Why Sidhu Moosewala was hit ? Who is Goldy Brar & what did he confess to

Поделиться
HTML-код
  • Опубликовано: 30 сен 2024
  • Video on Soft targets in gang wars posted 2+months back
    • How student leaders be...
    To join Channel Membership click 👇
    / @riteshlakhiunplugged
    To contact Ritesh Lakhi
    E-mail: riteshlakhi1976@gmail.com
    Whatsapp Call- +919873173605

Комментарии • 1,9 тыс.

  • @jainusbabbal4739
    @jainusbabbal4739 Год назад +6

    Geet gaunda hai maut de moosewala naio nachaar

  • @jaurepultown4860
    @jaurepultown4860 2 года назад +4

    23.27 ਤੇ ਰਿਤੇਸ਼ ਲੱਖੀ ਨੇ ਜੋ ਬੋਲਿਆ, ਅਸਲ ਵਜ੍ਹਾ ਇਹੀਓ ਹੈ ਸਿੱਧੂ ਮੂਸੇ ਵਾਲੇ ਨੂੰ ਮਾਰਨ ਦੀ, ਕਿਉੰਕਿ ਸਿਰਫ ਤੇ ਸਿਰਫ ਉਹ ਗੈਂਗਸਟਰ ਲਾਇਮ ਲਾਈਟ ਤੇ ਫੇਮ ਲੈਣਾ ਚਾਹੁੰਦੇ ਸੀ ਤੇ ਉਹਨਾ ਸਿਰਫ ਅਪਣਾ ਨਾਮ ਚਮਕਾਉਣ ਲਈ ਸਾਡੇ ਪੰਜਾਬ ਦਾ ਇਕ ਹੀਰਾ ਪੁਤ ਸਾਥੋਂ ਸਦਾ ਲਈ ਖੋਹ ਲਿਆ ਤੇ ਅੱਜ ਪੂਰੀ ਦੁਨੀਆਂ ਭਰ ਦੇ ਲੋਕਾਂ ਵੱਲੋਂ ਉਹਨਾਂ ਗੇਗਸਟਰਾਂ ਨੂੰ ਬਦ ਦੁਆਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਸੇ ਕਰਕੇ ਉਹ ਸੱਚੇ ਹੋਣ ਦੇ ਮਾਰੇ ਵਾਰ ਵਾਰ ਮੀਡੀਏ ਤੇ ਆਕੇ ਸਿੱਧੂ ਬਾਰੇ ਝੂਠ ਬੋਲ ਰਹੇ ਨੇ, ਪਰ ਪੁਲਿਸ ਨੇ ਵੀ ਕਹਿਤਾ ਕਿ ਸਿੱਧੂ ਦਾ ਕਿਸੇ ਵੀ ਗੈਂਗ ਨਾਲ ਕੋਈ ਸੰਬੰਧ ਨਹੀਂ ਸੀ

  • @jainusbabbal4739
    @jainusbabbal4739 2 года назад +3

    "Main geet gaunda hai maut de moosewala naiyo nachaar" song Moosedrilla...

  • @hooplights9254
    @hooplights9254 2 года назад +3

    Kanwer Grewal, Joyti Bhander adress - 52 Franktown Drive, Brampton

  • @jainusbabbal4739
    @jainusbabbal4739 2 года назад +6

    "Main geet gaunda hai maut de moosewala naiyo nachaar" song Moosedrilla...

  • @Dr.PrettyPsychiatrist
    @Dr.PrettyPsychiatrist 2 года назад +2

    ਮਾਰਨ ਆਏ ਸੀ, ਅਮਰ ਕਰਕੇ ਚਲੇ ਗਏ |

  • @sukhdevsinghbhatti3235
    @sukhdevsinghbhatti3235 2 года назад +5

    ਜੇਕਰ ਜੇਲ ਅੰਦਰ ਬੈਠ ਕੇ ਸਾਰਾ ਕੁਝ ਕਰੀ ਜਾਂਦੇ । ਫਿਰ ਰੈਸਟੋਰੈਂਟ ਕਹੋ ਜੇਲ ਕਾਦੀ।ਲੋਕਾਂ ਦੇ ਅੱਖੀ ਘਟਾ ਪਾਉਣ ਦੀ ਜੇਲ ਸੁਧਾਰ ਘਰ ਨਾ ਰਖਿਆ ਗਿਆ ਏਸੇ ਲੋਕਾਂ ਜੀਨ ਕਿ ਹਕ ਜਿਹੜੇ ਦੂਜਿਆਂ ਦੀਆ ਜਾਣ ਦੇ ਵਪਾਰੀ ਬਣੇ ਬੈਠੇ ਨੇ।ਸਾਰਾ ਮਾੜੇ ਕਾਨੂੰਨ ਦੀ ਮੇਹਰਬਾਨੀ ਸਦਕਾ ਮੁਲਜ਼ਮ ਛੁੱਟ ਜਾਂਦੇ ਨੇ ਇਨਸਾਫ਼ ਲੈਣ ਵਾਲੇ ਨੂੰ ਇਨਸਾਫ਼ ਨਹੀਂ ਮਿਲਦਾ ਮੁਲਜ਼ਮ ਨੂੰ ਫਾਇਦਾ ਮਿਲ ਜਾਂਦਾ🙏

  • @sukhvindersodhi7846
    @sukhvindersodhi7846 2 года назад +2

    Sidhu da koi lena dena ni bebkufa amrit maan ne likheya C song bambiha . Sidhu nal amrit di dosti to pehla

  • @bachitarsingh
    @bachitarsingh 2 года назад +17

    ਸਿੱਧੂ ਮੂਸੇ ਆਲ਼ੇ ਕੋਲ ਅਜੇ ਵੀ 2 ਗੰਨਮੈੱਨ ਤੇ ਬੁੱਲਟ ਪਰੂਫ ਗੱਡੀ ਸੀ
    ਪਰ ਘਟਨਾ ਦੇ ਸਮੇਂ ਉਹ ਦੋਨੋਂ ਗਾਰਡ ਦੇ ਗੱਡੀ ਘਰੇ ਛੱਡਕੇ ਹੋਰ ਗੱਡੀ ਤੇ ਗਿਆ
    ਐਵੇਂ ਸਰਕਾਰ ਦਾ ਕਸੂਰ ਨਾ ਕੱਢੀ ਜਾਵੋ

  • @SurinderSingh-ln3pv
    @SurinderSingh-ln3pv 2 года назад +5

    ਸਿੱਧੂ ਦਾ ਨਾਮ ਪਾਰਸ ਸਿੱਧੂ ਹੋਣਾ ਚਾਹੀਦਾ ਸੀ ਕਿਉਕੇ ਜਿਸ ਨਾਲ ਖੱੜ ਗਿਆ ਜਾ ਜਿਸ ਚੀਜ ਨੂੰ ਹੱਥ ਲਾਇਆ ਉਹ ਸੋਨਾ ਬਣਾ ਦਿਤਾ ਜੱਟ ਨੇ

  • @Gurnhejsingh495
    @Gurnhejsingh495 Год назад +4

    Goldy brar dogla banda

  • @warispunjab6392
    @warispunjab6392 2 года назад +1

    ਰਿਕਾਰਡਿੰਗ ਵੀ ਪਾ ਦੇਣੀ ਸੀ ਗੋਲਡੀ ਬਰਾੜ ਤੇ ਆਪਣੀ।

  • @JashandeepSingh-bx8et
    @JashandeepSingh-bx8et 2 года назад +3

    22 g thodi videos te focus karna bohot aukha speed te dhyaan dau te video ch visuals add kro...

  • @harnoor6001
    @harnoor6001 10 месяцев назад +2

    Justice for Sidhu moose wala ❤❤

  • @nickbanwait6041
    @nickbanwait6041 2 года назад +5

    ਕਿ ਕੀਤਾ ਸੀ ਸਿੱਧੂ ਨੇ ਇਸ ਨਾਲ ਕਿ ਐੱਸ ਬੰਦੇ ਦੀ ਜਨਾਨੀ ਜਾ ਭੈਣ ਕੱਢ ਕੇ ਲੈ ਗਿਆ ਸੀ ਸਿੱਧੂ ਭਾਈ 😪😪

  • @jattmoosewala83
    @jattmoosewala83 2 года назад +6

    ਅੱਜ ਵੀ ਦਿਲ ਭਾਰਾ ਹੋ ਜਾਂਦਾ, ਮਹੀਨਾ ਹੋਗਿਆ ਸਿੱਧੂ ਦਾ ਕਤਲ ਹੋਏ ਨੂੰ

  • @bobby_sidhu
    @bobby_sidhu 2 года назад +59

    ਇਹ Gangsters ਸਰਕਾਰਾਂ ਨੇ ਜਿੰਦਾ ਕਿਉਂ ਰੱਖੇ ਹੋਏ ਹਨ। ਇੰਨ੍ਹਾਂ ਨੂੰ ਖੁੱਲ੍ਹ ਕਿਸ ਨੇ ਦਿੱਤੀ ਹੋਈ ਹੈ?

    • @preetathwal2785
      @preetathwal2785 2 года назад +1

      Right

    • @kashanmalik8739
      @kashanmalik8739 2 года назад +1

      kiyonki eh ona de he banaye hoye ne te fer use krke te khtam kar dinde a ja fer ik gangster nu doze nu maran lai use kita janda te fer oss nu maran lai hor hire kite jande ne te fer så on continues..

    • @Curiouzzz750
      @Curiouzzz750 2 года назад

      Because they are used as tools to their dirty work

    • @bobby_sidhu
      @bobby_sidhu 2 года назад

      @@Curiouzzz750 ਹਾਲੇ ਅੰਨ੍ਹੇ ਭਗਤ ਕਹਿਣਗੇ ਇਨ੍ਹਾਂ ਨੂੰ ਵਕਤ ਤਾਂ ਦਿਓ 70 ਸਾਲਾਂ ਦਾ ਗੰਦ ਪਿਆ ਹੋਇਆ, ਮੈਨੂੰ ਤਾਂ ਨਹੀਂ ਲਗਦਾ ਪਿੱਛਲੇ ਸਮੇਂ ਕੋਈ ਗੈਗਸਟਰ ਵਰਤਣ ਵਾਲੀ ਸਰਕਾਰ ਆਈ ਹੋਉ, ਕੇਂਦਰੀ ਏਜੰਸੀਆ ਜਰੂਰ 1978 ਤੋਂ 1995 ਤੱਕ ਪੰਜਾਬ ਨਾਲ ਦੁਸ਼ਮਣੀ ਕਢਦੀਆਂ ਰਹੀਆਂ।

  • @prabhjotsingh9373
    @prabhjotsingh9373 Год назад +4

    Bishnoi vi nahi bach da ...pata nahi goli kiss chamber de vich chadi hoi aa .....advance RIP Lawrence bishnoi 😂

  • @amanrattu08
    @amanrattu08 2 года назад +21

    ਇਨ੍ਹਾਂ ਗੈਂਗਸਟਰਾਂ ਦੇ Encounters ਸ਼ੁਰੂ ਕਰਨੇ ਪੈਣੇ ਹੁਣ।

  • @gurpreetaulakh8797
    @gurpreetaulakh8797 Год назад +2

    Sidhu di gal karn li ❤️‍🩹

  • @ਬਾਗੀਬੰਦਾ
    @ਬਾਗੀਬੰਦਾ 2 года назад +3

    28ਮਈ 2022 ਸਿੱਧੂ ਮੂਸੇਵਾਲਾ ਨਾਲ ਰਾਤ ਅਖੀਰਲੀ ਮੁਲਾਕਾਤ।
    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਬਹੁਤ ਸਤਿਕਾਰ ਕਰਦਾ ਸੀ। ਸਾਨੂੰ SYL ਨਹਿਰ ਤੇ ਆਉਣ ਵਾਲਾ ਸਾਰਾ ਗਾਣਾ ਵੀ ਸੁਣਾ ਕੇ ਸਾਂਝਾ ਕੀਤਾ। ਗਾਣੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਪਾਇਆ Sikh SOVEREIGENTY ਬਾਰੇ ਵੀ ਪਾਇਆ ਅਤੇ ਬਲਵਿੰਦਰ ਜਟਾਣਾਂ ਬਾਰੇ ਵੀ ਪਾਇਆ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਸੰਗਰੂਰ ਚੌਣਾਂ ਵਿੱਚ ਮੱਦਦ ਲਈ ਫੋਨ ਤੇ ਗੱਲ ਵੀ ਕੀਤੀ। ਬਾਈ ਦੇ ਗਾਣੇ ਦੇ ਬੋਲ ਹਨ----ਤੁਸੀਂ ਧੱਕੇ ਨਾਲ ਖੋਹੋਂਗੇ ਅਸੀਂ ਤੁਪਕਾ ਵੀ ਨਹੀਂ ਦਿੰਦੇ😭

  • @SurinderSingh-ln3pv
    @SurinderSingh-ln3pv 2 года назад +2

    Justice ⚖ for shidu moosewala

  • @naharsingh2490
    @naharsingh2490 2 года назад +46

    ਮੈਨੂੰ ਨਿੱਜੀ ਤੌਰ ਤੇ ਐਸੇ ਗੱਭਰੂ ਦੇ ਭਰ ਜਵਾਨੀ ਵਿੱਚ ਚਲੇ ਜਾਣ ਦਾ ਬਹੁਤ ਅਫਸੋਸ ਹੈ।

  • @amritpal4964
    @amritpal4964 2 года назад +4

    2 person are playing game of chess in Punjab.
    Kejriwal and
    Ajit Doval
    Rest all others are merely
    Pawns and wood characters.

  • @ਹਰਵਿੰਦਰਸਿੰਘਪੰਨੂ

    ਇਸ ਵਿਚ ਕਤਲ ਕਰਨ ਵਾਲੀ ਕੋਈ ਖ਼ਾਸ ਵਜ਼ਾ ਨਹੀਂ ਸੀ
    ਮਾਂ ਦਾ ਪੁੱਤ ਮਾਰ ਦੇਣਾ ਕੋਈ ਬਹਾਦਰੀ ਨਹੀਂ
    ਗੈਂਗਸਟਰ ਆਪਣੇ ਨੂੰ ਹੀ ਮਾਰ ਸਕਦੇ
    ਕੌਮ ਵਿਰੋਧੀ ਕੋਈ ਨਹੀਂ ਮਾਰਿਆ ਇਹਨਾਂ
    ਲੱਖ ਲਾਹਨਤ ਹੈ ਤੁਹਾਡੀ ਸੋਚ ਤੇ
    ਬੁਝਦਿਲ ਲੋਕੋਂ ਵਾਹਿਗੁਰੂ ਤੁਹਾਡਾ ਖਾਤਮਾ ਜ਼ਲਦੀ ਕਰੇ🙏🙏🙏

  • @gbsingh6478
    @gbsingh6478 2 года назад +2

    Hun fake id tooh post pava k eve inter gang war das dena ehna nai . Current app de government responsibility a for this failure .

  • @gsinghjawanda5373
    @gsinghjawanda5373 2 года назад +111

    ਇਹਨਾਂ ਨੂੰ ਸਿਆਣੇ ਕੌਣ ਕਹੂਗਾ ਅਾਵਦੇ ਭਰਾਵਾਂ ਨੂੰ ਮਾਰੀ ਜਾਂਦੇ ਇਹ ਕਿਹੜਾ ਬਹਾਦਰੀ ਵਾਲਾ ਕੰਮ ਹੈ ! ਜੇ ਇਹ ਲੋਕ ਫਰੌਤੀਅਾ ਲੈਣ ਜਾ ਪੈਸਿਆਂ ਖਾਤਰ ਇੱਕ ਦੂਜੇ ਨੂੰ ਮਾਰੀ ਜਾਂਦੇ ਹਨ ਫਿਰ ਤਾਂ ਚੋਰ ਇਕੱਠੇ ਹੋਏ ਹਨ !

    • @JagtarSingh-rl4tm
      @JagtarSingh-rl4tm 2 года назад +3

      bilkul sahi keha g par asi jimmebar h sanu eh gunde bdmas badha lagde a asi ta sachool de masatar nu techara karo jande a ,, guru de Sikh bnna c asi apni apni jat de sikh ban ge ,,jal bahut bada ,hun niklna bahut mushkil h

  • @maheshs6856
    @maheshs6856 2 года назад +57

    I personally don't know Sidhu but few things I have noticed in the last few days
    1 He fought POVERTY WHICH IS The BIGGEST CURSE IN OUR SOCIETY
    2 IN 6 YEARS HE MADE A HOUSE WHERE ALL THESE CELEBS ARE COMING TO PAY THEIR LAST RESPECT
    3 HE WAS EDUCATED
    4 HE WANTED TO BRING A CHANGE IN SOCIETY
    5 HE HAS LEFT ENOUGH RESOURCES AND MONEY FOR HIS PARENTS AND RELATIVES TO SURVIVE
    6 HE HAD NO GODFATHER
    7 HE WANTED TO LIVE IN PUNJAB NOT LIKE THE SO-CALLED PUNJABIS WHO LIVE IN MUMBAI OR CANADA AND CALL THEMSELVES PUNJABIS
    8 HE WAS A WONDERFUL SON AS HE LOVED HIS PARENTS.
    9 GREAT SINGER AND A GREAT SON OF SOIL
    10 WHEN YOU THINK OF ALL THE QUALITIES HE POSSESSED ITS A LOSS TO COMMUNITY AND COUNTRY AND NOT JUST HIS PARENTS.

    • @anandaaatam530
      @anandaaatam530 2 года назад +2

      Well said. No other words to say anything. I think it isn’t only your remarks almost every person who is neutral, felt same way and unknowingly this great qualities of him made SIDHU hero of every one . Thx for describing his personality very wonderfully.
      Gs
      Canada 🍁

    • @harjindermandair9310
      @harjindermandair9310 2 года назад +2

      We need future leaders like Deep sidhu, sidhu musse Vala many more like him who thinks about youth future of next Generation without discrimination want to take country to the next level he paid 24 croarh rupees income tax in few years one thing more people gone to Canada, England, United States, Europe they all brings foreign currency to Bharat Mata we should be proud of them they are also fighting with poverty they went out of their own country because they could not get jobs they want to come back to their mother land but not incourged by their country

    • @kahiankahi2502
      @kahiankahi2502 Год назад

      Lol

    • @kahiankahi2502
      @kahiankahi2502 Год назад

      @@harjindermandair9310you want people or singers who promote gun culture? You want people who have relations with gangsters? Pity on you

  • @sadhusingh3109
    @sadhusingh3109 2 года назад +17

    ਲੱਖੀ ਵੀਰ ਜੀ ,ਇਹ ਕਤਲ ਕਰਨ ਨਾਲ ਕੋਈ ਲਾਹਾ ਪ੍ਰਾਪਤ ਨਹੀ ਹੋਣਾ ,ਕਿਓ ਨੌਜਵਾਨ ਵੀਰੋ ਆਵਦੇ ਘਰ ਓਜਾੜ ਰਹੇ ਹੋ ।ਆਪਾ ਵੀ ਮਰ ਜਾਣਾ ।ਇਹ ਕੰਮ ਮਾਰ ਮਰਾਈ ਆਪਸ ਵਿੱਚ ਕਦੇ ਮੁਕਦਾ ਨਹੀ ।ਸਗੋ ਵਧਦਾ ਨਜਰ ਆਓਦਾ ।ਬੰਦ ਕਰੋ ਇਹ, ਮਾਰ ਮਰਾਈ ।ਬੇਨਤੀਆ ਆ ਸੋਨੂੰ ਨਾ ਕਰੋ ਇਹ ਕੰਮ ।

  • @ਰਾਜਕੁਮਾਰ-ਸ7ਝ
    @ਰਾਜਕੁਮਾਰ-ਸ7ਝ 2 года назад +1

    🔥 6 ਜੂਨ ਨੂੰ ਸਿੱਖਸ ਫੋਰ ਜਸਟਿਸ ਪੰਜਾਬ ਵਿੱਚ “ਖਾਲਿਸਤਾਨ ਰਿਫਰੈਂਡਮ” ਦੀਆਂ “ਵੋਟਾਂ ਦੀ ਤਾਰੀਖ਼” ਦਾ ਐਲਾਨ ਕਰੇਗੀ।
    🔥 ਨੋਜਵਾਨਾਂ ਨੂੰ ਅਕਾਲ ਤਖਤ ਸਾਹਿਬ ਪਹੁੰਚਣ ਦੀ ਅਪੀਲ
    🔥 ਅਕਾਲ ਤਖਤ ਸਾਹਿਬ ਤੇ ਸ਼ਹੀਦ ਭਿੰਡਰਾਵਾਲੇ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹੋਣ ਵਾਲੀ ਅਰਦਾਸ ਤੋ ਬਾਅਦ ਖਾਲਿਸਤਾਨ ਰਿਫਰੈਂਡਮ ਦੀਆਂ ਪੰਜਾਬ ਵਿੱਚ ਹੋਣ ਵਾਲੀਆਂ “ਵੋਟਾਂ ਦੀ ਤਾਰੀਖ” ਦਾ ਐਲਾਨ ਹੋਵੇਗਾ।
    🔥 ਸਿੱਖਸ ਫੋਰ ਜਸਟਿਸ ਦੇ ਵਕੀਲ ਦਾ ਕਹਿਣਾ “ਅਸੀ ਪੰਜਾਬ ਦੇ ਹਰ ਨੋਜਵਾਨ ਦੇ ਹੱਥ ਵਿੱਚ ਆਰ.ਪੀ.ਜੀ (ਰਿਫਰੈਂਡਮ ਪ੍ਰੋਪੈਲਡ ਗਰਨੇਡ) ਫੜਾ ਦਿੱਤੀ ਹੈ। ਜਿਸ ਵਿੱਚੋਂ ਅਜਾਦੀ ਦੀਆਂ ਵੋਟਾਂ ਦੀ ਬੋਛਾੜ ਹੋਵੇਗੀ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਅਜ਼ਾਦ ਕਰਵਾਇਆ ਜਾਵੇਗਾ।
    SFJ To Declare “Voting Date” For Khalistan Referendum In Punjab From Sri Akal Takht Sahib
    “Sikhs For Justice” (SFJ) has announced that on the upcoming 38th year of infamous Operation Bluestar, secessionist group will declare the much awaited “Voting Date in Punjab” for Khalistan Referendum on June 06 from Sri Akal Takht Sahib after the Ardaas in honor of Shaheed Sant Bhindranwale and other martyrs of June 1984.
    Declaring Khalistan Referendum as “Democratic Arsenal” Gurpartwant Singh Pannun, General Counsel to SFJ, in his video message, stated that “SFJ has already installed “RPG” (Referendum Propelled Grenade” in every village and town which will fire “ballots” not “bullets” to liberate Punjab from Indian Occupation”.

  • @dhainchand1643
    @dhainchand1643 2 года назад +432

    ਗੈਂਗਸਟਰ ਕਲਚਰ ਖ਼ਤਮ ਹੋਣਾ ਚਾਹੀਦਾ ।ਜਿਓਂ ਅਤੇ ਜਿਊਂਣ ਦਿਓ । ਕਿਰਤ ਕਰੋ ਤੇ ਰੋਟੀ ਖਾਓ।

    • @bittuchambal3008
      @bittuchambal3008 2 года назад +4

      Right ji🙏

    • @kalher1
      @kalher1 2 года назад +6

      Right

    • @SumitKumar-xd8dh
      @SumitKumar-xd8dh 2 года назад +3

      🙏🙏🙏

    • @indiashining6902
      @indiashining6902 2 года назад +7

      @@PunjabiGhazal tu chauhna k ethe v US vangu jwaak skoola ch gun lai k jaan te bachya nu maran? likhan lgge akal krya kro. Apne channel da name vekh te apni gall vekh ki kiti ae tu

    • @ManjotSingh-bb9ml
      @ManjotSingh-bb9ml 2 года назад +4

      @@PunjabiGhazal pajii gyaan vandaan to pela halaat dekho 🥲

  • @SameerSoodIsHere
    @SameerSoodIsHere 2 года назад +2

    Sorry to hear about sidhu moosewala, es video to eh samajhh aanda hai, ki sidhu got killed because of his own fukra panti, youngsters should take a tip from it, work on building punjab, not killing each other please!!

  • @gurpreetmachhike7867
    @gurpreetmachhike7867 2 года назад +22

    ਓ ਬਾਈ ਤੈਨੂੰ ਵੀ ਪਤਾ ਯਰ ਬੰਦਾ ਫੇਮਸ ਸੀ ਤਾਂ ਮਾਰਿਆ ਗਿਆ ਮੈਨੇਜਰ ਨੂੰ ਬਚਾਉਣਾ ਕੀ ਗਲਤ ਆਪਣੇ ਨਾਲ ਰਿਲੇਟੜ ਨੂੰ ਕੌਣ ਨੀ ਬਚਾਉਂਦਾ

  • @paramjeetsinghughra8180
    @paramjeetsinghughra8180 2 года назад +23

    ਜਿਸਦਾ ਆਪ ਜੀ ਨਾਂ ਨਹੀਂ ਲੈਣਾ ਚਾਹੁੰਦੇ, ਉਹ ਮਹਿਲਾ ਗਾਇਕ ਨਿਮਰਤ ਖਹਿਰਾ ਹੈ !!!
    Good Reporting !!!

    • @jattmoosewala83
      @jattmoosewala83 2 года назад

      ਸੋਨੂੰ ਕੀਕਣ ਪਤਾ ਬੀ ਨਿਮਰਤ ਖਹਿਰਾ ਹੈ ਜੀ ?

    • @amansidhu3508
      @amansidhu3508 2 года назад

      Rupinder Handa may be

    • @healthcare486
      @healthcare486 2 года назад

      Aag lge in mhila gayako ko akal bech k kha gyi h।

    • @karmjitsingh390
      @karmjitsingh390 2 месяца назад

      Afsana khan

  • @nexion5144
    @nexion5144 2 года назад +17

    ਪੰਜਾਬ ਦੀ ਪੁਲਸ਼ ਬਹੁਤ ਗੰਦੀ ਹੈ ਜਦੋ ਜਾਣਕਾਰੀ ਦੇਣ ਅਾਏ ਰੀਪੋਰਟਰਾ ਨੂੰ ਤਾ ਇਕ ਅਾਫੀਸ਼ਰ ਦੰਦ ਕॅਢ ਰੇਹਾ ਸੀ , ਦੂਜਾ ਕਤਲ ਹੋਣਤੇ िਸਰਫ ਇਕ ਪੋਸਟ ਪਵਾਕੇ ਕੰਮ ਨਬੇੜ िਦੰਦੀ ਹੈ ਪੁਲਸ਼ ਜਦਕੇ ਕੋਈ ਪੁਛਣ ਵਾਲਾ ਹੋਵੇ ਕੇ ਕਤਲ ਕਰਨ ਵਾਲੇ ਤਾ ਦੋਸ਼ੀ ਪੰਜਾਬ िਵਚ ਹੀ ਨੇ ਫੜੋ ਤੇ ਸ਼ਖਤ ਸਜਾ ਦੇਵੋ ਪੁिਲਸ਼ ਦਾ िਮਅਾਰ ਬਹੁਤ िਗਰ िਗਅਾ ਹੈ

  • @jasskataria2350
    @jasskataria2350 2 года назад +14

    ਜਿੰਨੇ ਵੀ ਗੈਂਗਸਟਰ ਨੇ ਭਾਵੇਂ ਬਿਸ਼ਨੋਈ,ਜੱਗੂ,ਗੋਲਡੀ, ਲਕਿ,ਬਾਬਾ ਤੇ ਇਹਨਾਂ ਵਰਗੇ ਹੋਰ।ਇਹਨਾਂ ਸਾਰੀਆਂ ਦਾ ਇਨਕਾਉਂਟਰ ਹੋਣਾ ਚਾਹੀਦਾ।

  • @JobFarming
    @JobFarming 2 года назад +3

    ਜੇਹੜੇ gangsterism ਨੂੰ ਸਿੱਧੂ ਨੇ ਹਮੇਸ਼ਾ ਸਹਰਾਹਾ,ਜਿਸਨੂੰ ਹਮੇਸ਼ਾ ਆਪਣਾ ਰਾਹ ਦੱਸਿਆ ਓਹੀ gangsterism ਦਾ ਇਹ ਸ਼ਿਕਾਰ ਬਣ ਗਿਆ।।

  • @punjabimunda2458
    @punjabimunda2458 2 года назад +1

    ਸ਼ਿਵ ਸੈਨਾ ਦੇ ਕਿਸੇ ਕੁੱਤੇ ਦੀ ਸਿਕਉਰਟੀ ਵਾਪਸ ਲਈ ?

  • @amarbeersandhu9651
    @amarbeersandhu9651 2 года назад +13

    We loss turban on billboards 💔💔

  • @misty__5911
    @misty__5911 Год назад +2

    #Justiceforsidhumoosewala

  • @Tusan493
    @Tusan493 2 года назад +21

    ਗੋਲਡੀ ਭਰਾ ਤੂੰ ਬਹੁਤ ਮਾੜਾ ਕਿੱਤਾ ਸਿੰਧੂ 22 ਨਾਲ

    • @devilediits509
      @devilediits509 2 года назад +2

      ਹੁਣ ਇਹ ਵੀ ਆਪਣੇ ਭਰਾ ਗੁਰਲਾਲ ਬਰਾੜ ਕੋਲ ਜਾਊ ਗਾ

  • @sohansingh4405
    @sohansingh4405 2 года назад +1

    ਇਹ ਸਭ ਨੇਤਾਵਾਂ ਦੀ ਦੇਣ ਹੈ।

  • @SurinderKaur-ep6zy
    @SurinderKaur-ep6zy 2 года назад +7

    ਪਰ ਕਿਸੇ ਨੂੰ ਮਾਰਕੇ ਕੀ ਮਿਲ ਗਿਆ ਘਰ ਖਾਲੀ ਕਰ ਦਿੱਤਾ

  • @sukhvindersodhi7846
    @sukhvindersodhi7846 2 года назад +1

    Patrakaar da link goldy brar nal lagda. Saganpreet nu manger kahi jana. Sidhu da . Ja yaar dimag kharaab aa tera. Sidhu nu galt sabit karn te tuleya hoya Tu bas

  • @meradeshhovepunjab2937
    @meradeshhovepunjab2937 2 года назад +36

    ਬੋਹੁਤ ਹੀ ਮਾੜਾ ਕੀਤਾ ਸਿੱਧੂ ਨੂੰ ਮਾਰ ਦਿੱਤਾ ਪਾਪੀਆਂ ਨੇ 😭😭😭😭😭😭

  • @rockycheema6742
    @rockycheema6742 2 года назад +2

    ਗੁਰੂ ਨਾਨਕ ਦੀ ਧਰਤੀ ਦੇ ਜਾਏ ਕਿਹੜੇ ਰਾਹ ਤੁਰ ਪਏ ਨੇ ਕੀ ਰੋਲਾ ਇਹਨਾਂ ਦਾ ਕਿਓਂ ਮਾਵਾਂ ਦੇ ਪੁੱਤ ਮਾਰੇ ਜਾ ਰਹੇ ਹਨ plz stop this

  • @RajSingh-xf3tb
    @RajSingh-xf3tb 2 года назад +116

    ਤੁਹਾਡੀ ਕੱਲ ਦੀ security ਵਾਲੀ ਵੀਡੀਓ ਵੀ ਦੇਖੀ ਸੀ ਤੁਹਾਡੀ ਲੰਮੀ ਸੋਚ ਸੀ ਜੋ ਤੁਸੀਂ ਕੱਲ ਹੀ ਕਿਹ ਦਿੱਤਾ ਸੀ ਕੇ ਪੰਜਾਬ ਵਿੱਚ ਸਿੱਧੂ moose ਵਾਲਾ ਵਰਗੇ ਲੋਕਾਂ ਲਈ security widraw ਗ਼ਲਤ ਸਾਬਿਤ ਹੋਵੇਗੀ.. you r gem of journalism

  • @mathprof8266
    @mathprof8266 2 года назад +1

    ਹਥਿਆਰਾਂ ਨੂੰ ਪ੍ਰੋਮੋਟ ਕਰੋਗੇ ਤਾਂ ਉਹੀ ਹਥਿਆਰ ਤੁਹਾਡੇ ਉਪਰ ਵੀ ਚੱਲ ਸਕਦੇ ਹਨ, ਮੇਰੀ ਨਜ਼ਰ ਮੁਤਾਬਕ ਬਾਕੀ ਗਾਇਕਾਂ ਨੂੰ ਹੁਣ ਸਿਖਿਆ ਮਿਲੂਗੀ

  • @pritvirk1
    @pritvirk1 2 года назад +14

    ਤੁਹਾਡੀ ਕੱਲ੍ਹ ਦੀ ਵੀਡੀਓ ਚ ਕੀਤਾ ਡਰ ਜ਼ਾਹਿਰ ਸੱਚ ਹੋ ਨਿੱਬੜਿਆ

  • @gobel1056
    @gobel1056 2 года назад +1

    Punjab de vich jogi sarkar lai ke aavo ......

  • @amitbhatia2411
    @amitbhatia2411 2 года назад +11

    ਜਦੋ ਰਿੰਦੇ ਦੀ ਵੀਡੀਓ ਆਈ ਸੀ ਉਦੋਂ ਤਾ ਬੜੇ ਕਹਿੰਦੇ ਸੀ ਰਿੰਦਾ ਸਹੀ ਆ ਰੀਦਾ ਬਾਈ ਰੀਦਾ ਮਿਸ ਯੂ ਮੈਂ ਉਦੋਂ ਵੀ ਕਿਆ ਸੀ ਜਦੋ pais3 ਲੈ ਕੇ ਏਨਾ ਤੁਹਾਡੇ ਮਾਰੇ ਫੇਰ ਕਿਉ...ਗੈਂਗਸਟਰ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਐਵੇਂ ਨਾ ਕਾਮੈਂਟਾਂ ਚ ਗੈਂਗਸਟਰ ਨੂੰ ਹੀਰੋ ਬਣਿਆ ਕਰੋ

    • @mindushergill2175
      @mindushergill2175 2 года назад

      ਅਪਣੇ ਲੋਕ ਹਰ ਕ੍ਰਿਮਨਲ ਨੂੰ ਹੀਰੋ ਮੰਨ ਲੈਂਦੇ ਨੇ

    • @ishrajsandhu2709
      @ishrajsandhu2709 2 года назад

      Kehri video bai te kon keh reha c k rihnde miss you

    • @amitbhatia2411
      @amitbhatia2411 2 года назад

      @@ishrajsandhu2709 bai esse chanel te Rinde di interview aa ude te sare caomntt padho kida udi tarfdari kr rhe sab

  • @bullsofpunjab3946
    @bullsofpunjab3946 2 года назад +1

    ਬੇਕਸੂਰ ਮਾਰਿਆ 🙏🙏

  • @kamaldhillon97
    @kamaldhillon97 2 года назад +30

    ਮੇਰੀ ਸਮਝ ਤੋਂ ਬਾਹਰ ਹੈ ਕਿ ਲੱਖੀ ਵੀਰ ਜੀ ਐਨੀਆਂ ਗੱਲਾਂ ਕਿਵੇਂ ਯਾਦ ਰੱਖ ਲੈਂਦੇ ਨੇ। ਇਸਨੂੰ ਕਹਿੰਦੇ ਨੇ ਘੈਂਟ ਰਿਪੋਰਟਰ

  • @RvmHdPhotography
    @RvmHdPhotography 2 года назад +1

    ਜੋ ਮਰਜੀ ਕਹਿ ਲਉ ਕਿਸੇ ਮਾਂ ਦਾ ਪੁੱਤ ਮਾਰਤਾ ਇਕੱਲਾ ਇਕੱਲਾ

  • @GUNIDAS
    @GUNIDAS 2 года назад +17

    ਬਹੁਤ ਹੀ ਬਦਕਿਸਮਤ ਅਤੇ ਦੁੱਖਦਾਈ ਘਟਨਾ ਹੈ। ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ। ਬੁਰਿਆਈ ਦੇ ਨਤੀਜੇ ਕਦੇ ਚੰਗੇ ਨਹੀਂ ਨਿਕਲਦੇ।

    • @virtuosoproductions4589
      @virtuosoproductions4589 2 года назад

      That's what I think. Violence is downward spiral with no end. These young boys dont realize it.

  • @Charansingh-fh6ig
    @Charansingh-fh6ig 2 года назад +2

    ਚੈਨਲਾਂ ਨੂੰ TRP ਮਿਲ ਗਈ,ਪੱਤਰਕਾਰਾਂ ਨੂੰ ਖ਼ਬਰ ਮਿਲ ਗਈ,ਵਿਰੋਧੀ ਪਾਰਟੀਆਂ ਨੂੰ ਵਿਰੋਧ ਕਰਨ ਲਈ ਗੱਲ ਮਿਲ ਗਈ,ਨਹੀਂ ਕੁਸ਼ ਮਿਲਿਆ ਤਾਂ ਮਾਂ ਨੂੰ ਪੁੱਤ ਨੀਂ ਮਿਲਿਆ 😭
    ਕੀ ਬਣੇਗਾ ਪੰਜਾਬ ਅਤੇ ਪੰਜਾਬੀਆਂ ਦਾ ?
    ਚਿੰਤਾ ਤਾਂ ਬਹੁਤ ਹੈ, ਚਿੰਤਨ ਅਤੇ ਸੁਹਿਰਦ ਯਤਨ ਕਰਨ ਕਰੀਏ।

  • @naharsingh2490
    @naharsingh2490 2 года назад +89

    ਗਾਇਕ ਕਲਾਕਾਰਾਂ ਨੂੰ ਆਪਣੇ ਫ਼ੀਲਡ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ।ਉਹ ਹਮੇਸ਼ਾਂ ਵਧੀਆ ਸੋਚ ਵਾਲੇ ਸਮਾਜ ਦੀ ਵਧੀਆ ਸਿਰਜਣਾ ਕਰਨ ਵਾਲੇ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹਥਿਆਰਾਂ ਤੋਂ ਦੂਰ ਰਹਿ ਕੇ ਘਰ ਪਰਿਵਾਰ, ਸਮਾਜ ਅਤੇ ਦੇਸ਼ ਦੇ ਲੋਕ ਸੱਭਿਆਚਾਰ ਨੂੰ ਸਮਰਪਿਤ ਭਾਵਨਾ ਵਾਲੇ ਗੀਤ ਗਾਉਂਣੇ ਚਾਹੀਦੇ ਹਨ।

    • @boomboomkohli420
      @boomboomkohli420 2 года назад +2

      He promoted terror , gets what he believed for.

    • @sharrysaini9892
      @sharrysaini9892 2 года назад +2

      Paji a bina hathiara tu geet ne ga sakde

    • @jaipalcse
      @jaipalcse 2 года назад +5

      je nae geet ga sakde te fr ida he haal hona una da v, vadhe bane firde gangster fr mudke security mangde firde ne.

    • @boomboomkohli420
      @boomboomkohli420 2 года назад

      @@jaipalcse bilkul sahi baat

    • @viralvortex12-l2h
      @viralvortex12-l2h 2 года назад

      @@jaipalcse bhagwant tan koi geet ni gaunda ohnu kadi security fer ??nale ohdi bhen nu ki lod ??

  • @study-time9725
    @study-time9725 2 года назад +1

    Congress vs akali dal hi hai eh.... Lawrence (akali dal support kr rea) bambiha(congress di support hai) te marea punjab nu rae ne

  • @nishansingh-lr5hv
    @nishansingh-lr5hv 2 года назад +198

    ਨਹੀਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ😔🙏
    ੧ - ਦੀਪ ਸਿੱਧੂ
    ੨- ਸੰਦੀਪ ਨੰਗਲ ਅੰਬੀਆਂ
    ੩-ਸਿੱਧੂ ਮੂਸੇ ਵਾਲਾ

    • @Merapeo877
      @Merapeo877 2 года назад +17

      Oye o ta accident vich mareya sale ashiq nu saheed kehi jande

    • @ludhianvi1
      @ludhianvi1 2 года назад +1

      @@Merapeo877 😅🤣🤣

    • @nischatsingh2896
      @nischatsingh2896 2 года назад +13

      @@Merapeo877 jaa ke pogo vekh ke deep sidhu da accident show keeta gya te reality jo oh v vekh, avein Ajjtakk waalian khabra sunn ke ethe naa avein raula paa.

    • @harjindersidhu4097
      @harjindersidhu4097 2 года назад

      Kyu deep kehda kise maa da putt ni c. Tu boln ton pehla apni maa bare soch tu maare te teri death te teri maa da haal soch ki hu. Ove e eh v kise de putt c.

    • @plcrepairingretrofitting2799
      @plcrepairingretrofitting2799 2 года назад +3

      Rss katal karwandi ha

  • @codeblue9257
    @codeblue9257 2 года назад +1

    ਹਥਿਆਰ ਜਾਨਲੇਵਾ ਹੁੰਦੇ ਹਨ। ਪਰ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰਾਂ ਨਾਲ ਐਨਾਂ ਮੋਹ ਕਿਉਂ? ਇੱਕ ਗੱਲ ਹੋਰ: ਅੱਜ ਤੱਕ ਕਦੇ ਬਾਣੀਆਂ ਜਾਂ ਬਾਹਮਣਾਂ ਦਾ ਮੁੰਡਾ ਇਹੋ ਜਿਹਾ ਮੋਹ ਵਿਖਾਉਂਦਾ ਕਿਤੇ ਵਿਖਿਆ ਨਹੀਂ।
    ਸੋਚਣ ਵਾਲੀ ਗੱਲ ਹੈ।

  • @SandeepSingh-lm6ld
    @SandeepSingh-lm6ld 2 года назад +4

    ਗੋਲਡੀ ਜੈ ਦਮ ਸੀ ਆਪ ਆਦਾ ਫੇਰ ਤਾ ਮੰਨਦੇ

  • @jass-karanbains4650
    @jass-karanbains4650 2 года назад +1

    ਬਾਣੀ ਨਾਲ ਜੁੜਨ ਦਾ ਯਤਨ ਕਰੀਏ

  • @ALi_JATT.
    @ALi_JATT. 2 года назад +16

    India Punjab ke Badmasho sharam kro Aik Legend indian ko maar diya tum logo ny😠👈.
    Sidhu Bhai Hamesha Love you veer😓💔👈

  • @paramjitsinghdaulatpurpunj1435
    @paramjitsinghdaulatpurpunj1435 2 года назад

    jokes ਜਿੰਨਾ ਚਿਰ ਪੰਜਾਬ ਦੇ ਜਿਹੜੇ ਟਰੈਕਟਰਾਂ ਦੇ ਟੂਰਨਾਮੈਂਟ ਵੀ ਕਰਾਏ ਉਹ ਵੀ ਇਹ ਬੰਦੇ ਕਰਾਵੈ

  • @baldevsinghmankoo3774
    @baldevsinghmankoo3774 2 года назад +20

    3/4 ਦਹਾਕੇ ਪिਹਲਾਂ िਫਲਮ ਅिਭਨੇਤਾ ਵिਰੰਦਰ ਅਤੇ ਮਸਹੂਰ ਗਾਇਕ ਜੋੜੀ ਚਮਕੀਲਾ ਦਾ ਕਤਲ ਹੋ ਜਾਣਾਂ ਅਜ ੳੁਹਨਾਂ ਦੀ ਯਾਦ ਵੀ ਦਹਰਾੳੁਂਦਾ ਹੈ

  • @MandeepKaur-nl7dv
    @MandeepKaur-nl7dv 2 года назад

    ਗੋਲਡੀ ਬਰਾੜ ਕਹਿੰਦਾ ਅਸੀਂ AK47 ਵਰਤੀ।
    DGP ਸਾਹਿਬ ਕਹਿੰਦੇ ਕਿ AN94 ਵਰਤੀ ਗਈ 😑😑

  • @ashish-dv3jh
    @ashish-dv3jh 2 года назад +30

    ਪਰ ਅਫ਼ਸੋਸ ਹੈ ਇਹਨਾਂ ਕੁੱਝ ਹੋਣ ਦੇ ਬਾਵਜੂਦ ਵੀ ਸਿੰਗਰ ਇਹਨਾਂ gangs ਨੂੰ ਹੀ promote ਕਰਦੇ ਰਹਿਣ ਗੇ। 💸💸

  • @rishab246
    @rishab246 2 года назад

    Lawrence bishnoie te mukhtar Ansari da mukabala hove ਫਿਰ ਸਵਾਦ ayo

  • @kamaljhamat6620
    @kamaljhamat6620 2 года назад +47

    सर सभी चैनलों के सभी पत्रकारों को देख सुन लिया लेकिन मैं सच में आपकी वीडियो का ही इंतजार कर रहा था थैंकस सर जी

  • @nijjarsukhraj3287
    @nijjarsukhraj3287 2 года назад

    ਹੁਣ ਜੌ ਮਰਜ਼ੀ ਕ਼ਿਹੋ ਸਿਕਿਯੋਰਿਟਜ਼ ਤਾਂ ਸੁੱਖਾ ਕਾਹਲੋ। ਨਾਲ ਪੁਲਸ c ਇੰਦਰਾ ਗਾਂਧੀ ਨਾਲ ਵੀ ਸੀ ਬੇਅੰਤ ਸਿੰਘ ਨਾਲ ਵੀ ਸੀ।

  • @pritvirk1
    @pritvirk1 2 года назад +47

    ਲੱਖੀ ਵੀਰ, ਤੁਹਾਡੀਆਂ ਵੀਡੀਓਜ਼ ਸਰਕਾਰ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ

  • @RajinderSingh-tn7ig
    @RajinderSingh-tn7ig 2 года назад

    encounter Punjab ch hone lazmi ne par ish ਵਿੱਚ ਆਮ ਮੁੰਡੇ ਵੀ ਮਾਰੇ ਜਾਣਗੇ ਆਉਣ ਵਾਲ਼ੇ ਟਾਈਮ ਵਿੱਚ ਗੈਂਗਸਟਰ ਬੋਲਕੇ

  • @kamaljeetsinghsidhu8014
    @kamaljeetsinghsidhu8014 2 года назад +77

    Sad ending of middle class boy 😔 who struggled a lot and shook the music industry.
    He ended up being a scapegoat in the game of hypocrite rich political class and some idiot criminals(outcomes of poor upbringing)

    • @arshdeepsingh61
      @arshdeepsingh61 2 года назад +3

      True

    • @sidhuhonie
      @sidhuhonie 2 года назад +1

      I agree bro it's very sad... but watching the whole video it clearly indicates that being a part of these gangs( no matter small or big the part is) it is not good for one's health... so we can't exactly same a scapegoat

    • @robbenvanpersie1562
      @robbenvanpersie1562 2 года назад +2

      @@sidhuhonie was he a part of gang?

    • @Kkkk-to5vm
      @Kkkk-to5vm Год назад

      @@robbenvanpersie1562 yes

  • @rajubhinder2797
    @rajubhinder2797 2 года назад +1

    Acha bro kise nu v Margheo

  • @anandaaatam530
    @anandaaatam530 2 года назад +20

    Though the story is very sad but my heart wants to a special Thx for a Very Detailed reporting with using high Academic sweet Punjabi language, I feel proud of a Punjabi Patarkaari is still alive by having Our brother Lakhi ji ,
    U R awesome …🙏❤️🙏

  • @legendvlogs2410
    @legendvlogs2410 2 года назад +1

    ਇਹ ਕਾਨੂੰਨ ਦਾ ਸਾਰਾ ਸਿਸਟਮ ਫੁੱਦੂ ਹੈ ਬਾਈ ਜਿਹੜੇ ਗੈਂਗਸਟਰ ਜੇਲਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਸਰਕਾਰ ਅਨਕਾਉਟਰ ਵਿਚ ਮਰਵਾਵੇ ਸਰਕਾਰ ਇਹਨਾਂ ਨੂੰ ਜੇਲਾਂ ਵਿੱਚ ਪ੍ਰੋਹਣਿਆ ਵਾਂਗੂੰ ਰੱਖਦੀ ਹੈ ਤਾਂ ਹੀ ਕਰਕੇ ਚਾਂਭਲੀ ਹੈ ਲਗੌੜ ਤੇ ਜਿਹੜੇ ਗੈਂਗਸਟਰ ਬਾਹਰ ਬੈਠੇ ਨੇ ਉਹਨਾਂ ਨੂੰ ਘੜੀਸ ਕੇ ਇੰਡੀਆ ਲੈ ਕੇ ਆਉਣ ਦੇਸ਼ ਦੇ ਨਾਲੋਂ ਤਾਂ ਵੱਡੇ ਹੋ ਗਏ ਗੈਂਗਸਟਰ

  • @invisible9170
    @invisible9170 2 года назад +8

    Still Can't believe,Sidhu is no more💔💔🥺😪yadoon mai jatt hamesha rahe ga,Dil da naye mara tera Sidhu moose wala😭😭 (SR from 🇵🇰 🇵🇰🇩🇪🇩🇪 🇵🇰

  • @SukhrajSingh-pj6jo
    @SukhrajSingh-pj6jo 2 года назад

    ਪੰਜਾਬ ਵਿੱਚ ਹਥਿਆਰ ਕਿੱਥੋਂ ਆਉਂਦੇ ਨੇ ਇਹਨਾਂ ਦੀਆਂ ਤਾਰਾਂ ਸਰਕਾਰ ਨਾਲ ਜੁੜੀਆਂ ਹੋਈਆਂ ਹਨ

  • @navinkumarbishnoi249
    @navinkumarbishnoi249 2 года назад +24

    लखी सर जी आपकी पिछली रिपोर्ट में जिसका आपने डर जताया वोही हुआ

  • @faheemgill6154
    @faheemgill6154 2 года назад +1

    Ritesh Lakhi veer sachi news day rya..veeray Tu vv apni hifazat kr from Pakistan 🇵🇰سچے بندے نوں دنیا پسند نئی کردی

  • @Mr.Singhhh
    @Mr.Singhhh 2 года назад +7

    22 dil ni lag reha yaar….

  • @kapilsinghmanjeliya580
    @kapilsinghmanjeliya580 2 года назад +1

    Punjabiyo Goldy nu Canada ch hi thhok do...

  • @manjitsingh8577
    @manjitsingh8577 2 года назад +6

    ਇਸ ਭਰਾ ਮਾਰੁ ਜੰਗ ਪਤਾ ਨੀ ਕਦੋ ਰੁਕੁ

  • @satnams6661
    @satnams6661 2 года назад +25

    ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਨੌਜਵਾਨਾਂ ਦਾ ਕੀ ਬਣੂ 🙏🙏

  • @aadeshbrar
    @aadeshbrar 2 года назад +2

    Thats looks like a fake reason to validate a murder … pakka supari lyi te hun cover krde aa

  • @jasmeetsingh4810
    @jasmeetsingh4810 2 года назад +8

    Dhan Dhan guru gobind singh ji maharaj jehna dai char puttar shaheed hoyai tai sii tak nai kiti 🙏 waheguru g

  • @vickybhumbak1987
    @vickybhumbak1987 2 года назад

    U P ਵਿੱਚ ਗੈਗਵਾਰ ਤਾਂ ਨਹੀਂ ਕਿਉਂਕਿ ਓਥੇ ਯੋਗੀ ਏ ਲੋੜ ਏ ਬੱਸ ਜੜਾ ਪੁੱਟਣ ਦੀ

  • @KamalSharma-bw8nh
    @KamalSharma-bw8nh 2 года назад +20

    Punjab Police failed him, They knew it is coming but did nothing, we lost a gem😭

  • @gurdevsingh92
    @gurdevsingh92 2 года назад

    Very bad ਮੁਸੇਵਾਲਾ ਮਰਨਾ ਨਹੀ ਸੀ ਚਾਹੀਦਾ ।ਕੋਈ ਹੋਰ ਸ਼ਜਾ ਦੇਤੀ ਹੈ ਸਕਦੀ ਸੀ।

  • @GurwinderSingh-hu4js
    @GurwinderSingh-hu4js 2 года назад +6

    Lakhi veer ji bare v Sidhu ne kuch din pehla interview ch keha c and tuhadi sachi journalism di tareef keeti c..sacha banda ,sache journalism to nahi darda...

  • @harjotdhaliwal5806
    @harjotdhaliwal5806 2 года назад

    ਕਹਿਣ ਨੂੰ jo ਮਰਜੀ ਕਹੀ ਚਲੋ ਝੂਠ ਵੀ ਬੋਲ ਸਕਦੇ ਆ ਗੋਲਡੀ ਹੁਣੀ ਤੂੰ ਕਿਵੇਂ ਕਹਿ ਸਕਦਾ ਓਹ ਸੱਚਾ ਹੀ ਆ ??? ਕਹਿਣ ਨੂੰ ਤਾਂ ਹੁਣ jo ਵੀ ਕਹਿ ਸਕਦੇ ਨੇ ? ਸੱਚ ਇਹ ਹੈ ਕਿ totally ਸਿਸਟਮ failure ਆ,

  • @ilyasanjum1197
    @ilyasanjum1197 2 года назад +18

    Legends never die
    Sidhu moosa wala will be missed all over the world especially Pakistani punjab

  • @lovepunjab2939
    @lovepunjab2939 2 года назад

    ਇਹਨੇ ਕੱਢਿਆ ਨਿਚੋੜ ਤਾਂ। ਪਰ ਇਹ ਚੀਜਾਂ ਰੁਕਣੀਆਂ ਚਾਹੀਦੀਆਂ।

  • @bhullaroye
    @bhullaroye 2 года назад +4

    Very well explained.. 👍 ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ੇ 🙏🙏

  • @ਮਲਵਈਮਹਿਕਮਾPB30
    @ਮਲਵਈਮਹਿਕਮਾPB30 2 года назад

    ਹੋ ਸਕਦਾ , ਪਰ ਮੰਨਣਯੋਗ ਨਹੀਂ । ਜੇ ਇਹ ਗੈਂਗਵਾਰ ਇੰਨੀ ਹੀ ਵੱਡੀ ਸੀ ਤਾਂ ਸਿੱਧੂ ਨੂੰ ਪੰਜਾਬ ਬੈਠਣ ਦੀ ਕੀ ਲੋੜ ਸੀ । ਫਿਰ ਬੰਦਾ ਏਨਾ ਅਵੇਸਲਾ ਨੀਂ ਹੋ ਸਕਦਾ

  • @sweetujass2055
    @sweetujass2055 2 года назад +8

    We lost our lion
    He was a legend
    😭😭😭 from Pb31 Mansa 151506

  • @b8bb8r
    @b8bb8r 2 года назад

    ਆਪਦੇ ਗੋਲਡੀ ਨੂੰ ਸਮਝਾ ਇਹ ਕੋਈ ਲਾਈਮਲੈਟ ਨਹੀ। ਅੰਤ ਇਹਦਾ ਮੌਤ ਹੀ ਹੈ।

  • @gurbhejhanjrah3955
    @gurbhejhanjrah3955 2 года назад +14

    Bhutt maada hoyea yr… Goldy brar je badmaashi krni a ta ohna te kro jo badmash ne jinna da crime krna kamm a ehda eh field nhi c.. tuc dove group iko vaar time bann k katti katta kadh kyu ni lainde pta lgje kide ch zor a ewe paani ch madhaani paayi a… bhut maada kitta changga tuhade naal v nai hona..

  • @truthisbitter9646
    @truthisbitter9646 2 года назад

    ਪੰਜਾਬ 'ਚ ਵੱਡੇ ਪੱਧਰ ਤੇ ਫੈਲੀ ਬੇਰੁਜ਼ਗਾਰੀ ਦੀ ਸਮੱਸਿਆ ਹੀ ਅਸਲ ਜੜ੍ਹ ਹੈ ਪੰਜਾਬੀ ਨੌਜਵਾਨਾਂ ਦੁਆਰਾ ਚਲਾਏ ਜਾ ਰਹੇ ਗੈਂਗਵਾਰਾਂ ਤੇ ਨਸ਼ਿਆਂ ਦੇ ਕਾਰੋਬਾਰਾਂ ਦੀ। ਜੇਕਰ ਪੰਜਾਬ ਦੀ ਢਾਈ ਕਰੋੜ ਅਬਾਦੀ ਚੋਂ ਇਕ ਕਰੋੜ ਤੋਂ ਵੱਧ ਨੌਜਵਾਨ ਤੇ ਲੋਕ ਬੇਰੁਜ਼ਗਾਰ ਹਨ ਤਾਂ ਪੰਜਾਬ ਦੇ ਅਜਿਹੇ ਹਾਲਾਤ ਹੋਣੇ ਲਾਜ਼ਮੀ ਹਨ। ਜੇਕਰ ਮੌਜੂਦਾ ਸਰਕਾਰੀ ਨੀਤੀਆਂ ਤੇ ਕਾਨੂੰਨਾਂ ਮੁਤਾਬਿਕ ਥੋੜੀਆਂ ਜਿਹੀਆਂ ਸਰਕਾਰੀ ਪੋਸਟਾਂ ਤੇ ਪ੍ਰਾਈਵੇਟ ਸੈਕਟਰ ਦੀਆਂ ਵਧਦੀ ਮਹਿੰਗਾਈ ਦੇ ਮੁਕਾਬਲੇ ਘੱਟ ਤਨਖਾਹਾਂ ਰਹਿਣਗੀਆਂ ਤਾਂ ਪੰਜਾਬ ਦੇ ਅਜਿਹੇ ਹਾਲਾਤ ਭਵਿੱਖ ਵਿੱਚ ਹੋਰ ਵੀ ਖਰਾਬ ਹੋਣਗੇ,, ਕਿਉਂਕਿ ਇੱਥੇ ਇਨ੍ਹਾਂ ਵਰਤਾਰਿਆਂ ਪਿੱਛੇ ਕੰਮ ਕਰਦੀ ਮੇਨ ਸਮੱਸਿਆ ਨੂੰ ਹੱਲ ਕਰਨ ਦਾ ਕਦੇ ਵੀ ਸੰਜੀਦਾ ਯਤਨ ਨਹੀਂ ਕੀਤਾ ਗਿਆ। ਭਵਿੱਖ ਵਿੱਚ ਬੇਰੁਜ਼ਗਾਰੀ ਦੇ ਹੋਰ ਵਧਣ ਨਾਲ ਅਜਿਹੀਆਂ ਸਮੱਸਿਆਂਵਾਂ ਹੋਰ ਵੀ ਗੰਭੀਰ ਹੋ ਜਾਣਗੀਆਂ ਜੇ ਨੌਜਵਾਨਾਂ ਤੇ ਲੋਕਾਂ ਦੇ ਰੁਜ਼ਗਾਰ ਦਾ ਸਹੀ ਪ੍ਰਬੰਧ ਨਾ ਕੀਤਾ ਗਿਆ ਤਾਂ ਸਮਾਜ ਅੰਦਰ ਨਸ਼ੇ, ਗੈਂਗਵਾਰ, ਲੁੱਟਾਂ-ਖੋਹਾਂ, ਕਤਲ, ਬਲਾਤਕਾਰ, ਅਰਾਜਕਤਾ, ਡਿਪਰੈਸ਼ਨ ਤੇ ਕਾਨੂੰਨਾਂ ਦੀ ਅਵੱਗਿਆ ਵਧੇਗੀ ਤੇ ਭੁੱਖੇ ਲੋਕ ਇਕ ਦੂਜੇ ਨੂੰ ਮਾਰਨ ਤੋਂ ਇਲਾਵਾ ਅਮੀਰ ਲੋਕਾਂ ਤੇ ਹੁਕਮਰਾਨ ਜਮਾਤ ਦੇ ਕਤਲ ਕਰਨੇ ਵੀ ਸ਼ੁਰੂ ਕਰ ਦੇਣਗੇ ਜਿਸ ਦਾ ਸੇਕ ਤਖ਼ਤਾਂ ਤੇ ਬੈਠੇ ਰਾਜਨੇਤਾਵਾਂ ਤੇ ਉਨ੍ਹਾਂ ਦੇ ਨੌਕਰਸ਼ਾਹਾਂ ਨੂੰ ਵੀ ਲੱਗਦਾ ਰਹੇਗਾ।

  • @indrajeetkajal9373
    @indrajeetkajal9373 2 года назад +3

    सतनाम श्री वाहेगुरू,सचया पातशाह,मेहर करीं🙏🙏😭😭😭😭😭गुरूदीप कौर गुजरात बडौदा तों।वाहेगुरू मेंहर करीं।