Размер видео: 1280 X 720853 X 480640 X 360
Показать панель управления
Автовоспроизведение
Автоповтор
Bhat vdi bhai ji
ਧੰਨਵਾਦ ਜੀ 🙏🥰Thank you ji 🙏🥰💐💐
Bht gud video thanks
ਧੰਨਵਾਦ ਸਿਸਟਰ ਜੀ 🙏🥰Thank you ji 🙏🥰💐💐
🎉🎉
ਧੰਨਵਾਦ ਜੀ 🙏🥰
Dhanbad veer ji bahut badhiya Sikhaya
ਧੰਨਵਾਦ ਸਿਸਟਰ ਜੀ 🙏🥰💐💐
Very very Nice
ਧੰਨਵਾਦ ਜੀ 🙏🥰 ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ 🙏🥰
Nice recipe aa thanks share karn lai
Thank you so much ji 🙏🥰💐💐
Bahut vadiya 👍🏻👍🏻
ਧੰਨਵਾਦ ਜੀ 🙏🥰💐💐
Bhut badiya barfi
Thanks you ji 🙏🥰
❤❤
Thank you so much sister ji 🙏🥰💐💐
ਬਹੁਤ ਵਧੀਆ ਬਰਫੀ ਵੀਰ ਜਰੂਰ ਬਣਾਵਾਂਗੇ 😋
✌
Good.vaery.nice
ਧੰਨਵਾਦ ਜੀ 🙏🥰💐💐Thank you ji 🙏🥰
❤ nice
Thanks you so much ji ♥️🥰
V nice video veer
Ssa veer ji thanks for vedio
Bahut badhiya hai bhai ji 🙏🌹
ਧੰਨਵਾਦ ਭੈਣ ਜੀ 🙏🥰Thank you ji 🙏🥰💐💐
Nice video thanks veer ji
ਵੀਰ ਜੀ ਵਿਆਹਾਂ ਵਾਲੇ ਦੇਸੀ ਲੱਡੂ ਪਕੌੜੀਆਂ ਵਾਲੇ ਕਿਵੇ ਬਣਦੇ ਹਨ ਪਲੀਜ ਜਰੂਰ ਦੱਸਿਉ🙏
Ok sister ji 🙏🥰💐💐
Very nice 👍 ji
ਧੰਨਵਾਦ ਵੀਰ ਜੀ 🙏🥰Thank you ji 🙏🥰💐💐
ਬਰਫੀ ਬਣਾਈ ਤੁਹਾਡੀ ਤਰਾਂ ਬਹੁਤ ਵਧੀਆ ਤੇ ਟੇਸਟੀ ਬਣੀ ਹੈ ਵੀਰ ਜੀ
ilaichi powder ta paeya ni 😢😢😢
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਮੇਰੇ ਕੋਲ ਇਲਾਚੀ ਪਾਊਡਰ ਨਹੀਂ ਸੀਗਾ ਜੀ ਜਦੋਂ ਤੁਸੀਂ ਬਣਾਓਗੇ ਜਰੂਰ ਪਾ ਲਿਓ ਜੀ ਧੰਨਵਾਦ ਜੀ 🙏🥰
Boht vdiya veer ji … and jae vich Aata pana howe ta oh kis time pa houga ji
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਜਦੋਂ ਬਰਫੀ ਨੂੰ ਗੈਸ ਤੋਂ ਥੱਲੇ ਉਤਾਰੋਗੇ ਗਰਮ ਗਰਮ ਬਰਫੀ ਦੇ ਵਿੱਚ ਆਟਾ ਭੁੰਨ ਕੇ ਪੈ ਸਕਦਾ ਹੈ ਜੀ ਧੰਨਵਾਦ ਜੀ 🙏🥰
@ okji thank you f
Good luck🎉🎉
Very very nice ji
Good luck 🎉🎉❤❤
🥰🙏💐🥰❤️
Good job
ਧੰਨਵਾਦ ਸਿਸਟਰ ਜੀ 🙏🥰💐💐Thank you ji 🙏🥰💐💐
Nice bro
😋😋👌👌🙏🙏
Very nice
Very good
4 kilo dudh da khoa banaun nal khoa chita bunda
Bhut vadia veer ji
Bhut tasty bani barfi veer ji❤❤❤❤ asi v puadi a ji mohali to
ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏ਭੈਣੇ ਸਾਡਾ ਏਰੀਆ ਵੀ ਖਰੜ ਮੋਹਾਲੀ ਹੀ ਹੈ ਜੀ 🙏Thank you ji 🙏🥰💐💐
Veer ji khoia nu vhakre bna ka chani v mix kar sakda
ਵੀਡੀਓ ਦੇਖਣ ਲਈ ਧੰਨਵਾਦ ਜੀ 🙏ਖੋਏ ਨੂੰ ਥੋੜਾ ਜਿਹਾ ਮੈਲਟ ਕਰਕੇ ਭੁੰਨ ਕੇ ਵਿੱਚ ਚਾਸਣੀ ਬਣਾ ਕੇ ਪਾ ਸਕਦੇ ਹੋ ਜੀ 🙏
@@DharminderSingh-hj5fd thanks veer ji
Pehle bnaungi fir btaungi kaisi bni
Thank you ji 🙏🥰💐💐
@@DharminderSingh-hj5fd achi bani veer ji thankyou
ਵੀਰ ਜੀ ਹਲਵਾਈ ਵਾਲੇ ਤਰੀਕੇ ਨਾਲ ਖੋਆ ਕੱਢਣ ਸਿਖਾਓ ਪਲੀਜ
Ok veer ji 🙏ਥੋੜੇ ਦਿਨ ਰੁਕ ਜਾਓ ਵੀਰ ਜੀ 🙏ਹਾਲੇ ਵਿਆਹ ਸ਼ਾਦੀਆਂ ਤੇ ਦਿਵਾਲੀ ਕਰਕੇਥੋੜਾ ਟੈਮ ਨਹੀਂ ਲੱਗ ਰਿਹਾ ਜੀ 🙏🥰
Nice video dab ke rakho kam nu
ਉਹ ਥੋਡੀ ਅੱਜ ਜੋਨੀ ਨੇ ਵੀ ਕਮੈਂਟ ਕਰਤਿਆ ਧੰਨਵਾਦ ਜੋਨੀ ਸਿੰਘ 🙏
Veer ji khoya banana dasso
ਵੀਡੀਓ ਦੇਖਣ ਲਈ ਧੰਨਵਾਦ ਜੀ 🙏ਵੀਰ ਜੀ ਹਾਲੇ ਵਿਆਹ ਸ਼ਾਦੀਆਂ ਦਾ ਕੰਮ ਚੱਲ ਰਿਹਾ ਹੈ ਜੀ ਟਾਈਮ ਕੱਢ ਕੇ ਖੋਏ ਦੀ ਵੀਡੀਓ ਜਰੂਰ ਪਾਵਾਂਗੇ ਜੀ ਖੋਏ ਦੀ ਵੀਡੀਓ ਲਈ ਕਾਫੀ ਟਾਈਮ ਚਾਹੀਦਾ ਹੈ 🙏 🙏🥰Thank you ji 🙏🥰💐💐
Very good 👍
ਧੰਨਵਾਦ ਖਾਲਸਾ ਜੀ 🙏🥰
ਵੀਰ ਜੀ ਗਾਜਰ ਪਾਕ ਵੀ ਜ਼ਰੂਰ ਬਣਾਉਣਾ ਦੱਸਿਓ
ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏ਗਾਜਰ ਪਾਕ ਜਰੂਰ ਬਣਾਵਾਂਗੇ ਗਾਜਰਾਂ ਦਾ ਸੀਜਨ ਆ ਜਾਣ ਦੋ ਜੀ 🙏🥰Thank you ji 🙏🥰💐💐
Khoya kinne rs. Da killo milda bazaar cho veer ji.
ਵੀਡੀਓ ਦੇਖਣ ਲਈ ਧੰਨਵਾਦ ਜੀ 🙏ਸਾਡੇ ਖਰੜ ਏਰੀਏ ਚ ਖੋਏ ਦਾ ਰੇਟ 500 ਰੁਪਏ ਕਿਲੋ ਹੈ ਜੀ 🙏Thank you ji 🙏🥰💐💐
Ver calr kyu chanj ho janda
ਵੀਡੀਓ ਦੇਖਣ ਲਈ ਧੰਨਵਾਦ ਜੀ 🙏ਵੀਰ ਜੀ ਅੱਜ ਕੱਲ ਮਸ਼ੀਨੀ ਯੁਗ ਹੈ ਮੈਂ ਜਿਹੜਾ ਖੋਇਆ ਲੈ ਕੇ ਆਇਆ ਸੀਉਹ ਜਿਹੜੀ ਬੜੀ ਭੱਠੀ ਹੁੰਦੀ ਹੈ ਉਹਦੇ ਨਾਲ ਤਿਆਰ ਕੀਤਾ ਹੋਇਆ ਹੈ ਬੜੀ ਭੱਠੀ ਦੇ ਵਿੱਚ ਤਕਰੀਬਨ 40 50 ਲੀਟਰ ਦੁੱਧ ਆ ਜਾਂਦਾ ਹੈ ਇਸ ਕਰਕੇ ਖੋਆ ਥੋੜਾ ਲਾਲ ਹੋ ਜਾਂਦਾ ਹੈ ਜੀਅਗਰ ਕੜਾਹੀ ਦੇ ਵਿੱਚ ਤਕਰੀਬਨ ਪੰਜ ਛੇ ਲੀਟਰ ਦੁੱਧ ਪਾ ਕੇ ਖੋਆ ਕੱਢਿਆ ਜਾਵੇ ਤਾਂ ਖੋਏ ਦਾ ਕਲਰ ਚਿੱਟਾ ਹੀ ਰਹਿੰਦਾ ਹੈ ਬਾਕੀ ਥੋੜੀ ਜਿਹੀ ਢੰਗ ਦੀ ਜਰੂਰਤ ਹੁੰਦੀ ਹੈ ਚਿੱਟਾ ਖੋਆ ਕੱਢਣ ਲਈ ਜੀ
10 ਕਿਲੋ ਦੁੱਧ ਵਿਚ ਕਿਨਾ ਖੋਆ ਨਿਕਲਦਾ ਵੀਰ ਜੀ
ਵੀਡੀਓ ਦੇਖਣ ਲਈ ਧੰਨਵਾਦ ਜੀ 🙏ਜੇ ਦੁੱਧ ਵਦੀਆ ਹੋਵੇ ਤਾਂ 2 ਕਿਲੋ 250 ਗਰਾਮ ਖੋਆ ਨਿਕਲ ਜਾਂਦਾ 10 ਕਿਲੋ ਦੁੱਧ ਵਿੱਚੋਂ, ਨੋਰਮਲ 10 ਕਿਲੋ ਦੁੱਧ ਵਿੱਚੋਂ ਨਿਕਲਦਾ ਦੋ ਕਿਲੋ ਖੋਆ ਜੀ 🙏ਧੰਨਵਾਦ ਜੀ 🙏🥰
ਇਦਾ ਦਸੋ ਕਰਿਆ ਤਾਂ ਇਦਾਂ ਸੀ,,ਪਰ ਪੋਲੀ ਪੋਲੀ ਰਹਿ ਗਈ ਬਰਫੀ ਟਾਈਟ ਨਹੀਂ ਹੋਈ
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰ਬਰਫੀ ਢਿੱਲੀ ਰਹਿਣ ਦਾ ਕਾਰਨ ਉਸ ਨੂੰ ਸੇਕ ਘੱਟ ਲੱਗਿਆ ਹੈ ਜੀ 🙏🥰
ਹੱਥ ਦੀ ਵਜਾਏ ਬੁਰਸ਼ ਵਰਤ ਸਕਦੇ ਓ ਤੇਲ ਲਾਉਣ ਲਈ
ਵੀਡੀਓ ਦੇਖਣ ਲਈ ਧੰਨਵਾਦ ਵੀਰ ਭੈਣ ਜੀ 🙏ਅਗਰ ਹੱਥ ਨਾਲ ਰਿਫਾਇੰਡ ਲੱਗ ਗਿਆ ਫੇਰ ਕੀ ਹੋ ਗਿਆ ਜੀ 🙏ਬੁਰਛ ਵੀ ਹੱਥ ਨਾਲ ਹੀ ਫੜ ਹੋਣਾ ਸੀ 🙏ਖੋਆ ਬਣਾਉਣ ਲਈ ਦੁੱਧ ਚਾਹੀਦਾ ਜੀ 🙏 ਤੇ ਦੁੱਧ ਕੱਢਣ ਲਈ ਹੱਥਜਦੋਂ ਵਿਆਹਾਂ ਵਿੱਚ ਜਾਦੇ ਆ ਕਦੇ ਪਿੱਛੇ ਕਿਚਨ ਚ ਜਾ ਕੇ ਦੇਖਿਆ ਵੀ ਕਿੱਦਾਂ ਖਾਣਾ ਬਣ ਰਿਹਾਸੋ ਵੀਰ ਭੈਣ ਜੀ ਮਾੜੇ ਮੋਟੇ ਚੱਕਰਾਂ ਚ ਨਾ ਪਿਆ ਕਰੋ ਜੀ 🙏
ਆਪਣੀ ਗਲ਼ਤੀ ਮੰਨਣ ਨੂੰ ਕੋਈ ਵੀ ਤਿਆਰ ਨਹੀਂ।ਚਲੋ ਕੋਈ ਨਾਂ। ਬਹੁਤ ਵਧੀਆ ਬਣੀ ਬਰਫ਼ੀ।
@@gurindergrewal5450 ਚਲੋ ਮੈਂ ਮੰਨਦਾ ਜੀ ਮੈਂ ਆਪਣੀਂ ਗਲਤੀ ਮੰਨ ਲਈ ਇੱਕ ਵਾਰ ਨਹੀਂ ਦੋ ਵਾਰ ਮੰਨ ਲਈ ਜੀ🙏ਦੀਵਾਲੀ ਤੇ ਜਿਹੜੀਆਂ ਮਠਿਆਈਆਂਖਰੀਦੀਆਂ ਜਾਂਦੀਆਂ ਨੇ 🙏ਸਾਰੀਆਂ ਮਠਿਆਈਆਂ ਪਰਵਾਸੀ ਭਈਏ ਬਣਾ ਰਹੇ ਨੇਪਜਾਬੀ ਕਾਰੀਗਰ ਬਹੁਤ ਘੱਟ ਚੁੱਕੇ ਨੇ ਸਾਰੇ ਭਈਏ ਗੁਟਕਾ ਜ਼ਰਦਾ ਬੇੜੀਆਂ ਖਾਣ-ਪੀਣ ਦੇ ਸ਼ੌਕੀਨ ਨੇ ਭਈਏ ਕਿੰਨੀ ਸਫਾਈ ਰੱਖ ਦੇ ਨੇ ਆਪਾਂ ਸਭ ਨੂੰ ਪਤਾ ਹੈ ਜੀ🙏ਆਟਾ ਹੱਥਾਂ ਨਾਲ ਗੁਨਿਆ ਜਾਂਦਾ ਹੈ ਜੀ 🙏ਸਬਜ਼ੀਆਂ ਸਾਰੀਆਂ ਹੱਥਾਂ ਨਾਲ਼ ਕੱਟੀਆਂ ਜਾਂਦੀਆਂ ਨੇ ਜੀ 🙏ਰੋਟੀ ਵੀ ਹੱਥਾਂ ਨਾਲ ਹੀ ਬਣਾਈ ਜਾਂਦੀ ਹੈ ਜੀ 🙏ਸੋ ਭੈਣ ਵੀਰ ਜੀ ਤੁਸੀਂ ਸਾਡੀ ਵੀਡੀਓ ਨਾਂ ਦੇਖੀਆ ਕਰੋ ਜੀ ਅਸੀਂ ਤਾਂ ਹੱਥਾਂ ਨਾਲ ਹੀ ਕੰਮ ਕਰਨਾ ਹੈ ਜੀ 🙏 ਮੈਂ ਆਪਣੀ ਗਲਤੀ ਮੰਨ ਲਈ ਹੈ ਜੀ 🙏🙏🙏🙏🙏🙏
@@DharminderSingh-hj5fd ਇਹੀ ਤਾਂ ਪੰਜਾਬ ਦੀ ਤ੍ਰਾਸਦੀ ਆ ਛੋਟੇ ਵੀਰ। ਸੱਚ ਦੱਸਾਂ ਮੈਂ ਕਦੇ ਵੀ ਬਜ਼ਾਰ ਤੋਂ ਖਰੀਦਿਆ ਸੀ ਨਹੀਂ ਮਿਠਾਈ। ਪਰਿਵਾਰ ਦਾ ਕੋਈ ਮੈਂਬਰ ਨਹੀਂ ਖਾਂਦਾ। ਪਿੰਡ ਦਾ ਹਲਵਾਈ ਤੋਂ ਹੀ ਲਈਦੀ ਹੈ।
@@gurindergrewal5450 ਮੇਰੀ ਗੱਲ ਦਾ ਗੁੱਸਾ ਨਾ ਕਰਿਉ ਜੀ 🙏ਮੈਂ ਬਹੁਤ ਸਫ਼ਾਈ ਨਾ ਵੀਡੀਓ ਬਣਾਉਂਦਾ ਹਾਂ ਜੀ 🙏 ਕੰਮ ਵਿਚ ਹੱਥਾਂ ਦੀ ਹੀ ਵਰਤੋਂ ਹੁੰਦੀ ਹੈ ਜੀ 🙏 ਵਿਆਹ ਵਿੱਚ ਲੱਡੂ ਵੀ ਹੱਥਾਂ ਨਾਲ ਵੱਟੇ ਜਾਂਦੇ ਨੇ ਜੀ 🙏ਤੇ ਲੱਡੂ ਖਾਏ ਵੀ ਹੱਥਾਂ ਨਾਲ ਜਾਂਦੇ ਨੇ ਜੀ 🙏ਸਾਰੀਆਂ ਮਠਿਆਈਆਂ ਹੱਥਾਂ ਨਾਲ ਹੀ ਬਣਦੀਆਂ ਨੇ ਜੀ 🙏ਤੇ ਖਾਦੀਆ ਵੀ ਹੱਥਾਂ ਨਾਲ ਹੀ ਜਾਂਦੀਆਂ ਨੇ ਜੀ 🙏🙏🙏🙏🙏🙏🙏🙏🙏🙏
Bhut vadhia bai ji tussi kis area to h boli ta tuhadi boli ta puand di h
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏 ਸਾਡਾ ਏਰੀਆ ਹੈਗਾ ਜੀ ਖਰੜ ਮੋਹਾਲੀ
ਧੰਨਵਾਦ ਵੀਰ ਜੀ 🙏🥰💐💐
👌👌👌👌👌👌👍👍👍👍
@@DharminderSingh-hj5fdź s zT😮
❤❤❤❤
Bhat vdi bhai ji
ਧੰਨਵਾਦ ਜੀ 🙏🥰
Thank you ji 🙏🥰💐💐
Bht gud video thanks
ਧੰਨਵਾਦ ਸਿਸਟਰ ਜੀ 🙏🥰
Thank you ji 🙏🥰💐💐
🎉🎉
ਧੰਨਵਾਦ ਜੀ 🙏🥰
Dhanbad veer ji bahut badhiya Sikhaya
ਧੰਨਵਾਦ ਸਿਸਟਰ ਜੀ 🙏🥰💐💐
Very very Nice
ਧੰਨਵਾਦ ਜੀ 🙏🥰
ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ 🙏🥰
Nice recipe aa thanks share karn lai
Thank you so much ji 🙏🥰💐💐
Bahut vadiya 👍🏻👍🏻
ਧੰਨਵਾਦ ਜੀ 🙏🥰💐💐
Bhut badiya barfi
Thanks you ji 🙏🥰
❤❤
Thank you so much sister ji 🙏🥰💐💐
ਬਹੁਤ ਵਧੀਆ ਬਰਫੀ ਵੀਰ ਜਰੂਰ ਬਣਾਵਾਂਗੇ 😋
ਧੰਨਵਾਦ ਜੀ 🙏🥰
✌
ਧੰਨਵਾਦ ਜੀ 🙏🥰
Good.vaery.nice
ਧੰਨਵਾਦ ਜੀ 🙏🥰💐💐
Thank you ji 🙏🥰
❤ nice
Thanks you so much ji ♥️🥰
V nice video veer
ਧੰਨਵਾਦ ਜੀ 🙏🥰
Thank you ji 🙏🥰💐💐
Ssa veer ji thanks for vedio
ਧੰਨਵਾਦ ਜੀ 🙏🥰
Thank you ji 🙏🥰💐💐
Bahut badhiya hai bhai ji 🙏🌹
ਧੰਨਵਾਦ ਭੈਣ ਜੀ 🙏🥰
Thank you ji 🙏🥰💐💐
Nice video thanks veer ji
ਧੰਨਵਾਦ ਜੀ 🙏🥰💐💐
Thank you ji 🙏🥰
ਵੀਰ ਜੀ ਵਿਆਹਾਂ ਵਾਲੇ ਦੇਸੀ ਲੱਡੂ ਪਕੌੜੀਆਂ ਵਾਲੇ ਕਿਵੇ ਬਣਦੇ ਹਨ ਪਲੀਜ ਜਰੂਰ ਦੱਸਿਉ🙏
Ok sister ji 🙏🥰💐💐
Very nice 👍 ji
ਧੰਨਵਾਦ ਵੀਰ ਜੀ 🙏🥰
Thank you ji 🙏🥰💐💐
ਬਰਫੀ ਬਣਾਈ ਤੁਹਾਡੀ ਤਰਾਂ ਬਹੁਤ ਵਧੀਆ ਤੇ ਟੇਸਟੀ ਬਣੀ ਹੈ ਵੀਰ ਜੀ
ਧੰਨਵਾਦ ਸਿਸਟਰ ਜੀ 🙏🥰
Thank you ji 🙏🥰💐💐
ilaichi powder ta paeya ni 😢😢😢
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਮੇਰੇ ਕੋਲ ਇਲਾਚੀ ਪਾਊਡਰ ਨਹੀਂ ਸੀਗਾ ਜੀ
ਜਦੋਂ ਤੁਸੀਂ ਬਣਾਓਗੇ ਜਰੂਰ ਪਾ ਲਿਓ ਜੀ ਧੰਨਵਾਦ ਜੀ 🙏🥰
Boht vdiya veer ji … and jae vich Aata pana howe ta oh kis time pa houga ji
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
ਜਦੋਂ ਬਰਫੀ ਨੂੰ ਗੈਸ ਤੋਂ ਥੱਲੇ ਉਤਾਰੋਗੇ ਗਰਮ ਗਰਮ ਬਰਫੀ ਦੇ ਵਿੱਚ ਆਟਾ ਭੁੰਨ ਕੇ ਪੈ ਸਕਦਾ ਹੈ ਜੀ ਧੰਨਵਾਦ ਜੀ 🙏🥰
@ okji thank you f
Good luck🎉🎉
Thank you so much ji 🙏🥰💐💐
Very very nice ji
ਧੰਨਵਾਦ ਜੀ 🙏🥰
Thank you ji 🙏🥰💐💐
Good luck 🎉🎉❤❤
🥰🙏💐🥰❤️
Good job
ਧੰਨਵਾਦ ਸਿਸਟਰ ਜੀ 🙏🥰💐💐
Thank you ji 🙏🥰💐💐
Nice bro
ਧੰਨਵਾਦ ਵੀਰ ਜੀ 🙏🥰
Thank you ji 🙏🥰💐💐
😋😋👌👌🙏🙏
ਧੰਨਵਾਦ ਜੀ 🙏🥰
Thank you ji 🙏🥰💐💐
Very nice
Thank you so much ji 🙏🥰💐💐
Very good
ਧੰਨਵਾਦ ਜੀ 🙏🥰
Thank you ji 🙏🥰💐💐
4 kilo dudh da khoa banaun nal khoa chita bunda
Bhut vadia veer ji
ਧੰਨਵਾਦ ਵੀਰ ਜੀ 🙏🥰
Thank you ji 🙏🥰💐💐
Bhut tasty bani barfi veer ji❤❤❤❤ asi v puadi a ji mohali to
ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏
ਭੈਣੇ ਸਾਡਾ ਏਰੀਆ ਵੀ ਖਰੜ ਮੋਹਾਲੀ ਹੀ ਹੈ ਜੀ 🙏
Thank you ji 🙏🥰💐💐
Veer ji khoia nu vhakre bna ka chani v mix kar sakda
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਖੋਏ ਨੂੰ ਥੋੜਾ ਜਿਹਾ ਮੈਲਟ ਕਰਕੇ ਭੁੰਨ ਕੇ ਵਿੱਚ ਚਾਸਣੀ ਬਣਾ ਕੇ ਪਾ ਸਕਦੇ ਹੋ ਜੀ 🙏
@@DharminderSingh-hj5fd thanks veer ji
Pehle bnaungi fir btaungi kaisi bni
Thank you ji 🙏🥰💐💐
@@DharminderSingh-hj5fd achi bani veer ji thankyou
ਵੀਰ ਜੀ ਹਲਵਾਈ ਵਾਲੇ ਤਰੀਕੇ ਨਾਲ ਖੋਆ ਕੱਢਣ ਸਿਖਾਓ ਪਲੀਜ
Ok veer ji 🙏
ਥੋੜੇ ਦਿਨ ਰੁਕ ਜਾਓ ਵੀਰ ਜੀ 🙏
ਹਾਲੇ ਵਿਆਹ ਸ਼ਾਦੀਆਂ ਤੇ ਦਿਵਾਲੀ ਕਰਕੇ
ਥੋੜਾ ਟੈਮ ਨਹੀਂ ਲੱਗ ਰਿਹਾ ਜੀ 🙏🥰
Nice video dab ke rakho kam nu
ਉਹ ਥੋਡੀ ਅੱਜ ਜੋਨੀ ਨੇ ਵੀ ਕਮੈਂਟ ਕਰਤਿਆ ਧੰਨਵਾਦ ਜੋਨੀ ਸਿੰਘ 🙏
Veer ji khoya banana dasso
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਵੀਰ ਜੀ ਹਾਲੇ ਵਿਆਹ ਸ਼ਾਦੀਆਂ ਦਾ ਕੰਮ ਚੱਲ ਰਿਹਾ ਹੈ ਜੀ ਟਾਈਮ ਕੱਢ ਕੇ ਖੋਏ ਦੀ ਵੀਡੀਓ ਜਰੂਰ ਪਾਵਾਂਗੇ ਜੀ ਖੋਏ ਦੀ ਵੀਡੀਓ ਲਈ ਕਾਫੀ ਟਾਈਮ ਚਾਹੀਦਾ ਹੈ 🙏 🙏🥰
Thank you ji 🙏🥰💐💐
Very good 👍
ਧੰਨਵਾਦ ਖਾਲਸਾ ਜੀ 🙏🥰
ਵੀਰ ਜੀ ਗਾਜਰ ਪਾਕ ਵੀ ਜ਼ਰੂਰ ਬਣਾਉਣਾ ਦੱਸਿਓ
ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏
ਗਾਜਰ ਪਾਕ ਜਰੂਰ ਬਣਾਵਾਂਗੇ ਗਾਜਰਾਂ ਦਾ ਸੀਜਨ ਆ ਜਾਣ ਦੋ ਜੀ 🙏🥰
Thank you ji 🙏🥰💐💐
Khoya kinne rs. Da killo milda bazaar cho veer ji.
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਸਾਡੇ ਖਰੜ ਏਰੀਏ ਚ ਖੋਏ ਦਾ ਰੇਟ 500 ਰੁਪਏ ਕਿਲੋ ਹੈ ਜੀ 🙏
Thank you ji 🙏🥰💐💐
Ver calr kyu chanj ho janda
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਵੀਰ ਜੀ ਅੱਜ ਕੱਲ ਮਸ਼ੀਨੀ ਯੁਗ ਹੈ ਮੈਂ ਜਿਹੜਾ ਖੋਇਆ ਲੈ ਕੇ ਆਇਆ ਸੀ
ਉਹ ਜਿਹੜੀ ਬੜੀ ਭੱਠੀ ਹੁੰਦੀ ਹੈ ਉਹਦੇ ਨਾਲ ਤਿਆਰ ਕੀਤਾ ਹੋਇਆ ਹੈ ਬੜੀ ਭੱਠੀ ਦੇ ਵਿੱਚ ਤਕਰੀਬਨ 40 50 ਲੀਟਰ ਦੁੱਧ ਆ ਜਾਂਦਾ ਹੈ ਇਸ ਕਰਕੇ ਖੋਆ ਥੋੜਾ ਲਾਲ ਹੋ ਜਾਂਦਾ ਹੈ ਜੀ
ਅਗਰ ਕੜਾਹੀ ਦੇ ਵਿੱਚ ਤਕਰੀਬਨ ਪੰਜ ਛੇ ਲੀਟਰ ਦੁੱਧ ਪਾ ਕੇ ਖੋਆ ਕੱਢਿਆ ਜਾਵੇ ਤਾਂ ਖੋਏ ਦਾ ਕਲਰ ਚਿੱਟਾ ਹੀ ਰਹਿੰਦਾ ਹੈ ਬਾਕੀ ਥੋੜੀ ਜਿਹੀ ਢੰਗ ਦੀ ਜਰੂਰਤ ਹੁੰਦੀ ਹੈ ਚਿੱਟਾ ਖੋਆ ਕੱਢਣ ਲਈ ਜੀ
10 ਕਿਲੋ ਦੁੱਧ ਵਿਚ ਕਿਨਾ ਖੋਆ ਨਿਕਲਦਾ ਵੀਰ ਜੀ
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਜੇ ਦੁੱਧ ਵਦੀਆ ਹੋਵੇ ਤਾਂ 2 ਕਿਲੋ 250 ਗਰਾਮ ਖੋਆ ਨਿਕਲ ਜਾਂਦਾ 10 ਕਿਲੋ ਦੁੱਧ ਵਿੱਚੋਂ, ਨੋਰਮਲ 10 ਕਿਲੋ ਦੁੱਧ ਵਿੱਚੋਂ ਨਿਕਲਦਾ ਦੋ ਕਿਲੋ ਖੋਆ ਜੀ 🙏
ਧੰਨਵਾਦ ਜੀ 🙏🥰
ਇਦਾ ਦਸੋ ਕਰਿਆ ਤਾਂ ਇਦਾਂ ਸੀ,,ਪਰ ਪੋਲੀ ਪੋਲੀ ਰਹਿ ਗਈ ਬਰਫੀ ਟਾਈਟ ਨਹੀਂ ਹੋਈ
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰
ਬਰਫੀ ਢਿੱਲੀ ਰਹਿਣ ਦਾ ਕਾਰਨ ਉਸ ਨੂੰ ਸੇਕ ਘੱਟ ਲੱਗਿਆ ਹੈ ਜੀ 🙏🥰
ਹੱਥ ਦੀ ਵਜਾਏ ਬੁਰਸ਼ ਵਰਤ ਸਕਦੇ ਓ ਤੇਲ ਲਾਉਣ ਲਈ
ਵੀਡੀਓ ਦੇਖਣ ਲਈ ਧੰਨਵਾਦ ਵੀਰ ਭੈਣ ਜੀ 🙏
ਅਗਰ ਹੱਥ ਨਾਲ ਰਿਫਾਇੰਡ ਲੱਗ ਗਿਆ ਫੇਰ ਕੀ ਹੋ ਗਿਆ ਜੀ 🙏
ਬੁਰਛ ਵੀ ਹੱਥ ਨਾਲ ਹੀ ਫੜ ਹੋਣਾ ਸੀ 🙏
ਖੋਆ ਬਣਾਉਣ ਲਈ ਦੁੱਧ ਚਾਹੀਦਾ ਜੀ 🙏 ਤੇ ਦੁੱਧ ਕੱਢਣ ਲਈ ਹੱਥ
ਜਦੋਂ ਵਿਆਹਾਂ ਵਿੱਚ ਜਾਦੇ ਆ
ਕਦੇ ਪਿੱਛੇ ਕਿਚਨ ਚ ਜਾ ਕੇ ਦੇਖਿਆ ਵੀ ਕਿੱਦਾਂ ਖਾਣਾ ਬਣ ਰਿਹਾ
ਸੋ ਵੀਰ ਭੈਣ ਜੀ ਮਾੜੇ ਮੋਟੇ ਚੱਕਰਾਂ ਚ ਨਾ ਪਿਆ ਕਰੋ ਜੀ 🙏
ਆਪਣੀ ਗਲ਼ਤੀ ਮੰਨਣ ਨੂੰ ਕੋਈ ਵੀ ਤਿਆਰ ਨਹੀਂ।ਚਲੋ ਕੋਈ ਨਾਂ। ਬਹੁਤ ਵਧੀਆ ਬਣੀ ਬਰਫ਼ੀ।
@@gurindergrewal5450 ਚਲੋ ਮੈਂ ਮੰਨਦਾ ਜੀ ਮੈਂ ਆਪਣੀਂ ਗਲਤੀ ਮੰਨ ਲਈ ਇੱਕ ਵਾਰ ਨਹੀਂ ਦੋ ਵਾਰ ਮੰਨ ਲਈ ਜੀ🙏
ਦੀਵਾਲੀ ਤੇ ਜਿਹੜੀਆਂ ਮਠਿਆਈਆਂ
ਖਰੀਦੀਆਂ ਜਾਂਦੀਆਂ ਨੇ 🙏
ਸਾਰੀਆਂ ਮਠਿਆਈਆਂ ਪਰਵਾਸੀ ਭਈਏ ਬਣਾ ਰਹੇ ਨੇ
ਪਜਾਬੀ ਕਾਰੀਗਰ ਬਹੁਤ ਘੱਟ ਚੁੱਕੇ ਨੇ
ਸਾਰੇ ਭਈਏ ਗੁਟਕਾ ਜ਼ਰਦਾ ਬੇੜੀਆਂ ਖਾਣ-ਪੀਣ ਦੇ ਸ਼ੌਕੀਨ ਨੇ ਭਈਏ ਕਿੰਨੀ ਸਫਾਈ ਰੱਖ ਦੇ ਨੇ ਆਪਾਂ ਸਭ ਨੂੰ ਪਤਾ ਹੈ ਜੀ🙏
ਆਟਾ ਹੱਥਾਂ ਨਾਲ ਗੁਨਿਆ ਜਾਂਦਾ ਹੈ ਜੀ 🙏
ਸਬਜ਼ੀਆਂ ਸਾਰੀਆਂ ਹੱਥਾਂ ਨਾਲ਼ ਕੱਟੀਆਂ ਜਾਂਦੀਆਂ ਨੇ ਜੀ 🙏
ਰੋਟੀ ਵੀ ਹੱਥਾਂ ਨਾਲ ਹੀ ਬਣਾਈ ਜਾਂਦੀ ਹੈ ਜੀ 🙏
ਸੋ ਭੈਣ ਵੀਰ ਜੀ ਤੁਸੀਂ ਸਾਡੀ ਵੀਡੀਓ ਨਾਂ ਦੇਖੀਆ ਕਰੋ ਜੀ ਅਸੀਂ ਤਾਂ ਹੱਥਾਂ ਨਾਲ ਹੀ ਕੰਮ ਕਰਨਾ ਹੈ ਜੀ 🙏 ਮੈਂ ਆਪਣੀ ਗਲਤੀ ਮੰਨ ਲਈ ਹੈ ਜੀ 🙏🙏🙏🙏🙏🙏
@@DharminderSingh-hj5fd ਇਹੀ ਤਾਂ ਪੰਜਾਬ ਦੀ ਤ੍ਰਾਸਦੀ ਆ ਛੋਟੇ ਵੀਰ। ਸੱਚ ਦੱਸਾਂ ਮੈਂ ਕਦੇ ਵੀ ਬਜ਼ਾਰ ਤੋਂ ਖਰੀਦਿਆ ਸੀ ਨਹੀਂ ਮਿਠਾਈ। ਪਰਿਵਾਰ ਦਾ ਕੋਈ ਮੈਂਬਰ ਨਹੀਂ ਖਾਂਦਾ। ਪਿੰਡ ਦਾ ਹਲਵਾਈ ਤੋਂ ਹੀ ਲਈਦੀ ਹੈ।
@@gurindergrewal5450 ਮੇਰੀ ਗੱਲ ਦਾ ਗੁੱਸਾ ਨਾ ਕਰਿਉ ਜੀ 🙏
ਮੈਂ ਬਹੁਤ ਸਫ਼ਾਈ ਨਾ ਵੀਡੀਓ ਬਣਾਉਂਦਾ ਹਾਂ ਜੀ 🙏
ਕੰਮ ਵਿਚ ਹੱਥਾਂ ਦੀ ਹੀ ਵਰਤੋਂ ਹੁੰਦੀ ਹੈ ਜੀ 🙏 ਵਿਆਹ ਵਿੱਚ ਲੱਡੂ ਵੀ ਹੱਥਾਂ ਨਾਲ ਵੱਟੇ ਜਾਂਦੇ ਨੇ ਜੀ 🙏
ਤੇ ਲੱਡੂ ਖਾਏ ਵੀ ਹੱਥਾਂ ਨਾਲ ਜਾਂਦੇ ਨੇ ਜੀ 🙏
ਸਾਰੀਆਂ ਮਠਿਆਈਆਂ ਹੱਥਾਂ ਨਾਲ ਹੀ ਬਣਦੀਆਂ ਨੇ ਜੀ 🙏
ਤੇ ਖਾਦੀਆ ਵੀ ਹੱਥਾਂ ਨਾਲ ਹੀ ਜਾਂਦੀਆਂ ਨੇ ਜੀ 🙏
🙏🙏🙏🙏🙏🙏🙏🙏🙏
Bhut vadhia bai ji tussi kis area to h boli ta tuhadi boli ta puand di h
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏 ਸਾਡਾ ਏਰੀਆ ਹੈਗਾ ਜੀ ਖਰੜ ਮੋਹਾਲੀ
❤❤
ਧੰਨਵਾਦ ਵੀਰ ਜੀ 🙏🥰💐💐
👌👌👌👌👌👌👍👍👍👍
Thank you ji 🙏🥰💐💐
@@DharminderSingh-hj5fdź s zT😮
❤❤❤❤
ਧੰਨਵਾਦ ਜੀ 🙏🥰