ਆਹ ਹਾਲ ਹੋਣ ਵਾਲਾ ਪੰਜਾਬ ਦਾ, ਪੂਰੀ ਵੀਡੀਓ ਦੇਖਿਓ | New Punjabi Short Movie | LOK AWAZ Punjabi

Поделиться
HTML-код
  • Опубликовано: 20 окт 2024

Комментарии • 135

  • @lokawazpunjabi9968
    @lokawazpunjabi9968  3 месяца назад +40

    Second Part Link in Discription

    • @krishanlal8535
      @krishanlal8535 3 месяца назад +11

      *🇮🇳✝️🌷🌾💐❤🕯 कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*

    • @charanjitkaur9600
      @charanjitkaur9600 3 месяца назад +3

      7:34

    • @charanjitkaur9600
      @charanjitkaur9600 3 месяца назад

      ਇਹੀ ਹਾਲ ਹੋਣਾ ਪੰਜਾਬ ਸਿਆਂ ਤੇਰਾ ਭਈਆ ਨੇ ਇਹ ਬਿਜ਼ਨਸ ਵੀ ਖੋਲ ਲੈਣਾ ਬਦੇਸ਼ੀਆਂ ਦੇ ਮਾਂ ਬਾਪ ਦੀਆਂ ਅੰਤਿਮ ਰਸਮਾਂ ਲਈ ਠੇਕਾ ਲਿਆ ਕਰਨਗੇ ਜੇ ਕਿਤੇ ਭੋਰਾ ਸ਼ਰਮ ਆਉਂਦੀ ਹੈ ਤਾਂ ਘਰਾਂ ਨੂੰ ਮੁੜ ਕੇ ਜਰੂਰ ਸਾਂਭੋ ਪੁੱਤ

    • @charanjitkaur9600
      @charanjitkaur9600 3 месяца назад +1

      7:34 ਸੱਚ ਹੈ ਜੀ

    • @stella17pro96
      @stella17pro96 3 месяца назад

      @@charanjitkaur9600

  • @AnmolKamboj-r8h
    @AnmolKamboj-r8h Месяц назад +2

    ਬਿਲਕੁਲ ਸਹੀ ਗੱਲ ਹੈ ਉਣ ਵਾਲਾਂ ਟਾਈਮ ਇਸ ਤਰ੍ਹਾਂ ਦਾ ਹੈ ਬਾਈਏ ਹੀ ਸਸਕਾਰ ਕਰਨ ਗੇ ਪੰਜਾਬੀ ਆ ਦਾ

  • @pinkisingh1049
    @pinkisingh1049 3 месяца назад +19

    ਬਿਲਕੁਲ ਸੱਚ ਹੈ ਇਸ ਵੀਡੀਓ ਵਿੱਚ ਕੋਈ ਝੂਠ ਨਹੀਂ

  • @SurjitSingh-uq3og
    @SurjitSingh-uq3og 3 месяца назад +41

    ਅੱਜਕਲ ਬੱਚਾ ਜੰਮਦਾ ਮਗਰੋਂ ਐ ਮਾਂ ਬਾਪ ਓਹਨੂੰ ਕੈਨੇਡਾ ਭੇਜਣ ਦੀ ਸਕੀਮਾਂ ਪਹਿਲੋਂ ਹੀ ਬਣਾਨ ਲਗ ਪੈਂਦੇ ਹਨ।

    • @GurdevSingh-vd5ie
      @GurdevSingh-vd5ie 3 месяца назад

      ਹੁੰਣ ਮੁੜਨ ਗੇ ਸਾਰੇ।।ਜੋ ਸਟੂਡੈਂਟਸ।। ਬਾਰਾਂ ਤੋਂ ਬਾਅਦ ਜਾ ਰਹੇ ਹਨ 😮ਬੜੀ ਮਾੜੀ ਹਾਲਤ ਹੋ ਗਈ ਹੈ ਕੰਮ ਹੈਨੀ।।😢

  • @Mr.bittuvlogs
    @Mr.bittuvlogs 3 месяца назад +45

    ਇਸ ਹਲਾਤ ਦੇ ਜੁੰਮੇਵਾਰ ਵੀ ਪੰਜਾਬੀ ਹੀ ਹੈ l ਜਿੰਨਾ ਲੋਕਾ ਨੂੰ ਅਸੀ ਰਾਮੂ ਭਾਈਆ ਕਹੀਦੇ ਹਾ ਉਨਾ ਦਾ ਸਾਨੂੰ ਧੰਨਬਾਦ ਕਰਨਾ ਚਾਹੀਦਾ ਹੈ ਜਿੰਨਾ ਨੇ ਸਾਡੇ ਜਨਮ ਦੇਣ ਵਾਲਿਆ ਦੀ ਦੇਖਭਾਲ ਕਰਦੇ ਹਨ l ਮੁੱਦਾ ਗੰਭੀਰ ਹੈ 🙏🏻

    • @navjotsingh4910
      @navjotsingh4910 3 месяца назад

      🎉7🎉eje dd d 2:38 td xx 2xxfr😂 1:17 cl
      Ddrxxfcz
      2:31 7 2:39 😂a 😅.🎉 3:07 3:48

    • @AmarjitsinghHanzra01
      @AmarjitsinghHanzra01 2 месяца назад +1

      Shi kha veer

  • @Lakshman-singhww8z
    @Lakshman-singhww8z 3 месяца назад +11

    ਜੇਕਰ ਫ਼ੇਰ ਵੀ ਭਈਏ ਪੰਜਾਬੀਆਂ ਨੂੰ ਮਾੜੇ ਲਗਦੇ ਹਨ ਤਾਂ ਲੱਖ ਲਾਹਨਤ ਹੈ😢

  • @darasingh3026
    @darasingh3026 3 месяца назад +32

    ਅੱਜ ਦੀ ਸਚਾਈ ਹੈ ਪੰਜਾਬ ਦੀ

  • @SukhwinderSingh-wq5ip
    @SukhwinderSingh-wq5ip 3 месяца назад +12

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ranjitbrar2449
    @ranjitbrar2449 3 месяца назад +7

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਕਰਨ ਵਾਸਤੇ ਮਜਦੂਰ ਹੀ ਚਾਹੀਦੇ ਹਨ

  • @KuldeepKaur-dy2xz
    @KuldeepKaur-dy2xz 3 месяца назад +18

    ਸਚਾਈ ਤਾਂ ਇਹ ਹੈ ❤❤

  • @avtarsingh2531
    @avtarsingh2531 3 месяца назад +6

    ਸੰਭਲੋ ਪੰਜਾਬੀ ਲੋਕੋ ਸੰਭਲੋ ਇਹ ਸਮਾਂ ਕੋਈ ਬਹਤਾ ਦੂਰ ਨਹੀਂ।

  • @HarjinderSingh-kh1gy
    @HarjinderSingh-kh1gy 2 месяца назад +1

    ਰਾਮੂ ਦਾ ਰੋਲ ਵੀ ਬਹੁਤ ਵਧੀਆ ਹੈ।

  • @charanjitkaur9600
    @charanjitkaur9600 3 месяца назад +8

    ਇਹੀ ਹਾਲ ਹੋਣਾ ਪੰਜਾਬ ਸਿਆਂ ਤੇਰਾ ਬੲਈਆਨ

    • @charanjitkaur9600
      @charanjitkaur9600 3 месяца назад

      ਇਹੀ ਹਾਲ ਹੋਣਾ ਪੰਜਾਬ ਸਿਆਂ ਤੇਰਾ ਭਈਆ ਨੇ ਇਹ ਬਿਜ਼ਨਸ ਵੀ ਖੋਲ ਲੈਣਾ ਬਦੇਸ਼ੀਆਂ ਦੇ ਮਾਂ ਬਾਪ ਦੀਆਂ ਅੰਤਿਮ ਰਸਮਾਂ ਕਰਨ ਦਾ ਵੀ ਠੇਕਾ ਲਿਆ ਕਰਨਗੇ ਜੇ ਕਿਤੇ ਭੋਰਾ ਸ਼ਰਮ ਆਉਂਦੀ ਤਾਂ ਘਰਾਂ ਨੂੰ ਮੁੜ ਕੇ ਜਰੂਰ ਸਾਂਭੋ ਪੁੱਤ ❤

  • @parveenchand1044
    @parveenchand1044 3 месяца назад +3

    ਇਸ ਤਰ੍ਹਾਂ ਪੰਜਾਬ ਵਿੱਚ ਆਮ ਹੁੰਦਾ 😢😢

  • @BhupinderKaur-df8tb
    @BhupinderKaur-df8tb 3 месяца назад +20

    ਬਿਲਕੁਲ ਸਹੀ ਹੈ ਜੇ ਬੱਚਿਆਂ ਦੇ ਨਾਲ ਨਹੀਂ ਰਹਿਣਾ ਫੇਰ ਬੱਚੇ ਪੈਦਾ ਕਰਨ ਲਈ ਮਾਪੇ ਕਿਉਂ ਉਤਾਵਲੇ ??

  • @narinderpalsingh5193
    @narinderpalsingh5193 3 месяца назад +4

    ਲਖ ਲਾਹਨਤ ਹੈ। ਇਹੋ ਜਿਹੇਆਂ ਪਰਿਵਾਰਾਂ ਨੂੰ ਦੋ ਬੁਢਾਪੇ ਵਿਚ ਮਾਪਿਆਂ ਨੂੰ ਛੱਡ ਕੇ ਨੋਟਾਂ ਦੀ ਖਾਤਰ ਵਿਦੇਸ਼ੀ ਚਲੇ ਗਏ। ਜਦੋਂ ਕਿ ਇਸ ਬੁਢਾਪੇ ਵਿੱਚ ਲੋੜ ਹੈ ਇਨ੍ਹਾਂ ਬਜ਼ੁਰਗਾਂ ਨੂੰ ਸੰਭਾਲਣ ਦੀ। ਇਹ ਬਜ਼ੁਰਗਾਂ ਦੀ ਹੀ ਹਿੰਮਤ ਹੈ।ਜੋ ਸਾਨੂੰ ਆਪਣੀ ਹਿੰਮਤ। ਅਨੁਸਾਰ ਪਾਲ ਪਲੋਸ ਕੇ ਵਿਦੇਸ਼ ਜਾਣ ਦੇ ਯੋਗ ਬਣਾਉਂਦੇ ਹਨ। ਪਰ ਉਲਾਦਾਂ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜ ਲੈਂਦੀਆਂ ਹਨ। ਪਰਮਾਤਮਾ ਹੀ ਇਨ੍ਹਾਂ ਨੂੰ ਸੁਮੱਤ ਬਖਸ਼ੇ। ਵੈਸੇ ਮੈਂ ਤਾਂ ਇਹੋ ਕਹਾਂਗਾ ਕਿ ਜੇਕਰ ਪੰਜਾਬ ਵਿੱਚ ਰਹਿਕੇ ਵੀ ਵਿਦੇਸ਼ ਵਾਂਗ ਪੂਰੀ ਮਿਹਨਤ ਕਰੀਏ ਤਾਂ ਸਾਡੇ ਪੰਜਾਬ ਦੀ ਧਰਤੀ ਕੋਈ ਕਿਸੇ ਤੋਂ ਘੱਟ ਐਹਮੀਅਤ ਨਹੀਂ ਰਖਦੀ।

  • @HardeepSingh-fi2mm
    @HardeepSingh-fi2mm 3 месяца назад +4

    ਭਈਏ ਨੇ ਹੈ ਪੁਸ਼ਣਾ ਹੈ ਹੁਣ ਪੰਜਾਬੀਆਂ ਨੂੰ

  • @KulwantSingh-db3ij
    @KulwantSingh-db3ij 3 месяца назад +3

    ਬਿਲਕੁਲ ਸਹੀ ਹੈ

  • @sharanjitamrit8589
    @sharanjitamrit8589 3 месяца назад +3

    Bilkul shi aa ji

  • @SukhBeer-hc8vf
    @SukhBeer-hc8vf 3 месяца назад +4

    ਬਿਲਕੁਲ ਸਹੀ

  • @AvtarSingh-gs1si
    @AvtarSingh-gs1si 2 месяца назад +2

    ਲੋਕਾ ਦਾ ਕਸੂਰ ਅਆ ਹੋਰ ਕਿਸੇ ਦਾ ਨਹੀ ਲੋਕ ਨਸਾ ਨਾ ਖਾਣ ਛਡ ਦੇਣ ਸਭ ਕੁਝ ਠੀਕ ਹੋ ਜਾਵੇਗਾ

  • @harvinderdhillon3389
    @harvinderdhillon3389 3 месяца назад +38

    ਇਹ ਤਾ ਸਚਾਈ ਐ 😢😢

    • @KulwinderKaur-cp2pe
      @KulwinderKaur-cp2pe 3 месяца назад +3

      Ģg

    • @JazyBiman
      @JazyBiman 3 месяца назад

      😢😢😢

    • @GurdevSingh-vd5ie
      @GurdevSingh-vd5ie 3 месяца назад

      ਗਯਾਨੰ ਤੋਂ ਖੋਖਲਾ ਕਰ ਕੇ ਰੱਖ ਤਾ ਦੋ ਜਾਣੇਆ ਨੇ ਇੱਕ ਨੇਤਾ ਦੁੱਜੇ ਅਜੋਕੇ ਸਮੇਂ ਦੈ ਸਾਧ ਬਾਬੇ ਆਂ ਨੇ।। ਸ਼ਿਰੋਮਣੀ ਕਮੇਟੀ ਸਬ ਨੂੰ ਪਤਾ ਹੀ।। ਕਿਵੇਂ ਦਾ ਗਯਾਨੰ ਵੰਡਦੀ ਹੈ 😢 ਬੱਚੇ ਤੋਂ ਲੈਕੇ ਬੁੱਢੇ ਤੱਕ ਸਾਰੇ ਆਵਦੀ।।ਮੰਨਮਾਨੀ ਜਿਦ ਪੂਗੋਉਦੇ ਨੇ।।😢 ਕਿਸੇ ਦੀ ਵੀ ਨਹੀਂ ਬਣਦੀ ਚਲੋਂ ਨਾ ਬਣੈ।।ਪਰ ਆਵਦੀਆਂ ਪੈਰਾਂ ਤੇ ਕੂਲਾਹੜੀ ਕਯੋਂ ਮਾਰੀ ਜਾਂਦੇ ਹੋ।। ਆਵਦੀਆਂ ਜੜਾਂ ਵੰਡਣਾ ਬੰਦ ਕਰੋ 😢😢😢😢

  • @sanjogtarani3997
    @sanjogtarani3997 3 месяца назад +2

    ਸੱਚ ਮੁੱਚ ਹੀ ਇਹੀ ਸਮਾਂ ਆਉਣ ਵਾਲ਼ਾ ਹੈ

  • @karamjitkaur5971
    @karamjitkaur5971 3 месяца назад +1

    ❤ਬਹੁਤ ਵਧੀਆ ਵਾਹਿਗੁਰੂ ਜੀ

  • @gurmeetsingh-bu5fb
    @gurmeetsingh-bu5fb 3 месяца назад +6

    ਭਟਕੇ ਹੋਏ ਜਵਾਨੋ ਵੇ ਕੁਝ...........🙏🙏

  • @jeetmujaidia6364
    @jeetmujaidia6364 3 месяца назад +3

    Weheguru ji

  • @arunaarora1443
    @arunaarora1443 3 месяца назад +4

    Bache bhut swarthi hai. Maa baap se koi affection nhi.rabb mehar kare

  • @amriksidhu1891
    @amriksidhu1891 3 месяца назад +5

    ਬੱਸ ਆ ਹੀ ਕੰਮ ਰਹੇ ਗਿਆ ਪੱਲੇ

  • @manindesingh8633
    @manindesingh8633 3 месяца назад +3

    Vaheguru ji. Mihar. Kri

  • @jasvirkaur7981
    @jasvirkaur7981 2 месяца назад +1

    ਇਹੀ ਹਾਲ ਹੈ ਪੰਜਾਬ ਦਾ 😢😢

  • @bikermaan5805
    @bikermaan5805 3 месяца назад +6

    ਪੰਜਾਬ ਦੀ ਅਣਖੀ ਕੌਮ ਖਤਮ ਹੋ ਗਈ ਇਸ ਤੋਂ ਚੰਗੇ ਤਾਂ ਖਾੜਕੂ ਸੀਂ ਜੋਂ ਆਪਣੀ ਜ਼ਮੀਰ ਅਣਖ ਆਬਰੂ ਨਾਲ ਜੀਉਂਦੇ ਸੀ

  • @aseemkumar958
    @aseemkumar958 3 месяца назад +2

    Truth of punjab.

  • @sushmarana1273
    @sushmarana1273 3 месяца назад +1

    Vahha bai javana koti rahdi paa ke masana vich jaa agg laa tae tour nall makan tae kabza kare

  • @RajinderKaur-b4b
    @RajinderKaur-b4b 3 месяца назад +5

    100%True

  • @avtarsinghsingh6683
    @avtarsinghsingh6683 2 месяца назад

    Waheguru ji waheguru ji

  • @GurpreetSingh-fq7di
    @GurpreetSingh-fq7di 3 месяца назад +2

    True story brother 🌹👍❤️🙏🙏

  • @ranjitbrar4315
    @ranjitbrar4315 3 месяца назад +1

    ਆਹੀ ਹੋਣਾ!!!ਕੋਈ ਸ਼ੱਕ ਨੀ 😢😢😢

  • @BalwinderSingh-tk6hc
    @BalwinderSingh-tk6hc 3 месяца назад +3

    Waheguru ji RAAKHA

  • @PardeepJoshi-p3c
    @PardeepJoshi-p3c 3 месяца назад +6

    Sahi

  • @HarwinderjitKaur-nn7ch
    @HarwinderjitKaur-nn7ch 3 месяца назад +1

    Heart touching video 😢😢

  • @RajThakur-c1r
    @RajThakur-c1r 3 месяца назад +2

    No doubt. It is happening nowadays in Punjab.

  • @bavyarora5062
    @bavyarora5062 3 месяца назад +1

    Heart touching story😢😢😢😢😢😢

  • @TARSEMDANDIWAL-p4b
    @TARSEMDANDIWAL-p4b 3 месяца назад +1

    Sahi gal veer

  • @harjinderkaur6685
    @harjinderkaur6685 3 месяца назад +2

    Bachaya da ke fada❤❤

  • @rajwinder1968
    @rajwinder1968 3 месяца назад +2

    ਬਿੱਲਕੁੱਲ ਸੱਚ ਦਿਖਾਇਆ

  • @HarjitSingh-xs8qt
    @HarjitSingh-xs8qt 3 месяца назад

    you and your family who is responsible think twice god bless you

  • @navrajbatthsaab3728
    @navrajbatthsaab3728 3 месяца назад +1

    Very nice video

  • @RavinderSingh-ez6us
    @RavinderSingh-ez6us 3 месяца назад

    Waheguru ji mehar kro

  • @sushmakher3809
    @sushmakher3809 3 месяца назад

    7:34 7:34 bilkul sahi hai ji 🙏👌👋👋👋👋👋

  • @veenagupta636
    @veenagupta636 3 месяца назад +1

    Ah truth hai punjabia di

  • @parwinderkaur8305
    @parwinderkaur8305 2 месяца назад

    Right ji

  • @KuldeepKaur-q2o
    @KuldeepKaur-q2o 3 месяца назад

    Nice video

  • @shidhibaatnobakwas3341
    @shidhibaatnobakwas3341 Месяц назад

    ਇਥੇ ਨੀ ਆਏ ਔਰੰਗਜ਼ੇਬਾ ਦੀਆਂ ਉਲਾਦਾ ਮਾੜੇ ਚੰਗੇ ਹਰ ਧਰਮ ਚ ਹਨ ਕੌਈ ਬਈਆ ਵੀ ਵਫਾਦਾਰ ਹੋ ਸਕਦਾ ਤੇ ਕੋਈ ਆਪਣਾ ਪੰਜਾਬੀ ਵੀ ਧੋਖੇਬਾਜ਼

  • @amarjitkaur3718
    @amarjitkaur3718 3 месяца назад

    100% shi aa

  • @Rajasahib_ji_108
    @Rajasahib_ji_108 3 месяца назад

    💯 Right

  • @younspeter5386
    @younspeter5386 3 месяца назад

    Great Msg

  • @HarpreetKaur-k5y
    @HarpreetKaur-k5y 3 месяца назад +4

    Next part plz😮😮

  • @balinderkaur6859
    @balinderkaur6859 3 месяца назад

    Very, nice

  • @SeemaRani-ls9om
    @SeemaRani-ls9om 3 месяца назад

    Good

  • @SimmiGulati-s6e
    @SimmiGulati-s6e 3 месяца назад

    Bilkul sach hai ehi hona hai punjàb ch

  • @shivanisharma5562
    @shivanisharma5562 3 месяца назад +10

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😮

    • @AmandeepSingh-pk5vy
      @AmandeepSingh-pk5vy 3 месяца назад

      Darbar sahib de kol amaretsar vech negag hotel. Saher vech ban rahe han M. T. P. DEPART MENT. KOI KARWAE. NAHE KARDA. NEGAG HOTAL TE

    • @Revolutionary321
      @Revolutionary321 3 месяца назад

      ਮਸਲਾ ਕੋਈ ਆ ਗਲ ਕੋਈ ਕਰੀ ਜਾਂਦਾ, ਤੁਹਾਨੂੰ ਤਾਂ ਮੋਦੀ ਬੀਜੇਪੀ ਦੀਆਂ ਟੱਟੀਆਂ ਲੱਗੀਆਂ ਰਹਿੰਦੀਆਂ, ਤੁਹਾਡੇ ਖੇਤਾਂ ਚ ਅੱਗ ਵੀ ਬੀਜੇਪੀ ਲਗਾਉਂਦੀ ਹੁਣੀ ਆ ਕੇ, ਸੜਕਾਂ ਦੇ ਬੰਨੇ ਵੀ ਬੀਜੇਪੀ ਨੇ ਵਡੇ ਹੁਣੇ ਆ, ਚਿੱਟਾ ਵੀ ਤੁਹਾਡੇ ਮੁੰਡਿਆਂ ਦੇ ਮੂੰਹ ਚ ਢਾ ਡਾ ਬੀਜੇਪੀ ਵਾਲੇ ਪਾਉਂਦੇ ਹੁਣੇ, ਦਰਖਤਾਂ ਨੂੰ ਅੱਗ ਵੀ ਬੀਜੇਪੀ ਦੇ ਲਗਾਉਂਦੇ ਹੁਣੇ,ਸਾਰਾ ਬਣਿਆਂ ਛੱਡ ਛੱਡ ਵਿਦੇਸ਼ਾਂ ਨੂੰ ਵਿਸੇ ਲਗਾ ਲਗਾ ਵੀ ਬੀਜੇਪੀ ਦਿੰਦੀ ਹੁਣੀ ਆ,😂

    • @MrSingh-hq5zd
      @MrSingh-hq5zd 3 месяца назад +2

      @@Revolutionary321tey fer joh galt hoh riha aa ohnu tanh teri bjp rok sakdi aa k khasi hoh ge?

    • @Revolutionary321
      @Revolutionary321 3 месяца назад

      @@MrSingh-hq5zd ਸਰਕਾਰ ਤੁਹਾਡੇ ਫੁੱਫੜ ਭਗਵੰਤੁ ਦੀ ਆ ਪੰਜਾਬ ਚ, ਉਹਨੂੰ ਬੋਲੋ ਨਾ ਜਾ ਕੇ, ਵੋਟਾਂ ਦੇ ਕੇ ਓਹਨੂੰ ਜਿਤਾਇਆ ਆ, ਬੀਜੇਪੀ ਦਾ ਇਕ MLA MP ਹੈਨੀ ਪੰਜਾਬ ਚ ਐਵੇਂ ਦਿਮਾਗ਼ ਖ਼ਰਾਬ ਹੋਇਆ ਲਗਦਾ ਸਾਡੇ ਪੰਜਾਬ ਦੇ ਲੋਕਾਂ ਦਾ ਸੱਚੀਂ,ਰਹੀ ਗੱਲ ਸੈਂਟਰ ਦੀ ਓਹਦੇ ਕੰਮ ਪੂਰੇ ਆ ਆਪਣੇ ਸਾਰੇ , ਪੰਜਾਬ ਦੀ ਰਾਜ ਸਰਕਾਰ ਦਾ ਬੇੜਾ ਗ਼ਰਕ ਆ ਸਾਰੇ ਏਹਨਾ ਦੇ ਕੰਮ ਆ ਜੋ pending aw

    • @RahulBhagat-ll2jy
      @RahulBhagat-ll2jy 3 месяца назад

      Hlo ki problem a

  • @BalwinderKaur-xv6kt
    @BalwinderKaur-xv6kt 3 месяца назад +1

    Waheguruji🙏

  • @ManjitKaur-oq5vy
    @ManjitKaur-oq5vy 3 месяца назад +1

    It is realy true

  • @kashmirsingh51
    @kashmirsingh51 2 месяца назад

    Truth

  • @HarjeetSingh-hw1mt
    @HarjeetSingh-hw1mt 3 месяца назад

    Waheguru ji kirpa karo ji 🙏

  • @PaliManuke
    @PaliManuke 3 месяца назад

    Aj kal sab ah he ho raha hai sach hai sab kush

  • @amriksidhu1891
    @amriksidhu1891 3 месяца назад +10

    ਸਵੇਰੇ ਸਵੇਰੇ ਵੀਡੀਓ ਮੁਹਰੇ ਆ ਗਈ ਮੁੰਹ ਨੀ ਚੱਜ ਦਾ ਕੰਮ ਤਾ ਬੰਦਿਆ ਵਾਲੇ ਕਰ ਲੳ

    • @Revolutionary321
      @Revolutionary321 3 месяца назад +2

      ਸੱਚ ਕੌੜਾ ਹੁੰਦਾ

    • @ArshpreetSingh-qg4zy
      @ArshpreetSingh-qg4zy 3 месяца назад +1

      Sachae pesh karn lae pehla moh chajj da ketu laeya jawe jdo ke ehe sach kadwa hae tere to bena dosre coment pad la y merea sach nu dekhna te sehna sikho pehla fer chajj de moh bale gll karleo

    • @satvirsinghrana9688
      @satvirsinghrana9688 2 месяца назад

      Eh us category da e lgda 15 lakh da nuksan ho jana

  • @kaurbharaj
    @kaurbharaj 3 месяца назад

    Sachai h Punjab d,sambhalna chahida h

  • @BaljinderKaur-e9j
    @BaljinderKaur-e9j 3 месяца назад

    Bilkul sach a ji eh 😢

  • @AvtarSingh-gs1si
    @AvtarSingh-gs1si 3 месяца назад +1

    ਕਾਂਗਰਸ ਨੇ ਪਚੀ ਸਾਲ ਰਾਜ ਕਰਿਆ ਪੰਚੀ ਸਾਲ ਵਿੱਚ ਕੀ ਸਵਾਰਿਆ ਪੰਜਾਬ ਦਾ ਦਸਣ ਲੋਕਾ ਨੂ

  • @narindersingh1708
    @narindersingh1708 3 месяца назад

    साढ़े नालो मुलमान bohat अच्छाए हे

  • @ravinderpalsingh2057
    @ravinderpalsingh2057 3 месяца назад

    Je kattoan de ta...eyan naal banere digan lag jaan tan 😊 RAB kithon bacheya😊

  • @narindersingh1708
    @narindersingh1708 3 месяца назад +1

    An वाले टाइम ते बाज़ूरगा दा एही हॉल होना हे ते। Proprty। किथे जाऊ

  • @GeetaRani-fw4er
    @GeetaRani-fw4er 3 месяца назад

    It's really true

  • @raiyangoria5138
    @raiyangoria5138 3 месяца назад

    Yes it's true

  • @PremNation-b2q
    @PremNation-b2q 3 месяца назад

    🙏🏾

  • @bakhtrashayri3245
    @bakhtrashayri3245 3 месяца назад +1

    Nex part plz

  • @SurinderKaur-f1v
    @SurinderKaur-f1v 3 месяца назад

    Send 2nd part

  • @AmarjitKaur-vu4ub
    @AmarjitKaur-vu4ub 3 месяца назад +1

    Kise ne nhi pushan.bs property divide krn aange.bde chaa nal bhejde bachea nu.

  • @SeemaRani-ls9om
    @SeemaRani-ls9om 3 месяца назад

    Sachayi h ji

  • @kakainderjitsingh3510
    @kakainderjitsingh3510 3 месяца назад

    Ah hall KAR ko gay Punjabi da impossible ijsk is alive

  • @sunitatokhi1765
    @sunitatokhi1765 3 месяца назад

    ਅੱਜ ਦੀ ਸ਼ਚਾੲਈ

  • @GURPREETSINGH-to1vt
    @GURPREETSINGH-to1vt 3 месяца назад +2

    a halt kady v ni hone tusi dekh leo

  • @SeemaRani-ls9om
    @SeemaRani-ls9om 3 месяца назад

    Baher Jaan vale jrur dekho

  • @BaljitKaur-i1k8m
    @BaljitKaur-i1k8m 3 месяца назад

    Bhaiya nu panjab vich leaun wale kon lok ne?bhaiya nu panjab vicho kon hun kadna chaunde ne? Koi das sakda hai?

  • @NavdeepBhupal
    @NavdeepBhupal 3 месяца назад

    Such he

  • @satishkumargupta4715
    @satishkumargupta4715 3 месяца назад

    Punjab har pase to niche gir chukya hai

  • @ruplalsehgal1117
    @ruplalsehgal1117 3 месяца назад +2

    paise vaste rishte khattam

  • @Darkboizultima-rl5bk
    @Darkboizultima-rl5bk 3 месяца назад +1

    Part 2

  • @iqbalsinghgunomajra984
    @iqbalsinghgunomajra984 3 месяца назад

    😃😀😄

  • @sukhdevsingh-je6hp
    @sukhdevsingh-je6hp 3 месяца назад

    बिल्कुल सही है सर जी पंजाब दा हाल होना है

  • @kiranjotdhillon2961
    @kiranjotdhillon2961 3 месяца назад

    Yss 💯💯💯

  • @diwanwadhwa9076
    @diwanwadhwa9076 Месяц назад

    Aisi hi ghatna do saal pahle ho chuki hae, jab videshi beta saskar mei nahi Aya, do mahine baad aa kar property bech Kar paisa le gaya,mother.ko uske bhai. Ke pass chhor gaya .sirf paisa ke lye.jab duria badh jaati hae to end bhav bhavnae bhavnae b

  • @LakhwinderKaur-pk8ow
    @LakhwinderKaur-pk8ow 3 месяца назад

    Ajje v sambal jao punjabio

  • @kulbirsingh5092
    @kulbirsingh5092 3 месяца назад +2

    PUNJAB DA BURRA HAAL NRI KARKE HOYA HAI.

  • @Jaswinderkaur-b3q
    @Jaswinderkaur-b3q 3 месяца назад

    Colifaed bache nu job Ni mildi fir Ki krna

  • @atulgupta-ct7xc
    @atulgupta-ct7xc 3 месяца назад +1

    Very bad Ludhiana

  • @akaljotsingh4371
    @akaljotsingh4371 3 месяца назад

    It happens all over the world so why you people make this kind of videos only for Punjab...so think thousand of time before making this nonsence videos.....Punjabis are known for seva and simran and i am sure you have no guts to make videos on seva and simran.....

  • @navdeepnavi5445
    @navdeepnavi5445 2 месяца назад

    𝑍𝑚𝑎 𝑠𝑎𝑐ℎ 𝑎𝑤 𝑒ℎ 𝑔ℎ𝑎𝑡𝑛𝑎😢😢 𝑃𝑢𝑛𝑗𝑎𝑏 𝑐ℎ 𝑒𝑠 𝑑𝑒 𝑙𝑎𝑠ℎ𝑛𝑛 𝑑𝑒𝑘ℎ𝑛 𝑛𝑢 𝑎𝑎𝑚 𝑚𝑖𝑙 𝑟ℎ𝑒 𝑎𝑤😢😢 𝑤𝑚𝑘

  • @harikishore507
    @harikishore507 Месяц назад

    Bilkul sahi aa ji