ਚੰਦਰਤਾਲ ਝੀਲ । ਨਿਰਾ ਸੁਰਗ। Chandertal lake। Adventures Journey ।Ghudda

Поделиться
HTML-код
  • Опубликовано: 21 дек 2024

Комментарии • 362

  • @sandeepbeas
    @sandeepbeas 2 года назад +2

    ਬਹੁਤ ਵਧੀਆ ਜਗਾਹ ਦੇ ਨਜ਼ਾਰੇ

  • @harjyotsingh5291
    @harjyotsingh5291 2 года назад +7

    ਘੁੱਦਾ ਸਿੰਘ ਜੀ ਸੇਅਰ ਬਹੁਤ ਵਧੀਆ ਬੋਲੇ।
    ਕਮਾਲ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ।
    ਰੱਬ ਜੀ ਤਰੱਕੀ ਬਖਸ਼ਣ ਦੋਨਾਂ ਵੀਰਾਂ ਨੂੰ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @lakhjeetsingh1028
    @lakhjeetsingh1028 2 года назад

    Lake, ਬਹੁਤ ਹੀ ਸੁੰਦਰ ਹੈ, ਜਿਥੇ ਇਨਸਾਨ ਨਹੀਂ, ਕੁਦਰਤ ਦਾ ਨਜ਼ਾਰਾ ਤਾਂ ਉਥੇ ਹੀ ਦੇਖਣ ਵਾਲਾ ਹੁੰਦਾ।

  • @jaswindersingh2928
    @jaswindersingh2928 2 года назад +1

    ਬਹੁਤ ਹੀ ਸੋਹਣਾ। ਕੁਦਰਤ ਬਹੁਤ ਹੀ ਸੁੰਦਰ। ਕਮਾਲ

  • @azadpanjaabsingh8536
    @azadpanjaabsingh8536 2 года назад +1

    ਸਤਿ ਸ੍ਰੀ ਆਕਾਲ ਦੋਵਾ ਵੀਰਾ ਨੂੰ ਜੀ ਤੇ ਜੋ ਤੁਸੀਂ ਲਾਸਟ ਵਿੱਚ ਬੋਲ ਬੋਲੇ ਉ ਬਹੂਤ ਵਧੀਆਂ ਸਨ ਜੀ। 🌹❤️🙏🙏

  • @bittitalwandisabo5343
    @bittitalwandisabo5343 Год назад

    ਚੰਦਰ ਤਾਲ ਝੀਲ
    ਬਹੁਤ ਖ਼ੂਬਸੂਰਤ ਝੀਲ ਹੈ ਘੁੱਦੇ ਬਾਈ ਜੀ
    ਪਾਣੀ ਬਹੁਤ ਸਾਫ਼ ਹੈ

  • @DeepSingh-xf7po
    @DeepSingh-xf7po 2 года назад

    ਉਸ ਪ੍ਰਮਾਤਮਾ ਤੇ ਵਾਰੇ ਵਾਰੇ ਜਾਈਏ ਜਿਸ ਨੇ ਇਹੋ ਜਿਹੀ ਖੁਬਸੂਰਤ ਘਾੜਤ ਘੜੀ ਹੈ 👏

  • @kuldipkaillay2388
    @kuldipkaillay2388 2 года назад +1

    ਬਹੁਤ ਸੋਹਣਾ ਝਾਕਾ ਚੰਦਰਤਾਲ ਝੀਲ ਦਾ ਬਾਈ ਜੀ

  • @akrmnkumar1012
    @akrmnkumar1012 2 года назад +1

    Very good 😊 morning 🌄 khubsurat Humsafar

  • @RavinderSingh0813
    @RavinderSingh0813 2 года назад +1

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਘੁੱਦੇ ਬਾਈ ਚਾਚਾ ਚਾਚੀ ਨੇ ਤਰੱਕੀ ਬਹੁਤ ਕੀਤੀ ਆ 50 ਸਾਲ ਚ ਇੱਕ ਕਮਰਾ ਵੀ ਨੀਂ ਛੱਤਿਆ ਗਿਆ ਇਦਾਂ ਦੀ ਸਰਕਾਰ ਆ ਸਨਮਾਨ ਉਹਨੇ ਸਿਰ ਚ ਮਾਰਨੇ ਨੇ ਕੰਮ ਸੇ ਕੰਮ ਗ਼ਰੀਬ ਨੂੰ ਦੋ ਕਮਰੇ ਹੀ ਪਾ ਕੇ ਦੇ ਦਿੰਦੇ

  • @allcolourofmylife
    @allcolourofmylife 2 года назад +1

    ਬਹੁਤ ਵਧੀਆ ਸਾਇਰੀ ਵਾਹ ਵਾਹ ਵਾਹ

  • @ITALYVALEPUNJABI
    @ITALYVALEPUNJABI 2 года назад +1

    ਬਹੁਤ ਸੋਹਣਾ ਲਿਖਦਿਆਂ ਬਾਈ

  • @p4panjab57
    @p4panjab57 2 года назад

    ਬਹੁਤ ਵਧੀਆ ਸ਼ਾਇਰੀ ਕਰਦੇ ਤੁਸੀਂ ਬੜੇ ਭਾਈ ਸੁਣਕੇ ਬੋਹਤ ਅਨੰਦ ਆਇਆ। ❤️❤️ ਪੰਜਾਬ ਜਿੰਦਾਬਾਦ ❤️❤️

  • @ParamjitSingh-ok8he
    @ParamjitSingh-ok8he 2 года назад

    ਬਹੁਤ ਬਹੁਤ ਸੋਹਣੀ ਝੀਲ ਤੇ ਗੱਦੀ ਰਾਹਾਂ ਦੇ ਦ੍ਰਿਸ਼ ਹਨ।ਇਹਨਾਂ ਇਲਾਕਿਆਂ ਨੂੰ ਨੇੜਿਉਂ ਹੋ ਕੇ ਦੇਖਣਾ ਤੇ ਦਿਖਾਉਣਾ ਤੁਹਾਡੇ ਹਿੱਸੇ ਖਾਸ ਤੌਰ ਤੇ ਆਇਆ ਹੈ।

  • @ashokkumarjoshi9282
    @ashokkumarjoshi9282 2 года назад +1

    Chander lake very nice thanks of both to show n

  • @sanjayfaridian6742
    @sanjayfaridian6742 2 года назад +1

    Kya baat hai share wala kam tan sirra e ho gya bahut sohna God bless you

  • @kuljeetsinghpadam
    @kuljeetsinghpadam 2 года назад

    ਮੁੰਡੇ ਦੀ ਅਖੀਰਲੀ ਸ਼ਾਇਰੀ ਨੇ ਤਾਂ ਧਰਮ ਨਾਲ ਕੀਲ ਕੇ ਰੱਖਤਾ 👌👌😍😍

  • @FatehSidhu3876
    @FatehSidhu3876 2 года назад

    ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰਾਂ ਨੂੰ ਸਫਲ ਬਣਾਉਣ

  • @bhikhiwindwale8956
    @bhikhiwindwale8956 2 года назад +1

    ਬਹੁਤ ਵਧੀਆ ਜੀ

  • @ਸਗੁਰਸੇਵਕਸਿੰਘਖਾਲਸਾ

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @bittitalwandisabo5343
    @bittitalwandisabo5343 2 года назад

    ਚੰਦ੍ਰਤਾਲ ਝੀਲ ਬਹੁਤ ਸੋਹਣੀ ਆਂ ਬਾਈ ਜੀ
    ਬਾਕੀ vlog ਦੇ ਅਖੀਰ ਵਿੱਚ ਜੋ ਲਾਈਨਾਂ ਤੁਸੀਂ ਬੋਲੀਆਂ
    ਸੋਹਣੀ ਗੱਲ ਬਾਤ ਹੈ
    ਜਿਉਂਦੇ ਵੱਸਦੇ ਰਹੋ

  • @jaswindertoor2304
    @jaswindertoor2304 2 года назад +1

    ਵਾਹ ਜੀ ਵਾਹ ਵੀਰ ਲਾਸ਼ਟ ਵਾਲੀਆ ਲਾਇਨਾ ਕਿਆ ਬਾਤਾ ਨੇ👌🏻

  • @singhliveok3808
    @singhliveok3808 2 года назад

    ਝੀਲ ਬਹੁਤ ਸੋਹਣੀ ਸਮਾਂ ਲੱਗਾ ਜਰੂਰ ਦੇਖਾਂਗੇ

  • @bittitalwandisabo5343
    @bittitalwandisabo5343 Год назад

    ਬਾਈ ਤਰੇਸਮ ਸਫ਼ਰੀ
    ਦਿਲਦਾਰ ਬੰਦਾ
    ਮੇਰੇ ਇੱਕ ਵਧੀਆ ਮਿੱਤਰ ਨੇ ਸਫ਼ਰੀ ਬਾਈ

  • @InderjitSingh-hl6qk
    @InderjitSingh-hl6qk 2 года назад

    ਘੁੱਦੇ ਤੇਰੀ ਕਲਮ ਤੋਂ ਲਿਖੀਆਂ ਸਤਰਾਂ ਦੀ ਸਾਂਝ ਪਾਉਣ ਦਾ ਤਹਿ ਦਿਲੋਂ ਧੰਨਵਾਦ,ਬਾ-ਕਮਾਲ ,( ਕੀਨੀਆਂ)

  • @kulwinderbrar2312
    @kulwinderbrar2312 2 года назад

    ਝੀਲ ਦਾ ਨਜ਼ਾਰਾ ਬਹੁਤ ਘੈਟ ਸੀ

  • @mssingh81
    @mssingh81 2 года назад

    ਬਹੁਤ ਵਧੀਆ ਲਿਖਿਆ.

  • @gggroupofco5553
    @gggroupofco5553 2 года назад +1

    ਕਿਆ ਬਾਤ ਆ

  • @baljitKaur-fw3sf
    @baljitKaur-fw3sf 2 года назад +1

    Very beautiful vlog .....stay blessed alws

  • @dharmindersingh1523
    @dharmindersingh1523 2 года назад

    ਕੀ ਹਾਲ ਘੁੱਦੇ ਵੀਰ ਬਹੁਤ ਸੋਹਣਾ ਨਜ਼ਾਰਾ ਚੰਦਰਾ ਝੀਲ ਦਾ ਮਨ ਖੁਸ ਕਰਤਾ ਛੋਟੇ ਵੀਰ ਇਹ ਜਗਾ ਦਿਖਾ ਕੇ

  • @JarnailSingh-ms1xz
    @JarnailSingh-ms1xz 2 года назад

    ਬਹੁਤ ਹੀ ਵਧੀਆ ਨਜ਼ਾਰਾ

  • @sonusingh5108
    @sonusingh5108 2 года назад +1

    Bhaut dhanwaad veera da ini khoobsurat jagawa dekhan lai nale khoobsurat shayri lai

  • @bawabrar2382
    @bawabrar2382 2 года назад +1

    ਜਿਉਦੇ ਰਹੋ ਬਾਈ ਜੀ

  • @78folowar
    @78folowar 2 года назад +4

    Thx bai g ਅੰਤ ਵਿੱਚ ਜੌ ਕਵਿਤਾ ਦੇ ਰੂਪ ਵਿੱਚ ਤੂਸੀ ਲਾਈਨਾ ਬੌਲੀਆ ਉਦੈ ਲਈ ਿਸਲੂਟ ਆ ✅👍

  • @SukhwinderSingh-wq5ip
    @SukhwinderSingh-wq5ip 2 года назад +1

    ਬਹੁਤ ਵਧੀਆ ਬਾਈ ਜੀ

  • @anoosharma3595
    @anoosharma3595 2 года назад +1

    Thanks beautiful from USA 🇺🇸

  • @jagsirsran7403
    @jagsirsran7403 2 года назад +10

    ਸਤਿ ਸ੍ਰੀ ਆਕਾਲ ਜੀ 🙏, ਬਹੁਤ ਹੀ ਮਨਮੋਹਕ ਦ੍ਰਿਸ਼ ਆ, ਆਪ ਜੀ ਦੀ ਮਿਹਨਤ ਸਦਕਾ ਅਸੀਂ ਘਰ ਬੈਠੇ ਆਨੰਦ ਮਾਣ ਰਹੇ ਆ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ

    • @satnamkaur5200
      @satnamkaur5200 2 года назад

      ਲਿਆ

    • @satnamkaur5200
      @satnamkaur5200 2 года назад +1

      ਭਾ ਜੀ ਤੁਸੀਂ ਸਵਰਗ ਦਾ ਨਜ਼ਾਰਾ ਲੈ ਲਿਆ

  • @KirpalSingh-zj7et
    @KirpalSingh-zj7et 2 года назад

    ਸਤਿ ਸ੍ਰੀ ਆਕਾਲ ਵੀਰ ਜੀ ਤਸਾ ਤਾਂ ਵੀਰੇ ਸਾਰਾ ਮੇਲਾ ਹੀ ਲੁੱਟ ਲਿਆ ਜੌ ਤੁਸੀ ਦਿਖਾ ਰਹੋ ਹੋ ਉਹ ਸੋਚ ਤੋਂ ਵੀ ਪਰੇ ਨੇ ਉਸਤੋਂ ਉਪਰ ਘੁੱਦੇ ਵੀਰੇ ਦੀ ਸ਼ਾਇਰੀ ਬਕਮਾਲ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ

  • @preetdhaliwal3197
    @preetdhaliwal3197 2 года назад

    ਘੁੱਦੇ ਵੀਰੇ ਦੇਵ ਵੀਰੇ ਨੂੰ ਕਹੀ ਥੋੜਾ ਜਾ ਪਿੱਛੇ ਹੋਕੇ ਖੜਿਆ ਕਰ ।ਡਰ ਜਾ ਲੱਗਦਾ ਵੀਰੇ ਨੂੰ ਕਿਨਾਰੇ ਜੇ ਤੇ ਖੜੇ ਨੂੰ ਦੇਖ ਕੇ ।
    ਬਾਬਾ ਤੁਹਾਡੇ ਸਫਰਾਂ ਤੇ ਤੁਹਾਡੇ ਨਾਲ ਨਾਲ ਰਹੇ ਹਮੇਸ਼ਾ। 👍👍👍

  • @jasvir4194
    @jasvir4194 2 года назад

    ਬਹੁਤ ਸੋਹਣੇ ਨਜ਼ਾਰੇ

  • @gurwinderkaur3217
    @gurwinderkaur3217 2 года назад +3

    ਬਹੁਤ ਹੀ ਵਧੀਆ 👍 ਕਵਿਤਾ ਸੁਣ ਕੇ ਵਾਰਾ ਦਾ ਝਾਉਲਾ ਪੈਂਦਾ ਵਾਰਾ ਪੰਜਾਬੀ ਕਵਿਤਾ ਦੀ ਵੰਨਗੀ ਆ ਬਾਕੀ ਬਲੋਗ ਵਧੀਆ ਆ ਤੁਹਾਡੀ ਮਿਹਨਤ ਨੂੰ ਸਲਾਮ 👍

  • @amandeep-fx1lv
    @amandeep-fx1lv 2 года назад

    ਕਿਆ ਬਾਤ ਆ , ਸ਼ੇਅਰੋ ਸ਼ਾਇਰੀ ਕੈਮ ਪੂਰੀ 😍 ਸਿਰਾ ਗੱਲ ਬਾਤ,,,,,,,,,,,,💞💞💞

  • @tarsemsinghwaraich7642
    @tarsemsinghwaraich7642 2 года назад

    ਸਤਸੀ੍ਅਕਾਲ ਦੋਵੇਂ ਵੀਰਾਂ ਨੂੰ ਘੁਦੇ ਬਾਈ ਸ਼ੇਅਰ ਬਾ ਕਮਾਲ

  • @RavinderSinghJahangir
    @RavinderSinghJahangir 2 года назад

    ਕਿਆ ਬਾਤਾਂ
    ਉਤਲੇ ਲੈਵਲ ਦੀ ਸ਼ਾਇਰੀ

  • @dharmindersekhon9680
    @dharmindersekhon9680 2 года назад

    ਬਾਈ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੁਝ ਨਹੀਂ ਦੇਖਿਆ ੳ ਤੁਸੀਂ ਦਿਖਾ ਦਿੱਤਾ ਧੰਨਵਾਦ ਬਾਈ ਜੀ

  • @faithhopelove3758
    @faithhopelove3758 2 года назад +1

    ✌️✌️👍👍👍,,,end ch ta sirra hi Kara gea bai ghudde,,, parmatma chardi kala ch rakhan

  • @Deollivegaming
    @Deollivegaming 2 года назад +10

    ਬਹੁਤ ਵਧੀਆ ਪਹਾੜਾਂ ਦੇ ਸੁਪਰਸੀਨ ਬਣੇ ਕੁਦਰਤ ਨੇ ਕੀ ਸੰਜੋਅ ਕੇ ਰਖਿਆ ਆਪਣੀ ਬੁੱਕਲ ਚ। ਜਿਊਂਦੇ ਰਹੋ ਵੀਰੇ ਸੁਰੱਖਿਅਤ ਰਹੋ, ਤੁਹਾਡੀ ਮੇਹਨਤ ਸਦਕਾ ਅਸੀਂ ਘਰ ਬੈਠੇ ਅਨੰਦ ਮਾਣਦੇ।

  • @kuldeepsinghlahoria5268
    @kuldeepsinghlahoria5268 2 года назад +1

    ਸਤਿ ਸ੍ਰੀ ਅਕਾਲ 2ਵੇ ਵੀਰਾਂ ਨੂੰ

  • @kamalsinghrathour4064
    @kamalsinghrathour4064 2 года назад +1

    Bahut ghaint vlog keep it up 22👌

  • @VikramSingh-ob9wl
    @VikramSingh-ob9wl 2 года назад

    ਸਤਿ ਸ੍ਰੀ ਆਕਾਲ ਦੋਹਾਂ ਵੀਰ ਨੂੰ ਤੇ ਚਾਚਾ
    ਚਾਚੀ ਨੂੰ

  • @mandeepsandhu3436
    @mandeepsandhu3436 2 года назад

    ਜਮਾਂ ਕ੍ਰਿਸਟਲ ਕਲੀਅਰ ਪਾਣੀ ਆ ਝੀਲ ਦਾ♥️🌿♥️

  • @KuldeepSingh-jx6ng
    @KuldeepSingh-jx6ng 2 года назад

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @RandhirSingh-jn9qd
    @RandhirSingh-jn9qd 2 года назад +1

    ਜਿਉਂਦੇ ਰਹੋ ਵੀਰੋ 🙏❤❤

  • @HarishKumar-tl7yw
    @HarishKumar-tl7yw 2 года назад +1

    बहुत सुंदर कविता जी वीरजी

  • @gurpreetsinghanimalslovers8268
    @gurpreetsinghanimalslovers8268 2 года назад +4

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @pachitarsingh9580
    @pachitarsingh9580 2 года назад +3

    ਜਿਉਂਦੇ ਰਹੋ ਵੀਰਿਓ ਕੁਦਰਤ ਦੇ ਰੰਗ ਦਿਖਾਉਣ ਲਈ 🙏

  • @HarjinderSingh-ji6ci
    @HarjinderSingh-ji6ci 2 года назад +1

    Beautiful beautiful video beta ji I m Harjinder Singh Stockholm Sweden

  • @jitsingh7016
    @jitsingh7016 2 года назад +10

    We are all Punjabi’s community worldwide thanks for your assistance because we seeing beauty of mother’s nature by your efforts so keep it up Ghuda Singh and dev veer keep it up 👍

  • @sarajmanes4505
    @sarajmanes4505 2 года назад

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਘੁਦਾ ਬਾਈ ਜਿਉ ਬਹੁਤ ਖੂਬਸੂਰਤ ਸਹਿਰ ਅਤੇ ਉਸ ਨੂੰ ਚਾਰ ਚੰਨ ਆਉਂਦੀਆ ਆਪ ਜੀ ਦੀਆ ਉਹੋ ਸੁਰਿਲੀਆ ਲਾਈਨਾ ਦਿਲ ਖੁਸ਼ ਕਰ ਦਿਦੀਆ ਹਨ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏🍫🍫

  • @kuldeepkaur3809
    @kuldeepkaur3809 2 года назад

    ਬਹੁਤ ਸੋਹਣਾ ਚੰਦਰਤਾਲ ਝੀਲ ਬਹੁਤ ਸੋਹਣੀ ਹੈ ਵੀਰੇ vedio da end ਬਹੁਤ ਸੋਹਣਾ ਲਿਖੀਆਂ ਤੁਸੀਂ … ਸਲਾਮਤ ਰਹੋ ਤੰਦਰੁਸਤ ਰਹੋ ਧੰਨਵਾਦ ਸੋਹਣਾ ਸਫਰ ਕਰਵਾਉਣ ਲਈ🙏🏻👍🏻

  • @FatehSidhu3876
    @FatehSidhu3876 2 года назад

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ

  • @BalvirSingh-kz3uf
    @BalvirSingh-kz3uf 2 года назад

    ਬਾਈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਸਾਂ ਦੀ ਯਾਤਰਾ ਸਫਲ ਕਰੇ ਜੀ ਤੁਸਾਂਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਆ

  • @jassidhaliwalsehna3120
    @jassidhaliwalsehna3120 2 года назад

    ਸਤਿ ਸੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਸਹਿਤਾ ਠੀਕ ਨੇ

  • @ਜਸਵਿੰਦਰਕੌਰ-ਹ9ਝ

    Bahut vadhia gal bat poora sial rajaian vala

  • @kavindersingh5929
    @kavindersingh5929 6 месяцев назад

    Nice and beautiful poetry on current situation...spellbound.
    Good luck n good wishes for your future life..

  • @bittitalwandisabo5343
    @bittitalwandisabo5343 Год назад

    ਚੰਦਰ ਤਾਲ ਝੀਲ ਤੋਂ ਵਾਪਸ ਓਹੀ ਚਾਚਾ ਚਾਚੀ ਦਾ ਢਾਬਾ ਤੇ ਅੱਜ ਦੀ ਸਟੇਅ
    ਜਿਉਂਦੇ ਵੱਸਦੇ ਰਹੋ ਬਾਈ ਮੇਰਿਓ

  • @vikrantsingh1396
    @vikrantsingh1396 2 года назад +1

    Bohot vadiya episode 22 👍🏻👌🏻👌🏻

  • @parmjitsingh330
    @parmjitsingh330 2 года назад

    ਬਾਈ ਬਹੁਤ ਵਧੀਆ ਗੱਲ ਬਾਤ ਏ

  • @parminderkaur3523
    @parminderkaur3523 2 года назад

    ਵਾਹਿਗੁਰੂ ਜੀ🙏🏼🙏🏼🙏🏼🙏🏼

  • @luckysaini3489
    @luckysaini3489 2 года назад

    Chaldi firdi science ae @Devkuraiwala bless you dona veera nu

  • @munishthakur2219
    @munishthakur2219 2 года назад +2

    ਸਵਰਗ ਜਿਹਾ ਨਜ਼ਾਰਾ ਹੱਸਦੇ ਵੱਸਦੇ ਰਹਿਣ ਦੋਵੇਂ ਵੀਰ🙏🏻

  • @davindersingh6004
    @davindersingh6004 2 года назад +1

    Very very nice Chandertal Lake beautiful looking very nice God s nature very very good thanks 👌 todays journey was very nice and beautiful

  • @mannmandeep4034
    @mannmandeep4034 2 года назад +1

    ਬਹੁਤ ਹੀ ਸੋਹਣੇ ਦ੍ਰਿਸ਼ ਸੀ ਬਾਈ ਝੀਲ ਅਤੇ ਸਫ਼ਰ ਦੇ ਵੀ , ਧੰਨਵਾਦ

  • @apexpaul1990
    @apexpaul1990 2 года назад

    Ending wah kmaal @GhuddaSingh

  • @KAKRA3446
    @KAKRA3446 2 года назад +1

    ਵਾਹ ਬਾਈ ਵਾਹ ਧਰਮ ਨਾਲ ਨਜਾਰਾ ਆ ਜਾਂਦਾ ਕੁਦਰਤ ਦੇ ਨਾਲ-ਨਾਲ ਤੁਹਾਡੇ ਦਿਦਾਰ ਨਾਲ ਸਤਿ ਸ਼੍ਰੀ ਅਕਾਲ ਬਾਈ

  • @apsingh1049
    @apsingh1049 2 года назад

    ਵੀਰ ਜੀ ਸਤਿ ਸ੍ਰ ਅਕਾਲ ਜੀ ਕੀ ਹਾਲ ਨੇ ਪੰਜਾਬ ਦੇ ਸੇਰੋ ਤੁਹਾਡੀਆ ਵੀਡੀਓ ਦੇਖਣ ਵਾਲੀਆ ਹੁੰਦੀਆ ਨੇ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖਣ ਵੀਰ ਜੀ ਗੁਰਦਾਸਪੁਰ ਨੂੰ ਵੀ ਚੱਕਰ ਮਾਰੋ ਗੁਰਦਾਸਪੁਰ ਦੇ ਕੋਲ ਆਪਣਾ ਸਹਿਰ ਕਲਾਨੌਰ ਵਾ ਜੀ ਕਲਾਨੌਰ ਵਿੱਚ ਤੁਹਾਡੇ ਦੇਖਣ ਯੋਗ ਹਨ ਤਿੰਨ ਥਾਵਾ ਨੇ ਜਰੂਰ ਆਇਊ ਮੇਰੇ ਵੱਡੇ ਵੀਰ ਕਲਾਨੌਰ

  • @HarishKumar-tl7yw
    @HarishKumar-tl7yw 2 года назад +1

    बहुत सुंदर जानकारी

  • @Nishandhillon8181
    @Nishandhillon8181 2 года назад

    ਘੈਟ ਗੱਲ ਬਾਤ

  • @tarsemdhaliwal4088
    @tarsemdhaliwal4088 2 года назад +1

    ਕੁਦਰਤ ਰੰਗ ਬਰੰਗੀ

  • @varinderkahlon7423
    @varinderkahlon7423 2 года назад

    ਵਾਹਿਗੁਰੂ ਮੇਹਰ ਕਰੇ ਵੀਰਾ ਤੇ

  • @mandeeppadda8248
    @mandeeppadda8248 2 года назад +1

    ਸਤਿ ਸ਼੍ਰੀ ਅਕਾਲ ਵੀਰੋ

  • @lovejindersingh120
    @lovejindersingh120 2 года назад

    Chandar tal te Last wali shyari bahot sohni lagi 🏔⛰💯

  • @ramangill1724
    @ramangill1724 2 года назад

    ਚੜ੍ਹਦੀ ਕਲਾ ਬਾਈ ਜੀ

  • @nachhattarsinghthabal9411
    @nachhattarsinghthabal9411 2 года назад

    ਸਤਿ ਸ਼੍ਰੀ ਅਕਾਲ ਵੀਰਿਓ ਕਵਿਤਾ ਚ ਕੁਦਰਤ ਤੇ ਕਾਦਰ ਦੀ ਸਿਫਤ ਸਿਰਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @pardeepshah3631
    @pardeepshah3631 4 месяца назад +1

    ਮੈੰ ਵੀ ਦਰਸ਼ਨ ਕਰ ਲਏ ਇਸ ਵਾਰ ਸਪਿਤੀ ਵੈਲੀ ਦੇ ਪਰ ਟੂਰ ਉਲਟ ਸੀ ਮਨਾਲੀ,ਚੰਦਰਤਾਲ, ਕਾਜਾ,ਛਿਤਕੁਲ,ਸ਼ਿਮਲਾ ਸੀ।

  • @kawarpalsingh1813
    @kawarpalsingh1813 2 года назад

    ਸਤਿ ਸ਼੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਕਰਨ ਸ਼ਾਹਪੁਰ ਕਲਾਂ

  • @singhdhaliwal6483
    @singhdhaliwal6483 2 года назад

    ਘੈਂਟ ਆ ਬਾਈ ਘੁੱਦੇ ਦੇਵ

  • @diamondvirdi3230
    @diamondvirdi3230 2 года назад +1

    Waaah baiii waahhh

  • @harjeetkaur1917
    @harjeetkaur1917 2 года назад

    Bhut khoobsurat view veer ji

  • @sonybanwait5187
    @sonybanwait5187 2 года назад +1

    ਸਤਿ ਸ਼੍ਰੀ ਅਕਾਲ ਵੀਰੇ। ਬਹੁਤ ਵਧੀਆ ਕਵਿਤਾ। ਧਨਵਾਦ। ਇਹ ਕਵਿਤਾ ਲਿਖ ਕੇ ਪੋਸਟ ਕਰਿਓ 🙏🙏

  • @sukhjinder_kandhola
    @sukhjinder_kandhola 2 года назад

    Boht vdhia njara c bai.

  • @bhindajand3960
    @bhindajand3960 2 года назад +1

    ੩੨ਵੇ ਦਿੰਨ ਦੇ ਦਰਸ਼ਨਾ ਲਈ ਧੰਨਵਾਦ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ ਜ਼ਿੰਦਗੀ ਜ਼ਿੰਦਾਬਾਦ

  • @manvirsingh1080
    @manvirsingh1080 2 года назад

    Ba kamal shayari Ghudda Singh

  • @gurdeepkang6889
    @gurdeepkang6889 2 года назад

    ਦੋਨਾਂ ਵੀਰਾ ਨੂੰ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖਣ। ❤❤👌

  • @JasbirKaur-fo3jh
    @JasbirKaur-fo3jh 2 года назад +1

    Sat shri akal bir ji Jasbir Kaur Ambala City very good bir ji

  • @rajindersinghjgoraya3793
    @rajindersinghjgoraya3793 2 года назад

    ਵਧੀਅਾ ਸਫਰ ....ਸ਼ਾੲਿਰੀ ਵੀ ਕਿਅਾ ਬਾਤਾ......
    ਸਤਿ ਸ਼ੀ੍ ਅਕਾਕਲ

  • @gurdialsingh3131
    @gurdialsingh3131 2 года назад

    Kavita sunake veer ji najare liya ditte jama aatt aa ji god bless you dove veer amrit and dev ji sat shri aakall ji

  • @LakhwinderSingh-jz8xe
    @LakhwinderSingh-jz8xe 2 года назад

    Ghudde veer da ...dev bai lyi chaaah lai k auna roz baahla dil choon wala lgda....

  • @amriksinghthind6412
    @amriksinghthind6412 2 года назад

    ਸੱਤ ਸ਼੍ਰੀ ਆਕਾਲ ਜੀ

  • @ajitgrewal9053
    @ajitgrewal9053 2 года назад

    ਬਾ ਕਮਾਲ ਨਜ਼ਾਰਾ ਵੀਰ