ਬਾਬੇ ਦਾ ਟਰੈਕਟਰ ਹੋਇਆ ਖਰਾਬ ! numberdar ubhia new video

Поделиться
HTML-код
  • Опубликовано: 5 сен 2024
  • • ਵੇਹਲੜ ਬੰਦਿਆਂ ਦਾ ਹੋਇਆ ਬ...
    • ਹਾੜੀਂ ਦੀ ਫਸਲ ਤੋਂ ਪਹਿਲਾ...
    • ਮੱਘਰ ਬੁੜੇ ਨਾਲ ਵਿਆਹ ਦੇ ...
    • ਬਾਬੇ ਦਾ ਟਰੈਕਟਰ ਹੋਇਆ ਖਰ... part 2. ਬਾਬੇ ਦਾ ਟਰੈਕਟਰ ਹੋਇਆ ਖਰਾਬ

Комментарии • 488

  • @RadheRadhe-ie8gn
    @RadheRadhe-ie8gn 2 года назад +1

    वाह जी वाह । बापू जी आपका बिल्कुल वास्तविकता में रोल नजर आता है । आज की सच्चाई प्रदर्शित कि है आपने । जिनके बच्चे नशेड़ी हो गये उसको ही नशें के दुष्प्रभाव का पता है ।

  • @sewasingh4787
    @sewasingh4787 4 года назад +4

    ਸਾਰਿਆਂ ਦੀ ਅਦਾਕਾਰੀ ਬਹੁਤ ਵਧੀਆ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @rathikalakendar6173
    @rathikalakendar6173 4 года назад +16

    ਬਾਪੂ ਜੀ ਬਹੁਤ ਹੀ ਕਮਾਲ ਦੀ ਵੀਡੀਉ ਤਿਆਰ ਕਰਦੇ ਨੇ ਅਤੇ ਬਿੱਕੀ ਬਾਈ ਵੀ ਬਹੁਤ ਹੀ ਕਮਾਲ ਦੇ ਮੈਸਜ ਦਿੱਤਾ ਹੈ ਸਮਾਜ ਨੂੰ

    • @numberdarubhia
      @numberdarubhia  4 года назад +1

      ਬਹੁਤ ਬਹੁਤ ਧੰਨਵਾਦ ਬਾਈ ਜੀ

    • @Apna-punjab.
      @Apna-punjab. 4 года назад +1

      bapu.je.nva.lelea.🚜🚜🚜🚜🚜🚜🚜🚜@baple@wala.@baldev.aman.bapla😀😁😂😃😃😄😄😄😯😬😤🙌🙌🙌🙋🙋🙏🙇🙇

    • @rajuvirdi9055
      @rajuvirdi9055 4 года назад

      4

    • @rajuvirdi9055
      @rajuvirdi9055 4 года назад

      @@Apna-punjab. ç

  • @lakhveersinghmallan4273
    @lakhveersinghmallan4273 4 года назад +8

    ਬਹੁਤ ਹੀ ਵਧੀਆ ਬਾਈ ਜੀ ਪੋਸਤ ਦੇ ਠੇਕੇ ਖੋਲ੍ਹ ਚਾਹੀਦਾ ਹਨ

  • @KulwantSingh-ff4ju
    @KulwantSingh-ff4ju 4 года назад +7

    ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਕੱਲ੍ਹ ਇੱਕ ਬੰਦੇ ਦਾ ਫੋਨ ਆਇਆ ਭੁੱਕੀ ਲੈ ਕੇ ਦੇ ਮੈਂ ਮਜ਼ਾਕ ਨਾਲ ਕਿਹਾ ਅੱਠ ਹਜ਼ਾਰ ਨੂੰ ਕਿਲੋ ਮਿਲੂ ਗੀ ਉਹ ਕਹਿੰਦਾ ਦਸ ਹਜ਼ਾਰ ਲੈਲਾ ਪਰ ਭੁੱਕੀ ਜ਼ਰੂਰ ਚਾਹੀਦੀ ਹੈ

    • @numberdarubhia
      @numberdarubhia  4 года назад

      ਬਿਲਕੁਲ ਸਹੀ ਗਲ ਆ ਬਾਈ ਬਹੁਤ ਔਖਾ ਹੋ ਗਿਆ

  • @nracekumar6243
    @nracekumar6243 4 года назад +5

    ਬਾਪੂ ਜੀ ਬਹੁਤ ਬਦਿਆ ਜੀ

  • @RavinderKaur-yk8pn
    @RavinderKaur-yk8pn 4 года назад +2

    Vary good information veer ji Thanks ji waheguru ji meher karo 👌👌👌

  • @pb03bti64
    @pb03bti64 4 года назад +1

    ਪਤੰਦਰੋ ਸਤੀਰੀ ਵੀ ਬੜੇ ਤਰੀਕੇ ਨਾਲ ਲਾਈ ਹੈ,, ਸਹੀ ਗੱਲ ਹੈ ਜੀ ਬਹੁਤ ਬੁਰਾ ਹਾਲ ਹੈ ਖਾਣ ਵਾਲਿਆਂ ਦਾ ਤੇ ਗਰੀਬਾਂ ਦਾ ਰੋਟੀ ਤੋ,ਗੱਲ ਦੋਵੇਂ ਪਾਸੇ ਖਾਣ ਪੀਣ ਦੀ ਹੈ ਬੇਸ਼ਕ ਰੋਟੀ ਹੋਵੇ ਜਾਂ ਭੁੱਕੀ,, ਬਹੁਤ ਵਧੀਆ ਵੀਡੀਓ ਬਣਾਈ ਹੈ ਅੰਕਲ ਜੀ ਤੇ ਵਿੱਕੀ ਬਾਈ,, ਧੰਨਵਾਦ ਹੈ ਤੁਹਾਡਾ 🙏

    • @numberdarubhia
      @numberdarubhia  4 года назад

      ਬਾਈ ਜੀ ਸਤੀਰੀ ਤਾਂ ਰੱਖੀ ਆ ਇਧਰ ਲੇ ਪਾਸੇ ਆਹ ਅਸੌਕਾ ਪੌਦੇ ਜੇ ਲਾਏ ਹੋਏ ਨੇ ਡੰਗਰ ਖਰਾਬ ਕਰਦੇ ਨੇ ਫਿਰ ਪੋਦਿਆ ਨੂੰ

    • @pb03bti64
      @pb03bti64 4 года назад

      @@numberdarubhia ਠੀਕ ਹੈ ਬਾਈ ਵਿੱਕੀ

  • @arshdeepmavi8637
    @arshdeepmavi8637 4 года назад +5

    Nice full video

  • @vadethanduramsarpunchghuna4625

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @pindaaleejatt2120
    @pindaaleejatt2120 4 года назад +49

    Kon kon fan a 855 da

    • @pubgsquad7864
      @pubgsquad7864 4 года назад +3

      ਮੇਰੇ ਕੋਲ ਤਾਂ ਦੋ 855 ਨੇ ਜੀ ਮੈਨੂੰ ਤਾਂ ਬਹੁਤ ਪਸੰਦ ਆ ਬਾਈ ਜੀ

    • @preetpandher3527
      @preetpandher3527 4 года назад

      👌

  • @makhansidhu5608
    @makhansidhu5608 2 года назад

    ਨੰਬਰਦਾਰ ਸਾਹਿਬ ਜੀ ਸਤਿ ਸ੍ਰੀ ਆਕਾਲ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ ਵੇਖੀਆਂ ਹਨ ਅਤੇ ਮੈਂ ਤੁਹਾਡਾ ਫੈਨ ਹਾਂ ਤੁਸੀਂ ਬਹੁਤ ਵਧੀਆ ਢੰਗ ਨਾਲ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਸੇਵਾ ਕਰ ਰਹੇ ਹੋ ਤੁਸੀਂ ਅਜੋਕੇ ਜਟਕਾ ਸਭਿਆਚਾਰ ਦੀ ਅਸਲ ਤਸਵੀਰ ਪੇਸ਼ ਕੀਤੀ ਹੈ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਤੁਹਾਡੇ ਇਲਾਕੇ ਵਿੱਚ ਮੈਂ ਕੁਛ ਸਮਾਂ ਨਹਿਰ ਤੇ ਸੂਲਰ ਘਰਾਟ ਕੋਲ ਉਵਰਸੀਅਰ ਦੀ ਡਿਊਟੀ ਨਿਭਾਈ ਹੈ ਸੋ ਮੈਨੂੰ ਤੁਹਾਡੀ ਕਾਰਕਰਦਗੀ ਬਹੁਤ ਵਧੀਆ ਲੱਗਦੀ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹੋ ਅਰਦਾਸ ਕਰਦੇ ਹਾਂ,ਸਤਿ ਸ੍ਰੀ ਆਕਾਲ।

  • @harpreetgrewal4226
    @harpreetgrewal4226 4 года назад +5

    Bikki veer tusi te tuhade father sahib 1 number te o jo tusi o oh hor koi ne ban sakda love you guys from California thank you so much for this video🙏

  • @amandeepkaur1740
    @amandeepkaur1740 4 года назад +4

    Good msg for all peoples thanks

  • @gurpreetsidhusidhu9491
    @gurpreetsidhusidhu9491 2 года назад

    Bhot hi badhiya hai ji
    Nsha ta bina Punjab vich kush nhi huda ji

  • @balwindersingh-nx2bi
    @balwindersingh-nx2bi 2 года назад

    Satshriakal assi tuhadian sariyan videos dekhde hai bahut wadia hundiya ne wheguru sukh rakhe

  • @sandeepsinghsandeep6080
    @sandeepsinghsandeep6080 4 года назад +3

    ਬਾਈ ਜੀ ਬਹੁਤ ਸੋਹਣੀ ਵੀਡੀਓ ਬਣਾਈ ਸੱਚੀ ਗੱਲ ਏ ਜਿਹੜੇ ਖਾਂਦੇ ਨੇ ਉਹਨਾਂ ਦੀ ਜਾਨ ਬਹੁਤ ਔਖੀ ਹੋ ਗਈ ਹੋ sippy boha mansa

  • @muhammadameeralamr2064
    @muhammadameeralamr2064 3 года назад

    Very good and very nice vedio i like and thanks for Muhammad Ameer Alam R Punjab Pakistan

  • @mskatwal8465
    @mskatwal8465 4 года назад +5

    ਸਤਿ ਸ੍ਰੀ ਅਕਾਲ ਨੰਬਰਦਾਰ ਸਾਹਿਬ ਜੀ ਆਪ ਜੀ ਦੀਆਂ ਸਾਰੀਆਂ ਵੀਡੀਓ ਬਡ਼ੇ ਹੀ ਪਿਆਰ ਨਾਲ ਵੇਖਦੇ ਹਾਂ ਮੰਗਲ ਜਲਾਲਾਬਾਦ ਤੋਂ ਜਿਲ੍ਹਾ ਫਾਜਿਲਕਾ ਦੇ ਰਹਿਣ ਵਾਲੇ ਵਾਹਿਗੁਰੂ ਖੁਸ਼ ਰੱਖੇ

  • @ranjitsinghsingh5831
    @ranjitsinghsingh5831 4 года назад +2

    Bahut khoob video

  • @GagandeepSingh-qy9tp
    @GagandeepSingh-qy9tp 4 года назад +1

    ਬਾਪੂ ਨੰਬਰਦਾਰ ਜੀ ਵੀਡਿਓ ਬਹੁਤ ਵਧੀਆ ਸਹੀ ਗੱਲ 👌👌🤔👍👍

  • @jasindia2224
    @jasindia2224 4 года назад +2

    bapu ji...krakedaar awwaj aa tuhadi

  • @jattlifegamimg2012
    @jattlifegamimg2012 4 года назад +1

    ਵਾਂ ਬਾਈ ਤੁਸੀ ਤਾਂ ਪਿਓ ਪੁੱਤ ਦੋਨਾਂ ਹੀ ਕਮਾਲ ਕਰ ਰੱਖੀ ਆ ਰੱਬ ਚੜਦੀ ਕਲਾਂ ਚ ਰੱਖੇ ❤️👌

  • @ranveerchahal7760
    @ranveerchahal7760 2 года назад +1

    I love you BaBa

  • @iqbalsingh9534
    @iqbalsingh9534 4 года назад +2

    ਨੰਬਰਦਾਰ ਜੀ ਬਹੁਤ ਵਧੀਆ ਅਮਲੀ ਦਾ ਬੁਰਾ ਹਾਲ ਆ ਜੀ

  • @RaniSingh-gt4zy
    @RaniSingh-gt4zy 4 года назад +5

    Stay Safe,Stay Healthy Veer jiyo !!
    Best Wishes From Amritsar

  • @gurygill7921
    @gurygill7921 4 года назад +2

    Nice video

  • @gurpreetsinghbagha3372
    @gurpreetsinghbagha3372 4 года назад +1

    ਇਸ ਵੀਡਿਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ

  • @sitarkhan9362
    @sitarkhan9362 4 года назад +1

    Bahut hi badhiya video hai

  • @jaspreetkaur-bc5fl
    @jaspreetkaur-bc5fl 4 года назад +2

    Very nice video thanks

  • @HardeepSingh-pc1zj
    @HardeepSingh-pc1zj 4 года назад +1

    Lambardar ji Vicky Bhai Chak De Phatte video bahut badhiya tractor mystery

  • @KuldeepSingh-nq2oi
    @KuldeepSingh-nq2oi 4 года назад +2

    ਬਾਕਮਾਲ ਵੀਡੀਓ ਬਣਾਉਣ ਲਈ ਹਰੇਕ ਕਲਾਕਾਰ ਦਾ ਧੰਨਵਾਦ ਵਧੀਆ ਪ੍ਰਦਰਸ਼ਨ ਕੀਤਾ ਗਿਆ ਖਿੱਚ ਕੇ ਰੱਖੋ ਕਿੱਲੀ ਨੂੰ

  • @vikramsomalsomal5480
    @vikramsomalsomal5480 4 года назад +5

    ਨੰਬਰਦਾਰ ਜੀ ਹੈ ਤਾਂ ਅਮਲੀਆਂ ਦਾ ਔਖਾ ਹੋ ਗਿਆ

  • @harryhanjra7489
    @harryhanjra7489 4 года назад +2

    Very niec bapu ji

  • @myonlinetv5925
    @myonlinetv5925 4 года назад +1

    ਸਿਰਾ ਐਕਟਿੰਗ ਆ ਬਾਈ ਥੋਡੀ ਤਿੰਨਾਂ ਦੀ I ਚੱਕੀ ਚੱਲੋ ਕੰਮ ਨੂੰ I ਸਮਾਜਿਕ ਮੁੱਦੇ ਇੰਜ ਹੀ ਚੱਕਦੇ ਰਹੋ I ਧੰਨਵਾਦ ਤੇ ਰਿਸਪੈਕਟ ਜੀ, ਆਸਟ੍ਰੇਲੀਆ ਤੋਂ I

    • @numberdarubhia
      @numberdarubhia  4 года назад +1

      ਬਹੁਤ ਬਹੁਤ ਧੰਨਵਾਦ ਬਾਈ ਜੀ

  • @inderpalsingh7623
    @inderpalsingh7623 4 года назад +2

    Nice video 👌 give good msg. to society

  • @user-po8vn7gt1p
    @user-po8vn7gt1p 4 года назад +3

    Nice bro ਮਿਸਤਰੀ ਦਾ ਚਉਖਰ ਨਾਲ ਦੁੱਧ ਉਤਰ ਜਾਣਾ ਏ ਬਾਈ 😄😜😄😜😄

  • @mrbrar1735
    @mrbrar1735 4 года назад +2

    Very nice 👍👍👍

    • @numberdarubhia
      @numberdarubhia  4 года назад +1

      thnx ji

    • @mrbrar1735
      @mrbrar1735 4 года назад +1

      Veer ji please number send kardo whatsp Wala aapa bahr aa .🙏

    • @bapuubhia
      @bapuubhia 4 года назад

      @@mrbrar1735 9988129977

  • @saifbhatti8336
    @saifbhatti8336 4 года назад +2

    Veer g Allah ap Ko sada salamt rakhay veer g tusi boht vadia insan ho i am saif ullah bhatti from Pakistan Punjab

  • @gurygill7921
    @gurygill7921 4 года назад +3

    I Love this video

  • @balkinderbhathal2699
    @balkinderbhathal2699 4 года назад +1

    Vary good y bhot knt aa video

  • @RamneekBolina
    @RamneekBolina 4 года назад +4

    Nice video respect from Australia 🇦🇺 Melbourne 🙏

  • @MalkitSingh-yf9ob
    @MalkitSingh-yf9ob 4 года назад +2

    Very good

  • @inderjeetsekhon2017
    @inderjeetsekhon2017 4 года назад +2

    Very nice video 👍

  • @manpreetsingh-xz2ol
    @manpreetsingh-xz2ol 4 года назад +1

    Bapu ji bhut vdya keep it up asi forn reh ke punjab nu yadd krde rehne a sodiya videos bhut vdya hundiya wmk

  • @parrymarahar3029
    @parrymarahar3029 4 года назад +2

    Very nice veer ji

  • @mandeepsinghdandiwalmandee5770
    @mandeepsinghdandiwalmandee5770 4 года назад +3

    Numberdar very good work

  • @jassijassi8736
    @jassijassi8736 4 года назад +3

    ਹਾ ਹਾ ਹਾ ਮਿਸਤਰੀ ਅੈਕਟੀਗ ਬਹੁਤ ਸਿਰਾ ਹਾ ਹਾ ਹਾ

  • @kewalharika2903
    @kewalharika2903 4 года назад +2

    Very nice

  • @manshahiajk6135
    @manshahiajk6135 3 года назад

    ਬਾਪੂ ਜੀ ਬਹੁਤ ਵਧੀਆ ਵਡਿਓ

  • @kakarupana9217
    @kakarupana9217 4 года назад +2

    ਬਾਪੂ ਜੀ ਬੈਟਰੀ ਸੋ ਗਈ 855 ਦੀ

  • @GurpreetSingh-fx2lm
    @GurpreetSingh-fx2lm 3 года назад +1

    ਵਾਹ ਜੀ ਵਾਹ ਕਮਾਲ ਦੀ ਵੀਡੀਓ। ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ।

  • @751records
    @751records 4 года назад +3

    ਗਦੇ ਵਾਰਘਾ ਪੇਆ ਖਾ ਖਾ ਕੇ
    ਵਾ ਔ ਤਾਏਆ ਸਿਰਾ ਇ ਲਾਤਾ 😂😂 majak kitta gussa na kar jeo😂😂

    • @numberdarubhia
      @numberdarubhia  4 года назад +1

      ਧੰਨਵਾਦ ਬਾਈ ਜੀ ਕੋਈ ਗੱਲ ਈ ਨੀ ਜੀ ਗੁਸੇ ਆਲੀ

  • @gurmailbassi3382
    @gurmailbassi3382 4 года назад +2

    ਬਾਪੂ ਜੀ 🙏🙏🙏👌

  • @gurindersingh-xb9tz
    @gurindersingh-xb9tz Год назад

    ਬਹੁਤ ਹੀ ਵਧੀਆ ਵੀਡਿਉ ਜੀ ,,, ❤❤

  • @varinderkumar2189
    @varinderkumar2189 4 года назад +2

    Nice

  • @kaurharwinderha7653
    @kaurharwinderha7653 4 года назад +2

    Very nic

  • @parminderkaur2267
    @parminderkaur2267 4 года назад +1

    Bapu ji smkeem la gye 😂😂😂😂😂😂😂👌👌👌

  • @jassisharma1805
    @jassisharma1805 4 года назад +1

    Y gusa na kreo nasha ta Chita daru a bhukki ni koi nsha haigi good luck 👍 👍 y sirrraaa bnayi a video

  • @rinkukainth7760
    @rinkukainth7760 4 года назад +1

    Bai g video bhut sohni aa baki bai asleat aa eh apne Punjab de mai khud dody khnda ha ahi hall ho reha hun jo tusi video rahi dasya apnya srkara kise kam dya nahi baki Vicky bai video full att msg good 🙏🙏🙏🙏

  • @tarsemsingh8541
    @tarsemsingh8541 4 года назад +7

    ਪੋਸਤ ਉਬਾਲ ਕੇ ਪਿਆਦੂ ਜੀ

  • @babbulehar4343
    @babbulehar4343 4 года назад +1

    Sirra ji bhoot sohni video

  • @rinkukainth7760
    @rinkukainth7760 4 года назад +1

    Vicky bai jehda duja banda tuhde nal hunda oh video vich nhi se ohdi awaj te vekhn nu oh lagda ke oh dody khanda baki ahh mistry de be acting sirra mistry nu feed khla te bappu ne 😜😅😅😆😆😅😅😜😆😁

  • @binduannie6200
    @binduannie6200 2 года назад

    Good msg for all people

  • @narendragusain5883
    @narendragusain5883 4 года назад +2

    Nice episode

  • @bawasahi7086
    @bawasahi7086 4 года назад +2

    Very good Video brother

  • @nihung_akaali
    @nihung_akaali 4 года назад +4

    Mistary nu kehna c b jarda ta phla thuk dinda😂😂😂
    Baki veer bht pasand hundia thodiya videos menu soun to phla dkh k painna

  • @DarshanSingh-gz3is
    @DarshanSingh-gz3is 4 года назад +1

    Sira video namberdarg

  • @PunjabanSireDi
    @PunjabanSireDi 3 года назад +12

    ਸੀਰੀਅਲ ਬਹੁਤ ਹੀ ਵਧੀਆ ਸੀ।।।

  • @gurdhiansingh2978
    @gurdhiansingh2978 4 года назад +2

    Nice video bro

  • @sehajwarring4064
    @sehajwarring4064 4 года назад +1

    Bhut vdia video cc bai 👍👍🙏

  • @babbusandhu3133
    @babbusandhu3133 4 года назад +2

    Good

  • @jaspreetsidhu5161
    @jaspreetsidhu5161 4 года назад +1

    Luv u jiii from FATEHGARH SAHIB JII

  • @HarpreetSingh-gv4op
    @HarpreetSingh-gv4op 4 года назад +2

    Att video

  • @RajinderSingh-lb9wy
    @RajinderSingh-lb9wy 4 года назад +1

    Very nice video veer ji waheguru mehr Kare ji Rajinder Singh Sandhu Malik pur Haryaha

  • @user-qq1je7sc4b
    @user-qq1je7sc4b 4 года назад +2

    Sirra baba

  • @amansamneetvlogs2901
    @amansamneetvlogs2901 3 года назад +2

    855 tn jaan a meri

  • @HarpreetSingh-gv4op
    @HarpreetSingh-gv4op 4 года назад +2

    End video

  • @kabalchattha5980
    @kabalchattha5980 4 года назад +3

    Bhut vdiya msg hai

  • @Harpreetsingh56525
    @Harpreetsingh56525 3 года назад +1

    Waheguru ji

  • @kalabhullar8068
    @kalabhullar8068 4 года назад +3

    Atty

  • @zaheerkhan850
    @zaheerkhan850 3 года назад +2

    Boht beautiful

  • @ghumaanjatt5576
    @ghumaanjatt5576 4 года назад +2

    Nice g 👌👌👍👍

  • @FlopJimidar541
    @FlopJimidar541 4 года назад +3

    Buht vdia vr

  • @talwindersingh5053
    @talwindersingh5053 4 года назад +1

    Video khaint a amli wala role siraa c babeo

  • @jasmanpreet.mangat.0133
    @jasmanpreet.mangat.0133 4 года назад +2

    Nicevideogso,,,,sweetfather

  • @jagsirsandhu9110
    @jagsirsandhu9110 4 года назад +2

    Numberdar saab good videos a g

  • @raghbirsingh6064
    @raghbirsingh6064 4 года назад +2

    ਬਹੁਤ ਵਧੀਆ

  • @dilpreet4694
    @dilpreet4694 3 года назад

    Att bahut badiaa banade o ji

  • @gurwinderpunia1522
    @gurwinderpunia1522 4 года назад +2

    Videos thudi hor practice karn di lorh aa vase baki bolan da style vadia,lagda aa tusi buki da card taa sare londe ho

  • @ajayjethi1743
    @ajayjethi1743 4 года назад +1

    Good work veer god job bapu ji god bless you Vicky veer je tocter sale karna veer joor dsao

  • @katiebal741
    @katiebal741 4 года назад +2

    ghaint video bnai

  • @simmo5243
    @simmo5243 4 года назад +1

    Sahi gal a baba g

  • @balkarsingh-nn5le
    @balkarsingh-nn5le 3 года назад

    Very very good 👍🙏

  • @hardeepdeep4452
    @hardeepdeep4452 4 года назад +2

    NYC 🙏🙏👌👌

  • @jatindermalhi7003
    @jatindermalhi7003 4 года назад +2

    bhut khub veere

  • @lakhwinderdhillon346
    @lakhwinderdhillon346 4 года назад +2

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @amritdhillon2064
    @amritdhillon2064 4 года назад +1

    Bhutt sira video y

  • @sanjeev1396
    @sanjeev1396 4 года назад +2

    Nice Love you bro 22

  • @muskan.nicekhan978
    @muskan.nicekhan978 4 года назад +2

    Nice veer ji