ਬਾਬੇ ਨੂੰ ਮਾ ਰਨ ਦੀ ਦਿੱਤੀ ਸੀ ਸਪਾਰੀ ਅੱਗੋਂ ਨਿਕਲਿਆ ਪੱਤਰਕਾਰ ਉਹ ਭੱਜੇ ਬਾਬਾ ਨਾ ਛੱਡੇ Tari Baba New Video 2024

Поделиться
HTML-код
  • Опубликовано: 22 янв 2025

Комментарии • 106

  • @user-YouTube.creation
    @user-YouTube.creation Год назад +16

    ਕਿਸਮਤ ਦਾ ਲਿਖਿਆ✍🏻 ਸਭ ਕੁੱਝ ਸਹਿਣਾ ਪੈਂਦਾ ਏ
    *ਪਰੇਸ਼ਾਨੀਆਂ ਵੇਚੀਆਂ ਨਹੀਂ ਜਾਦੀਆਂ ਤੇ ਹਾਸੇ ਖਰੀਦੇ ਨਹੀਂ ਜਾਂਦੇ*

  • @ns.implementworksbhagtabha641
    @ns.implementworksbhagtabha641 Год назад +3

    ਬਿਲਕੁਲ ਤਾਰੀ ਬਾਈ ਜਿਸਨੇ ਮਿਹਨਤ ਕਰਨੀ ਆ ਉਸ ਲਈ ਐਥੇ ਹੀ ਬਹੁਤ ਕੁਝ ਹੈ

  • @harbhindersinghgill4484
    @harbhindersinghgill4484 Год назад +3

    ਪ੍ਰੀਤ ਤੇ ਤਾਰੀ ਬਾਬੇ ਸਤਿ ਸ੍ਰੀ ਆਕਾਲ ਬਾਬੇ ਤੁਸੀਂ ਹਸਾਉਂਦੇ ਬਹੁਤ ਹੋ ਬਹੁਤ ਵਧੀਆ ਲੱਗਦਾ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਹੋ ਤਾਰੀ ਬਾਬੇ ਕਦੀ ਤਰਨਤਾਰਨ ਸਾਹਿਬ ਵੀ ਗੇੜਾ ਮਾਰੋ

  • @amarjitsingh1946
    @amarjitsingh1946 Год назад +3

    ਬਹੁਤ ਵਧੀਆ ਜੀ ਨਾਇਸ਼ ਧੰਨਵਾਦ 👍👌

  • @Surjitkhanstatus
    @Surjitkhanstatus Год назад +5

    ਪ੍ਰੀਤ ਵੀਰੇ ਤੂੰ ਵੀ ਸੁਣਾ ਦਿਆ ਕਰ ਕੋਈ ਕਿੱਸਾ ਚੰਡੀਗੜ੍ਹ ਵੱਲ ਦਾ

  • @avtarsinghhundal7830
    @avtarsinghhundal7830 24 дня назад +1

    VERY GOOD performance

  • @GurcharanSodhi
    @GurcharanSodhi День назад

    Very good job bro love you so much

  • @MalkitSingh-nl1sg
    @MalkitSingh-nl1sg Год назад +2

    Baba ji video dekh ke saria tensina dur ho jandia ne thanks ji

  • @brinderjitsingh2917
    @brinderjitsingh2917 Год назад +2

    ਸੱਚੀਆ ਗੱਲਾਂ ਦਸਦੇ ਬਾਬਾ ਬਹੁਤ ਅੱਛਾ

  • @GursewakSingh-po9wz
    @GursewakSingh-po9wz Месяц назад

    ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

  • @DeepProductionkms
    @DeepProductionkms Год назад +1

    Baba Teri video vekhe bina saunde ni ❤ sirra 🇨🇦🇨🇦🇨🇦

  • @satwantsinghgill9851
    @satwantsinghgill9851 Год назад +3

    ਬਾਈ ਜੀ ਆਪਣੇ ਪੰਜਾਬ ਵਿੱਚ ਸੱਭ ਕੁੱਝ ਹੀ ਹੈ ਜੇਕਰ ਬੰਦਾ ਏਥੇ ਵਧੀਆ ਪੜੇ ਤੇ ਏਥੇ ਵੀ ਵਦੀਆ ਨੌਕਰੀਆਂ ਹਨ ਤੇ ਜੇਕਰ ਓਨਾ ਨਹੀਂ ਪੜ੍ਹਦਾ ਤਾਂ ਕੋਈ ਹੱਥੀ ਕੰਮ ਸਿਖ ਕੇ ਵਧੀਆ ਕੰਮ ਕਰ ਸਕਦਾ

  • @gurvindersinghbawasran3336
    @gurvindersinghbawasran3336 Год назад +2

    ਬਾਬਾ ਕੁਲਪ੍ਰੀਤ ਕਿਹੜਾ ਭਲਾ,,, ਜਿਸ ਦਾ ਟੈਂਟ ਹਾਊਸ ਸੀ ਉਹ

  • @JaspalSingh-fo9hh
    @JaspalSingh-fo9hh Год назад

    Waheguruji mahar kro 🙏🙏❤ bahut badhiya

  • @SUKHA-Khai-shergarh
    @SUKHA-Khai-shergarh Год назад +2

    *❤❤❤❤❤❤❤❤❤RAM ram Bhai ji from haryana love you so much bhaji*

  • @karanbaraich2300
    @karanbaraich2300 Месяц назад

    Bahut vadia 👍

  • @sikanderSINGH-eu3kp
    @sikanderSINGH-eu3kp Год назад +2

    ਬਾਬਾ ਧੰਨਵਾਦ ਬਾਬ

  • @baljindersamra6811
    @baljindersamra6811 Год назад +2

    ਪਰੀਤ ਵੀ ਪੁਲਸ ਵਾਲੇ ਵਾਂਗ ਸਾਰੇ ਦੰਦ ਕੱਢਦਾ

  • @pardeepnath5229
    @pardeepnath5229 Год назад +1

    ਇਹ ਟਮਾਟਰ ਆਲ਼ੀ ਮੇਰੇ ਨਾਲ ਵੀ ਹੋਈ ਆ ਬਾਬਾ!😂😂😂😂

  • @saudisausi8114
    @saudisausi8114 Год назад +1

    ਬਾਬਾ ਹੋਰ ਗੱਲਾਂ ਦੀਆਂ ਦੂਜੀ ਬਾਂਹ ਵੱਢਣ ਲੱਗੇ ਨੇ ਮਿੰਟ ਮਾਰਿਆ😮😅

  • @SukhwinderSingh-dc5xg
    @SukhwinderSingh-dc5xg Год назад +1

    Ssa baba ji and preet. Veer. Love ❤️ 😍 💖 ❣️ 💕 💘 ❤️ ji

  • @JaswantSingh-yw9wh
    @JaswantSingh-yw9wh Год назад +2

    ਜੇ ਸਰਕਾਰ ਹੀ ਬੰਦ ਕਰਦੇ

  • @guadeepgurdeepsingh5785
    @guadeepgurdeepsingh5785 Год назад +4

    Baba Ji waheguru Ji ka Khalsa WaheGuru Ji ki Fateh

  • @warisBrar-vs8kd
    @warisBrar-vs8kd Год назад +5

    ਬਾਈ ਗਿੰਦੇ ਦੁਨੀਆ ਮਨਾਈ ਆ ਬੰਦੇ ਨੇ ਟਾਈਮ ਚੰਗਾ ਮਾੜਾ ਆਉਂਦਾ ਰਹਿੰਦਾ ਮੇਰੇ ਵੱਡੇ ਭਰਾ ਦਾ ਭਰਾ ਬਣਿਆ ਸੀ ਪਰਗਟ ਦਾ

  • @Traveler-h7e
    @Traveler-h7e Год назад

    😂sira

  • @Inderdeol79
    @Inderdeol79 Год назад +3

    ਬਾਬਾ ਸਾਡੇ ਨਾਲ ਵੀ ਹੋਈ ਚੋਰੀ ਚ ਭੱਠੀ ਚਲਾਈ ਆਪਣੇ ਘਰਾਂ ਚੋ ਵੀਰੇ ਨੇ ਅਸੀ ਮੋਟਰ ਤੇ ਗਏ ਤਾ ਉਹਨਾ ਕਿਹਾ ਵੀ ਇਹ ਰਾਖੀ ਬੈਠ ਜਾਣਗੇ ਵੀ ਅਸੀ ਚਾਹ ਦਾ ਬਹਾਨਾ ਲਾ ਕੇ ਘਰ ਜਾ ਆਈਏ ਉਹ ਘਰ ਗਏ ਅਸੀ ਦਾਰੂ ਚੋਰੀ ਕਰਲੀ ਤੇ ਫਿਰ ਫੋਨ ਕਰਤਾ ਵੀ ਖੜ ਗੀ ਬੋਤਲ ਮਸਾ ਅੱਧੀ ਹੋਈ ਆ ਜਦ ਉਹ ਆਏ ਮੈ ਜਲਦੀ ਬੋਤਲ ਭਰ ਕੇ ਥੋੜੀ ਜੀ ਬੋਤਲ ਚ ਪਾ ਕੇ ਪਾਈਪਪ ਹਲਾ ਤੀ ਤੇ ਆਪਦੇ ਵਾਲੀ ਨੇਫੇ ਚ ਪਾ ਲੀ ਇਕ ਬੋਤਲ ਤੱਤੀ ਤੇ ਥੋੜਾ ਝੁਕਿਆ ਬੋਤਲ ਨੇਫੇ ਤੋ ਥੱਲੇ ਚਲੀ ਗਈ ਮੈ ਨਾਲ ਦੇ ਨੂੰ ਇਸ਼ਾਰੇ ਮਾਰਾ ਉਹ ਸਮਝੇ ਨਾ ਜਦ ਮੈ ਦੁਆਰਾਕੋਡਾ ਹੋ ਕੇ ਬੋਤਲ ਸੈਟ ਕਰਨ ਲੱਗਿਆ ਉਹਦਾ ਟੱਕਣ ਵੀ ਨੀ ਸਹੀ ਲੱਗਿਆ ਉਹ ਖੁਲ ਗਿਆ ਫਿਰ ਤਾ ਮੈ ਹੀ ਜਾਣਦਾ ਬਾਅਦ ਚ ਮੈ ਆਪਦੀ ਨਿਕਰ ਨਚੋੜ ਕੇ ਇਕ ਬੰਦੇ ਨੂੰ ਘਰਦੀ ਦਾ ਸਵਾਦ ਦਖਾਇਆ

  • @sukhmanjotsingh7427
    @sukhmanjotsingh7427 Год назад +3

    ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰਹਿਣ

    • @GurwinderBhola-dm7sg
      @GurwinderBhola-dm7sg Год назад

      🙏🙏🙏🙏🙏🙏🔎🔎⛳⛳🙏🙏🙏🙏🙏🙏🙏🙏🙏🙏🙏🙏🙏🙏

  • @JaskaranSingh-oj4mc
    @JaskaranSingh-oj4mc Год назад +1

    Very good 👍 baba.ji

  • @GurvinderSungh-p3q
    @GurvinderSungh-p3q 2 месяца назад

    ਬਾਬਾ ਰਾਤ ਨੂੰ ਗੱਡੀ ਚਲਾਉਣ ਵੇਲੇ ਤੇਰੀਆਂ ਗੱਲਾਂ ਸੁਣਦੇ ਰਹਿੰਦੇ ਆਂ ਤੇ ਸਾਡੀ ਰਾਤ ਟੱਪ ਜਾਂਦੀ ਆ ਮੈਂ ਰਾਤ ਦੀ ਨੈਟ ਡਿਊਟੀ ਆ ਮੈਂ ਕੋਲੇ ਵਾਲੀ ਗੱਡੀ ਚਲਾਉਣਾ 36

  • @RameshKumar-fr1vz
    @RameshKumar-fr1vz Год назад +1

    Satsriakal ji preet sinya good morning ji from Sri Ganga Nagar Rajasthan bai kade Ganga Nagar walea da naam boldo yaar tuhade video Delly dekhni hi dekhni hai kyoki hassi mazak naal dekhke dimag halka halka ja ho janda bai ji very very happy yaar

  • @JobandeepMannan-ii4vm
    @JobandeepMannan-ii4vm Год назад +2

    ਮੰਨਣ ਤਰਨਤਾਰਨ ਬਾਬਾ ਜੀ👍 ਨਾਮ ਬੋਲ ਦੋ 🙏🙏

  • @deepuphardhan3903
    @deepuphardhan3903 Месяц назад

    Good job bai ji

  • @Anmolnagra_1
    @Anmolnagra_1 4 месяца назад

    😂😂😂😂

  • @DilbagSingh-td8cj
    @DilbagSingh-td8cj Год назад +2

    I agree Veera

  • @sarbbrar4173
    @sarbbrar4173 Год назад +2

    Sat shri akal baba ji 🙏🙏🙏

  • @sounghuman7388
    @sounghuman7388 Год назад +2

    ਬਾਬਾ ਜੀ ਕੀ ਹਾਲ ਨੇ

  • @Vinodkumar-f3q3t
    @Vinodkumar-f3q3t 2 месяца назад

    Satshri akal tari bai ji good luck

  • @RamKumar-x7v3i
    @RamKumar-x7v3i Месяц назад

    Harynay to draver babay de buke bhut khade

  • @dayasinghkhehra4047
    @dayasinghkhehra4047 2 месяца назад

    😅😅😅

  • @parmitsingh9779
    @parmitsingh9779 8 месяцев назад

    ❤❤❤❤❤❤❤❤❤❤❤ good luck

  • @ravibrar9626
    @ravibrar9626 Год назад +1

    ਬਾਈ ਵੀਡਿਓ ਚਾੜਦੋ ਕੱਲ੍ਹ ਦੇ ਉਡੀਕ ਰਿਹਾ ਮੈਂ ਤਾਂ

  • @jaspreetdhillon4341
    @jaspreetdhillon4341 Год назад

    😂

  • @GurpreetSingh-kp1xf
    @GurpreetSingh-kp1xf Год назад +1

    Sat shri akal veer ji 🙏

  • @guneetkaur4thg821
    @guneetkaur4thg821 Год назад +1

    Good22ji

  • @mandeep.singhmss9124
    @mandeep.singhmss9124 Год назад +2

    ਤਾਰੀ ਬਾਬਾ ਜੀ ਤੁਹਾਡੇ ਨਾਲ ਕੰਮ ਕਰਨਾ ਫੋਨ ਨੰਬਰ ਦੇਦਉ ਜੀ ਤੁਸੀ ਗਰੇਟ ਹੋ ਜੀ ❤️❤️❤️❤️

  • @TanteetBenipal
    @TanteetBenipal 2 месяца назад

    Good.22g

  • @kuldeepsinghbrar3941
    @kuldeepsinghbrar3941 Год назад +1

    Good Baba ji good ❤❤❤❤❤

  • @Apnisocha
    @Apnisocha Месяц назад

    ਸਿਰਾ ਲਾ ਦਿੰਦੇ ਹੋ

  • @raisaab6096
    @raisaab6096 Год назад +1

    Bai Preet yr ik bar Tari babe da nmbr dea yr assi gl krni chaunde aa babe nal veet assi USA to aa ji

  • @GurvinderSungh-p3q
    @GurvinderSungh-p3q 2 месяца назад

    ਇੱਕ ਬੰਦਾ ਤੂੰ ਭਾਂਡੇ ਧੋਣ ਤੇ ਰੱਖਿਆ ਸੀ ਉਹਨੂੰ ਕੱਲੀ ਭੁੱਕੀ ਤੇ ਹੀ ਰੱਖਿਆ ਤੂੰ ਪੈਸੇ ਨਹੀਂ ਦਿੱਤੇ ਸੀਰਾ ਮੋਟਾ ਸੀ ਉਹਦਾ ਨਾਂ

  • @guadeepgurdeepsingh5785
    @guadeepgurdeepsingh5785 Год назад +1

    Baba ji aap ji ka bahut bahut dhanyavad

  • @CrooddwDeepa
    @CrooddwDeepa Год назад +4

    ਸਤਿ ਸ੍ਰੀ ਅਕਾਲ ਜੀ

  • @Navdeep_thind
    @Navdeep_thind Год назад

    Baki ta set a baba sbb preet bai dyan hor hi kite chla janda jido baba ji koi gll snonde aa te m kyu videos ch dekhea bai eve hi kenda rehnda shi gll a shi gll aa bai da dyan kite hor hunda ta vr ode te dyan deo thoda jya ya fr oh chij kehna ghtt kro vr eh bss minu thodaa hor je lgya c m ta dsta kyuki m saaria videos dekhda bai te eda gi khush krde rho baba ji 🙏🏻

  • @jaskanwalsidhu4358
    @jaskanwalsidhu4358 Год назад +1

    Att🎉

  • @varunchaudhary3901
    @varunchaudhary3901 Год назад +1

    Preet paji apna pind dasdo mae milna chahnda a Hoshiarpur da a mae plz paji

  • @pardeepsinghsingh7928
    @pardeepsinghsingh7928 Год назад +2

    Love you baba je💞💞💞💞💞💞🙏🏻🙏🏻🙏🏻🙏🏻🙏🏻🙏🏻💞💞💞💞💞💞💞💞👍👍👍

  • @HarpreetSingh-q2m
    @HarpreetSingh-q2m Год назад +1

    Righte baba ji

  • @shubbuttarff9167
    @shubbuttarff9167 Год назад +1

    ਤਾਰੀ ਬਾਬਾ ਬੰਦਾ ਬੋਹੇਤ ਵੈਦਿਆ

    • @shubbuttarff9167
      @shubbuttarff9167 Год назад

      ਗੁਰਜੀਤ ਸਿੰਘ ਧਰਮਕੋਟ ਤੋ

  • @gurtejtejay2464
    @gurtejtejay2464 Год назад +1

    Sat seri akal baba ji

  • @GaganSingh-mx1gf
    @GaganSingh-mx1gf Год назад

    Baba yr ds v bhukad kina khana

  • @arashdeepsingh4263
    @arashdeepsingh4263 Год назад +1

    Baba avda channel bna k vedio paya kro baad ch v bnauna hi aa.

  • @Singh-co4xn
    @Singh-co4xn Год назад +1

    👌👌👌👌👌🙏🙏🙏

  • @SukhwinderSingh-dc5xg
    @SukhwinderSingh-dc5xg Год назад +1

    Samrala near bondltu. Lo ve u. Ji

  • @slindersinghsidhu9396
    @slindersinghsidhu9396 Год назад +1

    Baba ji tusi sera ho ji love you

  • @Guri_Dhillon7773
    @Guri_Dhillon7773 Год назад +3

    ਤਾਰੀ ਬਾਈ police ਪਿੱਛੇ ਲੱਗੀ ਕਿਉੰ ਸੀ ਰੌਲਾ ਕੀ ਸੀ, ਕਿ ਕਰਿਆ ਸੀ ਤੁਸੀ....?

    • @nirbhaisingh6456
      @nirbhaisingh6456 Год назад

      ਸਹੀ ਗਲ ਰੌਲਾ ਕੀ ਸੀ ।

    • @rajvirbrar5683
      @rajvirbrar5683 Год назад

      ਰੌਲਾ ਬਾਈ ਬਾਬੇ ਹੁਣੀ ਬਦਮਾਸ਼ੀ ਕਰਦੇ ਹੁੰਦੇ ਸੀ ਜੋ ਬੰਦਾ ਚੜਦੀ ਉਮਰ ਵਿੱਚ ਕਰਦਾ

  • @GurpreetSingh-jg9ow
    @GurpreetSingh-jg9ow 10 месяцев назад +1

    ਦੋਗਲਿਆਂ ਬਾਬੇ ਨਾਲ ਪੈਸੇ ਕਰਕੇ ਹੀ ਰੌਲਾ ਪਾਇਆ,,, ਪੈਸੇ ਉਂਜ ਹੀ ਰੱਖ ਲੈਂਦਾ,,, ਬਾਬੇ ਕਰਕੇ ਤੂੰ ਸਿਰੇ ਹੋਇਆ

    • @harpreetbhagta6550
      @harpreetbhagta6550 25 дней назад

      ਅਜੇ ਵੀ ਕੰਪ੍ਰੋ ਕਰਲੋ ਪ੍ਰੀਤ @ਤਾਰੀ ਬਾਬਾ

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 месяца назад

    Vere video bhut vadi pr jehira sare loka de na lena e na lea kr e galt

  • @uttamsidhu2900
    @uttamsidhu2900 Год назад +7

    Hello ਵੀਰੇ ਤੈਨੂੰ ਪਤਾ ਜਦੋ ਬਠਿੰਡੇ ਗੲੇ ਸੀ ਕਬਜੇ ਤੇ ਉਤਮ ਹੁਣੀ ਜੱਸਾ ਭੈਣੀ ਵਾਲਾ

  • @studyshorts000
    @studyshorts000 Год назад +1

    mai v baba ji malout to aa

  • @snehjot_123
    @snehjot_123 Год назад +1

    baba ji ki haal hai tuhada?

  • @namdeepsinghbrar12
    @namdeepsinghbrar12 Год назад +1

    13:10😂

  • @manindersinghmanindersingh1125
    @manindersinghmanindersingh1125 Год назад +1

    Sat Shri akal Baba g

  • @mukhwindersingh4585
    @mukhwindersingh4585 Год назад +1

    🌻🌺🥰😂🌸🌸🌼🌼🪷🪷🙏🙏🙏🙏

  • @guadeepgurdeepsingh5785
    @guadeepgurdeepsingh5785 Год назад +1

    babaji mein shuru se message bhej raha hun aapane reply nahin

  • @GurmeetBrar-v2i
    @GurmeetBrar-v2i Год назад +1

    Baba ji aajo hun

  • @shubbuttarff9167
    @shubbuttarff9167 Год назад +1

    ਬਾਈ ਮੈਂ ਕੋਮਲੇ ਨੋ ਜਾਣਦਾ

  • @arashdeepsingh4263
    @arashdeepsingh4263 Год назад +1

    Preet ehnu vichaare nu koj ni dinda

  • @raman52463
    @raman52463 Год назад +1

  • @PrabhjotSingh-ku5nv
    @PrabhjotSingh-ku5nv Год назад +1

    Baba ji... Thoda dhyaan. Naal. Raaj kholo... Tuhaade.. Against na.. Chale je . Ehh saara kuch

  • @guadeepgurdeepsingh5785
    @guadeepgurdeepsingh5785 Год назад +1

    mein Gurdeep Singh Sandhu Rudrapur Uttarakhand babaji Sade upar kripa Karo

  • @sikanderSINGH-eu3kp
    @sikanderSINGH-eu3kp Год назад +1

    ਭੱਠਲ ਜਿਲ ਮਾਨਸਾ

  • @Manpeta1869
    @Manpeta1869 Год назад +1

    ❤🙏👍

  • @Gagandeep.dhillon
    @Gagandeep.dhillon Год назад +1

    Y babe da number beji

  • @sukhvirsingh8700
    @sukhvirsingh8700 Год назад +1

    😍😍😍😍😍

  • @daljeetsinghdaljeetsingh7937
    @daljeetsinghdaljeetsingh7937 Год назад +1

    Sleepar ch rah rah ke ta ni phjan dende mhina -mahina begane poot par gappa da kiya jive marji chadi jao

  • @kikibrar2683
    @kikibrar2683 Год назад +1

    ❤❤

  • @AmanSingh-wh7fj
    @AmanSingh-wh7fj Год назад +2

    🎉🎉🎉🎉🙏🙏🙏🙏

  • @nirbhaisingh6456
    @nirbhaisingh6456 Год назад +3

    ਲਗਦਾ ਬਾਬਾ ਗੈਗਸਟਾਰ ਬਣਦਾ ਸੀ ।

  • @parmitsingh9779
    @parmitsingh9779 8 месяцев назад

    Kulpreet nal mira nal ve hoye a

  • @gusaanjhsingh6721
    @gusaanjhsingh6721 Год назад +1

    ❤🎉

  • @sukhvirsingh8700
    @sukhvirsingh8700 Год назад +1

    😆😆😆😆😆

  • @GurvinderSungh-p3q
    @GurvinderSungh-p3q 2 месяца назад

    ਬਾਬਾ ਤੂੰ ਕਹਿੰਦਾ ਮੈਂ ਢਾਬੇ ਤੇ ਲੋਕਾਂ ਦੀ ਹੈਲਪ ਕਰਦਾ ਸੀ ਪਰ ਹੈਲਪ ਤਾਂ ਤੂੰ ਉਹਨਾਂ ਲੋਕਾਂ ਦੀ ਕਰਦਾ ਸੀ ਜਿਹਦੇ ਵਿੱਚੋਂ ਪੈਸੇ ਖਾਣ ਨੂੰ ਮਿਲਦੇ ਸੀ

  • @HardeepSingh-qq4wj
    @HardeepSingh-qq4wj Год назад +1

    Truck film Ho Gaya ji

    • @charnjeetsinghdhabguruki9895
      @charnjeetsinghdhabguruki9895 Год назад +2

      ਬਾਬਾ ਜੀ ਸਾਡੇ ਰੰਗਲੇ ਪੰਜਾਬ ਸਿਰਤੇ ਹੀ ਬਾਰਹਲੇ ਦੇਸ ਚੱਲਦੇ ਨੇ ਉਹਨਾ ਨੇ ਪੜ੍ਹਾਈ ਨੂੰ ਬਿਜਨਿਸ ਬਣਾਲਿਆ ਏ ਸਾਥੋ ਤੀਹ ਤੀਹ ਲੱਖ ਲੈਕੇ ਫੇਰ ਐਟਰ ਹੋਣ ਦਿੰਦੇ ਆ ਮੈਨੂੰ ਆਏ ਲੱਗਦਾ ਮੇਰਾ ਪੰਜਾਬ ਸਭ ਤੋ ਅਮੀਰ ਆ ਗਲਤੀ ਹੋਵੇ ਜਾ ਕਿਸੇ ਨੂੰ ਠੇਸ ਪਹੁੰਚੇ ਤਾ ਮਾਫ ਕਰਨਾ ਬਾਬਾ ਜੀ ਏਸ ਮੈਟਰ ਨੂੰ ਅਗਲੀ ਵੀਡੀਓ ਚੋ ਜਰੂਰ ਦੱਸਣਾ ਧੰਨਵਾਦੀ ਹੋਵਾਗਾ

  • @gurpreetsinghgill4837
    @gurpreetsinghgill4837 Год назад +1

    Baba.jara.da.jar.sAn.jut

  • @ParamjitSingh-ie6pv
    @ParamjitSingh-ie6pv Год назад +1

    Piji bali att, gil bite

  • @pushpinderbrar6938
    @pushpinderbrar6938 Год назад +1

    ❤❤❤