Это видео недоступно.
Сожалеем об этом.
ਪੰਜਾਬ ਦੀ ਵੈਲਡਰ ਧੀ ਨੇ ਜ਼ਿੰਦਗੀ ਦੇ ਖੋਲ੍ਹੇ ਕਾਲੇ ਰਾਜ਼, Brown Kudi ਨੂੰ ਰੱਬ ਤੋਂ ਕਿਹੜੀ ਸ਼ਿਕਾਇਤ ? | Pro Punjab
HTML-код
- Опубликовано: 27 мар 2024
- 'ਮੈਨੂੰ ਪੈਸਾ ਨੀ ਮੇਰਾ ਪੁੱਤ ਪਿਆਰਾ ਜੇ ਕਿਸੇ ਨੂੰ ਪਤਾ ਲਗੇ ਇਹ ਤਲਾਕਸ਼ੁਦਾ ਤਾਂ ਕੱਲੀ ਕੁੜੀ ਦੇਖ ਚੁੱਕਦੇ ਨੇ ਫਾਇਦਾ', ਪੰਜਾਬ ਦੀ ਵੈਲਡਰ ਧੀ ਨੇ ਜ਼ਿੰਦਗੀ ਦੇ ਖੋਲ੍ਹੇ ਕਾਲੇ ਰਾਜ਼, Brown Kudi ਨੂੰ ਰੱਬ ਤੋਂ ਕਿਹੜੀ ਸ਼ਿਕਾਇਤ ?
#Punjab #BrownKudi #Interview #SocialMediaStar #WelderGirl #Son #VideoViral #Divorce #Family #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਜਿਹੜੀਆਂ ਕੁੜੀਆਂ ਇੰਨੀ ਪੜ੍ਹਾਈ ਕਰਕੇ ਰੋਡ ਉੱਪਰ ਰੇੜੀਆਂ ਲਗਾ ਕੇ ਆਪਣਾ ਰੋਜ਼ ਘਰ ਚਲਾ ਰਹੀਆਂ ਉਹ ਸਟਰਗਲ ਨਹੀਂ
ਪੰਜਾਬ ਦੀ ਧੀ ਪੰਜਾਬ ਦੀ ਸ਼ਾਨ 🙏🏼🇮🇳
ਸਹੀ ਗੱਲ ਲੋਕਾਂ ਦੀ ਸੁਣਨੀ ਨਹੀਂ ਚਾਹੀਦੀ ਜੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣਾ ਹੈ
ਸਾਰੇ ਮਾਪਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਧੀਆਂ ਨੂੰ ਵਿਆਹੁਣ ਤੋਂ ਪਹਿਲਾਂ,ਪੜਾ ਲਿਖਾ ਕੇ ਪੈਰਾਂ ਤੇ ਖੜੇ ਕਰੋ ਤਾਕਿ ਜੇਕਰ ਕਿਸੇ ਕਿਸਮ ਦੀ ਵੀ ਜਿੰਦਗੀ ਵਿਚ ਕੋਈ ਔਕੜ ਆਵੇ ਤਾਂ ਉਹ ਤਕੜੀ ਹੋ ਕੇ ਝੱਲ ਲਵੇ 🙏🙏🙏
❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤
ਸਾਡਾ ਸਮਾਜ ਦੋਗਲਾ ਹੈ ਭੈਨੇ you are a very strong girl. God bless you and take care sister. Ji🫡🇺🇸🫡🫡🇺🇸🫡🇺🇸🫡🇺🇸🫡🇺🇸🫡🇺🇸🫡🙏🏻🙏🏻🙏🏻🙏🏻🙏🏻🙏🏻🙏🏻🙏🏻
ਮੈ ਵਿਧਵਾ ਔਰਤ ਹਾ ਆਸਰਾ. ਕੋਈ ਨਹੀ ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਚਾਹੀਦੀ ਸੀ ਜਿਸ ਨਾਲ ਘਰ ਚਲਾ ਸਕਾ ਪਰ ਕਿਸੇ ਨੇ ਹੈਲਪ ਕੀਤੀ ਨਹੀ ਵੀਰੇ
@@user-sj7uz4vs3dcomments ch Kise ne koi job ni deni.
ਆਪਣਾ ਨੰਬਰ ਭੇਜੋ
@@jeetabrar3417 who??
@@jeetabrar3417 why??
ਪੱਤਰਕਾਰ ਵੀ ਐਂਵੇਂ ਸੁਆਦ ਲੈ ਰਿਹੈ | ਕੁੜੀ ਦਾ ਬੜਾ ਵੱਡਾ ਹੌਸਲਾ ਹੈ ਜੋ ਆਪਣੀ ਜ਼ਿੰਦਗੀ ਆਪ ਜੀਣ ਦਾ ਮਕਸਦ ਜਾਣਦੀ ਹੈ |
ਇਸ ਗੱਲ ਨਾਲ ਮੈ 100% ਸਹਿਮਤ ਕਿ ਤਲਾਕ ਹੋਈ ਕੁੜੀ ਨੂੰ ਸੱਭ ਤਾੜਦੇ ਨੇ ਜੇ ਕੋਈ ਹੱਸਕੇ ਬੁਲਾਅ ਲਵੇ ਅਗਲਾ ਗਲਤ ਮਤਲਬ ਕੱਡ ਲੈਂਦਾ ਐਵੇ ਅਗਲੀ ਦੇ ਜਵਾਕਾ ਨੂੰ ਖੁੱਸ਼ ਕਰੀ ਜਾਣਗੇ ਬੇਟਾ ਕਿਥੇ ਪੜਦੇ ਓ ਕਹਿੜੀ ਕਲਾਸ ਚ ਪੜਦੇ ਓ ਆਵਦੇ ਜਵਾਕਾ ਨੂੰ ਭਲਾ ਪੁੱਛਿਆ ਨਾ ਹੋਵੇ
ਰਾਈਟ
ਭੈਣਾ ਆਪ ਤੇ ਵਾਹਿਗੁਰੂ ਜੀ ਮੇਹਰ ਰੱਖਣ
Well done. You are on the right track. Move forward. Don't look back.
ਹਮੇਸ਼ਾ ਖੁਸ਼ ਰਹੋ ਆਪਣੇ ਕੰਮ ਵੱਲ ਧਿਆਨ ਦਿਓ। ਲੋਕ ਬਹੁਤ ਕੁੱਝ ਕਹਿੰਦੇ ਨੇ ਜੋ ਤੁਹਾਡੇ ਨਾਲ ਹੋਇਆ ਉਸ ਦਰਦ ਵਾਰੇ ਸਿਰਫ਼ ਤਹਾਨੂੰ ਹੀ ਪਤਾ ਹੈ। ਆਪਣੇ ਆਉਣ ਵਾਲੇ ਕੱਲ੍ਹ ਦੇ ਬਾਰੇ ਤੇ ਆਪਣੇ ਬੱਚੇ ਨੂੰ ਚੰਗੀ ਪੜ੍ਹਾਈ ਦੇ ਬਾਰੇ ਸੋਚ ਕੇ ਹਮੇਸ਼ਾ ਸੰਘਰਸ਼ ਕਰਦੇ ਰਹੋ 🎉All the best 🎉
ਲੋਕਾਂ ਨੂੰ ਕੋਈ ਜਿੱਤ ਸਕਦਾ ਦਾਤੀ ਨੂੰ ਇਕ ਪਾਸੇ ਦੰਦੇ ਲੋਕਾਂ ਨੂੰ ਦੋਨਾਂ ਪਾਸੇ ਆ ਇਸਲੀਏ ਆਪਣਾ ਕੰਮ ਧਿਆਨ ਨਾਲ ਕਰੋ ਜਿਹੜਾ ਬੋਲਦਾ ਬੋਲੀ ਜਾਨ ਦਿਓ
Very good Job, Beta Ji.
God bless and progress you!
Bahut Vdiya Brown Kudi Didi Teri Lambi Umar Kare Rabb ❤👌🏻
ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਪਰ ਇੱਕ ਗੱਲ ਜਰੂਰ ਕਰਦਾ ਕਿ ਉਹ ਵੀ ਬੰਦਾ ਇੱਜਤਦਾਰ ਹੋਊਗਾ ਜਿਹੜਾ ਇਸ ਦਾ ਘਰ ਵਾਲਾ ਸੀ ਜੇ ਨਾਚ ਦਰ ਹੁੰਦਾ ਤਾਂ ਉਹ ਕਦੋਂ ਦਾ ਸੋਸ਼ਲ ਮੀਡੀਆ ਧਿਆਨ ਚ ਰੌਲਾ ਪਾ ਦਿੰਦਾ
Sahi gal a
ਬਿਲਕੁੱਲ ਸਹੀ ਗੱਲ ਆ ਜੀ
ਬਿਲਕੁੱਲ ਸਹੀ ਗੱਲ ਹੈ ਤੁਹਾਡੀ ਜੇ ਉਹ ਵੀ ਇਹੋ ਜਿਹਾ ਹੁੰਦਾ ਤਾਂ ਉਹ ਵੀ ਮੀਡੀਆ ਸਾਹਮਣੇ ਆ ਸਕਦਾ ਸੀ।ਪਰ ਲਗਦਾ ਹੈ ਕਿ ਉਹਨੇ ਗਲੋਂ ਲਾਹਿਆ ਹੈ ਇਸਨੂੰ।ਕੀ ਪਤਾ ਕਿੰਨਾ ਕੁ ਤੰਗ ਹੋਣਾਂ ਇਹਦੇ ਹੱਥੋਂ।
Es kudi da os bnde nl divorce ho chuka hai past nu wr wr repeat krk fame le rhi hai thode j Dina baad insta te apde past di related video pa dindi hai agr tu os bnde ton divorce le chuki a ta wr wr os nu yaad kyu krdia oh bnda kini patience wala hou
Very good sis tusi buhat good ans. Dita ke mai songs ch ni aana buhat badhya soch a twadi god bless u
Welder girl ਤੇਰਾ ਤਲਾਕ mere ਹਿਸਾਬ ਨਾਲ ਤੇਰੇ ਬਾਪੂ ਕਰਕੇ ਹੋਇਆ, ਤੁਸੀਂ ਚਾਰ ਭੈਣਾ ਜੇ ਇਸਨੂੰ ਪੰਜਵਾਂ ਭਰਾ ਬਣਾ ਲਓ ਇਸਨੂੰ ਆਪਣੇ ਬਾਪੂ ਦਾ ਸਹਾਰਾ ਬਣਾ ਦੇਵੋ, ਆਪ ਰੱਬ ਦਾ ਸਹਾਰਾ ਲੈ ਕੇ ਵਿਆਹ ਕਰਵਾ ਲਓ,ਤੁਸੀਂ ਚਾਰ ਨਹੀਂ ਪੰਜ ਭੈਣ ਭਰਾ ਜੇ, ਤੁਹਾਡੇ ਦੁੱਖ ਘਾਟਾਏ ਨੇ ਰੱਬ ਨੇ,ਹੁਣ ਇਹ ਤੁਹਾਡਾ ਪੁੱਤ ਨਹੀਂ ਤੁਹਾਡਾ ਭਰਾ ਏ,
ਕੱਲੀ ਕੁੜੀ ਨੂੰ ਬਹੁਤ ਔਖਾਂ ਜ਼ਿੰਦਗੀ ਵਿੱਚ ਨਰਵਾਅ ਕਰਨਾ ਬਹੁਤ ਔਕੜਾਂ ਅਉਦੀਆ
Esss nu 🍌 l**n nhi milda si ess ne tan talaak dita oss nu asl ch gal ehe si bas hun jo mrji smji jaao ehe kidro shi aa gi shrm nu hath nhi Mardi ehe gal krn lgi merige krwa ke ki Krna ehne enu dely new 🍌 milda baai
Very nice sister
Vasse ik gal sochan wali aa eda sora parisar samne nai aa reha...jida aa nend di aa
ਕੁੜੀਆਂ ਨੂੰ ਅੱਗੇ ਵਧਾਉਣ ਲਈ ਮੋਕਾ ਦੇਨਾ ਚਾਹੀਦਾ ਹੈ
Very good God bless you
Good sister. Waheguru ji waheguru ji
God bless you Parvinder Singh from Hanumangarh, Rajasthan
Good job 👍🏻👍🏻👍🏻👍🏻👍🏻👍🏻
Waheguru ji be brave beta
ਮੀਡੀਆ ਵਾਲਿਆਂ ਨੂੰ ਬਰਾਉਨ ਕੁੜੀ ਲੱਭੀ ਇੰਟਰਵਿਊ ਲਈ ਹੋਰ ਕੁੜੀਆਂ ਕਿੰਨੀਆਂ ਜਿਹੜੀਆਂ struggle ਕਰ ਰਹੀਆਂ
Bro aa brown ne fukri kuri aa
Sahi kiha tuce ❤
Hji bulkul ryt g
WAHEGURU ji
Good job 👌👌👌👌👌
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
ਬਹੁਤ ਵਧੀਆ ਭੈਣ ਜੀ,
You brave girl
U.R.Great keep it up.
Godddddd blessssssssss u diiiiiiiiiii ❤❤❤❤❤
Let’s hear the husbands side .
Veri good bless you syster ji❤❤😊😊
God bless both of you beta ji
Bahut vadia sister ji😊
God bless you sister 🙏
God blass you di
Nice de 🎉🎉🎉 God bless you de
ਤੁਸੀਂ ਬੀਬਾ ਜੀ ਸਹੀ ਫ਼ੈਸਲਾ ਕੀਤਾ ਹੈ ❤❤
Dont worry waheguru mehar karnge
Very nice
Sari jindgi single rha ka be nhi cut hundi ji... Harpal Kaur ji ....tusi apni tha te bilkul thk ho ji
God bless you
😍😍
ਤੇਰੇ ਘਰ ਵਾਲਾ ਤੇਰੀ ਸੱਸ ਵੀ ਰੋਕਦੀ ਸੀ ਉਹ ਮਾਂ ਨਹੀਂ ਸੀ ਉਸ ਦੀ ਕਿਉਂ ਨਹੀਂ ਮੰਨੀ
Waheguru ji
God bless you my dear sister
Sahi kiha tuce ❤❤🎉
❤❤❤
Very nice video 👌👌👌
Very 👍 good
ਕਿਸੇ ਚੱਜ ਦੇ ਬੰਦੇ ਦੀ ਲੈ ਲੈਂਦੇ ਇੰਟਰਵਿਊ,ਥੋਨੂੰ ਭੈਣ ਚੋਦੋ ਇੱਕ ਏਹੀ ਦਿਸਦੀ ਆ ਹੋਰ ਕੁੜੀਆਂ ਨਹੀਂ ਜੋ ਸਿਰਫ ਆਪਣਾ ਕਮ ਕਰਦੀਆਂ ਨੇ ਇਸ ਵਾਂਗੂ ਨਚਾਰ ਨਹੀਂ ਓਹ
Soo many nagative comments on this video bcoz ik divorce ladki indipendent bn keh life enjoy kar rahi hai loka toh dekhiya nhi jaa reha aaj kal apni wife nu khush rakho ghumao firao shopping krao oh ve tuhdi family di respect krogi kam kregi sab kuch but agr tusi ohnu respect nhi daoge bs ghar kam krn laii rakhoge fr divorce hi hona hor ki honaa 😊😊
Same tuc vdya decision lya😢
Waheguru mehar kre veer ji
Very good thinking, good luck and God bless you always 🙏
Hun tlaak ho chuka aa hun order di gall karni v kise hadd tak Galt aa parkaran nu v sharm chahi di aa te madam tuhanu v emi interviews na dei jaeya Karo tuhanu mashhoor hon ehna cheeza di jarurat ni aa tuhada kam hi tuhadi pehchan hai God bless you dear sister. ..
Very Good ji
Good beta
Waheguru app ji noo khushiya bhakhse
Good girl ਪਰਮਾਤਮਾ ਬੁਰੇ ਲੋਕਾ ਦਾ ਸਾਥ ਹੈ
great well done dear
Nice
Mainu tusi bhut sweet and cute lagda ho..sab badiya tu dil de bhut saf ho...
Life always runs by Compromise.
Good...
Sahi gal a ..apdi life enioy kar ...marriage hun na karaye....munde kade v apne ne ban sakde .apde maa bapp de e rehnde a ....buda buddi de
Good beyi
Massuri paysa gina margi howay par parwar tu bina larki di gingi bahot ahukhi hundi hy waheguru myhar rakhan kudiah ty
Parmatma Tuhanu Chardi kala Vich Rakhe Ji ❤️❤️👍👍🙏
Great interview...well done...
Vv nice puttar ji
WAHEGURU JI. Moka milia ta mela ge bete nu asy amritsar to jad edr aea ta
ਹਰੇਕ ਇਹ ਦੇ ਅੱਗੇ ਮਾਇਕ ਲੈ ਕੇ ਬੈਠ ਜਾਂਦਾ। ਇਹ ਦੇ ਘਰ ਵਾਲੇ ਦਾਵੀ ਪੱਖ ਸੁਣੋ।
🙏🙏🙏👌👌
Jado talak mag rahi se te fer dena se dusra pak ve dekna cahida ah ap sachi hoi jadi ah fukri lag di ah
Eh gall sach a kali lady nu dekh k har banda try kar k dekhda a shaid gall he ban j par kade eh ni sochde k oh kine dukh ch hougi ohnu hor dukhi na kariye
dono janey honesty naal hard work kro tey jindgi nu enjoy karr, period. Do not give a shit to peoples what they say bout you and your son. Do not take nachna tappna as profession. Welding job is great and keep doing.
Nice ❤
Very sad ji
Same story sis 🙏
Good
Yaar Sara kasoor iss de husband hi c,,,kade munde da pakh leya kise ne
ਜਿਹੜੀ ਕੁੜੀਆਂ ਸੋਹਰੇ ਘਰ ਦਾ ਕੰਮ ਕਰਦੀਆਂ ਵੱਡੇ ਛੋਟੇ ਨੂੰ ਟਾਈਮ ਨਾਲ ਰੋਟੀ ਦਿੰਦੀਆਂ ਉਹ ਆਪਣੇ ਘਰ ਦੀ ਰਾਣੀਆਂ ਹੁੰਦੀ ਤੇ ਸਾਰਾ ਪਿੰਡ ਉਸ ਨੀਂਹ ਧੀ ਦੀ ਸਿਫ਼ਤ ਕਰਦਾ
Asha mtlb tuhde sab nl kuria Kam hi kri jnn roti hi fraye jan suhre ghar life enjoy na krn wife nu ghumao firao shopping krao aglia app hi khush ho keh suhre privar nu khush rakhdiya jdo milda kuch nhi bs kam kri jnaa aajkl kuria nhi tik diya purana time giya hun kudia khud indipendent ho geya aa bro
ਤਾੜੀ kde ik hath nall nhi bajdi ma bhut kudia dakhia jo husband ta oda hi blame kar din diya g ih nasha karda mnu rokda apna nhi ds diya vi kyu rokdae a ma ki harkta kardi c kyi famlia privacy rakhdia oh nhi pasand kardia social media ta reels pane photo paunia frr kah dindiya mnu aga badan to sahure rokde a pind ch ya gali mahale ch agle di vi koi izzat hunde a ohna nu nhi pasand koi kahe ki ohdi wife ja nuh na ahh ganne ta reels payi ja choote ਕੱਪੜੇ ch ਫੋਟੋ ਪਯੀ frr ihna nu ਦੁੱਖ ਲੱਗਦਾ ਬਾਕੀ ihna da ਪਤਾ nhi ਕੀ ਮੈਟਰ ਸੀ oh ta koi ihna da galli mohhale wala ja relative hi dss sakda ki galt kon c
Sis same halat h mere b tere halat c ohi ki kra
God bless u
Jhera rab hai he nahai oho to kadhi shakyat
Waheguru ji mere kirana sub te
ਪੱਤਰਕਾਰਾਂ ਤੇਰੇ ਸਿਰ ਤੇ ਪੱਗ ਆ। ਵਾਰ ਵਾਰ ਇਹ ਕਹਿਣਾ ਕਿ ਵਿਆਹ ਕਰਾਉਣ ਨੂੰ ਦਿਲ ਕਰਦਾ ਯਾਰ ਸ਼ਰਮ ਕਰ ਕੁਝ। ਹੋਰ ਬਹੁਤ ਸਾਰੇ ਸਵਾਲ ਪੁੱਛਣ ਵਾਲੇ ਆ। ਜੇਕਰ ਆਉਣ ਵਾਲੇ ਸਮੇਂ ਵਿੱਚ ਪੱਤਰਕਾਰੀ ਵਿੱਚ ਤਬਦੀਲੀ ਨਾ ਆਈ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਮਾਇਕ ਖੋਹ ਕੇ ਤੁਹਾਡੇ ਹੀ ਨਾਸਾ ਤੇ ਮਾਰਿਆ ਕਰਨਾ। ਪਰ ਕੁੜੀ ਨੇ ਵਧੀਆ ਜਵਾਬ ਦੇ ਕੇ ਤੇਰੇ ਸੋਚ ਦੇ ਮੂੰਹ ਤੇ ਚਪੇੜ ਮਾਰੀ ਆ।
ਵਧੀਆ ਕੀਤਾ ਬਾਈ ਖਹਿੜਾ ਛੱਡ ਤਾ 😂😂😂 ਬਦਨਾਮੀ ਤੋਂ ਬੱਚ ਗਿਆ
🙏🏾🙏🏾🤲🏾🤲🏾😭😭💯
Run Gadder Pice h yaar 😂
Tej bdi h yaar 😂
Nice. Ji
Beta ji tusi bahut goodho apna beta . Di care.karo.marries mie kuch nahi rakha Hai.nanu he baphai.
Dill tan Tera Lagya Lagda
ਸਾਡੇ ਕੋਲ ਅੱਜ ਵੀ phone keypad ਵਾਲਾ ਆ😢😢
Fr RUclips radio te dekh reha
@@mosttrendingsuits5854ਉ ਭਾਈ jio ਦੇ ਕੀਪੈਡ ਫੋਨ ਤੇ v RUclips ਚੱਲਦਾ 👍
Ke pad ta you tube ni chalda bai karai duniaa da hoo tusai 😂😂
@@user-xj8xu5ct6o me veer apni gal kar riha mere kole keypad e phone aa eh phone duje munde da aa
🤣😂@@mosttrendingsuits5854
Bus kise to help mang Rahi aa ja bus koi film mil ju sari duniyan diyan kudyan struggle hi kardiyan