад

      Jaap sahib te chandi di war in morning, kirtan sohla de 5 path ,

  • @naibsingh3653
    @naibsingh3653 6 месяцев назад +1

    Jadu tuna ho janda he ji .nale khde push wala kujh nhi kr sakda ji

  • @JaswinderKaur-m5p
    @JaswinderKaur-m5p 6 месяцев назад

    Very good sir ji
    Sir ji bache de hath pair mud rhe ne najr dosh hai ek video banao please 👃👃👃👃👃👃

  • @bhupinderbrar8174
    @bhupinderbrar8174 6 месяцев назад +2

    Jotish is a Science

  • @honeysinghlotey5693
    @honeysinghlotey5693 5 месяцев назад +3

    ਦਾਰੂ ਛੱਡਣ ਦਾ ਇਕ ਤਰੀਕਾ ਦੱਸਿਉ ਜੀ plz 🙏 plz g

  • @Paramjeet85
    @Paramjeet85 3 месяца назад

    Sar.mera.munda.manila
    Gea.vapas.nhi.a.reha.koi.upa.dasna

  • @puneetkaur9794
    @puneetkaur9794 4 месяца назад

    Veer ji beta Canada ha ji or the file lagae ha ji result ne ahaea ji koe opa dado ji

    • @puneetkaur9794
      @puneetkaur9794 4 месяца назад

      Pr the file bete the nam Ravneet Singh ha ji

  • @jindithopia7439
    @jindithopia7439 6 месяцев назад +3

    ਹੱਥ ਰੇਖਾ ਤੇ ਵਿਸ਼ਵਾਸ ਮਤ ਕਰ ਹੱਥ ਤੇਰੇ ਖੁਦ ਸਿਰਜਣਹਾਰ ਹਨ ਤਕਦੀਰ ਦੇ

  • @saravinay0406
    @saravinay0406 4 месяца назад

    Waheguru g sub rab dy rang

  • @nareshpaul9815
    @nareshpaul9815 5 месяцев назад +2

    Bahut vadiya information thanks

  • @Pb_07_Makhma
    @Pb_07_Makhma 5 дней назад

    Gurbani sb dukhan da hall hai

  • @amarjitsimgh4704
    @amarjitsimgh4704 6 месяцев назад +6

    Ok....Ji......🙏🙏

  • @Deepkiran1235
    @Deepkiran1235 5 месяцев назад

    Very nice video aa bro ji

  • @thegoodvibesbyparul7442
    @thegoodvibesbyparul7442 6 месяцев назад +2

    Very nice video sir or video banao inke saath kafi nai baaten pata lag ree hai or nay astology ke question ke saath video banao 🙏🙏🙏

  • @daljeetkaurmaan-lt8ii
    @daljeetkaurmaan-lt8ii 4 месяца назад

    Mirgi ka ilage daso

  • @vickymaan8449
    @vickymaan8449 2 месяца назад

    boht pret hunde a parmsahanti wala ik page ohde te oh ik bujurg ja banda dsda lok prlok bare kine lok a sab dsda ... aj kal kise ne note kreaa pehln kine sadi sant hoyea oha de nam nl bramh gyeani word lagda c oh sirf awde chle ni hi agge gyean dinde c ja dsde c par hun fr rabb chunda v kalyug yada wad reha krke lok rabb nl jpdn hun jp lok tyean launde a bramh marg te chlde a ohna di video dekho ge ta sare ik gal jarur kehnde a jdo yada kuj pusde a ja dungi gal pusde v sanu aje eh dsn da hukam nhi hoyea pehln wale v sadu sant dsde ni c kyuke ohna nu hukam ni c hunda prmatama da .... loki granth sab nu pujan gal gye par ohnu apne te aply ni krde guru da matlab hunda sikhon wala granth sab ji vich v jindgi kiwe jeoni a ohde bare dsea te akalpurkh bare dsea ohnu kiwe pa sakde maan di mail dhon bare dsea v nam jap ke man nu sant krke rab de nede ja sakde a ... par apne lok ratta marn lagg gye path da j path krke hi rabb milda fr ta granthi jine path krde a ohna nu rabb mil jana c sant bhindra wale v hafta hfta awde room vich apne app nu band kr lende tyean launde c jo bnda rabb de nede ho janda ja phnu drsn ho jande ohda gal krn da treeka badal janda ajj kal bpht sare lok prdan bane bethe ne ehna nu kuj ni pata jo lok bramj marag te chlde ohna de boln da treeka dekheo ... main do tin chrnel dasda ohna dyian video dekhe ik ta ditactive sidhu a ik parmshanti wale

    • @vickymaan8449
      @vickymaan8449 2 месяца назад

      1 tv chenal ga ohde te ditactive sidhu dyian video ne oh suneo te ditactive sidhu nam da chenal ohde te video suneo rabb nu kiwe pa sakde
      ik tele tashan checnal ohde hor v ideo ne ohde te ik baba kurte pjame vich khet ch bethea de interview a ohna de gol kala ja syd guda nela prna bnea wa ohdi video dekhe hun ik new ohna d interview ohde vich ta hor v boht sohnia gallan dsian ohna de chenal te ake
      ik parm santi wale aa... bappu dasrathbhai patel chenal ohde te ik video 2026 2027 ch bhart da ki bnu video dekheo ghante tu upr di video ohde ch oh jo gallan dsde oh suneo oh bramh gyean di prapti kar chuke ohna ne s travel krea ohna di sukhsm deristi open a oh dekh sakde open akha nl apne nl chldi peral dunia nu dekh sakde ... bho loka pa tal lok lok prlok prm lok eda de sare loka bare vi dsda ... te aun wale tym vich pehln wangu jo nagitve enrgy dekhai dyea krn gia satjug vich v dikhdia c video dekheo jarur jo v mere cmnt read krda

  • @choudhar786
    @choudhar786 5 месяцев назад

    ਜੈ ਕਿਸੇ ਘਰ ਵੀ ਭੂਤ ਪ੍ਰੇਤ ਦਾ ਚੱਕਰ ਹੈ ਤਾ ਮੈਨੂੰ ਮੈਸਿਸ ਕਰੋ ਜੀ ਮੈ ਹੱਲ ਕਰਵਾ ਕੇ ਦਿਆ ਗਾ ਤੇ ਘਰ ਕਿਲ ਦਿਆ ਗੇ ਗਰੰਟੀ ਹੈ ਫਿਰ ਸਾਰੀ ਜ਼ਿੰਦਗੀ ਤਹਾਡੇ ਤੇ ਭੂਤ ਪ੍ਰੇਤ ਦਾ ਚੱਕਰ ਨਹੀਂ ਪੈਂਦਾ

  • @Narinder767
    @Narinder767 5 месяцев назад +4

    ਸ਼ਰਾਬ ਛੱਡਣ ਦਾ ਕੋਈ ਤਰੀਕਾ ਵੀ ਦੱਸੋ

    • @Mahenti_Kissan
      @Mahenti_Kissan 5 месяцев назад

      Bata te Baap ake glass nal pelan 😂

    • @nsnirmaan4766
      @nsnirmaan4766 5 месяцев назад

      Gurdeare ja k ardaas kro

    • @Narinder767
      @Narinder767 5 месяцев назад

      @@Mahenti_Kissan dava tenu akal

    • @dineshrajjaswal9710
      @dineshrajjaswal9710 4 месяца назад

      ਦੇਹ ਤਿਆਗ ਦੋ l ਸੱਭ ਛੁੱਟ ਜਾਵੇਗਾ l

    • @SukhdeepKaur-o9d
      @SukhdeepKaur-o9d 15 дней назад

      Asi das de drink da hll ji

  • @officialsidhufan0
    @officialsidhufan0 6 месяцев назад +4

    Aa bai de changa LV da suit paaya yrr . Mainu lgda eh kam vadiya 😅😊.

    • @JATTPB04WALA
      @JATTPB04WALA 6 месяцев назад +1

      Copy hai LV de .. original $ 4500 USA da hai 🤣

    • @officialsidhufan0
      @officialsidhufan0 6 месяцев назад +1

      @@JATTPB04WALA 😅😅😅😅 bai ki pta ehna da . Eho je lokkan ne eda hi khadaa panjab and haryana nu . Ki pta pattu original paayi baitha hove 😅😅

    • @JATTPB04WALA
      @JATTPB04WALA 6 месяцев назад

      @@officialsidhufan0 yes tusi theak keh rahe ho g . Mainu una bhole loka de samj nahi ayon de jo ehna kol ja k har ik chej da solution labhde hai g

  • @VijayMalhi-tb5oi
    @VijayMalhi-tb5oi 6 месяцев назад +7

    ਬਾਈ ਜੇ ਪਲਾਸਟਿਕ ਦੀ ਗੁੱਡੀ 🧚 ਚੜਾ ਦਈਏ ਬਾਬੇ ਦੇ ਅਸਲੀ ਦੀ 💃 ਜਨਾਨੀ ਮਿਲ ਜੂ
    ਮੈਂ ਮੱਝਾਂ ਦਾ ਫਾਰਮ ਪਾਉਣ ਦੀ ਸੋਚ ਰਿਹਾ ਹਾਂ🐃🐃 ਪੰਜ ਚਾਰ ਖਿਡਾਉਣੇ ਮੱਝਾਂ ਗਾਵਾਂ ਦੇ ਚੜਾ ਦਿਨਾ
    ਇੱਕ ਟਰੈਕਟਰ ਚੜਾ ਦਿੰਦਾ ਗੱਲ ਬਣ ਜਾਓ ਪਰ ਕੰਮ ਕਰਕੇ ਮੈਂ ਕੋਈ ਰਾਜ਼ੀ ਨਹੀਂ ਜੇ ਖਡਾਉਣਾ ਚੜਾਉਣਾ ਤੇ ਮੱਥਾ ਟੇਕਣ ਨਾਲ ਕੁਝ ਹੁੰਦਾ ਤਾਂ ਜਰੂਰ ਦੱਸੇ ਇਸ ਤਰ੍ਹਾਂ ਹੋ ਗਿਆ ਨਾ ਸੋਹ ਲੱਗੇ ਅੰਬਾਨੀ ਦੀ ਪੋਤੀ ਨਾਲ ਆਪਣਾ ਮੁੰਡਾ ਵਿਆਊ

    • @shamverma4470
      @shamverma4470 5 месяцев назад +1

      Maadi saoch te pair ch maoch aage badan nai dende 🥷🇮🇳

  • @GurpreetSingh-we1pj
    @GurpreetSingh-we1pj 4 месяца назад

    Chittar parad wakho barakpur embassy wale d

  • @RanjeetSingh-nu5dz
    @RanjeetSingh-nu5dz 6 месяцев назад +3

    ਏਹਨੂ ਕਹਿੰਦੇ ਪੱਤਰਕਾਰੀ ਪਤਾ ਨੀ ਕਿਥੋ ਸਵਾਲ ਲੈਕੇ ਆਉਦਾ

  • @BSingh-v2h
    @BSingh-v2h 4 месяца назад

    Marriage upay daso

  • @GurpreetSingh-oz9kv
    @GurpreetSingh-oz9kv 6 месяцев назад +1

    Samlingi kis greh se hota is par v bolo

  • @jasbirkaur9623
    @jasbirkaur9623 6 месяцев назад

    Kise te hoya hoye ta ki kariye

  • @pardeepkaur4138
    @pardeepkaur4138 5 месяцев назад

    Flipkart to mngvalo online yellow bottle

  • @harishbhanot2724
    @harishbhanot2724 6 месяцев назад +5

    Sardar ji Jada taddy gents and ladies Pandita kol janday aaa😅

  • @bikankalsi7860
    @bikankalsi7860 6 месяцев назад +3

    Tuhada address ki aa veer ji