Guru Nanak Dev Ji ਦੇ ਏਨਾ ਸਮਝਾਉਣ ਤੇ ਵੀ ਕਿਉ ਲੋਕ ਪਾਖੰਡਵਾਦ ਤੇ ਡੇਰਾਵਾਦ ਵਿਚ ਫਸੀ ਜਾਂਦੇ ਆ ? | Sikhi Talks

Поделиться
HTML-код
  • Опубликовано: 19 июн 2024
  • Even after Guru Nanak Dev Ji explained so much, why were people trapped in hypocrisy and sectarianism? | Nek Punjabi History #gurunanakdevji #pakhandwad #sikhism
    ਹਾਂਜੀ ਸਤਿ ਸ਼੍ਰੀ ਅਕਾਲ ਜੀ🙏
    ਇਹ ਕਲਿਪ ਸਾਡੇ 👉 • Chaur Sahib Makhiaan U... 👈 ਏਸ ਪੋਡਕੈਸਟ ਵਿੱਚੋ ਕੱਟੀ ਗਈ ਹੈ ਤੇ ਇਸ ਵਿਚ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਪਾਖੰਡਵਾਦ ਦਾ ਵਿਰੋਧ ਕਿਉ ਤੇ ਕਿਵੇਂ ਕੀਤਾ ਸੀ ਤੇ ਅੱਜ ਦੇ ਸਿੱਖ ਕਿਉ ਪਾਖੰਡਵਾਦ ਤੇ ਡੇਰਾਵਾਦ ਚ ਫਸੀ ਜਾਂਦੇ ਆ ਉਸ ਉੱਪਰ ਕਥਾ ਵਾਚਕ ਰਾਜਵੀਰ ਸਿੰਘ ਜੀ ਦੇ ਵਿਚਾਰ ਸੁਨਣ ਨੂੰ ਮਿਲਣਗੇ |
    ਧੰਨਵਾਦ❤️
    /
    Hanji, Sat Shri Akal ji🙏
    This clip is cut from our 👉 • Chaur Sahib Makhiaan U... 👈 podcast and in it you will learn why and how Guru Nanak Sahib opposed hypocrisy and why today's Sikhs are trapped in hypocrisy and deraism. You will get to hear the views of the storyteller Rajveer Singh ji on that
    Thank you❤️
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (Punjab Diya Zameena)
    RUclips - ‪@NekPunjabiEstate‬
    Instagram - / nekpunjabiestate
  • РазвлеченияРазвлечения

Комментарии • 102

  • @arnsthans8850
    @arnsthans8850 18 дней назад +5

    ਗਿਆਨੀ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖਿਆ ਹੈ ਬੁਤਾ ਨੂੰ ਪੁਜਣਾ ਸਹੀ ਹੈ ਜਾਂ ਗ਼ਲਤ ਪਰ ਅੱਜ ਕੀ ਚੱਲ ਰਿਹਾ ਹੈ ਹੁਲੜਬਾਜੀ ਤੇ ਬਦਮਾਸ਼ੀ ਗੁਰੂ ਦਾਂ ਨਾਂਮ ਲੋਕਾਂ ਦੇ ਜੀਵਨ ਵਿਚ ਹੈਂ ਹੀ ਨਹੀਂ ਹੈ ਗੁਰੂ ਸਾਹਿਬ ਜੀ ਨੂੰ ਪਾਉਣਾ ਹੈ ਤਾਂ ਆਪਣੇ ਆਪ ਨੂੰ ਨੀਵਾਂ ਕੀਤਾ ਜਾਵੇ ਝੂਠ ਕ੍ਰੋਧ ਤੇ ਲੜਾਈਆਂ ਤੇ ਚੋਰੀਂ ਚੁਗ਼ਲੀ ਨਿੰਦਿਆ ਗੁਰੂ ਸਾਹਿਬ ਦੇ ਅਧੀਨ ਹੋਣਾਂ ਇਹ ਹੈ ਗੁਰੂ ਸਾਹਿਬ ਜੀ ਦਾਂ ਨਾਂਮ ਹੈਂ ਜਿਹੜੀਆਂ ਚੀਜ਼ਾਂ ਗੁਰੂਆਂ ਨੇ ਕੂੜੇ ਵਿਚ ਸੁਟਿਆ ਹੈ ਉਹ ਇਨਸਾਨ ਚੱਕ ਚੱਕ ਕੇ ਇਸਤੇਮਾਲ ਕਰਦੇ ਹਨ ਇਹੀਂ ਹੈ ਵੱਡਾ ਗੁਨਾਹ ਜਿਹੜਾ ਇਨਸਾਨ ਸੋਚਦਾ ਨਹੀਂ ਹੈ ਧਨਵਾਦ ਜੀ ❤❤❤

  • @kamalsingh-dc1vs
    @kamalsingh-dc1vs Месяц назад +6

    ਜੱਟ ਤੋ ਬੜਾ ਕੋਈ ਪਾਖੰਡੀ ਨਹੀਂ ਹੈ

  • @DalwinderSingh-rs1hx
    @DalwinderSingh-rs1hx 14 дней назад +2

    ਜਿਹੜੀਆਂ ਗੱਲਾਂ ਤੋ ਗੁਰੂ ਸਾਹਿਬਾਨ ਨੇ ਰੋਕਿਆ ਉਹ ਗੱਲਾਂ ਗੁਰੂ ਘਰਾਂ ਵਿੱਚ ਹੁੰਦੀਆਂ ਨੇ ਅਤੇ ਤੁਸੀਂ ਡੇਰੇਆ ਨੂੰ ਪਾਖੰਡ ਦੱਸਦੇ ਹੋ ਹਾਂ ਬਹੁਤ ਸਾਰੇ ਡੇਰੇਆ ਵਿੱਚ ਪਾਖੰਡ ਹੁੰਦਾ ਹੈ ਪਰ ਸਾਰੇ ਡੇਰੇ ਇੱਕੋ ਕੈਟਾਗਰੀ ਵਿੱਚ ਨਹੀਂ ਆਉਂਦੇ ਕੁੱਝ ਡੇਰੇ ਹਨ ਜੋ ਨਿਰੋਲ ਰੂਹਾਨੀਅਤ ਦੇ ਕੇਂਦਰ ਹਨ

  • @paramjitsingh4173
    @paramjitsingh4173 7 дней назад +1

    ਜਿੱਥੇ ਡੇਰੇ ਦਾ ਨਾਮ ਆ ਗਿਆ ਉਸ ਦਾ ਮਤਲਬ ਲੋਕਾਂ ਨੂੰ ਅਸਲੀ ਸੱਚ ਦਾ ਗਿਆਨ ਹੀ ਨਹੀਂ,ਅਜਿਹੇ ਲੋਕ ਵੀ ਹਨ ਉਹ ਗੁਰਦੁਆਰੇ ਵੀ ਜਾਂਦੇ ਹਨ ਤੇ ਡੇਰੇ ਵੀ।

  • @moonlight5171
    @moonlight5171 День назад

    ਤੁਸੀਂ ਪੰਡਿਤ ਹਰ ਦਿਆਲ ਦੀ ਮਿਸਾਲ ਵਧੀਆ ਦਿੱਤੀ ਹੈ।
    ਅੱਜ ਵੀ ਤਾਂ ਉਹੀ ਕੁਝ ਹੋ ਰਿਹਾ ਹੈ।
    ਬੱਸ ਜਨੇਊ ਦੀ ਜਗ੍ਹਾ ਕਿਸੇ ਹੋਰ ਬਾਹਰਮੁਖੀ ਸਾਧਨ ਨੇ ਲੇ ਲਈ ਹੈ।
    ਰਹੇ ਅਸੀਂ ਲਕੀਰ ਦੇ ਫ਼ਕੀਰ

  • @BalwinderBalwinder-qu8fw
    @BalwinderBalwinder-qu8fw Месяц назад +4

    ਬਹੁਤ ਖੂਬ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

    • @HarjinderSingh-nz6uq
      @HarjinderSingh-nz6uq 15 дней назад

      ਸਾਨੂੰ ਇਹ ਦੱਸੋ ਜੇ ਕਿਸੇ ਬੱਚੇ ਨੂੰ ਸਾਡਾ ਭਾਈ ਅੰਮ੍ਰਿਤ ਸ਼ਕਾਉਣ ਜਾ ਜਨਮ ਸੰਸਕਾਰ ਕਰਵਾਉਣ ਸਮੇਂ ਇਹੀ ਸਵਾਲ ਉਹ ਬੱਚਾ ਅੰਮ੍ਰਿਤ ਤੇ ਖੜੇ ਕਰੇ ਫਿਰ ਆਪਾਂ ਉਸ ਬੱਚੇ ਨੂੰ ਕੀ ਕਹਾਂਗੇ ਕੀ ਉਸ ਨੂੰ ਸਮਾਜ ਜਾਂ ਰਿਸ਼ਤੇਦਾਰ ਬਾਬੇ ਵੀ ਇੱਜ਼ਤ ਦੇਣਗੇ
      ਜਬਾਬ ਜ਼ਰੂਰੀ ਚਾਹਿਦਾ ਦੋਵੇ ਸੱਜਣਾ ਤੋ

  • @amazingfact8914
    @amazingfact8914 20 дней назад +2

    ਸਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

  • @akashdhamija-152
    @akashdhamija-152 Месяц назад +4

    ਵਾਹਿਗੁਰੂ ਜੀ ਮਿਹਰ ਕਰੋ ਸਬਤੇ

  • @ReportOK
    @ReportOK 13 дней назад +1

    ਸਿੱਖ ਬ੍ਰਾਹਮਣ ਦੇ ਪਿੱਛੇ ਲੱਗ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਭੁੱਲ ਗਿਆ,

  • @beejumarwah6431
    @beejumarwah6431 Месяц назад +9

    ਹੁਣ ਇੱਟ ਚੁੱਕਣ ਦੀ ਵੀ ਲੋੜ ਨਹੀ ਹਰ ਇੱਟ ਤੇ ਹੀ ਪੰਜ ਸੱਤ ਬਾਬੇ ਬੈਠੇ ਨੇ। 😞

    • @parwindersingh4850
      @parwindersingh4850 Месяц назад

      Ryt broo😂😂😂

    • @ReportOK
      @ReportOK 8 дней назад

      @@beejumarwah6431 anpad lok babe ban jande ne, koi hai baba jehra doctor ja engineer hovey

  • @sarbjitsingh9853
    @sarbjitsingh9853 3 дня назад

    Satnam waheguru ji

  • @GurdevSingh-vd5ie
    @GurdevSingh-vd5ie Месяц назад +2

    ਭਾਈ ਸਾਹਿਬ ਜੀ 🎉ਇਸ ਦਾ ਵੱਡਾ ਕਾਰਨ ਹੈ 😮 ਲੀਡਰਸ਼ਿਪ ਨੇਤਾ 😮ਸਾਰੇ ਪੋਵਾੜੇ ਦੀ ਜੜ੍ਹ ਇਹ ਭ੍ਰਿਸ਼ਟ ਨੇਤਾ ਹੀ ਹਨ।। ਐਨਾਂ ਨੇ ਗੁਰੂ ਘਰਾਂ ਚ ਅਸਲੀ ਗਯਾਨੰ ਨੂੰ ਕਡਣ ਲਈ।।ਜੋ ਗਯਾਨੰ ਵਾਨ ਸਿੱਖ ਸਨ ਔਨਾ ਨੂੰ ਬਾਹਰ ਕੱਢ ਤਾ।। ਆਪਣੇ ਪਿਆਦੇ ਮੋਹਰੇ ਹੀ।। ਗੁਰੂ ਘਰ ਚ ਫਿਰ ਕੀਤੇ।। ਜਿੰਨਾ ਨੇ ਸਿੱਖਾਂ ਨੂੰ ਸਿਰਫ ਤੇ ਸਿਰਫ ਕਰਮਕਾਂਡਾਂ ਚ ਹੀ ਪਾਈਆ।।😮

  • @moonlight5171
    @moonlight5171 День назад

    ਅਸੀਂ ਹੁਣ ਤੱਕ ਦੂਜੇ ਦੀ ਨਿੰਦਾ ਹੀ ਕਰਨੀ ਨਹੀਂ ਛੱਡ ਸਕੇ।

  • @seeratjot10
    @seeratjot10 Месяц назад +2

    Waheguru ji waheguru ji 🙏🏻🙏🏻

  • @krishanlal8535
    @krishanlal8535 29 дней назад +2

    *🇮🇳✝️🌷🌾💐🕯❤❤ कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*

    • @krishanlal8535
      @krishanlal8535 28 дней назад

      @@user-nx9ix7nw8j *🇮🇳ओ नहीं सरदार जी ऐसा कुछ नहीं है बहम थूक दो। पास्टर अंजना तिवारी ने यूट्यूब पर दुआ की और मेरी लाइलाज बिमारी खत्म हुई आमीन🙏*

  • @moonlight5171
    @moonlight5171 День назад

    Sir ji
    ਗੁਰਬਾਣੀ ਦੇ ਹਿਸਾਬ ਨਾਲ ਅੰਤਰਮੁਖ ਹੋਣ ਦੀ ਜਗ੍ਹਾ ਅਸੀਂ ਬਾਹਰ ਮੁਖੀ ਜੋ ਵੀ ਕਰਮ ਕਾਂਡ ਕਰਦੇ ਹਾਂ। ਉਹ ਸਭ ਪਾਖੰਡ ਵਾਦ ਹੈ।
    ਗੁਰੂ ਸਾਹਿਬ ਉਸ ਵਕਤ ਸਾਨੂੰ ਪਾਖੰਡਵਾਦ, ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਣ ਆਏ ਸੀ।
    ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਇੱਕ ਪਾਖੰਡਵਾਦ ਵਿਚੋਂ ਨਿਕਲੇ ਅਤੇ ਦੂਜੇ ਪਾਖੰਡਵਾਦ ਵਿੱਚ ਫਸ ਗਏ।

  • @sardargaming444
    @sardargaming444 Месяц назад +2

    Waheguru ❤❤

  • @user-bc4zz1fs8v
    @user-bc4zz1fs8v Месяц назад

    ਸਤਿਨਾਮ ਵਾਹਿਗੁਰੂ ਜੀ 🙏❤️🫡🙏

  • @HappySingh-ql4gj
    @HappySingh-ql4gj 22 дня назад +2

    ਗਿਆਨੀ ਜੀ ਡੇਰਾਵਾਦ ਨੂੰ ਰੁਕਵਾਓ ▪︎ਕਿਨਾਂ ਪ੍ਰਚਾਰ ਕੀਤਾ ਅਸੀਂ ਬਾਣੀ ਦਾ▪︎ਗੁਰੂ ਨਾਨਕ ਦੇਵ ਜੀ ਨੇ ਸਭ ਤੋ ਵੱਧ ਪ੍ਰਚਾਰ ਕੀਤਾ ▪︎

  • @SukhchainsinghDhillon46
    @SukhchainsinghDhillon46 5 дней назад

    Very good

  • @harsimranjeetsingh4456
    @harsimranjeetsingh4456 Месяц назад

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @HarjinderSingh-nz6uq
      @HarjinderSingh-nz6uq 15 дней назад

      ਸਾਨੂੰ ਇਹ ਦੱਸੋ ਜੇ ਕਿਸੇ ਬੱਚੇ ਨੂੰ ਸਾਡਾ ਭਾਈ ਅੰਮ੍ਰਿਤ ਸ਼ਕਾਉਣ ਜਾ ਜਨਮ ਸੰਸਕਾਰ ਕਰਵਾਉਣ ਸਮੇਂ ਇਹੀ ਸਵਾਲ ਉਹ ਬੱਚਾ ਅੰਮ੍ਰਿਤ ਤੇ ਖੜੇ ਕਰੇ ਫਿਰ ਆਪਾਂ ਉਸ ਬੱਚੇ ਨੂੰ ਕੀ ਕਹਾਂਗੇ ਕੀ ਉਸ ਨੂੰ ਸਮਾਜ ਜਾਂ ਰਿਸ਼ਤੇਦਾਰ ਬਾਬੇ ਵੀ ਇੱਜ਼ਤ ਦੇਣਗੇ
      ਜਬਾਬ ਜ਼ਰੂਰੀ ਚਾਹਿਦਾ ਦੋਵੇ ਸੱਜਣਾ ਤੋ

  • @kulwindersingh6429
    @kulwindersingh6429 Месяц назад

    Waheguru ji 🙏🙏🌹🌹🌹🌹🌹

  • @shivanisharma5562
    @shivanisharma5562 10 дней назад +3

    ਚਾਰ ਚਾਰ ਗੂਰਦੁਆਰਾ ਖੋਲ੍ਹ ਦਿੱਤੇ ਹਨ ਹਰ ਇਕ ਪਿੰਡ ਵਿਚ,

    • @shivanisharma5562
      @shivanisharma5562 10 дней назад +1

      ਜ਼ਾਤ ਮਜ਼੍ਹਬ ਦੇ ਨਾਂਅ ਹੇਠ ਪ੍ਰਕਾਸ਼ਿਤ ਹੋਏ ਹਨ ਗੂਰਦੁਆਰਾ ਖੋਲ੍ਹ ਦਿੱਤੇ ਹਨ

  • @avtarsandhu4758
    @avtarsandhu4758 День назад

    ਇਕ ਅੰਨਾ ਦੁਜੇ ਅਨੇ ਕੋਲੋ ਸਵਾਲ ਪੁਸਣ ਲਗਾ ਇਹ ਸੋਜੀ ਸਜਾਖੇ ਦੀ ਸਗਤ ਕਰਕੇ ਸਾਨੂੰ ਹਾਸਲ ਹੋ ਸਕਦੀ ਹੈ
    ਬਹਿਰ ਭਾਲੇ ਸਬ ਭਰਮ ਭਲਾਈ
    ਇਹ ਛੁਰੀ ਵਾਦ ਨੇ ਆਪਣੇ ਮਨ ਦੀ ਸਫ਼ਾਈ ਕਰਲੀ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਦੇ ਮੁਤਾਬਕ ਇਸ ਨੇ ਮਨ ਤੇ ਕਾਬੂ ਪਾਲੀਆ ਆਵੇ ਅਪਲ ਟਪਲੀਆ ਮਾਰੀ ਜਾਦਾ ਬਾੜੀ ਵਿੱਚ ਇਨਸਾਨ ਦੇ ਅੰਦਰ ਉਸ ਮਾਲਕ ਦਾ ਵਾਸਾ ਹੈ ਭਾਵੇਂ ਉਹ ਹਿੰਦੂ ਮੁਸਲਮਾਨ ਸਿੱਖ ਈਸਾਈ ਕਿਸੇ ਵੀਜਾਤੀ ਦਾ ਹੋਵੇ ਉਹ ਮਾਲਕ ਸਾਰੀਆ ਅੱਦਰ ਮੌਜੁਦ ਹੈ
    ਜੋਅੱਡੇ ਸੋ ਹੀ ਪਿੰਡੇ ਜੋ ਖੋਜੇ ਸੋ ਪਾਵੈ ਗੁਰੂ ਸਾਹਿਬ ਨੇ ਤੇ ਜਾਤਾ ਤੋ ਸਾਨੂੰ ਉਪਰ ਚੁੱਕਣ ਦੀ ਗੱਲ ਕੀਤੀ ਹੈ ਭਾਵੇਂ ਉਹ ਅਮਰੀਕਾ ਦਾ ਹੋਵੇ ਭਾਵੇਂ ਉਹ ਅਫਰੀਕਾ ਦਾ ਚਾਏ ਉਹ ਪਾਕਿਸਤਾਨੀ ਹੋਵੇ ਜਾਂ ਹਿੰਦੁਸਤਾਨੀ ਹੋਵੇ ਜਹਿੜਾ ਇਸ ਨੂੰ ਗੁਰੂ ਨਾਨਕ ਦੀ ਜੁਗਤੀ ਮੁਤਾਬਕ ਉਸ ਮਾਲਕ ਨੂੰ ਅੱਦਰੋ ਖੋਜੋ ਗਾ ਉਹ ਹੀ ਮਾਲਕ ਨਾਲ ਮਿਲਾਪ ਕਰ ਸਕਦਾ ਬਹਿਰ ਦਾਣੀਆ ਰਖ ਕੇ ਭਗਵੇ ਰਗਵੇ ਕਪਣੇ ਪਾ ਕੇ ਕਸ ਵਿਚ ਛੁਰੀ ਪਾਓਣੀ ਇਸ ਤੋਂ ਵੱਡਾ ਕੋਈ ਪਗਿਡ ਵਾਦ ਨਹੀਂ ਹੋ ਸਕਦਾ ਮਨ ਤੋ ਜੋਤ ਸਰੁਪ ਹੈ ਆਪਣਾ ਮੋਲ ਪਸਾਣ ਇਹ ਕੱਲੇ ਪਗੜੀਧਾਰੀ ਛੁਰੀ ਵਾਦਾ ਤੇ ਲਾਗੋ ਨਹੀਂ ਹੈ ਇਨ੍ਹਾਂ ਦਾ ਮਨ ਹੀ ਜੋਤ ਸਰੋਪ ਹੈ ਬਰਾਮਣਾ ਦਾ ਨਹੀਂ ਇਹ ਇਕ ਕਰਨੀ ਦਾ ਮਾਰਗ ਹੈ ਕੋਈ ਵੀ ਕਰਨੀ ਕਰਕੇ ਆਪਣੇ ਮੋਲ ਨੂੰ ਪਸਾਣ ਸਕਦਾ ਇਸ ਵਿਚ ਨਾ ਕਿਸੇ ਨੂੰ ਸਿਖ ਬਣਨ ਦੀ ਲੋੜ ਹੈ ਨਾ ਕਿਸੇ ਨੂੰ ੲਸਾਈ ਬਣਨ ਦੀ ਲੋੜ ਹੈ ਨਾ ਕਿਸੇ ਨੂੰ ਹਿਦੂ ਬਣਨ ਦੀ ਲੋੜ ਹੈ ਉਸ ਜੋਤ ਨੂੰ ਕਮਾਈ ਕਰਕੇ ਕੋਈ ਵੀ ਅੱਦਰੋ ਵੇਖ ਸਕਦਾ ਇਹ ਪਰਾਵਾ ਬਹਿਰੁਪੀਏ ਬਣਨਾ ਇਹ ਇਕ ਵਖਾਵਾਂ ਹੈ ਆਪਣੇ ਆਪ ਨੂੰ ਵੀ ਤੋਖਾ ਦੇਣਾ ਲੋਕਾਂ ਨੂੰ ਵੀ ਤੋਖੇ ਵਿਚ ਰਖਣਾ ਪਰ ਉਹ ਮਾਲਕ ਸਾਡੇ ਤੋਖਾ ਵਿਚ ਨਹੀਂ ਆ ਸਕਦਾ
    ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਫਿਰੇਂ ਹਕਾਰੀ ਆਪ ਨਾ ਕੀਨੇ ਬਾਜੀ ਹਾਰੀ
    ਪਡਤ ਭਾਈ ਔਰੋਂ ਕੋ ਸਮਝਾਵੇ ਘਰ ਜਲਤੇ ਕੀ ਖਬਰਿ ਨਾ ਪਾਵੇ
    ਇਸ ਤਰ੍ਹਾਂ ਦੇ ਬੰਗਲੇ ਭਗਤੇ ਦੇ ਆਪਣੇ ਤੇ ਘਰ ਅੱਗ ਲਗੀ ਹੈ ਬਜੋਣ ਦੁਜੀਆ ਘਰਾਂ ਦੀ ਲਗੇ ਹਨ ਆਪਣਾ ਭਾਰ ਚੁਕੀਆ ਨਹੀਂ ਜਾਂਦਾ ਦੋਜੀਆ ਦਾ ਭਾਰ ਗੱਦੇ ਵਾਗਰ ਚੁਕੀ ਜਾਂਦੇ ਹਨ ਆਪਣਾ ਘਰ ਲੁਟੀਆ ਜਾ ਰਿਹਾ ਹੈ ਚੋਕੀ ਦਾਰੀ ਲੋਕਾਂ ਦੇ ਘਰਾਂ ਦੀ ਕਰਦੇ ਫਿਰਦੇ ਹਾ

  • @amazingnature8181
    @amazingnature8181 Месяц назад +1

    Baba ji rab har tha wasda

  • @opinderkaur297
    @opinderkaur297 Месяц назад +1

    🙏🙏🙏

  • @tarloksinghpunia7888
    @tarloksinghpunia7888 14 дней назад +2

    ,ਰਿਸ਼ਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

  • @kuldipsingh2732
    @kuldipsingh2732 22 дня назад

    waheguru ji

    • @HarjinderSingh-nz6uq
      @HarjinderSingh-nz6uq 15 дней назад

      ਸਾਨੂੰ ਇਹ ਦੱਸੋ ਜੇ ਕਿਸੇ ਬੱਚੇ ਨੂੰ ਸਾਡਾ ਭਾਈ ਅੰਮ੍ਰਿਤ ਸ਼ਕਾਉਣ ਜਾ ਜਨਮ ਸੰਸਕਾਰ ਕਰਵਾਉਣ ਸਮੇਂ ਇਹੀ ਸਵਾਲ ਉਹ ਬੱਚਾ ਅੰਮ੍ਰਿਤ ਤੇ ਖੜੇ ਕਰੇ ਫਿਰ ਆਪਾਂ ਉਸ ਬੱਚੇ ਨੂੰ ਕੀ ਕਹਾਂਗੇ ਕੀ ਉਸ ਨੂੰ ਸਮਾਜ ਜਾਂ ਰਿਸ਼ਤੇਦਾਰ ਬਾਬੇ ਵੀ ਇੱਜ਼ਤ ਦੇਣਗੇ
      ਜਬਾਬ ਜ਼ਰੂਰੀ ਚਾਹਿਦਾ ਦੋਵੇ ਸੱਜਣਾ ਤੋ

  • @varinderkaur2461
    @varinderkaur2461 Месяц назад +1

    Dhan dhan Gurunanak dev ji n loga nu Rasta dikya. Jine k tarika bataye. guru sahab d Vani m Shakti h. Jap m Shakti h.🙏🙏 V nice video 💯

  • @BaldeepSinghMakkad
    @BaldeepSinghMakkad Месяц назад +1

    Waheguru ji❤
    All true words

  • @Legenbande
    @Legenbande Месяц назад +1

    Dhan guru nanak dev ji🙏🏻

  • @user-yh1kv1cv9s
    @user-yh1kv1cv9s 21 день назад

    🙏🙏

  • @surajskv5043
    @surajskv5043 Месяц назад +1

    🙏🏻🙏🏻🙏🏻🙏🏻🙏🏻

  • @Indian_JT
    @Indian_JT Месяц назад

    🙏🏻🙏🏻🙏🏻🙏🏻

  • @lovepreetbhatia
    @lovepreetbhatia Месяц назад

    Great, best teaching👍

  • @sukhsingh664
    @sukhsingh664 12 дней назад +1

    ਸਭ ਕਾਰਨ ਪਤਾ ਈ ਆ ਇਸ ਨੂੰ ਲੁਕਾਉਣਾ ਵੀ ਪਖੰਡਵਾਦ ਈ ਆ,,

  • @dhruvkaushal1635
    @dhruvkaushal1635 Месяц назад +2

    sahi keha tussi ..Sudar krn di lor a...hindu dhram bare boln naal Sudar ni huna..pind pind ch jo jaat de naam te gurudware banye ne... unha bare b bolo.. jo sikh dhram ch jaat paat a..us ch b Sudar kro

  • @HarjinderSingh-nz6uq
    @HarjinderSingh-nz6uq Месяц назад +3

    ਸਾਨੂੰ ਇਹ ਦੱਸੋ ਜੇ ਕਿਸੇ ਬੱਚੇ ਨੂੰ ਸਾਡਾ ਭਾਈ ਅੰਮ੍ਰਿਤ ਸ਼ਕਾਉਣ ਜਾ ਜਨਮ ਸੰਸਕਾਰ ਕਰਵਾਉਣ ਸਮੇਂ ਇਹੀ ਸਵਾਲ ਉਹ ਬੱਚਾ ਅੰਮ੍ਰਿਤ ਤੇ ਖੜੇ ਕਰੇ ਫਿਰ ਆਪਾਂ ਉਸ ਬੱਚੇ ਨੂੰ ਕੀ ਕਹਾਂਗੇ ਕੀ ਉਸ ਨੂੰ ਸਮਾਜ ਜਾਂ ਰਿਸ਼ਤੇਦਾਰ ਬਾਬੇ ਵੀ ਇੱਜ਼ਤ ਦੇਣਗੇ
    ਜਬਾਬ ਜ਼ਰੂਰੀ ਚਾਹਿਦਾ ਦੋਵੇ ਸੱਜਣਾ ਤੋ

    • @mind.Creative
      @mind.Creative Месяц назад

      ਤੇਰਾ ਸਵਾਲ ਈ ਨੀ ਸਮਝ ਆਇਆ ਤੂੰ ਕਹਿਣਾ ਕੀ ਚਾਉਦਾ ਆ

    • @HarjinderSingh-nz6uq
      @HarjinderSingh-nz6uq Месяц назад

      @@mind.Creative ਕਿਸੇ ਦਾ ਸਵਾਲ ਸੀਗਾ ਗੁਰੂ ਨਾਨਕ ਦੇਵ ਜੀ ਦ ਦੇ ਬਾਰੇ ਤੇ ਜਨੇਊ ਨਾ ਪਾਉਣ ਤੇ ਜੋ ਆਸਾ ਦੀ ਵਾਰ ਚ ਉਹ ਬੰਦ ਆਉਂਦੇ ਆ ਮੈਂ ਇਹ ਕਿਹਾ ਜੇ ਅੱਜ ਵੀ ਕੋਈ ਬੱਚਾ ਬੁੱਧੀ ਦਾ ਮਾਲਕ ਹੋਵੇ ਤੋ ਅੰਮ੍ਰਿਤ ਛਕਾਉਣ ਆਏ ਭਾਈ ਜਾਂ ਜੋ ਵੀ ਸੰਸਥਾ ਉਹਤੇ ਹੀ ਇਹ ਸਵਾਲ ਕਰੇ ਜੋ ਗੁਰੂ ਨਾਨਕ ਦੇਵ ਜੀ ਨੇ ਜਨੇਊ ਦੇ ਬਾਰੇ ਚ ਕੀਤੇ ਸੀ॥ ਸ਼ਾਇਦ ਹੀ ਆਪਾਂ ਉਹ ਬੱਚੇ ਨੂੰ ਜਿਂਦਾ ਰਹਿਣ ਦੇਵਾਂਗੇ ਜਾਂ ਉਹਨੂੰ ਕੋਈ ਸਮਾਜ ਵਿੱਚ ਸਨਮਾਨ ਮਿਲੇ ਜੋ ਆਪਾਂ ਗੁਰੂ ਸਾਹਿਬ ਨੂੰ ਦਿੰਨੇ ਆਂ

    • @mind.Creative
      @mind.Creative Месяц назад

      @@HarjinderSingh-nz6uq ਜਨੇਊ ਪਾਉਣ ਵੇਲੇ ਉਸ ਸਮੇ ਭੇਦਭਾਵ ਕੀਤਾ ਜਾਦਾ ਕਿ ਇਹ ਸ਼ੂਦਰ ਨੂੰ ਨਹੀ ਪਾ ਸਕਦੇ, ਔਰਤ ਨੂੰ ਨਹੀ ਪਾ ਸਕਦੇ ਇਸ ਲਈ ਗੁਰੂ ਨਾਨਕ ਸਾਬ ਨੇ ਮਨਾ ਕੀਤਾ ਸੀ ਕਿ ਇਹ ਜਨੇਊ ਵੰਡੀਆ ਪਾਉਦਾ ਹੈ ਇਸ ਲਈ ਨਹੀ ਪਾਉਣਾ ਮੈ। ਤੇ ਦੂਜੇ ਪਾਸੇ ਅਮ੍ਰਿਤ ਛਕਣਾ ਜਾਤ-ਪਾਤ, ਇਸਤਰੀ ਪੁਰਸ਼ ਇਸ ਸਭ ਤੋ ਪਰੇ ਹੈ ਇਸਨੂੰ ਕੋਈ ਸ਼ੱਕ ਸਕਦਾ ਏ..!
      ਨਾਲੇ ਜਨੇਊ ਇਕ ਰਸਮ ਵਾਂਗ ਸੀ ਜੋ ਹਰੇਕ ਉੱਚੀ ਜਾਤੇ ਦੇ ਲੋਕਾ ਨੂੰ ਪਾਉਣਾ ਲਾਜਮੀ ਸਮਝਿਆ ਜਾਂਦਾ ਸੀ ਪਰ ਅਮ੍ਰਿਤ ਛਕਣਾ ਤੁਹਾਡੀ ਆਪਣੀ ਮਰਜੀ ਕੀ ਕੋਈ ਧੱਕੇ ਨਾਲ ਨੀ ਛਕਾਉਦਾ ਤੁਹਾਨੂੰ...
      ਮੇਰੀ ਬੇਨਤੀ ਆ ਪਹਿਲਾ ਦੋਵਾ ਵਿਚਲਾ ਫਰਕ ਸਮਝੋ ਫਿਰ ਸਵਾਲ ਕਰੋ

    • @HarjinderSingh-nz6uq
      @HarjinderSingh-nz6uq Месяц назад

      @@mind.Creative ਭਾਈ ਜੀ ਤਹਾਨੂੰ ਸਵਾਲ ਹੀ ਸਮਝ ਨਹੀ ਆਇਆ ਪਹਿਲਾ ਮੇਰੇ ਸਵਾਲ ਨੂੰ ਦੋ ਤਿੰਨ ਵਾਰ ਹੋਲੀ ਹੋਲੀ ਪੜੋ

    • @mind.Creative
      @mind.Creative Месяц назад

      @@HarjinderSingh-nz6uq ਓਹੀ ਤਾ ਗਲ ਆ ਵੀਰੇ ਮੈਨੂੰ ਦੂਜੀ ਵਾਰ ਪੜਨ ਤੇ ਤੇ ਬਾਰ ਬਾਰ ਪੜਨ ਤੇ ਵੀ ਤੇਰਾ ਸਵਾਲ ਨੀ ਸਮਝ ਆ ਰਿਆ ਤੂੰ ਕਹਿਣਾ ਕੀ ਚਾਅ ਰਿਆ ਏ ਜਾ ਤੈਨੂੰ ਸਵਾਲ ਕਰਨਾ ਨੀ ਆ ਰਿਆ ਜਾ ਤੇਰੀ ਟਾਈਪਿੰਗ ਚ ਸਪੈਲਿੰਗ ਗਲਤ ਆ ਜੀਦੇ ਕਰਕੇ ਸਮਝ ਨੀ ਆ ਰਿਆ ਕੇ ਤੂੰ ਕਹਿਣਾ ਕੀ ਚਾਊਦਾ ਏ..??
      ਇਕ ਕੰਮ ਕਰ ਕੋਈ ਉਦਹਾਰਣ ਦੇਕੇ ਸਮਝਾਦੇ ਜਾ ਕੋਈ ਕ੍ਰਿਕੇਟਰ ਬਣਾਕੇ

  • @m.goodengumman3941
    @m.goodengumman3941 Месяц назад +1

    Four years ago the historical Gurdwara in Puri, Mangu math demolished.

  • @parmjitkaur7586
    @parmjitkaur7586 Месяц назад

    Very good putter ji make more videos like that

    • @HarjinderSingh-nz6uq
      @HarjinderSingh-nz6uq 15 дней назад

      ਸਾਨੂੰ ਇਹ ਦੱਸੋ ਜੇ ਕਿਸੇ ਬੱਚੇ ਨੂੰ ਸਾਡਾ ਭਾਈ ਅੰਮ੍ਰਿਤ ਸ਼ਕਾਉਣ ਜਾ ਜਨਮ ਸੰਸਕਾਰ ਕਰਵਾਉਣ ਸਮੇਂ ਇਹੀ ਸਵਾਲ ਉਹ ਬੱਚਾ ਅੰਮ੍ਰਿਤ ਤੇ ਖੜੇ ਕਰੇ ਫਿਰ ਆਪਾਂ ਉਸ ਬੱਚੇ ਨੂੰ ਕੀ ਕਹਾਂਗੇ ਕੀ ਉਸ ਨੂੰ ਸਮਾਜ ਜਾਂ ਰਿਸ਼ਤੇਦਾਰ ਬਾਬੇ ਵੀ ਇੱਜ਼ਤ ਦੇਣਗੇ
      ਜਬਾਬ ਜ਼ਰੂਰੀ ਚਾਹਿਦਾ ਦੋਵੇ ਸੱਜਣਾ ਤੋ

  • @NikkaBs-gf7kq
    @NikkaBs-gf7kq 12 дней назад

    Veer ji Jatiwad de mudde te bhi gall karo

  • @user-kh9ut7wg6y
    @user-kh9ut7wg6y Месяц назад +1

    Pakhandvaad ta Gurudaureya vich hunda.je kise Munda nhi Ardash krvake jholliya vich Fall pa rahe ne.

  • @user-yo8oy3kb8t
    @user-yo8oy3kb8t Месяц назад

    Bhai Sahib,
    Hanne Hanne Patshahi ate Beleon Niklde Sher de lekhak Prof. Giani Jagdeep Singh Ji nu vi bulao.

  • @varunsharma3532
    @varunsharma3532 Месяц назад +1

    Why isn't everyone seeing what i see???

  • @amarjeetsinghchawla1386
    @amarjeetsinghchawla1386 Месяц назад

    Gurbani dee samazh, sade kathakar ate Sikh organisation vech brahamanvaad ek saajis de tehat vadeya gaya. Eh guruan de samay ton hee chal reha ai.

  • @Gurdevsingh91273
    @Gurdevsingh91273 4 дня назад

    bhai sahib guru granth sahib ji di baani nu parkhan di koi lorh nahi

  • @chauhansaab6611
    @chauhansaab6611 Месяц назад +1

    Sab to jeyda mein ta gurduwarea ch pakhand manda te aap hi sade pakhandi parcharak ne jina ki baani nu samjan di bjaye Ane waah bas ji , Aa paath karlo Ehine paath karlo , kise guru ne ni keha c ke paath kareo tagre ho ke jidi Ae look gal karde ne , guru nanak sahib maharaj ji di ohna ne ta srif naam simran te pure satgur da hi jikar kita hain , tusi look jo marji karlo mursad ta deh dhari hunda oh sanu hi pure Aadure di pehchaan karni peni tusi jo marji karlo sab to pakhand waad gurdwarea ch aa pata ni kine k granth diya bira rakhia hundia ne Ae pakhand ni ta hor ki aa sab pese Eikathe karn da dong aa sab to jeyda ta menu apne Ehina gurdwarea ch pakhand lagda aa 🤣🤣🤣🤣😂😂😂😂 guru nanak sahib da kehna c ke pehla apne Aandar baukar maro ke Aasi kida de aa fir dujeya val vekho ohna jo keha c baani ch ohde ta Aasi ullat jane aa oh malik kitho kus hoju ga , glla de krda banunn naal kus ni hoona , sanu apne aape nu badalna pena gurbaani de ulaat ta kudh granthi look ture firde aa Ehina becharea ki kise nu dasna Ehina nu ta aap kus pata ni baani bare 🤣🤣😄😄😄😄 Ae look bahut pise ne gal mukni kise sabadh Abeyashi satgur di saran prapat kar ke osh paaso shlaa musvra te sadh sagat di sewa te bajan simran te ohna di diti sikhsa te chalna pena nahi ta kus ni milna chahe sari jindgi bande di lang jave ......🙏🙏🙏🙏

  • @InderjitSingh-le5mo
    @InderjitSingh-le5mo Месяц назад +1

    Punjab ch deravaad bht aa....

  • @NikkaBs-gf7kq
    @NikkaBs-gf7kq 12 дней назад

    Sikh dhram buhat buhat mahan hai
    Derawad lai sirf jatiwad jimewar hai

  • @rajatnarang366
    @rajatnarang366 Месяц назад +1

    I respect SHRI GURU GRANTH SAHIB JI
    Lekin aaj ke time mai gurbaani ki sahi explanation samjhayega kon jo actual me gurus kahna chahte the.
    Aaj ke time me har pracharak ki apni apni explanation hai gurubani ko lekar.
    Kisko mano aur kisko nahi

    • @harshdeepsingh8211
      @harshdeepsingh8211 Месяц назад

      There is no certain explaination of gurbani. Gurbani is infinite like an ocean. Like ocean cannot be calmed likewise gurbani cannot be having a single meaning

  • @user-pc5tt6gz6i
    @user-pc5tt6gz6i Месяц назад

    Inha Nu Te Masihian Nu Target 🎯 Banuna Aaunda Uhna Diyaan Churchan Te Hamle Karne Aaunde Uhna Nu Pakhandwaad Kaihna Aaunda Uhna Diyaan Bangian Rukwanian Aaundian Inha Nu Aapne Dharam Vich Jo Kuch Ho Riha Uh Nahi Disda

  • @PS-te7qc
    @PS-te7qc 14 дней назад

    Janeu pana je pakhand ae te phir sarr utte pagg bnna pakhand kyu nhi ? Hanuman mandir jana je pakhand ae taan phir gurudware jana pakhand kyu nhi ?

  • @dalbirSinghghuman-fn6ch
    @dalbirSinghghuman-fn6ch Месяц назад

    Because peoples are effected by living personalities not doctrines only.what do u say about it? agreed with the guest but everybody has his own level of understanding the holy verses.its independent of others know ings.dont want to debate on trivial issues like misuse of devotees donation s.hope u ll understand me but if u any question i ll be happy to converse

  • @MandeepKaur-ke4gr
    @MandeepKaur-ke4gr 16 дней назад

    गुरबाणी में लिखा हैजिस नर की दुब दा ना जाए धर्म राय तेस दे सजा ए

  • @lovepreetbhatia
    @lovepreetbhatia Месяц назад +2

    Sir, i have one question, when in Sikhism we are not allowed to Murti Puja, then why Photos of Guru are sold outside Gurudwara Sahib? Why are shopkeepers allowed to sell Guru’s photos??

    • @kaurR8
      @kaurR8 Месяц назад

      Murti te photo vich fark a

    • @Singh007-rl6gn
      @Singh007-rl6gn Месяц назад

      Ki frk hai ji​@@kaurR8

    • @vikramjitsingharora2976
      @vikramjitsingharora2976 Месяц назад

      Business chalda loka da.

    • @GurpreetSingh-fn5jc
      @GurpreetSingh-fn5jc 27 дней назад

      ​@@kaurR8koi fark ni ji

    • @kaurR8
      @kaurR8 27 дней назад

      @@GurpreetSingh-fn5jc kyu ni haiga ? Oh pathr di hundi aa ohnu pujdea , photo kajaz di hundi

  • @gauravjaria191
    @gauravjaria191 Месяц назад +1

    Fer ki ho gaya je koi dere chala gaya. Koi Dera sacha v taa ho sakda.

    • @tejinder868
      @tejinder868 Месяц назад

      Rabb naalo jada sacha? 🤦

    • @urmildhanda243
      @urmildhanda243 Месяц назад

      Derea di bhut takleef hai ina loka nu ,

    • @tejinder868
      @tejinder868 Месяц назад

      @@urmildhanda243 kaise moorkh lok ne kende zehar di takleef na karo... dhere wala baba rabb nu mann da ke nahi?

  • @gursewaksingh5549
    @gursewaksingh5549 21 день назад

    Bhai Saab ji tuci dekho sabut soorat wale vi wiah tou pehla Pandata kol manglik bare puchde firdea

  • @virendernathbali537
    @virendernathbali537 24 дня назад

    Shree Gurunandev ji ke 2 bete Lakshmi Chand and Sree Chand hote . Ek ne Gurunanak dev ji nu follow keeta dusre ne nahin ,par kyon

  • @gursewaksingh5549
    @gursewaksingh5549 21 день назад

    Bai ji pakhandwadh da wadhan da karan hai Sikhi da parchar ghat hona

  • @SatishKumar-wq3ey
    @SatishKumar-wq3ey 3 дня назад

    Koi bhi Baba kise nu apne aap taveet nahi denda koi banda babe kol apni samasya le k janda h us da vaste baba taveet denda h

  • @Punjabsiya873
    @Punjabsiya873 12 дней назад

    Ehna Radha swamiya property dealer waliya nu mircha lagniya ne Derewaad waliya nu 🌶️🌶️🌶️🌶️🌶️🌶️🌶️

  • @JagdishSingh-yt4os
    @JagdishSingh-yt4os Месяц назад

    ਕਿਉ ਕਾੜੰਮ ਚੋਧਰੀਆ ਕਰਕੇ ਜਿਹੜੇ ਗੁਰਦੁਵਾਰੇ ਦੇ ਪਰਧਾਨ

  • @AshokKumar-dt6rq
    @AshokKumar-dt6rq 13 дней назад

    Baba nanak dev ji ke nam per ek dharm khada kiya. Kya yeh pakhand baj nahi ha

  • @MandeepSingh-zu8uj
    @MandeepSingh-zu8uj 4 дня назад

    Lan, nanak

  • @gurmeetsingh4360
    @gurmeetsingh4360 Месяц назад

    Buddha statue at shelf explained your mentality and purpose for being on social media 😂😂