ਟੈਕਸ ਦੇਣ ਤੇ ਭੜਕੀ ਬੁਟੀਕ ਵਾਲੀ ਬੀਬੀ, ਚਿੱਟਾ ਜਾਂ ਹੋਰ ਨਸ਼ਾ ਵੇਚਣ ਵਾਲਿਆਂ ਨੂੰ ਸਰਕਾਰ ਕਿਓਂ ਨਹੀਂ ਲੈਂਦੀ ਟੈਕਸ

Поделиться
HTML-код
  • Опубликовано: 6 фев 2025
  • ਟੈਕਸ ਦੇਣ ਤੇ ਭੜਕੀ ਬੁਟੀਕ ਵਾਲੀ ਬੀਬੀ
    ਚਿੱਟਾ ਜਾਂ ਹੋਰ ਨਸ਼ਾ ਵੇਚਣ ਵਾਲਿਆਂ ਨੂੰ ਸਰਕਾਰ ਕਿਓਂ ਨਹੀਂ ਲੈਂਦੀ ਟੈਕਸ ?
    ਇਹ ਵੀਡਿਉ ਮਨੋਰੰਜਨ ਦੇ ਲਈ ਬਣਾਈ ਗਈ ਹੈ ਇਸ ਵੀਡਿਉ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ।
    #Malukatv #jaskarnsinghmaluka #instagram #harsimarnmalhotra #mlajaito #Facebook #amolksinghmlajaito #shortpunjabivideo #cmbhagwantmaan #policepunjab #balwinderkaur #ਬੁਟੀਕ

Комментарии • 103

  • @gur0092
    @gur0092 Год назад +24

    ਸਰਕਾਰ ਭੁੱਖ਼ੀ ਹੋ ਗ਼ੲੀ

  • @avtarkaur2065
    @avtarkaur2065 Год назад +2

    ਇਸ ਰਿਪੋਟਰ ਨੇ ਇਸ ਲੜਕੀ ਨਾਲ ਵੱਖ ਵੱਖ ਵੀਡੀਓ ਹੋਰ ਨਾਵਾਂ ਹੇਠ ਬਣਾਈਆਂ ਹਨ ਬਹੁਤੀ ਸਚਾਈ ਨਹੀ

  • @amanjudge8795
    @amanjudge8795 Год назад +14

    ਮਿਹਤਰ ਕਰਦੀਆਂ ਬੀਬੀਆਂ ਟੈਕਸ ਕਿਸ ਚੀਜ਼ ਦਾ

  • @gurvinderinsan6675
    @gurvinderinsan6675 Год назад +1

    ਟੈਕਸ ਦੇਣ ਦੀ ਲੋੜ ਨਹੀਂ ਇਹ ਸਾਰਾ ਸਮਾਨ ਆਪ ਦਾ ਮਿਹਨਤ ਵੀ ਆਪ ਕਰਦੀਆਂ ਬੀਬੀਆਂ ਸਰਕਾਰ ਦਾ ਕੋਈ ਰੋਲ ਨਹੀਂ ਆਪ ਦਾ ਕੰਮ ਸਰਕਾਰ ਨੌਕਰੀ ਵੀ ਦਿੰਦੇ ਤੇ ਫਿਰ ਕੰਮ ਤਾਂ ਕਰਨਾ🙏

    • @gurvinderinsan6675
      @gurvinderinsan6675 Год назад +2

      ਕੰਮ ਨਾ ਕਰੇ ਤਾਂ ਕਰੇ ਕੀ ਅਗਲੀ ਭੈਣਾ ਦਾ ਕੰਮ ਤਾਂ ਕਰਨਾ🙏

    • @gurvinderinsan6675
      @gurvinderinsan6675 Год назад

      ਸਹੀ ਕਿਹਾ ਅਸੀਂ ਨਹੀਂ ਕੰਮ ਕਰਦੀਆਂ ਫਿਰ ਸਰਕਾਰ ਦੇ ਦਿਆ ਕਰੇ 10000 ਰੁ

  • @rachpalsingh8469
    @rachpalsingh8469 Год назад +6

    ਜੇ ਕੱਪੜੇ ਖਾਰਬ ਹੋਗੀਆ ਫ਼ੇਰ ਮਾਨ ਦੇਵੇਗਾ

  • @studiostar-dz3by
    @studiostar-dz3by Год назад +1

    V nice ji

  • @ranranjit237
    @ranranjit237 Год назад +1

    ਸਹੀ ਗੱਲ ਬੀਬੀ ਜੀ ਦੀ ਟੈਕਸ ਦੋ ਵਾਲੇ ਕੋਲੋਂ ਲੈਣ ਸਰਕਾਰ ਕੋਲੋਂ

  • @SishanSingh-h6x
    @SishanSingh-h6x Год назад +13

    ਮਾਨ ਨੇ ਪਿਛਲੀ ਸਰਕਾਰ ਵਿੱਚ ਕੀਨੇ ਟੈਕਸ ਤਾਰੇ

  • @amarjitbhullaramarjitbhull7839
    @amarjitbhullaramarjitbhull7839 Год назад +4

    ਕੱਪੜੇ ਦੀ ਸਿਲਾਈ ਘਟਾਉਣੀ ਚਾਹੀਦੀ ਹੈ

  • @sonyvalu6137
    @sonyvalu6137 Год назад +3

    ਕੱਪੜੇ, ਦਾ, ਮੁੱਲ, ਘੱਟ, ਤੇ, ਸਮਾਈ, ਵਾਲੀ, ਹੈਂ, ਭੈਣ ਜੀ, ਗੱਲ, ਸਹੀ, ਹੈ, ਪਰ, ਹੱਕ, ਦੀ, ਕਾਮਾਈ, ਕਰੋ, ਜੀ

  • @JaspalSingh-lc2eq
    @JaspalSingh-lc2eq Год назад +12

    ਮਲੂਕਾ ਸਾਹਿਬ ਲੰਮਟਿੰਗਰ ਪਾਸਪੋਰਟ ਵਾਲੀ ਕੁੜੀ ਹੁਣ ਬੁਟੀਕ ਚਲਾਉਂਦੀ ਆ

  • @naibsingh2354
    @naibsingh2354 Год назад +1

    ਕਰਾਰੀ ਚੋਟ🎉🎉🎉

  • @randhirbains3328
    @randhirbains3328 Год назад

    Bilkul sahi kiha sister ne

  • @sukhrajbhinder8187
    @sukhrajbhinder8187 Год назад +5

    ਖੁਲ੍ਹੇ ਭੀੜੇ ਦੇ ਪੈਸੇ ਲੈਂਦੀਆਂ

  • @amriksingh9589
    @amriksingh9589 Год назад +4

    ਜੇ ਸਾਰਾ ਕੁਝ ਫਰੀ ਲੈਣਾ ਹੈ ਫਿਰ ਤਾ ਟੈਕਸ ਭਰਨਾ ਹੀ ਚਾਹੀਦਾ ਹੈ

  • @rachpalsingh8469
    @rachpalsingh8469 Год назад +1

    ਕੱਪੜੇ ਤੋਂ ਟੈਕਸ ਨਹੀਂ

  • @satpalgill6467
    @satpalgill6467 Год назад +3

    Nice 👍

  • @ShinderpalMaan-ue9ug
    @ShinderpalMaan-ue9ug Год назад

    Maluka sahib ji Bahut he vedia🙏

  • @AmandeepSingh-eh8qm
    @AmandeepSingh-eh8qm Год назад

    Paji sirra video puri

  • @harvinderpappu1661
    @harvinderpappu1661 Год назад +18

    ਕੋਈ ਲੋੜ ਨਹੀਂ ਟੈਕਸ ਦੇਣ ਦੀ

  • @GurdeepSingh-eq1wh
    @GurdeepSingh-eq1wh Год назад +1

    👍

  • @gurbaj_bajwa9096
    @gurbaj_bajwa9096 Год назад +2

    Nice blogs 👍 💯

  • @AmarjeetSingh-sk2bg
    @AmarjeetSingh-sk2bg Год назад +2

    ❤❤

  • @kamalgill7654
    @kamalgill7654 Год назад +3

    Nice ji

  • @JasvirKaur-jj2bl
    @JasvirKaur-jj2bl Год назад +4

    ਇਹ ਕਿਹੜਾ ਸਰਕਾਰੀ ਕੰਮ ਹੈ ਇਹ ਤਾਂ ਆਪਣਾ,ਬਟੀਕ,ਖੋਲੀਆਹੈ, ਇਹਦਾ ਕੋਈ ਟੈਕਸ ਨਹੀਂ ਬਣਦਾ

  • @SukhwinderSingh-qn4rj
    @SukhwinderSingh-qn4rj Год назад +1

    Very nice mouka saab

  • @jaspalkaur9843
    @jaspalkaur9843 Год назад +2

    Roper 300

  • @nikakokri4781
    @nikakokri4781 Год назад

    Whaguru ji bhli kro ji mahar kro ji sabda Kam clao ji

  • @amarjitbhullaramarjitbhull7839
    @amarjitbhullaramarjitbhull7839 Год назад +1

    2000 ਸਮਾਜ ਲਈ ਜਾਂਦੀ

  • @kaurkulwinder3295
    @kaurkulwinder3295 Год назад +1

    ❤❤❤❤❤❤❤❤

  • @gurnoorgaming3464
    @gurnoorgaming3464 Год назад +2

    Veere tuhade kol ik hi kudi saariyan videos lai kise hor nu v moka devo kade kalu kalu wali kade Canada wali te kade kali mem bndi te hun butiqe wali bngi

  • @gurjitkaur6552
    @gurjitkaur6552 Год назад

    ਇਹੀ ਕੁੜੀ ਸਾਰੀਆ ਵੀਡੀਓ ਚ ਹੁੰਦੀ ਕੀ ਸਾਰੀਆ ਘਟਨਾਵਾਂ ਇਹਦੇ ਨਾਲ ਹੀ ਵਾਪਰਦੀਆ ?

  • @MalikShafeqq
    @MalikShafeqq Год назад

    اسلام علیکم 💗🇵🇰کبا حال ھے 🇵🇰💗🇵🇰💗 پاکستان خوش آمدید 🇵🇰💗

  • @SardoolsinghKang
    @SardoolsinghKang Год назад +3

    ਟੈਕਸ ਤਾਂ ਜ਼ਰੂਰੀ ਆ

    • @amriksingh9252
      @amriksingh9252 Год назад +1

      ਓਹ ਟੋਪੇ ਓਹ ਲੋੜੂ ਸਾਲਿਆ ਜੇਕਰ ਕੋਈ ਹੱਥਾਂ ਨਾਲ ਮਿਹਨਤ ਕਰ ਕੇ ਰੋਟੀ ਖਾਂਦਾ ਉਹ ਵੀ ਖੋਹ ਲਵੋਂ ਹੁਣ ਕਾਹਦਾ ਟੈਕਸ ਮਸਾਂ ਸਾਰੇ ਦਿਨ ਵਿਚ ਵੱਧ ਤੋਂ ਵੱਧ 1500 ਰੂਪੈ ਇੱਕ ਲੇਡੀਜ਼ ਬਣਾ ਲੈਂਦੀ ਹੋਣੀ ਆ ਵਾਕੀ ਕੰਮ ਸਿੱਖਣ ਵਾਲੀਆਂ ਕੁੜੀਆਂ ਆਉਂਦੀਆਂ ਨੇ 2000 ਮਹੀਨੇ ਦਾ ਇੱਕ ਕੁੜੀ ਤੋ ਲੈਂਦੀਆਂ ਖਰਚਾ ਕੱਢ ਕੇ 25 ਹਜ਼ਾਰ ਮਹੀਨੇ ਦਾ ਮਸਾ ਬਣਦਾ ਹੋਣਾ ਉਹ ਵੀ ਸਰਕਾਰ ਨੂੰ ਦੇ ਦਿਓ ਸਾਲਿਓ ਜੇਕਰ ਨੋਕਰੀਆ ਨਹੀਂ ਦੇ ਸਕਦੇ ਤਾਂ ਕਿਸੇ ਨੂੰ ਹੱਥਾਂ ਨਾਲ ਮਿਹਨਤ ਕਰ ਲੈਣ ਦਿਓ

  • @AmanDeep-jj9qo
    @AmanDeep-jj9qo 11 месяцев назад

    Sir ji ਬੀਬੀਆਂ di gl shi sarkar di glti a jdo ohna dia ennia degria ketia hoi sarkar ne nokri kuu ni diti

  • @harpalkaur8066
    @harpalkaur8066 Год назад +1

    Eh tan ohi canada wali kuri hi hai hun eh btique chlan lg gee bhut boldi hai tax tan govt nu nhi lgana chahida 😊

    • @amriksingh9252
      @amriksingh9252 Год назад

      ਇਹ ਕੁੜੀ ਇਹਨਾਂ ਦੀ ਟੀਮ ਵਿੱਚ ਕੰਮ ਕਰਦੀ ਆ ਇਹ ਇੱਕ ਮੈਸੇਜ ਦਿੰਦੇ ਆ ਵੀਡੀਓ ਬਣਾ ਕੇ ਹੁਣ ਗੰਦੀ ਸਰਕਾਰ ਨੇ ਕਿਹਾ ਕਿ ਬੁਟੀਕ ਆਲਿਆ ਨੂੰ ਟੈਕਸ ਲੱਗੇ ਗਾ ਇਹ ਹੁਣ ਵੀਡੀਓ ਬਣਾ ਕੇ ਦੱਸ ਰਹੇ ਆ ਕਿ ਸਰਕਾਰ ਕਿੰਨਾ ਨੀਚੇ ਗਿਰ ਗਈ ਕਿਸੇ ਨੂੰ ਹੱਥੀ ਮਿਹਨਤ ਕਰ ਕੇ ਵੀ ਰੋਟੀ ਨਹੀਂ ਖਾਣ ਦਿੰਦੇ ਇਹ ਕੁੜੀ ਹਰ ਵੀਡੀਓ ਵਿੱਚ ਹੁੰਦੀ ਆ ਇਹ ਬਹੁਤ ਵਧੀਆ ਕੰਮ ਕਰਦੇ ਆ

  • @sukhpalsingh2012
    @sukhpalsingh2012 Год назад

    Passport

  • @kuldeepsinghsidhu4800
    @kuldeepsinghsidhu4800 Год назад +1

    😂😂😂❤❤❤

  • @LakhwinderSingh-cr2tg
    @LakhwinderSingh-cr2tg Год назад +1

    Sarkar hamesha model lebal nu hi dabdi aa sarkar ne app rujgar Dena ni te karn vi ni Dena

  • @Harshdeep80491
    @Harshdeep80491 Год назад +1

    😢

  • @NNsharma6894
    @NNsharma6894 Год назад

    Bhai mere ko to bhejna nahin lag rahi hai ki jo Canada wala ladka bahar lekar jaane wali thi aapane video send

  • @manphoolvirk7787
    @manphoolvirk7787 Год назад

    ceneda jake kayon bharde o tex

  • @karamchand8429
    @karamchand8429 Год назад

    Punjab sarkar nu chahida hai ke kirpa karke tussi har ghar de cheking karre atte sutte ginn ke har ghar wich jinne sute hun ona te tex lagake tex iktta kitta jawe tee admi bhi sukh da saas len

  • @JaswinderSingh-vu5fv
    @JaswinderSingh-vu5fv Год назад +1

    ਕੀ ਲੈਅ ਬੈਠਿਆ ਤੂੰ ਮਲੂਕਾ tv
    ਕੁੱਝ ਹੋਰ ਨਹੀਂ ਲੱਭਿਆ

  • @NNsharma6894
    @NNsharma6894 Год назад

    Yah password Janani hai bhai

  • @Lihs42INDIA
    @Lihs42INDIA Год назад +1

    Lakh laannat bhagwant maan nu

  • @JoginderSingh-pu8se
    @JoginderSingh-pu8se Год назад

    Wah pater veer modi diya pakore talan waia reharia kolo tex lea lain

  • @NNsharma6894
    @NNsharma6894 Год назад

    Bhai vah password wali hi bhai Punjabi ke andar bolunga to meri gal nikalegi per yah vahi Janani hai okkk

  • @kashbilan8924
    @kashbilan8924 Год назад

    Miriam dee pay hor chahidee aa

  • @PoojaRani-ws8qr
    @PoojaRani-ws8qr Год назад

    Kise din roti khan da ve tax dena paina aw.

  • @chainsingh3447
    @chainsingh3447 Год назад

    Tax nahi laguna chaiaa

  • @NNsharma6894
    @NNsharma6894 Год назад

    Bhai yah vah password wali

  • @KulwinderKaur-ks7gk
    @KulwinderKaur-ks7gk Год назад

    takas.ne.dana ok

  • @NNsharma6894
    @NNsharma6894 Год назад

    Johnson bol rahe the ki apna ladka bahar jaega vah ladki bahar lekar jayegi vahi password wali hai Na Janani

  • @karamchand8429
    @karamchand8429 Год назад

    Kapre walli dukan wale koi tex g d t nahi dinde je assi mehkme nu shiket karde ha taa koi karbai nahi karde dasso kasoor kihda hai kapre wallo ne arba rs property wich investment hua kekin koi ee incometex the koi raid nahi pai iss da ki karn sarkar nu karbai karni chahidi hai

  • @sonikarani7606
    @sonikarani7606 Год назад

    No tax for buteeks Chita vechan valia te tax lao

  • @MandeepdaasMandeep
    @MandeepdaasMandeep Год назад

    Har war ek hi kudi hundi

  • @kuljeetkaur3439
    @kuljeetkaur3439 Год назад

    Dukan da meetar kmarsial hunda bill bharde han sarkar nu kahda teks

  • @manjitsingh3009
    @manjitsingh3009 Год назад +1

    Canada bali hun butique wali ban gaee

  • @Seesal-k1x
    @Seesal-k1x Год назад +5

    Gandi Sarkar nu kada tekkas
    Sote Kam da kada tekkash

  • @devkamboj5359
    @devkamboj5359 Год назад

    Vichari dedi ha teks. Jdo ghar da sman ledi ha

  • @harjindersingh7755
    @harjindersingh7755 Год назад +1

    Hale.ta.sahh.laein.te.tax.lagna.hai

  • @ishasvloger145
    @ishasvloger145 Год назад

    Labour te b ta lai jaande a tex ...grib dehdidaar nu b lutti jaande a

  • @GurjitSingh-n7t
    @GurjitSingh-n7t Год назад

    Sarkar galt a eh toh mehnat kar rahe hai ,,

  • @HarinderDhaliwal-w1j
    @HarinderDhaliwal-w1j Год назад

    Passport wali kudi

  • @parminderdeol8699
    @parminderdeol8699 Год назад

    Apne ina de janniea moja krdyea sade loka de passie de sir te krke bi aurta nu khen ni dinde sara din akha bi rhie jndea thure dar ch ina de Anika lgiea hunde aa

  • @satpalgill6467
    @satpalgill6467 Год назад

    Satpal singh gill thathi bhai ladies tailor (bhagta Bhai)

  • @MandeepdaasMandeep
    @MandeepdaasMandeep Год назад

    Jedi tailor bni

  • @NNsharma6894
    @NNsharma6894 Год назад

    Aur yah vahi ladki hai jiska case tha ki saasu ne password

  • @gursewakdhillon2621
    @gursewakdhillon2621 Год назад

    Notax

  • @NNsharma6894
    @NNsharma6894 Год назад

    Punjabi mein bolo to paji Hindi mein bol do 0 afeem lene ke liye Paisa kamane ke liye

  • @harchandsingh6428
    @harchandsingh6428 Год назад

    Oh bharava tainu ik hi kudi labdi aa natak Karan nu

  • @salwindersingh5892
    @salwindersingh5892 Год назад

    2500ha

  • @MandeepdaasMandeep
    @MandeepdaasMandeep Год назад

    Ehh gall not kryo comant walyo

  • @SurjitSingh-ys8ms
    @SurjitSingh-ys8ms Год назад

    I have seen this lady before who had moved to Canada. I think you are fooling everyone. Please be honest.

  • @julka5631
    @julka5631 Год назад

    2500 stiching jhoot aa

  • @GurdeepSingh-rj7po
    @GurdeepSingh-rj7po Год назад

    Mann to naukri mango

  • @Monty_sekhwan
    @Monty_sekhwan Год назад

    Texs nai dena chida

  • @NNsharma6894
    @NNsharma6894 Год назад

    Bhaiya Teri gharwali hai yah bhaiya Teri gharwali hai Kaun hai per mere ko Hindi mein per main hun Punjabi bhai ok Rajpura to

  • @sarbjitkaur431
    @sarbjitkaur431 Год назад

    Eh ta bahut salai landai han nakori vala sare tex denda han tex ta sab nu dena chaida hai nokri vale di ta sarkar pehla tex katia janda hai tex sab kolo lvo

  • @makhansingh6520
    @makhansingh6520 Год назад

    aa ta pasport wali kuri hai

  • @MohinderSingh-qh5nl
    @MohinderSingh-qh5nl Год назад

    bibi phd nahi ho test pass karo tavi secvice milegi

  • @Khushpalsingh8786Aulakh
    @Khushpalsingh8786Aulakh Год назад

    Sister press krla pehla 😂

  • @ParamjeetKaur-qw1ne
    @ParamjeetKaur-qw1ne Год назад

    Eh kudi ohi jehri rishte wali vedio ch boldi c ,loka nu bevkuf na bnao

    • @amriksingh9252
      @amriksingh9252 Год назад

      ਇਹਨਾਂ ਦੀ ਟੀਮ ਆ ਇਹ ਕੁੜੀ ਇਹਨਾਂ ਦੀ ਟੀਮ ਵਿੱਚ ਕੰਮ ਕਰਦੀ ਆ ਇਹ ਸਾਰੀਆਂ ਵੀਡੀਓ ਵਿੱਚ ਹੁੰਦੀ ਆ ਤੁਸੀਂ ਚੈੱਕ ਕਰੋ ਹੁਣ ਭਗਵੰਤ ਮਾਨ ਨਸ਼ੇੜੀ ਦੀ ਸਰਕਾਰ ਕਹਿੰਦੀ ਬੁਟੀਕ ਆਲਿਆ ਨੂੰ ਟੈਕਸ ਲੱਗੇ ਗਾ ਤਾਂ ਕਰਕੇ ਇਹਨਾਂ ਨੇ ਬੁਟੀਕ ਵਾਲੀ ਬਣ ਕੇ ਵੀਡੀਓ ਬਣਾ ਕੇ ਮੈਸੇਜ ਦਿੱਤਾ ਕਿ ਕਿੱਦਾਂ ਧੱਕਾ ਹੁੰਦਾ ਕਿਸੇ ਨੂੰ ਹੱਥਾਂ ਨਾਲ ਮਿਹਨਤ ਕਰ ਕੇ ਵੀ ਰੋਟੀ ਨਹੀਂ ਖਾਣ ਦਿੰਦੇ ਗੰਦੀ ਸਰਕਾਰ

  • @mohinderpurewal9701
    @mohinderpurewal9701 Год назад

    Canada Waly girl. Fake vidio

  • @ParmjitVirk-w6r
    @ParmjitVirk-w6r Год назад

    2500 te bhut jada a pene

  • @jarmansohal7705
    @jarmansohal7705 Год назад

    Kuri passport wali a

    • @amriksingh9252
      @amriksingh9252 Год назад

      ਇਹ ਕੁੜੀ ਇਹਨਾਂ ਦੀ ਟੀਮ ਵਿੱਚ ਕੰਮ ਕਰਦੀ ਆ ਸਾਰੀਆ ਵੀਡੀਓ ਵਿੱਚ ਹੁੰਦੀ ਆ ਇਹ ਤਾਂ ਇੱਕ ਮੈਸੇਜ ਦਿੰਦੇ ਆ ਜਿਵੇਂ ਹੁਣ ਭਗਵੰਤ ਮਾਨ ਨਸ਼ੇੜੀ ਦੀ ਸਰਕਾਰ ਕਹਿੰਦੀ ਵੀ ਬੁਟੀਕ ਆਲਿਆ ਨੂੰ ਟੈਕਸ ਲੱਗੇ ਗਾ ਇਹਨਾਂ ਨੇ ਹੁਣ ਬੁਟੀਕ ਆਲਿਆ ਦੇ ਹਿਸਾਬ ਨਾਲ ਵੀਡੀਓ ਬਣਾ ਕੇ ਮੈਸੇਜ ਦਿੱਤਾ

  • @Bdk24
    @Bdk24 Год назад

    Ist view

  • @MohinderSingh-qh5nl
    @MohinderSingh-qh5nl Год назад

    dhaga 1 rs bijli 70 rs working tolal 100 rs jhooth bolti bolti hai

  • @MohinderSingh-qh5nl
    @MohinderSingh-qh5nl Год назад

    Kush aur bhi jhooth bolti hai biba ji

  • @Neetu76588
    @Neetu76588 Год назад

    Notax