Best Country To Settle Abroad In 2024 || ਰਹਿਣ ਲਈ ਸਭ ਤੋਂ ਵਧੀਆ ਦੇਸ਼ ਕਿਹੜਾ ਹੈ?

Поделиться
HTML-код
  • Опубликовано: 15 сен 2024
  • #movingabroad #bestforliving #abroad
    Best Country To Settle Abroad In 2024 || ਰਹਿਣ ਲਈ ਸਭ ਤੋਂ ਵਧੀਆ ਦੇਸ਼ ਕਿਹੜਾ ਹੈ?
    Call or WhatsApp
    +91-97292-01273
    Join Our WhatsApp Channel for the Latest Visa Update
    bit.ly/Bluebir...
    Get Free File Assessment
    bluebirdtrivo....
    Follow Us:
    Facebook - / bluebirdtrivo
    Instagram / bluebird.trivo
    Twitter / bluebirdoverseas
    email: visa@bluebirdtrivo.com
    Website - bluebirdtrivo....

Комментарии • 71

  • @gurcharnsingh6959
    @gurcharnsingh6959 5 месяцев назад +15

    ਮੈਨੂੰ ਤਾਂ ਆਪਣਾ ਪੰਜਾਬ ਵਧੀਆ ਲਗਦਾ ਹੈ ਬਾਕੀਆਂ ਹਰੇਕ ਦਾ ਆਪਣਾ ਖਿਆਲ ਹੈ

  • @Kiranpal-Singh
    @Kiranpal-Singh 5 месяцев назад +5

    *ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ* ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ !

  • @SurinderSingh-s7i
    @SurinderSingh-s7i 5 месяцев назад +4

    100 ਗਜ਼ ਰੱਸੀ ਸਿਰੇ ਗੰਢ।
    ਪੰਜਾਬ ਦੇਸ਼( ਖਾਲਿਸਤਾਨ)।
    ਜਦੋ ਮਹਾਰਾਜ ਰਣਜੀਤ ਸਿੰਘ ਜੀ ਦਾ ਰਾਜ ਸੀ ਉਸ ਵਕਤ ਹਰ ਜਾਤੀ ਦੇ ਲੋਕ ਸੋਖੇ ਸਨ
    ਹੁਣ ਖਾਲਿਸਤਾਨ ਬਨਣ ਤੇ ਵਿਧੀਆਂ ਦੇਸ਼ ਬਣੇਗਾ। ਪੰਜਾਬ ਸਭ ਤੋ ਵਿਧੀਆਂ ਦੇਸ਼ ਹੈ।

  • @col.sukhisodhi3164
    @col.sukhisodhi3164 5 месяцев назад +6

    ਸਬ ਤੋ ਵਧੀਆ ਅਪਣਾ ਦੇਸ਼ ਹੈ ਅਤੇ ਸਿੱਖਾਂ ਵਾਸਤੇ ਪੰਜਾਬ ਦੇਸ਼ ਤੋ ਵਧੀਆ ਹੈ

  • @framefacts165
    @framefacts165 5 месяцев назад +16

    ਸਾਂਭ ਲੋ ਪੰਜਾਬ ਨੂੰ 😢🙏🙏

  • @Kiranpal-Singh
    @Kiranpal-Singh 5 месяцев назад +1

    ਪੰਜਾਬੀ ਵਿੱਚ ਕਹਾਵਤ ਹੈ-
    *ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਦਿੱਸਦਾ*
    ਆਪਣੇ ਵਿਤ ਮੁਤਾਬਕ ਫੈਸਲੇ ਲਈਏ,
    ਗੁਰੂ ਸਾਹਿਬ ਦਾ ਫੁਰਮਾਨ ਹੈ-
    *ਬਿਨਾ ਸੰਤੋਖ ਨਹੀ ਕੋਊ ਰਾਜੈ* ॥
    ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾ ਕੇ, ਸੰਤੋਖੀ ਬਣਨ ਦੀ ਜਾਚ ਸਿੱਖੀਏ, ਆਪਣੇ ਫਰਜ ਨਿਭਾਉਦਿਆਂ-ਰੱਬ ਦਾ ਸ਼ੁਕਰ ਕਰਦਿਆਂ…..
    *ਰੱਬ ਦੀ ਰਜਾ ਵਿੱਚ ਰਾਜੀ ਰਹੀਏ* !

  • @sarabjitSingh-vd2lz
    @sarabjitSingh-vd2lz 5 месяцев назад +3

    ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਮਾਤਾ ਜਾਂਨ ਤੋਂ ਵੱਧ ਪਿਆਰੇ ਬੱਚਿਓ ਦਾ ਖੂਨ ਪਾਲ ਕੇ ਇਹ ਸਿੱਖ ਕੌਮ ਦਾ ਦੇਸ਼ ਬਣਿਆ ਸੀ ।ਕੁਤੀਆ ਸਰਕਾਰਾ ਨੇ ਰੱਜ਼ ਕੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ।

  • @5satrdesifood
    @5satrdesifood 5 месяцев назад +4

    ਬਹੁਤ ਵਧੀਆ ਜਾਣਕਾਰੀ 👈

  • @BaldevSingh-dh7sv
    @BaldevSingh-dh7sv 5 месяцев назад +8

    Norway and Sweden is the best country in world

  • @ManroopPanesar
    @ManroopPanesar 5 месяцев назад +3

    If you have money then no doubt punjab soil best

  • @taranjitsinghvirk5605
    @taranjitsinghvirk5605 5 месяцев назад +3

    ਬਹੁਤ ਸਹੀ ਗੱਲਾਂ ਦੱਸੀਆਂ ਜੀ ।

  • @mohinderpal1268
    @mohinderpal1268 5 месяцев назад +6

    ਪੰਜਾਬ is no one

  • @akaskumar1396
    @akaskumar1396 5 месяцев назад +9

    Europe Austria best country,

  • @taranjitsinghvirk5605
    @taranjitsinghvirk5605 5 месяцев назад +11

    ਇਸ ਸਮੇਂ ਸੰਸਾਰ ਵਿੱਚ ਭਾਰਤ ਦੇਸ਼ ਦੇ ਪਾਸਪੋਰਟ ਦਾ ਰੈਂਕ 82 ਵਾਂ ਹੈ ਮਤਲਬ ਭਾਰਤ ਨਾਲੋਂ ਸੰਸਾਰ ਦੇ 81 ਦੇਸ਼ਾਂ ਦੇ ਪਾਸਪੋਰਟ ਅੱਗੇ ਹਨ।

    • @shivanisharma5562
      @shivanisharma5562 5 месяцев назад +2

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢 ਪੰਜਾਬ ਵਿੱਚ ਰਹਿਣਾ ਬਹੁਤ ਮੂਸਕਲ ਹੈ 😢😢

  • @dalvirsingh5369
    @dalvirsingh5369 5 месяцев назад +8

    Best country punjab india.

  • @harpreetsingh-hy6vv
    @harpreetsingh-hy6vv 5 месяцев назад

    Thx jiGud inmfomaton 22ji. Par mara pind mara dash🙏

  • @akshayaddy
    @akshayaddy 5 месяцев назад +3

    Germany ch PR possible aa, inna v aukha nai aa. France da ni daseya, oda v das dende. Menu French madi moti aundi aa. Main Canada lai sikh reya c. Continue karan da fayeda aa? Je Canada da ni kuch banda te main France da soch sakda French karke.

  • @visagurugurpreet
    @visagurugurpreet 5 месяцев назад +1

    Sat Sri Akal ji,
    Ji Lgoni bht jroori hai
    ji

  • @exploringworlditaly
    @exploringworlditaly 5 месяцев назад

    M frm italy veer ji ne bahut bahut explain kita 💯 % right

  • @vikas_vishela_jaat
    @vikas_vishela_jaat 5 месяцев назад +2

    Ireland thoda easy h Salery bhi acchi English countries me

  • @johnsnow3279
    @johnsnow3279 5 месяцев назад +3

    is canada giving visitor visas easily these days?

  • @bakshishsingh6336
    @bakshishsingh6336 5 месяцев назад +1

    Korea,Japan,Singapore , baarai v kuch dassoo ji.....

  • @Satvindersingh5239
    @Satvindersingh5239 5 месяцев назад +1

    Awesome information sir I am interested for UK country

  • @Mrahar_Sisters
    @Mrahar_Sisters 5 месяцев назад +1

    Best country in Punjab

  • @tarsemsinghdhesi7847
    @tarsemsinghdhesi7847 5 месяцев назад

    sat sri akaal......ji,,,ji..........tusi aap hi es tara

  • @prabhjotsingh2418
    @prabhjotsingh2418 5 месяцев назад +2

    Good video sir 👍❤🙏

  • @Gurbinder_13
    @Gurbinder_13 5 месяцев назад +1

    Sir Canada vch refuge bar daso ji video bane ke full detail vch ??

  • @singhsukh8675
    @singhsukh8675 5 месяцев назад

    Germany ch jeh income jyada hai tah house rent bhi jyada hai grocery da kharcha bhi jyada hai Italy naalo

  • @rajvir9692
    @rajvir9692 5 месяцев назад +1

    Bilkul sehi gal hai sir ji

  • @bikramjitsinghmaan3247
    @bikramjitsinghmaan3247 5 месяцев назад

    Portugal 🇵🇹 siraa veer … new nationality law check karo

  • @vikas_vishela_jaat
    @vikas_vishela_jaat 5 месяцев назад +1

    Russia settlement aur income bhi encrise hoti h dhire dhire

  • @KAUR_BAJWA184
    @KAUR_BAJWA184 4 месяца назад

    Hello veer ji schooling visa lagju ga kise v country da age 5year .12 year

  • @sudhachopra6529
    @sudhachopra6529 5 месяцев назад +1

    USA. India is the best

  • @lovesingh791
    @lovesingh791 5 месяцев назад +5

    Only punjab

    • @tirathkaur847
      @tirathkaur847 5 месяцев назад +3

      ਸਿਰਫ ਪੰਜਾਬ❤❤

  • @angrejsinghmahla1968
    @angrejsinghmahla1968 5 месяцев назад +2

    Good sir

  • @SonuSingh-uf9ms
    @SonuSingh-uf9ms 5 месяцев назад +2

    Nice bro

  • @sudhachopra6529
    @sudhachopra6529 5 месяцев назад

    USA. Specifically Punjab

  • @Artofgiving361
    @Artofgiving361 5 месяцев назад +3

    Punjab ki changa nahi

  • @sumitgraak8203
    @sumitgraak8203 5 месяцев назад +1

    Senghan visa kitna cost ha

  • @siduyadwinder1327
    @siduyadwinder1327 5 месяцев назад

    Beste only Österreich 🇦🇹 Austria ❤❤❤❤❤

  • @sukhvirsingh8737
    @sukhvirsingh8737 5 месяцев назад +2

    Germany 🇩🇪❤❤🎉

  • @col.sukhisodhi3164
    @col.sukhisodhi3164 5 месяцев назад

    Father land is the best and no alternative to father land as there is no alternative to father

  • @poonambrar9482
    @poonambrar9482 5 месяцев назад

    Sab toh important medical hunda .

  • @tanupreetkaur
    @tanupreetkaur 5 месяцев назад +1

    PANJAB ❤❤❤

  • @ManjitSingh-ce5sq
    @ManjitSingh-ce5sq 5 месяцев назад

    Desh Punjab babay nanak da

  • @BhagwanSingh-ii2rh
    @BhagwanSingh-ii2rh 5 месяцев назад +1

    Sir Germany Student visa ke liye block account zaroori hai

  • @jotmattu
    @jotmattu 5 месяцев назад

    Canada 🎉

  • @sudhachopra6529
    @sudhachopra6529 5 месяцев назад

    USA. Nice culture. Nice food you know about your culture

  • @naibsingh3653
    @naibsingh3653 5 месяцев назад

    Uk wich kine da gar milega ji

  • @ranbeershahsingh9708
    @ranbeershahsingh9708 5 месяцев назад

    Spain is the best country

  • @kulwinderkhinda-ku3tm
    @kulwinderkhinda-ku3tm 5 месяцев назад +1

    With family you not able to save any thing, living costs is very high in America

  • @sudhachopra6529
    @sudhachopra6529 5 месяцев назад

    USA. India is the best country

  • @sudhachopra6529
    @sudhachopra6529 5 месяцев назад

    USA you can’t find anywhere like Indian culture

  • @naibsingh3653
    @naibsingh3653 5 месяцев назад

    Harek de ta ristedar wahar nhi gia ji

  • @Gully802
    @Gully802 5 месяцев назад

    Finland is the best

  • @pkaur8948
    @pkaur8948 5 месяцев назад

    Greece Best country

  • @jatindersingh70
    @jatindersingh70 5 месяцев назад +2

    India

  • @BalwinderKaur-xv6kt
    @BalwinderKaur-xv6kt 5 месяцев назад

    Panjab piara Sade Guru da panjab

  • @VasvirSinghBhullar
    @VasvirSinghBhullar 5 месяцев назад +1

    ਖਾਲਿਸਤਾਨ

  • @beantkaur9125
    @beantkaur9125 5 месяцев назад +1

    10 sal pahla ind ek changa desh c hun bjp ne beda gark kar ta

  • @bootadreger4540
    @bootadreger4540 5 месяцев назад

    ਭਾਰਤ ਵਰਗਾ ਕੋਈ ਦੇਸ਼ ਨਹੀਂ ਜੇਕਰ ਮੰਤਰੀ ਲੋਕਾਂ ਵਿੱਚ ਨਫ਼ਰਤ ਨਾ ਫਲਾਉਣ ਸਰਕਾਰੀ ਤੇ ਪਰਾਈ ਵੇਟ ਨੌਕਰੀਆਂ ਦਿੱਤੀਆਂ ਸਕੂਲ ਕਾਲਜ ਹਸਪਤਾਲਾਂ ਦੀਆਂ ਸਹੂਲਤਾਂ ਸਹੀ ਕਰ ਦਿੱਤੀਆਂ ਜਾਣ ਸੜਕਾਂ ਚੰਗੀ ਹੋਣ ਭਾਰਤ ਸਾਰੇ ਮੌਸਮ ਹਨ ਸਾਰੀ ਕਿਸਮ ਦੀ ਧਰਤੀ ਹੈ ਰੇਤ ਵਾਲੀ ਪੱਧਰੀ ਪਾਣੀ ਪਹਾੜੀ ਬਹੁਤਿਆਂ ਦੇਸ਼ਾਂ ਵਿੱਚ ਇਹ ਨਹੀਂ ਮਿਲਦਾ

  • @sarabjitSingh-vd2lz
    @sarabjitSingh-vd2lz 5 месяцев назад

    ਘੁਟਾਲਾ ਸ਼ਰਾਬ ਦਾ। ਨਾਰਾ ਇਨਕਲਾਬ ਦਾ । ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ ਕੰਜ਼ਰੀ ਵਾਲ ।

  • @KamalSingh-so3fm
    @KamalSingh-so3fm 5 месяцев назад

    I love ❤️ my Great USA 🇺🇸 🫡