ਮਿੰਨੀ ਸਮੋਸੇ ਬਣਾਉਣਾ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, mini samosa halwai style, mini samosa recipe,

Поделиться
HTML-код
  • Опубликовано: 14 май 2024
  • ਮਿੰਨੀ ਸਮੋਸੇ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ,
    mini samosa halvai style,
    mini samosa recipe,
    #mini samosa,
    #samosa,
    #aalu samosa,
    #mini samosa masala,
    #samosa masala,
    #instant samosa,
    ਇਸ ਤਰੀਕੇ ਨਾਲ ਬਣਾਉਗੇ ਤਾਂ ਮਿਨੀ ਸਮੋਸੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਬਣਾ ਕੇ ਜਰੂਰ ਟਰਾਈ ਕਰਿਓ ਜੀ,
    ਵੀਡੀਓ ਦੇਖਣ ਲਈ ਤੇ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏,
    subscribe the channel 🙏,

Комментарии • 70

  • @user-rw8vs8zm3z
    @user-rw8vs8zm3z 17 дней назад +7

    ਬਹੁਤ ਵਧੀਆ ਵੀਰੇ ਮੈਂ ਠੋਡੀ ਹਰੇਕ ਵਿਡੀਉ ਦੇਖਦੀ ਆ ਤੁਸੀਂ ਬਹੁਤ ਸਿੰਪਲ ਤਰੀਕੇ ਨਾਲ ਰੇਸਪੀ ਬਣਾਉਂਦੇ ਆ ਸਾਨੂੰ ਪੁਰੀ ਰੇਸਪੀ ਸਮਝ ਆ ਜਾਂਦੀ ਆ ਰੱਬ ਥੋਨੂੰ ਚੜਦੀ ਕਲਾ ਵਿਚ ਰੱਖੇ

    • @DharminderSingh-hj5fd
      @DharminderSingh-hj5fd  17 дней назад

      ਬਹੁਤ ਬਹੁਤ ਧੰਨਵਾਦ ਜੀ 🙏🥰
      Thanks you ji 🙏🥰

    • @kamaljitkaur7128
      @kamaljitkaur7128 16 дней назад

      ਆਪਾਂ ਤੁਹਾਡੇ ਚੈਨਲ ਨੂੰ ਜੁਆਇੰਨ ਕਰ ਲਿਆ ਜੀ ਤੁਸੀਂ ਵੀ ਮੇਰੇ ਚੈਨਲ ਤੇ ਦਰਸ਼ਨ ਦਿਉ ਜੀ

  • @reshamsingh7609
    @reshamsingh7609 День назад +1

    Bahut badhiya.....

  • @ankushsingh2879
    @ankushsingh2879 12 дней назад +1

    Bout vadai trekking ji meni smosai ji🎉🎉

  • @MandeepKaur-df1hv
    @MandeepKaur-df1hv 10 дней назад +1

    👍🏻

  • @nachhattarkaur7600
    @nachhattarkaur7600 17 дней назад +2

    I like your video .thank you. God bless you 🙏 ਸਤਿ ਸ੍ਰੀ ਆਕਾਲ ਜੀ।

    • @DharminderSingh-hj5fd
      @DharminderSingh-hj5fd  16 дней назад

      ਸੱਤ ਸ਼੍ਰੀ ਆਕਾਲ ਜੀ 🙏
      ਧੰਨਵਾਦ ਜੀ 🙏🥰

  • @simarjitkaur6963
    @simarjitkaur6963 16 дней назад +1

    Bht testy lg rhe bs ik swaal hai ji maide di jga koi hor chij ni use kr skde veer ji

    • @DharminderSingh-hj5fd
      @DharminderSingh-hj5fd  16 дней назад +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਮੈਦੇ ਦੀ ਜਗ੍ਹਾ ਤੁਸੀਂ ਆਟਾ ਵਰਤ ਸਕਦੇ ਹੋ ਕਣਕ ਦਾ
      ਧੰਨਵਾਦ ਜੀ 🙏🥰

  • @SandeepSingh-oo2ti
    @SandeepSingh-oo2ti 17 дней назад +2

    ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਬਖਸ਼ਣ ਵੀਰ ਜੀ ਬਹੁਤ ਮਿਹਨਤ ਕਰਦੇ ਹੋ 👌

  • @parveenkaur541
    @parveenkaur541 17 дней назад +1

    Paji JALEBI di recipi v dasso ji sanu

    • @DharminderSingh-hj5fd
      @DharminderSingh-hj5fd  16 дней назад +1

      ਜਲੇਬੀਆਂ ਦੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ ਧੰਨਵਾਦ ਜੀ 🙏🥰

  • @jashanchattha8987
    @jashanchattha8987 17 дней назад +1

    Well done vere..... bhtt vdhia tra smjhaunde o tuc❤...... God bless you

  • @surdipkaur5909
    @surdipkaur5909 17 дней назад +1

    Sat shri akal bai ji buhat vadia video me v bnogi❤

  • @ManpreetKaur-uu2is
    @ManpreetKaur-uu2is 17 дней назад +1

    ਬਹੁਤ ਵਧੀਆ ਜੀ ਮੈਂਨੂ ਬਹੁਤ ਪਸੰਦ ਹਨ ❤🎉😊😊

  • @user-manjeet888
    @user-manjeet888 17 дней назад +1

    Bhut vdya veer jii
    Veer jii Sanu ghar vich kulfi Kiva bna skde aaa recipe das doo 🙏🙏🙏

    • @DharminderSingh-hj5fd
      @DharminderSingh-hj5fd  17 дней назад

      Ok ji 🙏
      Kulfi ki video jarur banaenge ji 🙏
      Thanks you ji 🙏🥰

  • @saminausman1161
    @saminausman1161 17 дней назад +1

    samosay k sath chatni recipe batain

    • @DharminderSingh-hj5fd
      @DharminderSingh-hj5fd  17 дней назад +1

      Chatni ki recipe upload ki Hui hai aap channel per Aakar dekh sakte ho ji 🙏🥰
      Thanks you ji 🙏🥰

  • @manpeetkaur8032
    @manpeetkaur8032 17 дней назад +1

    ❤❤❤❤👌🏻👌🏻👌🏻👌🏻👌🏻👌🏻

  • @Karamjit.030
    @Karamjit.030 17 дней назад +1

    ਬਹੁਤ ਵਧੀਆ ਵੀਡੀਓ ਜੀ 👌👌🙏🙏

  • @alessandrosingh3615
    @alessandrosingh3615 17 дней назад +1

    Waooo 👌 👌 👌 👌 👌 👌 👌 👌

    • @DharminderSingh-hj5fd
      @DharminderSingh-hj5fd  17 дней назад

      Thanks you ji 🙏🥰

    • @kamaljitkaur7128
      @kamaljitkaur7128 16 дней назад

      ਆਪਾਂ ਤੁਹਾਡੇ ਚੈਨਲ ਨੂੰ ਜੁਆਇੰਨ ਕਰ ਲਿਆ ਜੀ ਪਹਿਲੇ ਮੈਂਬਰ ਆਪਾਂ ਤੁਹਾਡੇ ਤੁਸੀਂ ਵੀ ਮੇਰੇ ਚੈਨਲ ਤੇ ਦਰਸ਼ਨ ਦਿਉ ਜੀ

  • @ManjeetKaur-te9jg
    @ManjeetKaur-te9jg 17 дней назад +1

    God bless you 🙏brother jee

  • @lovepreetkaur7550
    @lovepreetkaur7550 17 дней назад +1

    Bhut vadia veer g

  • @manikaur9467
    @manikaur9467 17 дней назад +1

    Bhut vdiya birji 🎉

  • @seemachhibber2739
    @seemachhibber2739 17 дней назад +1

    Very nice vire. 👍

  • @parmjeetkaur4386
    @parmjeetkaur4386 17 дней назад +1

    😋😋😋😋😀

  • @LovepreetSingh-zu4bi
    @LovepreetSingh-zu4bi 17 дней назад +1

    Very nice mini somose😋😋

  • @yuvrajmavi3301
    @yuvrajmavi3301 17 дней назад +1

    Very nice good information

  • @AmanpreetSingh-mr5jn
    @AmanpreetSingh-mr5jn 17 дней назад +1

    Very nice 👍 ji

  • @kamaljitkaur7128
    @kamaljitkaur7128 17 дней назад +1

    ਮੈਂ ਤੁਹਾਡੇ ਸਾਰੇ ਵੀਡੀਓ ਦੇਖ ਦੀਆ ਮੂੰਹ ਵਿੱਚ ਪਾਣੀ ਆ ਗਿਆ ਸਮੋਸੇ ਦੇਖ ਕੇ ਜੀ

  • @PreetSaroa-vz3gk
    @PreetSaroa-vz3gk 17 дней назад +1

    My first comment

  • @parwindersingh2475
    @parwindersingh2475 17 дней назад +1

    Very nice

  • @satwinderkaur8498
    @satwinderkaur8498 17 дней назад +1

    Aloo red ja white ne bai ji

    • @DharminderSingh-hj5fd
      @DharminderSingh-hj5fd  17 дней назад

      ਆਲੂ ਜਿਹੜੇ ਮਰਜ਼ੀ ਵਰਤ ਲਓ ਜੀ 🙏🥰
      ਧੰਨਵਾਦ ਜੀ 🙏🥰

  • @DharminderSingh-dv1uj
    @DharminderSingh-dv1uj 17 дней назад +2

    ਬਹੁਤ ਵਧੀਆ ਸਮੋਸੇ ਵੀਰ ਅਸੀਂ ਵੀ ਘਰੇ ਜਰੂਰ ਬਣਾਵਾਂਗੇ ਖਿੱਚ ਕੇ ਰੱਖ ਕੰਮ ਨੂੰ ਵੀਰ ❤

    • @DharminderSingh-hj5fd
      @DharminderSingh-hj5fd  17 дней назад

      ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰

  • @PreetSaroa-vz3gk
    @PreetSaroa-vz3gk 17 дней назад +1

    Very nice video ji

  • @user-ng1st2xs2k
    @user-ng1st2xs2k 17 дней назад +1

    ਬੀਰ ਚੋਲਟਾ ਪਿੰਡ ਆ ਤੇਰਾ ਮੇਰਾ ਪਿੰਡ ਮਲਕਪੁਰ ਆ ਮੈਂ ਤੁਹਾਡੇ ਹਰ ਇੱਕ ਵਿਡੀਉ ਦੇਖਦਾ

    • @DharminderSingh-hj5fd
      @DharminderSingh-hj5fd  17 дней назад +1

      ਮੇਰਾ ਪਿੰਡ ਵੀਰ ਬੜਾ ਗਰੋ ਹੈ ਜੀ 🙏🥰
      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      God bless you 🙏

  • @jinderpreet7621
    @jinderpreet7621 16 дней назад +1

    Apo apni boli hindi a,koi ghi kanda,koi gheo,har kise di boli alug,alug hundi s ,kise nu edan ni kahida,ok

    • @DharminderSingh-hj5fd
      @DharminderSingh-hj5fd  16 дней назад

      Aap kahana kya chahte ho ji 🙏
      Hamen aapke comment ki samajh nahin lagi ji 🙏

  • @singhgurmeet2249
    @singhgurmeet2249 17 дней назад +1

    ਕੀ ਨਹੀਂ ਹੁੰਦਾ ਘਿਓ ਹੁੰਦਾ

    • @DharminderSingh-hj5fd
      @DharminderSingh-hj5fd  17 дней назад

      ਠੀਕ ਹੈ ਵੀਰ ਜੀ 🙏🎉
      ਧੰਨਵਾਦ ਜੀ 🙏🥰