Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਹੀ ਖੂਬਸੂਰਤ ਅਵਾਜ਼ ਐ ਭਾਈ ਬੀਬਾ ! ਜਿਓਂਦੀ ਰਹਿ , ਜੁੱਗ ਜੁੱਗ ਜੀਓ। ਰੱਜ ਕੇ ਪੰਜਾਬੀ ਗੀਤ ਸੰਗੀਤ ਵਿੱਚ ਮਿਹਨਤ ਕਰ। ਤੂੰ ਆਉਂਣ ਵਾਲੇ ਕੱਲ੍ਹ ਦੀ ਸੁਰਿੰਦਰ ਕੌਰ ਐਂ। ਜਿਹੜੀ ਵੀ ਕੰਪਨੀ , ਸੰਗੀਤਕਾਰ , ਗੀਤਕਾਰ ਜਾਂ ਕੋਈ ਚੈਨਲ ਤੁਹਾਡੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਯੋਗਦਾਨ ਪਾਵੇ , ਬੱਸ ਉਹਨਾਂ ਨੂੰ ਭੁੱਲੀਂ ਨਾ ਕਦੇ। ਹੰਕਾਰ ਨਾਂ ਕਰੀਂ । ਪ੍ਰਮਾਤਮਾ ਦੀ ਨਿਗ੍ਹਾ ਸਵੱਲੀ ਚਾਹੀਦੀ ਐ । ਕੋਈ ਤੇਰਾ ਰਸਤਾ ਨਹੀਂ ਰੋਕ ਸਕਦਾ। ਬੱਸ ਇੱਕ ਗੱਲ ਯਾਦ ਰੱਖੀਂ , ਜਿਹੜੇ ਅਸਮਾਨਾਂ ਵਿੱਚ ਗੁੱਡੀ ਚੜ੍ਹਾਉਂਣਾ ਜਾਣਦੇ ਨੇ ਉਹ ਲਾਹੁਣਾ ਵੀ ਜਾਣਦੇ ਨੇ।
Thank u so much for your warm response.Please also subscribe our channel..ruclips.net/channel/UCg8PA0C2pwkd4bGmS_OLN3
Pump na dao
@@mgtelecast g pls ehna da contact number de deyo! I'm Song Writer ha?
@@rajveersohal2124 in bn
ਬਿਨਾ ਸਾਜਾਂ ਤੋੰ ਇਨੀ ਸੋਹਣੀ ਦਿਲਕਸ਼ ਅਵਾਜ ਅਤੇ ਸੰਗੀਤਕ ਲੈ ਬਹੁਤ ਚੰਗਾ ਲਗਿਆ। ਸਾਡੀਆਂ ਦਿਲ ਤੋ ਦੁਆਵਾਂ ਹਨ ਕਿ ਓਹ ਦਿਨ ਦੂਰ ਨਹੀਂ ਜਦੋ ਤੇਰਾ ਨਾਮ ਚੋਟੀ ਦੇ ਸਿੰਗਰਾਂ ਵਿਚ ਪਹਿਲੇ ਨੰਬਰਾਂ ਵਿਚ ਹੋਵੇਗਾ। ਜਾਉਦੀ ਰਹਿ।
ਇਹ ਨੀ ਦਬਦੀ ਹੁਣ ਕਿਸੇ ਤੋ ਰੱਬ ਚਰਦੀ ਕਲਾ ਚ ਰੱਖੇ ❤️❤️🔥🔥
ਵਾਹਿਗੁਰੂ ਜੀ, ਇਸ ਬੱਚੀ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਿਆ ਅਤੇ ਜਿਹੜੇ ਪੰਜਾਬੀ ਆਪਣੀ ਮਾਂ ਬੋਲੀ ਨੂੰ ਭੁੱਲਕੇ ਅੰਗਰੇਜ਼ਾਂ ਦੀ ਔਲਾਦ ਬਣ ਰਹੇ ਹਨ ੳੁਹ ਇਸ ਬੱਚੀ ਤੋਂ ਹੀ ਸਿੱਖ ਲੈਣ। ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜਗਤਾਰ ਸਿੰਘ ਦਿੜਬਾ
Non
ruclips.net/video/DeWL-AUi7Rw/видео.html
ਸਹੀ ਕਿਹਾ।
ਬਹੁਤ ਵਧੀਆ ਅਵਾਜ ਹੈ ਇਸ ਬੱਚੀ ਦੀ ਰੱਬ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਹੀ ਸੋਹਣੀ ਗਾਇਕਾ ਬਣੇਗੀ ਇਹ ਬੱਚੀ ਪਰਮਾਤਮਾ ਚੜ੍ਹਦੀ ਬਖਸ਼ੇ 🌹
भाई साहिब इस बेटी ने तो बेहतरीन गाया है, इसमें कोई शक नही। बहुत बहुत बधाई। लेकिन आपकी खुद की आवाज़ ,सोच, पंजाबी मां बोली के लिए आपके दिल में को दर्द है वो भी काबिले तारीफ है। ਤੁਸੀਂ ਆਪਣੇ ਆਪ ਵਿੱਚ ਇੱਕ ਉੱਘੇ ਐਂਕਰ ਅਤੇ ਬੁਲਾਰੇ ਹੋ। ਆਪਜੀ ਨੂੰ ਸੁਣ ਕੇ ਵੀ ਇਹ ਲਗਦਾ ਹੈ ਕਿ ਮਾ ਬੋਲੀ ਦੇ ਸਾਫ ਸੁਥਰੇ ਸਲੀਕੇਦਾਰ ਰੱਖੇ ਪੁੱਤ ਵਾਰਿਸ ਬਣ ਕੇ ਖੜੇ ਨੇ। ਆਪਜੀ ਆਪਣਾ ਕਾਂਟੈਕਟ ਨੰਬਰ ਜਰੂਰ ਸਾਂਝਾ ਕਰੋ ਜੀ। ਤੁਸੀਂ ਸਾਨੂੰ ਸਾਰਿਆਂ ਨੂੰ ਸਾਹਿਤ ਦੀ ਖਿੜਕੀ ਵਿਚੋਂ ਆਉਂਦਾ ਹੋਇਆ ਠੰਡਾ ਹਵਾ ਦਾ ਬੁੱਲ੍ਹਾ ਜਾਪਦੇ ਹੋ। ਈਸ਼ਵਰ ਤੁਹਾਡੀ ਉਮਰ ਲੰਬੀ ਕਰੇ ਜੀ।
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ
ਯੂਪੀ ਹੋਵੈ ਜਾ ਪੰਜਾਬ ਹੈ ਤਾਂ ਅਸੀ ਇੱਕ ਇੰਨਸਾਨ ਇਹ ਕੁੜੀ ਸਾਡੇ ਪੰਜਾਬ ਦਾ ਨਾਂ ਰੌਸ਼ਨ ਕਰੇਗੀ 🌹🌹🌹🎉🎉👍👍
ਕੁਸ਼ ਰੋਸ਼ਨ ਨਹੀਂ ਕਰੂ ਗੀ ਪੈਸਾ ਆਉਂਦਿਆ ਹੀ ਵਾਲੀਵੁੱਡ ਵਿੱਚ ਜਾ ਕੇ hindi ਗਣਿਆ ਤੇਂ ਪੰਜਾਬ ਦੀ ਗੱਲ ਹੀ ਨਹੀਂ ਕਰੂ ਗੀ ਪੰਜਾਬੀ ਸਿਰਫ ਹਿੱਟ ਹੋਣ ਵਾਸਤੇ ਬੋਲ ਰਹੀ ਆ
ਬੋਤ ਸੌਣੀ ਆਵਾਜ਼ ਅਾ ਕੁੜੀ ਦੀ ਪ੍ਰਮਾਤਮਾ ਤਰੱਕੀ ਬਕਸ਼ੇ
ਬਿਨਾਂ ਕਿਸੇ ਸਾਜ਼ੋ ਸਾਮਾਨ ਦੇ ਇਹ ਗਾਇਕ ਕੁੜੀ ਬਹੁਤ ਸੋਹਣਾ ਗਾਉਂਦੀ ਹੈ। ਤੁਸੀਂ ਵੀ ਵਧਾਈ ਦੇ ਪਾਤਰ ਹੋ।
ਬਹੁਤ ਵਧੀਆ ਵੀਰ ਜੀ ਜੋ ਤੁਸੀਂ ਦੱਸ ਰਹੇ ਹੋ ਕਿ ਮੇਰੀ ਪੰਜਾਬੀ ਮਾਂ ਬੋਲੀ ਦੂਜੀਆਂ ਸਟੇਟਾਂ ਦੇ ਲੋਕਾਂ ਦੇ ਦਿਲ ਵਿਚ ਵੀ ਵੱਸੀ ਹੋਈ ਹੈ 👍
Brought sohne awaj hai beta ji dil se salout hai ji❤
Bahut sohni dill khichvi awaaj. Eh kudi bahut sohna gaundi he jiAwaaj di tone bahut sohni heSache patsh trrakkia bakhshy
ਪਰਮਾਤਮਾ ਇਸ ਧੀ ਨੂੰ ਤਰੱਕੀ ਬਖਸ਼ਣ ਬਹੁਤ ਪਿਆਰੀ ਬੱਚੀ
ਬਾਈ ਇਕ ਵਾਰ ਮੇਰਾ ਦੋਸਤ ਇਕ ਹਰਿਆਣਾ ਤੋਂ ਤੇ ਏਕ ਯੂਪੀ ਤੋਂ ਸੀ ਅਸੀਂ ਤੀਨੋਂ Delhi ਖੜੇ c ਤਾਂ ਉੱਥੇ ਕੋਈ ਪੰਜਾਬ ਤੋਂ ਵੀਰ ਕੁਝ ਸਾਡੇ ਕੋਲ ਖੜ ਗਏ ਤੇ ਮੈਨੂੰ ਪੁੱਛਣ ਲੱਗੇ ਕਿਹੜੀ ਜਗਾ ਤੋਂ ਤੁਸੀਂ ਤਾਂ ਮੈਂ ਓਹਨਾ ਨੂੰ ਦੱਸ ਦਿੱਤਾ y ਏਹ ਯੂਪੀ ਤੋਂ ਤੇ ਇਹ ਹਰਿਆਣਾ ਤੋਂ ਤੇ ਮੈਂ ਪੰਜਾਬ ਤੋਂ ਤੇ ਜਦੋਂ ਉਹ ਬੰਦੇ ਓਥੋਂ ਚਲੇ ਗਏ ਤਾਂ ਉਹ ਦੋਵੇਂ ਮੇਰੇ ਨਾਲ ਗੁੱਸੇ ਹੋ ਗਏ ਕੇ ਤੂੰ ਓਹਨਾਂ ਨੂੰ ਕਿਉੰ ਕਿਹਾ k asin punjab to ni ਹਾ ਤਾਂ y ਲੋਕਾਂ ਨੂੰ ਮਾਣ ਮਹਿਸੂਸ ਹੁੰਦਾ ਯਰ ਪੰਜਾਬੀ ਅਖਵਾਉਣ ਚ I proud punjabi yr really love my punjab
ਵਾਕਿਆ ਹੀ ਬਹੁਤ ਸੁਰੀਲੀ ਆਵਾਜ਼ ਹੈ, ਪ੍ਰਮਾਤਮਾ ਇਸ ਗੁੱਡੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸ ਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਤੇ ਇਸ ਦੀ ਅਵਾਜ਼ ਘਰ ਘਰ ਪਹੁੰਚੇ। ਆਪਣੇ ਇਸ ਸ਼ੌਂਕ ਨੂੰ ਮਰਨ ਨਹੀਂ ਦੇਣਾ ਤੁਹਾਨੂੰ ਤੁਹਾਡੀ ਮੰਜ਼ਿਲ ਇੱਕ ਦਿਨ ਜ਼ਰੂਰ ਮਿਲੇਗੀ। ਇਹ ਸਾਡਾ ਵਿਸ਼ਵਾਸ ਹੈ। ਬੱਸ ਮਿਹਨਤ ਕਰਦੇ ਰਹੋ।
ਬਹੁਤ ਹੀ ਵਧੀਆ ਢੰਗ ਨਾਲ ਗਾਇਆ। ਅਵਾਜ਼ ਵੀ ਬਹੁਤ ਵਧੀਆ ਹੈ ਜੀ
ਬਹੁਤ ਵਧੀਆ ਬੇਟਾ ਪਰਮਾਤਮਾ ਤਰੱਕੀ ਵਖਸੇ
ਜੇ ਪਲੀ ਵੱਡੀ ਪੰਜਾਬ ਵਿੱਚ ਹੈ ਤਾਂ ਪੰਜਾਬੀ ਹੋਈ। ਜਿਵੇਂ ਅਸੀਂ ਸਾਡੇ ਬੱਚੇ ਕੈਨੇਡਾ। ਆਉ ਏਹਨਾ ਪਰਦੇਸੀਆ ਨੂੰ ਭੀ ਉਹਨਾਂ ਨੂੰ ਰੁਤਬਾ ਦੇਈਏ।
Very good bahut sohana gaya hai
ਬਹੁਤ ਵਧੀਆ ਤੇ ਵੱਡੇ ਲਫਜ਼ ਕਹਿ ਦਿੱਤੇ ਤੁਸੀਂ ❤
E pardsshi nahi e apne desh de ne
ਬਹੁਤ ਹੀ ਖੂਬਸੂਰਤ ਆਵਾਜ਼ ਇਹੋ ਜਿਹੇ ਬੱਚਿਆਂ ਦਾ ਫੋਨ ਨੰਬਰ ਜ਼ਰੂਰ ਲਿਖਿਆ ਕਰੋਪਲੇਅ ਬੈਕ ਸਿੰਗਰ ਦੀ ਆਵਾਜ਼ ਹੈ
Ehna ne khud number den to mna krta c Kyuki kise company naal contract kr lia c ehna ne
Punjabi din rat taraki kre
ਸਰਗਮ ਬਹੁਤ ਪਿਆਰੇ ਉਂ ਤੁਸੀਂ ਬੱਚੇ ਤੁਹਾਡੀ ਆਵਾਜ਼ ਬੜੀ ਮਿੱਠੀ ਐ ਤੇ ਗਾਉਂਦੇ ਵੀ ਬਹੁਤ ਸੋਹਣਾ ਉਂ ਇਮਾਨਦਾਰੀ ਨਾਲ ਮਿਹਨਤ ਕਰੋ ਵਾਹਿਗੁਰੂ ਬੁਲੰਦੀਆਂ ਤੇ ਪਹੁੰਚਾਉਣਗੇ
ਬਿਲਕੁਲ ਜੀ ਬਹੁਤ ਵਧੀਆ ਅਵਾਜ਼ ਜੀ 👌👌
ਬਹੁਤ ਵਧੀਆ ਅਵਾਜ਼ ਹੈ ਕਿਸੇ ਚੰਗੇ ਉਸਤਾਦ ਦੇ ਲੜ ਲਗ ਜਾਏ ਤਾਂ ਹੀਰਾ ਬਣ ਸਕਦੀ ਹੈ
ਬਹੁਤ ਵਧੀਆ ਸਿੱਖ ਬਣ ਜਾਣ ਸਭ ਕੋਈ ਪਰੋਬਲਮ ਨੀ ਸਭ ਰਲ ਮਿਲ ਕੇ ਸੇਵਾ ਕਰਨ ਪੰਜਾਬੀ ਦੀ।
kyu duje dharam kidhar jan
ਆਵਾਜ ਬਹੁਤ ਵਧੀਆ ਹੈ ਸਾਡੇ ਪੰਜਾਬੀ ਸਿੰਗਰਾਂ ਨੂੰ ਕੁਝ ਸਿਖਣਾ ਪਵੇਗਾ ਜੀ
God bless you put 🙏
V nice
Good bate
Me
ਵੀਰ ਜੀ ਸਾਡੀ ਪੰਜਾਬੀ ਨੂੰ ਹੁਣ up ਔਰ ਬਿਹਾਰ ਵਾਲਿਆ ਨੇ ਹੀ ਸੰਭਾਲਣਾ ਆ ਅਸੀ ਤਾਂ ਪੰਜਾਬੀਆ ਨੇ ਇੰਗਲਿਸ਼ ਹੀ ਬੋਲਣੀ ਆ
ਕਿਉਂਕਿ ਪੰਜਾਬੀ ਬੋਲਦਿਆਂ ਸ਼ਰਮ ਆਉਂਦੀ ਹੈ
@@bhupindersingh-hc1qc Punjabi bahr apni boli te bana shudd jande .
🧐
ਸਿਰ ਮੁਖਾਓ ਪੰਜਾਬ ਵਾਲਿਓ ਕੌਣ ਮਿੰਟ ਦੇ ਸਾਲਿਓ ਲਵ ਯੂ ਸਰਗੁਨ
ਬਹੁਤ ਬਹੁਤ ਵਧਾਈ। ਕਲਾ ਕਿਸੇ ਦੀ ਮੁਹਤਾਜ ਨਹੀਂ। ਬੜੀ ਮਿੱਠੀ ਬੋਲੀ ਹੈ ਪੰਜਾਬੀ। ਮਾਂ ਬੋਲੀ ਨਾਲ ਪਿਆਰ ਕਰੋ ਪੰਜਾਬੀਉ।
Great melodious voice! May waheguru bless her.
ਕਮਾਲ ਦਾ ਹੁਨਰ ਹੈ ਕੋਈ ਕਸਰ ਨਹੀਂ ਰਹੀ ਪੰਜਾਬੀ ਬੋਲੀ ਦੀ ਵਰਤੋਂ ਕਰਨ ਤੇ। ਬਹੁਤ ਸ਼ਾਬਾਸ਼ ਹੈ ਇਸ ਬੱਚੀ ਦੇ ਜਿਸ ਨੇ ਪੰਜਾਬੀ ਬੋਲੀ ਨੂੰ ਪਿਆਰ ਨਾਲ ਗਾਇਆ। ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।
ਵਾਕਿਆ ਹੀ ਸਰਗਮ ਹੈ
ਇਸ। ਭੈਣ ਜੀ ਦੀ। ਅਵਾਜ਼। ਬਹੁਤ ਵਧੀਆ ਹੈ।ਪਰ। ਮੈਨੂੰ। ਘਰੋਂ।। ਗਰੀਬ। ਲਗਦੀਆਂ। ਪਰਮਾਤਮਾ। ਇਸ।ਬੱਚੀ ਨੂੰ। ਚੜਦੀਕਲਾ। ਵਿੱਚ। ਰੱਖੇ।ਮਾਲਕ। ਇਸ ਨੂੰ। ਜ਼ਰੂਰ। ਚੜ੍ਹਦੀ ਕਲਾ ਵਿੱਚ ਰੱਖੇ। ਧੰਨਵਾਦ ਜੀ
ਇਹ ਅੱਛੀ ਪੰਜਾਬੀ ਸਿੰਗਰ ਬਣ ਸਕਦੀ ਹੈ।
बहुत ही मधुर आवाज़ है, लाजवाब !
ਅਵਾਜ਼ ਬਹੁਤ ਵਧੀਆ
Baht vdia didi ❤❤rabb chardikla ch rakhe ❤❤tuhanu
ਬਹੁਤ ਵਧੀਆਂ ਗੀਤ ਅਵਾਜ ਬੇਟੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖਣ। 🙏🏼❤️
ਬਹੁਤ ਵਧੀਆ ਗੌਡ bless her sarsvati mata ਅੰਗ ਸੰਗ ਹੈ ਤਾਂ ਸਭ ਕੁਸ਼ ਅਪੇ ਹੋ ਜਾਣਾ ਜਿਉਂਦੀ ਵੱਸਦੀ ਰਹਿ
ਬਹੁਤ ਸੁਰੀਲੀ ਅਵਾਜ਼ ਵਾਹਿਗੁਰੂ ਮਿਹਰ ਕਰੇ
Bahut tarakki kroo beti
👌👌
ਬਹੁਤ ਹੀ ਸੁਰੀਲੀ ਅਵਾਜ ਹੈ ਜੀ।
ਕਿੰਨਾ ਚੰਗਾ ਹੁੰਦਾ ਜੇਕਰ ਲੜਕੀ ਦੇ ਪਰਿਵਾਰ ਬਾਰੇ, ਉਸਦੀ ਆਰਥਿਕ ਹਾਲਤ ਬਾਰੇ, ਰਹਾਇਸ਼ ਬਾਰੇ ਤੇ ਉਸਦੀ ਪੜ੍ਹਾਈ ਬਾਰੇ ਵੀ ਜ਼ਿਕਰ ਕਰ ਦਿੱਤਾ ਜਾਂਦਾ। ਮੈਂ ਇਸਨੂੰ ਅਧੂਰੀ ਵਾਰਤਾਲਾਪ ਕਹਾਂਗਾ।
ਬੀਬਾ, ਪੰਜਾਬੀ ਗੀਤ ਗਾਓ। ਪੰਜਾਬੀ ਬੜੇ ਫਿਰਾਕ ਦਿਲ ਲੋਕ ਹਨ। ਤੈਨੂੰ ਬਹੁਤ ਇੱਜਤ ਦੇਣਗੇ।
Nic voice
God gift voice
God bless you beta
ਵਾਹਿਗੁਰੂ ਵੀ ਇਸ ਰੁਹਾਨੀ ਆਵਾਜ਼ ਨੂੰ ਦੁਨੀਆ ਦੇ ਕੋਨੇ ਕੋਨੇ ਪਹੁੰਚਾਉਣ ਲਈ ਰਸਤਾ ਬਣਾ ਰਿਹਾ ਹੈ ।ਬਹੁਤ ਕਮਾਲ ਦੀ ਆਵਾਜ਼
ਜਵਾਨਾ ,ਸ਼ੁਰੂਆਤ ਵਿੱਚ ਇਹ ਦੱਸਣਾ ਚਾਹੀਦਾ ਸੀ ਕੁ ਇਹ ਲੜਕੀ ਰਹਿੰਦੀ ਕਿਥੇ ਹੈ ?ਇਹ ਸਭ ਉਸਨੇ ਕਿੱਥੋਂ ਸਿੱਖਿਆ ? ਅਵਾਜ ਅਤੇ ਅੰਦਾਜ਼ ਬਹੁਤ ਹੀ ਖ਼ੂਬਸੂਰਤ ਹੈ |
Very nice performance. Sweet voice. God bless you beta Keep it up.
Bahut vadia awaaj hai sargam beti ki,very nice beta ❤❤
ਬਹੁਤ ਹੀ ਵਧੀਆ ਪੁੱਤ ,ਰੱਬ ਤੁਹਾਨੂੰ ਤਰੱਕੀ ਦੇਵੇ
ਬਹੁਤ ਵਧੀਆ ਧੀਏ ਵਾਹਿਗੁਰੂ ਜੀ ਤਰੱਕੀ ਬਕਸ਼ੇ 🙏🙏🙏
बोहत बढ़िया गाया, शुक्रिया
ਭਾਜੀ ਤੁਸੀਂ ਲੋਕਾਂ ਦਾ ਬਹੁਤ ਭਲਾ ਕਰ ਰਹੇ ਹੋ ਧੰਨਵਾਦ ਜੀ
ਬਿਲਕੁੱਲ ਵਧਾਈ ਦੀ ਪਾਤਰ ਹੈ 🙏👍👍❤️
ਬਹੁਤ ਵਧੀਆ
Eh kudi nu Punjabi aur Bollywood Industry ch Singing da mauka Milne cahida
Voice sachi bhut kamal di aa kudi nu Punjabi song gane chahide
Very nice voice and good songNice 👌👌👌👌👌Thx Ji all MG Tcast Team
Very nice song. God may bless you. Keep it up
👍👍 ਬਹੁਤ ਵਧੀਆ ਜੀ
ਤਰਾਈ ਦੇਰ ਕੇ ਵਿਚ ਹਿੰਦੂ ਬੱਚੇ ਬਹੁਤ ਸੋਹਣੀ ਪੰਜਾਬੀ ਬੋਲ ਲੈਂਦੇ ਹਨ ਲੇਕਿਨ ਇਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਚੰਡੀਗੜ੍ਹ ਤੋਂ ਲੈ ਕੇ ਹਰਦੁਆਰ ਮਸੂਰੀ ਤੇ ਤਾਂ ਪੌਰਨ ਗੀਨਾ ਤੱਕ ਸਾਰਿਆਂ ਦੀ ਬੋਲੀ ਕੁ ਬੋਲੀ ਇੱਕੋ ਹੈ ਜਿਵੇਂ ਕਿ ਮੇਲਟ ਮੁਜਫਰਨਗਰ ਸਾਂਵਲੀ ਕਤਲੀ ਬਜਰੌਰ ਨਜੀਬਾਵਾਦ ਹਰਦੁਆਰ ਤੇ ਆਪਣਾ ਹਰਿਦੁਆਰ ਤੇ ਆਪਣਾ ਸੁਖਮਨ ਪੁਰ ਗਾਗਾ ਰੇੜੀ ਸਾਰਨ ਪਰ ਡੇਰਾ ਦੂਰ ਹੋਰ ਕਿੰਨਾ ਏਰੀਆ ਜਨਾਬ ਆ ਜਨਾਬ ਇਥੇ ਤੁਸੀਂ ਕਿਸੇ ਨਾਲ ਵੀ ਪੰਜਾਬੀ ਵਿੱਚ ਗੱਲ ਕਰੋ ਉਹ ਤੁਹਾਨੂੰ ਪਿਆਰ ਪਿਆਰ ਜਵਾਬ ਦੇਣਗੇ ਪਿਓਰ ਪੰਜਾਬੀ ਵਿੱਚ ਜਵਾਬ ਦੇਣਗੇ
ਜਨਾਬ ਗੱਲਬਾਤ ਗੀਤ ਦੀ ਹੋ ਰਹੀ ਸੀ ਨਾ ਕਿ ਪੰਜਾਬੀ ਬੋਲਣ ਦੀ ਥੋੜ੍ਹਾ ਗੌਰ ਜਰੂਰ ਜੀ
ਬਹੁਤ ਵਧੀਆ ਅਵਾਜ ਤੇ ਗਲਾ ਹੈ ।
Superb voice ji waheguru ji chardikla ch rakhe ji 🙏 ❤
ਪੰਜਾਬ ਦੇ ਲੋਕ ਕਿਸੇ ਨੂੰ ਵੀ ਕਰਕੇ ਨਹੀਂ ਖਾਣ ਦਿੰਦੇ 😢😢ਬਸ ਇਹ ਲੋਕਾਂ ਨੂੰ ਤਾਂ ਬਈਏ ਬਈਏ ਕਰਦੇ ਰਹਿੰਦੇ ਹੋਰ ਕੁਝ ਇਹਨਾ ਨੂੰ ਕੁਝ ਵੀ ਨਹੀਂ ਆਉਂਦਾ 😢😢
Sai gll aa bai ji sareya nu galt ni kehna chahida chnge maade ta sareya ch hunde ne
Kya bat beautiful girls
She seems to have everything to be a great singer. Very sweet voice.
ਬਹੁਤ ਹੀ ਜ਼ਿਆਦਾ ਆਵਾਜ਼ ਬੇਟੀ ਦੀ ਪਰਮਾਤਮਾ ਤਰੱਕੀ ਬਖਸੇ
Sing Punjabi songs betaAlmighty God bless U
Amaging ਆਵਾਜ਼ ਬਹੁਤ ਸੋਹਣੀ ਹੈ 🤎💛♥️👍
Dhooran putti jandi eh piyari jehi bacchi Bahut he sureeli awaaz hai Betaji waheguru ji sada apne meher banai rakhan
ਬਹੁਤ ਸੁਰੀਲੀ ਆਵਾਜ ਕੁੜੀ ਦੀ ਰੱਬ ਖੈਰ ਕਰੇ
Wah. Extremely gifted with beautiful voice. Potential celebrity. God bless her.!!!
ਬਹੁਤ ਵਧੀਆ ਆਵਾਜ ਹੈ ਬੇਟੀ ਦੀ
Excellent.God knows how many Latas are hidden .So the time is to recognise.little support can make her Lata Mangeshkar ji.
Saj to Bina very sweet voice es beti di God bless you beti ❤
ਬਹੁਤ👍💯 ਵਧੀਆ ਜੀ ਸ਼ਬਦ ਨਹੀ ਤਰੀਫ ਵਾਸਤੇ👌👌👌👌
Bahut khubsurat awaaz 👌🏻👌🏻
ਬਹੁਤ ਹੀ ਸੋਹਣਾ ਗਾਇਆ ਹੈ ਜੀ ਅਵਾਜ਼ ਵੀ ਬਹੁਤ ਹੀ ਸੁਰੀਲੀ ਹੈ
God may you success more and more. Melody queen
Very nice beta God bless you keep it up ❤❤
ਬਹੁਤ ਬਹੁਤ ਹੀ ਵਧੀਆ ਬੇਟਾ ਜੀ
ਬਹੁਤ ਵਦੀਆ ਅਵਾਜ਼।
ਵਾਕਿਆ ਬਹੁਤ ਵਧੀਆ ਮਿੱਠੀ ਤੇ ਸੋਹਣੀ ਅਵਾਜ਼ ਕਿਆ ਬਾਤ ਆ
Bar bar sunne ko dil karta ih awaj Kamal di awaj ih kudi ta jrur marmot honi chahiye,bhagwan isko iski unchaion Tak pahunchai.ye ladki ik din jrur star banegi😂😂😂😂😂😂😂😂
v.v.v v v v sweet voice putter ji & god bless you
ਬਹੁਤ ਪਿਆਰੀ ਅਵਾਜ ਦੀ ਮਾਲਕ ਹੈ ,ਬੱਚੀ।
Very nice Video and song and Voice beta God bless you
ਬਹੁਤ ਵਧੀਆ ਚੜਦੀ ਕਲਾ ਹੋਏ
Very beautiful voice punjab di shaan
Very sweet voice,,you are top of punjabi songs
Good voice God bless you
VERRY NICE AWAZ HAIFROM LONDON UK.
Very niceSaweetly voice
ਬਹੁਤ ਵਧੀਆ 😍
Vvvv good 👍🌹🙏
@@mgtelecast pp
Veer es bhain da number mil sakda je haiga kise kol main writer a ?
ਬਹੁਤ ਵਧੀਆ 👌 god bless you
Very nice sung very lovely sweet song❤❤❤❤❤
Bhut vadhia lagea God bless you
Such a beautiful 😍 voice, Tuhanu kisi di nazar naa Laggae,God Bless you beta 🙏
Very beautiful sweet voice best of luck
Guru Kirpa kre ji waheguru
ਵਾਹ ਵਾਹ ਵਾਹ।
ਬੀਬਾ ਜੀ ਦੀ ਅਵਾਜ ਤੇ ਕੰਠ ਬਾਹੁਤ ਹੀ ਕਮਾਲ ਦੇ ਹਨ . ਰਿਆਜ ਕਰਦੇ ਰਹੋ .
Melodious. Just think when she is accompanied by an orchestra.
Bahut hee beautiful te sweet voice aa g ghaint awaaz aa g awesome
Very good voice, punjabis should learn from her.
Very nice
ਅੱਜ ਹਰ ਘਰ ਵਿੱਚ ਛੋਟੇ ਬੱਚੇ ਹਿੰਦੀ ਚ ਹੀ ਗੱਲ ਕਰਦੇ ਹਨ, ਜੇ ਇੱਕ ਸ਼ਬਦ ਵੀ ਪੰਜਾਬੀ ਦਾ ਮੂੰਹੋਂ ਨਿੱਕਲ ਜਾਵੇ ਤਾਂ ਮਾਂਵਾਂ ਚਪੇੜੇ ਮਾਰਦੀਆਂ ਨੇ ਨਾਲੇ ਕਹਿੰਦੀਆਂ ਨੇ ਕੇ “ਹਿੰਦੀ ਮੇਂ ਬਾਤ ਕਰੋ” ਇਹ ਚਪੇੜੇ ਤਾਂ ਮਾਂਵਾਂ ਦੇ ਪੈਣੇ ਚਾਹੀਦੇ ਨੇ, ਉਹਨਾਂ ਨੂੰ ਕੋਈ ਪੁੱਛੇ ਬਈ ਇਹ ਹਿੰਦੀ ਬੋਲਦੇ ਬਾਹਲੇ ਸੋਹਣੇ ਲੱਗਦੇ ਨੇ, ਫੁਕਰੀਆਂ ਨਾਂ ਹੋਣ ਤਾਂ
ਬਹੁਤ ਹੀ ਖੂਬਸੂਰਤ ਅਵਾਜ਼ ਐ ਭਾਈ ਬੀਬਾ ! ਜਿਓਂਦੀ ਰਹਿ , ਜੁੱਗ ਜੁੱਗ ਜੀਓ।
ਰੱਜ ਕੇ ਪੰਜਾਬੀ ਗੀਤ ਸੰਗੀਤ ਵਿੱਚ ਮਿਹਨਤ ਕਰ। ਤੂੰ ਆਉਂਣ ਵਾਲੇ ਕੱਲ੍ਹ ਦੀ ਸੁਰਿੰਦਰ ਕੌਰ ਐਂ।
ਜਿਹੜੀ ਵੀ ਕੰਪਨੀ , ਸੰਗੀਤਕਾਰ , ਗੀਤਕਾਰ ਜਾਂ ਕੋਈ ਚੈਨਲ ਤੁਹਾਡੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਯੋਗਦਾਨ ਪਾਵੇ , ਬੱਸ ਉਹਨਾਂ ਨੂੰ ਭੁੱਲੀਂ ਨਾ ਕਦੇ। ਹੰਕਾਰ ਨਾਂ ਕਰੀਂ । ਪ੍ਰਮਾਤਮਾ ਦੀ ਨਿਗ੍ਹਾ ਸਵੱਲੀ ਚਾਹੀਦੀ ਐ । ਕੋਈ ਤੇਰਾ ਰਸਤਾ ਨਹੀਂ ਰੋਕ ਸਕਦਾ।
ਬੱਸ ਇੱਕ ਗੱਲ ਯਾਦ ਰੱਖੀਂ , ਜਿਹੜੇ ਅਸਮਾਨਾਂ ਵਿੱਚ ਗੁੱਡੀ ਚੜ੍ਹਾਉਂਣਾ ਜਾਣਦੇ ਨੇ ਉਹ ਲਾਹੁਣਾ ਵੀ ਜਾਣਦੇ ਨੇ।
Thank u so much for your warm response.
Please also subscribe our channel..
ruclips.net/channel/UCg8PA0C2pwkd4bGmS_OLN3
Pump na dao
@@mgtelecast g pls ehna da contact number de deyo! I'm Song Writer ha?
@@rajveersohal2124 in bn
ਬਿਨਾ ਸਾਜਾਂ ਤੋੰ ਇਨੀ ਸੋਹਣੀ ਦਿਲਕਸ਼ ਅਵਾਜ ਅਤੇ ਸੰਗੀਤਕ ਲੈ ਬਹੁਤ ਚੰਗਾ ਲਗਿਆ। ਸਾਡੀਆਂ ਦਿਲ ਤੋ ਦੁਆਵਾਂ ਹਨ ਕਿ
ਓਹ ਦਿਨ ਦੂਰ ਨਹੀਂ ਜਦੋ ਤੇਰਾ ਨਾਮ ਚੋਟੀ ਦੇ ਸਿੰਗਰਾਂ ਵਿਚ ਪਹਿਲੇ ਨੰਬਰਾਂ ਵਿਚ ਹੋਵੇਗਾ। ਜਾਉਦੀ ਰਹਿ।
ਇਹ ਨੀ ਦਬਦੀ ਹੁਣ ਕਿਸੇ ਤੋ ਰੱਬ ਚਰਦੀ ਕਲਾ ਚ ਰੱਖੇ ❤️❤️🔥🔥
ਵਾਹਿਗੁਰੂ ਜੀ, ਇਸ ਬੱਚੀ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਿਆ ਅਤੇ ਜਿਹੜੇ ਪੰਜਾਬੀ ਆਪਣੀ ਮਾਂ ਬੋਲੀ ਨੂੰ ਭੁੱਲਕੇ ਅੰਗਰੇਜ਼ਾਂ ਦੀ ਔਲਾਦ ਬਣ ਰਹੇ ਹਨ ੳੁਹ ਇਸ ਬੱਚੀ ਤੋਂ ਹੀ ਸਿੱਖ ਲੈਣ। ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜਗਤਾਰ ਸਿੰਘ ਦਿੜਬਾ
No
n
ruclips.net/video/DeWL-AUi7Rw/видео.html
ਸਹੀ ਕਿਹਾ।
ਬਹੁਤ ਵਧੀਆ ਅਵਾਜ ਹੈ ਇਸ ਬੱਚੀ ਦੀ ਰੱਬ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਹੀ ਸੋਹਣੀ ਗਾਇਕਾ ਬਣੇਗੀ ਇਹ ਬੱਚੀ ਪਰਮਾਤਮਾ ਚੜ੍ਹਦੀ ਬਖਸ਼ੇ 🌹
भाई साहिब इस बेटी ने तो बेहतरीन गाया है, इसमें कोई शक नही। बहुत बहुत बधाई। लेकिन आपकी खुद की आवाज़ ,सोच, पंजाबी मां बोली के लिए आपके दिल में को दर्द है वो भी काबिले तारीफ है। ਤੁਸੀਂ ਆਪਣੇ ਆਪ ਵਿੱਚ ਇੱਕ ਉੱਘੇ ਐਂਕਰ ਅਤੇ ਬੁਲਾਰੇ ਹੋ। ਆਪਜੀ ਨੂੰ ਸੁਣ ਕੇ ਵੀ ਇਹ ਲਗਦਾ ਹੈ ਕਿ ਮਾ ਬੋਲੀ ਦੇ ਸਾਫ ਸੁਥਰੇ ਸਲੀਕੇਦਾਰ ਰੱਖੇ ਪੁੱਤ ਵਾਰਿਸ ਬਣ ਕੇ ਖੜੇ ਨੇ। ਆਪਜੀ ਆਪਣਾ ਕਾਂਟੈਕਟ ਨੰਬਰ ਜਰੂਰ ਸਾਂਝਾ ਕਰੋ ਜੀ। ਤੁਸੀਂ ਸਾਨੂੰ ਸਾਰਿਆਂ ਨੂੰ ਸਾਹਿਤ ਦੀ ਖਿੜਕੀ ਵਿਚੋਂ ਆਉਂਦਾ ਹੋਇਆ ਠੰਡਾ ਹਵਾ ਦਾ ਬੁੱਲ੍ਹਾ ਜਾਪਦੇ ਹੋ। ਈਸ਼ਵਰ ਤੁਹਾਡੀ ਉਮਰ ਲੰਬੀ ਕਰੇ ਜੀ।
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ
ਯੂਪੀ ਹੋਵੈ ਜਾ ਪੰਜਾਬ ਹੈ ਤਾਂ ਅਸੀ ਇੱਕ ਇੰਨਸਾਨ ਇਹ ਕੁੜੀ ਸਾਡੇ ਪੰਜਾਬ ਦਾ ਨਾਂ ਰੌਸ਼ਨ ਕਰੇਗੀ 🌹🌹🌹🎉🎉👍👍
ਕੁਸ਼ ਰੋਸ਼ਨ ਨਹੀਂ ਕਰੂ ਗੀ ਪੈਸਾ ਆਉਂਦਿਆ ਹੀ ਵਾਲੀਵੁੱਡ ਵਿੱਚ ਜਾ ਕੇ hindi ਗਣਿਆ ਤੇਂ ਪੰਜਾਬ ਦੀ ਗੱਲ ਹੀ ਨਹੀਂ ਕਰੂ ਗੀ ਪੰਜਾਬੀ ਸਿਰਫ ਹਿੱਟ ਹੋਣ ਵਾਸਤੇ ਬੋਲ ਰਹੀ ਆ
ਬੋਤ ਸੌਣੀ ਆਵਾਜ਼ ਅਾ ਕੁੜੀ ਦੀ ਪ੍ਰਮਾਤਮਾ ਤਰੱਕੀ ਬਕਸ਼ੇ
ਬਿਨਾਂ ਕਿਸੇ ਸਾਜ਼ੋ ਸਾਮਾਨ ਦੇ ਇਹ ਗਾਇਕ ਕੁੜੀ ਬਹੁਤ ਸੋਹਣਾ ਗਾਉਂਦੀ ਹੈ। ਤੁਸੀਂ ਵੀ ਵਧਾਈ ਦੇ ਪਾਤਰ ਹੋ।
ਬਹੁਤ ਵਧੀਆ ਵੀਰ ਜੀ ਜੋ ਤੁਸੀਂ ਦੱਸ ਰਹੇ ਹੋ ਕਿ ਮੇਰੀ ਪੰਜਾਬੀ ਮਾਂ ਬੋਲੀ ਦੂਜੀਆਂ ਸਟੇਟਾਂ ਦੇ ਲੋਕਾਂ ਦੇ ਦਿਲ ਵਿਚ ਵੀ ਵੱਸੀ ਹੋਈ ਹੈ 👍
Brought sohne awaj hai beta ji dil se salout hai ji❤
Bahut sohni dill khichvi awaaj. Eh kudi bahut sohna gaundi he ji
Awaaj di tone bahut sohni he
Sache patsh trrakkia bakhshy
ਪਰਮਾਤਮਾ ਇਸ ਧੀ ਨੂੰ ਤਰੱਕੀ ਬਖਸ਼ਣ ਬਹੁਤ ਪਿਆਰੀ ਬੱਚੀ
ਬਾਈ ਇਕ ਵਾਰ ਮੇਰਾ ਦੋਸਤ ਇਕ ਹਰਿਆਣਾ ਤੋਂ ਤੇ ਏਕ ਯੂਪੀ ਤੋਂ ਸੀ ਅਸੀਂ ਤੀਨੋਂ Delhi ਖੜੇ c ਤਾਂ ਉੱਥੇ ਕੋਈ ਪੰਜਾਬ ਤੋਂ ਵੀਰ ਕੁਝ ਸਾਡੇ ਕੋਲ ਖੜ ਗਏ ਤੇ ਮੈਨੂੰ ਪੁੱਛਣ ਲੱਗੇ ਕਿਹੜੀ ਜਗਾ ਤੋਂ ਤੁਸੀਂ ਤਾਂ ਮੈਂ ਓਹਨਾ ਨੂੰ ਦੱਸ ਦਿੱਤਾ y ਏਹ ਯੂਪੀ ਤੋਂ ਤੇ ਇਹ ਹਰਿਆਣਾ ਤੋਂ ਤੇ ਮੈਂ ਪੰਜਾਬ ਤੋਂ ਤੇ ਜਦੋਂ ਉਹ ਬੰਦੇ ਓਥੋਂ ਚਲੇ ਗਏ ਤਾਂ ਉਹ ਦੋਵੇਂ ਮੇਰੇ ਨਾਲ ਗੁੱਸੇ ਹੋ ਗਏ ਕੇ ਤੂੰ ਓਹਨਾਂ ਨੂੰ ਕਿਉੰ ਕਿਹਾ k asin punjab to ni ਹਾ ਤਾਂ y ਲੋਕਾਂ ਨੂੰ ਮਾਣ ਮਹਿਸੂਸ ਹੁੰਦਾ ਯਰ ਪੰਜਾਬੀ ਅਖਵਾਉਣ ਚ I proud punjabi yr really love my punjab
ਵਾਕਿਆ ਹੀ ਬਹੁਤ ਸੁਰੀਲੀ ਆਵਾਜ਼ ਹੈ, ਪ੍ਰਮਾਤਮਾ ਇਸ ਗੁੱਡੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸ ਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਤੇ ਇਸ ਦੀ ਅਵਾਜ਼ ਘਰ ਘਰ ਪਹੁੰਚੇ। ਆਪਣੇ ਇਸ ਸ਼ੌਂਕ ਨੂੰ ਮਰਨ ਨਹੀਂ ਦੇਣਾ ਤੁਹਾਨੂੰ ਤੁਹਾਡੀ ਮੰਜ਼ਿਲ ਇੱਕ ਦਿਨ ਜ਼ਰੂਰ ਮਿਲੇਗੀ। ਇਹ ਸਾਡਾ ਵਿਸ਼ਵਾਸ ਹੈ। ਬੱਸ ਮਿਹਨਤ ਕਰਦੇ ਰਹੋ।
ਬਹੁਤ ਹੀ ਵਧੀਆ ਢੰਗ ਨਾਲ ਗਾਇਆ। ਅਵਾਜ਼ ਵੀ ਬਹੁਤ ਵਧੀਆ ਹੈ ਜੀ
ਬਹੁਤ ਵਧੀਆ ਬੇਟਾ ਪਰਮਾਤਮਾ ਤਰੱਕੀ ਵਖਸੇ
ਜੇ ਪਲੀ ਵੱਡੀ ਪੰਜਾਬ ਵਿੱਚ ਹੈ ਤਾਂ ਪੰਜਾਬੀ ਹੋਈ। ਜਿਵੇਂ ਅਸੀਂ ਸਾਡੇ ਬੱਚੇ ਕੈਨੇਡਾ। ਆਉ ਏਹਨਾ ਪਰਦੇਸੀਆ ਨੂੰ ਭੀ ਉਹਨਾਂ ਨੂੰ ਰੁਤਬਾ ਦੇਈਏ।
Very good bahut sohana gaya hai
ਬਹੁਤ ਵਧੀਆ ਤੇ ਵੱਡੇ ਲਫਜ਼ ਕਹਿ ਦਿੱਤੇ ਤੁਸੀਂ ❤
E pardsshi nahi e apne desh de ne
ਬਹੁਤ ਹੀ ਖੂਬਸੂਰਤ ਆਵਾਜ਼
ਇਹੋ ਜਿਹੇ ਬੱਚਿਆਂ ਦਾ ਫੋਨ ਨੰਬਰ ਜ਼ਰੂਰ ਲਿਖਿਆ ਕਰੋ
ਪਲੇਅ ਬੈਕ ਸਿੰਗਰ ਦੀ ਆਵਾਜ਼ ਹੈ
Ehna ne khud number den to mna krta c
Kyuki kise company naal contract kr lia c ehna ne
Punjabi din rat taraki kre
ਸਰਗਮ ਬਹੁਤ ਪਿਆਰੇ ਉਂ ਤੁਸੀਂ ਬੱਚੇ ਤੁਹਾਡੀ ਆਵਾਜ਼ ਬੜੀ ਮਿੱਠੀ ਐ ਤੇ ਗਾਉਂਦੇ ਵੀ ਬਹੁਤ ਸੋਹਣਾ ਉਂ ਇਮਾਨਦਾਰੀ ਨਾਲ ਮਿਹਨਤ ਕਰੋ ਵਾਹਿਗੁਰੂ ਬੁਲੰਦੀਆਂ ਤੇ ਪਹੁੰਚਾਉਣਗੇ
ਬਿਲਕੁਲ ਜੀ ਬਹੁਤ ਵਧੀਆ ਅਵਾਜ਼ ਜੀ 👌👌
ਬਹੁਤ ਵਧੀਆ ਅਵਾਜ਼ ਹੈ ਕਿਸੇ ਚੰਗੇ ਉਸਤਾਦ ਦੇ ਲੜ ਲਗ ਜਾਏ ਤਾਂ ਹੀਰਾ ਬਣ ਸਕਦੀ ਹੈ
ਬਹੁਤ ਵਧੀਆ ਸਿੱਖ ਬਣ ਜਾਣ ਸਭ ਕੋਈ ਪਰੋਬਲਮ ਨੀ ਸਭ ਰਲ ਮਿਲ ਕੇ ਸੇਵਾ ਕਰਨ ਪੰਜਾਬੀ ਦੀ।
kyu duje dharam kidhar jan
ਆਵਾਜ ਬਹੁਤ ਵਧੀਆ ਹੈ ਸਾਡੇ ਪੰਜਾਬੀ ਸਿੰਗਰਾਂ ਨੂੰ ਕੁਝ ਸਿਖਣਾ ਪਵੇਗਾ ਜੀ
Thank u so much for your warm response.
Please also subscribe our channel..
ruclips.net/channel/UCg8PA0C2pwkd4bGmS_OLN3
God bless you put 🙏
V nice
Good bate
Me
ਵੀਰ ਜੀ ਸਾਡੀ ਪੰਜਾਬੀ ਨੂੰ ਹੁਣ up ਔਰ ਬਿਹਾਰ ਵਾਲਿਆ ਨੇ ਹੀ ਸੰਭਾਲਣਾ ਆ ਅਸੀ ਤਾਂ ਪੰਜਾਬੀਆ ਨੇ ਇੰਗਲਿਸ਼ ਹੀ ਬੋਲਣੀ ਆ
ਕਿਉਂਕਿ ਪੰਜਾਬੀ ਬੋਲਦਿਆਂ ਸ਼ਰਮ ਆਉਂਦੀ ਹੈ
@@bhupindersingh-hc1qc Punjabi bahr apni boli te bana shudd jande .
🧐
ਸਿਰ ਮੁਖਾਓ ਪੰਜਾਬ ਵਾਲਿਓ ਕੌਣ ਮਿੰਟ ਦੇ ਸਾਲਿਓ ਲਵ ਯੂ ਸਰਗੁਨ
ਬਹੁਤ ਬਹੁਤ ਵਧਾਈ। ਕਲਾ ਕਿਸੇ ਦੀ ਮੁਹਤਾਜ ਨਹੀਂ। ਬੜੀ ਮਿੱਠੀ ਬੋਲੀ ਹੈ ਪੰਜਾਬੀ। ਮਾਂ ਬੋਲੀ ਨਾਲ ਪਿਆਰ ਕਰੋ ਪੰਜਾਬੀਉ।
Great melodious voice! May waheguru bless her.
ਕਮਾਲ ਦਾ ਹੁਨਰ ਹੈ ਕੋਈ ਕਸਰ ਨਹੀਂ ਰਹੀ ਪੰਜਾਬੀ ਬੋਲੀ ਦੀ ਵਰਤੋਂ ਕਰਨ ਤੇ। ਬਹੁਤ ਸ਼ਾਬਾਸ਼ ਹੈ ਇਸ ਬੱਚੀ ਦੇ ਜਿਸ ਨੇ ਪੰਜਾਬੀ ਬੋਲੀ ਨੂੰ ਪਿਆਰ ਨਾਲ ਗਾਇਆ। ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।
ਵਾਕਿਆ ਹੀ ਸਰਗਮ ਹੈ
Thank u so much for your warm response.
Please also subscribe our channel..
ruclips.net/channel/UCg8PA0C2pwkd4bGmS_OLN3
ਇਸ। ਭੈਣ ਜੀ ਦੀ। ਅਵਾਜ਼। ਬਹੁਤ ਵਧੀਆ ਹੈ।ਪਰ। ਮੈਨੂੰ। ਘਰੋਂ।। ਗਰੀਬ। ਲਗਦੀਆਂ। ਪਰਮਾਤਮਾ। ਇਸ।ਬੱਚੀ ਨੂੰ। ਚੜਦੀਕਲਾ। ਵਿੱਚ। ਰੱਖੇ।ਮਾਲਕ। ਇਸ ਨੂੰ। ਜ਼ਰੂਰ। ਚੜ੍ਹਦੀ ਕਲਾ ਵਿੱਚ ਰੱਖੇ। ਧੰਨਵਾਦ ਜੀ
ਇਹ ਅੱਛੀ ਪੰਜਾਬੀ ਸਿੰਗਰ ਬਣ ਸਕਦੀ ਹੈ।
बहुत ही मधुर आवाज़ है, लाजवाब !
ਅਵਾਜ਼ ਬਹੁਤ ਵਧੀਆ
Baht vdia didi ❤❤rabb chardikla ch rakhe ❤❤tuhanu
ਬਹੁਤ ਵਧੀਆਂ ਗੀਤ ਅਵਾਜ ਬੇਟੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖਣ। 🙏🏼❤️
ਬਹੁਤ ਵਧੀਆ ਗੌਡ bless her sarsvati mata ਅੰਗ ਸੰਗ ਹੈ ਤਾਂ ਸਭ ਕੁਸ਼ ਅਪੇ ਹੋ ਜਾਣਾ ਜਿਉਂਦੀ ਵੱਸਦੀ ਰਹਿ
ਬਹੁਤ ਸੁਰੀਲੀ ਅਵਾਜ਼ ਵਾਹਿਗੁਰੂ ਮਿਹਰ ਕਰੇ
Bahut tarakki kroo beti
👌👌
ਬਹੁਤ ਹੀ ਸੁਰੀਲੀ ਅਵਾਜ ਹੈ ਜੀ।
ਕਿੰਨਾ ਚੰਗਾ ਹੁੰਦਾ ਜੇਕਰ ਲੜਕੀ ਦੇ ਪਰਿਵਾਰ ਬਾਰੇ, ਉਸਦੀ ਆਰਥਿਕ ਹਾਲਤ ਬਾਰੇ, ਰਹਾਇਸ਼ ਬਾਰੇ ਤੇ ਉਸਦੀ ਪੜ੍ਹਾਈ ਬਾਰੇ ਵੀ ਜ਼ਿਕਰ ਕਰ ਦਿੱਤਾ ਜਾਂਦਾ। ਮੈਂ ਇਸਨੂੰ ਅਧੂਰੀ ਵਾਰਤਾਲਾਪ ਕਹਾਂਗਾ।
ਬੀਬਾ, ਪੰਜਾਬੀ ਗੀਤ ਗਾਓ। ਪੰਜਾਬੀ ਬੜੇ ਫਿਰਾਕ ਦਿਲ ਲੋਕ ਹਨ। ਤੈਨੂੰ ਬਹੁਤ ਇੱਜਤ ਦੇਣਗੇ।
Nic voice
God gift voice
God bless you beta
ਵਾਹਿਗੁਰੂ ਵੀ ਇਸ ਰੁਹਾਨੀ ਆਵਾਜ਼ ਨੂੰ ਦੁਨੀਆ ਦੇ ਕੋਨੇ ਕੋਨੇ ਪਹੁੰਚਾਉਣ ਲਈ ਰਸਤਾ ਬਣਾ ਰਿਹਾ ਹੈ ।
ਬਹੁਤ ਕਮਾਲ ਦੀ ਆਵਾਜ਼
ਜਵਾਨਾ ,ਸ਼ੁਰੂਆਤ ਵਿੱਚ ਇਹ ਦੱਸਣਾ ਚਾਹੀਦਾ ਸੀ ਕੁ ਇਹ ਲੜਕੀ ਰਹਿੰਦੀ ਕਿਥੇ ਹੈ ?ਇਹ ਸਭ ਉਸਨੇ ਕਿੱਥੋਂ ਸਿੱਖਿਆ ? ਅਵਾਜ ਅਤੇ ਅੰਦਾਜ਼ ਬਹੁਤ ਹੀ ਖ਼ੂਬਸੂਰਤ ਹੈ |
Very nice performance. Sweet voice. God bless you beta
Keep it up.
Bahut vadia awaaj hai sargam beti ki,very nice beta ❤❤
ਬਹੁਤ ਹੀ ਵਧੀਆ ਪੁੱਤ ,ਰੱਬ ਤੁਹਾਨੂੰ ਤਰੱਕੀ ਦੇਵੇ
ਬਹੁਤ ਵਧੀਆ ਧੀਏ ਵਾਹਿਗੁਰੂ ਜੀ ਤਰੱਕੀ ਬਕਸ਼ੇ 🙏🙏🙏
बोहत बढ़िया गाया, शुक्रिया
ਭਾਜੀ ਤੁਸੀਂ ਲੋਕਾਂ ਦਾ ਬਹੁਤ ਭਲਾ ਕਰ ਰਹੇ ਹੋ ਧੰਨਵਾਦ ਜੀ
ਬਿਲਕੁੱਲ ਵਧਾਈ ਦੀ ਪਾਤਰ ਹੈ 🙏👍👍❤️
ਬਹੁਤ ਵਧੀਆ
Eh kudi nu Punjabi aur Bollywood Industry ch Singing da mauka Milne cahida
Voice sachi bhut kamal di aa kudi nu Punjabi song gane chahide
Very nice voice and good song
Nice 👌👌👌👌👌
Thx Ji all MG Tcast Team
Thank u so much for your warm response.
Please also subscribe our channel..
ruclips.net/channel/UCg8PA0C2pwkd4bGmS_OLN3
Very nice song. God may bless you. Keep it up
👌👌
👍👍 ਬਹੁਤ ਵਧੀਆ ਜੀ
ਤਰਾਈ ਦੇਰ ਕੇ ਵਿਚ ਹਿੰਦੂ ਬੱਚੇ ਬਹੁਤ ਸੋਹਣੀ ਪੰਜਾਬੀ ਬੋਲ ਲੈਂਦੇ ਹਨ ਲੇਕਿਨ ਇਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਚੰਡੀਗੜ੍ਹ ਤੋਂ ਲੈ ਕੇ ਹਰਦੁਆਰ ਮਸੂਰੀ ਤੇ ਤਾਂ ਪੌਰਨ ਗੀਨਾ ਤੱਕ ਸਾਰਿਆਂ ਦੀ ਬੋਲੀ ਕੁ ਬੋਲੀ ਇੱਕੋ ਹੈ ਜਿਵੇਂ ਕਿ ਮੇਲਟ ਮੁਜਫਰਨਗਰ ਸਾਂਵਲੀ ਕਤਲੀ ਬਜਰੌਰ ਨਜੀਬਾਵਾਦ ਹਰਦੁਆਰ ਤੇ ਆਪਣਾ ਹਰਿਦੁਆਰ ਤੇ ਆਪਣਾ ਸੁਖਮਨ ਪੁਰ ਗਾਗਾ ਰੇੜੀ ਸਾਰਨ ਪਰ ਡੇਰਾ ਦੂਰ ਹੋਰ ਕਿੰਨਾ ਏਰੀਆ ਜਨਾਬ ਆ ਜਨਾਬ ਇਥੇ ਤੁਸੀਂ ਕਿਸੇ ਨਾਲ ਵੀ ਪੰਜਾਬੀ ਵਿੱਚ ਗੱਲ ਕਰੋ ਉਹ ਤੁਹਾਨੂੰ ਪਿਆਰ ਪਿਆਰ ਜਵਾਬ ਦੇਣਗੇ ਪਿਓਰ ਪੰਜਾਬੀ ਵਿੱਚ ਜਵਾਬ ਦੇਣਗੇ
ਜਨਾਬ ਗੱਲਬਾਤ ਗੀਤ ਦੀ ਹੋ ਰਹੀ ਸੀ ਨਾ ਕਿ ਪੰਜਾਬੀ ਬੋਲਣ ਦੀ
ਥੋੜ੍ਹਾ ਗੌਰ ਜਰੂਰ ਜੀ
ਬਹੁਤ ਵਧੀਆ ਅਵਾਜ ਤੇ ਗਲਾ ਹੈ ।
Superb voice ji waheguru ji chardikla ch rakhe ji 🙏 ❤
ਪੰਜਾਬ ਦੇ ਲੋਕ ਕਿਸੇ ਨੂੰ ਵੀ ਕਰਕੇ ਨਹੀਂ ਖਾਣ ਦਿੰਦੇ 😢😢ਬਸ ਇਹ ਲੋਕਾਂ ਨੂੰ ਤਾਂ ਬਈਏ ਬਈਏ ਕਰਦੇ ਰਹਿੰਦੇ ਹੋਰ ਕੁਝ ਇਹਨਾ ਨੂੰ ਕੁਝ ਵੀ ਨਹੀਂ ਆਉਂਦਾ 😢😢
Sai gll aa bai ji sareya nu galt ni kehna chahida chnge maade ta sareya ch hunde ne
Kya bat beautiful girls
She seems to have everything to be a great singer. Very sweet voice.
ਬਹੁਤ ਹੀ ਜ਼ਿਆਦਾ ਆਵਾਜ਼ ਬੇਟੀ ਦੀ ਪਰਮਾਤਮਾ ਤਰੱਕੀ ਬਖਸੇ
Thank u so much for your warm response.
Please also subscribe our channel..
ruclips.net/channel/UCg8PA0C2pwkd4bGmS_OLN3
Sing Punjabi songs beta
Almighty God bless U
Amaging ਆਵਾਜ਼ ਬਹੁਤ ਸੋਹਣੀ ਹੈ 🤎💛♥️👍
Dhooran putti jandi eh piyari jehi bacchi
Bahut he sureeli awaaz hai
Betaji waheguru ji sada apne meher banai rakhan
ਬਹੁਤ ਸੁਰੀਲੀ ਆਵਾਜ ਕੁੜੀ ਦੀ ਰੱਬ ਖੈਰ ਕਰੇ
Wah. Extremely gifted with beautiful voice. Potential celebrity. God bless her.!!!
ਬਹੁਤ ਵਧੀਆ ਆਵਾਜ ਹੈ ਬੇਟੀ ਦੀ
Thank u so much for your warm response.
Please also subscribe our channel..
ruclips.net/channel/UCg8PA0C2pwkd4bGmS_OLN3
Excellent.God knows how many Latas are hidden .So the time is to recognise.little support can make her Lata Mangeshkar ji.
Saj to Bina very sweet voice es beti di God bless you beti ❤
ਬਹੁਤ👍💯 ਵਧੀਆ ਜੀ ਸ਼ਬਦ ਨਹੀ ਤਰੀਫ ਵਾਸਤੇ👌👌👌👌
Bahut khubsurat awaaz 👌🏻👌🏻
ਬਹੁਤ ਹੀ ਸੋਹਣਾ ਗਾਇਆ ਹੈ ਜੀ ਅਵਾਜ਼ ਵੀ ਬਹੁਤ ਹੀ ਸੁਰੀਲੀ ਹੈ
God may you success more and more. Melody queen
Very nice beta God bless you keep it up ❤❤
ਬਹੁਤ ਬਹੁਤ ਹੀ ਵਧੀਆ ਬੇਟਾ ਜੀ
ਬਹੁਤ ਵਦੀਆ ਅਵਾਜ਼।
ਵਾਕਿਆ ਬਹੁਤ ਵਧੀਆ ਮਿੱਠੀ ਤੇ ਸੋਹਣੀ ਅਵਾਜ਼ ਕਿਆ ਬਾਤ ਆ
Bar bar sunne ko dil karta ih awaj Kamal di awaj ih kudi ta jrur marmot honi chahiye,bhagwan isko iski unchaion Tak pahunchai.ye ladki ik din jrur star banegi😂😂😂😂😂😂😂😂
v.v.v v v v sweet voice putter ji & god bless you
ਬਹੁਤ ਪਿਆਰੀ ਅਵਾਜ ਦੀ ਮਾਲਕ ਹੈ ,ਬੱਚੀ।
Very nice Video and song and Voice beta God bless you
ਬਹੁਤ ਵਧੀਆ ਚੜਦੀ ਕਲਾ ਹੋਏ
Very beautiful voice punjab di shaan
Very sweet voice,,you are top of punjabi songs
Good voice God bless you
Thank u so much for your warm response.
Please also subscribe our channel..
ruclips.net/channel/UCg8PA0C2pwkd4bGmS_OLN3
VERRY NICE AWAZ HAI
FROM LONDON UK.