CM Mann ਕੋਲ ਅਕਾਲੀਆਂ ਖ਼ਿਲਾਫ਼ ਕਿਹੜੇ ਮਿਲੇ ਸਬੂਤ ਅਕਾਲ ਤਖ਼ਤ ਦੇ ਜਥੇਦਾਰ ਨੇ ਸੱਦੀ ਮੀਟਿੰਗ

Поделиться
HTML-код
  • Опубликовано: 22 окт 2024

Комментарии • 53

  • @parmjitsinghsidhu0016
    @parmjitsinghsidhu0016 2 месяца назад +7

    Dudh wali Gal Bilkul Sahi hai Ji

  • @baldevsingh2945
    @baldevsingh2945 2 месяца назад +14

    ਸੁਖਬੀਰ ਬਾਦਲ ਇਤਿਹਾਸਿਕ ਸਜ਼ਾ ਮਿਲਣੀ ਚਾਹੀਦੀ ਹੈ

  • @gurcharansinghgill8521
    @gurcharansinghgill8521 2 месяца назад +7

    ਬੇਅਦਬੀ ਦਾ ਇੰਨਸਾਫ ਦਿਵਾਉਣ ਦੀ ਸਿਆਸਤ ਕਰਕੇ ਤੀਜੀ ਸਰਕਾਰ ਬਣ ਗਈ ਹੈ ਪਰ ਅਜੇ ਵੀ ਸਿਆਸਤ ਹੀ ਹੋ ਰਹੀ ਹੈ ਦੋਸ਼ੀਆਂ ਨੂੰ ਸਜ਼ਾ ਤਾਂ ਛੱਡੋ ਉਨ੍ਹਾਂ ਨੂੰ ਗਿਰਫ਼ਤਾਰ ਨਹੀਂ ਕੀਤਾ ਸ਼ਰੇਆਮ ਟੀਵੀ ਚੈਨਲਾਂ ਤੇ ਇੰਟਰਵਿਊ ਦੇ ਰਹੇ ਹਨ

  • @gurdeepsinghbrarusa8947
    @gurdeepsinghbrarusa8947 2 месяца назад +3

    ਕਾਂਗਰਸ ਦੇ ਸਿੱਖ ਲੀਡਰ ਵੀ ਰਾਮ ਰਹੀਮ ਕੋਲ ਵੋਟਾ ਵਾਸਤੇ ਜਾਂਦੇ ਸੀ ਉਹ ਦੋਸ਼ੀ। ਨਹੀ

  • @iqbalsohal335
    @iqbalsohal335 2 месяца назад +1

    ਲੋਕਾਂ ਦਾ ਨਹੀਂ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੌਰੇ ਪਾਣੀ

  • @mukandsingh6105
    @mukandsingh6105 2 месяца назад

    ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ ਸੱਚ ਦੀ ਗੱਲ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਬਲ ਬਖ਼ਸ਼ੇ ਸੱਚ ਦੇ ਮਾਰਗ ਤੇ ਚੱਲਣ ਦਾ

  • @bsr840
    @bsr840 2 месяца назад +1

    ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਹੁਣ ਸਭ ਕੁਝ ਸਪੱਸ਼ਟ ਹੋ ਗਿਆ ਹੈ ਕੋਈ ਸਟੈਂਡ ਜ਼ਰੂਰ ਲੈਣਾ ਚਾਹੀਦਾ ਹੈ।

  • @kamleshkaur2919
    @kamleshkaur2919 2 месяца назад

    Respcted Sir ji
    Sat Shree Akall ji CM Sahib Ta Bilkul Juthe Han ji Khaas kar ke Sardar Sukhbir Singh Badal Saab ji De Dushman Ban ji

  • @DarshanSingh-kh9sj
    @DarshanSingh-kh9sj 2 месяца назад

    ਭੁੱਲਰ ਸਾਹਿਬ ਮਾਨ ਦੀਆਂ ਗੱਲਾਂ ਨੂੰ ਐਨਾ ਸੀਰੀਅਸ ਨਾ ਲਿਆ ਕਰੋ ਪੀਤੀ ਖਾਧੀ ਚ ਪਤਾ ਨਹੀਂ ਕੀ ਬੋਲਦੇ ਹਨ

  • @GulbaharSingh-Bat
    @GulbaharSingh-Bat 2 месяца назад

    ❤❤🎉🎉🎉

  • @gsinghgs1974
    @gsinghgs1974 2 месяца назад

    #1 Punjabi channels 🎉

  • @gurmailsinghsandhawalia5427
    @gurmailsinghsandhawalia5427 2 месяца назад +1

    ਸੁਖਬੀਰ ਬਾਦਲ, ਦਲਜੀਤ ਚੀਮਾ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ

  • @DarshanSingh-j7k
    @DarshanSingh-j7k 2 месяца назад

    ਲੋਕਾਂ ਦਾ ਦੁੱਧ ਵਿਕਦਾ ਦਾ ਤੇਰਾਂ ਵਿਕਦਾ ਜੇਕੁਰੇ ਪਾਣੀਂ

  • @GurmailsinghPumar
    @GurmailsinghPumar 2 месяца назад

    ❤❤

  • @Santokhsingh2123
    @Santokhsingh2123 2 месяца назад

    ਪੱਤਰਕਾਰ ਸਾਹਿਬ ਅਸੀਂ ਸੇਬ ਖਰੀਦ ਕੇ ਘਰ ਲੈ ਗਏ ਘਰ ਜਾ ਕੇ ਅਸੀਂ ਧੋ ਕੇ ਖਾ ਲਏ ਖਾਣ ਤੋਂ ਬਾਦ ਸਾਨੂੰ ਨਹੀਂ ਪਤਾ ਕੌਣ ਆਇਆ ਤੇ ਕੌਣ ਗਿਆ ਪਤਾ ਨਹੀਂ ਸੇਬਾ ਵਿਚ ਕੀ ਪਾਇਆ ਸੀ

  • @ravdeepsingh705
    @ravdeepsingh705 2 месяца назад

    ਆਏਂ ਬੋਲਦਾ ਚੌਰਾ ਜਿਵੇਂ ਜੱਜ ਹੁੰਦਾ

  • @sukhbhullarfzk3012
    @sukhbhullarfzk3012 2 месяца назад

    ਵਾਹਿਗੁਰੂ ਸਜਾ ਜਰੂਰ ਦੇਵੇਗਾ ਗੁਰੂ ਗੋਬਿੰਦ ਸਿੰਘ

  • @sukhbhullarfzk3012
    @sukhbhullarfzk3012 2 месяца назад

    ਤੈਨੂੰ ਸਜ਼ਾ ਹੋਣੀ ਚਾਹੀਦੀ ਸੁਖਬੀਰ ਬਾਦਲ

  • @Santokhsingh2123
    @Santokhsingh2123 2 месяца назад

    ਸ਼੍ਰੋਮਣੀ ਕਮੇਟੀ ਬਾਦਲਾਂ ਦੀ ਤੇ ਬਾਦਲ ਸ਼੍ਰੋਮਣੀ ਕਮੇਟੀ ਦੇ ਕਿੰਨੇ ਸਜ਼ਾ ਦੇਣੀ ਤੇ ਕਿਹਦੀਆਂ ਗੱਲਾਂ

  • @bsr840
    @bsr840 2 месяца назад

    ਸੁਖਬੀਰ ਦੇ ਘਰ ਰੱਖੀਆਂ ਗੂਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਥੋਂ ਚੁੱਕੇ ਜਾਣੇ ਚਾਹੀਦੇ ਹਨ।

  • @gsinghgs1974
    @gsinghgs1974 2 месяца назад

    Only Akali dal m God bless Akali dal

  • @mukandsingh6105
    @mukandsingh6105 2 месяца назад

    ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਜਿਹੜਾ ਬੰਦਾ ਸ਼ਰਾਬ ਪੀਕੇ ਗੁਰਦੁਆਰੇ ਵਿੱਚ ਜਾਂਦਾ ਉਹ ਬੇਅਦਬੀ ਮੁੱਦੇ ਤੇ ਬੋਲਣ ਦਾ ਕੀ ਹੱਕ ਰੱਖਦਾ ਪਹਿਲਾਂ ਆਪ ਸਜ਼ਾ ਭੁਗਤੇ ਸ਼ਰਾਬ ਪੀਕੇ ਗੁਰਦੁਆਰਾ ਸਾਬ੍ਹ ਵਿੱਚ ਜਾਣ ਦੀ ਅਗਲੀ ਗੱਲ ਅਕਾਲੀਆਂ ਦੀ ਮੱਤ ਮਾਰੀ ਗਈ ਗੁਰੂ ਵੱਲ ਪਿੱਠ ਕਰਕੇ ਸੌਧਾ ਸਾਧ ਦੀ ਖ਼ੁਸ਼ਾਮਦ ਕਰਨ ਕਰਕੇ ਇੰਨਾਂ ਦਾ ਖਾਤਮਾਂ ਹੋ ਗਿਆ। ਹੁਣ ਇਹ ਆਪਾ ਵਿਰੋਧੀ ਬਿਆਨ ਦੇਈ ਜਾਂਦੇ ਨੇ ਤੇ ਪਾਗਲ ਹੋਏ ਫਿਰਦੇ ਨੇ

  • @bhindermangat2777
    @bhindermangat2777 2 месяца назад

    SGPC and akal takhat should be free from traitors and masands who control now

  • @gsinghgs1974
    @gsinghgs1974 2 месяца назад

    Akali dal jindabad

  • @RanjitSingh-co9he
    @RanjitSingh-co9he 2 месяца назад

    ssa bhular sahib ji
    Bahut badia Punjabi nirpakh khabra hai ji
    Ranjit Singh Chamkaur sahib

  • @ranvirdhanoea1606
    @ranvirdhanoea1606 2 месяца назад

    Bhullar sab good news

  • @gagasmalsar9404
    @gagasmalsar9404 2 месяца назад

    Sukhbir badal zindabad

  • @rashpalsinghkhakh4635
    @rashpalsinghkhakh4635 2 месяца назад

    ਭਾਜੀ ਪਲੀਟੀਕਲ ਇਹਨਾਂ ਨੂੰ ਫਾਇਦਾ ਤੇ ਮਿਲਦਾ ਵਾ ਜਿਨਾਂ ਨੇ ਸਿਆਸਤ ਕੀਤੀ ਹ ਨਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਸੱਚ ਹੋ ਜਾਣਾ ਕਾਂਗਰਸ ਦਾ ਵੀ ਬੇੜਾ ਭਗਵੰਤ ਮਾਨ ਦਾ ਵੀ ਹੋ ਇਹ ਉਲਝਾਉਣਾ ਚਾਹੁੰਦੇ ਆ ਨਾ ਮਸਲੇ ਨੂੰ ਤੇ ਗੁਰੂ ਸਾਹਿਬ ਵੀ ਬੜੇ ਸਮਰੱਥ ਆ ਸੱਚ ਸੱਚ ਆ ਝੂਠ ਝੂਠੇ ਇਹੋ ਜਿਹੀ ਗੱਲ ਹੀ ਕੋਈ ਨੀ ਡੇਰਾ ਸਿਰਸੇ ਵਾਲੇ ਨੇ ਕੀਤੀ ਹ ਬੇਅਦਬੀ ਤੇ ਬਾਬਾ ਫਾਹੇ ਲਾ ਦੋ ਪੰਛੀ ਬਾਬੇ ਨੂੰ ਲਾ ਦੋ ਰਾਮ ਰਹੀਮ ਨੂੰ ਗੱਲ ਮੁੱਕੀ

  • @gsinghgs1974
    @gsinghgs1974 2 месяца назад

    Badal jindabad

  • @JaswinderSingh-y5b9l
    @JaswinderSingh-y5b9l 2 месяца назад

    Maniderjeet jass ratan jagtar sukhbir de patrkara ne

  • @CharanjitSingh-rv3ww
    @CharanjitSingh-rv3ww 2 месяца назад

    Hun kehdi. Sarkar aa

  • @jagbirsinghgill3166
    @jagbirsinghgill3166 2 месяца назад +2

    Mudda khatm te ta hove je kr partian lokan da bhla chahundian hon Mudde ta eh kharhe krde ne vote ikatthe krn lyi Lok larn marnge ta ehma de vote banange Na kisay nu desh da fikar na desh wassian da Fikar hai ta bas kursi da Kursi na jaye desh dunia aisi taissi marvaye

  • @RajinderSingh-xu6bp
    @RajinderSingh-xu6bp 2 месяца назад

    Public Nu Bewkuf Bana Rahe Han Ehna Sarea Da Bedha Gark Hona Ha

  • @KarmjeetSingh-nb1tu
    @KarmjeetSingh-nb1tu 2 месяца назад +1

    ਸਜ਼ਾ ਚਾਹੀਦੀ ਹੈ ਮਾਨ ਨੂ ਵੀ ਮਿਲਣੀ ॥ ਇੰਨਾਂ ਤਿੰਨ ਦਿਨ ਦਾ ਵਾਦਾ ਕਰਕੇ ਮੁੱਕਰੇ ਹਨ ਸਜ਼ਾ ਦੇਣ ਲਈ ਹੈ

  • @kuldeepveertegurudikirpaha7774
    @kuldeepveertegurudikirpaha7774 2 месяца назад

    Bhagwant Maan Saude Saadh nu v sja divaie

  • @rajwantkaur3508
    @rajwantkaur3508 2 месяца назад

    Bhuler sahib guru granth sahib ji nu galiyan naliyan bich rolan vale nu fanci di ssja honi chahidee a

  • @dladhar-cf9dh
    @dladhar-cf9dh 2 месяца назад

    ਤੁਸੀਂ ਸ਼ੁਰੂ ਵਿਚ ਹੀ ਅਕਾਲੀ ਦਲ ਨੂੰ ਨੁਕਸਾਨ ਦੀ ਗੱਲ ਤਾਂ ਕਰ ਦਿਤੀ ਆ ਪਰ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਹੋਏ ਨੁਕਸਾਨ ਦੀ ਗੱਲ ਨੂੰ ਛੋਟੀ ਕਰਕੇ ਰੱਖ ਦਿਤਾ,
    ਏਸ ਲਈ ਮੈਂ ਵੀ ਆਪਣਾ ਸਮਾਂ ਖਰਾਬ ਨਹੀਂ ਕੀਤਾ ਤੇ ਵੇਖਣਾ ਬੰਦ ਕਰਤਾ

  • @ranvirdhanoea1606
    @ranvirdhanoea1606 2 месяца назад

    Kles Ni veerji Kailesh hunda

  • @bhindermangat2777
    @bhindermangat2777 2 месяца назад

    First time Punjab got honest brave CM as bhagwant Maan corrupt congress and alkalies looted Punjab turn by turn

  • @CharanjitSingh-rv3ww
    @CharanjitSingh-rv3ww 2 месяца назад

    Loko chanel na dekho

  • @devindersingh4714
    @devindersingh4714 2 месяца назад

    Sukhbir badal nu Sikh Kom toh 20 saal lae shek Dena jaroori hai

  • @ajaypaldhaliwal5298
    @ajaypaldhaliwal5298 2 месяца назад

    1978 to gal kro jdo nirnkariya nal panga pya udo v Badal di Sarkar c

  • @gsinghgs1974
    @gsinghgs1974 2 месяца назад

    Punjabi mother party Akali dal

  • @gurdeepsidhu4216
    @gurdeepsidhu4216 2 месяца назад

    IMann is right on this point.

  • @JagmailSingh-fe9yr
    @JagmailSingh-fe9yr 2 месяца назад

    ਗੁਰੂ ਗ੍ਰੰਥ ਸਾਹਿਬ ਤੇ ਵੀ ਸਿਆਸਤ ਹੋ ਰਹਿਆ ਪਹਿਲਾ 5 ਸਾਲ ਕੈਪਟਨ ਸਿਆਸਤ ਕਰਦਾ ਰਹਿਆ ਹੁਣ 3 ਸਾਲ ਹੋਣ ਵਾਲੇ ਐ ਆਪ ਸਰਕਾਰ ਨੂੰ ਫੜਿਆ ਕੋਈ ਵੀ ਨਹੀ ਜਿਹੜਾ ਦੋਸੀ ਐ ਫੜਕੇ ਚੋਕ ਚੋ ਲਿਆ ਕੇ ਡਾਗ ਫੇਰੋ

  • @rajwantkaur3508
    @rajwantkaur3508 2 месяца назад

    Ihna nu kale pani di saja dio hun sarkar ki kar rhi a

  • @ghalisingh8045
    @ghalisingh8045 2 месяца назад

    C m shab you are darma prati app you are not bad Abe not

  • @kaurjapp998
    @kaurjapp998 2 месяца назад

    SarkaraBakwas

  • @KarmjeetSingh-nb1tu
    @KarmjeetSingh-nb1tu 2 месяца назад

    ਮਾਨ ਦੀ ਗੱਲ ਦਾ ਯਕੀਨ ਨਾ ਕਰੋ