ਪੰਜਾਬੀ ਖਬਰਾਂ । Punjabi News 20 Sep 2024 । Punjabi PRIME TIME । Harsharan Kaur News। THE KHALAS TV

Поделиться
HTML-код
  • Опубликовано: 20 сен 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Комментарии • 37

  • @charnkaila5698
    @charnkaila5698 15 часов назад +6

    Navjot, Khaira, Gandhi, Bains Sahib Zindabad ❤

  • @tarlochanbrar71
    @tarlochanbrar71 16 часов назад +4

    ਪੰਜਾਬ ਸਰਕਾਰ ਬਣੀ ਨੂੰ ਢਾਈ ਸਾਲ ਬੀਤ ਚੁੱਕੇ ਸਨ ਹੁਣ ਬੁੱਢੇ ਨਾਲੇ ਦੀ ਯਾਦ ਆਈ ਬੁੱਢਾ ਨਾਲਾ ਮਾਲਵੇ ਦੀ ਜੰਤਾ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਰਿਹਾ ਹੈ।

  • @sukhwantsingh1999
    @sukhwantsingh1999 14 часов назад +2

    ਗਿ: ਰਘਬੀਰ ਸਿੰਘ ਜਥੇਦਾਰ ਵਲੋ ਸਿੱਖਾਂ ਨਾਲ ਹੁੰਦੀ ਧਾਰਮਿਕ ਧੱਕੇਸ਼ਾਹੀ ਸਿਰਫ ਨਿੰਦਾ ਤੇ ਅਲਚੋਣਾ ਕਰਨ ਜੋਗੇ ਨੇ ਹੀ ਅਜਿਹੀ ਪਾਰਟੀ ਦੇ ਮੁਖੀ ਤੇ ਪ੍ਰਧਾਨ ਮੰਤਰੀ ਨੂੰ ਨਾ ਮਿਲਵਰਤਨ ਦਾ ਹੁਕਮ ਜਾਰੀ ਕਰੇ।

  • @charnkaila5698
    @charnkaila5698 15 часов назад +3

    Kisan Mazdoor Zawan EKTA Zindabad ❤

  • @sewasingh5142
    @sewasingh5142 16 часов назад +3

    ਵਾਹਿਗੁਰੂ ਜੀ 🙏🙏

  • @gurmailsandhu4419
    @gurmailsandhu4419 15 часов назад +2

    ਜਿਹੜਾ ਆਪਣੀ ਮਾਂ ਬੋਲੀ ਦਾ ਨਹੀਂ ਬਣਿਆ
    ਉਸ ਬੰਦੇ ਨੂੰ ਮੁਆਫੀ ਕਾਹਦੀ ਐਸੇ ਬੰਦੇ ਦਾ ਕੀ ਇਤਬਾਰ

  • @surindersinghdhaliwal4352
    @surindersinghdhaliwal4352 10 часов назад +1

    ਜੇ ਨਿਮਰਤਾ ਸੀ
    ਉਹ ਪਹਿਲਾਂ ਕਿਉਂ ਨਹੀਂ ਆਇਆ "?

  • @AvtarSidhu-t1x
    @AvtarSidhu-t1x 10 часов назад +1

    ਹਰਜੀਤ ਗਰੇਵਾਲ ਬੀਜੇਪੀ ਨੇ ਨਿਕਾਰਿਆ ਹੈ ਸੋ ਹੁਣ ਰਸਤੇ ਆਇਆ ਹੈ

  • @surindersinghdhaliwal4352
    @surindersinghdhaliwal4352 10 часов назад +2

    ਹਾਲੇ ਮੁਆਫ਼ੀ ਦੇ ਲਾਇਕ ਨਹੀਂ ਹੈ+++++ ਉਸ ਸਰਦਾਰ ਕੋਲੋ ਜਾ ਕੇ ਮੁਆਫ਼ੀ ਮੰਗੇ *** ਅਕਾਲ ਤਖ਼ਤ ਤੋ ਮੁਆਫ਼ੀ ਮੰਗੇ --- ਨਕੋਦਰ ਵਾਲਾ ਬਾਬਾ ਪੁਣਾਂ ਤਿਆਗ ਦੇਵੇ ….. ਮੁਆਫ਼ੀ ਮੰਗਣ ਵਾਲਾ BODY LANGUAGE ਨਹੀਂ ਹੈ

  • @sukhdevsingh-yi4gh
    @sukhdevsingh-yi4gh 15 часов назад +2

    ਗੁਰਦਾਸ ਮਾਨ ਨੂੰ ਕਹੋ ਮੇਰੇ ਸਾਮਣੇ ਆਵੇ ਮੈਂ ਸਾਰਿਆਂ ਦੇ ਸਾਮਣੇ 4-5 ਸਿਤਰ ਮਾਰਾਂ ਗਾਂ ਫਿਰ ਮਾਫ਼ੀ ਮੰਗ ਲਮਾਗਾਂ 👊👊👊👊👊👊👊👊👊👊👊👊🤛🤛🤛🤛🤛🤛🤜🤜🤜🤜🤜🤜🤜

  • @surindersinghdhaliwal4352
    @surindersinghdhaliwal4352 10 часов назад +1

    ਪਖੰਡ ਕਰਦਾ ਹੈ
    ਡਰਾਮਾ ਕਰਦਾ ਹੈ
    ,,,,,, ਗੁਰਦਾਸ ਮਾਨ

  • @hypergaming8846
    @hypergaming8846 15 часов назад +4

    Sat Sri akal ji 🙏🙏🙏🙏🙏

  • @kuldipjhajj5085
    @kuldipjhajj5085 13 часов назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ l

  • @sadhusingh736
    @sadhusingh736 16 часов назад +4

    ਗੁਰਸ਼ਰਨ ਬੇਟਾ ਜੀ ਭਗਵੰਤ ਮਾਨ ਸਰਕਾਰ ਬੁੱਢੇ ਨਾਲੇ ਵਾਲਾ ਕੰਮ ਨਹੀਂ ਕਰ ਸਕੇ ਗੀ ਕਿਉ ਕੇ ਇਸਤਰਾਂ ਦੀਆ ਸਕੀਮਾਂ ਕਈ ਉਥੇ ਹੀ ਖੜੀਆਂ ਹਨ

  • @sadhusingh736
    @sadhusingh736 16 часов назад +15

    ਜਦੋਂ ਕੋਈ ਮਨੁੱਖ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਕਿਸੇ ਡੇਰੇ ਦਾਰ ਨੂੰ ਸਮਝਣ ਲੱਗ ਜਾਏ ਤਾਂ ਫਿਰ ਇਸ ਦਾ ਅਸਰ ਹੋਣਾ ਹੀ ਸੀ

    • @sukhwantsingh1999
      @sukhwantsingh1999 15 часов назад +3

      ਪਰ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਗੁ: ਬੇਰ ਸੁਲਤਾਨ ਲੋਧੀ ਵਿਖੇ ਗੁਰਦਾਸ ਮਾਨ ਨੂੰ ਸਨਮਾਨਿਤ ਕੀਤਾ ਗਿਆ ਸੀ ।

    • @rampalrampsl5626
      @rampalrampsl5626 5 часов назад

      Ggggggggggggggggggggggggggggggggggggggggggggggggggggggggg​@@sukhwantsingh1999

    • @rampalrampsl5626
      @rampalrampsl5626 5 часов назад

      ​@@sukhwantsingh1999gpgggggggggpgggggppgpgggggggg

    • @rampalrampsl5626
      @rampalrampsl5626 5 часов назад

      ​@@sukhwantsingh1999ggg gggggg

  • @DeepSingh-ox2dw
    @DeepSingh-ox2dw 6 часов назад +1

    ਬਹੁਤ ਹੀ ਵਧੀਆ ਪੁਤਰ ਜੀ ❤❤❤❤❤

  • @pushapthakur9127
    @pushapthakur9127 7 часов назад +1

    4 doors in DARBAR SAHIB THEY ALL FORGET

  • @akaal6354
    @akaal6354 15 часов назад +1

    ਬੀਬੀ ਜੀ ਢਹਿੰਦੀ ਕਲਾ ਵਿਚ ਨਾ ਜਾਉ

  • @KulwinderSingh-zv1tx
    @KulwinderSingh-zv1tx 16 часов назад +3

    Sat shri akal g 🙏🌹😊

  • @GurmeetSingh-nm8ge
    @GurmeetSingh-nm8ge 9 часов назад

    ਗੁਰਦਾਸ ਮਾਨ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿਉਕਿ ਉਸਨੇ ਮਾ ਬੋਲੀ ਨੂੰ ਚੁੱਕਿਆ ਵੀ ਹੈ।

  • @sukhwantsingh1999
    @sukhwantsingh1999 14 часов назад +1

    ਪਰ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਗੁ; ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਸ ਮਾਨ ਨੂੰ ਸਨਮਾਨਿਤ ਕੀਤਾ ਗਿਆ ਸੀ।

  • @M.SnagokeNaoke
    @M.SnagokeNaoke 6 часов назад

    Jai Sanghrash Jai Sanghrash. Jai Janntan.

  • @lakhvirsingh7169
    @lakhvirsingh7169 Час назад

    Very very nice waheguru ji waheguru ji

  • @HarpalSingh-ko2dm
    @HarpalSingh-ko2dm 3 часа назад

    It's great pleasure to see you live rather than a statue.

  • @tejpalpannu2293
    @tejpalpannu2293 14 часов назад

    Waheguru ji 🙏🙏🙏🕌💯🕌🙏🙏🙏

  • @sukhwantsingh1999
    @sukhwantsingh1999 14 часов назад

    ਬਿਟੂ ਦੱਸੇ ਕਿ ਤੇਰੇ ਦਾਦੇ ਬੇਅੰਤ ਨੇ ਨਿਰਦੋਸ਼ ਸਿੱਖ ਨੌਜਵਾਨਾਂ ਦੇ ਕੱਤਲ ਕਰਨ ਦੇ ਹੱਥ ਨਹੀਂ ਰੰਗੇ ?

  • @satinderjitsingh7493
    @satinderjitsingh7493 15 часов назад

    ਗੁਰਦਾਸ ਮਾਨ ਨੂੰ ਕਿੰਨੇ ਕਿਹਾ ਮਾਫ਼ੀ ਮੰਗ ਤੇਰੀ ਅੋਕਾਤ ਦਾ ਪਤਾ ਲੱਗ ਗਿਆ ਹੈ ਸਬ ਨੂੰ

  • @pushapthakur9127
    @pushapthakur9127 7 часов назад

    Punjabi maa boli punjab but in india hindi indian country boli maan Saab any another country no maa boli they all quit that time just english ha ha make DOLLARS AND POUNDS ANY ANOTHER CURRENCY WHAT THATS

  • @GoginderSingh-em4ct
    @GoginderSingh-em4ct 9 часов назад

    ❤❤🌹🌹👍👍🙏🙏

  • @Harjider1
    @Harjider1 7 часов назад

    Ego 😢

  • @SukhwinderSingh-c5d
    @SukhwinderSingh-c5d 4 часа назад

    😅😅😅😅