4-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 21 окт 2024

Комментарии • 100

  • @SurjitSingh-u7l
    @SurjitSingh-u7l 2 месяца назад +22

    ਮਾਨ ਸਾਹਿਬ ਹਾਕੀ ਵਾਲਿਆ ਨੇ ਆਪੇ ਖੇਡੀ ਜਾਣਾ ਤੇਰੇ ਜਾਣ ਜਾ ਨਾ ਜਾਣ ਨਾਲ ਕੁੱਝ ਨੀ ਹੋਣਾ , ਖਰਚੇ ਘਟਾਕੇ ਗਰੀਬਾ ਦਾ ਭਲਾ ਕਰੋ ਛੋਟੇ ਬੱਚਿਆ ਤੇ ਗੇਮਾ ਖੇਡਣ ਲਈ ਖਰਚਾ ਕਰੋ ਹੋਰ ਬਹੁਤ ਕੰਮ ਨੇ ਗਰੀਬਾ ਦੀ ਭਲਾਈ ਲਈ ਉਹ ਕਰੋ

  • @jagseerbehniwal7935
    @jagseerbehniwal7935 2 месяца назад +2

    ❤❤❤❤❤ ਵਾਹ ਜੀ ਵਾਹ ਜੱਜ ਸਿੰਘ ਚਹਿਲ ਸਾਹਿਬ

  • @sukhwantsidhu9075
    @sukhwantsidhu9075 2 месяца назад +7

    ਅਮਿਤ ਸ਼ਾਹ ਜੀ ਪੰਜਾਬ ਵਿੱਚ ਹਰ ਘਰ ਖਾਲਸਈ ਝੰਡਾ ਲੱਗੇਗਾ

  • @abhirajdhaliwal2375
    @abhirajdhaliwal2375 2 месяца назад +50

    ਇਕੱਲੇ ਤਿਰੰਗੇ ਨਾਲ ਝਾਲਾਉਣ ਭੁਖਿਆ ਦਾ ਪੇਟ ਨਹੀਂ ਭਰ ਸਕਦਾ ਅਮਿਤ ਸ਼ਾਹ ਜੀ ਮਹਿੰਗਾਈ ਤੇ ਕੰਟਰੋਲ ਕਰਨਾ ਹੀ ਅਸਲੀ ਤਿਰੰਗਾ ਲਹਿਰਾਉਣਾ ਹੈ

  • @KarmjitKaur-w5d
    @KarmjitKaur-w5d 2 месяца назад +6

    ਸਿੱਖ ਕੌਮ ਨੂੰ ਸਾਰਿਆਂ ਨੂੰ ਕੱਠੇ ਹੋਣ ਦੀ ਜ਼ਰੂਰਤ ਹੈ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਗਿਲੇ ਸ਼ਿਕਵੇ ਛੱਡ ਕੇ ਕੱਠੇ ਹੋ ਜਾਵੋਗੇ ਤਾਂ ਬਚ ਜਾਵੋਗੇ

  • @SatinderKaur-vp1zk
    @SatinderKaur-vp1zk 2 месяца назад +8

    Waheguru ji mehar kro punjab te 🙏🙏

  • @sukhwantsingh5612
    @sukhwantsingh5612 2 месяца назад +3

    ਪੰਜਾਬ ਨੂੰ ਝਾੜੂ ਪੋਚਾ ਸਰਕਾਰ ਨੇ ਡੋਬ ਕੇ ਰੱਖ ਦਿੱਤਾ ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @DarshanSingh-vn4on
    @DarshanSingh-vn4on 2 месяца назад +1

    ਦੇਸ਼ ਅਜ਼ਾਦ ਪਰ ਲੋਕ ਭੁਖੇ, ਬੇਰੋਜ਼ਗਾਰ,ਮਾਹਿਗਾਈ ਨਾਲ ਜੂਝ ਰਹੇ ਹਨ ਤਿਰੰਗਾ ਲਹਿਰਾਉਣ ਨਾਲ ਕੂਛ ਨਹੀਂ ਹੋਣਾ।

  • @shinderpalkaur1349
    @shinderpalkaur1349 2 месяца назад +2

    ਇੱਕ ਬਿੱਲ ਇਹ ਵੀ ਪਾਸ ਹੋਵੇ ਜੋ ਲੀਡਰ ਝੂਠ ਬੋਲ ਕੇ ਵੋਟਾਂ ਲੈਂਦੇ ਹਨ ਵਾਧਾ ਪੂਰੇ ਨਹੀਂ ਉਹਨਾਂ ਤੇ ਵੀ ਸਖ਼ਤੀ ਹੋਵੇ ਤਾਂ ਕਿ ਲੋਕਾਂ ਨਾਲ ਧੋਖਾ ਨਾ ਕਰਨ

  • @amriksingh9252
    @amriksingh9252 2 месяца назад +155

    ਵਧੀਆ ਕੀਤਾ ਪੈਰਿਸ ਨਹੀਂ ਜਾਣ ਦਿੱਤਾ ਨਹੀਂ ਤਾਂ ਫੇਰ ਜਹਾਜ਼ ਵਿੱਚ ਸ਼ਰਾਬੀ ਨੂੰ ਲਿਆਉਣਾ ਔਖਾਂ ਹੋ ਜਾਣਾ ਸੀ ਨਾਲੇ ਐਵੇਂ ਜਹਾਜ਼ ਲੇਟ ਹੋ ਜਾਂਦਾ ਹੋਰ ਯਾਤਰੀਆਂ ਨੂੰ ਪ੍ਰੇਸ਼ਾਨ ਕਰਨਾ ਸੀ ਭਗਵੰਤ ਮਾਨ ਨਸ਼ੇੜੀ ਨੇਂ ਕੇਂਦਰ ਸਰਕਾਰ ਨੇ ਯਾਤਰੀਆਂ ਦਾ ਧਿਆਨ ਰੱਖਿਆ

    • @JagjitSingh-jd1cj
      @JagjitSingh-jd1cj 2 месяца назад +8

      @RajinderSingh-d8cnut BTW CNN...few .... . . BTW

    • @BalveersinghBeerabagri
      @BalveersinghBeerabagri 2 месяца назад +3

      9
      Ttt😊​@RajinderSingh-d8c

    • @hakamsinghbrar6014
      @hakamsinghbrar6014 2 месяца назад

      Tu ta datta khol ke dinda riha sharab ta sare leaders hi pinde aadss kihrha ni pinda

    • @amriksingh9252
      @amriksingh9252 2 месяца назад +1

      @@hakamsinghbrar6014 ਓਹ ਟੈਂਪੂ ਓਹ ਲੋੜੂ ਠੀਕ ਸਾਰੇ ਪੀਂਦੇ ਹੋਣ ਗੇ ਅੱਜ ਤੱਕ ਕੋਈ ਹੋਰ ਲੀਡਰ ਸ਼ਰਾਬ ਪੀ ਕੇ ਗੁਰੂਦਵਾਰਾ ਸਾਹਿਬ ਤਾਂ ਨਹੀਂ ਗਿਆ ਨਾਂ ਹੀ ਕਿਸੇ ਦਾ ਜਹਾਜ਼ ਚੜ੍ਹਨ ਵੇਲੇ ਜਲੂਸ ਨਿਕਲਿਆ ਭਗਵੰਤ ਮਾਨ ਨਸ਼ੇੜੀ ਨੇਂ ਜਹਾਜ਼ ਵਿੱਚ ਵੀ ਜਲੂਸ ਕੱਢਿਆ ਪਾਰਲੀਮੈਂਟ ਵਿੱਚ ਵੀ ਤੇ ਗੁਰੂਦਵਾਰਾ ਸਾਹਿਬ ਵਿੱਚ ਵੀ ਜਲੂਸ ਕੱਢਿਆ ਭਗਵੰਤ ਮਾਨ ਨਸ਼ੇੜੀ ਨੇਂ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @KulwinderSingh-fy4ew
      @KulwinderSingh-fy4ew 2 месяца назад

      De de CR h😊j😮😮😮😮😮😮😮😮g😮😮ñ😮​@RajinderSingh-d8c

  • @amarjeetkaur4847
    @amarjeetkaur4847 2 месяца назад +8

    Waheguru ji mahar karo Punjab ta 🙏

  • @JagjitJagjit-gs5oh
    @JagjitJagjit-gs5oh 2 месяца назад +33

    15 ਅਗਸਤ ਨੂੰ ਮਰੀਜ਼ਾਂ ਨੂੰ ਦਵਾਈਆ ਮੁਫ਼ਤ ਦਿੱਤੀਆਂ ਜਾਣ। ਪੂਰੇ ਇੰਡੀਆ ਵਿੱਚ

  • @satnaam.singhmalhi6249
    @satnaam.singhmalhi6249 2 месяца назад +12

    ਸਤਿ ਸ੍ਰੀ ਆਕਾਲ ਜੀ 🙏

  • @sukhwantsidhu9075
    @sukhwantsidhu9075 2 месяца назад +2

    ਪੈਰਿਸ ਜਾ ਕੇ ਸ਼ਰਾਬੀ ਨੇ ਵਿਦੇਸ਼ੀ ਸ਼ਰਾਬ ਦੇ ਮਜ਼ੇ ਹੀ ਲੈਣੇ ਸੰਨ

  • @satpalbrar1012
    @satpalbrar1012 2 месяца назад +2

    ਇਹਨੇ ਕਿਹੜਾ ਮੈਚ ਵੇਖਣਾ ਸੀ ਦਾਰੂ ਨਾਲ ਰੱਜ ਕੇ ਉੱਥੇ ਪਿਆ ਰਹਿਣਾ ਸੀਗਾ ਇਹ ਮੇਰਾ ਮੈਚ ਵੇਖਣ ਵਾਲੀਆਂ ਸ਼ਕਲਾਂ ਪਤਾ ਨਹੀਂ ਰੱਬ ਕਿਵੇਂ ਲਿਆ ਇਸ ਕੁਰਸੀ ਤੇ

    • @harbhajansingh4281
      @harbhajansingh4281 2 месяца назад

      Eh tuhanu bhulekha hai. Agar ikkali shraab hi peenda ta itne kam kis tarah kar sakda c. Es ne team di haunsla afjayi karni c.

  • @mehalsingh4708
    @mehalsingh4708 2 месяца назад +4

    ਸਰਪੰਚ ਰਾਜਨੀਤੀ ਦੀ ਪਹਿਲੀ ਪੌੜੀ ਹੈ ਅਤੇ ਪਹਿਲੀ ਪੌੜੀ ਨੂੰ ਨਾ ਤਨਖਾਹ ਅਤੇ ਨਾ ਹੀ ਪੈਨਸ਼ਨ ਅਗਰ ਇਹ ਬਿਨਾਂ ਤਨਖ਼ਾਹ ਤੋਂ ਕੰਮ ਕਰ ਸਕਦੇ ਹਨ ਤਾਂ ਐਮ ਪੀ ਅਤੇ ਐਮ ਐਲ ਏ ਕਿਉਂ ਨਹੀਂ ਕਰਦੇ

  • @harchandsingh7094
    @harchandsingh7094 2 месяца назад +8

    ਜੀ 🙏 ਜੀ 🙏 ਜੀ 🙏

  • @jagdishsingh2362
    @jagdishsingh2362 2 месяца назад +2

    Mann RONA DHONA CHANGA JAANDA. SIRF KAMM KRNA NAHI JAANDA. JAJJ SINGH CHAHL JI THANKS.

  • @ParkashSingh-kq7wq
    @ParkashSingh-kq7wq 2 месяца назад +6

    ਚਿਟੇ da ਨਸ਼ਾ ਪੰਜਾਬ ਵਿਚ ਲਿਆਣਾ ਕਿਸਨੇ

  • @BeantSingh-yy4ms
    @BeantSingh-yy4ms 2 месяца назад +1

    ❤❤

  • @darshansingh9874
    @darshansingh9874 2 месяца назад +2

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @amriksinghsidhu2656
    @amriksinghsidhu2656 2 месяца назад +7

    Good news

  • @birbaldass4605
    @birbaldass4605 2 месяца назад +4

    Good
    Sarabi punjab ch hi theek hai

  • @narindersingh9364
    @narindersingh9364 2 месяца назад +2

    Good News Veer j 👍❤👍

  • @jagdevgaga2129
    @jagdevgaga2129 2 месяца назад +1

    Good

  • @DeeAar-ot5lm
    @DeeAar-ot5lm 2 месяца назад +4

    Very good shah ji

  • @kirpalsingh9402
    @kirpalsingh9402 2 месяца назад +1

    ਹੱਥ ਨਾ ਅੱਪੜੇ ਥੂ ਕੌੜੀ, ਉਏ ਲੀਡਰੋ ਪੰਜਾਬ ਦਾ ਕੁੱਝ ਸੰਵਾਰ ਲਵੋ ਜੇ ਕੋਈ ਫਿਕਰ ਹੈ ਤਾਂ ।😂😂😂😂

  • @pargansingh7802
    @pargansingh7802 2 месяца назад +1

    Very nice Chahal veere very good explain every news connected to Punjab & other political subjects everybody can well understand .Thanks veere(PARGAN Singh pannu ,Fresno (CA)

  • @manjitSingh-yo9fq
    @manjitSingh-yo9fq 2 месяца назад +3

    Sat seri Akal ji jude sigh ji

  • @mangill2671
    @mangill2671 2 месяца назад +2

    KARJA-UTNA-HI-LAO-JO-GOVT-DE-TURN-OVER-VICH-HI-MORIA-JAWE-THANKS

  • @harjindersingh1373
    @harjindersingh1373 2 месяца назад +2

    Good luck 👍

  • @SahilWahla-x4j
    @SahilWahla-x4j 2 месяца назад +32

    ਭੰਡ ਭਗਵੰਤ ਮਾਨ ਨੇ ਪੰਜਾਬ ਨੂੰ ਕਰਜ਼ਾ ਲੈ ਲੈ ਕੇ ਡੋਬ ਦੇਣਾ ਕੰਮ ਕੋਈ ਚੰਗਾ ਕਰਨਾ ਨਹੀ ਇਹਨੇ

    • @harbhajansingh4281
      @harbhajansingh4281 2 месяца назад

      Karjza changey kam karn layi lai riha hai. Oh koi heraferi nahi kar riha.

  • @Kichu-f4y
    @Kichu-f4y 2 месяца назад +1

    Good news ji ❤❤

  • @gurjantsinghdhillon9407
    @gurjantsinghdhillon9407 2 месяца назад +3

    ਲਾਈਕ ਨੰਬਰ ੩੪❤❤❤❤🙏🏻🙏🏻🙏🏻🙏🏻 ਕਮੈਂਟਸ ਨੰਬਰ ੧ ❤❤❤❤

  • @AmrikSingh-eu2gs
    @AmrikSingh-eu2gs 2 месяца назад

    🙏🙏

  • @Isingh3014
    @Isingh3014 2 месяца назад +1

    ਸਾਨੀ ਸਾਹਿਬ ਜੀ ਨੇ ਬਹੁਤ ਵਧੀਆ ਮੁੰਦਾ ਚੁਕਿਆ ਹੈ। 🙏

  • @BalvirsinghSingh-u4b
    @BalvirsinghSingh-u4b 2 месяца назад +4

    Punjad ch jaldi Cm badlo

  • @aks7579
    @aks7579 2 месяца назад +2

    ਅੱਜ ਮੈਚ ਤੁਹਾਡਾ ਭਰਾ ਖੇਡੂਗਾ .......ਦੂਆ.....😅😅😅

  • @SukhjinderSingh-c5c
    @SukhjinderSingh-c5c 2 месяца назад +1

    Maan sab Bhai amritpal singh khalsa ji nu right karo

    • @harbhajansingh4281
      @harbhajansingh4281 2 месяца назад

      Eh tuhade layi bahut fydemand rahega. Jo lok tuhade virudh comment dinde han oh nahi denge. Tusi saarian seats te jit hasil karoge.

  • @satpalbhunder-iu9cn
    @satpalbhunder-iu9cn 2 месяца назад +16

    ਕਰਜ਼ੇ ਚੁੱਕ ਕੇ ਸਰਕਾਰ ਚਲਾਉਣਾ ਠੀਕ ਨਹੀਂ ਹੈ

    • @harbhajansingh4281
      @harbhajansingh4281 2 месяца назад

      Cong te akalian ne v karza chuk ke sarkara chlayia han. Oh beimani karke paisa kha gaye Maan saab os paise nal aneka kam kar riha hai. Kender sarkar paisa deve ta itna krza nahi laina c. BJP punjab nal vitkara kar rahi hai.

  • @SakattarKhehra
    @SakattarKhehra 2 месяца назад +1

    Vadhia kita.

  • @dyalsinghmanes-vh2cz
    @dyalsinghmanes-vh2cz 2 месяца назад +1

    Kler Papi Nu Kion Hero Bna Rahe O Patarkar Sahib

  • @sadhusingh5342
    @sadhusingh5342 2 месяца назад

    Pahila Nagpur tiranga Dhalai amit jee

  • @BaljinderkaurJassar
    @BaljinderkaurJassar 2 месяца назад

    ,,🙏🙏

  • @ravinderkaurthind7294
    @ravinderkaurthind7294 2 месяца назад

    ਭਗਵੰਤੇ ਨੇ ਪੰਜਾਬ ਨੂੰ ਕਰਜਾ ਚੜਾ ਚੜਾ ਕੇ ਵਰਵਾਦ ਕਰ ਦੀਤੇ ਹੈ ਅਜੇ ਸਰਕਾਰ ਬਨੀ ਨੂੰ ਢਾਈ ਸਾਲ ਵੀ ਨਹੀ ਹੋਈਆ ਪੰਜਾ ਸਾਲਾ ਤਕ ਹੋਰ ਕੀ ਕੀਨਾ ਕਰਚਾ ਕਰੂ ਗਾ ਪਤਾ ਨਹੀ ਪੰਜਾਬ ਦਾ ਪੈਸਾ ਕੈਜਰੀ ਵਾਲ ਤੇ ਜਾਦਾ ਖਰਚ ਕਰ ਰੀਹਾ ਹੈ ਭਗੰਤ

  • @BalvirsinghSingh-u4b
    @BalvirsinghSingh-u4b 2 месяца назад +3

    Rajistryian di noc mang kay paise lai kay rajistrian karde aa

  • @jaswindersinghdhaliwal7338
    @jaswindersinghdhaliwal7338 2 месяца назад +1

    Sharaabi CM Bhagwant Mann nu good Punjab vich but his mom all ready spent too much money of Punjab.

  • @helloaviation97
    @helloaviation97 2 месяца назад

    Bahut vadia ho gya nahi ta shrabi nu bahro liana aukha ho jana c

  • @harwinderkaur9040
    @harwinderkaur9040 2 месяца назад

    Karja mantry man

  • @MajitsingSandhu
    @MajitsingSandhu 2 месяца назад

    ASI tan jutti fearnga sub de

  • @gurpreetsinghsohibabbu3050
    @gurpreetsinghsohibabbu3050 2 месяца назад

    y mosam wali koi........ khabar.................... g..... m patran to gurpreet singh sohi ji

  • @GurmakhSingh-xo1kt
    @GurmakhSingh-xo1kt 2 месяца назад

    Kota Sha je

  • @harbhajansingh4281
    @harbhajansingh4281 2 месяца назад

    Kultar Sandhwa te Maan saab nu baahar jaan di izazat na deni BJP di dhakkeshai hai jo ki nindanyog hai

  • @BalvirsinghSingh-u4b
    @BalvirsinghSingh-u4b 2 месяца назад +1

    Cm ne hor karja zadha dena ci, aap party ne punjad da bedha garam kita karje te kerja mulazam pensioner hor sare dukhi .cm apne pishlebean dekho

  • @dyalsinghmanes-vh2cz
    @dyalsinghmanes-vh2cz 2 месяца назад

    Sahni Sahib Sab Ton Pehla Tuhadi Parti Ne Online Bolna Shuru kita c

  • @balwinderbhatti5498
    @balwinderbhatti5498 2 месяца назад

    Bhagwant man na money wastt kana ha

  • @manjitSingh-yo9fq
    @manjitSingh-yo9fq 2 месяца назад

    Madi gull jo judhe ji

  • @BalwantsinghDhillon-t7p
    @BalwantsinghDhillon-t7p 2 месяца назад

    Bhagwant cm punjab nu varbAd kr ditta hai

    • @harbhajansingh4281
      @harbhajansingh4281 2 месяца назад

      Eh te 5 saal baad ch pata laggega. Aje tusi loka val dekh ke comment galat de rahe ho.

  • @BaljeetSingh-pf4qw
    @BaljeetSingh-pf4qw 2 месяца назад +1

    Maan tere liye modi model hai aap Da kam hai Punjab da satyanash karna hai Punjab di awaje t jawani de nal nahi hai bilkul jhootha ka sath de Raha hai lakhlant lakhlant lakhlant Maan tere fithemoo gariba da khoon peena hai

  • @lovepreetbrar3758
    @lovepreetbrar3758 2 месяца назад

    bnte ne tat ho kama c j pars ka wrda

  • @BalwinderSingh-ph2qe
    @BalwinderSingh-ph2qe 2 месяца назад

    Making fullish to Indian people No benefit to wave Tiranga

  • @AparsinghChhina-hp3fi
    @AparsinghChhina-hp3fi 2 месяца назад

    Aek. Mohht. Harcha. Chhina. Vehc. Hoee. Ha.

  • @BahadurSinghMallhi-sc9xw
    @BahadurSinghMallhi-sc9xw 2 месяца назад

    Bhagwant ne gunman c haunsla wadhaunna HR de brabar paisa de

    • @harbhajansingh4281
      @harbhajansingh4281 2 месяца назад

      Bhagwant Maan khidaariya layi bahut vadhiya kam kar riha hai. Ohna nu tiyari layi bahut paisa de riha hai te naukriya v de riha hai

  • @sukhdarshansingh4197
    @sukhdarshansingh4197 2 месяца назад

    Maan doing wasting of Punjab money for useless purposrs

  • @MukhtiarSigh-h6u
    @MukhtiarSigh-h6u 2 месяца назад

    Modi. And. Amit. Sah di Joshi ne public. Doing. Votta. Nall. Sarkar. Nhi bhai. Sagonn. Public. De. Peasa e. Nall. Sarkar. Banality. Hee

    • @harbhajansingh4281
      @harbhajansingh4281 2 месяца назад

      Es vaar te ehna paise de zor nal sarkar bna layi hai 2029 ch mushkil nal 150 seats hi aayegi.

  • @palwindersingh3715
    @palwindersingh3715 2 месяца назад +1

    Hahaha ha, 92 vidheik de te hun 177 de dio , moorakh janta panjab di kehndi si doojian nu 75 saal ditey jhadu nu panj saal he de dio , ehna 75 salan di kasar panj saalan ch kad deni eh kisey na sochia , hunn rondey ne , jo 75 saal vote karkey ik sacha leader na chunn sakey socho oh kini ku budh de malak honn gey, moorkhta panjabian di bhugtan panjab karega, jis de put he kikamey hon pio tan thokran khau he , pio panjab thokran khaa riha apney nikamey putran da sadka, hahaha haha nikamey put

    • @harbhajansingh4281
      @harbhajansingh4281 2 месяца назад

      Loko tusi gumrah na howo AAP bahut vadhiya kam kar rahi hai, Har chiez ch badlaw aa riha hai. Cong te akalian de 75 saala da comparison karo fer pata laggega.

  • @RoopSingh-mu2fj
    @RoopSingh-mu2fj 2 месяца назад

    Paile rss de haid quater te tranga lairao fer bakya kaho

  • @BahadurSinghMallhi-sc9xw
    @BahadurSinghMallhi-sc9xw 2 месяца назад

    SAndhwa ji net te Sikh le

  • @balkarn.yessingh3917
    @balkarn.yessingh3917 2 месяца назад

    ਭਗਵੰਤ ਮਾਨ ਨੂੰ ਦੁਆਰਾ ਮਾਤਾ ਦੀ ਕਾਸਮ ਪਾ ਕੇ ਬਾਹਰ ਜਾਣ ਦੇਣਾ ਚਾਹੀਦਾ ਸੀ

  • @PTZ1313
    @PTZ1313 2 месяца назад +2

    ਓਹ ਭਰਾਵਾ ਐਨਾ ਔਖਾ ਹੋ ਹੋ ਕੇ ਕਿਉ ਖਬਰਾਂ ਪੜ੍ਹਦਾ? ਬਵਾਸੀਰ ਤਾਂ ਨਹੀਂ ਕਰਵਾਲੀ? ਮਾਤਾ ਮੇਰੀ ਨਾਲੇ ਤਾਂ ਖਬਰਾਂ ਸੁਣਦੀ ਹੁੰਦੀ ਨਾਲੇ ਤੇਰੇ ਬੋਲਣ ਦੇ ਸਟਾਇਲ ਤੇ ਕਮੇਂਟ ਕਰਦੀ ਰਹਿੰਦੀ। ਕੋਈ ਜਿਆਦਾ ਵਧੀਆ ਨਹੀਂ ਲਗਦਾ ਏਵੇਂ ਔਖਾ ਹੋ ਕੇ ਬੋਲਦਾ। ਨਹੀਂ ਵੀ ਹੋਈ ਤਾਂ ਵੀ ਹੀ ਜਾਣੀ ਬਵਾਸੀਰ।

  • @amangill13226
    @amangill13226 2 месяца назад +1

    ❤❤❤❤❤❤❤

  • @SukhchainSingh-k5o
    @SukhchainSingh-k5o 2 месяца назад

    🙏🙏🙏