ਸੁਖਬੀਰ ਬਾਦਲ ਕਦੇ ਐਮ ਐਲ ਏ ਨਹੀ ਬਣੇਗਾ ਗੁਰਦਾਸ ਬਾਦਲ ਦੇ ਬੋਲ ਹੋਏ ਸੱਚ

Поделиться
HTML-код
  • Опубликовано: 29 окт 2024

Комментарии • 13

  • @babbusandhu3133
    @babbusandhu3133 3 месяца назад +3

    ਬਹੁਤ ਵਧੀਆ ਪੰਤਰਕਾਰੀ ਆ sahi gall a very good 22g

  • @tejindersingh4588
    @tejindersingh4588 3 месяца назад

    ਬਿਲਕੁਲ ਠੀਕ ਵੀਚਾਰ ਨੇ..

  • @pardeepkular2460
    @pardeepkular2460 3 месяца назад +3

    ਬਹੁਤ ਵਧੀਅਾ ਸੁਜਾਹ िਦਤਾ ਵੀਰ ਜੀ ਨੇ

  • @lovie5h271
    @lovie5h271 3 месяца назад +3

    ਹਲਕਾ ਇੰਚਾਰਜ ਦਾ ਬਹੁਤ ਫਾਇਦਾ ਸੀ 1,2ਲੱਖ ਲੈ ਕੇ ਫੱਟ ਕੰਮ ਕਰਵਾ ਦਿੰਦੇ ਸੀ ਵਰਕਰਾਂ ਦਾ।ਮਾਨਸਾ ਚ ਇੱੱਕ ਐਸ ਐਸ ਪੀ ਝੂਠੇ ਕੇਸ ਚ ਨੌਕਰੀ ਵਾਲਿਆ ਨੂੰ ਫਸਾ ਕੇ20,20ਲੱਖ ਲੈਦਾ ਰਿਹਾ।ਕੋਈ ਸੁਣਵਾਈ ਨਹੀਸੀ।

  • @dharmsharma772
    @dharmsharma772 3 месяца назад +5

    ਹਰਸਿਮਰਤ ਕੌਰ ਬਾਦਲ ਐਮ ਪੀ ਨੇ ਤਲਵੰਡੀ ਸਾਬੋ ਨੂੰ ਮੌੜ-ਰਾਮਾਂਮੰਡੀ ਰੇਲ ਲਿੰਕ ਕਰਨ ਸਬੰਧੀ ਲੋਕ ਸਭਾ ਵਿੱਚ ਕਦੇ ਮੰਗ ਨਹੀਂ ਕੀਤੀ।

  • @harmandersinghcheema6102
    @harmandersinghcheema6102 3 месяца назад +1

    ਗੁਰਦਾਸ ਬਾਦਲ ਰਾਜਨੀਤੀ ਚ ਵੀ ਬਹੁਤ ਮਾਹਿਰ ਸੀ ਤੇ ਬੀਬੀਆਂ ਨੂੰ ਨੌਕਰੀਆਂ ਤੇ ਲਵਾਉਣ ਦਾ ਵੀ ਬਹੁਤ ਇਛੁਕ ਰਹਿੰਦਾ ਸੀ ਅਸਮਾਨ ਚ ਉੱਡੀ ਜਾਂਦੀ ਵੀ ਲਾਹ ਲੈਂਦਾ ਸੀ

  • @harmandersinghcheema6102
    @harmandersinghcheema6102 3 месяца назад +1

    ਇਹਨਾ ਬਾਦਲਾਂ ਦਾ ਬੱਸਾਂ ਦਾ ਕੰਡਟਟਰ ਹੁੰਦਾ ਸੀ ਖੁਸੀ਼ ਮਹੁੰਮਦ ਉਹਨੂ ਪੁਲੀਸ ਚ ਭਰਤੀ ਕਰਕੇ ਐਸ ਪੀ ਤੱਕ ਲੈ ਗੲਏ

  • @youthcreation1079
    @youthcreation1079 3 месяца назад +3

    ਪੁਲਿਸ ਦਾ ਚੈਨਲ, ਲੱਖੀ ਜੈਲਦਾਰ ਨੂੰ ਜਾਣਦਾ ਹੋਵੇਗਾ ਵੀਰ

    • @paramjitsingh-u8i
      @paramjitsingh-u8i 3 месяца назад

      ACTUALY's'a'd"is'maa'party'of'punjab'but'some`what`fake`corrupit’leaders'baltoha'cheema'late'tota'singh'maluka'distroy'the'image'of's'a'd'so's"sukhveer'badal'should'ignore'fake'corrupit'chaploos'leaders'if'again'gain'power'

  • @youthcreation1079
    @youthcreation1079 3 месяца назад +3

    ਸ਼ਿਕਾਰੀ ਸਿਰੇ ਦਾ ਸੀ

  • @AmarjitSingh-eq3rl
    @AmarjitSingh-eq3rl 3 месяца назад +1

    ਇਕ ਪਾਸੇ ਦੀ ਗੱਲ

  • @harmandersinghcheema6102
    @harmandersinghcheema6102 3 месяца назад

    Gu