MLA ਦਿੱਲੀ ਫਿਰਦਾ, ਚੇਅਰਮੈਨ ਦਿੱਲੀ ਫਿਰਦਾ,ਸ਼ਹਿਰ ਸਾਡਾ ਨਰਕ ਬਣਾ ਦਿੱਤਾ,ਸਾਨੂੰ ਜ਼।ਹਿਰ ਦੇ ਦੇਵੇ ਸਰਕਾਰ,

Поделиться
HTML-код
  • Опубликовано: 7 фев 2025
  • MLA ਦਿੱਲੀ ਫਿਰਦਾ, ਚੇਅਰਮੈਨ ਦਿੱਲੀ ਫਿਰਦਾ,
    ਸ਼ਹਿਰ ਸਾਡਾ ਨਰਕ ਬਣਾ ਦਿੱਤਾ,
    ਸਾਨੂੰ ਜ਼।ਹਿਰ ਦੇ ਦੇਵੇ ਸਰਕਾਰ,
    ਸੀਵਰੇਜ਼ ਦੇ ਪਾਣੀ ਕਰਕੇ ਗਾਹਕ ਵੜਦਾ ਨਹੀਂ ਦੁਕਾਨਾਂ ਤੇ।
    #punjab #jaito #mlaamolaksingh #punjabgovt #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

Комментарии • 34

  • @jitsinghsidhu5126
    @jitsinghsidhu5126 8 дней назад +12

    ਪੰਜਾਬ ਸਰਕਾਰ ਤਾਂ ਦਿੱਲੀ ਲਾਲੇ ਦੀ ਸੇਵਾ ਤੇ ਗਈ ਨਾਲ ਪੰਜਾਬ ਦੀ ਮਸੀਨਰੀ ਵੀ

  • @mithasingh70
    @mithasingh70 8 дней назад +8

    ਬਦਲਾਅ ਹੋਇਆ ਭਗਵੰਤ ਮਾਨ ਦਾ ਬਦਲਾਅ ਹੋਇਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਆਮ ਆਦਮੀ ਪਾਰਟੀ ਮੁਰਦਾਬਾਦ

  • @GurjantSingh-pl6ld
    @GurjantSingh-pl6ld 8 дней назад +3

    Akalidal sarkar bhut vadia c

  • @GurjeetSingh-cj6pm
    @GurjeetSingh-cj6pm 8 дней назад +4

    ਪਿੰਡ ਵਿੱਚ ਸ਼ਹਿਰ ਵਿੱਚ ਵੜ ਗਏ ਤੇ ਫੇਰ ਬਦਲਾਅ ਦਾ ਪੱਤਾ ਲੋਗਾਓ ਮਾਨ ਸਰਕਾਰ ਫੇਲ ਸਾਬਤ ਹੋਗੀ

  • @SK-io4gd
    @SK-io4gd 8 дней назад +2

    ਲੋਕੋ ਜਦੋਂ ਤੱਕ ਮੁਫ਼ਤ ਦੀਆਂ ਰਿਉੜੀਆਂ ਖਾਵੋਂਗੇ ਤੇ ਟੈਕਸ ਪੇਅਰਜ ਦੇ ਪੈਸੇ ਨਾਲ ਮੁਫਤ ਬਿਜਲੀ, ਪਾਣੀ,ਰਾਸ਼ਨ ਅਤੇ ਮੁਫ਼ਤ ਸਫ਼ਰ ਦਾ ਆਨੰਦ ਮਾਣੋਗੇ ਤਾਂ ਅਜਿਹੇ ਵਰਤਾਰੇ ਹੋਣੇ ਸੁਭਾਵਿਕ ਹਨ।

  • @SK-io4gd
    @SK-io4gd 8 дней назад +5

    ਗਪੌੜੀਆਂ ਤੋਂ ਗਲਤ ਉਮੀਦਾਂ ਪਾਲ ਰੱਖੀਆਂ ਸੀ ਲੋਕਾਂ ਨੇ।ਇਹ ਬਿਲਕੁਲ ਨਿਕੰਮੇ, ਨਕਾਰਾ, ਲਾਲਚੀ,ਘਟੀਆ ਤੇ ਇੰਨੀ ਹਲਕੀ ਸੋਚ ਦੇ ਮਾਲਕ ਨਿਕਲਣਗੇ ਕਿਸੇ ਨੇ ਵੀ ਸੋਚਿਆ ਨਹੀਂ ਹੋਣਾ।

  • @KaramjitSingh-ni1qu
    @KaramjitSingh-ni1qu 8 дней назад

    ਲੱਖ ਦੀ ਲਾਹਨਤ ਹੈ ਇਹੋ ਜਿਹੇ ਸਿਸਟਮ ਉਪਰ ਉਸ ਤੋਂ ਵੱਧ ਇਹੋ ਜਿਹੇ ਅਫ਼ਸਰਾਂ ਨੂੰ

  • @ManpreetsinghManpreetsingh-t1e
    @ManpreetsinghManpreetsingh-t1e 7 дней назад

    ਰਾਤ ਨੂੰ ਪਾਣੀ ਦੀ ਵਰਤੋਂ ਘਟ ਜਾਂਦੀ ਹੈ ਜੀ

  • @KuldeepSingh-vv6dm
    @KuldeepSingh-vv6dm 8 дней назад +5

    ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਝੂਠੇ ਇਨਕਲਾਬੀਆਂ ਨੇ

  • @kisantv7230
    @kisantv7230 7 дней назад

    ਓਏ ਭਰਾਵੋ! ਸ੍ ਜਗਜੀਤ ਸਿੰਘ ਡੱਲੇਵਾਲ ਦੀ ਸਿੱਧੂਪੁਰ ਜਥੇਬੰਦੀ ਵਿੱਚ ਸ਼ਾਮਲ ਹੋਵੋ! ਐਹੋ ਜਿਹੇ ਕੰਮਾਂ ਨੂੰ ਕਰਵਾਉਣ ਲਈ ਸੰਘਰਸ਼ ਕਰਨੇ ਪੈਂਦੇ ਐ ਵੀਰ ਜੀ

  • @PammaPamma-q9v
    @PammaPamma-q9v 6 дней назад

  • @harjinderbajak4930
    @harjinderbajak4930 8 дней назад

    ਪਾਓ ਬੌਕਰ ਨੂੰ ਵੋਟਾ ਲੈਲੋ ਸਵਾਦ

  • @SK-io4gd
    @SK-io4gd 8 дней назад

    ਘਟੀਆ ਕੁਆਲਿਟੀ ਦੀ ਪਾਈਪ ਕਿਸਨੇ ਪਾਈ ਸੀ ਉਸ ਦੇ ਖਿਲਾਫ ਕੀ ਕਾਰਵਾਈ ਕੀਤੀ ਇਹ ਵੀ ਵੇਖਣ ਵਾਲੀ ਗੱਲ ਹੈ।

  • @GuraSingh-r8b
    @GuraSingh-r8b 8 дней назад +1

    Bahgwat maan jumle was kgrewal bajahao bhart savidan Punjab punjabi vachao

  • @sumitthaper3164
    @sumitthaper3164 8 дней назад

    Nice

  • @SK-io4gd
    @SK-io4gd 8 дней назад +2

    ਟਾਈਮ ਟਪਾਊ ਮਹਿਕਮਾ

  • @MalwinderSingh-h5b
    @MalwinderSingh-h5b 8 дней назад

    Aap di Sarkar Hai isane Punjab vich bahut badhiya badlav Le andha hai

  • @GurjantSingh-pl6ld
    @GurjantSingh-pl6ld 8 дней назад

    Sukhbir Singh badal jindabad

  • @BaljinderSingh-lq7lt
    @BaljinderSingh-lq7lt 2 дня назад

    Bera gark ho gia Punjab da

  • @GuraSingh-r8b
    @GuraSingh-r8b 8 дней назад

    Aj sara he Punjab punjabi rooh reha hai bahgwat maan jumle was kgrewal nu voota pa ke

  • @MukeshChudhary-r7p
    @MukeshChudhary-r7p 8 дней назад

    Asi ta paiyan ni Sanu patta c

  • @ramtejsinghkhokhar9873
    @ramtejsinghkhokhar9873 8 дней назад

    BJP ਵਾਲਿਆਂ ਦਾ ਧਰਨਾ

  • @DarshanSingh-ur8tn
    @DarshanSingh-ur8tn 8 дней назад

    Punjab barbad karta AAP palti ne cor palti moradabad AAP moradabad

  • @SurajKumar-se9jf
    @SurajKumar-se9jf 8 дней назад

    Tusi vote agli var v Ina nu hi Poni aa hor lg jo aap de mgr

  • @simransingh2061
    @simransingh2061 8 дней назад

    Kadi kishan eda karda se odo bundo gala kad da se hun pta lagda

  • @GuraSingh-r8b
    @GuraSingh-r8b 8 дней назад

    Garu majke tela tela kar dena hai bahgwat maan loka ne loka nu budu fudu pagel bevkof gumrah karke voota leya se

  • @bhindersingh3718
    @bhindersingh3718 8 дней назад

    CM👎👎👎🥃🥃

  • @jashanpreetsingh111
    @jashanpreetsingh111 8 дней назад

    Good 👍 pr

  • @harjitsingh3201
    @harjitsingh3201 8 дней назад

    Punjab da CM delhi ja ke votta mang reha