Best Country To Settle Abroad In 2024 || ਰਹਿਣ ਲਈ ਸਭ ਤੋਂ ਵਧੀਆ ਦੇਸ਼ ਕਿਹੜਾ ਹੈ?

Поделиться
HTML-код
  • Опубликовано: 10 фев 2025
  • #movingabroad #bestforliving #abroad
    Best Country To Settle Abroad In 2024 || ਰਹਿਣ ਲਈ ਸਭ ਤੋਂ ਵਧੀਆ ਦੇਸ਼ ਕਿਹੜਾ ਹੈ?
    Call or WhatsApp
    +91-97292-01273
    Join Our WhatsApp Channel for the Latest Visa Update
    bit.ly/Bluebir...
    Get Free File Assessment
    bluebirdtrivo....
    Follow Us:
    Facebook - / bluebirdtrivo
    Instagram / bluebird.trivo
    Twitter / bluebirdoverseas
    email: visa@bluebirdtrivo.com
    Website - bluebirdtrivo....

Комментарии • 71

  • @gurcharnsingh6959
    @gurcharnsingh6959 10 месяцев назад +15

    ਮੈਨੂੰ ਤਾਂ ਆਪਣਾ ਪੰਜਾਬ ਵਧੀਆ ਲਗਦਾ ਹੈ ਬਾਕੀਆਂ ਹਰੇਕ ਦਾ ਆਪਣਾ ਖਿਆਲ ਹੈ

  • @Kiranpal-Singh
    @Kiranpal-Singh 10 месяцев назад +5

    *ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ* ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ !

  • @SurinderSingh-s7i
    @SurinderSingh-s7i 10 месяцев назад +4

    100 ਗਜ਼ ਰੱਸੀ ਸਿਰੇ ਗੰਢ।
    ਪੰਜਾਬ ਦੇਸ਼( ਖਾਲਿਸਤਾਨ)।
    ਜਦੋ ਮਹਾਰਾਜ ਰਣਜੀਤ ਸਿੰਘ ਜੀ ਦਾ ਰਾਜ ਸੀ ਉਸ ਵਕਤ ਹਰ ਜਾਤੀ ਦੇ ਲੋਕ ਸੋਖੇ ਸਨ
    ਹੁਣ ਖਾਲਿਸਤਾਨ ਬਨਣ ਤੇ ਵਿਧੀਆਂ ਦੇਸ਼ ਬਣੇਗਾ। ਪੰਜਾਬ ਸਭ ਤੋ ਵਿਧੀਆਂ ਦੇਸ਼ ਹੈ।

  • @taran20021
    @taran20021 10 месяцев назад +16

    ਸਾਂਭ ਲੋ ਪੰਜਾਬ ਨੂੰ 😢🙏🙏

  • @col.sukhisodhi3164
    @col.sukhisodhi3164 10 месяцев назад +6

    ਸਬ ਤੋ ਵਧੀਆ ਅਪਣਾ ਦੇਸ਼ ਹੈ ਅਤੇ ਸਿੱਖਾਂ ਵਾਸਤੇ ਪੰਜਾਬ ਦੇਸ਼ ਤੋ ਵਧੀਆ ਹੈ

  • @Kiranpal-Singh
    @Kiranpal-Singh 10 месяцев назад +1

    ਪੰਜਾਬੀ ਵਿੱਚ ਕਹਾਵਤ ਹੈ-
    *ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਦਿੱਸਦਾ*
    ਆਪਣੇ ਵਿਤ ਮੁਤਾਬਕ ਫੈਸਲੇ ਲਈਏ,
    ਗੁਰੂ ਸਾਹਿਬ ਦਾ ਫੁਰਮਾਨ ਹੈ-
    *ਬਿਨਾ ਸੰਤੋਖ ਨਹੀ ਕੋਊ ਰਾਜੈ* ॥
    ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾ ਕੇ, ਸੰਤੋਖੀ ਬਣਨ ਦੀ ਜਾਚ ਸਿੱਖੀਏ, ਆਪਣੇ ਫਰਜ ਨਿਭਾਉਦਿਆਂ-ਰੱਬ ਦਾ ਸ਼ੁਕਰ ਕਰਦਿਆਂ…..
    *ਰੱਬ ਦੀ ਰਜਾ ਵਿੱਚ ਰਾਜੀ ਰਹੀਏ* !

  • @sarabjitSingh-vd2lz
    @sarabjitSingh-vd2lz 10 месяцев назад +3

    ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਮਾਤਾ ਜਾਂਨ ਤੋਂ ਵੱਧ ਪਿਆਰੇ ਬੱਚਿਓ ਦਾ ਖੂਨ ਪਾਲ ਕੇ ਇਹ ਸਿੱਖ ਕੌਮ ਦਾ ਦੇਸ਼ ਬਣਿਆ ਸੀ ।ਕੁਤੀਆ ਸਰਕਾਰਾ ਨੇ ਰੱਜ਼ ਕੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ।

  • @5satrdesifood
    @5satrdesifood 10 месяцев назад +4

    ਬਹੁਤ ਵਧੀਆ ਜਾਣਕਾਰੀ 👈

  • @BaldevSingh-dh7sv
    @BaldevSingh-dh7sv 10 месяцев назад +8

    Norway and Sweden is the best country in world

  • @mohinderpal1268
    @mohinderpal1268 10 месяцев назад +6

    ਪੰਜਾਬ is no one

  • @harpreetsingh-hy6vv
    @harpreetsingh-hy6vv 10 месяцев назад

    Thx jiGud inmfomaton 22ji. Par mara pind mara dash🙏

  • @ManroopPanesar
    @ManroopPanesar 10 месяцев назад +3

    If you have money then no doubt punjab soil best

  • @taranjitsinghvirk5605
    @taranjitsinghvirk5605 10 месяцев назад +3

    ਬਹੁਤ ਸਹੀ ਗੱਲਾਂ ਦੱਸੀਆਂ ਜੀ ।

  • @exploringworlditaly
    @exploringworlditaly 10 месяцев назад

    M frm italy veer ji ne bahut bahut explain kita 💯 % right

  • @bakshishsingh6336
    @bakshishsingh6336 10 месяцев назад +1

    Korea,Japan,Singapore , baarai v kuch dassoo ji.....

  • @akshayaddy
    @akshayaddy 10 месяцев назад +3

    Germany ch PR possible aa, inna v aukha nai aa. France da ni daseya, oda v das dende. Menu French madi moti aundi aa. Main Canada lai sikh reya c. Continue karan da fayeda aa? Je Canada da ni kuch banda te main France da soch sakda French karke.

  • @vikas_vishela_jaat
    @vikas_vishela_jaat 10 месяцев назад +2

    Ireland thoda easy h Salery bhi acchi English countries me

  • @akaskumar1396
    @akaskumar1396 10 месяцев назад +9

    Europe Austria best country,

  • @singhsukh8675
    @singhsukh8675 10 месяцев назад

    Germany ch jeh income jyada hai tah house rent bhi jyada hai grocery da kharcha bhi jyada hai Italy naalo

  • @Gurbinder_13
    @Gurbinder_13 10 месяцев назад +1

    Sir Canada vch refuge bar daso ji video bane ke full detail vch ??

  • @tarsemsinghdhesi7847
    @tarsemsinghdhesi7847 10 месяцев назад

    sat sri akaal......ji,,,ji..........tusi aap hi es tara

  • @johnsnow3279
    @johnsnow3279 10 месяцев назад +3

    is canada giving visitor visas easily these days?

  • @visagurugurpreet
    @visagurugurpreet 10 месяцев назад +1

    Sat Sri Akal ji,
    Ji Lgoni bht jroori hai
    ji

  • @KAUR_BAJWA184
    @KAUR_BAJWA184 9 месяцев назад

    Hello veer ji schooling visa lagju ga kise v country da age 5year .12 year

  • @vikas_vishela_jaat
    @vikas_vishela_jaat 10 месяцев назад +1

    Russia settlement aur income bhi encrise hoti h dhire dhire

  • @rajvir9692
    @rajvir9692 10 месяцев назад +1

    Bilkul sehi gal hai sir ji

  • @prabhjotsingh2418
    @prabhjotsingh2418 10 месяцев назад +2

    Good video sir 👍❤🙏

  • @Satvindersingh5239
    @Satvindersingh5239 10 месяцев назад +1

    Awesome information sir I am interested for UK country

  • @bikramjitsinghmaan3247
    @bikramjitsinghmaan3247 10 месяцев назад

    Portugal 🇵🇹 siraa veer … new nationality law check karo

  • @taranjitsinghvirk5605
    @taranjitsinghvirk5605 10 месяцев назад +11

    ਇਸ ਸਮੇਂ ਸੰਸਾਰ ਵਿੱਚ ਭਾਰਤ ਦੇਸ਼ ਦੇ ਪਾਸਪੋਰਟ ਦਾ ਰੈਂਕ 82 ਵਾਂ ਹੈ ਮਤਲਬ ਭਾਰਤ ਨਾਲੋਂ ਸੰਸਾਰ ਦੇ 81 ਦੇਸ਼ਾਂ ਦੇ ਪਾਸਪੋਰਟ ਅੱਗੇ ਹਨ।

    • @shivanisharma5562
      @shivanisharma5562 10 месяцев назад +2

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢 ਪੰਜਾਬ ਵਿੱਚ ਰਹਿਣਾ ਬਹੁਤ ਮੂਸਕਲ ਹੈ 😢😢

  • @dalvirsingh5369
    @dalvirsingh5369 10 месяцев назад +8

    Best country punjab india.

  • @Mrahar_Sisters
    @Mrahar_Sisters 10 месяцев назад +1

    Best country in Punjab

  • @naibsingh3653
    @naibsingh3653 10 месяцев назад

    Uk wich kine da gar milega ji

  • @sumitgraak8203
    @sumitgraak8203 10 месяцев назад +1

    Senghan visa kitna cost ha

  • @poonambrar9482
    @poonambrar9482 10 месяцев назад

    Sab toh important medical hunda .

  • @sukhvirsingh8737
    @sukhvirsingh8737 10 месяцев назад +2

    Germany 🇩🇪❤❤🎉

  • @angrejsinghmahla1968
    @angrejsinghmahla1968 10 месяцев назад +2

    Good sir

  • @sudhachopra6529
    @sudhachopra6529 10 месяцев назад

    USA. Specifically Punjab

  • @jotmattu
    @jotmattu 10 месяцев назад

    Canada 🎉

  • @BhagwanSingh-ii2rh
    @BhagwanSingh-ii2rh 10 месяцев назад +1

    Sir Germany Student visa ke liye block account zaroori hai

  • @SonuSingh-uf9ms
    @SonuSingh-uf9ms 10 месяцев назад +2

    Nice bro

  • @siduyadwinder1327
    @siduyadwinder1327 10 месяцев назад

    Beste only Österreich 🇦🇹 Austria ❤❤❤❤❤

  • @naibsingh3653
    @naibsingh3653 10 месяцев назад

    Harek de ta ristedar wahar nhi gia ji

  • @tanupreetkaur
    @tanupreetkaur 10 месяцев назад +1

    PANJAB ❤❤❤

  • @sudhachopra6529
    @sudhachopra6529 10 месяцев назад +1

    USA. India is the best

  • @Artofgiving361
    @Artofgiving361 10 месяцев назад +3

    Punjab ki changa nahi

  • @ManjitSingh-ce5sq
    @ManjitSingh-ce5sq 10 месяцев назад

    Desh Punjab babay nanak da

  • @lovesingh791
    @lovesingh791 10 месяцев назад +5

    Only punjab

    • @tirathkaur847
      @tirathkaur847 10 месяцев назад +3

      ਸਿਰਫ ਪੰਜਾਬ❤❤

  • @col.sukhisodhi3164
    @col.sukhisodhi3164 10 месяцев назад

    Father land is the best and no alternative to father land as there is no alternative to father

  • @sudhachopra6529
    @sudhachopra6529 10 месяцев назад

    USA. India is the best country

  • @ranbeershahsingh9708
    @ranbeershahsingh9708 10 месяцев назад

    Spain is the best country

  • @BalwinderKaur-xv6kt
    @BalwinderKaur-xv6kt 10 месяцев назад

    Panjab piara Sade Guru da panjab

  • @sudhachopra6529
    @sudhachopra6529 10 месяцев назад

    USA you can’t find anywhere like Indian culture

  • @kulwinderkhinda-ku3tm
    @kulwinderkhinda-ku3tm 10 месяцев назад +1

    With family you not able to save any thing, living costs is very high in America

  • @jatindersingh70
    @jatindersingh70 10 месяцев назад +2

    India

  • @Gully802
    @Gully802 10 месяцев назад

    Finland is the best

  • @sudhachopra6529
    @sudhachopra6529 10 месяцев назад

    USA. Nice culture. Nice food you know about your culture

  • @pkaur8948
    @pkaur8948 10 месяцев назад

    Greece Best country

  • @beantkaur9125
    @beantkaur9125 10 месяцев назад +1

    10 sal pahla ind ek changa desh c hun bjp ne beda gark kar ta

  • @VasvirSinghBhullar
    @VasvirSinghBhullar 10 месяцев назад +1

    ਖਾਲਿਸਤਾਨ

  • @sarabjitSingh-vd2lz
    @sarabjitSingh-vd2lz 10 месяцев назад

    ਘੁਟਾਲਾ ਸ਼ਰਾਬ ਦਾ। ਨਾਰਾ ਇਨਕਲਾਬ ਦਾ । ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ ਕੰਜ਼ਰੀ ਵਾਲ ।

  • @bootadreger4540
    @bootadreger4540 10 месяцев назад

    ਭਾਰਤ ਵਰਗਾ ਕੋਈ ਦੇਸ਼ ਨਹੀਂ ਜੇਕਰ ਮੰਤਰੀ ਲੋਕਾਂ ਵਿੱਚ ਨਫ਼ਰਤ ਨਾ ਫਲਾਉਣ ਸਰਕਾਰੀ ਤੇ ਪਰਾਈ ਵੇਟ ਨੌਕਰੀਆਂ ਦਿੱਤੀਆਂ ਸਕੂਲ ਕਾਲਜ ਹਸਪਤਾਲਾਂ ਦੀਆਂ ਸਹੂਲਤਾਂ ਸਹੀ ਕਰ ਦਿੱਤੀਆਂ ਜਾਣ ਸੜਕਾਂ ਚੰਗੀ ਹੋਣ ਭਾਰਤ ਸਾਰੇ ਮੌਸਮ ਹਨ ਸਾਰੀ ਕਿਸਮ ਦੀ ਧਰਤੀ ਹੈ ਰੇਤ ਵਾਲੀ ਪੱਧਰੀ ਪਾਣੀ ਪਹਾੜੀ ਬਹੁਤਿਆਂ ਦੇਸ਼ਾਂ ਵਿੱਚ ਇਹ ਨਹੀਂ ਮਿਲਦਾ

    • @Sukhdev-lb8iq
      @Sukhdev-lb8iq 10 месяцев назад

      Punjab is. My best .state

  • @KamalSingh-so3fm
    @KamalSingh-so3fm 10 месяцев назад

    I love ❤️ my Great USA 🇺🇸 🫡