RANG ZINDAGI l EP 19 l Anureetpal Kaur l Manjit Singh Rajpura l Sarbjeet Singh Sidhu l B Social

Поделиться
HTML-код
  • Опубликовано: 1 окт 2024
  • ਅਲਗ਼ੋਜ਼ੇ ਵਜਾਉਣ ਵਾਲੀ ਦੁਨੀਆਂ ਦੀ ਪਹਿਲੀ ਕੁੜੀ l RANG ZINDAGI l EP 19 l Anureetpal Kaur l Manjit Singh Rajpura l Sarbjeet Singh Sidhu l B Social
    #BSocial
    #RangZindagi
    #AnureetpalKaur
    Facebook Link : / bsocialofficial
    ​Instagram Link : / bsocialoffi. .
    Anchor : Manjit Singh Rajpura, Sarbjeet Singh Sidhu
    Guest : Anureetpal Kaur
    Cameraman : Harmanpreet Singh, Zitesh Kaushal
    Editor : Jaspal Gill
    Digital Producer : Gurdeep Grewal
    Label : B Social

Комментарии • 362

  • @bhupinderkaurmangat6640
    @bhupinderkaurmangat6640 3 года назад +42

    ਬਹੁਤ ਵਧੀਆ ਬੀਬੀ ਜੀ ਚੜਦੀ ਕਲਾ ਵਿੱਚ ਰਹੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @ranjodhsingh7736
    @ranjodhsingh7736 3 года назад +20

    ਜੋ ਇਨਸਾਨ ਸਿੱਖੀ ਸਰੂਪ ਵਿੱਚ ਕਾਇਮ ਹੈ ਗੁਰੂ ਉਸ ਦੇ ਅੰਗ-ਸੰਗ ਰਹਿਕੇ ਸਹਾਇਤਾ ਕਰਦਾ ਹੈ।ਹਰ ਕਲਾ ਦੀ ਬਖਸ਼ਿਸ਼ ਕਰਦਾ ਹੈ।

  • @bikkarsingh9714
    @bikkarsingh9714 3 года назад +15

    ਵੈਰੀ ਗੁੱਡ ਬੇਟੀ ਬਹੁਤ ਬਹੁਤ ਮੁਬਾਰਕਾਂ ਸਿੰਘ ਇਜ਼ ਕਿੰਗ ਖਾਲਸਾ ਪੰਥ ਦੀ ਸਾਨ ਸਰਦਾਰਨੀਆਂ ਸਿੰਘਣੀਆਂ

  • @gurjeetkaur9238
    @gurjeetkaur9238 3 года назад +31

    ਸਁਭਿਆਚਾਰ ਨੂੰ ਸਾਂਭਿਆ ਬੇਟਾ ਬਹੁਤ ਵਧੀਆਜਿਉਂਦੇ ਰਹੋ ਬੁਲੰਦੀਆਂ ਨੂੰ ਛੁਹੋ ਖੂਬ👍

  • @ranjitsinghkahlon2421
    @ranjitsinghkahlon2421 3 года назад +54

    Bahut vadhia beeba ji ਵਾਹਿਗੁਰੂ ਜੀ ਤੁਹਾਨੂੰ ਹੋਰ ਬੁਲੰਦੀਆਂ ਬਖਸ਼ਣ , ਜਿਉਂਦੇ ਵੱਸਦੇ ਰਹੋ ।👌👌🙏🏼🙏🏼

  • @Aspirants-t9d
    @Aspirants-t9d 3 года назад +17

    ਮੁਬਾਰਕਾਂ ਭੈਣ ਜੀ ਨੂੰ ਪਰ ਅੰਮਿ੍ਤਸਰ ਬਲਜੀਤ ਕੌਰ ਜੀ 20 ਤੋਂ ਜਿਆਦਾ ਲੋਕ ਸਾਜ ਵਜਾਉਂਦੇ ਹਨ ਕਿਰਪਾ ਕਰਕੇ ਉਨ੍ਹਾਂ ਦੀ ਵੀ ਇੰਟਰਵਿਊ ਕੀਤੀ ਜਾਵੇ ਜੀ ..... ਰਵੀ ਰਾਹੀ

  • @mandeepKaur-uy8sr
    @mandeepKaur-uy8sr 3 года назад +12

    ਬਹੁਤ ਵਧੀਆ ਬੇਟਾ ਜੀ ਸਾਡੇ ਬੇਟੇ ਨੂ ਵੀ study ਦੇ ਨਾਲ ਵਖਰੇ-੨ ਸਾਜ ਸਿਖਣ ਦਾ ਬਹੁਤ ਸ਼ੌਕ ਹੈ ਤੇ ਨਾਲ ਨਾਲ ਕੀਰਤਨ ਵੀ ਕਰਦਾ ਹੈ ਬੇਟਾ ਜੀ ਅਪਣੇ ਸਿਖੀ ਸਰੂਪ ਨੂ ਹਮੇਸ਼ਾ ਬਰਕਰਾਰ ਰਖਣਾ

  • @jagjitsandhu1676
    @jagjitsandhu1676 3 года назад +14

    ਬੁਹਤ ਵਧੀਆ ਲਗਿਆ ਬੇਟੀ ਨੂੰ ਅਲਗੋਜ਼ੇ ਵਜਾਉਂਦੇ . ਇਸ ਸਾਜ ਵਿੱਚ ਬੜ੍ੀ ਅਜੀਬ ਖਿੱਚ ਹੈ ਜੋ ਮਨ ਨੂੰ ਭਾਉੰਦੀ ਹੈ.

  • @HiraSingh-pp2dz
    @HiraSingh-pp2dz 3 года назад +4

    ਸ਼ਾਬਾਸ਼ ਬੇਟਾ ਆਪਣੀ ਲਗਨ ਨਾਲ ਕੰਮ ਵਿੱਚ ਲੱਗੇ ਰਹੋ ਰਬ ਤੁਹਾਨੂੰ ਤਰੱਕੀਆਂ ਬਖਸ਼ੇ ਮਾੜਾ ਬੋਲਣ ਵਾਲਿਆਂ ਵੱਲ ਧਿਆਨ ਨਾ ਦਿਓ ਕੱਟੜਵਾਦੀ ਲੋਕ ਕਈ ਕੁੱਝ ਬੋਲਦੇ ਰਹਿਣਗੇ

  • @ਜਥੇਦਾਰਜਸਪਾਲਸਿੰਘਜੱਸੜ

    ਬੇਟਾ ਬਹੁਤ ਹੀ ਵਧੀਆ ਵਿਚਾਰ ਹੈ ਜੀ
    ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ
    ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @MalwaiGiddha
    @MalwaiGiddha 3 года назад +29

    ਵਿਰਸਾ ਅਲੋਪ ਹੋ ਰਿਹਾ ਸਲੂਟ ਭੈਣ ਨੂੰ 🙏

  • @desibandeteertuka2347
    @desibandeteertuka2347 3 года назад +7

    ਬਹੁਤ ਵਧੀਆ ਉਪਰਾਲਾ । ਰੱਬ ਤੁਹਾਨੂੰ ਤੰਦਰੁਸਤੀਆਂ ਖੁਸ਼ੀਆਂ ਤਰੱਕੀਆਂ ਬਖ਼ਸ਼ੇ ਜੀ

  • @ranbirrana1926
    @ranbirrana1926 3 года назад +6

    ਮੇਰੇ ਪੁੱਤਰਾਂ ਸ਼ਾਬਾਸ਼ ਆਪਣੇ ਸਭਿਆਚਾਰ ਨੂੰ ਉੱਪਰ ਉਠਾਉਣ ਵਾਸਤੇ 👍🌄

  • @KuldeepSingh-rt5ux
    @KuldeepSingh-rt5ux 3 года назад +8

    ਸਤਿ ਸ਼੍ਰੀ ਆਕਾਲ ਭੈਣ ਜੀ ਬਹੁਤ ਵਧੀਆ ਵੀਚਾਰ ਦਿੱਤੇ

  • @mohindersinghbathla6390
    @mohindersinghbathla6390 3 года назад +2

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ।।

  • @Inderjitsingh-ny9if
    @Inderjitsingh-ny9if 3 года назад +6

    बहुत बहुत बढ़िया बेटा जी आप के जैसे बेटे और बेटियों पर कौम को बहुत बहुत नाज है अगर बेटियां कौम की मुख्यधारा बन जाए तो कॉम के लिए स्वर्ग का द्वार है

  • @GurpreetSingh-xq9rj
    @GurpreetSingh-xq9rj 3 года назад +4

    ਵਾਹਿਗੁਰੂ ਚੜ੍ਹਦੀ ਕਲਾ ਬਖਸੇ ਤੁਹਾਨੂੰ ਭੈਣ

  • @gurlalsinghjawanda7699
    @gurlalsinghjawanda7699 3 года назад +4

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਭੈਣ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @FolkGeetPunjab
    @FolkGeetPunjab 3 года назад +3

    ਮੈਂ ਤੁਹਾਨੂੰ ਅਲਗੋਜ਼ੇ ਵਜਾਉਂਦੇ ਸੁਣਿਆ ਹੈ। NIPER ਮੋਹਾਲੀ ਕੋਲ ਇੱਕ ਪਾਰਕ ਵਿੱਚ 2020 ਵਿੱਚ ਲੋਹੜੀ ਦਾ ਪ੍ਰੋਗਰਾਮ ਹੋਇਆ ਸੀ। ਮੇਰੇ ਦੋਸਤ ਹਰਿੰਦਰ ਨੇ ਓਦੋਂ ਮੇਰੀਆਂ compose ਕੀਤੀਆਂ ਧੁਨਾਂ ਗਾਈਆਂ ਸੀ। ਮੈਂ ਉਸ ਨਾਲ ਓਥੇ ਗਿਆ ਸੀ।

  • @RS-yn9jt
    @RS-yn9jt 3 года назад +3

    ਵਿਰਸੇ ਨਾਲ ਜੁੜਨ ਦਾ ਵਧੀਆ ਉਪਰਾਲਾ।

  • @PREETSINGH-mi6ic
    @PREETSINGH-mi6ic 3 года назад +3

    ਬਹੁਤ ਸੋਹਣੇ ਪੰਜਾਬੀ ਬਹੁਤ ਚੰਗੀ ਬੋਲਦੇ ਹੋ

  • @farmerjourney5974
    @farmerjourney5974 3 года назад +4

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @ladyk1378
    @ladyk1378 3 года назад +8

    Bohat sohna talent 👏🏻💞 well done bless xx waheguru ji 🙏🏼

  • @gurkirpalsingh4048
    @gurkirpalsingh4048 3 года назад +1

    ਬੀਬਾ ਜੀ ਬਹੁਤ ਵਧੀਆ ਮਿਹਨਤ ਕੀਤੀ ਤੁਸੀਂ ਪਰ ਤੁਸੀਂ 10ਵੇ ਗੁਰੂ ਸਾਹਿਬ ਜੀ ਦਾ ਆਪਣੇ ਸਿਰ ਤੇ ਤਾਜ ਰੱਖਿਆ ਹੈ ਤੇ ਮੈਂ ਤੇ ਅੱਜ ਤਕ ਕਿਸੇ ਕੋਲੋ ਨਹੀਂ ਸੁਣਿਆ ਕੇ ਗੁਰੂ ਸਾਹਿਬ ਨੇ ਆਪਣੇ ਸਿੰਘ ਨੂੰ ਕੰਜਰ ਖਾਨਾ ਕਰਣ ਦੀ ਆਗਿਆ ਦਿੱਤੀ ਹੋਵੇ ਲੋਕਾਂ ਅੱਗੇ ਗਿੱਧਾ ਪਾਉਣਾ ਭੰਗੜਾ ਪੇਸ਼ ਕਰਨਾ ਇਹ ਸਭ ਕੰਜਰ ਖਾਨਾ ਹੀ ਹੈ

  • @computer7221
    @computer7221 3 года назад +3

    ਇਹ ਦਸਤਾਰ ਧਾਰਨ ਕਰ ਕੇ ਭਰਵੱਟੇ ਬਣਾਉਣਾ ਕੋਈ ਨਵਾਂ ਫੈਸ਼ਨ ਚੱਲ ਰਿਹਾ ਹੈ?

    • @anureetpalkaur741
      @anureetpalkaur741 3 года назад +1

      Maaf Krna veer g.main sabat soorat singhni a.....mind your language.pehla pta kro fer keh sakde o.

    • @computer7221
      @computer7221 3 года назад +1

      @@anureetpalkaur741 main tan badi civilized language vich sach kehan di koshish kiti...par j tuhanu kauda lagga tan koi gal nahi...eh hunda hi kauda hai...par j tu c sach bol rahey ho tan hath jod k muafi... And then it's a compliment for your natural beauty

    • @narindernina954
      @narindernina954 3 года назад +2

      @@computer7221main iss bachi da father han .Mainu iss te maan hai . Iss bachi ne kde v roman di beadbi nahi kiti, nitnemi hai, sanu pta hai k agar guru maharaj ne bakshish kiti hai tan sanu sabat surat Rehan di himat v guru maharaj ne diti hai .nahi tan eh dastar na sjaundi. Iss bachi nu dekh k sade akhade vich kai bachian ne dastar sajai hai ji . Iss de bachpan ton hi bharvte eda hi ne. Kirpa kar k honsla afzai karya kro. bger dekhe kde v ilzam nahi lagaida. ਵਾਹਿਗੁਰੂ ਸਭ ਤੇ ਮਿਹਰ ਕਰਨ ਤੇ ਆਪਸੀ ਸਦਭਾਵਨਾ ਬਖਸ਼ਣ ਜੀ । ਧੰਨਵਾਦ ਜੀ । ਗੁਰਕਿਰਪਾ ਜੀ ।

    • @jeetkinder6374
      @jeetkinder6374 3 года назад

      @@narindernina954 ਧੀ ਅਤੇ ਪਿਤਾ ਨੂੰ ਸਲਾਮ ਹੈ ਜੀ

    • @computer7221
      @computer7221 3 года назад +1

      @@narindernina954 your efforts are appreciable Sir... but Puratan singhnian di dikh tuhadi beti ton kafi wakhri hundi c... bilkul Bina makeup ton...baki main tan aggey hi kiha hai sach kauda hunda hai...dhanvaad ji

  • @AmrikSingh-bd4pf
    @AmrikSingh-bd4pf 3 года назад +5

    Anureetpal Kaur
    U r really wonderful ! U have brought major breakthrough in this field.

  • @BhupinderSingh-xb4hl
    @BhupinderSingh-xb4hl 3 года назад +3

    Bhut wadye gal ਪੰਜਾਬੀ ਲੋਕਾ ਦੇ ਰੰਗ📯📯📯📯📯🌹🌹🌹🌹🌹📽📽📽🌏🌏🙏

  • @thebibliophile8848
    @thebibliophile8848 3 года назад +2

    ਅਾਹ ਲਿੰਕ ਜੋ ਕੁਮੈਂਟ ਬੌਕਸ ਵਿੱਚ ਮੈਂ ਪਾੲਿਅਾ ਅਾਪ ਜੀ ਜਰੂਰ ਚਿੱਕ ਕਰਨਾ ੲਿਹ ਅਮਰਿਤ ਕੌਰ ਦੀ ਕਲਾ ਦਾ ਲਿੰਕ ਅੈ

  • @ss.27
    @ss.27 3 года назад +12

    A beautiful instrument played by a beautiful person with a beautiful personality.

  • @JaggaSingh-ow6ge
    @JaggaSingh-ow6ge 3 года назад +3

    ਬਹੁਤ ਬਹੁਤ ਧੰਨਵਾਦ ਆਪ ਜੀ ਦਾ
    ਭੈਣ ਜੀ ਵੈਰੀ ਗੁਡ

  • @arshsandhu2743
    @arshsandhu2743 3 года назад +2

    Very good sister no good performance ji

  • @surinderbrar4249
    @surinderbrar4249 3 года назад +4

    Tuhanu te tuhade parents jina ne tuhanu changi sikhya diti bahut shabas. Tusi jindgi wich khusian maano te bhaut tarkian karo. Tusi ek vadia example ho dujian kudian lai jo aavda culture bhul ke western culture nu prefer kardian.

  • @sakinderboparai3046
    @sakinderboparai3046 3 года назад +5

    🌷 ਵਾਹਿਗੁਰੂ ਚੜਦੀ ਕਲਾ ਬਖਸੇ 💖

  • @kanwarbirsingh9500
    @kanwarbirsingh9500 3 года назад +5

    Very well done!! Stay in Chardhi kala and Guru Sahib mehar rakhan!!
    Bhangra, Gidha are the Punjab’s culture so enjoy performing those dances. You are one great example of a young girl who is equally sincere about religious performances like Gatka or Shaster Vidya!!. You can protect yourself and others who might need you to protect them. 🙏👍

    • @gurwinderbajra8745
      @gurwinderbajra8745 3 года назад

      Kmv college doyen kudiyan share saaz vajaoundiya han guru nanak dev uni.asr.vich

  • @paramsidhu4190
    @paramsidhu4190 3 года назад +3

    ਬਹੁਤ ਵਧੀਆ ਸੋਚ ਪੁੱਤਰ

  • @tarlochansingh5091
    @tarlochansingh5091 3 года назад +2

    ਸਤਿ ਸ੍ਰੀ ਆਕਾਲ ਜੀ ਆਪ ਬੁਹਤ ਵਧੀਆ ਕਰ ਰਹੇ ਹੋ ਪਰਮਾਤਮਾ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏🙏

  • @ParminderKaur-oi1gr
    @ParminderKaur-oi1gr 3 года назад +2

    It's really great to make efforts save our culture and folklore. Waheguru ji bless you in every walk of your life ahead.

  • @windersingh2887
    @windersingh2887 3 года назад +3

    ਬਹੁਤ ਸੋਹਣਾ ਭੈਣ ਜੀ ਦਿਲ ਤੋਂ ਸਤਿਕਾਰ ਆ ਜੀ ਤੁਹਾਡਾ

  • @RavinderSingh-du3le
    @RavinderSingh-du3le 3 года назад +1

    ਬੇਟੀ ਬਹੁਤ ਹੀ ਖੁਸ਼ੀ ਹੋਈ ਆਪ ਦੇ ਅਲਗੋਜ਼ੇ ਸੁਣ ਕੇ .
    ਆਪ ਹਮੇਸ਼ਾ ਚੜ੍ਹਦੀ ਕਲਾ ਚ ਰਹੋ
    ਸਤਨਾਮ ਵਾਹਿਗੁਰੂ ਜੀ l

  • @msinghkhatra7705
    @msinghkhatra7705 3 года назад +2

    ਬਹੁਤ ਵਧੀਆ
    ਜਜ਼ਬਾ ਹੋਣਾ ਚਾਹੀਦਾ ਹੈ
    ਵਾਹਿਗੁਰੂ ਫਿਰ ਆਪ ਮਦਦ ਕਰਦੇ ਹਨ

  • @JaskaranSingh-lo4ey
    @JaskaranSingh-lo4ey 3 года назад +3

    Watch
    1:40
    3:20
    6:00
    Ek gal te ta tek bibi

    • @anureetpalkaur741
      @anureetpalkaur741 3 года назад

      Veer g Munday di team mundya vngu pya c and suit paa k kudiya vngu go giddha kr diya sohniya ly diya nyy

    • @sukhbeerpalkaur1069
      @sukhbeerpalkaur1069 3 года назад

      Bhangre vich kdi eh patt thapia nhi mardi...

    • @sukhbeerpalkaur1069
      @sukhbeerpalkaur1069 3 года назад

      Je tikey a ta he india book vich name add hoyea a

  • @amarjitkaur990
    @amarjitkaur990 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਪਟਿਆਲਾ ਤੋਂ

  • @wirringkaur5293
    @wirringkaur5293 3 года назад +3

    ਵਾਹਿਗੁਰੂ ਜੀ ਮਨਜੀਤ ਕੌਰ ਫਰੀਦਕੋਟ

  • @rajpalmakhni
    @rajpalmakhni 3 года назад +5

    Bhut khoob 🎉👍🏼

  • @PriyaSharma-pz6ti
    @PriyaSharma-pz6ti 3 года назад +3

    So nice

  • @nidharaksinghbrar5744
    @nidharaksinghbrar5744 3 года назад +6

    ਬੇਟਾ, ਕੰਨਵਰ ਗਰੇਵਾਲ ਨਹੀਂ ਕੰਵਰ ਗਰੇਵਾਲ ਹਨ

    • @kanwarjeetsingh1086
      @kanwarjeetsingh1086 3 года назад +1

      ਮੇਰਾ ਨਾਮ ਵੀ ਕੰਵਰ ਜੀਤ ਸਿੰਘ ਹੈ ਪਰ ਜੌ ਵੀ ਇੰਗਲਿਸ਼ ਵਿਚ ਪੜਦਾ ਹੈ ਉਹ ਕਨਵਰ ਜੀ ਬੋਲਦਾ ਹੈ।

    • @surindershahi9659
      @surindershahi9659 3 года назад

      Amritsar vitch v ek erea ...us da name v kanwar avenue pr log sarey hi galat bol rahey hn

  • @gurjantsekhon1544
    @gurjantsekhon1544 3 года назад

    ਅਨੁਪਰੀਤ ਕੌਰ ਪਿਆਰੀ ਬੇਟੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਤੁਸੀਂ ਆਪਣਾ ਪੰਜਾਬੀ ਵਿਰਸਾ ਸੰਭਾਲ ਕੇ ਰਖਿਆ ਹੋਇਆ ਹੈ
    💐🙏ਵਾਹਿਗੁਰੂ ਪਰਮਾਤਮਾ ਅੱਗੇ ਇਹੋ ਅਰਦਾਸ ਬੇਨਤੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ,💐🙏ਵਾਹਿਗੁਰੂ ਤੁਹਾਨੂੰ ਅਗੇ ਵੱਧਣ ਦਾ ਹੋਰ ਬਲ ਬਖਸਣ 🙏💐🙏💐🙏💐🙏💐🙏💐
    🌻🙏🌻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🌻🌻🌻🌻🌻🌻🌻🌻🌻🌻

  • @harishnarula4235
    @harishnarula4235 3 года назад +2

    Jeo puttar ji

  • @sarabjitsinghsoora5616
    @sarabjitsinghsoora5616 3 года назад +4

    😇🙏🙏 Waheguru ji mehar Karan ji tey app ji nu hamesha chardikala ch rakhan ji tey tandrusri bakshan ji.

    • @JasvirSingh-wc9yw
      @JasvirSingh-wc9yw 3 года назад +1

      Waheguru ji di kirpa hai Aap te beta ji 🙏🙏🙏

  • @BhangraKingSumeet
    @BhangraKingSumeet 3 года назад +4

    Bht vdia Anu Mam, May Waheguru Bless u always.

  • @barjindersingh4238
    @barjindersingh4238 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਬਹੁਤ ਬਹੁਤ ਮੁਬਾਰਕਾਂ ਪੁਤੱਰ ਜੀ ਆਪ ਜੀ ਜੋ ਅਲਗੋਜ਼ਾ ਵਜਾ ਰਹੇ ਹੋ ਸਲਾਮ ਹੈ ਆਪ ਜੀ ਦੇ ਸਰੂਪ ਨੂੰ, ਪਰ ਜੋ ਵਿਰਸੇ ਦੀ ਗੱਲ ਕਰਦੇ ਹੋ ਓਹ ਸਮਝ ਤੋਂ ਪਰੇ ਹੈ ਕਿਉਂਕਿ ਆਪਣੇ ਵਾਰਸ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਮਹਾਂ ਪੁਰਖਾਂ ਨੇ ਜੋ ਜੀਵਨ ਜਾਚ ਸਿਖਾਈ ਹੈ ਓਹ ਸਾਡਾ ਵਿਰਸਾ ਹੈ ਉਸ ਨੂੰ ਆਪਾਂ ਸੰਭਾਲਣਾ ਹੈ

  • @amnindergillgill5493
    @amnindergillgill5493 3 года назад

    ਬਹੁਤ ਵਧੀਆ ਕੰਮ ਕਰ ਰਹੇ ਓ ਜੀ ਪੰਜਾਬੀ ਵਿਰਸਾ ਖਤਮ ਹੁੰਦਾ ਜਾ ਰਿਹਾ ਤੁਸੀਂ ਉਸਨੂਂ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਓ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕਾਮਯਾਬੀ ਬਖ਼ਸ਼ੇ ਕੰਵਰ ਗਰੇਵਾਲ ਜੀ ਬਹੁਤ ਵਧੀਆ ਇਨਸਾਨ ਹਨ ਬਾਕੀ ਲੋਕਾਂ ਦੀ ਪ੍ਰਵਾਹ ਨਾ ਕਰੋ ਕਿਸੇ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਕੰਮ ਵੱਲ ਧਿਆਨ ਦਿੰਦੈ ਰਹੇ

  • @shamshersingh8827
    @shamshersingh8827 3 года назад

    ਬੇਟਾ ਜੀ ਤੁਸੀਂ ਮਿਸਾਲ ਕਾਇਮ ਕਰ ਦਿੱਤੀ ਹੈ ਸਲੂਟ ਹੈ ਤੁਹਾਨੂੰ ਚੜਦੀ ਕਲਾ ਬਕਸ਼ਣ ਵਹਿਗਰੂ ਜੀ ਵਹਿਗਰੂ ਜੀ ਕਾ ਖਾਲਸਾ ਵਹਿਗਰੂ ਜੀ ਕੀ ਫਤਿਹ 🙏🙏🙏🙏🙏🎖🥈🥇🏅🏆

  • @tejabrar4633
    @tejabrar4633 3 года назад

    ਬਹੁੱਤ ਵਧੀਆ ਲੱਗਾ ਬੀਬਾ ਜੀ,ਵਧਦੇ ਜਾਓ ਤਰੱਕੀਆਂ ਬਖਸ਼ੇ ਸਤਿਗੁਰੂ ਤੁਹਾਨੂੰ, ਵਾਕਿਆ ਹੀ ਤੁਸੀ ਮੁੰਡਾ ਅਖਵਾਉਣ ਦੇ ਕਾਬਿਲ ਹੋ।ਤੁਹਾਡੇ ਮਾਤਾ ਪਿਤਾ ਵਧਾਈ ਤੇ ਸ਼ਲਾਘਾ ਦੇ ਪਾਤਰ ਹਨ।ਲੱਚਰਤਾ ਕੰਮ ਨਾਲ ਨਹੀ ਮਨ ਤੋ ਹੁੰਦੀ ਹੈ।

  • @renukaahuja664
    @renukaahuja664 3 года назад +2

    Congratulations, dear daughter of Punjab and whole family, doing well, keep it up,Waheguru bless you forever💖👌👌💖

  • @boparaistudiosangrur9289
    @boparaistudiosangrur9289 3 года назад

    ਬਹੁਤ ਵਧੀਆ ਚੜਦੀ ਕਲਾ ਵਿੱਚ ਰਹੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @Kartoon260
    @Kartoon260 3 года назад +1

    jeundy rho putter ji
    Balbir sarpanch Dhade. Bathinda

  • @singhsarbjit9393
    @singhsarbjit9393 3 года назад

    ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ਣ। ਪਰ ਸਿੱਖੀ ਸਿਧਾਂਤਾਂ ਤੇ ਪਹਿਰਾ ਵੀ ਦੇਣਾ।।

  • @shkveedrsingh6253
    @shkveedrsingh6253 3 года назад

    ਮੇ ਮੂਖਾ ਬਾਬਾ ਨਵਾਂ ਗਊ ਬੋਟੀ ਮੇ ਤੁਹਾਡਾ ਸਟੂਡੀਓ ਚ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਭਗਵਾਨ ਆਪ ਕੋ ਤੰਦਰੁਸਤ ਰੱਖਣ ਆਪ ਦੀ ਚੜਦੀ ਕਲਾ ਰਵੇੈ

  • @GursewakSingh-zz2fv
    @GursewakSingh-zz2fv 3 года назад +2

    V good g

  • @rajinderaustria7819
    @rajinderaustria7819 3 года назад

    ਅਨੂਰੀਤਪਾਲ ਕੋਰ ਜੀ ਤੁਸੀਂ ਬਹੁਤ ਅੱਛਾ ਕਰ ਰਹੇ ਹੋ. ਧੰਨਵਾਦ
    RAJINDER SINGH AUSTRIA

  • @bsingh1310
    @bsingh1310 3 года назад

    ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਵਹਿਗੁਰੂ ਚੜਦੀਕਲਾ ਬਖਸਣ ਗੱਤਕੇ ਦੀ ਵੀਡੀਓ ਵੀ ਪਾਈ ਜਾਵੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranjatsingh238
    @ranjatsingh238 3 года назад +1

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ,, ਵਾਹਿਗੁਰੂ ਜੀ ਮੇਹਰ ਕਰਨ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @kuljeetsinghbhattisingh2699
    @kuljeetsinghbhattisingh2699 3 года назад

    ਭੈਣੇ ਮਾਈ ਭਾਗੋ ਜੀ ਜਦੋਂ ਯੁੱਧ ਵਿੱਚ ਤਲਵਾਰ ਲੈਕੇ ਦੁਸਮਣਾਂ ਨੂੰ ਸੋਦੇ ਲਾ ਸਕਦੇ ਹਨ। ਤੁਸੀਂ ਵੀ ਉਹਨਾਂ ਦੀਆਂ ਵਾਰਸਾਂ ਹੋ ਤੁਸੀਂ ਸਬ ਕੁਝ ਕਰ ਸਕਦੇ ਹੋ ਜੀ।

  • @suchasingh1053
    @suchasingh1053 3 года назад

    ਨੀਨਾ ਜੀ ਨੂੰ ਤਾਂ ਮੈਂ ਚੰਗੀ ਤਰਾਂ ਜਾਣਦਾ ਹਾਂ। ਪਰ ੧੧ ਫੇਜ਼ ਮੋਹਾਲੀ ਵਿਖੇ ਕਦੀ ਨਹੀਂ ਦੇਖਿਆ ਬੇਟਾ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ👍

  • @JasvirSingh-ce3yz
    @JasvirSingh-ce3yz 3 года назад +4

    Sister ji chardikala vich raho god bless you💐

  • @Ranbirkaur100
    @Ranbirkaur100 3 года назад +11

    Well done sister . Congrats for ur record .keep growing 👏😇🙏

  • @ajayps3032
    @ajayps3032 3 года назад +3

    Bhot.bidha.bhan.rab.kush.rakha.Rab.rakha

  • @KulwantSingh-eu5jf
    @KulwantSingh-eu5jf 3 года назад

    🌹🌹🌹🌹🌹👌👌ਬਹੁਤ ਬਦਿਆ ਰੱਬ ਤੈਨੂੰ ਬਹੁਤ ਤਰੱਕੀ ਦੇਬੇ ਸਤਿਗੁਰੂ ਹਮੇਸਾ ਤੇਰੇ ਨਾਲ ਹੈ

  • @kuldeeps8918
    @kuldeeps8918 3 года назад +3

    Kanwar veer is spiritual person might be he want to deliver deeper message for which I think you need to be spiritual and one day you may become blessed daughter of Guru Gobind Singh Sahib Ji. I pray for you that Waheguru bless you spiritually in its purest form, which is vanishing away in Maya.

  • @nachatarsinghkajal2247
    @nachatarsinghkajal2247 3 года назад +1

    Very good Bibi, sabh ton aukha saj baja ke kamal ker diti. Hindi rhe.

  • @gurmailsingh7793
    @gurmailsingh7793 3 года назад

    wahaguru ji Maher kary kissan ekta zindabad majdor kissan ekta zindabad majdor kissan ekta zindabad majdor kissan ekta zindabad

  • @ajmerdhillon3013
    @ajmerdhillon3013 3 года назад +7

    Great achievement 🙏

  • @brakingnew420
    @brakingnew420 3 года назад +1

    ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @KuldeepSingh-bv9dy
    @KuldeepSingh-bv9dy 3 года назад

    ਬਹੁਤ ਵਧੀਆ ਬੇਟਾ ਵਾਹਿਗੁਰੂ ਆਪ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @ਪੜਨਾਮਸ਼ਹੀਦਾਨੂੰ

    ਬਹੂਤ ਹੀ ਵਧੀਆ ਸਿਸਟਰ

  • @dalwindersingh5902
    @dalwindersingh5902 3 года назад +2

    Please give online algojee training...
    There are thousand of kids waiting there to start thier hobbies...
    It's Just they don't have ideas...

  • @chahalchahal937
    @chahalchahal937 3 года назад

    ਬੇਟੀ ਵੇਖ ਕੇ ਬਹੁਤ ਮਾਣ ਮਹਿਸੂਸ ਹੋਇਆ
    ਭੰਗੜੇ ਦੀ ਵੀਡਓ ਵਖਾੳੁਣੀ

  • @assaultgaming2441
    @assaultgaming2441 3 года назад

    Bohat ਵਧੀਆ ਬੇਟਾ waheguru tera naam duniya te chamke gbu puter

  • @satnamkahlon8398
    @satnamkahlon8398 3 года назад +1

    waheguru mehar karan chardikala bakhashn

  • @AvtarSingh-sr9gq
    @AvtarSingh-sr9gq 3 года назад

    ਬਹੁਤ ਵਧੀਆ ਪਰ ਵਜਾਇਆ ਬਹੁਤ ਘੱਟ ਟਾਇਮ ਗੱਲਾਂ ਜਿਆਦਾ ਕੀਤੀਆਂ

  • @hardevsingh6468
    @hardevsingh6468 3 года назад

    ਇਹ ਕੰਮ ਦਮਾਲਾ ਸਜਾ ਕੇ ਨਾ ਕਰੋ।।
    ਸਾਰੰਗੀ ਹਰਮੋਨੀਅਮ ਤਬਲਾ ਢੱਡ ਸਿਤਾਰਵਾਦਕ
    ਸਿੰਘ ਦਾ ਸਾਜ ਹਨ।

  • @karamjits1614
    @karamjits1614 3 года назад +3

    ਬਹੁਤ ਵਧੀਆ

  • @jagminderbura8767
    @jagminderbura8767 3 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @krishanahuja3606
    @krishanahuja3606 3 года назад +4

    Really great. God bless you🙏

  • @rbrar3859
    @rbrar3859 3 года назад +3

    ਬਹੁਤ ਵਧੀਆ ਲੱਗਿਆ ਜੀ

  • @SukhwinderSingh-gw2mb
    @SukhwinderSingh-gw2mb 3 года назад +2

    v nice

  • @balvindersingj4975
    @balvindersingj4975 3 года назад

    ਬਹੁੱਤ ਵਧੀਆ ਉਪਰਾਲਾ ਹੈ ਜੀ ਆਪਣੇ ਕਰਚਲਰ ਨੂੰ ਜਿੰਦਾ ਰੱਖਣ ਦਾ

  • @dalbirsingh5984
    @dalbirsingh5984 3 года назад +1

    Wehyguru Thanu taraki baksan

  • @Kartoon260
    @Kartoon260 3 года назад +1

    very good beeba ji
    saleuting

  • @OldIsGold4U777
    @OldIsGold4U777 3 года назад +2

    Well don Preet !Ur Hero, ladies should be encouraged.

  • @mukhtiarsingh6532
    @mukhtiarsingh6532 3 года назад

    ਵਾਹਿਗੁਰੂ ਜੀ ਖੂਭ ਤਰੱਕੀਆਂ ਦੇਵੇ ਇਸ ਧੀ ਨੂੰ

  • @amarjeetkaur9032
    @amarjeetkaur9032 3 года назад +1

    Mamdam g panii vich bubble vajayee ji jandee banaye jande ne

    • @anureetpalkaur741
      @anureetpalkaur741 3 года назад

      Hnji flow flow vich bolya gya c pta hai g mnu 🙏

  • @sonusworkshop8901
    @sonusworkshop8901 3 года назад +2

    Bhut bdai bain g tuhanu tuci jindgi ch ek mukaam pa lya proud of you bhain 👌👌👌

  • @rachhpalkuw7443
    @rachhpalkuw7443 3 года назад +1

    Very good beta ji chardikala vich raho

  • @chamelsingh8304
    @chamelsingh8304 3 года назад +1

    Shabash beta ji

  • @harbhajansinghsambhi3650
    @harbhajansinghsambhi3650 3 года назад +2

    Mera Waheguru be with you always. Keep following the gurbani and rehat.

  • @tirathsingh3417
    @tirathsingh3417 3 года назад +5

    ਬਹੁਤ ਵਧੀਆ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @harbanslal2026
    @harbanslal2026 3 года назад

    ਬੇੱਲੀ ਰਾਮ ਬੇੱਲੀ ਨਰਿੰਦਰ ਬੀਬਾ ਜੀ ਨਾਲ ਬਹੁਤ ਵਧਿਆ ਅਲਗੋਜ਼ੇ ਵਜੋੰਦੇ ਸੀ ਧਨਵਾਦ

  • @naseerahmad1248
    @naseerahmad1248 3 года назад

    Weldon...you are so brave... Best of luck you and your great mom and dad.... Respect from Lahore Pakistan