ਬੱਕਰੀ ਦਾ ਭਾਰ, ਬੱਕਰੀ ਦੀ ਉਮਰ ਦੇਖਣੀ ਸਿੱਖੋ। ਕਿਵੇਂ ਪਤਾ ਲੱਗੇ ਬੱਕਰੀ ਬਿਮਾਰ ਤਾਂ ਨੀ। ਬੱਕਰੀ ਦੀ ਸਹੀ ਦੇਖ ਭਾਲ।

Поделиться
HTML-код
  • Опубликовано: 21 окт 2024

Комментарии • 26

  • @singhmd2522
    @singhmd2522 Год назад +4

    ਤੁਹਾਡੇ ਵੀਡਿਉ ਬਹੁਤ ਸੋਹਣੀ ਆ ਟਿਵਾਣਾ ਫਾਰਮ

  • @satpaldhillon8483
    @satpaldhillon8483 Год назад +5

    ਬਹੁਤ ਬਹੁਤ ਧੰਨਵਾਦ ਜੀ ਟਿਵਾਣਾ ਫਾਰਮ ਦਾ ਬੜੀ ਸੋਹਣੀ ਜਾਣਕਾਰੀ ਮਿਲੀ । ਹੋਰ ਵੀਡੀਓ ਵੀ ਪਾਉ ਜੀ

  • @gurleen466
    @gurleen466 11 месяцев назад +1

    Very good information Veer ji ❤

  • @chhindrsingh1305
    @chhindrsingh1305 Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਧੰਨਵਾਦ

  • @kamaljitkamaljit9468
    @kamaljitkamaljit9468 Год назад +1

    ਵਧੀਆ ਗੱਲ

  • @ParamjitSingh-gu7tb
    @ParamjitSingh-gu7tb Год назад +2

    ਬਹੁਤ ਕੀਮਤੀ ਜਾਣਕਾਰੀ, 👍🏾

  • @singhmd2522
    @singhmd2522 Год назад +3

    ਬਾਈ ਜੀ ਜਦੋਂ ਵਡੀਉ ਦਖਾਉ ਆ ਤਾਂ ਕੱਟ ਕੱਟ ਨਾ ਦਖਾਉ ਆ ਐਲਤੀ ਲਾਣੈ ਵਾਲੇ ਵੀਡਿਉ ਨੂੰ ਕੱਟ ਦੇ ਨਹੀ ਆ

  • @RJSAGROFARM
    @RJSAGROFARM Год назад +2

    Good information video

  • @ziannadeem6492
    @ziannadeem6492 Год назад +1

    Good 👍 Boss

  • @harryambala1055
    @harryambala1055 Год назад +1

    Bohat bdiya bhai g

  • @SukhwinderSingh-yb8ot
    @SukhwinderSingh-yb8ot Год назад

    Great work 👏

  • @spf6886
    @spf6886 Год назад +1

    Nice paji

  • @Prempal-khokhar
    @Prempal-khokhar Год назад +1

    Newdall😂 dr saab g. Needle hunde aa bro g

  • @rupindersidhumajorkamalusi5763
    @rupindersidhumajorkamalusi5763 Год назад +3

    ਵੀਰ ਜੀ 12*4=48 ਹੁੰਦਾ ਤੁਸੀਂ 36 ਬੋਲਤਾ ਸਮਝ ਨਹੀਂ ਲੱਗੀ ਇਸ ਤਰ੍ਹਾਂ ਤਾਂ ਹਿਸਾਬ ਵਿਚ ਫਰਕ ਹੈ
    ਤੇ 2 ਜੋ ਪਲੱਸ ਕੀਤੇ ਉਹ ਕਿਵੇਂ ਕੀਤੇ ਦੱਸੋ ਪਲੀਜ਼

  • @brar-bathindewala
    @brar-bathindewala Год назад +1

    Bhuller nice

  • @sukhmanku5608
    @sukhmanku5608 Год назад

    cameraman bai video bnaon tym bakri te focus kareya karo camera please

  • @GurtajsinghSingh-g4c
    @GurtajsinghSingh-g4c 9 месяцев назад

    Goat dekhon di kosis karne

  • @AmandeepSingh-qe4cj
    @AmandeepSingh-qe4cj Год назад +1

    🙏👍👍

  • @sonugoatfarmpunjab3478
    @sonugoatfarmpunjab3478 Год назад +1

    Weight wrong❌ Baki okk report
    Je ida weight check hon gya ta kasia feeta nal rakhia krn gye janab dont mind weight sirf andaaje nal pta lg sakda ja kande te fix koi tareeka ni

  • @balwinderkumar4425
    @balwinderkumar4425 Год назад +2

    Y ji bakre di lambayi 4 feet c taan 12 nu 4 naal guna krke 48 c tuc 36 hi dssi jaa rahe kise ne v dhiyan ni kita

    • @TiwanaFarm
      @TiwanaFarm  Год назад

      veer meter( feeta ) ago tuteya hoyea c. tusi ghar try kro formula sahi a

  • @gagandeeptuteja
    @gagandeeptuteja Год назад

    Traning di fees ki hai veer...te location

  • @rajsinghtanda7272
    @rajsinghtanda7272 Год назад +1

    Peg lao. Weight. Samney a jana. 🐐🍻🐐👍🏿👁🇮🇳👀👍🏿

  • @bittasidhu6181
    @bittasidhu6181 Год назад

    ਕੈਮਰਾ ਮੈਨ ਨੇ ਸਹੀ ਕੰਮ ਨਹੀਂ ਕੀਤਾ ਜੀ।