Barnala 'ਚ Gurdeep Batth ਤੇ AAP ਵਾਲੇ ਭਿੜੇ - Congress ਤੇ ਭਾਜਪਾਈ ਹੋਏ ਮਿਹਣੋਂ ਮਿਹਣੀ

Поделиться
HTML-код
  • Опубликовано: 2 дек 2024

Комментарии • 44

  • @prabhjot5074
    @prabhjot5074 20 дней назад +2

    ਬਰਨਾਲੇ ਚ ਹੋਰਡਿੰਗ ਬੋਰਡ ਇਹ ਗਲਤ ਲਿਖਿਆ ਆਪ ਦੀ ਸਰਕਾਰ
    ਆਪ ਦਾ mla
    ਬੋਰਡ ਇਹ ਲਿਖੋ
    ਆਪ ਦੀ ਸਰਕਾਰ
    ਮਾਸੀ ਦਾ ਮੁੰਡਾ mla

  • @BalwindarSingh-k8e
    @BalwindarSingh-k8e 24 дня назад +8

    ਗੁਰਦੀਪ ਬਾਠ ਜਿਤਾਯੋ❤

  • @jasdeepsingh1380
    @jasdeepsingh1380 23 дня назад +4

    Batth ❤

  • @jassatohra
    @jassatohra 23 дня назад +5

    ਚੁਟਕੀ ਵਾਲੀ ਮੈਡਮ ਜਿਹੜੀ ਪੰਜ ਮਿੰਟਾਂ ਚ 24 ਫਸਲਾਂ ਤੇ ਐਮਐਸਪੀ ਦਿੰਦੀ ਸੀ ਉਹਦੇ ਬਾਰੇ ਵੀ ਸਵਾਲ ਪੁੱਛੋ ਜੀ ਇਹਨਾਂ ਨੂੰ ਹੁਣ ਕਿੱਥੇ ਖੋ ਗਈ ਉਹ ਚੁਟਕੀ ਵਾਲੀ ਮੈਡਮ ਢਾਈ ਸਾਲ ਹੋ ਗਏ ਸਰਕਾਰ ਬਣੀ ਨੂੰ ਕਿਸੇ ਫਸਲ ਤੇ ਐਮਐਸਪੀ ਨਹੀਂ ਮਿਲੀ

  • @beantsingh642
    @beantsingh642 24 дня назад +10

    Aap ਨੂੰ ਕੋਈ ਨੀ ਪਾਉਦਾ, ਸਿਰਫ ਬਾਠ

  • @harmindersingh675
    @harmindersingh675 23 дня назад +5

    ਬਾਠ ਬਾਠ ਬਾਠ ਬਾਠ ਬਾਠ ਬਾਠ

  • @sabi-mansa
    @sabi-mansa 22 дня назад +3

    ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ

  • @punjabirang750
    @punjabirang750 21 день назад +2

    Sare chore ne Batth ek worker nu jeetio veero

  • @RamanDeep-zc1ln
    @RamanDeep-zc1ln 21 день назад +1

    ਆਪ ਪਾਰਟੀ ਨੇ ਪੌਣੇ 3 ਸਾਲਾਂ ਚ ਤਾ ਕੁੱਝ ਕੀਤਾ ਨਹੀਂ ਇਹਨਾਂ ਦੇ ਤਾਂ ਸਾਰੇ ਵਾਅਦੇ ਹੀ ਝੂਠੇ ਨਿਕਲ ਗਏ ਹੁਣ ਵੀ ਇਹਨਾਂ ਤੇ ਯਕੀਨ ਨਾ ਕਰੋ

  • @gurjindersingh956
    @gurjindersingh956 24 дня назад +5

    ਝਾੜੂ ਵਾਲੇ ਆਪਣੇ volentiara ਦੀ ਕਦਰ ਨਹੀਂ ਕਰਦੇ ਖਤਮ ਕਹਾਣੀ ਇਹਨਾ ਦੀ

  • @HarpreetSingh-eh3rn
    @HarpreetSingh-eh3rn 19 дней назад +1

    Bath only

  • @santlashmanmuni6045
    @santlashmanmuni6045 24 дня назад +8

    ਭਾਜਪਾ ਨੂੰ ਵੋਟ ਕਦੇ ਵੀ ਨਹੀਂ

  • @Singhsbhagurudwara
    @Singhsbhagurudwara 23 дня назад +1

    ਇਹ ਸਾਰੀਆਂ ਵਾਲੇ ਵਰਕਰਾਂ ਪਰੋਕੇ ਟਿਕਟਾ ਦਿੱਤੀਆ ਜਾਦੀਆਂ ਨੇ ਚਾਹੇ ਕਾਂਗਰਸ ਐ ਚਾਹੇ ਬੀ ਜੇ ਪੀ ਐ।ਕਾਂਗਰਸ ਪਾਰਟੀ ਦਾ ਉਮੀਦਵਾਰ ਕਈ ਘੁਮ ਆਇਆ ਕਾਂਗਰਸ ਤੋ ਟਿਕਟ ਲੈ ਲਈ ਵਰਕਰ ਤਾ ਵਿਚਾਰੇ ਦਰੀਆ ਚੱਕਣ ਯੋਗੇ ਰਹਿ ਗਏ ਨਰਿੰਦਰ ਸਰਮਾ ਮੱਖਣਾ ਸਰਮਾ ਲੋਟੇ ਵਰਗੇ ਹੋਰ ਸੀਨੀਅਰ ਵਰਕਰ ਜਿੰਨੇ ਦੇ ਹੱਕ ਮਾਰੇ ਗਏ। ਕੇਵਲ ਸਿੰਘ ਢਿੱਲੋ ਪਹਿਲਾ ਕਾਂਗਰਸ ਵਿੱਚ ਨੰਦ ਮਾਣਿਆ ਜਦੋ ਕਾਂਗਰਸ ਨੇ ਢਿੱਲੋ ਟਿਕਟ ਨਹੀ ਦਿੱਤੀ ਫੇਰ ਬੀ ਜੇ ਪੀ ਤੋ ਟਿਕਟ ਲੈ ਲਈ ਬੀ ਜੇ ਪੀ ਵਰਕਰਾ ਦਾ ਹੱਕ ਮਾਰਿਆ ਗਿਆ ।

  • @JagtarMaan-j8c
    @JagtarMaan-j8c 24 дня назад +1

    ਕਿੳ।ਬੀਜੇ।ਵਾਲੇ।ਸਰਮ।ਨਹੀ

  • @HardeepMangat_
    @HardeepMangat_ 23 дня назад +1

    Bath

  • @JarnailSingh-xk7qs
    @JarnailSingh-xk7qs 23 дня назад +1

    Bhanda dea beda han jehdia 1 years vich 2 barr munia jandia par eh kalia beda di unn di sail election time hundi ha o v buhat ghat rate lagda ehna di mehgi unn da

  • @navdeepsingh5456
    @navdeepsingh5456 17 дней назад

    Batth✌

  • @KrishanKumarJindal-z5p
    @KrishanKumarJindal-z5p 23 дня назад

    6 crore court kol Nala band karn da Lia

  • @avtarwalia3487
    @avtarwalia3487 24 дня назад +1

    Hun bath nu jita lo ge bnda nahi bdha hunda party bdhi hundi hai

  • @jagtarsingh9829
    @jagtarsingh9829 21 день назад +1

    ਬਾਠ ਬਾਠ ਹੋਏ ਪਈ ਅ

  • @RabhiRabhwindersingh
    @RabhiRabhwindersingh 24 дня назад

    Parwar was party ❤❤❤❤❤❤❤❤

  • @ekamrandhawa5123
    @ekamrandhawa5123 20 дней назад

    Gobind singh sandhu very good person

  • @RabhiRabhwindersingh
    @RabhiRabhwindersingh 24 дня назад

    Parwar wad party app❤❤❤❤❤

  • @rajindergill9568
    @rajindergill9568 24 дня назад +1

    AAP OOOOO 👎👎👎

  • @punjablive447
    @punjablive447 21 день назад

    Kala d

  • @JujharSingh-qu1be
    @JujharSingh-qu1be 24 дня назад +1

    Bath ben gea bebbe une tanu ve akhha dekhun leg panna fir Tucci kharhna bath neh changga

  • @JaswantBrar-uw9fn
    @JaswantBrar-uw9fn 24 дня назад +1

    Bjp ta gidderbaha ch ho sakda gain kare kioki manpreet di apni kamai a ijjat a per han hor vini dusra ah jo kuj ku kehnde a ki raja eh ta aap sukhbeer diyan minnatan karke jaan bachaonda reha te badal saab kol gidderbaha vich aea c ki mainu fund chahida a te pata karo badal saab ne kinni ijjat kiti te ehda raje da hankar vekho hale ta banea vi kuj ni akhir dimpy karu winning 8k +

  • @BlaourSidhu
    @BlaourSidhu 24 дня назад +4

    ਕਿਉਂ ਝੂਠ ਬੋਲ ਦੇ ਹੋ ਗੁਰਦੀਪ ਬਾਠ2013ਚ ਪਾਲਟੀ ਆਇਆ ਫੇਰ ਹੀ ਜ਼ਿਲ੍ਹਾ ਪ੍ਰਧਾਨ ਬਣਾਇਆ

  • @gurwantkaler4781
    @gurwantkaler4781 24 дня назад

    App de chhiter fer0

  • @gurwantkaler4781
    @gurwantkaler4781 24 дня назад +1

    Onli congres party

  • @NavdeepSingh-yd9uh
    @NavdeepSingh-yd9uh 24 дня назад +1

    Bjp kol 2000 dhiadi te ne sare

  • @RamanDeep-zc1ln
    @RamanDeep-zc1ln 21 день назад

    Aap party ne koi vada nhi poora keta hle tkk pone 3 saal ho gye

  • @RamanDeep-zc1ln
    @RamanDeep-zc1ln 21 день назад

    App is zero

  • @spsingh8440
    @spsingh8440 24 дня назад

    AAP nu vota nahi pave gi

  • @bhullarshop3642
    @bhullarshop3642 20 дней назад

    bjp ne ta sara desh vech dita, hon bake jo bachia oh ve vech den ge, mahgai sikra te ho gai, kisana no no rool ke rakh dita

  • @KuldeepKumar-rs5hw
    @KuldeepKumar-rs5hw 24 дня назад

    BJP BJP BJP

  • @GurpreetSingh-c4p1i
    @GurpreetSingh-c4p1i 24 дня назад

    Aam admi chur party

  • @jagjeet021
    @jagjeet021 23 дня назад

    Kala dhillon zindabaad

  • @avtarwalia3487
    @avtarwalia3487 24 дня назад +1

    Hun bath nu jita lo ge bnda nahi bdha hunda party bdhi hundi hai