Naa Ki Aa - Surjit Bhullar Ft. Gurlez Akhtar (Official Video) Mista Baaz | Bittu Cheema | Juke Dock

Поделиться
HTML-код
  • Опубликовано: 16 сен 2024
  • JUKE DOCK Presents New Music Video NAA KI AA By SURJIT BHULLAR Ft. GURLEZ AKHTAR
    Subscribe to our channel for upcoming songs ‪@JukeDock‬
    🔔 Click On The Bell + Turn On Notifications
    Song : Naa Ki Ae
    Singer : Surjit Bhullar Ft. Gurlez Akhtar
    Music : Mista Baaz
    Lyrics/Composer : Bittu Cheema
    Female Lead : Upma Sharma
    Male Lead : Guri Toor
    Director : Hitesh Arora
    Business Manager : Jatinder Pal Singh
    Producer : Jagjit Singh Dhillon & Sukhjit Singh Dhillon
    Label : JUKE DOCK
    Enquiry No. +91 7307800101
    Click Here To Subscribe : bit.ly/Subscrib...
    Enjoy And Stay Connected With Us📲
    Website : jukedock.com/​
    Facebook : / jukedock​
    Instagram : / jukedock​
    Twitter : / jukedock​
    Snapchat : / jukedock​
    #surjitbhullar #gurlezakhtar #jukedock #mistabaaz #bittucheema #officialvideo

Комментарии • 681

  • @JukeDock
    @JukeDock  19 дней назад +135

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @bachitarmanas3453
    @bachitarmanas3453 19 дней назад +85

    ਗੁਰਲੇਜ ਅਖ਼ਤਰ ਦੀ‌ ਅਵਾਜ਼ ਸੋਹਣੀ‌ ਆ ਪਰ‌ ਤੁਹਾਡੀ ਆਵਾਜ਼ ਤੇ ਸੁਦੇਸ਼ ਕੁਮਾਰੀ ਦੀ ਅਵਾਜ਼ ਕਿਆ‌ ਬਾਤਾਂ ਆ‌ ਵੱਡੇ ਵੀਰ ਸੌਗ ਬਹੁਤ ਵਧੀਆ ਆ

  • @fojifojanlover98
    @fojifojanlover98 18 дней назад +43

    ਬਿਨਾ ਸੁਣੇ ਹੀ ਲਾਇਕ ਕਰ ਦੇਈ ਦਾ ਕਿਉਕਿ ਹਰ ਗਾਣਾ ਹੀ ਘੈਟ ਹੂੰਦਾ ਭੁੱਲਰ ਦਾ

  • @MandeepSingh-to5to
    @MandeepSingh-to5to 18 дней назад +38

    ਤੁਹਾਡੀ ਆਵਾਜ਼ ਦੀ ਗੱਲਬਾਤ ਮੈਡਮ ਸੁਦੇਸ਼ ਕੁਮਾਰੀ ਜੀ ਨਾਲ ਵਧੀਆ ਲੱਗਦੀ ਹੈ

  • @parminderrandhawa7235
    @parminderrandhawa7235 16 дней назад +30

    ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ

  • @HappySingh-kj5dm
    @HappySingh-kj5dm 19 дней назад +21

    ਜੇਜੀ ਬੀ ਵੀ ਵੱਡੀ ਉਮਰ ਦਾ ਹੋ ਗਿਆ
    ਪਰ ਇਹ ਹਾਲੇ ਵੀ ਜੁਆਨ ਆ ਆਪਣੇ ਗਾਣਿਆਂ ਵਾਂਗ ਤੇ ਅਸੀਂ ਸੁਣ ਸੁਣ ਬੂੜੇ ਹੋ ਚੱਲੈ ਆਂ❤❤❤

  • @sukhwindersukhi2605
    @sukhwindersukhi2605 16 дней назад +43

    ਸੁਦੇਸ਼ ਕੁਮਾਰੀ ਹੁੰਦੀ ਗੱਲ ਫੇਰ ਬਣਦੀ।best wishes 🎉🎉

  • @jassisinghgothwal9891
    @jassisinghgothwal9891 14 дней назад +18

    ਸੁਦੇਸ਼ ਕੁਮਾਰੀ ਜੀ ਨਾਲ ਬਹੁਤ ਸਾਰੇ ਗਾਣੇ ਕਰੋ ਰੋਮੈਂਟਿਕ ਜੇ 🎉

  • @31ਵਾਲੇ
    @31ਵਾਲੇ 15 дней назад +9

    ਅੱਜ ਦੇ ਸਮੇਂ ਵਿੱਚ ਸੁਰਜੀਤ ਭੁੱਲਰ ਦੇ ਮੁਕਾਬਲੇ ਕੋਈ ਨਹੀਂ

  • @singerlyrics-j
    @singerlyrics-j 19 дней назад +16

    ਨਹੀਂ ਰੀਸਾਂ ਸੁਰਜੀਤ ਭੁੱਲਰ ਬਾਈ 👌 ਬਹੁਤ ਸੋਹਣਾ ਗੀਤ ਲਿਖਿਆ ਬਿੱਟੂ ਚੀਮਾਂ ਬਾਈ ਨੇ ✍️❤

  • @lakshyapreetsinghjatt07
    @lakshyapreetsinghjatt07 16 дней назад +6

    Nic song
    .
    .
    ਮਿਤਰਾਂ ਦੇ ਨਾਮ ਨੂੰ ਜਹਾਨ ਜਾਣਦਾ ਏ....!
    ਦੱਸ ਤੇਰਾ ਨਾਮ ਕੀ ਐ....!!

  • @BahadurSingh-sb1qe
    @BahadurSingh-sb1qe 19 дней назад +32

    ਬਾਈ ਬਿੱਟੂ ਚੀਮਾ ਬਾਈ ਬੱਬੂ ਬਰਾੜ ਇਹਨਾਂ ਦੇ ਡਿਊਟ ਗੀਤ ਸੁਣਨ ਦਾ ਨਿਆਰਾ ਆ ਜਾਂਦਾ ਬਹੁਤ ਵਧੀਆ ਲਿਖਦੇ ਆ ਵਾਹਿਗੁਰੂ ਚੜਦੀ ਕਲਾ ਬਖਸ਼ੇ ❤❤❤

  • @PrashoonRoy
    @PrashoonRoy 19 дней назад +14

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣ਗਾਣੇ ਸੁਣਨ ਨੂੰ ਮਿਲਦੇ ਰਹਿਣ😍👍 ,,,

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 19 дней назад +12

    ਕੈਸੇਟ ਯੁੱਗ ਤੋਂ ਸੀ ਡੀ, ਸਿੰਗਲ ਟਰੈਕ,
    ਪਤੰਦਰ ਖਿੱਚੀ ਆਉਂਦਾ
    ਕਦੇ ਕੋਈ ਰੋਸ ਨੀਂ ਕੀਤਾ ਆਹ ਬੰਦੇ ਨੇਂ
    ਨਹੀਂ ਇਹਦੇ ਸਮਕਾਲੀ ਜਿਆਦਾਤਰ ਕਲਾਕਾਰ ਚੈਨਲਾਂ ਤੇ ਰੋਸ ਪਰਗਟ ਕਰਦੇ ਆ ਕਿ ਕੈਸੇਟ ਯੁੱਗ ਚ ਅਸੀਂ ਪੈਸੇ ਕਮਾਏ ਬਾਦ ਸੀ ਡੀ ਯੁੱਗ ਤੇ ਸਿੰਗਲ ਟਰੈਕ ਜ਼ਮਾਨੇ ਨੇ ਸਾਡੇ ਪੈਰ ਨੀ ਲਗਨ ਦਿੱਤੇ
    ਪਰ ਸੁਰਜੀਤ ਭੁੱਲਰ ਖਿੱਚੀ ਆਉਂਦਾ ਹੁਣ ਵੀ

  • @reetreetji7239
    @reetreetji7239 14 дней назад +10

    ਗੀਤ ਦੇ ਬਹੁਤ ਸੋਹਣਾ ਹੈ ਪਰ ਬਾਈ ਜੀ ਸਦੇਸ ਕੁਮਾਰੀ ਵਾਲੀ ਗੱਲ ਨਹੀਂ ਬਣੀ

  • @jagseersingh7209
    @jagseersingh7209 9 дней назад +3

    ਗੀਤ ਬਹੁਤ ਵਧੀਆ ਅਗਰ ਤੁਹਾਡੇ ਨਾਲ ਸੁਦੇਸ਼ ਕੁਮਾਰੀ ਹੁੰਦੀ ਤਾਂ ਗੱਲ ਹੋਰ ਹੀ ਹੋਣੀ ਸੀ

  • @SukhwinderSingh-wq5ip
    @SukhwinderSingh-wq5ip 19 дней назад +10

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rds6867
    @rds6867 9 дней назад +1

    Bhullar and ਸੁਦਿਸ਼ kumari always 🔥🔥😍❤❤

  • @HardeepSingh-q
    @HardeepSingh-q 15 дней назад +13

    ਬਾਈ ਜੀ ਕੋਈ ਵੀ ਗਾਣਾ ਰਿਲੀਜ਼ ਕਰਦੇ ਹੋ ਤਾ ਸੁਦੇਸ਼ ਕੁਮਾਰੀ ਜੀ ਨਾਲ ਗਾਣਾ ਰਿਲੀਜ਼ ਕਰਿਆ ਕਰੋ

  • @Rohanveermaan
    @Rohanveermaan 7 дней назад +1

    ਸੋਹਣਾ ਆ ਗੀਤ ਇੱਕ ਗੀਤ ਸੀ ਸੁਰਜੀਤ ਭੁੱਲਰ ਦਾ ਇੱਕ 16ਵਾ ਕੁ ਸਾਲ ਦੂਜਾ ਮੁੱਖ ਤੇ ਜਲਾਲ ਤਿਜਾ ਚੜ ਗੀ ਤੂੰ ਆਣ ਕੇ ਚੁਵਾਰੇ ਕਿ ਦਿਲ ਦਾ ਕਸੂਰ ਕੱਢੀ ਏ ਲੱਟ ਲੈ ਗੲਏ ਤੇਰੇ ਨੈਣਾਂ ਕਵਾਰੇ ਜੇ ਕਿਸ਼ੇ ਨੇ ਸੁਣਿਆ ਤਾ ਦੱਸਿਆ ਓ ਮੈਨੂੰ ਮਿਲਿਆ ਨੀ

  • @deephappy00786
    @deephappy00786 10 дней назад +2

    ਆਉਣ ਆਲੇ ਵਿਆਹਾਂ ਲਈ song tyrar aa ji🎉🎉🎉❤❤❤

  • @_status2156
    @_status2156 12 дней назад +2

    ਭੁੱਲਰ ਸਾਹਿਬ ਸੰਦੇਸ਼ ਕੁਮਾਰੀ ਬਣਾਏ ਗੱਲ ਨਹੀਂ ਬਣਦੀ ਮਾਡਲ ਜਿਆਦਾ ਹੈਡ ਸੌਂਗ ਨਹੀਂ ਕੋਈ ਕੋਈ ਔਰ ਮਾਡਲ ਲਿਆ ਕਰੋ ਬਿੱਟੂ ਭਾਜੀ ਨੇ ਗੀਤ ਬਹੁਤ ਵਧੀਆ ਲਿਖਿਆ

  • @deephappy00786
    @deephappy00786 10 дней назад +2

    ਇਸ ਵਾਰ ਵਿਆਹਾਂ ਵਿਚ ਇੱਹ song ਪੈਲੇਸਾਂ ਵਿੱਚ ਠਾ ਠਾ ਚਲਣਾ 🎉🎉🎉🎉🎉🎉

  • @gurdeepsinghbuggar1986
    @gurdeepsinghbuggar1986 16 дней назад +4

    ਸਿਰਾ ਗੀਤ ਅੱਤ ਵੀਡੀਓ ਮੌਡਲ ਕਿੰਨੀ ਸੋਹਣੀ ਆ

  • @karmitakaur3390
    @karmitakaur3390 19 дней назад +90

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @Struggle--Life-02
      @Struggle--Life-02 19 дней назад +4

      Tusi v

    • @L_A_Shorts_09
      @L_A_Shorts_09 19 дней назад +3

      Tusi v bhot sunte ho song

    • @L_A_Shorts_09
      @L_A_Shorts_09 19 дней назад +1

      @@Abcdefghijklmnopqrstuvwxyz-j2p apko jyada ati h

    • @L_A_Shorts_09
      @L_A_Shorts_09 19 дней назад

      @@Abcdefghijklmnopqrstuvwxyz-j2p Abe oo notification mere pass ai thi isaliye bola m

    • @L_A_Shorts_09
      @L_A_Shorts_09 19 дней назад

      @@Abcdefghijklmnopqrstuvwxyz-j2p tane khaj horii k

  • @NavrojBrar
    @NavrojBrar 17 дней назад +3

    Surjit bhullar da sara song hi att hnda aa

  • @JSD737
    @JSD737 14 дней назад +1

    #9 trending for music 🎶🎼
    Surjeet bhullar nice❤
    Sadabhar singhar see more...

  • @jobanjitsingh5722
    @jobanjitsingh5722 15 дней назад +2

    ਸੁਰਜੀਤ ਭੁੱਲਰ 👍👍👍ਖੂਬਸੂਰਤ ਅਵਾਜ 👍

  • @Saab18485
    @Saab18485 16 дней назад +11

    Bai ji sudesh kumari ji naal hi sohne lagde aa tuhade geet

  • @baljindersandhu4728
    @baljindersandhu4728 19 дней назад +6

    ਭੁੱਲਰ ❤❤

  • @RajinderKumar-in2cx
    @RajinderKumar-in2cx 16 дней назад +2

    Bhullar i am big fan of your songs

  • @Sana-w1t
    @Sana-w1t 19 дней назад +1

    Listen with headphones 🥰 goosebumps

  • @AmrinderSingh-d7n
    @AmrinderSingh-d7n 19 дней назад +2

    Aaaa ਗਿਆ

  • @hasdeepsingh4623
    @hasdeepsingh4623 12 дней назад

    Surjit saab nu safari aale song to sun rhe ya o gana c - ve me ni ona j na aya lain sfari te...
    Odo kesta vele jmane vich v tkk pai hoi c ajj RUclips de jmane vich har 10 din ik kaint gana onda he ya....
    Jyonde vasde rho Bhullar saab

  • @JasmittKaur
    @JasmittKaur 19 дней назад +1

    Ultimate combination of beuitiful lyrics and Sweet voice

  • @MINDSET_3.0
    @MINDSET_3.0 19 дней назад +3

    Gurlez akhtar , Day by day vdia kar rahi a❤❤

  • @Jenniferwingget
    @Jenniferwingget 19 дней назад +1

    This is my favourite...Its beautiful song😍

  • @gurnamsingh8027
    @gurnamsingh8027 20 часов назад

    ਪੁਰਾਣੀਆਂ ਯਾਦਾ ਤਾਜਾ ਹੋ ਗਈਆ ਨੇ❤

  • @Ranbir-e3b
    @Ranbir-e3b 19 дней назад

    Such an adorable voice and beautiful lyrics💖❤️💕💗

  • @LokShrivastav
    @LokShrivastav 19 дней назад

    Sira song ! No words ✨ just a thing after his success he never show us ❤💕💕💕💕

  • @manpreetkaurrandhawa2476
    @manpreetkaurrandhawa2476 16 дней назад +2

    Sade ilake de shaan jatt💪🏻💪🏻

  • @HARJEETSINGH-td9uf
    @HARJEETSINGH-td9uf 14 дней назад +2

    ਭੁੱਲਰ ਸਾਹਬ ਸਫਾਰੀ 2 ਕੱਢੋ😅

  • @mithagill7313
    @mithagill7313 17 дней назад +2

    ਬਹੁਤ ਵਧੀਆ ਗੀਤ ਲੱਗਾ ਬਾਕੀ ਤੁਸੀਂ ਦੱਸੋ ?

  • @parwinderkamboj9396
    @parwinderkamboj9396 9 дней назад

    ਬਹੁਤ ਵਧੀਆ ਗੀਤਕਾਰ ਬਿੱਟੂ ਚੀਮਾਂ ❤❤

  • @tejyurapar3249
    @tejyurapar3249 18 дней назад +1

    Bhullar saab end aaa

  • @jeetvirk07
    @jeetvirk07 8 дней назад

    ਸੁਰਜੀਤ ਭੁੱਲਰ ਦੇ ਗਾਣਿਆਂ ਦੀ ਸਭ ਨਾਲੋਂ ਵੱਡੀ ਖਾਸੀਅਤ ਇਹ ਹੈ ਕਿ ਕਦੇ ਵੀ ਇਹ ਗਾਣਿਆਂ ਵਿੱਚ ਗੰਦ ਨਹੀਂ ਬੋਲਦਾ ਤੇ ਗੰਦ ਨਹੀਂ ਪਾਉਂਦਾ

  • @Vinnysingh2014
    @Vinnysingh2014 10 дней назад

    Rab thanu lambi umar bakshe te sade aun wale put potre potriya v tuhade geeta nu sade wangu e pyaar den

  • @AkSingh-u7l
    @AkSingh-u7l 19 дней назад +1

    Bhut sohna song aa veere waheguru tarakiya dwe bhut thonu

  • @RajinderKumar-in2cx
    @RajinderKumar-in2cx 14 дней назад +1

    Nice person no controversy bhullar saab

  • @VipinSharma-r2d
    @VipinSharma-r2d 19 дней назад

    Woww😍 what a music🎶

  • @SourabhGupta-j4s
    @SourabhGupta-j4s 19 дней назад

    ❤❤❤Love u This Song ❤️❤️

  • @sohanpalsingh6118
    @sohanpalsingh6118 5 дней назад

    Always my best, surjit bhullar ❤

  • @ShradhaKapoor-zw2im
    @ShradhaKapoor-zw2im 19 дней назад

    I really really really really really like this song

  • @JasmittKaur
    @JasmittKaur 19 дней назад +1

    😢This song is enchanting, it captivated my heart. 😍🎤

  • @PrashoonRoy
    @PrashoonRoy 19 дней назад

    My ears are blessed! Such an amazing song 🥰

  • @AkSingh-u7l
    @AkSingh-u7l 19 дней назад

    As always this song is also 👌👌👌Awsm ,great , Attttttt, siraaaa 💝💝💝❤❤❤

  • @AmrinderSingh-d7n
    @AmrinderSingh-d7n 19 дней назад +1

    Legend singer surjit bhullar❤

  • @harmindersingh9219
    @harmindersingh9219 13 дней назад

    Beautiful song and music is unbeatable ❤❤❤❤❤❤

  • @hardeepsinghlove7481
    @hardeepsinghlove7481 8 дней назад

    All-time blockbuster song❤❤

  • @JiniliaDeshmukh
    @JiniliaDeshmukh 19 дней назад +3

    Mujhe always aise 🎵 Pasand ate hai

  • @SatyamKumar-v4g
    @SatyamKumar-v4g 19 дней назад

    Beautiful lyrics and melody!

  • @SonysidhuRaipur
    @SonysidhuRaipur 19 дней назад +1

    ਮੈਨੂੰ ਤਾਂ ਉਡੀਕ ਤੇਰੀ ਚਾਹ ਦੀ ਏ

  • @SnehaGupta-e6j
    @SnehaGupta-e6j 19 дней назад

    Love it so much😍😍😍😍😍😍😍😍😍😍😍😍😍😍😍

  • @Shaily-x2g
    @Shaily-x2g 19 дней назад

    This song is enchanting, it captivated my heart. 😍🎤

  • @DrJishaan-s9r
    @DrJishaan-s9r 19 дней назад

    Such a beautiful dream 😍😍😍

  • @HarshSingh-k2w
    @HarshSingh-k2w 19 дней назад +2

    BLOCKBUSTER HIT! Song

  • @avtarsingh3885
    @avtarsingh3885 14 дней назад

    ਵੈਰੀ ਨਾਈਸ ਬਹੁਤ ਹੀ ਪਿਆਰਾ ਗੀਤ ਤੇ ਵੀਡੀਓ ਉਸ ਤੋ ਵੀ ਵਧੀਆ
    ਤੋਹਫੇ ਵੀ ਬਹੁਤ ਹੀ ਵਧੀਆ

  • @beinghuman8198
    @beinghuman8198 15 дней назад +2

    ਜੇ ਸੁਰਜੀਤ ਭੁੱਲਰ ਦਾ ਗਾਣਾ, ਤਾਂ ਨਾਲ ਸਿਰਫ ਸੁਦੇਸ਼ ਕੁਮਾਰੀ, ਹੋਰ ਕੋਈ ਅਵਾਜ਼ NOT AT ALL👎.

  • @ltfentertainments
    @ltfentertainments 19 дней назад +1

    Lovely😊

  • @buntyphoosmandi5879
    @buntyphoosmandi5879 18 дней назад

    ❤❤ surjit b good 👍 nice song ❤

  • @Sneha-h3v
    @Sneha-h3v 19 дней назад

    Just amazing 😍🤩 no words to explain 😢

  • @GarimaSingh-h9g
    @GarimaSingh-h9g 19 дней назад +1

    The music is so soothing and peaceful.

  • @jagdeepdhaliwal3361
    @jagdeepdhaliwal3361 19 дней назад +2

    🎉🎉🎉🎉🎉 end bhullar Saab ❤

  • @SatyamKumar-v4g
    @SatyamKumar-v4g 19 дней назад

    Every time I listen to this, I get goosebumps!

  • @SabboKhan-w3n
    @SabboKhan-w3n 19 дней назад

    Vibration in the body,,, what a soulful song

  • @user-fe9ku7zh9g
    @user-fe9ku7zh9g 5 дней назад

    Bhuttttttttt jaddaaaaaaa vdiaaaaa songgggggg aw gbu ❤🎉

  • @SnehaGupta-e6j
    @SnehaGupta-e6j 19 дней назад

    😮Ultimate combination of beuitiful lyrics and Sweet voice

  • @MuskanJaiswal-t7e
    @MuskanJaiswal-t7e 19 дней назад +2

    best singer forever...

  • @SnehaGupta-e6j
    @SnehaGupta-e6j 19 дней назад

    Loving the good vibes ✨️ ❤🎶

  • @Sneha-h3v
    @Sneha-h3v 19 дней назад +1

    really love this songs

  • @sukhvinderkhaira5452
    @sukhvinderkhaira5452 14 часов назад

    20 sal pehla di yad agi. Nait bayi ek song hor

  • @NoorFatima-g9f
    @NoorFatima-g9f 19 дней назад

    Vibe pyaara wali' comes from this song 🌹❤️🤗😍

  • @SimranAhlawat-p7z
    @SimranAhlawat-p7z 19 дней назад +4

    Guritoor sir da sab to shona song

  • @PrashoonRoy
    @PrashoonRoy 19 дней назад

    Really masterpiece👏👏

  • @satnamsingh-nx3bi
    @satnamsingh-nx3bi 19 дней назад +3

    ਗੀਤ ਤਾਂ ਅੱਤ ਵੀਡੀਓ ਵੀ ਅੱਤ ਏ ❤❤❤❤❤❤❤

  • @Sabiya-w8u
    @Sabiya-w8u 19 дней назад

    I love this song the most❤❤❤

  • @HarshSingh-k2w
    @HarshSingh-k2w 19 дней назад

    Beautiful song beautiful singers beautiful

  • @Sana-w1t
    @Sana-w1t 19 дней назад

    Most beautiful song of my life

  • @fojasingh310
    @fojasingh310 13 дней назад +1

    Bhut ghaint a bhullar Saab song pr je kite sudesh kumari ji nl hunde ta gll baat hor att honi c

  • @KhushiRajpoot-d8c
    @KhushiRajpoot-d8c 19 дней назад

    The singers have done an amazing job!

  • @RamCharan-bh8wx
    @RamCharan-bh8wx 19 дней назад

    Feel this song with music

  • @happypunia3630
    @happypunia3630 10 дней назад +1

    Vvv good song 👌👌

  • @LokShrivastav
    @LokShrivastav 19 дней назад

    The power of true love ❤️

  • @FizaMansoori-xo8hp
    @FizaMansoori-xo8hp 19 дней назад +1

    What a peaceful song 😍😍😍

  • @Harpreetkaur-p4m
    @Harpreetkaur-p4m 9 дней назад

    Awesome ❤️❤️❤️❤️❤️❤️❤️❤️❤️❤️❤️❤️❤️❤️🌹🌹🌹🌹🌹 from Amritsar

  • @Sana-w1t
    @Sana-w1t 19 дней назад

    Superb song ultimate hit❤❤❤

  • @raabtatvpunjab5499
    @raabtatvpunjab5499 4 дня назад

    ਬਹੁਤ ਸੋਹਣਾ ਜੀ ❤

  • @JagmeetChahal-lc1qu
    @JagmeetChahal-lc1qu 12 дней назад

    ਭੁੱਲਰ ਸਾਹਿਬ ਬਹੁਤ ਪੁਰਾਣੇ ਪੈਣ ਐ ਗੀਤ ਬਹੁਤ ਘੈਂਟ ਹੁੰਦੇ ਏ

  • @sahejpalsidhu5733
    @sahejpalsidhu5733 12 дней назад

    Bahut Sohna Gaana ae veer..Mubarka Sari Team Nu

  • @YaamiMishra
    @YaamiMishra 19 дней назад

    What aa beautiful track 💕💕💕