Maa apne bacche aa nu ardasa kr karke bda krdi layak banadi h ohi aolad bdi ho ke maa bap nl edaa da saloon krdi h sarm aani chahidi h eho jihe bacche aa nu eh nuhaanhi badla ne aap ne bap bari ta Mera bap sahaa te aa sohre privar wali sass kise di maa nhi hundi bda mann dukhi Hoya aj wali vedio dekh ke 😔
😢hay rabba eda de putt hunde aa vakh ke rona aa gya jnani nu chudiyan lyi paise haige aa but maa lyi guru ghr Jan lyi ek rupeya nhin 😭 lakh lahnt eda de putta de
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਵਾਹਿਗੁਰੂ ਜੀ ਬੈਬੇ ਸਹੀ ਕਿਹਾ ਬੰਦੇ ਦੇ ਸਿਰ ਤੇ ਸਰਦਾਰੀ ਹੁੰਦੀ ਹੈ 😢ਜੇ ਸਰਕਾਰਾਂ ਨੇ ਪੇਨਸਿਨ ਨਾ ਲਾਈ ਹੁੁੰਦੀ ਤਾ ਜੋ ਬੱਚੇ ਆਪਣੇ ਮਾ ਬਾਪ ਨੂੰ ਨਹੀਂ ਪੁਛਦੇ ਤਾ ਉਹਨਾਂ ਦਾ ਕੀ ਹਾਲ ਹੋਣਾ ਸੀ ਵਾਹਿਗੁਰੂ ਸਭ ਤੇ ਮਿਹਰ ਕਰਨ🙏 ਮਾ ਬਾਪ ਨੂੰ ਰੋਟੀ ਦਿਉ ਘਰਾ ਵਿੱਚ ਗਰੀਬੀ ਤੇ ਨਾ ਘਰ ਵਿੱਚ ਬਿਮਾਰੀ ਆਵੇ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤
Very nice video❤❤❤❤🎉🎉🎉🎉🎉
😂😢 .🥺💺🚀
Muh dikhon nu ki bebe daka marya
Muh dikhon nu ki bebe daka marya
ਬਹੁਤ ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਬਹੁਤ ਵਦੀਆਂ ਵੀਡੀਓ ਜੀ ਪ੍ਰੀਤ ਮੋਹਰ ਸਿੰਘ ਵਾਲਾ
ਬਹੁਤ ਹੀ ਵਧੀਆ ਵੀਡੀਓ ਬੇਬੇ ਨੇ ਵਧੀਆ ਸਬਕ ਸਿਖਾਇਆ ਜਸਪਾਲ ਕੌਰ ਮਲੇਰਕੋਟਲਾ
Bhaut Beautiful nice vedio
Very nice very meaningful I ❤❤❤❤
Veri veri nice and good
Bahut badhiya video Hamir Singh New Delhi
ਬਹੁਤ ਵਧੀਆ ਵਿਡੀਉ ਹੁੰਦੀ ਆ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਅਮਨਪ੍ਰੀਤ ਕੌਰ ਮਾਂਗੇਵਾਲ 🎉🎉🎉🎉🎉❤❤❤❤❤
ਬਹੁਤ ਵਧੀਆ ਸਟੋਰੀ ਹੈ ਨੂੰਹਾਂ ਪੁੱਤਾਂ ਨਾਲ ਵਧੀਆ ਬਣਾਈ ਸਿਰ ਚ, ਗਲ਼ੀਆਂ ਕਰਨ ਲੱਗ ਰਹੀਆਂ ਸੀ ਧੱਤੇ ਮੂੰਹ ਚਪੇੜ ਵੱਜੀ ਨਾ ਫਰੋਲ ਰ ਰੋਕੀ ਨੀ ਬੁੜੀ ਸੈਂਟਰ ਖੋਲਨ ਤੋਂ ਲਾਡੀ ਦੇ ਮੂੰਹ ਵਿਚ ਵੀ ਇੱਟ ਫਸਗੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
Very Good Message giving Video👍👍👍👍 👍👍 ( Sushil Jalandhari )
ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ 🍒🍒🍓🍎🍎🍓🍓🍒💘🍒🌹🌹🌹🙏🙏🙏🙏🙏🤔
Bhut vadia video💯🙏🎉nice msg
Nice video aa
Bilkul sahi kittaa bebe ne!! 👍👍👍
ਸੋਹਣੀ ਵੀਡੀਓ ਬਣਾਈ ਐ
ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ
ਵੀਡੀਓ ਬਹੁਤ ਹਈ ਵਧੀਆ ਬਣਾਈ ਹੋਈ ਆ
❤❤❤❤ ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡੀਉ ਬਨਾਉਂਦੇ ਹੋਏ ਜੀ ਵਾਹਿਗੁਰੂ ਮੇਹਰ ਕਰੇ
Very nice story g jaswant kuar patiala to
ਬਹੁਤ ਸੋਹਣੀ ਵੀਡੀਓ ਸਮਰਦੀਪ ਖੀਵਾ ਪਿੰਡ ਸਾਦਿਕ ਫਰੀਦਕੋਟ
ਬਹੁਤ ਵਧੀਆ ਵੀਡੀਓ
ਸਸ ਨੇ ਨੂੰਹਾਂ ਦੀ ਅਕਲ ਟਿਕਾਣੇ
ਲਿਆਂਦੀ ।
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਹੁਤ ਸੋਹਣੀ ਵੀਡੀਓ ❤❤❤
❤❤❤❤Very nice Video;;;;;Satpal Sharma Alisher (Sangrur)
Sat sari aakal all team members
Very nice ji god bless u❤❤❤ ranjit kaur
ਬਹੁਤ ਵਧੀਆ ਜੀ ਵੀਡੀਓ ਤੁਹਾਡੀ
ਸਤਿ ਸੀ੍ ਅਕਾਲ ਜੀ ❤️❤️❤️🙏 ਬਹੁਤ ਸੋਹਣੀਆ ਵੀਡੀਓ ਬਣਾਉਦੇ ਹੋ ਧੰਨਬਾਦ ਜੀ ਪਰਮ ਜੀਤ ਨਾਭਾ
Your films are nice and Good sendet from germany from Naranjan singh
Bada hi sona vidio swaran singh bhatia chhattisgarh
Very.nice
Bhoot sohna kam kr re o tuc sare🥰 punjab nu ena sari gllan da pta hona chahida ya god bless you all..
Keep it up
❤daljit. Kaur. Usa. Shaina. Very. ❤
❤very. Very. Good. Nice. Video ❤
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
❤❤ Manjeet Kaur ਕਾਬਲ ਵਾਲਾ ਫਰੀਦਕੋਟ
ਬਹੁਤ ਵਧੀਆ ਵੀਡੀਓ ਬਲਵੀਰ ਕੌਰ ਖਮਾਚੋ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ
Nice ♥️ ♥️ ♥️
ਪੈਨਸ਼ਨ ਹੁੰਦੀ ਆ
ਬਹੁਤ ਬਹੁਤ ਧੰਨਵਾਦ ਜਸਪ੍ਰੀਤ ਭੈਣ ਤੁਸੀਂ ਮੇਰੇ ਬੇਟੇ ਦਾ ਨਾਮ ਲਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Nice video
Very nice
Bahut vadiya video
Bahut vadyia video🙏🙏
Good story ❤❤❤
Bhut hi vdia
Raj singh bagha purana.to.good.m.s.g
Nice video Sanjeev Sharma Moga
ਬਹੁਤ ਵਧੀਆ ਵੀਡੀਓ ❤ ਹਰਜੀਤ ਕੌਰ ਲੁਧਿਆਣਾ ਤੋਂ
Wahe guru ji🙏🙏
Sat shri akal team member God bless you ❤
Buhat vadia massage👍👍👍
ਅਮਨ ਗੱਲ ਕਰਦਿਆਂ ਜਿਆਦਾ ਹੱਥਾਂ ਹਿਲਾਉਂਦੀ ਐਕਟਿੰਗ ਹੀ ਲੱਗਦੀ ਰੀਅਲ ਨਹੀਂ ਲੱਗਦਾ ਜਿਆਦਾ ਹੱਥ ਮਾਰ ਮਾਰ ਗੱਲ ਨਹੀਂ ਕਰਨੀ ਚਾਹੀਦੀ
Niceji🎉🎉🎉🎉🎉🎉🎉🎉❤❤❤❤❤❤❤❤❤❤
very very good video
Very nice 👍👍👍👍👍👍👍 video 📸📸📸📸📸📸📸📸 good luck 👍
Very nice video didi ji❤❤❤❤❤
Very nice massage
Babe de acting buth ghant se
ਕੋਈ ਕੁਝ ਵੀ ਕਹੇ ਤੁਸੀਂ ਚਰਨਜੀਤ ਭਾਬੀ ਨੂੰ ਵੀਡੀਓ ਵਿੱਚ ਜਰੂਰ ਲਿਆ ਕਰੋ
very very nice video Hong Kong
Very nice vedio
Nazia Pakistan ❤❤❤
ਜਸਵਿੰਦਰ ਕੌਰ ਬਰਨਾਲਾ very very nice ❤❤❤
Charanjeet ka tharaj wala❤❤❤❤❤❤❤
ਆਹ ਚਰਨਜੀਤ ਬੋਲਦੀ ਕਿਵੇਂ ਹੈ ਪੰਜਾਬੀ ਨੀ ਲਗਦੀ
ਫੇਰ ਕੀ ਹੋਇਆ ਉਸ ਨੂੰ ਵੀ ਮੋਕਾ ਮਿਲਣਾ ਚਾਹੀਦਾ
ਬਾਗਰ ਦੀ ਬੋਲੀ ਹੈ, ਸਾਡੇ ਗੁਆਡ ਵਿੱਚ ਭਾਬੀ ਆ ਕੁਲਰੀਆ ਤੋਂ ਉਹ ਵੀ ਐਵੇਂ ਬੋਲਦੀਆਂ
ਇਹ ਹਰਿਆਣੇ ਦੀ ਲੱਗਦੀ ਆ
ਬਾਂਗਰ ਤਾ ਮਾਰੇ ਧਾਰੇ ਕਰਦੇ ਨੇ
ਬਹੁਤ ਵਧੀਆ ਸੁਭਾਅ ਦੀ ਮਾਲਕ ਹੈ, ਪੰਜਾਬਣਾਂ ਐਂਵੇ ਝੂਠ ਬੋਲਣ ਤੇ ਸਾੜ ਸਤੀਆਂ ਦੀਆਂ ਮਾਲਕਾਂ ਨੇ
Good job aunty ji 🙏
Very nice vedio 👍👍
ਕੂਲਦੀਪ ਦੀ ਸਲਾਹ ਚੰਗੀ ਆ ਤੇ ਨੋਟਾਂ ਤਾਂ ਛਿਤਰ ਖਾਣ ਵਾਲੀਆ ਨੇੜੇ ਨੂਹਾ ਦੀਆ ਮਾਵਾਂ ਨਾਲ ਇਦਾ ਹੋਣ ਤੇ ਫਿਰ ਦੂਖ ਲਗੂ
ਜਸਪ੍ਰੀਤ ਤੇ ਅਮਨਪ੍ਰੀਤ ਬੇਬੇ ਨੂੰ ਘਰੋਂ ਕੱਢ ਦਿੱਤਾ ਆਪਾਂ ਨੂੰ ਕੋਈ ਕੱਡ ਦਿਆ❤❤❤❤❤❤❤❤❤❤❤❤❤❤
Very nice video.
Nice video Ji ❤❤
ਬਹੁਤ ਵਧੀਆ ਭੈਣ ਜੀ ਜੀਉਦੀਆਂ ਹਰੌ
❤
ਬਜ਼ੁਰਗਾਂ ਨੂੰ ਚਾਹੇ ਕਿੰਨੇ ਵੀ ਪੈਸੇ ਦੇ ਦੋ ਪਰ ਉਹ ਨਜਾਇਜ ਖਰਚਾ ਕਦੇ ਨਹੀਂ ਕਰਦੇ
Baba g ka facla ok jase ko tasa by Meena sharma mande gobend
Nice Video ❤
Ki ptta kise bache de dimag vich kuch pe jave
Nice video
Nice 👍
Bhut vdea video ji best of luck i am Ludhiana ji
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🙏🙏🙏👌👌
Kulveder kur giddarbaha Veda Veido ❤❤❤
Kulveder
Nice video jasprit sister' you should not heart your mother thanks
Bittu Brar pind bhallaiana distk Shri muktsar sahib
Chalaak chachi da next part kyon nahi bana rahe us di wait kar rahe aa
Very nice ji coment vich name ladeo plzzzzz sarbjit kaur Malout to
🙏🏻🙏🏻
😅😅😅
❤😊0
Shi kiha didi tuc bnde de sir te sardari hundi h😅😅😅😅😅 bhajan kaur jirkpur Chandigarh ❤❤❤😂😂
ਨਾਂ ਹਰਾਮਜਾਦੀਓ ਉਸਨੇ ਰੋਟੀ ਤਾਂ ਖਾਣੀ ਹੀ ਹੈ। ਬੇਬੇ ਨੇ ਵਧੀਆ। ਕੀਤਾ। ਕਰਾਰੀ ਚਪੇੜ ਮਾਰਕੇ। 👌
Maa apne bacche aa nu ardasa kr karke bda krdi layak banadi h ohi aolad bdi ho ke maa bap nl edaa da saloon krdi h sarm aani chahidi h eho jihe bacche aa nu eh nuhaanhi badla ne aap ne bap bari ta Mera bap sahaa te aa sohre privar wali sass kise di maa nhi hundi bda mann dukhi Hoya aj wali vedio dekh ke 😔
Chuni di bukal sidhi changi lagdi a
ਜਸਪ੍ਰੀਤ ਬਹੁਤ ਕਾਹਲੀ ਬੋਲਦੀ ਹੈ ਗਿਦੜਬਾਹਾ ਦਾ ਨਾਮ ਲੈਂਦੈ।
Very nice video ❤❤
ਜਸਪ੍ਰੀਤ ਚਰਨਜੀਤ ਕਵੈ ਹੀਦੀ ਕਿਉਂ ਬੋਲਦੀ
😢hay rabba eda de putt hunde aa vakh ke rona aa gya jnani nu chudiyan lyi paise haige aa but maa lyi guru ghr Jan lyi ek rupeya nhin 😭 lakh lahnt eda de putta de
ਗੁਰਮੇਲ ਧਾਲੀਵਾਲ ਭਾਦੜਾ
Jaspreet eh green suit da khehra chud de 😊😊😊😊