Special Show ਜ਼ਿਮਨੀ Chowk 'ਚ AAP ਤੋਂ ਬਾਗ਼ੀ Barnala ਦੇ ਆਜ਼ਾਦ ਉਮੀਦਵਾਰ Gurdeep Bath ਦਾ ਧਮਾਕੇਦਾਰ Interview

Поделиться
HTML-код
  • Опубликовано: 30 ноя 2024

Комментарии • 91

  • @panjabiyaat
    @panjabiyaat 26 дней назад +16

    ਬਾਠ ਵੀਰ ਇਮਾਨਦਾਰ ਆ ਫ਼ੁੱਲ ਸਪੋਟ ਕਰਕੇ ਜਿਤਾਓ ਬਰਨਾਲੇ ਵਾਲਿਓ।

  • @panjabiyaat
    @panjabiyaat 26 дней назад +11

    ਬਾਠ ਬਾਈ ਦੀਆਂ ਸਾਰੀਆਂ ਗੱਲਾਂ ਸੱਚ ਨੇ

  • @KarmjitKaur-w5d
    @KarmjitKaur-w5d 26 дней назад +24

    ਬਾਠ ਸਾਹਬ ਨੂੰ ਜ਼ਰੂਰ ਜਿਤਾਇਓ ਬਰਨਾਲਾ ਵਾਲਿਓਂ

  • @ButaSarpanch-u9f
    @ButaSarpanch-u9f 26 дней назад +17

    ਬਾਈ ਗੁਰਦੀਪ ਸਿੰਘ ਬਾਠ ਬਾਈ ਜਿੰਦਾਬਾਦ ਜੀ

  • @mohanaujlainfotainmentlive7422
    @mohanaujlainfotainmentlive7422 26 дней назад +12

    ਮਲਕੀਤ ਸਿੰਘ ਕੀਤੂ ਵੀ ਅਜ਼ਾਦ ਤੌਰ ਤੇ ਚੌਣ ਜਿੱਤੇ ਸਨ! ਇਸ ਵਾਰ ਵੀ ਹਵਾ ਬਾਠ ਦੇ ਹੱਕ ਵਿੱਚ ਵੱਗ ਰਹੀ ਆ!

  • @jashanmalhi6826
    @jashanmalhi6826 22 дня назад +3

    ਬਾਠ ਸਾਹਿਬ ਬਹੁਤ ਵਧੀਆ ਜੀ

  • @inqulabipost2828
    @inqulabipost2828 24 дня назад +14

    ਬਾਠ ਬਹੁਤ ਵਧੀਆ ਆਦਮੀ ਏ ਇਹਨਾਂ ਨੂੰ ਜਿਤਾਓ ਬਰਨਾਲੇ ਵਾਲਿਓ ਨਾਲ ਹੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਕਿ ਵਰਕਰ ਹੀ ਰੀੜ ਦੀ ਹੱਡੀ ਹੁੰਦੇ ਨੇ ਕਿਸੇ ਪਾਰਟੀ ਦੀ ਤਾਂ ਜ਼ੋ ਵਰਕਰ ਦੀ ਤਾਕਤ ਦਾ ਪਤਾ ਲੱਗੇ ਸਰਕਾਰ ਨੂੰ

  • @ManinderSingh-gh7pv
    @ManinderSingh-gh7pv 21 день назад +3

    ਜ਼ਿੰਦਾਬਾਦ ਬਾਠ ਸਾਹਿਬ ਜੀ

  • @sonukang1560
    @sonukang1560 22 дня назад +2

    Very good 👍

  • @mohanaujlainfotainmentlive7422
    @mohanaujlainfotainmentlive7422 26 дней назад +6

    ਬਾਠ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀ ਚੇਅਰਮੈਨੀ ਤੇ ਬਿਰਾਜਮਾਨ ਸਨ ਉਹ ਸਰਕਾਰ ਦੇ ਅਹੁਦੇ ਦੀ ਤਾਕਤ ਮਾਣ ਸਕਦੇ ਸੀ!
    ਪਰ ਉਹਨਾਂ ਦਾ ਫੈਸਲਾ ਦਲੇਰਾਨਾ ਕਦਮ ਆ

  • @CanadaKD
    @CanadaKD 27 дней назад +17

    ਜਿੱਤ ਪੱਕੀ ਆ ਬਾਠ ਸਾਹਿਬ ਦੀ।

  • @hardeepsinghdhillon848
    @hardeepsinghdhillon848 26 дней назад +4

    Baath 22 jindabaad

  • @RomyGrewal-l6c
    @RomyGrewal-l6c 27 дней назад +12

    Batth👍🏻

  • @ButaSarpanch-u9f
    @ButaSarpanch-u9f 26 дней назад +8

    ਜਿੱਤ ਪੱਕੀ ਹੈ ਬਾਈ ਬਾਠ ਦੀ

  • @ManjinderSingh-v3c
    @ManjinderSingh-v3c 25 дней назад +3

    ਅਸੀਂ ਹੋਰ ਪਾਰਟੀ ਨੂੰ ਵੋਟ ਪਾਉਣ ਵਾਲੇ ਬਾਠ ਨੂੰ ਵੋਟਾਂ ਪਾਵਾਂਗਾ ਤੇ ਪਵਾਂਅਗੇ

  • @badalhamirghardu
    @badalhamirghardu 26 дней назад +2

    Very good

  • @narinderpannu
    @narinderpannu 27 дней назад +7

    GURDEEP SINGH BATTH 👌

  • @goldyrai1883
    @goldyrai1883 7 дней назад

    A rising political battle in barnala .must watch show , who will conquer 💪

  • @harjitsingh9137
    @harjitsingh9137 26 дней назад +2

  • @chandansandhu5855
    @chandansandhu5855 19 дней назад +1

    ਆਮ ਆਦਮੀ ਬਾਠ ਸਾਹਿਬ ਜਿੰਦਾਬਾਦ

  • @jaspreetsidhu3197
    @jaspreetsidhu3197 13 дней назад

    Good

  • @gursimersingh5716
    @gursimersingh5716 26 дней назад +1

    Gurdeep bai✌🏻

  • @sukhisidhu1228
    @sukhisidhu1228 27 дней назад +9

    Gurdeep Batth MLA Barnala

  • @panjabiyaat
    @panjabiyaat 26 дней назад +1

    ਕਰੱਪਸ਼ਨ ਤਾਂ ਪਹਿਲਾਂ ਦੀਆਂ ਪਾਰਟੀਆਂ ਵਾਂਗ ਹੀ ਹੁੰਦੀ ਆ ਜੀ।

  • @amritsarsahib1603
    @amritsarsahib1603 27 дней назад +7

    ਬਾਠ ਬਾਈ ਜਿੰਦ ਬਾਦ

  • @satnamsingh-re4hr
    @satnamsingh-re4hr 22 дня назад +2

    ਪੰਜਾਬੀਓ ਯਾਦ ਹੈ ਦੀਪ ਸਿੱਧੂ ਨੇ ਕੀ ਕਿਹਾ ਸੀ ਨਾ ਝਾੜੂ ਵਾਲੇ ਨਾ ਕਾਂਗਰਸ ਵਾਲੇ ਨਾ ਬਾਦਲ ਕੇ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਬਰਬਾਦ ਕਰਤਾ। ਹੁਣ ਤੇ ਪੰਜਾਬੀਓ ਖਾਲਸਾ ਰਾਜ ਬਣਾ ਲਓ ਤੇ ਸਰਦਾਰ ਗੋਬਿੰਦ ਸਿੰਘ ਸੰਧੂ ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ

  • @gurmailsaini
    @gurmailsaini 26 дней назад +1

    ❤❤❤❤❤🎉🎉🎉🎉🎉🎉🎉

  • @GREATMASTER90
    @GREATMASTER90 26 дней назад +1

    Bath definitely win

  • @MakhanSingh-h1w
    @MakhanSingh-h1w 26 дней назад +1

    Batth winner

  • @kelencoronado8236
    @kelencoronado8236 26 дней назад +1

    i love bro

  • @veerukhan4216
    @veerukhan4216 20 дней назад

    🚚🚛❤

  • @happybnl1722
    @happybnl1722 11 дней назад

    heera banda bath bai full spot aa bai ji

  • @simarpreetsingh3282
    @simarpreetsingh3282 26 дней назад +5

    ਇਕ ਪਾਰਕ ਨਹੀਂ... ਸਾਰਾ ਕੁਝ ਅਕਾਲੀ ਸਰਕਾਰ ਵਿੱਚ ਬਾਣਿਆਂ......

    • @RockySran307
      @RockySran307 26 дней назад

      ਪਰ ਬਣਿਆ ਤਾਂ ਸੁਖਵੀਰ ਬਾਦਲ ਦਾ ਆ, ਲੋਕਾਂ ਦਾ ਨੀ

  • @rajindersingh1089
    @rajindersingh1089 26 дней назад +1

    Bath Jindal bad

  • @harpalsingh-nd4yn
    @harpalsingh-nd4yn 27 дней назад +2

    Good

  • @ArmanSharma-wc9zh
    @ArmanSharma-wc9zh 26 дней назад +2

    Gurdeep Bath mla Barnala good

  • @goldyrai1883
    @goldyrai1883 7 дней назад

    Bai ji di barnale wali gal ni keel ta ❤❤❤ . Asi barnale to aa darr durr di gal ni

  • @Bhatti84000
    @Bhatti84000 18 дней назад

    ਅੰਨਾ ਹਜਾਰੇ ਸੀ

  • @RamanBehal-t1p
    @RamanBehal-t1p 26 дней назад +3

    Batth 🫡✌️

  • @arshdhillon5200
    @arshdhillon5200 19 дней назад

    Kuldeep Singh Dhillon

  • @jaggabajwa5642
    @jaggabajwa5642 26 дней назад +1

    ਕੇਵਲ ਢਿੱਲੋਂ ਬਰਨਾਲਾ ਤੋਂ ਸਾਰੀ ਉਮਰ ਨਹੀਂ ਜਿੱਤ ਸਕਦਾ

  • @manjindersinghkhaira4711
    @manjindersinghkhaira4711 26 дней назад +2

    Batth zindabaad ❤

  • @beantguram8011
    @beantguram8011 22 дня назад

    ਬਾਠ full suport

  • @sanjeevsharma3825
    @sanjeevsharma3825 21 день назад

    Chowk de spelling tn theek pa lo

  • @AnilSharma-qq2vk
    @AnilSharma-qq2vk 26 дней назад +2

    Jimni Chowk di Constituency theek Karo ji

  • @KrishanSingh-yu4oo
    @KrishanSingh-yu4oo 17 дней назад +1

    ਇਹ ਐ ਨੀ ਦੱਸ ਰਿਹਾ ਵੀ ਚੇਅਰਮੈਨ ਕਿੰਨੇ ਪੈਸੇ ਦੇ ਕੇ ਲੱਗਿਆ ਸੀ

  • @Kailash-gw7by
    @Kailash-gw7by 11 дней назад

    NO DOUBT ONLY BATH OTHER NO,,,,

  • @baldevsinghbajwa4986
    @baldevsinghbajwa4986 27 дней назад +1

    Hakk-sach di larai a..... good job

  • @gurpreetdhillon9077
    @gurpreetdhillon9077 26 дней назад

    ਪਾਰਟੀ ਦਾ ਨੁਕਸਾਨ ਕਰਨ ਵਾਸਤੇ ਖੜ੍ਹਾ ਹੋਇਆ ਹੈ ਜੀ

    • @d.s.dhaliwal8209
      @d.s.dhaliwal8209 26 дней назад +1

      ਬਿਲਕੁੱਲ ਗ਼ਲਤ ਕਿਹਾ ਜਿਹੜਾ ਉਸ ਨਾਲ ਗ਼ਲਤ ਹੋਇਆ ਹੈ ਉਸ ਲਈ ਲੜਦਾ ਹੈ ਬਾਠ। ਪਰਵਾਰਵਾਦ ਅਤੇ ਆਮ ਪਾਰਟੀ ਵਰਕਰਾਂ ਨੂੰ ਛੱਡਕੇ ਕਿਸੇ ਖ਼ਾਸ ਨੂੰ ਟਿਕਟਾਂ ਦੇਣੀਆਂ ਉਸਦਾ ਵਿਰੋਧ ਕਰਦਾ ਹੈ।ਜਲੰਧਰ ਵਾਲੇ ਰਿੰਕੂ ਵਰਗਿਆਂ ਦਾ ਵਿਰੋਧ ਕਰਦਾ ਹੈ।

  • @princemohan6693
    @princemohan6693 24 дня назад

    Noc notification ?

  • @RaviSandhu-c7b
    @RaviSandhu-c7b 27 дней назад +1

    Dainik savera anchor doing there best job as spoon 🥄 for AAP

  • @KuldeepSingh-vd8lv
    @KuldeepSingh-vd8lv 26 дней назад +1

    Bath Saab there nal a

  • @RanjitSingh-zo2it
    @RanjitSingh-zo2it 25 дней назад

    Barnala walio only bath

  • @NavdeepSingh-yd9uh
    @NavdeepSingh-yd9uh 26 дней назад

    Tehsildar madam c sari mili bugat c local leader ship naal

  • @chandansandhu5855
    @chandansandhu5855 19 дней назад

    ਆਮ ਆਦਮੀ ਦੀ ਪਹਿਚਾਣ, ਬਾਠ ਸਾਹਿਬ

  • @ramindersandhu1948
    @ramindersandhu1948 26 дней назад

    Ih nhi jittdaa bilkul v isdda te oh hall aa p naa khedda gay naa kheddan devvaa gay khutti ch moottaa gay wali kahawat sach honi lagddi aa

  • @gurpreetdhillon9077
    @gurpreetdhillon9077 26 дней назад

    ਟਿਕਟ ਮਿਲ ਜਾਂਦੀ ਤਾਂ ਸਭ ਕੁਝ ਠੀਕ ਸੀ

  • @jassichauhan830
    @jassichauhan830 26 дней назад

    ਖਾੜੂ ਦਾ ਫਾਇਦਾ ਹੀ ਕਰੂ 😂

  • @DheerajSandhu-kw4cg
    @DheerajSandhu-kw4cg 21 день назад

    Batta Jo mrji bol per tu jitda ni

  • @Markhanda-u4s
    @Markhanda-u4s 21 день назад

    Lal bati Bali gadi met ne hi davai c

  • @HEALGAMING123
    @HEALGAMING123 12 дней назад

    ਬਾਠ ਦੀ ਠਾਠ

  • @karandhaliwal9865
    @karandhaliwal9865 26 дней назад

    Harinder Dhaliwal aap

  • @raji774
    @raji774 26 дней назад +1

    Bath Ji Galla nal ni proof diyo j Tusi eh issue raise kite c ?????

    • @romysandhusandhu3359
      @romysandhusandhu3359 26 дней назад +1

      ਕੇਜਰੀਵਾਲ ਨੂੰ ਕਹੋ ਸੁੱਚਾ ਸਿੰਘ,,,,ਮਾਨ ਕਹੋ ਡਾ ਦੇ ਪਰਫੋ,,,, ਦੇ ਦਿਉ ਜਨਤਾ ਨੂੰ

  • @harbeeg637
    @harbeeg637 23 дня назад

    Dramebaaz

  • @RanjeetAmirKhas
    @RanjeetAmirKhas 26 дней назад

    ਸਰਦਾਰ ਗੋਵਿੰਦ ਸਿੰਘ ਸੰਧੂ ਜ਼ਿੰਦਾਬਾਦ

  • @sunnybenipal2
    @sunnybenipal2 26 дней назад +2

    95% ਸੱਚ ਹੈ ਕਿ ਬਾਠ ਨਹੀ ਜਿੱਤਦਾ

    • @JagseerSingh-h8s
      @JagseerSingh-h8s 26 дней назад

      105 ਪਰਸੈਂਟ ਇਹ ਸੱਚ ਆ ਬਾਠ ਜਿੱਤੂ ਹੋਰ ਨੀ ਕੋਈ ਜਿੱਤਦਾ ਮੀਤ ਦਾ ਬੰਦਾ ਖ਼ਾਸ ਕਰਕੇ ਨਹੀ ਜਿੱਤਦਾ

    • @sunnybenipal2
      @sunnybenipal2 26 дней назад

      @JagseerSingh-h8s ਮੈ ਸਾਰੀ ਇੰਟਰਵਿਊ ਵੇਖ ਕੇ ਕੁਮੈਂਟ ਕੀਤਾ.
      ਬਾਠ ਮੁਕਾਬਲੇ ਵਿੱਚ ਭਾਜਪਾ ਤੇ ਅਕਾਲੀਦਲ ਅਮ੍ਰਿਤਸਰ ਨੂੰ ਗਿਣ ਰਿਹਾ.😂
      ਪੰਜਾਬ ਵਿੱਚ ਲੀਡਰੀ ਸਿਰਫ਼ ਕਾਂਗਰਸ ਤੇ ਅਕਾਲੀਦਲ ਬਾਦਲ ਵਾਲੇ ਹੀ ਕਰਨਗੇ.
      ਜਿਮਨੀ ਚੋਣ ਵਿੱਚ ਵੱਖਰੀ ਨਿਆਰੀ ਆਮ ਵਿਆਹ ਪਾਰਟੀ ਦੀਆ ਭੇਡਾਂ ਨੂੰ ਇਕੱਠੇ ਹੋਣਾ ਚਾਹੀਦਾ.
      ਅਕਾਲੀਦਲ ਬਾਦਲ ਨੇ ਬਾਈਕਾਟ ਕਰਕੇ ਪੰਜਾਬ ਵਿੱਚ ਭਾਜਪਾ ਨੂੰ ਹੋਰ ਉਠਣ ਦਾ ਮੌਕਾ ਦਿੱਤਾ.

  • @simranmaan512
    @simranmaan512 26 дней назад +1

    𝐆𝐨𝐨𝐝 𝐯𝐞𝐞𝐫 𝐣𝐢👌👌👌👌👌

  • @STARKABBADI-z7b
    @STARKABBADI-z7b 26 дней назад

    Je tenu aap aam admi party ticket de dinde fir sahi ho jande party ajj elzam layi jande ho sirf ticket da raula

  • @surajrana5119
    @surajrana5119 27 дней назад

    Mn lo je bath jit v gya fer v tn seat aam aadmi party de houni

  • @JasveerSingh-sg9rh
    @JasveerSingh-sg9rh 26 дней назад

    Ek bnda kuch v ni kr skda haiga ji sara ticket da rola....

  • @NavdeepSingh-yd9uh
    @NavdeepSingh-yd9uh 26 дней назад

    2001 to meet de ghare rehanda

  • @DarshanSingh-l2d
    @DarshanSingh-l2d 26 дней назад

    Hatt. Pichhea. Phir

  • @mohitgoyal6584
    @mohitgoyal6584 26 дней назад

    Truck Unions te kabje v Gurdeep Bath karvaunda reha meet hayer de kehn te odo dove chor ktthe c 😂😂😂

  • @amankattu5084
    @amankattu5084 26 дней назад +2

    ਬਾਠ ਬਾਠ ਹੁੰਦੀ ਆ ਪੂਰਾ ਬਰਨਾਲਾ ਚ

  • @jagjeet021
    @jagjeet021 21 день назад

    party valo khda kita hoeya kyu ki jhadu tole nu pta lok bht jyada aukhe a aina te vote todan layi congress di

  • @balwindersidhubhagat1045
    @balwindersidhubhagat1045 26 дней назад

    विधानसभा जाकर भी बेशर्म व्हाट्सएप फिर भी होकर पार्टी में जाना है तो दौलत है तो जैसे आर्मी पर मुझे पूरा भरोसा है जीत कर भी वॉकर पार्टी का अगर दमन सामना है तो लोगों को बता दे लोगों को पता चल जाए जीत कर भी मुकर पार्टी में जाना है तो तुझे वोट ना करें क्यों के लोग बोकारो पार्टी के क्षेत्र परेड करने वाले हैं अगर तू बोलकर पार्टी में जाएगा तो तुझे वोट पड़ने वाली नहीं है लोगों को यह बता दे

  • @RanjitSingh-jz4yt
    @RanjitSingh-jz4yt 25 дней назад

    Very good

  • @happykalra3569
    @happykalra3569 24 дня назад

    Bath winner