ਪੰਜਾਬ ਦੀ ਵੈਲਡਰ ਧੀ ਨੇ ਜ਼ਿੰਦਗੀ ਦੇ ਖੋਲ੍ਹੇ ਕਾਲੇ ਰਾਜ਼, Brown Kudi ਨੂੰ ਰੱਬ ਤੋਂ ਕਿਹੜੀ ਸ਼ਿਕਾਇਤ ? | Pro Punjab

Поделиться
HTML-код
  • Опубликовано: 27 мар 2024
  • 'ਮੈਨੂੰ ਪੈਸਾ ਨੀ ਮੇਰਾ ਪੁੱਤ ਪਿਆਰਾ ਜੇ ਕਿਸੇ ਨੂੰ ਪਤਾ ਲਗੇ ਇਹ ਤਲਾਕਸ਼ੁਦਾ ਤਾਂ ਕੱਲੀ ਕੁੜੀ ਦੇਖ ਚੁੱਕਦੇ ਨੇ ਫਾਇਦਾ', ਪੰਜਾਬ ਦੀ ਵੈਲਡਰ ਧੀ ਨੇ ਜ਼ਿੰਦਗੀ ਦੇ ਖੋਲ੍ਹੇ ਕਾਲੇ ਰਾਜ਼, Brown Kudi ਨੂੰ ਰੱਬ ਤੋਂ ਕਿਹੜੀ ਸ਼ਿਕਾਇਤ ?
    #Punjab #BrownKudi #Interview #SocialMediaStar #WelderGirl #Son #VideoViral #Divorce #Family #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 207

  • @amrindergill7942
    @amrindergill7942 2 месяца назад +4

    ਪੰਜਾਬ ਦੀ ਧੀ ਪੰਜਾਬ ਦੀ ਸ਼ਾਨ 🙏🏼🇮🇳

  • @sahib9292
    @sahib9292 4 месяца назад +34

    ਜਿਹੜੀਆਂ ਕੁੜੀਆਂ ਇੰਨੀ ਪੜ੍ਹਾਈ ਕਰਕੇ ਰੋਡ ਉੱਪਰ ਰੇੜੀਆਂ ਲਗਾ ਕੇ ਆਪਣਾ ਰੋਜ਼ ਘਰ ਚਲਾ ਰਹੀਆਂ ਉਹ ਸਟਰਗਲ ਨਹੀਂ

  • @satwinderpanju9049
    @satwinderpanju9049 4 месяца назад +30

    ਸਹੀ ਗੱਲ ਲੋਕਾਂ ਦੀ ਸੁਣਨੀ ਨਹੀਂ ਚਾਹੀਦੀ ਜੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣਾ ਹੈ

  • @harnetchoudhary1782
    @harnetchoudhary1782 4 месяца назад +23

    ❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @lakhwindergill9030
    @lakhwindergill9030 4 месяца назад +11

    ਭੈਣਾ ਆਪ ਤੇ ਵਾਹਿਗੁਰੂ ਜੀ ਮੇਹਰ ਰੱਖਣ

  • @geetabhalla5768
    @geetabhalla5768 2 месяца назад +3

    ਸਾਰੇ ਮਾਪਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਧੀਆਂ ਨੂੰ ਵਿਆਹੁਣ ਤੋਂ ਪਹਿਲਾਂ,ਪੜਾ ਲਿਖਾ ਕੇ ਪੈਰਾਂ ਤੇ ਖੜੇ ਕਰੋ ਤਾਕਿ ਜੇਕਰ ਕਿਸੇ ਕਿਸਮ ਦੀ ਵੀ ਜਿੰਦਗੀ ਵਿਚ ਕੋਈ ਔਕੜ ਆਵੇ ਤਾਂ ਉਹ ਤਕੜੀ ਹੋ ਕੇ ਝੱਲ ਲਵੇ 🙏🙏🙏

  • @GurdeepKaur-jf2sy
    @GurdeepKaur-jf2sy 4 месяца назад +31

    ਸਾਡਾ ਸਮਾਜ ਦੋਗਲਾ ਹੈ ਭੈਨੇ you are a very strong girl. God bless you and take care sister. Ji🫡🇺🇸🫡🫡🇺🇸🫡🇺🇸🫡🇺🇸🫡🇺🇸🫡🇺🇸🫡🙏🏻🙏🏻🙏🏻🙏🏻🙏🏻🙏🏻🙏🏻🙏🏻

    • @user-sj7uz4vs3d
      @user-sj7uz4vs3d 4 месяца назад +8

      ਮੈ ਵਿਧਵਾ ਔਰਤ ਹਾ ਆਸਰਾ. ਕੋਈ ਨਹੀ ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਚਾਹੀਦੀ ਸੀ ਜਿਸ ਨਾਲ ਘਰ ਚਲਾ ਸਕਾ ਪਰ ਕਿਸੇ ਨੇ ਹੈਲਪ ਕੀਤੀ ਨਹੀ ਵੀਰੇ

    • @singhsingh3449
      @singhsingh3449 4 месяца назад

      ​@@user-sj7uz4vs3dcomments ch Kise ne koi job ni deni.

    • @jeetabrar3417
      @jeetabrar3417 4 месяца назад +1

      ਆਪਣਾ ਨੰਬਰ ਭੇਜੋ

    • @GurdeepKaur-jf2sy
      @GurdeepKaur-jf2sy 3 месяца назад

      @@jeetabrar3417 who??

    • @GurdeepKaur-jf2sy
      @GurdeepKaur-jf2sy 3 месяца назад

      @@jeetabrar3417 why??

  • @hardipsingh1178
    @hardipsingh1178 18 дней назад +1

    Good sister. Waheguru ji waheguru ji

  • @shivdevsingh3626
    @shivdevsingh3626 4 месяца назад +13

    ਪੱਤਰਕਾਰ ਵੀ ਐਂਵੇਂ ਸੁਆਦ ਲੈ ਰਿਹੈ | ਕੁੜੀ ਦਾ ਬੜਾ ਵੱਡਾ ਹੌਸਲਾ ਹੈ ਜੋ ਆਪਣੀ ਜ਼ਿੰਦਗੀ ਆਪ ਜੀਣ ਦਾ ਮਕਸਦ ਜਾਣਦੀ ਹੈ |

  • @sewasinghsidhu8687
    @sewasinghsidhu8687 4 месяца назад +13

    Well done. You are on the right track. Move forward. Don't look back.

  • @Hargunkaur917
    @Hargunkaur917 3 месяца назад +6

    ਲੋਕਾਂ ਨੂੰ ਕੋਈ ਜਿੱਤ ਸਕਦਾ ਦਾਤੀ ਨੂੰ ਇਕ ਪਾਸੇ ਦੰਦੇ ਲੋਕਾਂ ਨੂੰ ਦੋਨਾਂ ਪਾਸੇ ਆ ਇਸਲੀਏ ਆਪਣਾ ਕੰਮ ਧਿਆਨ ਨਾਲ ਕਰੋ ਜਿਹੜਾ ਬੋਲਦਾ ਬੋਲੀ ਜਾਨ ਦਿਓ

  • @gurjindersinghsandhu2701
    @gurjindersinghsandhu2701 4 месяца назад +19

    ਇਸ ਗੱਲ ਨਾਲ ਮੈ 100% ਸਹਿਮਤ ਕਿ ਤਲਾਕ ਹੋਈ ਕੁੜੀ ਨੂੰ ਸੱਭ ਤਾੜਦੇ ਨੇ ਜੇ ਕੋਈ ਹੱਸਕੇ ਬੁਲਾਅ ਲਵੇ ਅਗਲਾ ਗਲਤ ਮਤਲਬ ਕੱਡ ਲੈਂਦਾ ਐਵੇ ਅਗਲੀ ਦੇ ਜਵਾਕਾ ਨੂੰ ਖੁੱਸ਼ ਕਰੀ ਜਾਣਗੇ ਬੇਟਾ ਕਿਥੇ ਪੜਦੇ ਓ ਕਹਿੜੀ ਕਲਾਸ ਚ ਪੜਦੇ ਓ ਆਵਦੇ ਜਵਾਕਾ ਨੂੰ ਭਲਾ ਪੁੱਛਿਆ ਨਾ ਹੋਵੇ

  • @harbhajansingh6317
    @harbhajansingh6317 4 месяца назад +12

    Very good Job, Beta Ji.
    God bless and progress you!

  • @Seerabara
    @Seerabara 21 день назад +1

    ਕੁੜੀਆਂ ਨੂੰ ਅੱਗੇ ਵਧਾਉਣ ਲਈ ਮੋਕਾ ਦੇਨਾ ਚਾਹੀਦਾ ਹੈ

  • @jagdevsingh5632
    @jagdevsingh5632 4 месяца назад +26

    ਹਮੇਸ਼ਾ ਖੁਸ਼ ਰਹੋ ਆਪਣੇ ਕੰਮ ਵੱਲ ਧਿਆਨ ਦਿਓ। ਲੋਕ ਬਹੁਤ ਕੁੱਝ ਕਹਿੰਦੇ ਨੇ ਜੋ ਤੁਹਾਡੇ ਨਾਲ ਹੋਇਆ ਉਸ ਦਰਦ ਵਾਰੇ ਸਿਰਫ਼ ਤਹਾਨੂੰ ਹੀ ਪਤਾ ਹੈ। ਆਪਣੇ ਆਉਣ ਵਾਲੇ ਕੱਲ੍ਹ ਦੇ ਬਾਰੇ ਤੇ ਆਪਣੇ ਬੱਚੇ ਨੂੰ ਚੰਗੀ ਪੜ੍ਹਾਈ ਦੇ ਬਾਰੇ ਸੋਚ ਕੇ ਹਮੇਸ਼ਾ ਸੰਘਰਸ਼ ਕਰਦੇ ਰਹੋ 🎉All the best 🎉

  • @harpreetmorinda200
    @harpreetmorinda200 4 месяца назад +7

    Very good sis tusi buhat good ans. Dita ke mai songs ch ni aana buhat badhya soch a twadi god bless u

  • @harmandhindsa6371
    @harmandhindsa6371 4 месяца назад +4

    Bahut Vdiya Brown Kudi Didi Teri Lambi Umar Kare Rabb ❤👌🏻

  • @HarpreetSingh-ml5zd
    @HarpreetSingh-ml5zd 4 месяца назад +10

    ਬਹੁਤ ਵਧੀਆ ਭੈਣ ਜੀ,

  • @SukhwinderKaur-ud7lh
    @SukhwinderKaur-ud7lh 4 месяца назад +8

    Very good God bless you

  • @rajwantkaur2937
    @rajwantkaur2937 4 месяца назад +13

    Sahi kiha tuce ❤

  • @SatnamSingh-mo1db
    @SatnamSingh-mo1db 4 месяца назад +49

    ਕੱਲੀ ਕੁੜੀ ਨੂੰ ਬਹੁਤ ਔਖਾਂ ਜ਼ਿੰਦਗੀ ਵਿੱਚ ਨਰਵਾਅ ਕਰਨਾ ਬਹੁਤ ਔਕੜਾਂ ਅਉਦੀਆ

    • @jairajasahibji786
      @jairajasahibji786 4 месяца назад

      Esss nu 🍌 l**n nhi milda si ess ne tan talaak dita oss nu asl ch gal ehe si bas hun jo mrji smji jaao ehe kidro shi aa gi shrm nu hath nhi Mardi ehe gal krn lgi merige krwa ke ki Krna ehne enu dely new 🍌 milda baai

    • @user-qx2fp1se8f
      @user-qx2fp1se8f 2 месяца назад +1

      Very nice sister

    • @Sandeephryana
      @Sandeephryana 21 день назад

      Vasse ik gal sochan wali aa eda sora parisar samne nai aa reha...jida aa nend di aa

  • @satnamuppal2959
    @satnamuppal2959 4 месяца назад +7

    WAHEGURU ji

  • @SukhjinderSingh-xs1zg
    @SukhjinderSingh-xs1zg 4 месяца назад +23

    Welder girl ਤੇਰਾ ਤਲਾਕ mere ਹਿਸਾਬ ਨਾਲ ਤੇਰੇ ਬਾਪੂ ਕਰਕੇ ਹੋਇਆ, ਤੁਸੀਂ ਚਾਰ ਭੈਣਾ ਜੇ ਇਸਨੂੰ ਪੰਜਵਾਂ ਭਰਾ ਬਣਾ ਲਓ ਇਸਨੂੰ ਆਪਣੇ ਬਾਪੂ ਦਾ ਸਹਾਰਾ ਬਣਾ ਦੇਵੋ, ਆਪ ਰੱਬ ਦਾ ਸਹਾਰਾ ਲੈ ਕੇ ਵਿਆਹ ਕਰਵਾ ਲਓ,ਤੁਸੀਂ ਚਾਰ ਨਹੀਂ ਪੰਜ ਭੈਣ ਭਰਾ ਜੇ, ਤੁਹਾਡੇ ਦੁੱਖ ਘਾਟਾਏ ਨੇ ਰੱਬ ਨੇ,ਹੁਣ ਇਹ ਤੁਹਾਡਾ ਪੁੱਤ ਨਹੀਂ ਤੁਹਾਡਾ ਭਰਾ ਏ,

  • @Robertoknows2111
    @Robertoknows2111 Месяц назад +2

    Let’s hear the husbands side .

  • @anitasaini9055
    @anitasaini9055 4 месяца назад +6

    Good job 👍🏻👍🏻👍🏻👍🏻👍🏻👍🏻

  • @gurpreetsidhu8988
    @gurpreetsidhu8988 4 месяца назад +7

    Good job 👌👌👌👌👌

  • @ajitkaur9054
    @ajitkaur9054 4 месяца назад +2

    Waheguru ji be brave beta

  • @ManjitChahal-ct8jw
    @ManjitChahal-ct8jw 4 месяца назад +1

    You brave girl

  • @Officialfreefire0
    @Officialfreefire0 5 дней назад

    Nice de 🎉🎉🎉 God bless you de

  • @VeerSingh-lq2xb
    @VeerSingh-lq2xb Месяц назад +1

    Very nice

  • @MANPREETKAUR-hj4ls
    @MANPREETKAUR-hj4ls 4 месяца назад +1

    Godddddd blessssssssss u diiiiiiiiiii ❤❤❤❤❤

  • @user-ip1sj1wr6k
    @user-ip1sj1wr6k 4 месяца назад +1

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @sahib9292
    @sahib9292 4 месяца назад +15

    ਮੀਡੀਆ ਵਾਲਿਆਂ ਨੂੰ ਬਰਾਉਨ ਕੁੜੀ ਲੱਭੀ ਇੰਟਰਵਿਊ ਲਈ ਹੋਰ ਕੁੜੀਆਂ ਕਿੰਨੀਆਂ ਜਿਹੜੀਆਂ struggle ਕਰ ਰਹੀਆਂ

  • @parvindersingh4094
    @parvindersingh4094 4 месяца назад +2

    God bless you Parvinder Singh from Hanumangarh, Rajasthan

  • @happy7236
    @happy7236 4 месяца назад +2

    God blass you di

  • @user-uv7zc5by2e
    @user-uv7zc5by2e 4 месяца назад +12

    God bless both of you beta ji

  • @raminderpalsingh2356
    @raminderpalsingh2356 4 месяца назад +1

    U.R.Great keep it up.

  • @parmjeetkaur9379
    @parmjeetkaur9379 4 месяца назад

    God bless you sister 🙏

  • @Harjotamritsar
    @Harjotamritsar 2 месяца назад

    Bahut vadia sister ji😊

  • @renukaahuja664
    @renukaahuja664 4 месяца назад +10

    ਤੁਸੀਂ ਬੀਬਾ ਜੀ ਸਹੀ ਫ਼ੈਸਲਾ ਕੀਤਾ ਹੈ ❤❤

  • @SehajKaur-lf6ob
    @SehajKaur-lf6ob 3 месяца назад +1

    Veri good bless you syster ji❤❤😊😊

  • @ranjitkaur579
    @ranjitkaur579 4 месяца назад

    Waheguru ji

  • @user-mp4hu4zk7p
    @user-mp4hu4zk7p 4 месяца назад +11

    God bless you
    😍😍

  • @Singhdave196england
    @Singhdave196england 4 месяца назад +1

    Dont worry waheguru mehar karnge

  • @tchnogamrza1663
    @tchnogamrza1663 4 месяца назад +4

    God bless you my dear sister

  • @RajpalSingh-jz3dj
    @RajpalSingh-jz3dj 4 месяца назад +6

    Waheguru mehar kre veer ji

  • @DaljitSingh-pv3to
    @DaljitSingh-pv3to 4 месяца назад +1

    Sahi kiha tuce ❤❤🎉

  • @gurkiratsingh2205
    @gurkiratsingh2205 4 месяца назад +16

    ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਪਰ ਇੱਕ ਗੱਲ ਜਰੂਰ ਕਰਦਾ ਕਿ ਉਹ ਵੀ ਬੰਦਾ ਇੱਜਤਦਾਰ ਹੋਊਗਾ ਜਿਹੜਾ ਇਸ ਦਾ ਘਰ ਵਾਲਾ ਸੀ ਜੇ ਨਾਚ ਦਰ ਹੁੰਦਾ ਤਾਂ ਉਹ ਕਦੋਂ ਦਾ ਸੋਸ਼ਲ ਮੀਡੀਆ ਧਿਆਨ ਚ ਰੌਲਾ ਪਾ ਦਿੰਦਾ

    • @jagdevsandhu5131
      @jagdevsandhu5131 4 месяца назад +3

      Sahi gal a

    • @BaljitSingh-jc2gc
      @BaljitSingh-jc2gc 4 месяца назад +3

      ਬਿਲਕੁੱਲ ਸਹੀ ਗੱਲ ਆ ਜੀ

    • @AmarjitBhullar-gv7ij
      @AmarjitBhullar-gv7ij 4 месяца назад

      ਬਿਲਕੁੱਲ ਸਹੀ ਗੱਲ ਹੈ ਤੁਹਾਡੀ ਜੇ ਉਹ ਵੀ ਇਹੋ ਜਿਹਾ ਹੁੰਦਾ ਤਾਂ ਉਹ ਵੀ ਮੀਡੀਆ ਸਾਹਮਣੇ ਆ ਸਕਦਾ ਸੀ।ਪਰ ਲਗਦਾ ਹੈ ਕਿ ਉਹਨੇ ਗਲੋਂ ਲਾਹਿਆ ਹੈ ਇਸਨੂੰ।ਕੀ ਪਤਾ ਕਿੰਨਾ ਕੁ ਤੰਗ ਹੋਣਾਂ ਇਹਦੇ ਹੱਥੋਂ।

    • @rupinderkaurrupinderkaur4490
      @rupinderkaurrupinderkaur4490 4 месяца назад

      Es kudi da os bnde nl divorce ho chuka hai past nu wr wr repeat krk fame le rhi hai thode j Dina baad insta te apde past di related video pa dindi hai agr tu os bnde ton divorce le chuki a ta wr wr os nu yaad kyu krdia oh bnda kini patience wala hou

    • @BaljitChhoker
      @BaljitChhoker 4 месяца назад

  • @Sewakdeol19
    @Sewakdeol19 8 дней назад

    Very 👍 good

  • @Mandeep-bd4qy
    @Mandeep-bd4qy 3 месяца назад +1

    ❤❤❤

  • @sahib9292
    @sahib9292 4 месяца назад +11

    ਤੇਰੇ ਘਰ ਵਾਲਾ ਤੇਰੀ ਸੱਸ ਵੀ ਰੋਕਦੀ ਸੀ ਉਹ ਮਾਂ ਨਹੀਂ ਸੀ ਉਸ ਦੀ ਕਿਉਂ ਨਹੀਂ ਮੰਨੀ

  • @ramanpreetramanpreet258
    @ramanpreetramanpreet258 4 месяца назад +3

    great well done dear

  • @user-uj9vs4yf3l
    @user-uj9vs4yf3l 28 дней назад

    Very nice video 👌👌👌

  • @user-ex5vd9zc5j
    @user-ex5vd9zc5j 4 месяца назад

    Nice

  • @surjitsinghbhullar2581
    @surjitsinghbhullar2581 4 месяца назад +7

    Very Good ji

  • @AvtarSingh-ky5kk
    @AvtarSingh-ky5kk 4 месяца назад +5

    Waheguru app ji noo khushiya bhakhse

  • @user-os2xr4ju1f
    @user-os2xr4ju1f 4 месяца назад

    Good...

  • @sawjinderkaur4396
    @sawjinderkaur4396 4 месяца назад +2

    Good beta

  • @sonnysingh859
    @sonnysingh859 4 месяца назад +3

    Good girl ਪਰਮਾਤਮਾ ਬੁਰੇ ਲੋਕਾ ਦਾ ਸਾਥ ਹੈ

  • @user-zg4nx9pg1e
    @user-zg4nx9pg1e 4 месяца назад +1

    Same tuc vdya decision lya😢

  • @Sukhakasumbri0026
    @Sukhakasumbri0026 4 месяца назад

    Sari jindgi single rha ka be nhi cut hundi ji... Harpal Kaur ji ....tusi apni tha te bilkul thk ho ji

  • @sunnybhamra3782
    @sunnybhamra3782 4 месяца назад +4

    Nice ❤

  • @user-we1lk4cl1e
    @user-we1lk4cl1e 3 месяца назад

    Good beyi

  • @preetsandhu4820
    @preetsandhu4820 4 месяца назад +6

    Sahi gal a ..apdi life enioy kar ...marriage hun na karaye....munde kade v apne ne ban sakde .apde maa bapp de e rehnde a ....buda buddi de

  • @ankushkamboj6439
    @ankushkamboj6439 4 месяца назад +6

    Very good thinking, good luck and God bless you always 🙏

  • @Jashansidhu4321
    @Jashansidhu4321 3 месяца назад +2

    Soo many nagative comments on this video bcoz ik divorce ladki indipendent bn keh life enjoy kar rahi hai loka toh dekhiya nhi jaa reha aaj kal apni wife nu khush rakho ghumao firao shopping krao oh ve tuhdi family di respect krogi kam kregi sab kuch but agr tusi ohnu respect nhi daoge bs ghar kam krn laii rakhoge fr divorce hi hona hor ki honaa 😊😊

  • @kamalvirk......8071
    @kamalvirk......8071 4 месяца назад +6

    Great interview...well done...

  • @hardersinghsingh8147
    @hardersinghsingh8147 4 месяца назад +3

    Jado talak mag rahi se te fer dena se dusra pak ve dekna cahida ah ap sachi hoi jadi ah fukri lag di ah

  • @dalbirsinghgrewal4531
    @dalbirsinghgrewal4531 4 месяца назад +1

    Vv nice puttar ji

  • @SonuSingh-zr9nv
    @SonuSingh-zr9nv 4 месяца назад +5

    ਤਾੜੀ kde ik hath nall nhi bajdi ma bhut kudia dakhia jo husband ta oda hi blame kar din diya g ih nasha karda mnu rokda apna nhi ds diya vi kyu rokdae a ma ki harkta kardi c kyi famlia privacy rakhdia oh nhi pasand kardia social media ta reels pane photo paunia frr kah dindiya mnu aga badan to sahure rokde a pind ch ya gali mahale ch agle di vi koi izzat hunde a ohna nu nhi pasand koi kahe ki ohdi wife ja nuh na ahh ganne ta reels payi ja choote ਕੱਪੜੇ ch ਫੋਟੋ ਪਯੀ frr ihna nu ਦੁੱਖ ਲੱਗਦਾ ਬਾਕੀ ihna da ਪਤਾ nhi ਕੀ ਮੈਟਰ ਸੀ oh ta koi ihna da galli mohhale wala ja relative hi dss sakda ki galt kon c

  • @Sukhakasumbri0026
    @Sukhakasumbri0026 4 месяца назад

    Mainu tusi bhut sweet and cute lagda ho..sab badiya tu dil de bhut saf ho...

  • @BalwinderKaur-bz9nj
    @BalwinderKaur-bz9nj 2 месяца назад

    🙏🙏🙏👌👌

  • @kkju5229
    @kkju5229 4 месяца назад +4

    Same story sis 🙏

  • @diljeetsingh4957
    @diljeetsingh4957 4 месяца назад +3

    Good

  • @Pendutravel
    @Pendutravel 4 месяца назад +3

    ਕਿਸੇ ਚੱਜ ਦੇ ਬੰਦੇ ਦੀ ਲੈ ਲੈਂਦੇ ਇੰਟਰਵਿਊ,ਥੋਨੂੰ ਭੈਣ ਚੋਦੋ ਇੱਕ ਏਹੀ ਦਿਸਦੀ ਆ ਹੋਰ ਕੁੜੀਆਂ ਨਹੀਂ ਜੋ ਸਿਰਫ ਆਪਣਾ ਕਮ ਕਰਦੀਆਂ ਨੇ ਇਸ ਵਾਂਗੂ ਨਚਾਰ ਨਹੀਂ ਓਹ

  • @harbhjansingh3653
    @harbhjansingh3653 2 месяца назад

    Very sad ji

  • @ramandeep8256
    @ramandeep8256 20 дней назад

    Sis same halat h mere b tere halat c ohi ki kra

  • @balwindersingh3058
    @balwindersingh3058 2 месяца назад

    WAHEGURU JI. Moka milia ta mela ge bete nu asy amritsar to jad edr aea ta

  • @s.k.sharma1063
    @s.k.sharma1063 4 месяца назад

    Life always runs by Compromise.

  • @manjitsehjal165
    @manjitsehjal165 4 месяца назад +3

    Parmatma Tuhanu Chardi kala Vich Rakhe Ji ❤️❤️👍👍🙏

  • @GurjeetSingh-yf9dn
    @GurjeetSingh-yf9dn 2 месяца назад +1

    ਹਰੇਕ ਇਹ ਦੇ ਅੱਗੇ ਮਾਇਕ ਲੈ ਕੇ ਬੈਠ ਜਾਂਦਾ। ਇਹ ਦੇ ਘਰ ਵਾਲੇ ਦਾਵੀ ਪੱਖ ਸੁਣੋ।

  • @KulwinderKaur-qt8rp
    @KulwinderKaur-qt8rp 4 месяца назад +5

    God bless u

  • @avtarkumar2829
    @avtarkumar2829 4 месяца назад

    Hun tlaak ho chuka aa hun order di gall karni v kise hadd tak Galt aa parkaran nu v sharm chahi di aa te madam tuhanu v emi interviews na dei jaeya Karo tuhanu mashhoor hon ehna cheeza di jarurat ni aa tuhada kam hi tuhadi pehchan hai God bless you dear sister. ..

  • @Singhsohi91
    @Singhsohi91 2 месяца назад

    Eh gall sach a kali lady nu dekh k har banda try kar k dekhda a shaid gall he ban j par kade eh ni sochde k oh kine dukh ch hougi ohnu hor dukhi na kariye

  • @mvs65
    @mvs65 Месяц назад +1

    Jhera rab hai he nahai oho to kadhi shakyat

  • @1tuhitu
    @1tuhitu 4 месяца назад

    dono janey honesty naal hard work kro tey jindgi nu enjoy karr, period. Do not give a shit to peoples what they say bout you and your son. Do not take nachna tappna as profession. Welding job is great and keep doing.

  • @rakeshsharma2281
    @rakeshsharma2281 2 месяца назад

    Waheguru ji mere kirana sub te

  • @b.sgrewal3244
    @b.sgrewal3244 4 месяца назад +2

    Massuri paysa gina margi howay par parwar tu bina larki di gingi bahot ahukhi hundi hy waheguru myhar rakhan kudiah ty

  • @mejarsingh6415
    @mejarsingh6415 4 месяца назад +1

    Nice. Ji

  • @user-ub4yg3fc8e
    @user-ub4yg3fc8e 3 месяца назад +1

    Dill tan Tera Lagya Lagda

  • @defullterdhillon
    @defullterdhillon 4 месяца назад +7

    ਸਾਡੇ ਕੋਲ ਅੱਜ ਵੀ phone keypad ਵਾਲਾ ਆ😢😢

    • @mosttrendingsuits5854
      @mosttrendingsuits5854 4 месяца назад +5

      Fr RUclips radio te dekh reha

    • @gurjindersingh2653
      @gurjindersingh2653 4 месяца назад

      ​@@mosttrendingsuits5854ਉ ਭਾਈ jio ਦੇ ਕੀਪੈਡ ਫੋਨ ਤੇ v RUclips ਚੱਲਦਾ 👍

    • @user-xj8xu5ct6o
      @user-xj8xu5ct6o 4 месяца назад +2

      Ke pad ta you tube ni chalda bai karai duniaa da hoo tusai 😂😂

    • @defullterdhillon
      @defullterdhillon 4 месяца назад

      @@user-xj8xu5ct6o me veer apni gal kar riha mere kole keypad e phone aa eh phone duje munde da aa

    • @jazzsingh2447
      @jazzsingh2447 4 месяца назад

      🤣😂@@mosttrendingsuits5854

  • @user-ub4yg3fc8e
    @user-ub4yg3fc8e 3 месяца назад +1

    Tej bdi h yaar 😂

  • @big--brain4231
    @big--brain4231 4 месяца назад +7

    ਪੱਤਰਕਾਰਾਂ ਤੇਰੇ ਸਿਰ ਤੇ ਪੱਗ ਆ। ਵਾਰ ਵਾਰ ਇਹ ਕਹਿਣਾ ਕਿ ਵਿਆਹ ਕਰਾਉਣ ਨੂੰ ਦਿਲ ਕਰਦਾ ਯਾਰ ਸ਼ਰਮ ਕਰ ਕੁਝ। ਹੋਰ ਬਹੁਤ ਸਾਰੇ ਸਵਾਲ ਪੁੱਛਣ ਵਾਲੇ ਆ। ਜੇਕਰ ਆਉਣ ਵਾਲੇ ਸਮੇਂ ਵਿੱਚ ਪੱਤਰਕਾਰੀ ਵਿੱਚ ਤਬਦੀਲੀ ਨਾ ਆਈ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਮਾਇਕ ਖੋਹ ਕੇ ਤੁਹਾਡੇ ਹੀ ਨਾਸਾ ਤੇ ਮਾਰਿਆ ਕਰਨਾ। ਪਰ ਕੁੜੀ ਨੇ ਵਧੀਆ ਜਵਾਬ ਦੇ ਕੇ ਤੇਰੇ ਸੋਚ ਦੇ ਮੂੰਹ ਤੇ ਚਪੇੜ ਮਾਰੀ ਆ।

  • @user-vg8jl1il1t
    @user-vg8jl1il1t 4 месяца назад +1

    Yaar Sara kasoor iss de husband hi c,,,kade munde da pakh leya kise ne

  • @Bishnoivlog-o1g
    @Bishnoivlog-o1g 3 месяца назад

    Di mero family. Bhi Ada di h

  • @user-hk6ne8pc7n
    @user-hk6ne8pc7n 3 месяца назад

    ਵਧੀਆ ਕੀਤਾ ਬਾਈ ਖਹਿੜਾ ਛੱਡ ਤਾ 😂😂😂 ਬਦਨਾਮੀ ਤੋਂ ਬੱਚ ਗਿਆ

  • @user-jb8ol8ue5k
    @user-jb8ol8ue5k 9 дней назад

    🙏🏾🙏🏾🤲🏾🤲🏾😭😭💯

  • @sahibsingh4372
    @sahibsingh4372 4 месяца назад +1

    Rab tere te mehar Kare

  • @ranadhaliwal3027
    @ranadhaliwal3027 3 месяца назад

    ਜਿਹੜੀ ਕੁੜੀਆਂ ਸੋਹਰੇ ਘਰ ਦਾ ਕੰਮ ਕਰਦੀਆਂ ਵੱਡੇ ਛੋਟੇ ਨੂੰ ਟਾਈਮ ਨਾਲ ਰੋਟੀ ਦਿੰਦੀਆਂ ਉਹ ਆਪਣੇ ਘਰ ਦੀ ਰਾਣੀਆਂ ਹੁੰਦੀ ਤੇ ਸਾਰਾ ਪਿੰਡ ਉਸ ਨੀਂਹ ਧੀ ਦੀ ਸਿਫ਼ਤ ਕਰਦਾ

    • @Jashansidhu4321
      @Jashansidhu4321 3 месяца назад

      Asha mtlb tuhde sab nl kuria Kam hi kri jnn roti hi fraye jan suhre ghar life enjoy na krn wife nu ghumao firao shopping krao aglia app hi khush ho keh suhre privar nu khush rakhdiya jdo milda kuch nhi bs kam kri jnaa aajkl kuria nhi tik diya purana time giya hun kudia khud indipendent ho geya aa bro

  • @parbodhrajagnihotri8579
    @parbodhrajagnihotri8579 3 месяца назад

    Beta ji tusi bahut goodho apna beta . Di care.karo.marries mie kuch nahi rakha Hai.nanu he baphai.