Это видео недоступно.
Сожалеем об этом.

ਇਹ ਕਬੂਤਰਾਂ ਨੂੰ ਜਿੱਤਣਾ ਕੋਈ ਛੋਟੀ ਮੋਟੀ ਗੱਲ ਨਹੀਂ।ਦੇਖੋ ਓਹ ਨਸਲਾਂ ਜਿਹੜੀਆਂ ਤੁਸੀ ਕਦੇ ਨੀ ਦੇਖੀਆਂ

Поделиться
HTML-код
  • Опубликовано: 22 фев 2023
  • Join this channel to get access to perks:
    / @starkabutarbaaz
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
    #starkabutarbaaz #viralvideo #kabutarbaji #live #pigeonrace #trendingvideo #gurdasmaud
    #ballumaud #ikshonkkabutarbajida
    #kabutarbajilive
    #topbreed
    #jhqlarwali

Комментарии • 74

  • @RAJWINDERKAUR-hs6bj
    @RAJWINDERKAUR-hs6bj Год назад +6

    ਬਾਈ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦਾ ਬਹੁਤ ਵਧੀਆ ਗੱਲਾਂ ਲਗਦੀਆਂ

    • @StarKabutarbaaz
      @StarKabutarbaaz  Год назад +1

      Sukria verre tusi ਦੇਖਦੇ O ta hi channl ਚਲਦਾ ਬਾਈ।। ਥੋੜੀ ਸਪੋਟ ਨਾਲ ਹੀ ਆ ਸਭ ਕੁਝ

  • @MaVi_oP_FaNPaGe
    @MaVi_oP_FaNPaGe Год назад +2

    Vo vdiaa khidari
    Gurdas ਮੋੜ
    Star Murgbazz dr. Saab Gurpreet sunam

  • @punjabclub3153
    @punjabclub3153 4 месяца назад +1

    Dil da boht sirra y gurdas mour

  • @mandeepnehal4659
    @mandeepnehal4659 23 дня назад +1

    Nice 👍

  • @babbusidhu7487
    @babbusidhu7487 Год назад +2

    Very nice Bai ji jma sirra interview ji

  • @Pbx_13_sidhu
    @Pbx_13_sidhu 16 дней назад +1

    Ballu mour meri bhua da munda ❤

    • @StarKabutarbaaz
      @StarKabutarbaaz  16 дней назад +1

      @@Pbx_13_sidhu good veer Ji
      Bai kabutarbaji da star ਖਿਡਾਰੀ a

  • @mewasingo7526
    @mewasingo7526 Год назад +2

    ਬਹੁਤ ਵਧੀਆ ਵੀਡੀਓ ਭਰਾ

  • @ashokkumarashok3441
    @ashokkumarashok3441 6 месяцев назад

    ❤❤❤ very very nice 👍👍👍 so beautiful video brother ❤❤❤

  • @ramSingh-xs5yy
    @ramSingh-xs5yy Год назад +2

    ਵੀਰ ਜੀ ਮੈਨੂੰ ਸੋਕ ਬਹੁਤ ਹੈ ਪਰਵੀਰ ਜੀ ਕੂਝ ਰੱਬ ਦੀ ਮਰਜੀ ਮੈਨੂੰ ਕੈਸਰ ਦੀ ਬੀਮਾਰੀ ਹੋ ਗੱਈ ਜਿਇਸ ਕਾਰਨ ਸ਼ੋਕ ਅਧੂਰਾ ਰੈ ਗਿਆ

    • @StarKabutarbaaz
      @StarKabutarbaaz  Год назад

      Ooo ACHA Bai Ji।। ਵੈਸੇ ਜਿਵੇਂ ਰੁੱਬ ਨੂੰ ਮਨਜੂਰ ਹੁੰਦਾ ਓਵੀ ਹੋਣਾ ਹੁੰਦਾ ਬਾਈ।।

  • @harpindersinghmaan7366
    @harpindersinghmaan7366 Год назад +1

    ਬਹੁਤ ਵਧੀਆ ਗੱਲਬਾਤ___ _ਰਾਮਨਿਵਾਸ_ (ਬਠਿੰਡਾ)

  • @kabootar_bazz208
    @kabootar_bazz208 Год назад +5

    ਫੋਜੀ ਨਾਗਰੀ ਯਾਰ ਆ ਆਪਣਾ

    • @StarKabutarbaaz
      @StarKabutarbaaz  Год назад +1

      Ok ਵੈਸੇ ਚੰਗਾ ਬੰਦਾ ਬਾਈ

    • @kabootar_bazz208
      @kabootar_bazz208 Год назад +1

      @@StarKabutarbaaz ਹਾਜੀ ਵੀਰ ਬਾਕੀ ਸੋਡਾ ਵੀ ਕੰਮ ਵੀ ਸਿਰਾ ਬਾਬਾ ਮੇਹਰ ਕਰੇ

  • @lakhveersinghlakhveersingh3358
    @lakhveersinghlakhveersingh3358 Год назад +1

    Nice Ustad ji

  • @AmitRana-cd7ph
    @AmitRana-cd7ph Год назад +1

    Bohot badhiya video bhai ji

  • @user-pg8dt7cj3v
    @user-pg8dt7cj3v Год назад +1

    ਕੁਲਦੀਪ ਵੀਰ ਜੀ ਇੰਟਰਵਿਊ ਵਿਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਰੇਕ ਇੰਟਰਵਿਊ ਵਿੱਚ

    • @StarKabutarbaaz
      @StarKabutarbaaz  Год назад

      Bai ਕੋਸਿਸ ਤਾਂ ਕਰੀ ਦੀ ਆ ਕੇ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੁ ਮਿਲੇ

  • @bhagsingh4286
    @bhagsingh4286 Год назад +1

    Bhut vdiyA bro

  • @maansingh-lz2gu
    @maansingh-lz2gu Год назад +1

    Y Gurdas ta Sira top star

  • @jatindergill1060
    @jatindergill1060 Год назад +1

    Very nice good job 👍

  • @rajumaandi6108
    @rajumaandi6108 Год назад +1

    okk report bai ji ❤️❤️❤️

  • @gurtejsidhu931
    @gurtejsidhu931 Год назад +1

    Very nice

  • @sukhichehal2115
    @sukhichehal2115 Год назад +3

    Nice bro 🙏

  • @Hardeepsingh-ih6py
    @Hardeepsingh-ih6py Год назад +1

    Nice g

  • @Surjitsingh-vh8wu
    @Surjitsingh-vh8wu Год назад +1

    Nice

  • @pendrdemsign2452
    @pendrdemsign2452 Год назад +1

    Very good bro

  • @harpreetbrar9475
    @harpreetbrar9475 Год назад +1

    Good 👍

  • @kabuter_bazz
    @kabuter_bazz Год назад +2

    ਬਹੁਤ ਵਦੀਆ ਵੀਡਿਓ ਬਣਾਉਂਦਾ y

  • @sukhjeevansingh6241
    @sukhjeevansingh6241 Год назад +1

    Sirra bro

  • @ballu.kot.kachhwa.
    @ballu.kot.kachhwa. Год назад +1

    Khichi chal bro good

  • @jassbadesha3840
    @jassbadesha3840 Год назад +1

    Nyc

  • @pardeeppuri5193
    @pardeeppuri5193 Год назад +1

    👌👌

  • @gonikhanal5553
    @gonikhanal5553 Год назад +1

    ❤❤❤👌🏻👌🏻👌🏻💪💪💪💪💪👏👏👏👏👏🙏🙏🙏🙏🙏

  • @tari3043
    @tari3043 Год назад +5

    ਕੁਲਦੀਪ ਬਾਈ ਜੀ ਹੋਲੀ ਹੋਲੀ ਤੁਸੀਂ ਵੀ ਇੰਟਰਵਿਊ ਵਿਚ
    ਮਾਸਟਰ ਬਣਦੇ ਜਾ ਰਹੇ ਉ। ਪ੍ਰਮਾਤਮਾ ਮੇਰੇ ਵੀਰ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆ ਦੇਵੇ। ਮੇਰਾ ਭਰਾ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਵੇ

    • @StarKabutarbaaz
      @StarKabutarbaaz  Год назад

      ਭਿਤ ਸੁਕਰੀਆ ਬਾਈ ਜੀ।। ਤੁਹਾਡੇ ਨਾਲ ਹੀ ਆ ਸਭ

  • @balkarnsinghbhullarbhullar5080
    @balkarnsinghbhullarbhullar5080 Год назад +1

    👍

  • @HardeepSingh-vk1jl
    @HardeepSingh-vk1jl Год назад +1

    ਨੋਲਜ but jada bai nu Sira

  • @goramachhana1689
    @goramachhana1689 Год назад +1

    👍🏿👍🏿👍🏿👍🏿

  • @ramniksingh9211
    @ramniksingh9211 Год назад +1

    🙏🙏

  • @nirbhaisingh3649
    @nirbhaisingh3649 Год назад +1

    👌👌👌👌👌👌👌👌👌👌👌

  • @jaswindermann3409
    @jaswindermann3409 Год назад

    Gurdas sera y

  • @kittychaudhary1747
    @kittychaudhary1747 Год назад

    ਗੱਗੇ ਵਾਈ ਤੋ ਵਾਅਦ ਇੰਟਰਵਿਊ ਵਿੱਚ ਵਾਈ ਤੂੰ ਵੀ ਸਿਰਾ ਕਰਦਾ🙏🙏🙏🙏

    • @StarKabutarbaaz
      @StarKabutarbaaz  Год назад

      ਸਭ ਤੁਹਾਡੀ ਕਿਰਪਾ ਬਾਈ।। ਗੱਗਾ ਅਪਣਾ ਸੀਨੀਅਰ ਆ।।

  • @khushbagha9467
    @khushbagha9467 Год назад +1

    Bhai Kale di kdo upload krni a

  • @KamalSandhu567
    @KamalSandhu567 16 дней назад +1

    Gagge bhai tau baad tera no aunda ah veer vadhia video ah teria❤

    • @StarKabutarbaaz
      @StarKabutarbaaz  16 дней назад

      @@KamalSandhu567 thodi ਕਿਰਪਾ ਬਾਈ ਬੱਸ

  • @user-ve9cf4lh6h
    @user-ve9cf4lh6h Год назад +1

    Good job

  • @indiaindian1181
    @indiaindian1181 Год назад +1

    Me te bhi do sade a gar parso de gar he ne aye

  • @rajumaandi6108
    @rajumaandi6108 Год назад +1

    yar puri gaal batt dasiya karo

  • @shonkijatt7187
    @shonkijatt7187 Год назад +1

    Hadi jod v Dsya kro g

  • @Pbx_13_sidhu
    @Pbx_13_sidhu 16 дней назад +1

    Asi loha khere tu

  • @aladinkhan4641
    @aladinkhan4641 Год назад +1

    Wadia banda gurdas moud

  • @dharminderbala2073
    @dharminderbala2073 Год назад +1

    Y Anhe harda challer blla j gam she hovi

  • @shonkijatt7187
    @shonkijatt7187 Год назад +1

    Haddi jod par ware v pushya kro g

  • @deepkomal284
    @deepkomal284 Год назад +1

    Koi Rees ni bai teriya interview Diya sirra bai keep it up work bro ❣️❣️❣️

    • @StarKabutarbaaz
      @StarKabutarbaaz  Год назад

      Bahot bahot sukria Bai।। Tusi hi ਸਿਖਾਇਆ ਜਿੰਨਾ ਕੂ ਮੈ ਕਰ ਰਿਹਾ ਬਾਈ

  • @alltypevideos2818
    @alltypevideos2818 Год назад +1

    Bohat kuj sikhan nu milda veere khich k rakh kam yarra😍

    • @StarKabutarbaaz
      @StarKabutarbaaz  Год назад +1

      Bahot sukria Bai। ਤੁਹਾਡੇ ਕਮੇਂਟ ਪੜ ਕੇ ਮੈਨੂੰ ਹੌਂਸਲਾ ਮਿਲਦਾ

    • @alltypevideos2818
      @alltypevideos2818 Год назад

      @@StarKabutarbaaz 👍❣🤗

  • @msdhindsa6163
    @msdhindsa6163 Год назад +2

    Y ਕੀ ਹਾਲ ਚਾਲ ਅਾ

  • @rajumaandi6108
    @rajumaandi6108 Год назад +1

    sanu vi moka mile gaal bat karan da baki rashma asi ni jande a tusi patarkar ho change bano

  • @rajumaandi6108
    @rajumaandi6108 Год назад +1

    bai ji apna no send jarur karo 🙏🏿

  • @gonikhanal5553
    @gonikhanal5553 Год назад +1

    Nice 👍

  • @Sandeepsandhu44
    @Sandeepsandhu44 Год назад +1

    Good 👍