ਸਰਕਾਰ ਤੋਂ ਅੱਕੇ ਲੋਕ ਖੁਦ ਹੀ ਭਰਤ ਪਾ ਬਣਾਉਣ ਲੱਗੇ ਸੜਕ,MLA ਕੋਲ ਤਾਂ ਵੱਡੀ ਗੱਡੀ ਹੈ ਪਰ ਸਾਡੀਆਂ ਛੋਟੀਆਂ ਭੰਨੀਆਂ

Поделиться
HTML-код
  • Опубликовано: 31 янв 2025

Комментарии • 39

  • @IqbalSingh-ps1mg
    @IqbalSingh-ps1mg День назад +22

    ਆਮ ਆਦਮੀ ਪਾਰਟੀ ਫੇਲ

    • @shamsherbrar9745
      @shamsherbrar9745 4 часа назад

      ਬਦਾਲ ਤਾ ਆ ਗਿਆ ਅਜੈ ਗੌਰੈ ਰਹਿੰਦਾ ਆਉਣ ਵਾਲਾ ਰੰਗਲਾ ਪੰਜਾਬ ਇਹ ਹੈ

  • @rajasidhu4712
    @rajasidhu4712 День назад +22

    ਇਹ ਹੈ ਵਿਕਾਸ ਭੰਡ ਸਰਕਾਰ ਦਾ

  • @nachhattarsingh2122
    @nachhattarsingh2122 13 часов назад +1

    ਸਾਰੀਆਂ ਸੜਕਾਂ ਸਵਰਗਵਾਸੀ ਦਰਵੇਸ਼ ਆਤਮਾ ਡਾਕਟਰ ਮਨਮੋਹਨ ਸਿੰਘ ਜੀ ਵੇਲੇ ਦੀਆਂ ਬਣੀਆਂ ਹੁਣ ਤੱਕ ਢੰਗ ਟਪਾਈ ਕਰੀ ਜਾਂਦੀਆਂ ਭਾਈ। ਪ੍ਰਧਾਨ ਮੰਤਰੀ ਯੋਜਨਾ ਵਾਲੇ ਫੰਡਾਂ ਨਾਲ ਬਣੀਆਂ ਸਨ ਭਾਈ।

  • @ArnavArnav-jm8vp
    @ArnavArnav-jm8vp 20 часов назад +3

    ਪੰਜਾਬ ਦੇ ਲੋਕਾਂ ਦਾ ਪੈਸਾ ਤਾਂ ਦਿੱਲੀ ਚੋਣਾਂ 'ਚ ਖਰਚ ਕੀਤਾ ਜਾ ਰਿਹਾ ਹੈ ਪੰਜਾਬ ਦਾ ਵਿਕਾਸ ਕਿਥੋਂ ਹੋਉ 🙏

  • @Sukhpalsingh-c5q
    @Sukhpalsingh-c5q 4 часа назад +1

    ਪੰਜਾਬ ਦੇ ਲੋਕੋ ਭਗਵੰਤੁ ਭੰਡ ਏਸ ਟਾਈਮ ਬੁਹਤ ਬੀਜ਼ੀ ਰਹਿੰਦੇ ਨੇਂ ਭੰਡ ਨੂੰ ਕੇਜਰੀਵਾਲ ਦੇ ਟੱਟੇ ਸਾਫ ਕਰਨ ਤੋਂ ਵੇਹਲ ਨਹੀਂ ਮਿਲ਼ਦੀ ਹੈ ਇਹਨੇ ਪੰਜਾਬ ਦਾ ਵਿਕਾਸ ਕੀ ਕਰਨਾ ਹੈ ਜੀ ਤੁਸੀਂ ਆਪ ਹੀ ਸੜਕਾਂ ਤੇ ਮਿੱਟੀ ਪਾਂ ਲਓ ਜੀ

  • @rupindersidhu4878
    @rupindersidhu4878 День назад +6

    ਬਾਈ ਜੀ ਜੈਤੋ ਤੋ ਮੁਕਤਸਰ ਰੋੜ ਦਾ ਵੀ ਬਹੁਤ ਬੁਰਾ ਹਾਲ ਹੈ ਫਾਟਕ ਤੋ ਲੈ ਕੇ ਸ਼ਿਵਾਲਕ ਸਕੂਲ ਤੱਕ ਇਕ ਮੀਂਹ ਆ ਜੇ ਮਹੀਨਾ ਪਾਣੀ ਨਹੀਂ ਸੁਕਦਾ। ਕੋਈ ਵਿਕਾਸ ਨਹੀ ਕੀਤਾਂ ਇਸ ਸਰਕਾਰ ਨੇ 😂

  • @AmandeepSingh-bu4wn
    @AmandeepSingh-bu4wn 14 часов назад

    ਫੇਲ ਸਰਕਾਰ ਏ

  • @nachhattarsingh2122
    @nachhattarsingh2122 13 часов назад

    ਜੇ ਸਰਕਾਰ, ਪੰਚਾਇਤ ਆਦਿ ਸਹੀ ਕੰਮ ਨਹੀਂ ਕਰਦੀ ਤਾਂ ਅਵਾਮ ਸੜਕਾਂ ਤੇ ਆਕੇ ਆਪਣੀ ਗਿਣਤੀ ਜੇ ਪੰਜਾਹ ਪ੍ਰਤੀਸ਼ਤ ਤੋਂ ਵਧ ਜਾਵੇ ਤਾਂ ਸਰਕਾਰ ਭੰਗ ਕਰਕੇ ਨਵੀ ਇਲੈਕਸ਼ਨ ਹੋਣ ਦੀ ਸੰਵਿਧਾਨਕ ਸਹੂਲਤ ਹੋਣੀ ਚਾਹੀਦੀ ਹੈ ਤਾਂ ਜੋ ਨੁਮਾਇੰਦਿਆਂ ਤੇ ਦਬਾਅ ਹੋਵੇ।

  • @BalkarSingh-dc1oq
    @BalkarSingh-dc1oq День назад +9

    ਭੰਡ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਭੰਗਤਮਾਨ ਦਾ ਭੋਗ ਪੈ ਜਾਣਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

    • @Sukhpalsingh-c5q
      @Sukhpalsingh-c5q 4 часа назад +1

      ਉਹਨੂੰ ਤਾਂ ਕੇਜਰੀਵਾਲ ਦੇ ਟੱਟੇ ਸਾਫ ਕਰਨ ਤੋਂ ਫ਼ੁਰਸਤ ਨਹੀਂ ਮਿਲ਼ਦੀ ਭੰਡ ਨੇਂ ਪੰਜਾਬ ਦਾ ਵਿਕਾਸ ਕੀ ਕਰਨਾ ਹੈ ਜੀ

  • @GurmeetSingh-yt6ff
    @GurmeetSingh-yt6ff 10 часов назад

    ਪਤਰਕਾਰ ਵੀਰ ਜੀ ਸਾਡੇ ਪਿਛਲੇ ਸਾਲ ਹੱੜ ਆ ਸੀ ਹੁਣ ਤੱਕ ਇੱਕ ਪੇਸਾ ਦਾ ਕੰਮ ਨਹੀਂ ਹੋਇਆ ਸਾਰੀਆਂ ਸੜਕਾਂ ਟੁੱਟੀ ਪੱਈਆ ਨੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਰਾਮ ਸਿੰਘ ਵਾਲੀ ਦਰਿਆ ਸਤਲੁਜ ਹੈ ਵੀਰ ਜੀ ਸਾਡੇ ਵੀ ਆਈਆਂ ਜ਼ਰੂਰ

  • @pargatsingh2341
    @pargatsingh2341 13 часов назад

    ਸਾਰੇ ਪੰਜਾਬ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਘਟੀਆ ਸਰਕਾਰ ਆਪ ਪਾਰਟੀ

  • @KaramjeetSingh-gn9oe
    @KaramjeetSingh-gn9oe 17 часов назад

    ਵਾਹਿਗੁਰੂ ਜੀ 😅😊

  • @jiuansinghgill4373
    @jiuansinghgill4373 15 часов назад +1

    ਕਿਉਂ ਹੁਣ ਆਉਂਦੇ ਹਨ ਅਕਾਲੀ ਚੇਤੇ

  • @bhindersingh3718
    @bhindersingh3718 День назад +7

    AAP👎👎

  • @rupindersidhu4878
    @rupindersidhu4878 День назад +3

    ਹੋਰ ਛੱਡੋ ਇਸ ਸਰਕਾਰ ਨੇ ਤਾ ਝੋਨੇ ਦੀ ਸਿੱਧੀ ਬਿਜਾਈ ਦਾ 1500 ਵੀ ਨਹੀਂ ਦਿੱਤਾਂ 😂ਇਹ ਤਾ ਜਵਾ ਖਤਮ ਸਰਕਾਰ ਆ ਬਾਈ 😂

  • @mangatrai89
    @mangatrai89 День назад +9

    2019 ਚੋ ਬਣੀ ਮਤਲਬ ਕਾਂਗਰਸ ਦੀ ਸਰਕਾਰ ਨੇ ਬਣਾਈ ਤੇ ਇਮਾਨਦਾਰ ਸਰਕਾਰ ਕਹਿੰਦੀ 70 ਸਾਲਾ ਚੋ ਕੁਝ ਨਹੀਂ ਕੀਤਾ ਏਨਾ ਦਾ ਬਦਲਾਅ ਦਿਖ ਰਿਹਾ ਕਿੰਨਾ ਕੀਤਾ 😂😂😂😂

  • @SK-io4gd
    @SK-io4gd 20 часов назад

    ਮਿੱਟੀ ਸੜਕ ਤੇ ਨਹੀਂ ਪਾਈ ਜਾ ਰਹੀ ਜਾਪਦੀ ਬਲਕਿ ਸੜਕ ਦੇ ਦੋਵੇਂ ਸਾਈਡ ਬਰਮਾਂ ਤੇ ਪਾਈ ਜਾ ਰਹੀ ਜਾਪਦੀ ਹੈ। ਕਿਉਂਕਿ ਇਨ੍ਹਾਂ ਦੋਵੇਂ ਗੱਲਾਂ ਵਿੱਚ ਫਰਕ ਹੈ। ਮੰਡੀਕਰਨ ਬੋਰਡ ਦੇ ਫਰੀਦਕੋਟ ਦੇ ਅਧਿਕਾਰੀਆਂ ਨੂੰ ਲੋਕਾਂ ਦੀ ਸ਼ਿਕਾਇਤ ਬਾਰੇ ਤੁਰੰਤ ਕਲੀਅਰ ਕਰਨਾ ਚਾਹੀਦਾ ਤੇ ਰਿਪੇਅਰ ਲਈ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਮੈਂਬਰ ਪਾਰਲੀਮੈਂਟ ਸੜਕਾਂ ਦੀ ਮੁਰੰਮਤ ਲਈ ਫੰਡ ਨਹੀਂ ਦਿੰਦੇ ਹੁੰਦੇ ਤੇ ਉਨ੍ਹਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਹੋਣਾ। ਰਿਪੇਅਰ ਲਈ ਫੰਡ ਪੰਜਾਬ ਸਰਕਾਰ ਵੱਲੋਂ ਹੀ ਦਿੱਤੇ ਜਾਂਦੇ ਹਨ।

  • @AmandeepSingh-pw7ht
    @AmandeepSingh-pw7ht 22 часа назад +1

    ਬਾਈ ਨਾਲ਼ੇ ਸਾਡੇ ਲੋਕ ਹੀ ਰੌਲਾ ਪੌਂਦੇ ਆ ਸਾਨੂੰ ਨੀ ਵਿਕਾਸ ਚਾਹੀਦਾ ਹੋਲੀ ਹੋਲੀ ਪੰਜਾਬ ਦੇ ਸਾਰੇ ਪਾਸੇ ਇਹੀ ਹਾਲ ਹੋਣਾ ਕਿਉਂ ਕੇ ਫ੍ਰੀ ਚ ਕੁਛ ਨੀ ਮਿਲਦਾ ਹੁਣ ਰੋਡ ਪ੍ਰਾਈਵੇਟ ਨੇ ਤੇ ਉਹਨਾਂ ਨੂੰ ਟੋਲ ਅਸੀਂ ਦੇ ਕੇ ਨੀ ਰਾਜ਼ੀ।

  • @AishKhurd-mb2sz
    @AishKhurd-mb2sz День назад +4

    Fel sabat hogi a sarkar

  • @sukhpalbrar7522
    @sukhpalbrar7522 День назад

    😢

  • @panjab1146
    @panjab1146 11 часов назад

    Sarkar sadka baname ja app de bandea nu seceurty den othe v kharcha hunda deli kol kheda pasa

  • @arunrichakwt1010
    @arunrichakwt1010 19 часов назад

    Sistyam or punjabiya day tex daa pessa dehli election wich keu lagaeya jaa reha

  • @prabhsharankaur4749
    @prabhsharankaur4749 День назад +3

    Oh bhaaji is party ne dobara jitna taan nhi fir looto khajaana tan delhi kejriwal layee a panjab khatam karobaar khatam

  • @JakoobAli-u5r
    @JakoobAli-u5r 22 часа назад

    ❤❤❤❤❤❤❤

  • @arunrichakwt1010
    @arunrichakwt1010 19 часов назад

    Faild sarkar

  • @subasingh6660
    @subasingh6660 15 часов назад

    Pb da Fund. Sara. Delhi. Ja. Riha. Chona. Waste Pb Barbad Hunda. Ho. Jave. Bhand. Nu. Koi. Matlab. Nahi. Pb. Nal

  • @surinderkumar5592
    @surinderkumar5592 19 часов назад +1

    Kunjari da wal te sharabi India de best gpod sunkh