ਮੰਨਣਾ ਪੈਣਾ ਬਾਬਾ , ਭਾਗ 1 2 3 ਅਤੇ 4 | Manna Paina Baba All Parts | Goldy Malak | New Punjabi Songs

Поделиться
HTML-код
  • Опубликовано: 4 окт 2024
  • Song Name . Manna Paina Baba All Parts
    Singer / Lyrics / Music . GOLDY MALAK
    Label . GOLDY MALAK WALA
    Thanks to . Vicky Malak Bro UAE
    Please Subscribe Channel For More Updates
    For Live Show Booking. 94652-76072

Комментарии • 177

  • @SukhwinderKaur-rd1qz
    @SukhwinderKaur-rd1qz 6 месяцев назад +2

    Bahot vadiya Shera .... Is tarah khich k rakho

  • @vip_amrit41
    @vip_amrit41 Год назад +8

    ਬਹੁਤ ਵਧੀਆ ਗੋਲਡੀ ਵੀਰ

  • @harvanshsingh8240
    @harvanshsingh8240 Год назад +13

    ਚੰਗਾ ਕੰਮ ਇਸ ਨੂੰ ਜਾਰੀ ਰੱਖੋ

  • @anshsingh3441
    @anshsingh3441 Год назад +9

    ਵੀਰੇ ਤੇਰੀ ਸੋਚ ਨੂੰ ਸਲਾਮ

  • @nindergill
    @nindergill 2 месяца назад +6

    Good 22 ਬਹੁਤ ਵਧੀਆ ਗੱਲਾਂ

  • @Ar_gaming0008
    @Ar_gaming0008 6 месяцев назад +1

    Goldy bro bohat vadiaa song
    Sachi gal kiti bohat vadiaa❤❤

  • @GurpreetSingh-g2y8k
    @GurpreetSingh-g2y8k 9 месяцев назад +1

    Bahut vadia by ji sach bolia ❤❤❤❤❤❤❤❤❤❤❤

  • @balvirkaur8997
    @balvirkaur8997 Год назад +5

    ਪੁਤ।ਬਹੁਤ।ਬਹੁਤ।ਪਿਆਰ।👍✍👌

  • @SurjitSingh-xd5sk
    @SurjitSingh-xd5sk Год назад

    ਬਹੁਤ ਵਧੀਆ ਹੈ ਜੀ

  • @ManpreetSingh-yz1rq
    @ManpreetSingh-yz1rq Год назад +9

    ਬਹੁਤ ਵਧੀਆ ਗੀਤ ਜੀ ਬਿਲਕੁਲ ਸਹੀ ਗੱਲਾਂ ਨੇ🎉🎉🎉🎉🎉🎉🎉

  • @santamsingh7187
    @santamsingh7187 Год назад +4

    God bless you brother

  • @kanldeepsingh3866
    @kanldeepsingh3866 Год назад +6

    ਜੈ ਭੀਮ ਜੈ ਭਾਰਤ

  • @LovepreetKaur-ie1nz
    @LovepreetKaur-ie1nz 2 месяца назад +2

    waaaahhhh waaahhhh veer g inna wdea likhya te sach sunaya tuc ❣

  • @MohanLal-nq5rp
    @MohanLal-nq5rp 2 месяца назад +4

    ਬਹੁਤ ਵਧੀਆ ਵੀਰ ਜੀ ਸੱਚ ਗਾਉਣ ਲੲਈ

  • @RamanChohan-g5v
    @RamanChohan-g5v 6 месяцев назад +5

    Jai bhim ji 💙💙💙💙 nice song lyrics

  • @JagtarSingh-wf2vj
    @JagtarSingh-wf2vj Год назад +4

    God Bless you

  • @KamalpreetKaur-i2r
    @KamalpreetKaur-i2r 11 месяцев назад +2

    Bohat sohna Gaya song veere parmatma tarakiyan bakshe

  • @jbaulakh2112
    @jbaulakh2112 2 месяца назад +1

    Bhi22 bhut vadia likhya tế gâya rab thonu tarakiya deve 🙏

  • @BalkaranKhara
    @BalkaranKhara 3 месяца назад +3

    ਬਹੁਤ ਵਧੀਆ ਬਾਈ ਜੀ

  • @jagirsingh7683
    @jagirsingh7683 Год назад +8

    ਮੰਨਣਾ ਪੈਣਾ!
    ਗੋਲਡੀ ਪੁੱਤਰ ਇੱਕ ਪੂਰਾ ਕਲਾਕਾਰ ਹੈ।
    ਪਰ ਅਫਸੋਸ ਐ, ਆਪਣੇ ਆਪ ਉੱਤੇ ਕਿ ਅੱਜ ਪਹਿਲੀ ਵਾਰ ਸੁਣਿਆ!
    ਪਹਿਲਾਂ ਮੈਥੋਂ ਕਿਉਂ ਲੁੱਕਿਆ ਰਿਆ 😢

    • @ppff2906
      @ppff2906 Месяц назад

      @@jagirsingh7683 please ਸ਼ੇਅਰ ਕਰਦਿਆਂ ਕਰੋ ਬਾਈ ਦੀਆਂ ਵੀਡਿਓ

  • @BalkaraSingh-ie8rr
    @BalkaraSingh-ie8rr 4 месяца назад +6

    ਇਹ ਅੱਜ ਦੇ ਸਮੇਂ ਦਾ ਸੱਚ ਹੈ ਪਰ ਕਬੂਲਣਾ ਕਿਸੇ ਨੇ ਨਹੀਂ

  • @surinderpal5682
    @surinderpal5682 2 месяца назад +5

    👌👌 ਸੱਚੀ ਗੱਲ ਆ ❤

  • @ranjitsinghhathurrangrezbe6895
    @ranjitsinghhathurrangrezbe6895 Год назад +3

    ਬਹੁਤ ਖੂਬ

  • @Gursharanbenipal
    @Gursharanbenipal Месяц назад +1

    ਕਲੀਧਰ ਸੱਚੇ ਪਾਤਸ਼ਾਹ ਪੁਤਰਾ ਤੇਰੇ ਸਿਰ ਤੇ ਮਹਿਰਾਂ ਮਹਿਰਾਂ ਮਹਿਰਾਂ ਭਰਿਆ ਹੱਥ ਰੱਖਣ ਸਦਾ ਸਦਾ ਸਦਾ ਚੜ੍ਹਦੀ ਕਲਾ ਹੋਵੇ ਪੁੱਤ ਬਲਜਿੰਦਰ ਕੌਰ ਰਾਜੇਵਾਲ ਰੋਹਣੋ

  • @AmandeepSingh-yv7if
    @AmandeepSingh-yv7if 2 месяца назад +4

    ਬੱਲੇ ਓਏ ਸ਼ੇਰਾ ❤

  • @MrgurpinderbrarMrgurpind-ot4tz
    @MrgurpinderbrarMrgurpind-ot4tz Год назад +4

    Very good beta g

  • @amarjit_singh903
    @amarjit_singh903 11 месяцев назад +2

    Kya baat hai ji bhuttt some songs ❤👌👌👌👍🏼

  • @balvirkaur8997
    @balvirkaur8997 Год назад +7

    ਪੁਤਰਾ।ਦਿਲ।ਖੁਸ਼।ਕਰਤਾ।ਜੀਦਾ।ਰਹਿ।ਪੁਤ।ਰਾਜੀ।ਰਹਿ।ਤੇਰੀ।ਬਢੀ।ਸਾਰੀ।ਉਮਰ।ਹੋਵੇ।ਖਸ਼।ਰਹਿ।ਰਬ।ਤੈਨੁੰ।ਤਰਕੀਆਂ।ਬਖਸ਼ੇ।ਵਧੀਆ ਕੰਮ ਕਰਦੇ ਹੋ ਜਾਂ ਤਾਂ ਇ👍👌✍🙏

  • @ramdassSingh-uk9tx
    @ramdassSingh-uk9tx 2 месяца назад +1

    Good boy. Good sabadan di chon good kalam likhn walee ❤❤❤❤❤verry good righating

  • @pawankaler3774
    @pawankaler3774 3 месяца назад +4

    🙏🙏🙏🙏ਜੈ ਭੀਮ ਭਰਾ

  • @ashokthanoch3072
    @ashokthanoch3072 Месяц назад +1

    ਕਾਂਸੀ ਰਾਮ ਜਿਦਾਵਾਦ

  • @ParamjitSingh-py2bu
    @ParamjitSingh-py2bu Год назад +3

    Bahut vadiya song

  • @gurukirpaautos5415
    @gurukirpaautos5415 Год назад

    Bahut vadia g

  • @Gursharanbenipal
    @Gursharanbenipal Месяц назад

    ਕਲਗੀਧਰ ਪਾਤਸ਼ਾਹ ਸਦਾ ਸਦਾ ਸਦਾ ਅੰਗ ਸੰਗ ਰਹਿਣ

  • @AmandeepSingh-yv7if
    @AmandeepSingh-yv7if 2 месяца назад +1

    ਵੀਰ ਜੀ ਦਿਲ ਖੁਸ਼ ਕਰਤਾ ਤੁਸੀਂ ਕਿਉਂਕਿ ਅੱਜ ਕੱਲ ਕੋਈ ਸੱਚਾਈ ਨਹੀਂ ਲਿਆਉਂਦਾ ਸਾਹਮਣੇ ਤੇ ਤੁਸੀਂ ਬਹੁਤ ਸੋਹਣਾ ਲਿਖਿਆ ਤੇ ਗਾਇਆ ਤੇ ਬਸ ਖਿੱਚੀ ਚੱਲੋ ਕੰਮ ਨੂੰ ਬਸ ਵਧੀਆ ਮਹਾਰਾਜ ਤੁਹਾਨੂੰ ਤੰਦਰੁਸਤੀ ਦੇਵੇ ਚੜਦੀ ਕਲਾ ਚ ਰੱਖੇ

  • @hkarandigital
    @hkarandigital Год назад +2

    👍👍👍balle balle

  • @laddipresident5927
    @laddipresident5927 2 месяца назад +3

    Good. Singing. Veer. Ji

  • @AmandeepSingh-yv7if
    @AmandeepSingh-yv7if 2 месяца назад +6

    ਮੈਂ ਬਾਈ ਜੀ ਅੱਜ ਕੱਲ ਇਹੋ ਜਿਹੇ ਗਾਣੇ ਨਹੀਂ ਆਉਂਦੇ ਤੇ ਮੈਂ ਸੁਣਨਾ ਚਾਹੁੰਦਾ ਸੀ ਬਸ ਅੱਜ ਤੋਂ ਤੁਹਾਡਾ ਫੈਨ ਹੋ ਗਿਆ ਮੈਂ ਬਹੁਤ ਸੋਹਣਾ ਸੱਚਾਈ ਤੇ ਲਿਆਉਣੀ ਪੈਣੀ ਆ ਕੌੜਾ ਘੁੱਟ ਭਰਨਾ ਹੀ ਪੈਣਾ ਬਾਕੀ ਚਲੋ ਆਉਣ ਵਾਲੀ ਪੀੜੀ ਅੱਜਕੱਲ ਦੇ ਵੀ ਜਿਹੜੇ ਸਾਰੇ ਸਮਝ ਜਾਣਗੇ

  • @ppff2906
    @ppff2906 Месяц назад +1

    ਬਹੁਤ ਵਧੀਆ

  • @MandeepSingh-zm8mk
    @MandeepSingh-zm8mk Год назад +5

    ਬਿਲਕੂਲ ਸਹਿ ਕਿਹਾ

  • @DrksGoud-rz9bg
    @DrksGoud-rz9bg 2 месяца назад +1

    Salute Goldy veer ji you are great ❤❤

  • @Kayla-10millon
    @Kayla-10millon Год назад +1

    👍👍👍 balle balle kraa diti Sach vali
    Best of luck 👍

  • @YogeshKaushal-mn2xr
    @YogeshKaushal-mn2xr 2 месяца назад +1

    Bhai dil jeet liya aapne meaning full song yaar bhai ❤❤❤❤❤

  • @goldysandhu4630
    @goldysandhu4630 2 месяца назад +3

    ਜਿਉਂਦਾ ਰਹਿ ਵੀਰੇ ਤੇਰੀ ਉਮਰ ਲੋਕ ਤੱਥ ਗੀਤ ਜਿੱਡੀ ਹੋਵੇ ❤️

  • @mralone0777
    @mralone0777 Год назад +2

    🔥🔥🔥 bahut sohna likhya

  • @chamkaursinghgill9269
    @chamkaursinghgill9269 10 месяцев назад +1

    Very good 👍 ❤❤❤❤❤all Songs god bless you and all theam members ❤❤❤❤❤

  • @SarjivanLal
    @SarjivanLal 2 месяца назад +1

    Good brother

  • @ashokthanoch3072
    @ashokthanoch3072 Месяц назад +1

    ਜਿਉਂਦਾ ਰਹੇ ਪੂਤਰਾ ਸਹੀ ਗੱਲਾਂ ਨੈ

  • @chamkaursinghsangar5253
    @chamkaursinghsangar5253 Год назад +1

    Wahhh y kiya batt hai

  • @bhanguhomeohall2079
    @bhanguhomeohall2079 Год назад +4

    Sach bolda bai

  • @balvirkaur8997
    @balvirkaur8997 Год назад +31

    ਸਚੀ।ਗਲ।ਪੁਤਰਾ।ਜੀਦਾਂ।ਰਹਿ।ਤੇਰੀ।ੳਮਰ।ਹੋਵੇ।ਅਸੀਂ।ਅਰਦਾਸ।ਕਰਦੇ।ਹਾਂ।👌👌👌👌👌✍👍

    • @naibsingh8837
      @naibsingh8837 Месяц назад +4

      ਬਹੁਤ ਤਕੜੀ ਸੋਚ ਪੁੱਤਰਾ

    • @naibsingh8837
      @naibsingh8837 Месяц назад

      ਬੁਰੀ ਸੋਚ ਵਾਲਿਆ ਤੋ ਬਚੀ ਪੁੱਤਰਾ

  • @MeenaKumari-un5dw
    @MeenaKumari-un5dw 5 месяцев назад +1

    Jabem 🎉🎉🎉🎉❤

  • @paramjitsingh4093
    @paramjitsingh4093 Год назад

    ਜਿਉਦਾ ਰਹਿ ਪੁੱਤਰਾਂ

  • @BalharSingh-zz2gb
    @BalharSingh-zz2gb 11 месяцев назад +1

    👌

  • @gurnamsingh7
    @gurnamsingh7 Год назад +10

    ਬਹੁਤ ਵਧੀਆ ਗੋਲਡੀ ਵੀਰੇ ਤੁਸੀਂ ਗਾਇਆ ਤੇ ਬਹੁਤ ਵਧੀਆ ਲਿਖਿਆ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਤੁਹਾਨੂੰ ਇਸੇ ਤਰ੍ਹਾਂ ਸੱਚ ਗਾਉਂਦੇ ਰਹੋ ਵੀਰੇ

  • @ashokathwal3833
    @ashokathwal3833 6 месяцев назад +2

    ਸੱਚੀਆਂ ਗੱਲਾਂ ਜੀ ਜੈ ਭੀਮ ਜੈ ਭੀਮ 👍👍

  • @JagdeepSingh-rq3qh
    @JagdeepSingh-rq3qh Год назад +7

    ❤❤❤❤❤❤❤❤ ਬਹੁਤ ਵਧੀਆ ਹੈ ਜੀ ਗੀਤ ਹੈ ❤❤❤❤❤❤❤❤❤❤❤❤❤❤❤

  • @bhagwantsingh6173
    @bhagwantsingh6173 2 месяца назад +2

    Very nice singer🎉❤.

  • @DrksGoud-rz9bg
    @DrksGoud-rz9bg 2 месяца назад +1

    Very true nd very great voice ❤❤

  • @kulwantsingh-jq8im
    @kulwantsingh-jq8im Месяц назад +1

    Virya bahut badhiya

  • @bichitrsandhu678
    @bichitrsandhu678 Год назад +2

    Waheguru mehr rakhe vr te🙏🙏bht sohna likheya

  • @youaremine1148
    @youaremine1148 7 месяцев назад +1

    Verry good ,nice,

  • @SndpMehra-zc6iu
    @SndpMehra-zc6iu 2 месяца назад +2

    Good..kaka. Jee

  • @GurjeetSingh-rt8te
    @GurjeetSingh-rt8te Год назад +1

    Bhot sachi suchi likhta ✍️💯💙

  • @user-mandeepsingh44
    @user-mandeepsingh44 Год назад +1

    💯 Shi ✍️👌🥇👍🙏🙏🙏🙏

  • @GurvirGrewal-bm6or
    @GurvirGrewal-bm6or 2 месяца назад +1

    💯💯💯💯

  • @Deepakkumarbanga-kg8ye
    @Deepakkumarbanga-kg8ye 2 месяца назад +1

    Jai bhim ji paji ji 🙏 😢😢❤❤❤❤❤❤❤🎉🎉🎉🎉🎉🎉🎉🎉

  • @HarjobanSidhu
    @HarjobanSidhu Год назад +1

    Very nice brother

  • @HarmanSingh-q1s
    @HarmanSingh-q1s 2 месяца назад +3

    ETT 2364❤❤❤❤❤sc🙏🙏🙏🙏🙏👍✌

  • @BalwinderSandhu-ks3ul
    @BalwinderSandhu-ks3ul 2 месяца назад +1

    Very good Sing is Song

  • @joneykumar56
    @joneykumar56 2 месяца назад +1

    Best song❤❤❤

  • @avtarambedkar3337
    @avtarambedkar3337 9 месяцев назад +1

    😊☕🍪
    🙏Jai Bhim ji 🌹
    🙏Namo buddha ji 🌹

  • @Karmveersingh96
    @Karmveersingh96 2 месяца назад +1

    Bilkul Sach kha 22ji

  • @brmomi1360
    @brmomi1360 2 месяца назад

    Very good goldy waheguru chardikla vich rakhe 🙏 jai kanshi Ram ji jai savidhan jai Bheem ji 🙏 💙

  • @JasmailSingh-u5n
    @JasmailSingh-u5n 16 дней назад

    ਬਹੁਤ ਵਧੀਆ ਵਿਚਾਰ, ਗੀਤਾ ਰਾਹੀ ,ਵਾਹਿਗੁਰੂ ਤਰੱਕੀ ਬਖਸੇ

  • @rajwinder1968
    @rajwinder1968 Месяц назад

    ਸਲਾਮ ਹੈ ਪੁੱਤ ਦੀ ਸੋਚ ਨੂੰ

  • @GurkiratSingh-n3x
    @GurkiratSingh-n3x Год назад

    ❤ khich ke rakh kam nu veer ji

  • @NavDeep-c2m
    @NavDeep-c2m 11 месяцев назад +1

    ❤❤❤❤❤❤

  • @jassrajput5004
    @jassrajput5004 2 месяца назад

    ਗੋਲਡੀ ਕਾਕਾ ਜੀ ਤੇਰੇ ਗਾਣੇ ਸੰਮਾਜ ਨੂੰ ਸੇਦ ਦੇਂਦੇ ਅੰਸੀ ਵੀ ਵਾਹਿੱਗੁਰੂ ਅੱਗੇ ਅਰੱਦਾਸ ਕਰਦੇ ਹਾਂ ਤੂੰਹਾਨੂੰ ਸੱਤਗੁੱਰੂ ਚੱੜਦੀ ਕੱਲ਼ਾ ਵਾਕਸ਼ੇ

  • @JagpalKhan
    @JagpalKhan День назад

    ਗੋਲਡੀ ਬਾਈ ਬਹੁਤ ਵੱਡੇ ਮੈਸੇਜ ਦਿੰਦੀ ਅਤੇ ਲਾਹਣਤੀਆਂ ਨੂੰ ਲੱਖ ਲੱਖ ਲਾਹਣਤਾਂ ਪਾਉਂਦੀ ਅਤੇ ਕਲ਼ਮ ਰੂਹਾਂ ਨੂੰ ਸਕੂਨ ਦੇਣ ਵਾਲ਼ੇ ਉਪਰਾਲੇ 🙏❤️🌹🌹🤲🤲👏🙏🙏 ਪ੍ਰਮਾਤਮਾ ਪੂਰੀ ਟੀਮ ਨੂੰ 🙏 ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਮੀਨ ❤️🌹🤲🤲🙏👏🙏

  • @NirmalSingh-hc5tf
    @NirmalSingh-hc5tf Месяц назад

    ਸਹੀ ਗੱਲ ਆ ਬਈ ਹੁਣ ਲੋਕ ਜ਼ਿਆਦਾਤਰ ਦੋਗਲੇ ਹੋ ਗੲਏ ਤਾਮਸ਼ਬੀਨ ਬਣ ਗਏ ਚੰਗੀ ਗੱਲ ਕੋਈ ਨਹੀਂ ਸੁਣਦਾ

  • @BaldevSingh-tk5ge
    @BaldevSingh-tk5ge 8 часов назад

    ਬਹੁਤ ਖੂਬ ਬੇਟੇ ਜਾਰੀ ਰੱਖੋ

  • @sainisimran9321
    @sainisimran9321 2 месяца назад +1

    Att krayi pyi aa loka nu samjhan da last trika ,,, es to uper kosh v ni

  • @manjeetballey6633
    @manjeetballey6633 3 месяца назад +1

    ਵਹ ਕਮਾਲ ਕਲਮ

  • @AmandeepSingh-yv7if
    @AmandeepSingh-yv7if 2 месяца назад +1

    ਮੈਂ ਤੁਹਾਡੇ ਸਾਰੇ ਭਾਗ ਸੁਣੇ ਆ ਤੇ ਕਲੀ ਕਲੀ ਗੱਲ ਸੁਣੀ ਆ ਬਹਿ ਗਏ ਕੱਲਾ ਬਹਿ ਗਏ ਬਹੁਤ ਵਧੀਆ ਲੱਗਾ ਕੱਲੀ ਕੱਲੀ ਗੱਲ ਜਿਹੜੀ ਸਾਰੀ ਸੱਚਾਈ ਆ ਇੱਕ ਵੀ ਝੂਠ ਨਹੀਂ ਉਹਦੇ ਵਿੱਚ ਬਾਕੀ ਜਿਨਾਂ ਨੇ ਅੱਜ ਕੱਲ ਸਮਝਣਾ ਸਮਝ ਲੈਣ ਉਹ ਜਿਨਾਂ ਨੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਬਸ ਇੱਕ ਕੰਨੋ ਕੱਡੇ ਤੇ ਦੂਜੇ ਗੰਨੇ ਸੁਣੀ ਤੇ ਸੁਣਾਈ ਬਸ ਕੱਢਤੀ ਬਸ ਕੀ ਕਰੀਏ ਬ ਲੋ ਆਪਣੇ ਨਹੀਂ ਚੰਗੇ ਬਾਕੀ ਤੇ ਦੂਸਰਿਆਂ ਨੂੰ ਕਹਿਣਾ ਆਪਣੇ ਸਹੀ ਹੋਣ ਤੋਂ ਸਭ ਕੁਝ ਸਹੀ ਹੋ ਜੇ

  • @sukhdev6334
    @sukhdev6334 Год назад +1

    Sahi bola ver ji tusi very good 💯

  • @GurmeetKaur-uy4jc
    @GurmeetKaur-uy4jc Месяц назад

    ਬਹੁਤ ਵਧੀਆ ਪੁੱਤ

  • @BaljitSingh-e9k
    @BaljitSingh-e9k Месяц назад

    ❤ਚੰਗਾ ਹੈ

  • @gagandeepkaur1149
    @gagandeepkaur1149 Год назад +3

    Veere nu full support kro sare jne rall k ji 😊

  • @NISHANSINGH-dn5cm
    @NISHANSINGH-dn5cm Месяц назад

    Bahut vadhia. Bhai.

  • @mehtabdhillon7565
    @mehtabdhillon7565 2 месяца назад +1

    🙏🙏🙏🙏

  • @guri681
    @guri681 Год назад +5

    🙏🏼🙏🏼💯👌

  • @GurpreetSingh-g2y8k
    @GurpreetSingh-g2y8k 10 месяцев назад +1

    I love you veere

  • @charansingh650
    @charansingh650 2 месяца назад +1

    Very good 👌

  • @KuldipSingh-di5zs
    @KuldipSingh-di5zs 2 месяца назад +1

    🙏👍👌🙏

  • @gurnam8779
    @gurnam8779 7 месяцев назад +1

    🙏

  • @happykolar1129
    @happykolar1129 Месяц назад +1

    Siraaa.a..vere

  • @AmandeepSingh-yv7if
    @AmandeepSingh-yv7if 2 месяца назад +1

    ਬਾਕੀ ਕੋਈ ਇਥੇ ਡਰਨ ਵਾਲੀ ਗੱਲ ਨਹੀਂ ਹ ਨਾ ਇਥੇ ਡਰਿਆਂ ਦੇ ਸਗੋਂ ਹੀ ਦੱਬਦੇ ਆ ਤੇ ਡਰਨ ਵਾਲੇ ਨੂੰ ਸਗੋਂ ਦੱਬਦੇ ਆ ਬਸ ਇਦਾਂ ਹੀ ਖਿੱਚ ਕੇ ਰੱਖੋ ਮਹਾਰਾਜ ਤੁਹਾਡੇ ਨਾਲ ਉੱਪਰ ਵਾਲਾ ਚੜ੍ਹਦੀ ਕਲਾ ਨੀਲੀ ਛੱਤ ਵਾਲਾ ਤੁਹਾਡੇ ਨਾਲ ਰਹੂਗਾ ਮੈਂ ਚੜਦੀ ਕਲਾ ਚ ਰੱਖੇ ਤੁਹਾਨੂੰ ਬਸ ਚਾਹ ਹੀ ਬੋਲੋ ਬਸ ਚਾਹੀਦਾ ਹੁਣ ਚਲੋ ਜੇ ਤੁਸੀਂ ਇਕ ਕੰਮ ਸ਼ੁਰੂ ਕੀਤਾ ਤੇ ਚਲੋ ਵਧੀਆ ਬਹੁਤ ਬਹੁਤ ਮਤਲਬ ਵਧੀਆ ਲੱਗਾ ਸੁਣ ਕੇ ਵੀ ਤੇ

  • @mandeepsinghkaka6330
    @mandeepsinghkaka6330 Год назад

    👌👌🙏

  • @MukhtarSingh-q5b
    @MukhtarSingh-q5b Месяц назад

    Sachi hai vera waheguru chardikala rakhe