ਚੁਗਲਖੋਰ ਨੇ ਪੱਟਿਆ ਘਰ !! Latest punjabi short video

Поделиться
HTML-код
  • Опубликовано: 15 авг 2020
  • ਸਤਿ ਸੵ ਅਕਾਲ ਜੀ ਵੀਰੋ ਜੇ ਅਪਣੀ ਵੀਡੀਉ ਵਧੀਆ ਲੱਗੀ ਤਾ ਅਪਣੇ ਚੈਨਲ ਨੂੰ ਜਰੂਰ ਸਬਸਕਰੈਬ ਕਰੋ ਜੀ ਧੰਨਵਾਦ ਜੀ
  • РазвлеченияРазвлечения

Комментарии • 666

  • @tariveer4605
    @tariveer4605 3 года назад +31

    ਪਿੰਡਾਂ ਪਿੰਡਾਂ ਚੋ ਬਹੁਤ ਲੋਕ ਹਨ ਜੋ ਵਧੀਆ ਵਧੀਆ ਘਰ ਪਾੜ ਦਿੰਦੇ ਹਨ ਬੱਚ ਕੇ ਰਹੋ ਭਰਾਵੋ..ਬਹੁਤ ਵਧੀਆ ਮੈਸਜ ਦਿੱਤਾ ਕੌਮ ਨੂੰ..ਸਾਬਸ਼

  • @jaspreet.singhbrar8496
    @jaspreet.singhbrar8496 4 месяца назад +1

    ਬਹੁਤ, ਵਧੀਆ, ਪਰਿਵਾਰਕ, ਕਹਾਣੀਆਂ, ❤❤❤❤❤❤❤❤❤❤

  • @bakshishsinghjuj9950
    @bakshishsinghjuj9950 3 года назад +17

    ਬੁਹਤ ਕੁੱਝ ਸਿੱਖਣ ਨੂੰ ਮਿਲੇਗਾ ਸਭ ਨੂੰ beautiful video lajaeab

  • @jagmeetteona6186
    @jagmeetteona6186 3 года назад +4

    ਬਹੁਤ ਵਧੀਆ ਸਨੇਹਾ ਦਿੱਤਾ ਨੰਬਰ ਦਾਰ ਸਾਹਿਬ🙏🙏🙏

  • @dsgill5475
    @dsgill5475 3 года назад

    Good. ਬਹੁਤ ਵਧੀਆਂ ਫਿਲਮਾਂ ਜੀ ਤੁਹਾਡੀਆਂ

  • @GagandeepSingh-qy9tp
    @GagandeepSingh-qy9tp 3 года назад +5

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🌴🙏🌴👌👌👌👌👍👍👍🌴🌴🌴🙏

  • @davinderharika4389
    @davinderharika4389 3 года назад +2

    Video boht nycc a ji 🤗🤗👌👌

  • @nschoudhary2806
    @nschoudhary2806 3 года назад +1

    ਬਾੲੀ ਜੀ ਬਹੁਤ ਹੀ ਵਧੀਅਾਂ movie

  • @mahimasingh1216
    @mahimasingh1216 3 года назад

    ਬਹੁਤ ਵਧੀਆ ਤਰੀਕੇ ਨਾਲ਼ ਪੇਸ਼ ਕੀਤੀ

  • @KuldeepSingh-oo3vr
    @KuldeepSingh-oo3vr 3 года назад +1

    ਬਹੁਤ ਵਧੀਆ ਵੀਡੀਉ ਨੰਬਰਦਾਰ ਜੀ

  • @parminerkaur699
    @parminerkaur699 10 месяцев назад

    ਬਹੁਤ। ਵਧੀਆ। ਲੱਗੀ।ਜੀ। ਵੀਡੀਓ।

  • @butasingh3176
    @butasingh3176 2 года назад

    ਬਹੁਤ ਵਧੀਆ ਵੀਡੀਓ ਲੋਕ ਉਗਲ ਲਾਉਣ ਵਾਲੇ ਹਰੇਕ ਪਿੰਡ ਵਿੱਚ ਹੁੰਦੇ ਉਗਲ ਮਗਰ ਨਹੀਂ ਲਗਣਾ ਚਾਹੀਦਾ

  • @davindersingh7488
    @davindersingh7488 3 года назад +1

    ਬਹੁਤ ਵਧੀਆ ਲੱਗੀ ਜੀ ਵੀਡੀਉ

  • @JS50108
    @JS50108 3 года назад +14

    ਸਿਰਾ ਵੀਡੀਓ ਆ ਜੀ, ਬਹੁਤ ਵਧੀਆ ਸਿੱਧੀ-ਸਾਧੀ ਐਕਟਿੰਗ ਆ ਜੀ ਸਾਰੇ ਵੀਰਾਂ ਦੀ I ਇੱਸੇ ਤਰਾਂਹ ਹੀ ਚੱਕੀ ਚੱਲੋ ਕੰਮ ਨੂੰ I ਵਧੀਆ ਮੈਸਜ ਵੀ ਦਿੱਤਾ ਜੀ I
    ਪਾ ਤੇ ਭੜਾਕੇ 😂😂 ਤੀਜਾ ਪਾਰ੍ਟ ਵੀ ਆਉਣ ਦਿਓ ਜੀ I ਧੰਨਵਾਦ I

  • @harbinderdhillon962
    @harbinderdhillon962 3 года назад +2

    ਬਾਈ ਬਹੁਤ ਹੀ ਵਧੀਆ ਵੀਡੀਓ

  • @sukhwindershelly1379
    @sukhwindershelly1379 3 года назад +3

    100% ਸਹੀ ਗੱਲ ਕੀਤੀ ਬਾਪੂ ਜੀ।

  • @gurindersingh-xb9tz
    @gurindersingh-xb9tz Год назад

    ਬਹੁਤ ਵਧੀਆ video jiii

  • @kamaldara4494
    @kamaldara4494 2 года назад

    Bhut h sander parstute h

  • @randeepdhillon4901
    @randeepdhillon4901 3 года назад +2

    Bahut vadia message dita bapu te y aan ne

  • @jagdishram6460
    @jagdishram6460 3 года назад +1

    Bhut sohni video
    Sachi gal h

  • @DarshanSingh-np1yc
    @DarshanSingh-np1yc 3 года назад +2

    We should never come in confidence of
    persons who don't want our welfare rather create problems Good lesson Live
    long all participants

  • @gurkiratsohi2813
    @gurkiratsohi2813 3 года назад +2

    Very good message .end a

  • @joingamer641
    @joingamer641 3 года назад

    ਜਮਾ ਸੱਚੀ ਗੱਲ ਹੈ ਜੀ

  • @lovepreetrupal5791
    @lovepreetrupal5791 3 года назад +2

    Lovepreet Singh ਮਿਸਤਰੀ

  • @sonubajwa2108
    @sonubajwa2108 2 года назад +1

    Kala bai bohat vadiya banda ai, bohat sohni acting karda ai.

  • @sonyjassar5130
    @sonyjassar5130 3 года назад +2

    ਬਹੁਤ ਵਧੀਅਾ ਸੁਨੇਹਾ ਦਿਤਾ ਜੀ ਚੁਗਲਖੋਰ ਬੰਦੇ ਤੋ ਹਮੇਸਾ ਬੱਚ ਕੇ ਰਹੋ ਵਿਕੀ ਬਾੲੀ ਅਗਲਾ ਭਾਗ ਬਣਾੳ ਜਿਸ ਵਿੱਚ ਦੋਵੇ ਭਰਾਵਾ ਨੂੰ ਪੱਛਤਾਵਾ ਹੋਵੇ ਵੀ ਅਸੀ ਚੁਗਲਖੋਰ ਪਿਛੇ ਲੱਗ ਕੇ ਗੱਲਤ ਕਿਤਾ ਤਾ ਕਿ ਲੋਕਾ ਕੁੱਛ ਅੱਕਲ ਅਾ ਜਾਵੇ

    • @numberdarubhia
      @numberdarubhia  3 года назад

      ਠੀਕ ਆ ਵੀਰ ਜੀ ਅਗਲਾ ਪਾਰਟ ਜਲਦੀ ਕਰਾਗੇ ਜੀ

  • @jarnailbenipal5668
    @jarnailbenipal5668 3 года назад +4

    ਨੰਬਰਦਾਰ ਜੀ ਬਹੁਤ ਵਧੀਆ ਸੁਨੇਹਾ ਦਿਂਂਤਾ ਹਰੇਕ ਪਿੰਡ ਵਿੱਚ ਹੁੰਦੇ ਨੇ ਅੱਗ ਲਾੳਣ ਵਾਲੇ ਵਸਦੇ ਘਰਾ ਵਿੱਚ ਧੰਨਵਾਦ ਜੀ

    • @numberdarubhia
      @numberdarubhia  3 года назад

      ਧੰਨਵਾਦ ਜੀ

    • @lawdeepsingh
      @lawdeepsingh Год назад

      hello paji melawdeep germany tu ha me todi videos dekh da rehna paar ajj kal saka bhai janani piche te sohrean de bahr bad kardena ghar apne sake bhai da koi kise nu tarakee ni chanda mere bhai ne shuru hontu ujarta minu puch ke dekho bhar rekh ke v minu chain te nah koi jaga mildi ede naal marn changa paar ki kara jawak te tiwi karke himmat nahi hundi

  • @Vickyfatta
    @Vickyfatta 3 года назад +1

    Bhut vadia video banayi

  • @pargatgrewal8906
    @pargatgrewal8906 3 года назад +2

    Very nice beautiful video ji

  • @gurmukhsingh4083
    @gurmukhsingh4083 3 года назад +1

    Bahut vdiya ji good video

  • @Harjotgamer-fm6tl
    @Harjotgamer-fm6tl 3 года назад +1

    ਬਾਪੂ ਜੀ ਸਿਰਾ ਕਰਾ ਦਿਨੇ ਓ

  • @ranjodgurna4146
    @ranjodgurna4146 3 года назад +1

    ਬਹੁਤ ਵਧੀਆ ਵੀਡੀਓ ਬਾਈ ਜੀ

  • @jordansandhu520
    @jordansandhu520 3 года назад +1

    Bhut sohni video bhut sohna msg waheguru mehar kre sab te 🙏

  • @sudagarsingh1476
    @sudagarsingh1476 3 года назад +2

    ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ

  • @omkarsinghvirkjatt3942
    @omkarsinghvirkjatt3942 3 года назад +3

    Waheguru ji 🙏🙏🙏🙏🙏

  • @babbulehar4343
    @babbulehar4343 3 года назад +1

    ਬਹੁਤ ਸੋਹਣੀ ਵੀਡੀਓ ਜੀ ਪੁਰਾ ਘੈਟ ਮੈਸਜ ਦਿੱਤਾ ਸਾਰਿਆ ਲਈ ਵਾਹਿਗੁਰੂ ਤਰੱਕੀ ਬਖਸ਼ੇ ਅਗਲਾ ਭਾਗ 3 ਜਰੂਰ ਦਿਖਾਇਉ ਬਾਈ ਜੀ

    • @numberdarubhia
      @numberdarubhia  3 года назад +1

      ਧੰਨਵਾਦ ਜੀ ਅਗਲਾ ਭਾਗ ਜਲਦੀ ਜੀ

  • @balpreetsekhon498
    @balpreetsekhon498 3 года назад +4

    ਬਹੁਤ ਵਧੀਆ ਵੀਡੀਓ ਬਾਬਾ ਜੀ ਵੀਰ ਜੀ🤗🤗🤗😊😊😊👌👌👌

  • @Barinderjitghumanmusic
    @Barinderjitghumanmusic 3 года назад +2

    ਬਹੁਤ ਹੀ ਵਧੀਆ ਵੀਰ ਜੀ👍

  • @mandeepkour4645
    @mandeepkour4645 3 года назад

    Bahut vadhia 🎥video hai.

  • @HardeepSingh-pc1zj
    @HardeepSingh-pc1zj 3 года назад +2

    Bahut badhiya video bhai

  • @Aniketsaini9812
    @Aniketsaini9812 3 года назад +1

    Very very very very nice video

  • @lakhwinderdhillon346
    @lakhwinderdhillon346 3 года назад +2

    ਬਹੁਤ ਵਧੀਆ ਵੀਰ ਜੀ

  • @KalaSingh-nm5ru
    @KalaSingh-nm5ru 2 года назад

    ਬਹੁਤ ਵਧੀਆ ਵੀਡੀਓ ਆ ਜੀ ਮੈ ਉੱਭਿਆ ਪਿੰਡ ਆਉਦਾ ਹੀ ਰਹਿਣਾ ਜਦੋ ਹੁਣ ਅਇਅ ਤਾ ਸੋਨੂੰ ਮਿਲ ਕੇ ਜਰੂਰ ਜਾਵਾ ਗਿਆ

  • @SukhwinderSingh-mv7rd
    @SukhwinderSingh-mv7rd 3 года назад +3

    Nice video message good siraa att my pind Chatta Govind pura

  • @rakeshbhisab3894
    @rakeshbhisab3894 3 года назад

    Bahut badhiya video👌👌👌👌

  • @harvirsingh4162
    @harvirsingh4162 3 года назад +1

    ਗੱਲ ਬਾਤ। ਬਾਪੂ ਨੇ ਸਿਰੇ ਲਾਤੀ ✌️🌹

  • @harjindersingh5284
    @harjindersingh5284 3 года назад +1

    Sirra video

  • @sanjeev1396
    @sanjeev1396 3 года назад +2

    👳‍♂️Nice video👳‍♂️ Bapu ji👌🙏👍

  • @manjeetgrewal8948
    @manjeetgrewal8948 3 года назад +1

    Bapu ji bhut vdiyaa acting ji 👍 👍 👍 👌 👍 👌 👌

  • @seemabansal1671
    @seemabansal1671 Год назад

    Jai mata Di 🙏❤️🙏❤️🙏❤️🙏❤️🙏❤️💐💐💐 💐💐💐💐

  • @ninderkaur9344
    @ninderkaur9344 3 года назад

    ਹੁ
    ਬਹੁਤ ਵਧੀਆ

  • @Harjotgamer-fm6tl
    @Harjotgamer-fm6tl 3 года назад +2

    ਸੱਚੀ ਕਹਾਣੀ ਬਾਪੂ ਜੀ

  • @jaswindersinghrai7419
    @jaswindersinghrai7419 3 года назад +1

    Very good message jiii ❤❤❤👍👍🇺🇸🇺🇸🇺🇸

  • @pargatsingh9855
    @pargatsingh9855 3 года назад +1

    ਬਹੋਤ ਵਿਦਿਆ ਸੁਨੇਹਾ ਦਿੱਤਾ ਵੀਡੀਓ ਵਿਚ ਨੰਬਰਦਾਰ ਸਾਬ

  • @Sidhu-pbx-1-0008
    @Sidhu-pbx-1-0008 3 года назад +1

    Bhut Vidya bhaji ji

  • @jaspreetsidhu17
    @jaspreetsidhu17 3 года назад +5

    ਬਹੁਤ ਵਧੀਆ ਜੀ ਅਸੀਂ ਅਗਲੇ part ਦੀ ਮੰਗ ਕਰਦੇ ਹਾ part 3

  • @shabbirhussain8383
    @shabbirhussain8383 2 года назад

    Live together always. Sh.... Ksa

  • @johnygarg3506
    @johnygarg3506 3 года назад +1

    Bhut Vidya video

  • @kumarsurinder6360
    @kumarsurinder6360 3 года назад

    Very good message. I like acting all of you very much absolutely. Natural

  • @pardeepbrar7822
    @pardeepbrar7822 3 года назад +1

    Very nice video and good message

  • @AmanAman-om1ro
    @AmanAman-om1ro 3 года назад +1

    ਬਹੁਤ ਵਧੀਆ ਜੀ

  • @karansidhu8951
    @karansidhu8951 3 года назад +8

    ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ

  • @SatnamSingh-kz5je
    @SatnamSingh-kz5je 3 года назад +3

    ਬੋਹਤ ਵਧੀਆ ਜੀ 👏

  • @pardhanchandbhanwalapardha3739
    @pardhanchandbhanwalapardha3739 3 года назад +1

    Sirrra... Numberdaar ji...

  • @HustleHunters7
    @HustleHunters7 3 года назад +1

    ਬਹੁਤ ਵਧੀਆ ਵੀਡੀਓ ਹੈ ਮੈਸੇਜ ਬਹੁਤ ਚੰਗਾ ਲੱਗਿਆ 💯

  • @Simransingh-bg8zo
    @Simransingh-bg8zo 2 года назад

    Ajj da sach aa ristedar ghar nu patan ch sabto vad jogdan ponde aa

  • @Gurdishsingh-qh3gv
    @Gurdishsingh-qh3gv 2 года назад

    Very very very very nice nice good good good video

  • @harkishanlalkamboj2272
    @harkishanlalkamboj2272 3 года назад

    Bht vadhiya video harkishan lal kamboj baliala ratia fatehabad haryana

  • @HarjeetSingh-kt2sw
    @HarjeetSingh-kt2sw 3 года назад +1

    ਬਹੁਤ ਵਧੀਆ ਮੈਸੇਜ ਦਿੱਤਾ ਬਾਈ ਜੀ

  • @SandeepSingh-eg8lc
    @SandeepSingh-eg8lc 3 года назад +2

    Att video numberdar ji 😀😃😄😇🥰😍😗

  • @preet01450
    @preet01450 3 года назад +1

    ਉਂਗਲ ਵੱਡਿਆਂ ਵੱਡਿਆਂ ਨੂੰ ਪੱਟ ਦਿੰਦੀ ਆ

  • @southallvanrepair4924
    @southallvanrepair4924 3 года назад +3

    Nise movie im your all movie like (im from london uk MiNTU

  • @satwantkaur7541
    @satwantkaur7541 3 года назад +1

    Bahut wadia vedio

  • @pb13gamerrai29
    @pb13gamerrai29 3 года назад +1

    22 sodi video bohat vadia lgi

  • @malkitmalki3149
    @malkitmalki3149 3 года назад +1

    Yes ubhia team.. Koi kisse te raji ni.. Very nice sandesh.. Wah

  • @kawaljitkawal8685
    @kawaljitkawal8685 3 года назад +1

    Bhut vadiya video g

  • @overseersinghbhullaroverse9716
    @overseersinghbhullaroverse9716 3 года назад +3

    ਬਹੁਤ ਵੱਧੀਆਂ ਵੀਡੀਓ ਆ ਤਾਇਆਂ ਜੀ,,, ਬਹੁਤ ਵਧੀਆ ਮੈਸੇਜ ਦਿੱਤਾ ਲੋਕਾਂ ਵਾਸਤੇ ਵੀਡੀਓ ਰਾਹੀਂ ਜੀ,, ਇਹ ਗੱਲਾਂ ਤੇ ਅਮਲ ਕਰੋਂ ਤਾਏ ਦੀਆਂ ਤੇ ਵੀਰੋਂ ਸੱਚੀਆਂ ਗੱਲਾਂ ਨੇਂ ਤਾਏ ਦੀਆਂ ਜੀ 🙏🙏🙏🔥🔥🔥🌹🌹

    • @herodxxx7080
      @herodxxx7080 3 года назад

      ਟੋਚਨ ਮੁਕਾਬਲੇ ਤੇ ਵਾਪਰਿਆ ਹਾਦਸਾ
      Subscribe kro apne channel nu
      ty video nu v share jroor kro
      ruclips.net/video/fE0lfnfko5s/видео.html

    • @numberdarubhia
      @numberdarubhia  3 года назад

      ਧੰਨਵਾਦ ਬਾਈ ਜੀ

  • @JaspalSingh-de1by
    @JaspalSingh-de1by 3 года назад +1

    Bhut sohni video a ji

  • @sukhimusic114
    @sukhimusic114 3 года назад +1

    Bahut kaint video numberdar g

  • @ParminderSingh-nb1sh
    @ParminderSingh-nb1sh 3 года назад

    Bahut vadiya bapu ji

  • @mukeshbarthwal9565
    @mukeshbarthwal9565 2 года назад

    Good message for people

  • @kaurjasbir2758
    @kaurjasbir2758 3 года назад +10

    Nice vid.... 👌 god bless everyone 😇 🇦🇺

  • @vloger774
    @vloger774 2 года назад +1

    Siraa g ❤️❤️❤️🔥🔥😍👌👌👌👋

  • @varinderchahal4191
    @varinderchahal4191 3 года назад +1

    Nice video ji

  • @gurwindersinghmann135
    @gurwindersinghmann135 3 года назад

    Bahut vdyea video

  • @GurmailSingh-kc3ec
    @GurmailSingh-kc3ec 3 года назад +3

    Sach Bapu ji Vicky Bai ji

  • @AvtarSingh-hy3ts
    @AvtarSingh-hy3ts 3 года назад +1

    V nice video bro Butter kalan

  • @JagtarSingh-km6wc
    @JagtarSingh-km6wc 3 года назад +1

    Good v.

  • @pardeepseehra3244
    @pardeepseehra3244 2 года назад

    WAH JI WAH from UK

  • @nirmaljawandha586
    @nirmaljawandha586 3 года назад +1

    ਬਹੁਤ ਵਧੀਆ ਵੀਡੀਓ ਜੀ

  • @luckyhans6187
    @luckyhans6187 3 года назад +1

    logo v sira ji

  • @ROBIN-RAMGARHIA
    @ROBIN-RAMGARHIA 3 года назад +2

    Sat shri akal bappu ji bahot badiya massage ditta video rahi 👍
    Rub kise ni vakh na kre😔

  • @gurjotbuttar6749
    @gurjotbuttar6749 3 года назад +2

    Sirra video numberdar ji

  • @mskatwal8465
    @mskatwal8465 3 года назад +2

    Very good and very nice all fillm ਬਹੁਤ ਹੀ ਵਧੀਆ ਵੀਡੀਓ ਬਣਾ ਰਹੇ ਹੋ ਜੀ ਅਤੇ ਬਹੁਤ ਵਧੀਆ ਢੰਗ ਤਰੀਕੇ ਨਾਲ ਸਮਝਾ ਰਹੇ ਹੋ ਜੀ ਵੇਖ ਕੇ ਚੰਗੀ ਸਿੱਖਿਆ ਮਿਲ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਅਤੇ ਉਮਰ ਲੰਮੀ ਹੋਵੇ ਜੀ ਸਾਰਾ ਪਰਿਵਾਰ ਖੁਸ਼ ਰਹੋ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ

    • @numberdarubhia
      @numberdarubhia  3 года назад

      ਬਹੁਤ ਬਹੁਤ ਧੰਨਵਾਦ ਜੀ

  • @napindersingh5554
    @napindersingh5554 3 года назад +1

    Bilkul shi a ji Eve hi hunda

  • @sukhjinderrorewalawriter1356
    @sukhjinderrorewalawriter1356 3 года назад +2

    Ghaint aa video veer

  • @hardeepaulakhsangrurpunjab802
    @hardeepaulakhsangrurpunjab802 3 года назад +1

    ਸਿਰਾ ਵੀਡੀਓ 👌👌👌👌❤💯💯

  • @singhsardar662
    @singhsardar662 3 года назад +2

    Bhot bhot bhot vdia video aa

  • @nracekumar6243
    @nracekumar6243 3 года назад +8

    ਚੁਗਲ ਖੋਰ ਨੀ ਟਲਦੇ ਗੱਲ ਕਹਿਦੇ ਕਹਿਦੇ ਕਹਿ ਜਾਦੇ ਬਾਬੂ ਜੀ ਧੰਨਵਾਦ

  • @jaswindersinghrai7419
    @jaswindersinghrai7419 3 года назад +1

    Very nice video ji ❤👍👍👍🇺🇸🇺🇸🇺🇸🇺🇸🇺🇸